ਇਲਤੀ ਬੁੜਾ ਭਾਗ 01 PUNJABI BEST SHORT MOVIE 2024 | PUNJABI FILM VCR WALE JATT

  Рет қаралды 122,741

VCR WALE JATT

VCR WALE JATT

17 күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 103
@HarjinderBhullar6076
@HarjinderBhullar6076 10 күн бұрын
ਹਰਜੱਸ ਕੌਰ ਭਾਬੀ ਬਹੁਤ ਸੋਹਣੀ ਆ ਘੈਂਟ ਸਿਰਾ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਘੱਟ ਭੋਲਾ ਬਾਈ ਘੈਂਟ ਵੀ ਨੀ ਸਿਰਾ ਕਰਾਉਂਦਾ
@boharsingh7725
@boharsingh7725 15 күн бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ 👍👍👍👍👍 🤙🤙🤙🤙🤙
@championgamemap6485
@championgamemap6485 15 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ❤
@rupinderdhillon2374
@rupinderdhillon2374 15 күн бұрын
ਬਹੁਤ ਹੀ ਵਧੀਆ
@KuldeepSingh-nu9ez
@KuldeepSingh-nu9ez 15 күн бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@bhagsingh9077
@bhagsingh9077 10 күн бұрын
ਬਹੁਤ ਵਧੀਆ ਵੀਡੀਓ ਹੁੰਦੀਆ ਹਨ ਭਾਗ ਸਿੰਘ ਨੰਬਰਦਾਰ ਪਿੰਡ ਘਮੈਤ ਕੂੰਮ ਕਲਾਂ
@SukhwinderSingh-wq5ip
@SukhwinderSingh-wq5ip 13 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-gw5tb9bs4o
@user-gw5tb9bs4o 15 күн бұрын
ਸਾਰੀਆਂ ਵੀਡਿਓ ਇਕੋ ਟੋਪਿਕ ਤੇ ਹੁੰਦੀਆਂ ਕੁਛ ਨਵਾਂ ਨੀਂ ਹੁੰਦਾ
@AmanDeep-bs8hf
@AmanDeep-bs8hf 14 күн бұрын
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤😂😂😂😂😂
@user-nl9ex4fp5n
@user-nl9ex4fp5n 6 күн бұрын
ਸਿਰਾ। ਮੂਵੀ ਜੀ🪷🌹🌿🌸🌾🌼🌹🌿🌸🌾🌼🪷🌹🌿🌸🌾🌼🪷🌹🌿🌸🌾🌼🪷🌹🌿🌸🌾🌼🪷🌹🌿
@gurpreetSingh-jy7fj
@gurpreetSingh-jy7fj 13 күн бұрын
ਭੋਲੇ ਵਿਆਹ ਤੋਂ ਬਾਅਦ ਇਹ ਦਵਾਈ ਈ ਸਮਝ
@mallmann8309
@mallmann8309 15 күн бұрын
ਭੋਲੇ ਮੰਨ ਜਾ ਜਨਾਨੀ ਦੀ ਗਲ। ਜੇ ਰੁਸ ਗਈ ਪੱਟਿਆ ਜਾਵੇਗਾ। ਭੱਜ ਜਾਵੇਗੀ। ਤੇਰੇ ਵਰਗੇ ਬਹੁਤ ਨੇ ਇਸ ਪਾਸ। ਮਾਨ ਕਨੇਡਾ - ਪਿੰਡ ਬਰਮਾ - ਸਮਰਾਲਾ ਲੁਧਿਆਣਾ
@narangsingh8329
@narangsingh8329 11 күн бұрын
Boht wadia vedio👌👌😂😂
@PrabhjotSingh-hk2on
@PrabhjotSingh-hk2on 13 күн бұрын
ਬਹੁਤ ਵਧੀਆ ਜੀ ❤❤
@jagvirsinghbenipal5182
@jagvirsinghbenipal5182 13 күн бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌🔥
@gulbaharsinghshahpuria3682
@gulbaharsinghshahpuria3682 8 күн бұрын
Very very good Movie 😂😂😂😂😂😂😂😂😂😂❤❤❤
@jsa-bb2mf
@jsa-bb2mf 15 күн бұрын
Vary vary nice video 🎉🎉🎉🎉🎉
@gurchainsingh7489
@gurchainsingh7489 10 күн бұрын
Bhola..good..actor
@GurchainSingh-x1i
@GurchainSingh-x1i 10 күн бұрын
Jodi..good.aaaa
@CharanjitKaur-yi4ow
@CharanjitKaur-yi4ow 13 күн бұрын
❤😂👌
@PalaAULAKH
@PalaAULAKH 14 күн бұрын
ਬਹੁਤ ਸੋਹਣੀ ਵੀਡੀਓ ਆ ਭੋਲੇ ਅੱਜ ਤਾ ਗੋਰੋ ਦੀ ਐਕਟਿੰਗ ਬਹੁਤ ਘੈਂਟ ਲੱਗੀ ਜਿਹੜੇ ਵੀਰਾ ਨੂੰ ਗੋਰੋ ਦੀ ਐਕਟਿੰਗ ਵਧੀਆ ਲੱਗੀ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@jasssidhu8565
@jasssidhu8565 12 күн бұрын
ਬਾਕਵਸਕਰਦੇਇਹਲੋਕ
@PervaizShah-ok5qx
@PervaizShah-ok5qx 14 күн бұрын
Nice 👍 video. Sari team da kum bohat wadiya. Jaspreet Kaur di acting number one.
@tarsembrar9375
@tarsembrar9375 14 күн бұрын
ਬਹੁਤ ਵਧੀਆ ਵੀਡੀਓ ਹੈ ਜੀ
@gurjindersingh3638
@gurjindersingh3638 14 күн бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@mohdshakeel9931
@mohdshakeel9931 11 күн бұрын
.
@gauravdhingra3352
@gauravdhingra3352 15 күн бұрын
Bohat ghaint video
@SONUVIRK60
@SONUVIRK60 13 күн бұрын
👌👌👏👏
@KabalChattha-mj8ne
@KabalChattha-mj8ne 15 күн бұрын
Nice 👍👍
@beantsingh3391
@beantsingh3391 12 күн бұрын
Nice
@SukhmanderSingh-uy3xc
@SukhmanderSingh-uy3xc 9 күн бұрын
ਭੋਲਿਆ ਬਹੁਤ ਵਧੀਆ ਵੀਡੀਉ।ਸ ਸ ਬਾਠਿੰਡੇ ਵਾਲੇ 🎉🎉
@surendersheoran1696
@surendersheoran1696 15 күн бұрын
Surender sheoran kheowali sirsa nice video
@BhagwanDass-uq9es
@BhagwanDass-uq9es 15 күн бұрын
Bohat Badia vidio Bhola Ludhiana
@beantsingh3391
@beantsingh3391 12 күн бұрын
Nice video , beant Maan tsavo
@Gurjeetsingh-mx9ic
@Gurjeetsingh-mx9ic 15 күн бұрын
❤❤❤❤❤
@bhurasingh8889
@bhurasingh8889 15 күн бұрын
Very nice video 👍👍👍👌 bhola y ji wmk
@sarbjeetdhiman7859
@sarbjeetdhiman7859 14 күн бұрын
Nice video 👌👌👌👌👌👌👌
@satindersivia3242
@satindersivia3242 15 күн бұрын
Very nice videos
@GurpreetSingh-fq7di
@GurpreetSingh-fq7di 14 күн бұрын
Very nice video brother Bhole always your videos awesome and your all team members work superb 👍🌹❤️🙏🙏
@soniuppal161
@soniuppal161 15 күн бұрын
Kaint video
@jagseerbehniwal7935
@jagseerbehniwal7935 12 күн бұрын
❤❤❤❤❤❤❤❤❤❤❤ ਬਾਈ ਜੀ ਬਹੁਤ ਵਧੀਆ ਵੀਡੀਓ ਹੈ ਇਹ ਕੁੜੀ ਦਾ ਰੰਗ ਵੀ ਬਹੁਤ ਗੋਰਾ ਹੈ ਮਿਹਰਬਾਨੀ ਧੰਨਵਾਦ
@LakhveerKaur-eh9sr
@LakhveerKaur-eh9sr 12 күн бұрын
Bhut vadiaa video
@nirmalsinghmallhi9773
@nirmalsinghmallhi9773 15 күн бұрын
ਭੋਲੇ ਕਨਡੈਨਸ਼ਰ ਤਾਂ ਪਖੇ ਵਿਚ ਨ੍ਹੀ ਇਸ ਦੇ ਵਿਚ ਪਵਾ ਦੇ ਤਾਂਕਿ ਇਹ ਚਲ ਪਵੇ ਪਿਆਰ ਨਾਲ ਸੱਤ ਸ੍ਰੀ ਅਕਾਲ
@seemabansal1671
@seemabansal1671 15 күн бұрын
💐 Jai 💐 mata 🌹 di 💐💐🌹🌹💐🌹🌹💐🌹🌹💐
@user-bs7qf5pv6y
@user-bs7qf5pv6y 15 күн бұрын
Bhole Bhai te Harjass te bapu te mata te Puri teem atat
@GurpreetSingh-xy8su
@GurpreetSingh-xy8su 14 күн бұрын
Very Very nice video 22g
@SandeepSingh-fn6hs
@SandeepSingh-fn6hs 15 күн бұрын
Paji siraa karta ji😊😊😊
@RupinderShergill-tn9yf
@RupinderShergill-tn9yf 12 күн бұрын
GHANT VIDEO🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 28:43 🎉
@sukhwindersidhu9105
@sukhwindersidhu9105 11 күн бұрын
ਇਧਰ ਮੇਲਾ ਉਧਰ ਭੋਲਾ ਪਰ ਭੋਲਾ ਏ ਸੀ ਲਿਆ ਕੇ ਛੱਡੇਗਾ
@majorsingh1124
@majorsingh1124 15 күн бұрын
Very very nice vod ji❤❤❤❤❤❤🎉🎉🎉🎉🎉🎉🎉
@daljeetjeeti383
@daljeetjeeti383 15 күн бұрын
ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 6
@gssandhu7049
@gssandhu7049 15 күн бұрын
😊😊😊😊😊😊😊😊😊😊😊😊😊
@SukhdevSingh-ld8pi
@SukhdevSingh-ld8pi 13 күн бұрын
@@gssandhu7049 3.
@jarnailsingh3797
@jarnailsingh3797 12 күн бұрын
Excillent. Video. ❤
@SukhdevSingh-iy4mf
@SukhdevSingh-iy4mf 12 күн бұрын
​@@gssandhu704922p😢p3333p
@amarjeetkaur4061
@amarjeetkaur4061 11 күн бұрын
Te ee​@@gssandhu7049
@HarjinderBhullar6076
@HarjinderBhullar6076 10 күн бұрын
ਭੋਲੇ ਬਾਈ ਇਹੋ ਜਿਹਾ ਕਲੱਛਣਾ ਬੁੜਾ ਨੀ ਮਰਦਾ, ਨਾਂ ਇਹੋ ਜਿਹਾ ਬੇਕਾਰ ਕਲੇਸ਼ੀ ਬੰਦਾ ਲਾਈਟ ਨਾਲ ਲੱਗੇ,ਜੇ ਭਗਵੰਤ ਮਾਨ ਸਾਹਿਬ 600 ਯੂਨਿਟ ਫਰੀ ਨਾਂ ਕਰਦਾ ਫਿਰ ਵੀ ਬਿੱਲ ਭਰਦੇ,ਤਲੰਗੇ ਬੁੜੇ ਨੇ ਸਾਰਾ ਟੱਬਰ ਕੀੜਿਆਂ ਵਾਲੇ ਜੰਡ ਤੇ ਚੜਾ ਰੱਖਿਆ,4 ਫੁੱਟ ਦਾ ਬੰਦਾ ਇਹੀ ਨੀ ਲੋਟ ਨੀ ਆਉਂਦਾ
@TejwinderSingh-gp7cf
@TejwinderSingh-gp7cf 15 күн бұрын
Nice video 👍👍👍👍👍👍👍👍👍👍👍👍👍
@user-vu2od7dm1f
@user-vu2od7dm1f 8 күн бұрын
ਹਰਜੱਸਪੀ੍ਤ ਕੌਰ ਭਾਬੀ ਬਹੂਤ ਖੂਬਸੂਰਤ ਆ ਘੈਟ ਸਿਰਾ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਹਰਜੱਸਪੀ੍ਤ ਕੌਰ ਜੀ ਆਪ ਜੀ ਦੇ ਲੰਬੀ ਗੁੱਤ ਕੀਤੀ ਸੋਹਣੀ ਲੱਗਦੀ ਆ❤🎉🎉
@UmmeRuman-zh7jv
@UmmeRuman-zh7jv 7 күн бұрын
Vu ask
@GurlalSinghKhivakalan
@GurlalSinghKhivakalan 15 күн бұрын
Very nice video
@suchasingh3466
@suchasingh3466 15 күн бұрын
Very nice video🙏🙏👌👌👌👌👌
@khuhbuGoyal
@khuhbuGoyal 10 күн бұрын
😂😂😂😂😂
@user-oz4nk1lk1c
@user-oz4nk1lk1c 9 күн бұрын
Bhi
@prabhdeepsingh7456
@prabhdeepsingh7456 15 күн бұрын
Very nice
@HarinderSingh-dc6yb
@HarinderSingh-dc6yb 12 күн бұрын
10 ਲੱਖ ਲਿਆ
@AmandeepSingh-bu4wn
@AmandeepSingh-bu4wn 10 күн бұрын
ਬਹੁਤ ਵਧੀਆ ਵੀਡੀਓ ਏ
@Gurpreet-qs7no
@Gurpreet-qs7no 12 күн бұрын
Goro very beautiful Bhola fudu very jiro
@jagseerbehniwal7935
@jagseerbehniwal7935 12 күн бұрын
❤❤❤❤❤❤❤❤ ਬਹੁਤ ਬਹੁਤ ਵਧੀਆ ਵੀਡੀਓ ਭਾਈ ਬਹੁਤ ਮਿਹਰਬਾਨੀ ਬੜਾ ਆਨੰਦ ਆਇਆ ਆਪ ਜੀ ਦਾ ਧੰਨਵਾਦ ਸਾਰੀ ਐਕਟਿੰਗ ਬਹੁਤ ਵਧੀਆ ਹੈ
@DefaulterJatt-ef5hv
@DefaulterJatt-ef5hv 10 күн бұрын
Rampure de g.steeeed😂😂😂
@gurpreetSingh-jy7fj
@gurpreetSingh-jy7fj 13 күн бұрын
ਭੋਲੇ ਤੇਰੇ ਘਰ ਵਾਲੀ ਦਾ ਮੰਜਾਂ ਟੁੱਟਿਆਂ ਪਾਇਆ
@TejwinderSingh-gp7cf
@TejwinderSingh-gp7cf 15 күн бұрын
Nice 🌹🌹🌹🌹🌹🌹🌹🌹🌹🌹🌹🌹🌹🌹🌹
@baljeetsharma9892
@baljeetsharma9892 15 күн бұрын
Good video🎉🎉
@user-gw5tb9bs4o
@user-gw5tb9bs4o 15 күн бұрын
ਪਹਿਲਾਂ ਭੋਲੇ ਨੂੰ ਕਹਿੰਦੀ ਸੀ ਪੱਖਾ ਇਨਵਾਟਰ ਆਲੇ ਪਲੱਗ ਤੇ ਕਰਦੇ ਬਾਦ ਚ ਸੱਸ ਨੂੰ ਕਹਿੰਦੀ ਇਨਵਾਟਰ ਲਵਾ ਦੋ ਜਾਂ ਏ ਸੀ ਲਵਾ ਦੋ 😂😂😂😂😂😂😂😂
@HarjinderBhullar6076
@HarjinderBhullar6076 10 күн бұрын
ਬੁੜਿਆ ਜੇ ਭਗਵੰਤ ਮਾਨ ਸਾਹਿਬ 600, ਯੂਨਿਟ ਫਰੀ ਨਾਂ ਕਰਦਾ ਫਿਰ ਵੀ ਬਿੱਲ ਭਰਦੇ,ਜੇ ਅਰਾਮ ਨਾਲ ਰਾਤ ਨੂੰ ਸੌਣਾਂ ਨੀ ਫਿਰ ਕੰਮ ਕਰਕੇ ਪੈਸਾ ਕਮਾਇਆ ਕੀ ਚੱਟਣਾ,ਇਸ ਬੁੜੇ ਨੂੰ ਫੜਕੇ ਬਿਜਲੀ ਤਾਰਾਂ ਨਾਲ ਫੜਕੇ ਲਾਉ ਗਰਿੱਪ ਨਾਲ ਹੱਥ ਪਵਾਉ, ਕਦੇ ਬਿਜਲੀ ਬੰਦ ਨੀ ਕਰਨੀ
@naibsingh5273
@naibsingh5273 15 күн бұрын
ਭੋਲੇ ਮੂਵੀ ਵਧੀਆ ਹੈ ਪਰ ਆਂਵਦਾ ਬਾਪੂ ਬਦਲ ਦੇ ਉਸ ਦੀ ਐਕਟਿੰਗ ਬੇਕਾਰ ਹੈ
@mallmann8309
@mallmann8309 15 күн бұрын
ਭੋਲੇ ਸੁਕਰ ਹੈ ਜੇ ਤੇਰੀ ਮਾ ਨੋਹ ਦੇ ਹੱਕ ਵਿਚ ਬੋਲੀ। ਨਹੀ ਤਾ ਹਰ ਮੂਵੀ ਵਿਚ ਹਰ ਮੂਵੀ ਵਿਚ ਨੋਹ ਨਾਲ ਸਿਰ ਵੱਡਵਾ ਵੈਰ ਹੁੰਦਾ ਹੈ। ਆਪਣੇ ਘਰ ਵਾਲੀ ਨੂੰ ਇਸ ਖੁਸੀ ਦੀ ਵਧਾਈ ਜਰੂਰ ਦੇ ਦੇਣੀ। ਬਾਪੂ -- ਮਲ ਸਿੰਘ ਮਾਨ - ਕਨੇਡਾ।
@TejwinderSingh-gp7cf
@TejwinderSingh-gp7cf 15 күн бұрын
Nice ❤❤❤❤❤❤❤❤❤❤❤❤❤❤❤
@SarwanDass-qp1pi
@SarwanDass-qp1pi 15 күн бұрын
Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@manjitvirk8548
@manjitvirk8548 15 күн бұрын
Very nice video ji 😂😂😂❤❤
@Gurmeets-cn8lv
@Gurmeets-cn8lv 15 күн бұрын
Good
@TejwinderSingh-gp7cf
@TejwinderSingh-gp7cf 15 күн бұрын
Video 🌹🌹🌹🌹🌹🌹🌹🌹🌹🌹🌹🌹🌹🌹
@TejwinderSingh-gp7cf
@TejwinderSingh-gp7cf 15 күн бұрын
Good 🥰🥰🥰🥰🥰🥰🥰🥰🥰🥰🥰🥰🥰🥰
@Jassa-nm9ke
@Jassa-nm9ke 8 күн бұрын
oggy❤❤❤😊😅😂😅😮🎉😮😢😮😮🎉😮😅😂😊❤😊😊❤😅😅😂😮🎉😢
@TejwinderSingh-gp7cf
@TejwinderSingh-gp7cf 15 күн бұрын
🙏👌🙏👌🙏👌🙏👌🙏👌🙏👌🙏👌🙏👌🙏👌
@jarnailsingh4167
@jarnailsingh4167 13 күн бұрын
Bhola tera ghar wali baut sayani te sohni ha bhola tu ta khand di bori nu bund ha ❤❤❤❤❤❤❤
@user-oi5ew3bh7x
@user-oi5ew3bh7x 15 күн бұрын
🎉🎉❤❤❤Har veer you 😘
@mandeepgarcha6662
@mandeepgarcha6662 15 күн бұрын
ਅੱਡ ਅੱਡ ਪੈ ਕੇ ਨਜਾਰਾ ਕਿਵੇ ਆਊ
@sidhusiblings385
@sidhusiblings385 2 күн бұрын
ਭੋਲੇ ਸਾਰਾ। ਪਰਵਾਰ ਜਦੀ ਕੰਮ ਖੇਤੀ ਕਰਦੇ ਜਾ ਨੌਕਰੀ ਕਰਦੇ ਗੁਜਾਰਾ ਕ੍ਹਿਵੇ ਲਗ ਬੁੜਾ ਯੂਨਿਟਾ ਵੇਖ ਸਵਿਚ ਬੰਦ ਕਰਦਾ ਮਾਯਾ ਬੈਠੀ ਰੋਲਾ ਭੋਲੇ ਰੌਲ ਘਚੌਲਾ ਲਗਦਾ ਇਟਾ ਕਢਦਾ ਜਮੀਨ ਨਾ ਕਰ ਉਣ ਨੂੰ ਜਮੀਨ ਨੀ ਡਬੀ ਹੰਈ ਮੈਸੇਜ ਵਿਡੀਉ ਕੀ ਆ ਭੋਲਾ ਦਸੀ
@Gurpreet-qs7no
@Gurpreet-qs7no 14 күн бұрын
Bhola he Biju Thapad lao sale de gharwali bhut sohni eda na k 6:05 ro koi Kali pili ji laye kro bhole nal
@harnoorkaur2014
@harnoorkaur2014 15 күн бұрын
😮😮😮😮😮😮😮😮😮😮❤❤❤❤❤❤❤❤❤❤
@gurpreetkhan6586
@gurpreetkhan6586 6 күн бұрын
ਬਹੁਤ ਕੰਜੂਸ ਬੂਢਾ ਆ
@Jagdevsingh-xk3kh
@Jagdevsingh-xk3kh 15 күн бұрын
ਏ ਬੁੜਾ ਨੀ ਚੰਗਾ ਲੱਗਦਾ
@user-wr1iz8dk3l
@user-wr1iz8dk3l 15 күн бұрын
ਭੋਲੇ ਬੋਲਣ ਲੱਗਾ ਮੂੰਹ ਨੂੰ ਕਿਵੇਂ ਕਰੀ ਜਾਨਾ ਬੋਲਣ ਲੱਗਾ ਬਾਂਦਰ ਵਾਂਗੂੰ ਮੂੰਹ ਨਾ ਕਰਿਆ ਕਰ
@NirmalSingh-cr4wn
@NirmalSingh-cr4wn 14 күн бұрын
❤❤❤❤❤
@SandeepGerwal-in8fs
@SandeepGerwal-in8fs 15 күн бұрын
Nice
@karmjitsingh4755
@karmjitsingh4755 13 күн бұрын
❤❤❤❤❤
Vivaan  Tanya once again pranked Papa 🤣😇🤣
00:10
seema lamba
Рет қаралды 33 МЛН
Дибала против вратаря Легенды
00:33
Mr. Oleynik
Рет қаралды 5 МЛН
Canada dya and Bhana bhguada bhuto
8:19
Bhana Bhagoda
Рет қаралды 40 М.
路飞这是生了个啥? #海贼王 #路飞 #funny
0:47
路飞与唐舞桐
Рет қаралды 14 МЛН
Ya ampun apa itu tadi
0:19
AnisaSarif
Рет қаралды 4,4 МЛН
Aquela Sensação Quando Você Arranca uma Pelinha da Unha
0:17
Truques da Hora Shorts
Рет қаралды 4,4 МЛН