ਦਿਮਾਗ ਤੋ ਪੈਦਲ ਪ੍ਰੋਹਣਾ ਭਾਗ 01 | Latest New Punjabi Comedy Movie 2024 | Best New Comedy Video

  Рет қаралды 49,057

VCR WALE JATT

VCR WALE JATT

Ай бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 78
@boharsingh7725
@boharsingh7725 Ай бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌
@PalaAULAKH
@PalaAULAKH Ай бұрын
ਭੋਲੇ ਬਾਈ ਹੁਣ ਤਾਂ ਦੋ ਦੋ ਘੈਂਟ ਐਕਟਰਸ ਲਈ ਫਿਰਦਾ ਗੋਰੋ ਤੇ ਮਾਣੋ ਦੋਨੇ ਘੈਂਟ ਆ ਜੇ ਸਹੀ ਗੱਲ ਆ ਤਾਂ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@HarjinderBhullar6076
@HarjinderBhullar6076 Ай бұрын
ਸਹੀ ਗੱਲ ਆ ਜੇ ਚੋਜ ਕਰਨੇ ਆ ਆਬਦੀ ਤੀਵੀਂ ਹਰਜੱਸ ਕੌਰ ਰੰਨ ਸੋਹਣੀ ਨੂੰ ਲਿਆ
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤
@mallmann8309
@mallmann8309 Ай бұрын
ਭੋਲੇ ਦੀ ਐਕਟਿੰਗ ਤਾ ਅੱਤ ਐ। ਕਮਾਲ ਕਰੀ ਜਾਂਦਾ ਹੈ ਭੋਲਾ। ਮਲ ਮਾਨ - ਕਨੇਡਾ।
@JasbirSingh-mw1vr
@JasbirSingh-mw1vr Ай бұрын
ਗੋਰੋ ਤਰਸ ਕਰ ਭੋਲੇ ਤੇ। ਭੋਲੇ ਜੇ ਗੋਰੋ ਨਹੀਂ ਤੁਰਦੀ ਤਾਂ ਤੂੰ ਵੀ ਸਹੁਰੇ ਘਰ ਹੀ ਡੇਰਾ ਲਗਾ ਲੈ। ਘਰੇ ਤਾਂ ਤੂੰ ਡਕਾ ਤੋੜਦਾ ਨੀ।
@HarjinderBhullar6076
@HarjinderBhullar6076 Ай бұрын
ਕਹਿੰਦੀ ਮਾੜੇ ਮੇਰੇ ਕਰਮ ਤੇਰੇ ਘਰ ਆ ਗਈ,ਹੋਰ ਤੈਨੂੰ ਪਟਿਆਲੇ ਵਾਲੇ ਰਾਜੇ ਦੀ ਰਾਣੀ ਬਣਨਾ ਸੀ,ਹੋਰ ਤੈਨੂੰ ਐਸ ਡੀ ਐਮ ਵਿਆਹ ਕੇ ਲਿਜਾਂਦਾ, ਤੇਰੇ ਨਾਲ ਇਹੋ ਜਿਹਾ ਬੁੜਾ ਵਿਆਹ ਕਰਵਾਉਂਦਾ,
@PervaizShah-ok5qx
@PervaizShah-ok5qx Ай бұрын
Nice 👍 video. Sari team da kum bohat wadiya. Bapu ji di acting bohat wadiya. Pummy di wife di acting super Panasonic. From, Pakistan.
@KuldeepSingh-nu9ez
@KuldeepSingh-nu9ez Ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@user-vu2od7dm1f
@user-vu2od7dm1f 24 күн бұрын
ਹਰਜੱਸ ਮੈਡਮ ਜੀ ਬਹੁਤ ਵਧੀਆ ਐਕਟਿੰਗ ਹੈ ਜੀ❤🎉
@dharambanipal9130
@dharambanipal9130 Ай бұрын
ਭੋਲੇ ਵਿਆਹ ਤੋਂ ਵਾਦ ਗੋਰੋ ਵੱਰਗੀ ਤੀਮੀ ਪੇਕੇ ਨੀ ਸੱਡੀਦੀ ਵੀਡੀਓ ਬਹੁਤ ਵਧਿਆ
@HarjinderBhullar6076
@HarjinderBhullar6076 Ай бұрын
ਹਰਜੱਸ ਕੌਰ ਭਾਬੀ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ ਘੈਂਟ ਤੇ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਭੋਲੇ ਬਾਈ ਤੇ ਹਰਜੱਸ ਕੌਰ ਭਾਬੀ ਦੀ
@HarjinderBhullar6076
@HarjinderBhullar6076 Ай бұрын
ਪੰਮੀ ਵਾਲੀ ਡੱਡੂ ਵਰਗੇ ਨੱਕ ਵਾਲੀ ਕਿਵੇਂ ਰਿੰੰਗਦੀ ਆ ਕਹਿੰਦੀ ਤੇਰਾ ਭਰਾ ਚਾਰ ਦਿਨ ਨੀ ਛੱਡਦਾ
@BoharDhillon-hw3uc
@BoharDhillon-hw3uc Ай бұрын
Very Very nice ji 👌👌👌👌👌 👍👍👍👍👍
@HarjinderBhullar6076
@HarjinderBhullar6076 Ай бұрын
ਪੰਮੀ ਬਾਈ ਘੈਂਟ ਇਹਨੂੰ ਡੱਡ ਨਾਸੀ ਦੀ ਬਾਂਹ ਮਰੋੜ ਕੇ ਚੂੜੀ ਕਸ ਬਹੁਤ ਬੈਚਰ ਤੀਵੀਂ ਆ ਪੰਮੀ ਬਾਈ ਘੈਂਟ ਤੇਰੇ ਵਾਲੀ ਤੀਵੀਂ ਬੌਣੀ ਜਿਹੀ
@kuljitsingh2620
@kuljitsingh2620 15 күн бұрын
ਬਹੁਤ ਵਧੀਆ ਵੀਡੀਓ ਹੈ
@baljitsingh-9674
@baljitsingh-9674 6 күн бұрын
Bhole di ection badiya hai
@championgamemap6485
@championgamemap6485 Ай бұрын
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ਐਡ ਪਾਰਟੀ ❤
@gurdeepaujla1442
@gurdeepaujla1442 Ай бұрын
Very nice video
@user-bs7qf5pv6y
@user-bs7qf5pv6y Ай бұрын
Vah ji Kia bat bhole Bhai te Puri teem atat parmatma Lambi umar kre vpo kala bakra
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜੱਸ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@BalkarSingh-tz6ik
@BalkarSingh-tz6ik Ай бұрын
,
@simranjeetsingh8744
@simranjeetsingh8744 25 күн бұрын
❤❤❤ ❤
@jsa-bb2mf
@jsa-bb2mf Ай бұрын
Vary vary nice video 🎉🎉🎉
@surindersingh7094
@surindersingh7094 Ай бұрын
ਬਹੁਤ ਵਧੀਆ ਟੀਮ ਵਰਕ ਧੰਨਵਾਦ ਉਡੀਕ ਕਰਨੀ ਸ਼ੋਖ਼ੀ ਹੋ ਜਾਦੀ
@SonyMoga-wr1eq
@SonyMoga-wr1eq Ай бұрын
❤❤❤❤❤ਸਿਰਾ❤❤❤❤❤
@rupinderdhillon2374
@rupinderdhillon2374 Ай бұрын
ਕਮਾਲ ਕਰੀ ਪਈ ਆ
@seemabansal1671
@seemabansal1671 Ай бұрын
💐 Jai 💐 mata 🌹 di 💐💐🌹🙏🙏🙏💚🤎🖤💐🌹
@TejwinderSingh-gp7cf
@TejwinderSingh-gp7cf Ай бұрын
Good Video 🌻🌿🌻🌿🌻🌿🌻🌿🌻🌿🌻🌿
@PrabhjotSingh-hk2on
@PrabhjotSingh-hk2on Ай бұрын
ਬਹੁਤ ਵਧੀਆ ਜੀ ❤️ ❤️
@TejwinderSingh-gp7cf
@TejwinderSingh-gp7cf Ай бұрын
Nice 🙏🍁🙏🍁🙏🍁🙏🍁🙏🍁🙏🍁🙏🍁🙏
@majorsingh1124
@majorsingh1124 Ай бұрын
Very nice vod ji❤❤❤❤❤🎉🎉🎉🎉🎉🎉🎉
@TejwinderSingh-gp7cf
@TejwinderSingh-gp7cf Ай бұрын
Nice video 👍👌👍👌👍👌👍👌👍👌👍👌👍
@PritpalSingh-hm2rq
@PritpalSingh-hm2rq Ай бұрын
Very nice bhola bai
@sarbjeetsinghsandhu
@sarbjeetsinghsandhu Ай бұрын
❤❤❤❤❤ ਬਹੁਤ ਵਧੀਆ ਹੈ ❤❤❤
@Parminder-GurnoorRai0322
@Parminder-GurnoorRai0322 Ай бұрын
ਬਹੁਤ ਵਧੀਆ ਵੀਡਿਓ 🎉🎉❤❤❤
@soniuppal161
@soniuppal161 Ай бұрын
Sira video
@HarjinderBhullar6076
@HarjinderBhullar6076 Ай бұрын
ਪੰਮੀ ਬਾਈ ਘੈਂਟ ਕਹਿੰਦਾ ਮੁੱਕੀ ਮਾਰੂ ਮੂੰਹ ਤੇ ਡੱਡੂ ਵਰਗੇ ਨੱਕ ਵਾਲੀ ਬੌਣੀ ਜਿਹੀ ਤੀਵੀਂ
@user-qp9dl6wc7i
@user-qp9dl6wc7i 8 күн бұрын
Nice❤❤❤❤🎉🎉💐💐👌👌👌
@SarwanDass-qp1pi
@SarwanDass-qp1pi Ай бұрын
Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏
@baghelsingh9735
@baghelsingh9735 Ай бұрын
Verynicevodji❤❤❤❤🎉🎉🎉🎉❤❤🎉🎉
@ravinderkaur6035
@ravinderkaur6035 Ай бұрын
very nice 🎉🎉🎉🎉🎉
@user-dd2gg4up8x
@user-dd2gg4up8x Ай бұрын
ਬਹੁਤ ਵਧੀਆ ਵੀਡੀਉ ਹੈ ਭੋਲੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@user-bs7qf5pv6y
@user-bs7qf5pv6y Ай бұрын
Bhole Bhai te pammi kuldeep Kaur te Harjass te bapu te Puri teem atat
@DavinderKaur-ex9fp
@DavinderKaur-ex9fp 14 күн бұрын
🎉🎉
@harmandhaliwal2842
@harmandhaliwal2842 Ай бұрын
Very nice Video Bhai ji
@kuldeepsekhon4251
@kuldeepsekhon4251 Ай бұрын
Nice
@karamjitsingh5773
@karamjitsingh5773 Ай бұрын
Very Nice 😂😂😂😂
@JotBoda2
@JotBoda2 Ай бұрын
❤❤❤❤🎉🎉🎉 good 👍👍👍
@HarjinderBhullar6076
@HarjinderBhullar6076 Ай бұрын
ਹਰਜੱਸ ਕੌਰ ਕੋਈ ਤੇਰੀ ਮਾਂ ਦੇ ਗੋਲੀ ਨੀ ਵੱਜੀ ਚੰਗੀ ਭਲੀ ਤੀਵੀਂ ਆ ਚਲਿਤਰ ਕਰਦੀ ਆ,ਐਨਾ ਟਾਇਮ ਆਬਦੀ ਤੀਵੀਂ ਕੋਈ ਨੀ ਛੱਡਦਾ,ਜੇ ਭੋਲੇ ਬਾਈ ਦੀ ਇਜ਼ਤ ਪਿਆਰੀ ਹੁੰਦੀ, ਇਥੇ ਨੀ ਬਹਿੰਦੀ ਸੀ ਭੋਲੇ ਬਾਈ ਨੇ ਨਾਲ ਜਾਂਦੀ,ਤੇਰੀ ਬੀਬੀ ਚੰਗੀ ਭਲੀ ਆ ਦਸ ਰੋਟੀਆਂ ਖਾ ਕੇ ਦੁੱਧ ਦਾ ਕੌਲਾ ਪੀਂਦੀ ਹੋਉ ਬੁੜੀ ਤੋਕੜ ਮੱਝ ਵਰਗੀ ਪ ਈ ਆ,
@manjitvirk8548
@manjitvirk8548 Ай бұрын
Very nice video ji 😂😂😂❤❤
@prabhdeepsingh7456
@prabhdeepsingh7456 Ай бұрын
Very nice 👍
@user-hy1ch1fp4b
@user-hy1ch1fp4b Ай бұрын
Very nice bro
@TufailShah-db8sd
@TufailShah-db8sd Ай бұрын
❤❤
@DavinderSingh-fh7by
@DavinderSingh-fh7by Ай бұрын
❤️🔴👌👍
@rajbaljot5509
@rajbaljot5509 Ай бұрын
🎉🎉🎉🎉
@reshamsingh7501
@reshamsingh7501 Ай бұрын
Very good 👍
@NavjotKaur-mv2bq
@NavjotKaur-mv2bq Ай бұрын
Very good bhole
@TejwinderSingh-gp7cf
@TejwinderSingh-gp7cf Ай бұрын
Video 🌹🌹🌹🌹🌹🌹🌹🌹🌹🌹🌹🌹🌹🌹
@jaglandjevent8837
@jaglandjevent8837 7 сағат бұрын
nyc
@GurpreetSingh-fq7di
@GurpreetSingh-fq7di Ай бұрын
Very nice video brother Bhole always your videos superb and your all team members work amazing 👍🌹❤️🙏🙏
@desiboyspindawale3477
@desiboyspindawale3477 Ай бұрын
❤❤❤
@user-fo6tp8et2t
@user-fo6tp8et2t Ай бұрын
ਭੋਲੇ ਨਾਲ ਤਾਂ ਬਹੁਤ ਮਾੜੀ ਹੋ ਰਹੀ ਹੈ
@HasanpreetSingh-fe3ti
@HasanpreetSingh-fe3ti Ай бұрын
Very very nice👍👍👍👍👍👍👍👍👍👍👍👍👍👍
@bhurasingh8889
@bhurasingh8889 Ай бұрын
Very nice video 👍👍👍
@baljeetsandhu9007
@baljeetsandhu9007 Ай бұрын
Nice 👍 👍
@TejwinderSingh-gp7cf
@TejwinderSingh-gp7cf Ай бұрын
🥰🌷🥰🌷🥰🌷🥰🌷🥰🌷🥰🌷🥰🌷🥰🌷🥰
@BhagwanDass-uq9es
@BhagwanDass-uq9es Ай бұрын
Bohat Badia vidio Ludhiana
@user-tg1ld6vp7s
@user-tg1ld6vp7s Ай бұрын
Hero to Kisi kam ka rakh le
@darshansinghcheema6383
@darshansinghcheema6383 Ай бұрын
Very nice video
@jassekamjassekam
@jassekamjassekam Ай бұрын
Nice
@daljeetjeeti383
@daljeetjeeti383 Ай бұрын
ਵੀਡੀਓ ਬਹੁਤ ਵਧੀਆ ਭੋਲੇ ਬਾਈ ਜੀ
@Gurjeetsingh-mx9ic
@Gurjeetsingh-mx9ic Ай бұрын
Very nice video
@suchasingh3466
@suchasingh3466 Ай бұрын
Very nice video
@SandeepGerwal-in8fs
@SandeepGerwal-in8fs Ай бұрын
Nice
Stay on your way 🛤️✨
00:34
A4
Рет қаралды 11 МЛН
Happy 4th of July 😂
00:12
Alyssa's Ways
Рет қаралды 69 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
НЫСАНА КОНЦЕРТ 2024
2:26:34
Нысана театры
Рет қаралды 724 М.
BTS of this trend with my scarry friends 😳| Andra Gogan
0:16
Andra Gogan
Рет қаралды 23 МЛН
В самолете с мамой
0:54
Штукенция
Рет қаралды 3,2 МЛН
宠爱天使的小丑。#天使 #小丑 #超人不会飞
0:20
超人不会飞
Рет қаралды 11 МЛН
They got a Golden Buzzer 🤣✨
0:46
America's Got Talent
Рет қаралды 38 МЛН
БАТЯ И ТЁЩА😂#shorts
0:58
BATEK_OFFICIAL
Рет қаралды 2,3 МЛН