ਅਪਾਹਜ ਪੁੱਤ ਹੀ ਕਰਦਾ ਬਜੁਰਗ ਮਾਂ ਬਾਪ ਦੀ ਕੁੱਟ_ਮਾਰ ॥ Only The Disabled Son Beats The Old Parents ॥

  Рет қаралды 592,612

Pal Kharoud

Pal Kharoud

Ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
/ @palkharoud6004

Пікірлер: 926
@user-gw5tb9bs4o
@user-gw5tb9bs4o Ай бұрын
ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏
@hargunhargun2753
@hargunhargun2753 Ай бұрын
🙏🙏🙏
@gurvindersinghbawasran3336
@gurvindersinghbawasran3336 Ай бұрын
🙏🙏 ਅਸੀ ਤਾਂ ਖੁਦ ਵੀਰ ਨੂੰ ਦੇਖਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਬਹੁਤ ਕਿਰਪਾ ਸਤਿਗੁਰੂ ਜੀ ਦੀ ਇਹਨਾ ਤੇ
@livinghope1561
@livinghope1561 11 күн бұрын
This is the side effect of hindutva and bjp.
@Bhattiparam23
@Bhattiparam23 Ай бұрын
ਯਾਰ ਸਾਡੇ ਦੁੱਖ ਤਾਂ ਬਹੁਤ ਛੋਟੇ ਨੇ ਦੁਨੀਆ ਵਿਚਾਰੀ ਕਿੰਨੀ ਦੁਖੀ ਆ ਬਾਬਾ ਨਾਨਕ ਜੀ ਸੁਖੀ ਤੇ ਖੁਸ ਰੱਖੇ
@SonuSaini-hy8bw
@SonuSaini-hy8bw Ай бұрын
Bilkul sahi veera ji. Asi apne eidhr udhr vekhde nahi. Duniya vich dukh kine hai. Rab ji mehar kario sab upper
@user-ct5vm6vk5f
@user-ct5vm6vk5f Ай бұрын
ਹਾਜੀ😢
@makhansingh3002
@makhansingh3002 Ай бұрын
ਨਾਨਕ ਦੁਖੀਆ ਸਭੁ ਸੰਸਾਰੁ
@preetgrewal114
@preetgrewal114 Ай бұрын
Veer ji 🙏🏻🙏🏻Rab rakha
@gurmeet3088
@gurmeet3088 Ай бұрын
Sahi keha ji ..🙏🏻
@laddisingh2242
@laddisingh2242 Ай бұрын
ਨਾਨਕ ਦੁਖੀਆਂ ਸਭ ਸੰਸਾਰ 😭😭😭
@hargunhargun2753
@hargunhargun2753 Ай бұрын
🙏
@MCQ_GK
@MCQ_GK Ай бұрын
naam japat dukh jaay har ka... 🙏🪯 Dhan Babe Nanak Wahe gur har prabh ji 🙏🪯
@Trader369_69
@Trader369_69 Ай бұрын
Nanak dukhiya sab sansaar, so sukhiyaa jis Naam udhaar
@livinghope1561
@livinghope1561 11 күн бұрын
This is the side effect of hindutva and bjp.
@JOHALDESIWEB
@JOHALDESIWEB Ай бұрын
ਲਗਦਾ ਇਹ ਵੀਰ ਪੰਡਿਤਾਂ ਦੀਆਂ ਵੀਡੀਓ ਬਹੁਤ ਜ਼ਿਆਦਾ ਦੇਖਦਾ ਰਿਹਾ ਹੈ,,ਇਸ ਦੇ ਮਨ ਵਿੱਚ ਵਹਿਮ ਭਰਮ ਪੈਦਾ ਹੋ ਗਿਆ
@saajansh7
@saajansh7 Ай бұрын
Bhorti
@rajwinder5789
@rajwinder5789 Ай бұрын
ਸਹੀ ਗੱਲ ਆ ਵੀਰ
@hsfacts7481
@hsfacts7481 Ай бұрын
ਪੰਡਤਾਂ ਨੇ ਤਾਂ ਦੁਨੀਆ ਵਹਿਮਾਂ ਧਰਮਾਂ ਵਿਚ ਪਾਤੀ
@hargunhargun2753
@hargunhargun2753 Ай бұрын
🙏
@mysontyson627
@mysontyson627 Ай бұрын
ਆਹੋ ਉਹਨਾਂ ਕੰਜਰਾਂ ਦਾ ਹੀ ਸਿਆਪਾ ਹੋਈਆ ਪਿਆ
@gurdevkaur1209
@gurdevkaur1209 Ай бұрын
ਮਾਤਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਦੁੱਖੀ ਹੋਇਆ ਜੀ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਜੀ
@livinghope1561
@livinghope1561 11 күн бұрын
This is the side effect of hindutva and bjp.
@AarshRandhawa-ro9bc
@AarshRandhawa-ro9bc Ай бұрын
ਇਕ ਔਰਤ ਹੀ ਹੈ ਜੋ ਪਤੀ ਅਤੇ ਬਚਿਆ ਦੇ ਦੁੱਖ ਸਹਿਦੀ ਵਹਿਗੁਰੂ ਜੀ ਕਿਰਪਾ ਕਰੋ
@hargunhargun2753
@hargunhargun2753 Ай бұрын
🙏
@i_am_parmar
@i_am_parmar Ай бұрын
Tera viah hoya ?
@livinghope1561
@livinghope1561 11 күн бұрын
This is the side effect of hindutva and bjp.
@aashmsidhu7217
@aashmsidhu7217 Ай бұрын
ਮੁੰਡਾ ਬਹੁਤ ਪਰੇਸਾਨ ਹੈ ਵਹਿਗੁਰੂ ਬਖਸੀ ਵਿਚਾਰੇ ਨੂੰ
@AarshRandhawa-ro9bc
@AarshRandhawa-ro9bc Ай бұрын
ਦੁੱਖੀ ਤੋ ਦੁਖੀ ਦੁਨੀਆਂ ਪਈ ਹੈ ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
@Punjabiganimg307
@Punjabiganimg307 Ай бұрын
ਆਪਣੇ ਮਾਂ ਬਾਪ ਨੂੰ ਸਾਬ ਕੇ ਰੱਖੋਂ। ਇਹ ਬਹੁਤ ਕੀਮਤੀ ਹਨ। ਜ਼ਿਦਗੀ ਵਿੱਚ ਇੱਕ ਵਾਰ ਮਿਲਦੇ ਹਨ। ਮੈਨੂੰ ਆਪਣੇ ਮਾਂ ਬਾਪ ਬਹੁਤ ਪਿਆਰ ਕਰਦਾ ਹਾਂ ♥️♥️♥️♥️
@livinghope1561
@livinghope1561 11 күн бұрын
This is the side effect of hindutva and bjp.
@SarabjitDhiman-jc6tc
@SarabjitDhiman-jc6tc Ай бұрын
ਧੰਨਵਾਦ ਵੀਰ ਤੁਹਾਡਾ ਬਜੁਰਗ ਦੀ। ਹਲਤ ਦੇਖਣ ਆਏ ਜਿਥੋ ਤੱਕ ਇਨ੍ਹਾਂ ਨੂੰ ਵਹਿਮ ਭਰਮ ਤੋ ਬਹਰ ਹੋਣਾ ਚਹਿਦਾ
@AarshRandhawa-ro9bc
@AarshRandhawa-ro9bc Ай бұрын
ਵਹਿਗੁਰੂ ਜੀ ਸਬ ਦੀਆਂ ਮਾਂ ਮਾ ਤੇ ਬਚਿਆਂ ਨੂੰ ਤੰਦਰੁਸਤੀ ਬਖਸ਼ੋਜੀ
@shakeelbapla6958
@shakeelbapla6958 Ай бұрын
ਵਾਹਿਗੁਰੂ ਜੀ ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ ਪ੍ਰਮਾਤਮਾ ਪਾਲ ਵੀਰ ਨੂੰ ਅਤੇ ਸਾਰੇ ਪਰਿਵਾਰ ਤੇ ਵੀਰੇ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀਂ ਵੱਧ ਤੋਂ ਵੱਧ ਤਰੱਕੀਆਂ ਦੇਵੀ ਜਿਉਂਦੇ ਵਸਦੇ ਰਹੋ ਪਾਲ ਵੀਰੇ
@jasdeepsingh7745
@jasdeepsingh7745 Ай бұрын
SATNAM WAHEGURU G
@sandrarodricks1135
@sandrarodricks1135 Ай бұрын
Please get him treated . He is struggling to talk a complete sentence . He is not aware of his actions . He needs medical help . Please help this family .
@RajaSingh-yf7rx
@RajaSingh-yf7rx 21 күн бұрын
ਮੁੰਡਾ ਬਿਲਕੁਲ ਗਲਤ ਆ ਜੀ। ਪਰ ਗੁੱਸਾ ਨਾ ਕਰਿਓ ਬਿਜਲੀ ਮਹਿਕਮਾ ਉਪਰੋਂ ਸਾਰੀ ਉਮਰ ਜਨਾਨੀ ਕੁੱਟੀ ਰੱਬ ਦੇਖਦਾ ਬਾਈ। ਮਾਂ ਵਿਚਾਰੀ ਫਸੀ ਵਿਚਾਲੇ
@user-uc7ei5bu2x
@user-uc7ei5bu2x 12 күн бұрын
Jeho jya pyo ne kita, ohda hi Asar putar te
@Keeratkalervlogs2068
@Keeratkalervlogs2068 Ай бұрын
ਬਹੁਤ ਤਰਸਯੋਗ ਹਾਲਤ ਸਾਰੇ ਪਰਿਵਾਰ ਦੀ ,ਸੱਚੀ ਗੱਲ ਐ ਬਾਈ ਜੀ ਫੌਨ ਦੇ ਨੁਕਸਾਨ ਵੀ ਬੜੇ ਨੇ,ਅਕਾਲ ਪੁਰਖ ਜੀ ਮੇਹਰ ਕਰਿਓ 🙏🙏🙏🙏🙏
@kiratveergidda9278
@kiratveergidda9278 Ай бұрын
Phone the nuksan he hai fadia taan koi v nhi Phone ne taan nojwan ko barbad kr dita
@Pardeep261
@Pardeep261 21 күн бұрын
ਫ਼ੋਨ ਦਾ ਕੋਈ ਨੁਕਸਾਨ ਨਹੀਂ ਵਰਤਣ ਵਾਲੇ ਨੂੰ ਘੱਟ ਵਰਤੋ ਕਰਨੀ ਚਾਹੀਦੀ ਹਰ ਚੀਜ ਦਾ ਫਾਇਦਾ ਲੋਕ ਫਾਇਦਾ ਘਟ ਨੁਕਸਾਨ ਵੱਧ ਲੈਂਦੇ ਆ
@kuljinderdhaliwal3241
@kuljinderdhaliwal3241 Ай бұрын
ਨਾਨਕ ਦੁਖੀਆ ਸਭ ਸੰਸਾਰ। ਪਾਲ ਵੀਰ ਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤਹਾਡੇ ਸੇਵਾਦਾਰਾ ਨੂੰ ਚੜਦੀ ਕਲਾ ਤੰਦਰੂਸਤੀ ਬਖਸਦੇ ਰਹਿਣ ਜੀ
@khushbrar828
@khushbrar828 Ай бұрын
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ ਲਚਕਾਣੀ ਵਾਲੇ ਵੀਰਾਂ ਨੂੰ
@livinghope1561
@livinghope1561 11 күн бұрын
This is the side effect of hindutva and bjp.
@harmanpreetsingh5604
@harmanpreetsingh5604 Ай бұрын
ਪਿਓ ਤਾ ਦੁੱਖ ਭੋਗ ਰਿਆ ਕਿਉਕਿ ਘਰਵਾਲੀ ਨੂੰ ਕੁੱਟਦਾ ਸੀ
@factsPhactory
@factsPhactory 28 күн бұрын
fir uski mummy ki kya galti this bhai
@organic-kheti705
@organic-kheti705 Ай бұрын
ਕੋਈ ਰੱਬ ਦਾ ਨਾਮ ਲੈਣ ਨਾਲ ਮਹਾਨ ਬਣਦਾ ਮਨੁੱਖਤਾ ਦੀ ਸੇਵਾ ਹੀ ਸੱਭ ਤੋਂ ਵੱਡਾ ਕਾਰਜ ਹੈ ਕੁਦਰਤ ਦੀ ਦੇਖਭਾਲ ਹੀ ਸਰਵਉਤਮ ਹੈ ਰੱਬ ਮਿਲ਼ਦਾ ਹੈ ਜੇਕਰ ਤਾਂ ਸਿਰਫ਼ ਇਹੋ ਜਿਹੇ ਕੰਮਾਂ ਤੋਂ ਹੀ ਖੁਸ਼ ਹੋ ਸਕਦਾ ❤
@HardeepSingh-zx2pw
@HardeepSingh-zx2pw Ай бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਖਰੌਡ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ
@sukhisukhi7128
@sukhisukhi7128 Ай бұрын
ਨਾਨਕ ਦੁਖੀਆ ਸਭੁ ਸੰਸਾਰੁ 😢😢 ਹੇ ਮੇਰੇ ਵਾਹਿਗੁਰੂ ਸਰਬੱਤ ਦਾ ਭਲਾ ਕਰਿਓ ਜੀ 🙏
@akashsohal2465
@akashsohal2465 Ай бұрын
ਧੰਨ ਧੰਨ ਗੁਰੂ ਰਾਮ ਦਾਸ ਜੀ ਮੇਹਰ ਕਰੋ ਪਰਿਵਾਰ ਤੇ 🙏🏻🙏🏻
@harnetchoudhary1782
@harnetchoudhary1782 Ай бұрын
❤ ਵਾਹਿਗੁਰੂ ਜੀ ਬੇਬੇ ਬਾਪੂ ਜੀ ਤੇ ਬੇਬੇ ਬਾਪੂ ਜੀ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਵੀਰ ਬਿਲਕੁੱਲ ਠੀਕ ਹੋ ਜਾਵੇ ਤੇ ਆਪਣੇ ਮਾਤਾ ਪਿਤਾ ਜੀ ਦੀ ਸੇਵਾ ਕਰਨ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@ashwaniraina9182
@ashwaniraina9182 Ай бұрын
You are absolutely sacha Sikhs of guru govind Singh ji Maharaj shiv Shakti bless you in every respect of life
@Obi1to1
@Obi1to1 Ай бұрын
Beautiful and true Sikh of beloved Gurujis!!!
@mcdonaldsgaming3974
@mcdonaldsgaming3974 15 күн бұрын
Ehna naal hi tuci vair ponde ho. Na tuci kade punjabi bolde ho ghara vich punjab cha rhende hoe vi. Video vich bibi vi zyada hindi boli jandi
@binder1979uk
@binder1979uk 13 сағат бұрын
At the moment their priority is their son who need to get better. And that’s the motive of the this organisation. Please keep the political topics out of this.
@jaskaransingh-di8zl
@jaskaransingh-di8zl Ай бұрын
ਦੁਨੀਆਂ ਪਰੇ ਤੋਂ ਪਰੇ ਦੁਖੀ 😢
@harjinderkavisher7322
@harjinderkavisher7322 Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਬਖ਼ਸ਼ ਦਿਉ ਬਖ਼ਸ਼ ਦਿਉ
@livinghope1561
@livinghope1561 11 күн бұрын
This is the side effect of hindutva and bjp.
@ramangautam7460
@ramangautam7460 24 күн бұрын
Yaar rona aa gya brother diya gallaa son ke 😭😭😭😭🙏🙏🙏
@ravinderjitsingh1168
@ravinderjitsingh1168 Ай бұрын
ਪਾਲ ਬਾਈ ਇਹਦੀ ਗਲਤੀ ਨੀ ਕੋਈ ਇਹ ਬਹੁਤ ਡਰ ਚੁੱਕਾ ਆ
@bikramjitsingh3356
@bikramjitsingh3356 22 күн бұрын
ਵਾਹਿਗੁਰੂ ਇਸ ਪਰਿਵਾਰ ਤੇ ਕਿਰਪਾ ਕਰਨ🙏 ਇਸ ਵੀਰ ਨੂੰ ਜੋ ਵੀ ਦੁੱਖ ਹੈ ਪਰਮਾਤਮਾ ਠੀਕ ਕਰ ਦੇਵੇ, ਤੇ ਮਾਤਾ ਜੀ ਆਪਣੇ ਘਰ ਵਿੱਚ ਖੁਸ਼ ਰਹਿਣ
@harnetchoudhary1782
@harnetchoudhary1782 Ай бұрын
❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਆਪਣਾ ਫਰਜ਼ ਸੁਸਾਇਟੀ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਕਿ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ, ਬਜ਼ੁਰਗ ਮਾਤਾ ਪਿਤਾ ਵੀਰ ਤੇ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@harjinderkavisher7322
@harjinderkavisher7322 Ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ
@SinghAmit_
@SinghAmit_ Күн бұрын
Sikhon ki sewa❤❤❤❤
@gurlalsingh1590
@gurlalsingh1590 29 күн бұрын
ਵੀਰ ਜੀ ਹਿੰਦੂ ਸੰਸਥਾਵਾਂ ਨਹੀਂ ਕੋਈ ਕਿੱਥੇ ਹੈ ਪੰਜਾਬ ਦੀ ਸ਼ਿਵ ਸੈਨਾ ਗੱਲਾਂ ਤਾਂ ਬਹੁਤ ਵੱਡੀ ਵੱਡੀ ਕਰਦੇ ਆ ਨਹੀਂ ਗੁੱਸਾ ਨਾ ਕਰੋ ਵੀਰ ਜੀ ਮੈਨੂੰ ਇਸ ਪਰਿਵਾਰ ਨਾਲ ਹਮਦਰਦੀ ਹੈ ਪ੍ਰਮਾਤਮਾ ਇਸ ਵੀਰ ਚੱਲਦੀ ਠੀਕ ਕਰੇਂ
@DK-lb5fw
@DK-lb5fw 27 күн бұрын
Har jagah hindu sikh karna zaruri hai
@kulldip2816
@kulldip2816 22 күн бұрын
Nhi in panditon ne bhut vhem fela rkha hei​@@DK-lb5fw
@RahulSharma-xb4ob
@RahulSharma-xb4ob 22 күн бұрын
​@@kulldip2816 Pal kharoud ki aur video dekh sardar kaise logo ko kidnap karke ghulam banata hai fir hum bole ki sikha ne ya jatta ne gand paya hua hai Wo admi mansik roop se bimar hai uska dosh kisi community ko na do
@Pardeep261
@Pardeep261 21 күн бұрын
​@@DK-lb5fwha jaruri hai hindu organisation apne dharam de loka di help krn ohna di family nu sikha di organisation kol jaan di ki lod pyi
@DK-lb5fw
@DK-lb5fw 21 күн бұрын
@Pardeep261 je ehi soch rakhi hundi guru sahib ne fer shaheedia nai denial san ohna ne ... jo tusi gal kar rae ho itihaas taan bilkul putha usto sikhi da sikha ne guru sahib ne hamesha mazlooma lai shaheedia kurbania ditia... isi buniyaad te sikh dharm khada.. je eh buniyaad hi manzoor nai ajoke sikha nu taan apne aap nu sikh na kaho
@mohinderbhumbla1334
@mohinderbhumbla1334 Ай бұрын
Waheguru bless Pal Khroud
@dimpyaulakh3311
@dimpyaulakh3311 23 күн бұрын
ਇਸ ਨੂੰ ਡੰਡਿਆਂ ਨਾਲ ਪਰੇਡ ਕਰੋ ਅਤੇ ਇਹ ਤੁਰੰਤ ਠੀਕ ਹੋ ਜਾਵੇਗਾ।😂😂
@kuldipsingh481
@kuldipsingh481 20 күн бұрын
Bilkul. Sahi. Par hun chhitar pared waste boaht jyada late hogya..... Jadon inne start kita c na uddon phenta Laa dinde taa theek hunda. Hun te vichara da vaise hi bura haal. Aa
@Ranjeet.Chahal
@Ranjeet.Chahal 17 күн бұрын
ਚੰਗੀ ਤਰਾਂ ਪਰੇਡ ਭਾਲਦਾ
@jagtarsingh1578
@jagtarsingh1578 Ай бұрын
ਕਰਮਾਂ,ਦੀ,ਖੇਡ, ਹੈਂ,ਸਾਰੀ, ਵੀਰ ਜੀ
@JaswinderSingh-zi5qc
@JaswinderSingh-zi5qc 4 күн бұрын
Parmatma nehar kare es Parivar te. ,NANAK NAAM CHARDIKALA TERE BHANE SARBAT DA BHALLA 👃👃
@LovepreetSingh-ct2lp
@LovepreetSingh-ct2lp Ай бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ
@ritusharma7865
@ritusharma7865 Ай бұрын
Too touching. Seems like he is such a nice guy. He just need a treatment
@harpreetbhagta6550
@harpreetbhagta6550 Ай бұрын
ਇਹਦਾ ਵੀ ਕਸੂਰ ਨਹੀਂ ਇਹ ਦਿਮਾਗੀ ਬਿਮਾਰ ਆ ਬਹੁਤ ਜਿਆਦਾ ਬਿਮਾਰ
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@BalwinderSingh-gd6ub
@BalwinderSingh-gd6ub Ай бұрын
Waheguru waheguru waheguru waheguru waheguru ji veer pal Singh ji te kirpa banai Rakhi waheguru ji ❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏
@nealroy8650
@nealroy8650 16 күн бұрын
What a wonderful job you are doing Khalsa Ji..... Truly you are going through roots of Sikhi..... May Waheguru bless you always!
@livinghope1561
@livinghope1561 11 күн бұрын
This is the side effect of hindutva and bjp.
@KirankaurDarbarsahabGurbani
@KirankaurDarbarsahabGurbani 2 күн бұрын
Kyu hate ​flaa rhe ho sbko ek hi reply krkr@@livinghope1561
@harjindasingh4072
@harjindasingh4072 23 күн бұрын
🙏🏼 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ 🙏🏼
@tajwrsingh5990
@tajwrsingh5990 Ай бұрын
ਇਹ ਵੀਰ ਕਰੋਨਾ ਵੇਲੇ ਤੋਂ ਇਦਾਂ ਹੋਇਆ , ਫੋਨ ਜਿ਼ਆਦਾ ਵਰਤ ਕੇ ਵਹਿਮ ਭਰਮ ਵਿਚ ਫਸ ਗਿਆ , ਹੌਲੀ ਹੌਲੀ ਕੌਂਸਲਿੰਗ ਕਰਕੇ ਠੀਕ ਹੋ ਜਾਵੇਗਾ
@mcdonaldsgaming3974
@mcdonaldsgaming3974 15 күн бұрын
Veer minu ehna bare kosh nahi pta par sirf video vekh ke lagda munde di vi sari galti nahi. Peo vi pan khan deya video vich. Sharaab vi pinda ho sakda eh. Je hun ghar vich eh san kosh aam chalda fir bachya nu ki akal auni. Mata vi chalaak jehi lagdi
@ankurvihaan4984
@ankurvihaan4984 Ай бұрын
Gud job ਪਾਲ ਵੀਰ ਜੀ , ਵਾਹਿਗੁਰੂ ਜੀ ਸੱਭ ਤੇ ਮੇਹਰ ਕਰੇ।🙏
@ekamsshorts2790
@ekamsshorts2790 Ай бұрын
Waheguru ji waheguru ji waheguru ji waheguru ji
@kirpalsingh8641
@kirpalsingh8641 Ай бұрын
ਅਸੀਂ ਤਾਂ ਐਵੇਂ ਘਬਰਾ ਜਾਂਦੇ ਹਾਂ ਪਰ ਦੁਨੀਆਂ ਬਹੁਤ ਦੁਖੀ ਆ ਵਾਹਿਗੁਰੂ ਜੀ ਮੇਹਰ ਕਰਨ
@gamechanger6438
@gamechanger6438 Ай бұрын
Sarkara help ni krdia family di bht family ne jo aage ne aundia bht jayada family dukhi ne waheguru sab nu sukhi krn dukh dor krn 🙏🙏🙏
@sonyvalu6137
@sonyvalu6137 Ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੀਂ। ਇਸ ਪਰਿਵਾਰ ਨੂੰ ਠੀਕ ਕਰਨਾ। ਵੀਰ ਨੂੰ ਸਹੀ ਕਰਨਾ। ਵਾਹਿਗੁਰੂ ਜੀ ਪਾਲ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ🙏🙏🙏🙏🙏 ਵਾਹਿਗੁਰੂ ਕਿਰਪਾ ਕਰੋ
@user-ks3ff6of7v
@user-ks3ff6of7v Ай бұрын
,,, ਦੁਨੀਆਂ ਦੁਖਾ ਦੀ ਨਗਰੀ
@lifestylesecret1501
@lifestylesecret1501 10 күн бұрын
Aise video dekh k lagda ham to bhut shi life jinde bagwan is family ki help kre jaldi sab acha Hove🙏🏻🙏🏻🙏🏻
@Anime-yq4vq
@Anime-yq4vq 3 сағат бұрын
bro if you are punjabi , can you explain what was the issue
@Shortsbysujal
@Shortsbysujal Күн бұрын
Real sikh ❤respect ❤🙏
@sidhumoosewala-cd9lv
@sidhumoosewala-cd9lv 5 күн бұрын
ਭਾਈ iske ਅੱਗੇ ਤੋਂ ਅੱਛਾ ਆਦਮੀ ਭੀ ਪਾਗ਼ਲ ਹੋ ਜਾਏ 😢
@manveergaming9436
@manveergaming9436 Ай бұрын
ਵਾਹਿਗੁਰੂ ਜੀ🙏🙏🙏
@karansandhu3403
@karansandhu3403 Ай бұрын
ਬਹੁਤ ਸੋਕ ਨਾਲ ਮਕਾਨ ਬਣਾਏ ਏ ਤੁਦਰੁਸਤੀ ਤੋ ਬਿਨਾ ਸਭ ਬੇਕਾਰ ਹੈ😭😭😭
@HarjinderSingh-ul6lp
@HarjinderSingh-ul6lp Ай бұрын
ਵਾਹਿਗੁਰੂ ਜੀ ਮਿਹਰ ਕਰੋ ਭਾਈ ਪਾਲ ਸਿੰਘ ਜੀ ਧੰਨਵਾਦ ਜੀ
@ZulfiqarAliVlogs
@ZulfiqarAliVlogs Ай бұрын
Love From Heer Ranjha City , Punjab PAKISTAN 💛🤍
@sapnakoundal7180
@sapnakoundal7180 Ай бұрын
Very very very nice work veer ji bahut jaldi teek ho jay ye Bhai and I am proud of you ap jese insaan is duniya mein hai to sab thik ho jayega 🙏🙏❣️❣️I am from Himachal Pradesh
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@user-bk5bl3lu5z
@user-bk5bl3lu5z 23 күн бұрын
माता जी को देख कर,,,,,,माता जी याद आ गयी,,, आप सभी को कोटि कोटि नमन एवं भावपूर्ण नमन करता हू जी,
@gurvindersinghbawasran3336
@gurvindersinghbawasran3336 Ай бұрын
ਅਸੀ ਤਾਂ ਇਹੋ ਅਰਦਾਸ ਕਰਦੇ ਹਾਂ ਇਸ ਪਰਵਾਰ ਤੇ ਵਾਹਿਗੁਰੂ ਭਗਵਾਨ ਕਿਰਪਾ ਕਰੇ,,, ਦੇਖਕੇ ਸੱਚੀ ਅੱਖਾ ਭਰ ਆਇਆ ਵਾਹਿਗੁਰੂ ਇਸ ਪਰਵਾਰ ਨੂੰ ਇਸ ਵੀਰ ਜਲਦ ਤੋਂ ਜਲਦ ਠੀਕ ਕਰੋ ਜੀ 😢😢🙏🙏
@raziaslamrizwan3644
@raziaslamrizwan3644 14 күн бұрын
I am from Pakistan, you are doing very good job. God bless you
@livinghope1561
@livinghope1561 11 күн бұрын
This is the side effect of hindutva and bjp.
@kanwaljeetkaur3340
@kanwaljeetkaur3340 Ай бұрын
ਵਾਹਿਗੁਰੂ ਜੀ ਸਹਾਈ ਸਾਰੀ ਟੀਮ ਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@hiteshu41
@hiteshu41 Ай бұрын
🙏 Waheguru ji ki khalsa, Waheguru ji ki fathey 🙏🙏
@2h1ytiwari
@2h1ytiwari 8 күн бұрын
Oye dekho jii dekho jii dekho jii....
@saifigamingyt0668
@saifigamingyt0668 4 күн бұрын
😂😂
@sahilanand2646
@sahilanand2646 Ай бұрын
Gurbani bhagwaat geetta jehra banda chahe oh paro..... App bande soach positive bandi.... Bs waheguru mehar kare... Family te
@desasingh7038
@desasingh7038 Ай бұрын
ਪਾਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜੇ ਮੁੰਡੇ ਨੇ ਮਾ ਪਿਉ ਭੈਣ ਭਰਾ ਨੂੰ ਬੰਦੀ ਬਣਾ ਕੇ ਰਖਿਆ ਹੋਇਆ ਸੀ ਉਹਨਾ ਦਾ ਕੀ ਬਣਿਆ ਕੋਠੀਆ ਕਾਰਾ ਵਾਲੇ ਸੀ
@sumitjhim9929
@sumitjhim9929 Ай бұрын
Waiting also Raje de mehal ch naukri wale
@user-vx4ik6bf3d
@user-vx4ik6bf3d Ай бұрын
ਹਾਂਜੀ ਉਹਨਾਂ ਬਾਰੇ ਜਰੂਰ ਦੱਸਿਓ, ਵਜ੍ਹਾ ਕੀ ਸੀ ਐੱਨੇ ਸਮੇਂ ਤੋਂ ਬੰਦ ਰਹਿਣ ਦੀ
@mandeep13344
@mandeep13344 Ай бұрын
Hanji ona di dubara koi vedio nhi ayi plz ona vare v dseya jave kuj waheguru sab da bhla kreyo
@user-io9lo4ks6s
@user-io9lo4ks6s 4 күн бұрын
Dhan dhan satguru tera hi aasra
@funshorts971
@funshorts971 4 күн бұрын
ਦੇਖੋ ਜੀ ਦੇਖੋ । । ਦੇਖੋ ਜੀ ਦੇਖੋ ਜੀ। । ਦੇਖੋ ਜੀ। ।
@sukhdavsingh1947
@sukhdavsingh1947 Ай бұрын
Waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤❤
@deep_2113
@deep_2113 Ай бұрын
Esh Desh nu hamisha andh vishwas Kha raheya hai Aaj ghara Da bura haal hai 😊hai
@amargurdaspuri616
@amargurdaspuri616 Ай бұрын
Sahi gal hai veere
@ItsmeDrGill
@ItsmeDrGill Ай бұрын
nahi bai ehe schizophrenia naam di bimari aa jis vich patient di schizotypal thinkong ho jandi aa ( magical thinking ) te paranoid bhi aa ehe banda ( matalab isnu lagda ke sare mere dushman ne )
@Funtons133
@Funtons133 27 күн бұрын
​@@ItsmeDrGillaap nu visual snow sindrome da pata h kiya
@ramangautam7460
@ramangautam7460 24 күн бұрын
Mata pita te bhut dukh lga dekh ke ❤❤❤🙏🙏🙏🙏
@Sukhkhaira651
@Sukhkhaira651 27 күн бұрын
ਦੁਨੀਆਂ ਬਹੁਤ ਦੁੱਖੀ ਤੋਂ ਦੁੱਖੀ ਪਰ ਇਨਸਾਨ ਨੂੰ ਆਪਣੇ ਹੀ ਕਰਮਾਂ ਦਾ ਫ਼ਲ਼ ਭੋਗਣਾ ਪੈਂਦਾ ਪ੍ਰਮਾਤਮਾ ਕਦੇਂ ਵੀ ਗ਼ਲਤ ਨਹੀਂ ਕਰਦਾ! ਵਾਹਿਗੁਰੂ ਮੇਹਰ ਕਰੇ ਭਰਾ ਠੀਕ ਹੋਵੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਮਾਂ ਪਿਓ ਦੀ ਜਿਨੀ ਸੇਵਾ ਕੀਤੀ ਜਾਵੇਂ ਉਨੀਂ ਥੋੜ੍ਹੀ ਹੈ! 🙏
@DigvijaySharma574
@DigvijaySharma574 Ай бұрын
Neither father was good . So, They get child like that. But Poor lady is having some past life karma which is causing her suffering throughout the life. May Ram ji forgive them. Ram Ram Ram Ram Ram Ram Ram Ram ❤❤
@abeshsharma
@abeshsharma 19 күн бұрын
Bilkul sahi
@mcdonaldsgaming3974
@mcdonaldsgaming3974 15 күн бұрын
Exactly. I don't blame the child much. His father is clearly a pan addict and he is also abusive as mentioned by that woman. He could be alcoholic as well. That child is born in environment like this where addiction and abuse is common. But I don't trust the woman either. I think she also could have done some wrong things. She is clearly lying many times in the video as well.
@SimonSinghSran-ws9zg
@SimonSinghSran-ws9zg 14 күн бұрын
Sikh who is trying his best for help them out, no comment on him why?? Thanks dear.
@varinderkaursandhu708
@varinderkaursandhu708 Ай бұрын
Waheguru ji Waheguru ji 🙏
@dhainchand1643
@dhainchand1643 20 күн бұрын
ਪਾਲ ਸਾਹਿਬ , ਰੱਬ ਦਾ ਰੂਪ।
@Atharv3001
@Atharv3001 12 күн бұрын
❤ se salute hai ji singh saab
@nayandhir5910
@nayandhir5910 29 күн бұрын
Just 1 word - thankkk youuuu 🙏🏼
@gurusharanpalsinghrandhawa6069
@gurusharanpalsinghrandhawa6069 Ай бұрын
Waheguru Ji Ka Khalsa Waheguru Ji Ki Fateh 🌹🌹
@bhupinderkaur8236
@bhupinderkaur8236 28 күн бұрын
ਵਾਹਿਗੁਰੂ ਜੀ ਤਾਂ ਕਣ ਕਣ ਵਿੱਚ ਵੱਸਦੇ ਨੇ ਉੱਨਾਂ ਨੂੰ ਹਰ ਦਿਸ਼ਾ ਵਿੱਚ ਵੇਖ ਸਕਦੇ ਨੇ ਵੇਖਣ ਵਾਲੀ ਅੱਖ ਚਾਹੀਦੀ🙏🙏
@sangramsingh2427
@sangramsingh2427 Ай бұрын
Wha Bhai ji wha apki sewa bhut bdya bhgwan apko takat de
@pavitarsingh389
@pavitarsingh389 Ай бұрын
💖🙏SATNAAM SHRI WAHEGURU JI🙏💖
@kusumshairya5121
@kusumshairya5121 2 күн бұрын
Ine per vastu Shastra ka bahut Adhik Prabhav hai jisse aadami Har Jagah Vahi chijen dekhta hai aur vah bhi ho jata hai
@taranjeetkaur1982
@taranjeetkaur1982 8 күн бұрын
Waheguru ji Krishn veer nu theek krn
@BuntyJawaddi
@BuntyJawaddi Ай бұрын
ਵਾਹਿਗੁਰੂ ਵਾਹਿਗੁਰੂ ਜੀ
@gurjeetsingh6912
@gurjeetsingh6912 27 күн бұрын
ਜਿਆਦਾ ਧਾਰਮਿਕ ਹੋਣਾ ਕਿੰਨਾ ਖ਼ਤਰਨਾਕ ਹੋ ਸਕਦਾ,,,,,,
@Shivam_Attri01
@Shivam_Attri01 29 күн бұрын
ਨੇਕ ਕਾਮ ਸਿਰਾ ਬੰਦਾ (ਵਾਹਿਗੁਰੂ ♥️)
@Saudajudoka
@Saudajudoka Ай бұрын
कोई ना समय दी मार है सारी😢😢
@lekhram17
@lekhram17 Ай бұрын
Kaii mehla vch reh k dukhi,, Kai kuliya ch reh k raji😢
@surbhibakshi384
@surbhibakshi384 5 күн бұрын
Sai bat boli apne 😢😢😢
@jasvinderrandhawa9014
@jasvinderrandhawa9014 Ай бұрын
Ehna wal dekh ke sanoo sabak laina chahida duniya vich dukhi pare ton pare han aapa niki mote dukha ton na ghabrsyea is waheguru dee rajja vich eagan dee aadat payeae.
@jugrajsingh7325
@jugrajsingh7325 7 күн бұрын
Nanak dukhiya sab sansar
@user-ih8xg9np4u
@user-ih8xg9np4u Ай бұрын
Waheguru ji Waheguru ji
@ritusharma7865
@ritusharma7865 Ай бұрын
It’s extremely touching
@amitdahiya8746
@amitdahiya8746 27 күн бұрын
Pal भाई जी आप काम तो बहोत बढ़िया कर रहे हो बहोत-बहोत धन्यवाद
@LoveKumar-fm5sl
@LoveKumar-fm5sl Ай бұрын
Salute aa bhai ji bs eda he sewa karde raho
@championgamemap6485
@championgamemap6485 Ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ਜੀ ❤
@ritusharma7865
@ritusharma7865 Ай бұрын
Making me too emotional to watch
@TeenMann
@TeenMann Ай бұрын
Pal veer has a unique personality . When I met him in person I felt really good vibes . The way he talks and respects everyone is loveable.one must visit and meet him . His blessing has changed me and my family in a positive way . Everyone should meet him at least once because these kinds of men are very rarely found on our planet . He will always ask you if you need any help and be ready to help everyone.
@karmdeepbajwa7932
@karmdeepbajwa7932 Ай бұрын
Waheguru ji 😢
@PSYCHODADDYY
@PSYCHODADDYY Ай бұрын
ਘਰ ਚ ਬਾਣੀ ਸੁਣਿਆ ਕਰੋ ਮਨ ਸੰਤੁਸ਼ਟੀ ਚ ਰਹਿੰਦਾ ਦਿਮਾਗ਼ ਸਕੂਨ ਚ ਤੇ ਦਿਲ ਰਹਿਮ ਚ
Countries Treat the Heart of Palestine #countryballs
00:13
CountryZ
Рет қаралды 8 МЛН
Эффект Карбонаро и бесконечное пиво
01:00
История одного вокалиста
Рет қаралды 6 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,8 МЛН
Countries Treat the Heart of Palestine #countryballs
00:13
CountryZ
Рет қаралды 8 МЛН