Ik Saunk kabootar Bazi Da || Episode 57 || Ballu Maur || ਕਬੂਤਰਬਾਜੀ ਵਿੱਚ ਬਣਾ ਦਿੱਤੇ ਕਈ ਸੁਪਰ ਸਟਾਰ

  Рет қаралды 42,142

FATEH Production

FATEH Production

8 ай бұрын

Пікірлер: 95
@47akashpigeonvlogers
@47akashpigeonvlogers 8 ай бұрын
ਬਈ ਜਿਦਾ ਸਿੱਧੂ ਦੇ ਗੀਤਾਂ ਦਾ ਇੰਤਜਾਰ ਹੁੰਦਾ ਓਵੇਂ ਤੇਰੀ ਵੀਡੀਓ ਦਾ ਇੰਤਜਾਰ ਕਰਦੇ ਆ ਵੈਸੇ ਆ ਵਾਲੀ ਵੀਡੀਓ ਦੀ ਬੜੀ wait ਕਰਦੇ ਸੀ ❤ ਚਲੋ ਕੁਝ ਸਿੱਖਣ ਨੂੰ ਹੀ ਮਿਲਦਾ ਨਵੇਂ ਖਿਡਾਰੀਆਂ ਨੂੰ 😊
@FATEHProduction
@FATEHProduction 8 ай бұрын
ਧੰਨਵਾਦ ਬਾਈ ਜੀ ਦਿਲ ਤੋਂ ਸੁਕਰੀਆ❤️❤️
@babberjitgill5100
@babberjitgill5100 8 ай бұрын
good job veer ji ❤
@SharanpreetSingh-ee6hl
@SharanpreetSingh-ee6hl 7 ай бұрын
​@@babberjitgill5100❤❤❤❤❤❤
@gurpreetpanesar-np7ll
@gurpreetpanesar-np7ll 8 ай бұрын
ਬਾਦਲ ਵੀਰ ਆਪਣੇ ਆਪ ਹੀ ਗੱਲ ਕੱਟ ਦਿਨਾਂ ,ਗੱਲ ਪੂਰੀ ਕਰਿਆ ਕਰ ਏਨਾ ਛੇਤੀ ਵਿਸ਼ਾ ਨਾ ਬਦਲ ਦਯਾ ਕਰ ਬਾਕੀ ਮੇਹਨਤ ਦੀ ਲੋੜ੍ਹ ਹੈ
@arshalika6509
@arshalika6509 8 ай бұрын
Bhut vdiya interview Bai ji 👍
@ALI-IMRAN-PIGEONS
@ALI-IMRAN-PIGEONS 8 ай бұрын
Masha Allah keep it up
@gurlalsandhu1243
@gurlalsandhu1243 8 ай бұрын
Bahut wadia
@goradhillonburjwalasingh3517
@goradhillonburjwalasingh3517 8 ай бұрын
ਬੁਹਤ ਵਧੀਆ ਜਾਣਕਾਰੀ ਆ
@gaganbajwa5481
@gaganbajwa5481 8 ай бұрын
God bless you ❤
@Swagcriket20
@Swagcriket20 8 ай бұрын
God job bro 👍
@kamaldhaliwal7220
@kamaldhaliwal7220 8 ай бұрын
Good a veer
@tejpalsinghmavi3340
@tejpalsinghmavi3340 7 ай бұрын
ਜਾਨਵਰ ਘੈਂਟ ਆ ਭਰਾਵਾ ❤
@its_mann_oftical
@its_mann_oftical 8 ай бұрын
Bai ballu ji ❤❤❤❤
@drjameelbhasaur4716
@drjameelbhasaur4716 8 ай бұрын
Good Reporting
@jatindergill1060
@jatindergill1060 8 ай бұрын
Very nice ❤
@AMANDEEPDHILLON-pb5mp
@AMANDEEPDHILLON-pb5mp 2 ай бұрын
Very nice video 👍
@AmitKumar10264
@AmitKumar10264 8 ай бұрын
Super
@Harpinder_Singh_Maan
@Harpinder_Singh_Maan 8 ай бұрын
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)__❤
@gurmindersingh8874
@gurmindersingh8874 3 ай бұрын
Nyc video
@apsidhu7889
@apsidhu7889 8 ай бұрын
Super ⭐⭐⭐⭐⭐⭐⭐⭐⭐⭐
@bhindasingh8473
@bhindasingh8473 8 ай бұрын
Good bro
@user-xq8vk5ng6j
@user-xq8vk5ng6j 8 ай бұрын
Bai..sara.palar ..aa
@BinnuDhaliwal-kn6jc
@BinnuDhaliwal-kn6jc 7 ай бұрын
👌👌👌👌
@charanjeetmavi1109
@charanjeetmavi1109 8 ай бұрын
👌👌
@RattanSingh-yu9vy
@RattanSingh-yu9vy 19 күн бұрын
Nice video
@lakhveersinghlakhveersingh3358
@lakhveersinghlakhveersingh3358 8 ай бұрын
Nice
@ArshdeepShergill
@ArshdeepShergill 8 ай бұрын
👏👏👏👏👏👏👏👏👏
@user-lj8nv3gk5f
@user-lj8nv3gk5f 8 ай бұрын
Star player ballu maur
@shonki_jattz_008
@shonki_jattz_008 8 ай бұрын
🔥🔥
@honeysran7232
@honeysran7232 8 ай бұрын
Top breed
@gurmeetgill6074
@gurmeetgill6074 8 ай бұрын
@jassisingh6597
@jassisingh6597 2 ай бұрын
Good
@user-pw7dl8kp4v
@user-pw7dl8kp4v 8 ай бұрын
❤❤
@BaljinderSingh-ed9ei
@BaljinderSingh-ed9ei 8 ай бұрын
Star player balu mour 🔥🔥🔥
@SukhdevSingh-xi2nr
@SukhdevSingh-xi2nr 5 ай бұрын
👍👍👍💯💯💯🔥🔥🔥
@lovelymalik7653
@lovelymalik7653 7 ай бұрын
ਬਦਾਮਾਂ ਵਾਲੀ ਗੱਲ ਜਮਾ ਸਹੀ ਪੁੱਛੀ ਆ ਤੁਸੀ ਵੀਰ ❤❤❤
@Rohitkumar-gy2dm
@Rohitkumar-gy2dm 8 ай бұрын
Bahut khoobsurat kabutar h bhaiya ji.
@user-xq8vk5ng6j
@user-xq8vk5ng6j 8 ай бұрын
❤❤❤❤❤❤❤❤❤❤❤❤❤
@Shakoorpigeonlover
@Shakoorpigeonlover 8 ай бұрын
Ballu modwala good player❤❤❤❤❤❤❤❤❤❤❤❤🇵🇰🇵🇰🇵🇰🕊️🕊️🇵🇰💙
@user-cn9ey1zf9f
@user-cn9ey1zf9f 8 ай бұрын
ਰਮਪਰੇ ਵਾਲਾ ਅੱਤ ਆ
@user-xq8vk5ng6j
@user-xq8vk5ng6j 8 ай бұрын
🙏🙏🙏🙏🙏🙏🙏🙏🙏🙏
@vickyrandhawa8321
@vickyrandhawa8321 8 ай бұрын
ਬਾਈ ਗੁਸਾ ਨਾ ਕਰੀ ਸਿਆਣਿਆ ਦੀ ਇਕ ਕਹਾਵਤ ਆ ਜਿਸਕਾ ਕਾਮ ਉਸੀ ਕੋ ਸਾਜੇ tuhi kise hor kise kam ch vdia ho skde j par as a interviewer average to v thalle j koi vdia banda hire kro jinu gal karan da vdia ਢੰਗ hove t proper information hove kabotera vare t jeda app baziya udonda hovee
@FATEHProduction
@FATEHProduction 8 ай бұрын
ਜਰੂਰ ਬਾਈ ਜੀ ਥੋਡਾ ਹੁਕਮ ਸਿਰ-ਮਿੱਥੇ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਵਿੱਚ ਰੱਖੇ ❤️❤️
@amandeepmander-mq3jc
@amandeepmander-mq3jc 8 ай бұрын
mnu hire krlo vr😂
@FATEHProduction
@FATEHProduction 8 ай бұрын
ਹਾਂ ਜੀ ਬਾਈ ਜਰੂਰ ਤੁਸੀਂ ਆਜੋ ਕੋਈ ਨੀ
@Swagcriket20
@Swagcriket20 8 ай бұрын
Turja turja avda km kr abde ustad kol e ja tu
@user-fy4wj3pd2u
@user-fy4wj3pd2u 8 ай бұрын
Bhunda bega di interview v karo veer
@RupinderSingh-wv7vb
@RupinderSingh-wv7vb 7 ай бұрын
ਤਸਵੀਰਾਂ ਨੇ
@ballu.kot.kachhwa.
@ballu.kot.kachhwa. 8 ай бұрын
Dono bai di interview changi lagdiya ne 1 apki dusri gagge bai ki
@FATEHProduction
@FATEHProduction 8 ай бұрын
Thank you y ji ❤️
@happybathinda484
@happybathinda484 8 ай бұрын
bai aj kal tukehi lgde aasarehi mahnt krde aakyo ki ford te jeep te 3 to 5 lakh disfa hunda sare hekarde aaaj ohi jitda jihde nal oh rab khd giya sade arye gh bathinda dabwali 45 digrich bi 10 time kar jande aa
@jaatboy2234
@jaatboy2234 8 ай бұрын
Bhai ek popal pehlvan kabuter baaj h unka interwiev kro
@MandeepsinghSidhu-kb7jn
@MandeepsinghSidhu-kb7jn 8 ай бұрын
Bhai badal star kabuter bazz to 100 parsent lakbe da ilaz pusi
@sbsbhatti
@sbsbhatti 8 ай бұрын
Badal bro bai Ballu maud di interview bai huna de pind ghar ja k spl. Krke ayeo sirf bai ballu maud g di vich koi hor chela chapta na hove bai ballu maud top superstar a kabutarbazi da
@FATEHProduction
@FATEHProduction 8 ай бұрын
Hnji y Ji krage
@mannitoor1212
@mannitoor1212 8 ай бұрын
❤❤❤😊😊😊😊
@HARPALSINGH-sy1zf
@HARPALSINGH-sy1zf 3 ай бұрын
ਕਾਸ ਇਹ ਇੰਟਰਵਿਊ ਗੱਗਾ ਵੀਰ ਕਰਦਾ ਤਾ ਗੱਲ ਹੋਰ ਹੋਣੀ ਸੀ
@rampalsidhu2513
@rampalsidhu2513 7 ай бұрын
ਅਮਰੀ bega di interview kro
@ManpreetKaur-lj7ou
@ManpreetKaur-lj7ou 21 күн бұрын
pind kethe je bro ballu moor da kede disst ch
@gursewakgill1307
@gursewakgill1307 8 ай бұрын
ਬਈ ਰਾਜ ਬਰੀਵਾਲ video karo❤❤❤
@bindikhaira7779
@bindikhaira7779 8 ай бұрын
Badal praa koi new gal v pus Lao yaar jeva andeaa vic Pani par Jana bacha na banna e ta normal gala wa
@shonkikabutarbaz
@shonkikabutarbaz 8 ай бұрын
Yr kabutara da pala pura dakhaya kro khol k cameraman nu kho pura pala dakhaye last aale par ta dekhne honde Bai ohi camera vala lenda ni vdo ch
@FATEHProduction
@FATEHProduction 8 ай бұрын
ਅਗਲੀ ਵਾਰ ਧਿਆਨ ਰੱਖਾਂਗੇ ਬਾਈ ਜੀ ❤️🙏
@KuldeepSingh-ml4tj
@KuldeepSingh-ml4tj 8 ай бұрын
Billa babu bathinda di interview kro bai
@abhijot-pr1vj
@abhijot-pr1vj 8 ай бұрын
Hmm
@FATEHProduction
@FATEHProduction 8 ай бұрын
ਜਰੂਰ ਕਰਾਂਗੇ ਬਾਈ ਜੀ
@user-ox9di7eg5m
@user-ox9di7eg5m 4 ай бұрын
موڑ میں کبوتر کی سمبھال کیسے کرے اور کوشتے کونسے لگانے چاہئے
@user-wq3si6pg6g
@user-wq3si6pg6g 8 ай бұрын
ਯਾਰ ਐਡੇ ਸੀਨੀਅਰ ਪਲੇਅਰ ਦੀ ਇੰਟਰਵਿਊ ਕੀਤਾ ਪਰ ਸਵਾਲ ਜਮਾਂ ਬਕਵਾਸ ਸੀ । ਤੂੰ ਮਾਮਾ ਉਹਨੂੰ ਪੁੱਛ ਕਿਹੜੀ ਨਸਲ ਕਿੱਥੋਂ ਲਈ ਕਿਹੜੀ ਨਸਲ ਨਾਲ ਕਿਹੜੀ ਵੱਡੀ ਬਾਜੀ ਜਿੱਤੀ ਤੇ ਕਿਹਦੇ ਨਾਲ ਤਾਅ ਲੱਗਾ । ਐਵੇਂ ਹੋਰ ਹੀ ਭਕਾਈ ਮਾਰੀ ਗਿਆ
@golubrar4391
@golubrar4391 8 ай бұрын
Gagga de ne Rees kar sakda koi be
@Swagcriket20
@Swagcriket20 8 ай бұрын
​@@golubrar4391are yaar sarm kro kuch to kyuo kise ko demotivate kr rahe agr nhi asi lagi vdo to jao jaha se loda lene aye ho jaha sale pagal log
@user-wq3si6pg6g
@user-wq3si6pg6g 8 ай бұрын
@@golubrar4391 🍆
@Babbujawandha1
@Babbujawandha1 7 ай бұрын
Y kuch Tai a dai kol gura ramditta wala baba dai nai Balu nai churi Kara c
@user-ng1ke8zo5t
@user-ng1ke8zo5t 8 ай бұрын
Bai gagge di rees ni kr skda tu ohne e chlaya c thoda channel jinia mrji sifarisha nal intrview krlaa tu par bai tere to oh gal ni bndi 🙏🙏🙏
@FATEHProduction
@FATEHProduction 8 ай бұрын
ਪਹਿਲੀ ਗੱਲ ਆਪਾਂ ਕਿਸੇ ਦੀ ਰੀਸ ਨੀ ਕਰਦੇ ਦੂਜੀ ਗੱਲਾ ਗੱਗਾ ਚੈਨਲ ਤੇ ਕਬੂਤਰਬਾਜੀ ਨਾਲ ਲੈਕੇ ਨੀ ਜੰਮਿਆ ਅੱਖਾਂ ਤੋਂ ਅੰਨਾ ਹੋ ਗਿਆਂ ਮੈਂ ਰਾਤਾਂ ਨੂੰ ਮੱਥਾ ਮਾਰ ਮਾਰ ਕੇ ਚੈਨਲ ਗੱਗੇ ਨੇ ਨੀ ਗੱਗੇ ਨੂੰ ਚੈਨਲ ਨੇ ਚਲਾਇਆ ਆਪਣੀ ਮੱਤ ਤੋਂ ਕੰਮ ਲਿਆ ਕਰੋ ਜੇ ਕਿਸੇ ਵਾਰੇ ਪੂਰੀ ਜਾਣਕਾਰੀ ਨਾ ਹੋਵੇ ਤਾਂ ਓਹਨੂੰ ਬੁਰਾ ਨਾ ਬਣਾਇਆ ਕਰੋ ਬਾਕੀ ਜੇ ਕਿਸੇ ਖਾਸ ਬੰਦੇ ਦੀ ਭੇਡ ਬਣਕੇ ਰਹਿਣਾ ਫੇਰ ਕੋਈ ਹੱਲ ਨੀ ਕਿਓਕਿਂ ਬੰਦਾ ਆਪਣੇ ਦਿਮਾਗ ਨਾਲ ਸੋਚ ਲੈਦਾਂ ਭੇਡ ਨੀ ਸੋਚ ਸਕਦੀ। ਜੇ ਕੋਈ ਹੋਰ ਜਾਣਕਾਰੀ ਲੈਣੀ ਆ 7009895659 ਇਹ ਆਪਣਾ ਨੰਬਰ ਆ ਜਦੋਂ ਮਰਜੀ ਫੋਨ ਕਰ ਲਿਓ
@anmoloffical3776
@anmoloffical3776 6 ай бұрын
Bhular sabb Mo. No send karo
@user-qr5il2oy3t
@user-qr5il2oy3t 8 ай бұрын
Veer y balu mour nal hor gal karni c tusi 2 part bna Lande
@FATEHProduction
@FATEHProduction 8 ай бұрын
ਇੱਕ ਹੋਰ ਵੀਡੀਓ ਪਾਵਾਂਗੇ ਬਾਈ ਜਲਦੀ ਹੀ ਪੂਰੇ ਇੱਕ ਘੰਟੇ ਦੀ
@harmindersingh-uv6km
@harmindersingh-uv6km 8 ай бұрын
Koi kam di gal ni kiti
@harmindersingh-uv6km
@harmindersingh-uv6km 8 ай бұрын
Fateh production wale bai pehla tu aap rakh kabooter bazia chhad. Fer interview karn lagi. Gagge wali harek interview cho sikhn nu milda. Tsi ohi basic galla jihria jwaka nu vi pta ne. Time waist karde o tsi khidaria da
@FATEHProduction
@FATEHProduction 8 ай бұрын
ਬਾਈ ਜੀ ਏਦਾਂ ਦੀ ਕੋਈ ਗੱਲ ਨਹੀਂ ਪਤਾ ਸਾਰਾ ਕੁੱਝ ਹੀ ਆ ਆਪਾ ਨੂੰ ਵੀ ਕਿਹੜੇ ਸਵਾਲ ਕਰਨੇ ਨੇ, ਬਾਈ ਉਸਤਾਦ ਵੀਡੀਓ ਬਣਵਾਉਣ ਦੇ ਬਹੁਤਾ ਹੱਕ ਵਿੱਚ ਨਹੀਂ ਅਪਣਾ ਮਾਣ ਤਾਨ ਰੱਖਿਆ ਬਾਈ ਨੇ ਫਿਰ ਜੇ ਆਪਾਂ ਧੱਕਾ ਕਰਦੇ ਆਂ ਤਾਂ ਗਲਤ ਗੱਲ ਆ ਇਸ ਕਰਕੇ ਆਪਾਂ ਬਸ Normal ਗੱਲਬਾਤ ਕੀਤੀ, ਜਾਕੇ ਆਪਣੀਆਂ ਪਾਕਿਸਤਾਨ ਵਾਲਿਆਂ ਨਾਲ ਜੋ Live ਇੰਟਰਵਿਊ ਸੀ ਉਹ ਦੇਖੋ ਜਾਕੇ ਪਤਾ ਲੱਗ ਜਾਊ ।
@FATEHProduction
@FATEHProduction 8 ай бұрын
ਬਾਕੀ ਬਾਈ ਜੇ ਟਾਇਮ ਖਰਾਬ ਹੁੰਦਾ ਵੀਡੀਓ ਦੇਖਣ ਨਾਲ ਫੇਰ ਕੋਈ ਵਧੀਆ ਉਸਤਾਦ ਬਣਾਓ ਫਰੀ ਵਿੱਚ ਟਰੈਕਟਰ ਨਹੀਂ ਜਿੱਤੇ ਜਾਣੇ🕊️
@harmindersingh-uv6km
@harmindersingh-uv6km 8 ай бұрын
@@FATEHProduction sanu tractor jitn da shonk ni. Kabooter rakhan da. Jihra har koi ni rakh sakda. Asi kabooter thulo bache chak k hutha nal paldia ta k jora fit rahe. Nale asi apne ustad aap aa.sade ta 10 vaje vale vi bumb kad de ne thula ni dekhde. Raata krde ne. Par ghre 11 vaje tak udd de ne
@mukhtiarjhaloor7968
@mukhtiarjhaloor7968 8 ай бұрын
​@@harmindersingh-uv6kmਕਿਹੜਾ ਪਿੰਡ ਆ ਵੀਰ ਦਾ
@ManpreetSingh-dq6ps
@ManpreetSingh-dq6ps 8 ай бұрын
Y kul mla k pura gnd paya badl ne na y ballu nu swad aya na hi dekhn wayan nu
@FATEHProduction
@FATEHProduction 8 ай бұрын
ਧੰਨਵਾਦ ਬਾਈ ਜੀ ਕੋਈ ਗੱਲ ਨੀ ਅਗਲੀ ਵਾਰ ਧਿਆਨ ਰੱਖਾਂਗੇ ਸਵਾਦ ਦਾ ਗੇਮ ਪੁੱਛ ਕੇ ਦੱਸ ਦਿਆ ਕਰਾਂਗੇ ਫਰੀ ਵਿੱਚ
@user-jn8pj7dz8o
@user-jn8pj7dz8o 7 ай бұрын
Bai tu gl bt krni Sikh ena shota shota topic na krya kr gl Puri krya kr baki love u veer ❤mehnat kr y hor thoda videos ch sudhar hou
@splitmine1467
@splitmine1467 8 ай бұрын
Nice
@krishanji111
@krishanji111 8 ай бұрын
@Ravinkumarclerk
@Ravinkumarclerk 8 ай бұрын
Nice
@SagarSingh-zo6mj
@SagarSingh-zo6mj 8 ай бұрын
Nice
@jagmailaujla9132
@jagmailaujla9132 8 ай бұрын
Nice
@Naib7477
@Naib7477 6 ай бұрын
Nice
Alat Seru Penolong untuk Mimpi Indah Bayi!
00:31
Let's GLOW! Indonesian
Рет қаралды 9 МЛН
Always be more smart #shorts
00:32
Jin and Hattie
Рет қаралды 36 МЛН
Please be kind🙏
00:34
ISSEI / いっせい
Рет қаралды 180 МЛН
Врёт и не краснеет 😂 #shorts
0:38
Julia Fun
Рет қаралды 1,6 МЛН
Страшно, когда ругается мама😰
0:10
Лиза Вертинская
Рет қаралды 1,3 МЛН
😨 24 ЧАСА чтобы найти школьную ПИЦЦУ
0:41
Настя, это где?
Рет қаралды 2,7 МЛН
когда повзрослела // EVA mash
0:40
EVA mash
Рет қаралды 2,4 МЛН
Яйца мою 🥚🤣
0:37
Dragon Нургелды 🐉
Рет қаралды 1,2 МЛН