No video

ਆਸ਼ਿਕ਼ ਬਣਿਆ ਮਾਸ਼ੂਕ ਦਾ ਝੂਠਾ ਭਰਾ ,ਕੁੜੀ ਨੇ ਵੀ ਹਾਮੀ ਭਰੀ ਪਰ ਬਾਸੀ ਨੇ ਖੋਲੀ ਪੋਲ BASSI SHOW TORONTO

  Рет қаралды 877,579

BASSI SHOW TORONTO

BASSI SHOW TORONTO

Күн бұрын

ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto 1610AM most popular Radio & TV in Canada
GAUNDA PUNJAB
Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
Advertise any kind of business with us and feel the difference.

Пікірлер: 1 200
@sarabjitkaur4424
@sarabjitkaur4424 3 жыл бұрын
ਜਦੋਂ ਕਿਸੇ ਨਾਲ ਹੁੰਦਾ ਭਰਾ ਦੇ ਦਿਲ ਨੂੰ ਪੁੱਛਿਆ ਜਾਵੇ ਜਦੋਂ ਕੋਈ ਗੱਲ ਕਹਿ ਦੇਵ ਤਾਂ ਕਿੰਨੀ ਸ਼ਰਮਨਾਕ ਗੱਲ ਹੈ
@ajeabsinghdhaliwal2166
@ajeabsinghdhaliwal2166 3 жыл бұрын
ਵੈਰੀ ਦੀ ਧੀ ਭੈਣ ਨਾ ਗਲਤ ਹੋਵੇ ਬਹੁਤ ਦੁੱਖ ਲੱਗਦਾ ਇਸ ਤਰ੍ਹਾਂ ਧੀਆ ਭੈਣਾਂ ਦੀਆਂ ਇੰਜਤਾ ਨਾ ਰੁਲਣ ਵਾਹਿਗੁਰੂ ਜੀ ਵੱਖਸਣਾ ਜੀ
@harmeshsingh2017
@harmeshsingh2017 3 жыл бұрын
Right
@baljindermallhi1053
@baljindermallhi1053 11 ай бұрын
ਧੰਨ ਨੇ ਬਾਸੀ ਸਾਬ
@jasdeepboparai7673
@jasdeepboparai7673 3 жыл бұрын
ਬਾਸੀ ਵਧੀਆ ਡਰਾਮਾ ਚੱਲ ਪਿਆ ਤੇਰਾ। ਤੂੰ ਅਸਲ ਵਿਚ ਸਟੂਡੈਂਟ ਨੂੰ ਬਦਨਾਮ ਕਰਦਾ ਤੇ ਬਹੁਤ ਸਵਾਦ ਲੈ ਲੈ ਕਰਦਾ। ਬਹੁਤ ਗੰਦੀ ਚੀਜ਼ ਆ। ਆ ਸਾਰਾ ਡਰਾਮਾ ਹੀ ਲਗਦਾ ਕੇਹੜਾ ਭਰਾ ਜਿਹੜਾ ਆਪਣੀ ਭੈਣ ਨੂੰ ਵਰਲਡ ਲੈਵਲ ਤੇ ਬਦਨਾਮ ਕਰੂ। ਓ ਸ਼ੁਦਾਈਆਂ ਪਰਿਵਾਰ ਤੇ ਸ਼ਰਮ ਨਾਲ ਮਰਜੁਗਾ। ਟੋਟਲ ਡਰਾਮਾ
@kashmiraujla360
@kashmiraujla360 11 ай бұрын
ਜੇ ਨਹੀ ਮੰਨਦੀ ਤਾ ਮਰਨ ਦਿਉ ਇਸ ਤੋ ਕੀ ਕਰਾਉਣਾ। ਇਡੀਆ ਵੀ ਇਸ ਨੇ ਤੁਹਾਡੇ ਇਜ਼ਤ ਚੰਗੀ ਬਣਾਈ। ਮੈਨੂੰ ਲਗਦਾ ਕਿ ਤੁਹਾਡੇ ਦਿਮਾਗ ਦਾ ਪੁਰਜ਼ਾ ਵੀ ਬਦਲਣ ਵਾਲਾ। ਕਿ ਇਸ ਨੂੰ ਪੈਸੇ ਹੋਰ ਭੇਜੀ ਜਾਵੋ।ਯਾਰ ਕਾਹਤੋ ਬੇਵਕੂਫ ਤੁਸੀ ਬਣਦੇ ਆ ਬਾਸੀ ਸਾਹਿਬ ਇਨਾ ਨੂੰ ਗਲਤ ਭੁਲੇਖਾ ਲੱਗਦਾ। ਜਿਸ ਤਰਾ ਇਹ ਦੱਸਦੇ ਕਿ ਕੁੜੀ ਤਾ ਆਦਤਾਂ ਤੋ ਚੰਗੀ ਲੱਗਦੀ। ਬਾਸੀ ਜੀ ਤੁਸੀ ਚੰਗੀ ਤਰਾ ਚਿਕ ਕਰੋ।
@bsk5666
@bsk5666 2 жыл бұрын
A NE JATT PUNJAB DE
@iprincedevil3019
@iprincedevil3019 3 жыл бұрын
Sachi gall Ae Ki banu duniyan da sache patsha waheguru jane #wmk 🙏🏻
@kulwindersinghbirring2142
@kulwindersinghbirring2142 3 жыл бұрын
ਬਾਸੀ ਸਾਹਿਬ ਜੀ ਏ ਪੰਜਾਬੀ ਜਾ ਕਿੱਧਰ ਨੂੰ ਜਾ ਰਹੇ ਹਨ ਅਫਸੋਸ ਹੈ
@jaswinderpalkaur6707
@jaswinderpalkaur6707 3 жыл бұрын
ਵੀਰ ਜੀ ਜਨਮ ਡੇਟ ਵੀ ਗਲਤ ਲਿਖੀ ਜਾ ਸਕਦੀ ਐ ਵੀਰ ਜੀ ।।
@surjansingh5913
@surjansingh5913 3 жыл бұрын
ਪੰਜਾਬੀਆਂ ਨੇ ਜਮਾਂ ਹੀ ਗੰਦ ਪਾਇਆ ਹੈ
@user-tz7oz7bq8l
@user-tz7oz7bq8l 3 ай бұрын
Asha ji tusi hindu ho
@darshansingh4417
@darshansingh4417 3 жыл бұрын
ਵਾਹਿਗੁਰੂ ਮਹਿਰਕਰੈ।ਕੁੜੀਤੇ।
@loveinder22
@loveinder22 3 жыл бұрын
Bassi g, everyone is requesting to plz show results of each case that what happened thereafter and should be telecasted same also
@newindiaphotographybaljeet5408
@newindiaphotographybaljeet5408 3 жыл бұрын
ਬਾਸੀ ਜਮਾ ਸਿਰਾ
@shubhtravellerchannel2421
@shubhtravellerchannel2421 3 жыл бұрын
Sidhu saab seems more intelligent & intellectual person than Mr. Bassi.
@deepakbawa8346
@deepakbawa8346 3 жыл бұрын
Sahi keha Sidhu veer hmesha Sahi gal karda Bassi sir vase ta kehde a 40 years Da experience a but lagda nahi
@ranzrj2441
@ranzrj2441 3 жыл бұрын
.z..
@rockingshivirockingshivi3440
@rockingshivirockingshivi3440 3 жыл бұрын
Shub veere is WICH 1% v shak nai ki sidhu SIR VERY VERY WELL WAY OF TALKING WA ND SOILD GALL KRDE QA
@awab4u
@awab4u 3 жыл бұрын
For Sidhu sahib not possible to bare Mr.bassi.
@jassibrar8418
@jassibrar8418 3 жыл бұрын
@@awab4u 🤣🤣🤣🤣🤣
@pardeeppassi8385
@pardeeppassi8385 3 жыл бұрын
ਇਹ ਤਾ ਐਥੇ ਈ ਗਲਤ ਸੀ, ਕਨੇਡਾ ਵਰਗੇ ਮੁਲਕ ਵਿੱਚ ਮਾਪਿਆਂ ਦੀ ਦੇਖ ਰੇਖ ਤੋਂ ਬਿਨਾਂ ਸੁਧਰ ਸਕਦੀ ਸੀ,ਇਹਨੂੰ ਕਨੇਡਾ ਨਹੀਂ ਫਾਜ਼ਿਲਕਾ ਵਿਆਹ ਕੇ ਤੋਰ ਦਿੰਦੇ ਫੇਰ ਠੀਕ ਸੀ
@godone3202
@godone3202 3 жыл бұрын
Sidhu ji di awaj bahut vadhia
@harjinderraje4173
@harjinderraje4173 3 жыл бұрын
Titel ਕਿਉ ਗ਼ਲਤ ਲਿਖਿਆ ਹੈ... ਸ਼ਰਮ ਦੀ ਗੱਲ ਹੈ ਇਕ ਵਿਅਕਤੀ ਲਈ ਇਕ ਭਰਾ ਭੈਣ ਨੂੰ ਆਸ਼ਿਕ ਮਸ਼ੂਕ ਕਿਹਾ ਹੈ
@baldevsingh7011
@baldevsingh7011 3 жыл бұрын
Ryt bro
@jarnailSINGH-qf4no
@jarnailSINGH-qf4no 7 ай бұрын
ਬਾਸੀ ਸਾਹਿਬ ਇਹ ਨੂੰ ਲੱਭਣ ਤੇ ਵਾਪਸ ਪੰਜਾਬ ਭੇਜਣ ਦੀ ਕ੍ਰਿਪਾਲਤਾ ਕਰਨੀ
@sharanjeetkaur5416
@sharanjeetkaur5416 3 жыл бұрын
Bassi sab tan suchi sir dukhn la dinde ntija koi v ni niklda sidhu sab boht vdia bolde a
@VarinderKumar-yl4kt
@VarinderKumar-yl4kt 5 ай бұрын
Lakr
@VarinderKumar-yl4kt
@VarinderKumar-yl4kt 5 ай бұрын
😢😢
@jeet-Seattle
@jeet-Seattle 3 жыл бұрын
ਬਾਸੀ ਸਾਹਿਬ ,ਤੁਹਾਡਾ ਪ੍ਰੋਗਰਾਮ ਤੇ ਬਹੁਤੇ ਵਧੀਆ ਹੁੰਦਾ ਹੈ ਪਰ ਇਕ ਗੱਲ ਦੀ ਸਮਝ ਨਹੀਂ ਆਈ ਕਿ ਲੋਕਾਂ ਦੀ ਜਾਤ ਕਿੱਸ ਵਾਸਤੇ ਪੁਸ਼ਦੇ ਹੋ?
@devinderdev6294
@devinderdev6294 3 жыл бұрын
Bilkul sahi swal...
@sushmasharma61
@sushmasharma61 3 жыл бұрын
Haanji sahi kiha .. ehna ne jaat paat to ki lenna
@paramjitsinghkholi4075
@paramjitsinghkholi4075 3 жыл бұрын
ਕੁੜੀ ਦਾ ਫੂੰਨ ਨੰਬਰ ਵੀ ਜਨਤਕ ਕਰੋ। ਕਿਸੇ ਨਾ ਕਿਸੇ ਨਾਲ ਗੱਲ ਕਰੂਗੀ ਤੇ ਪਤਾ ਲੱਗੂ ਕਿਥੇ ਆ।
@satbirsinghreen123
@satbirsinghreen123 3 жыл бұрын
Omg !! What a twist in the plot. Bassi ji is Punjabi Sherlock Holmes. Great job !
@Sukhwindersingh-ke2hr
@Sukhwindersingh-ke2hr 3 жыл бұрын
@@-lokbhlaitv- plllll
@bigdreams7380
@bigdreams7380 3 жыл бұрын
Sidhu sir tusi best ho.👍
@komalkikahani1589
@komalkikahani1589 3 жыл бұрын
ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਜੀ ਕੋਮਲ ਵੱਲੋਂ ਆਪ ਜੀ ਨੂੰ ਪੂਰੀ ਟੀਮ ਨੂੰ ਸ਼ੁਭ ਕਾਮਨਾਵਾਂ ਜੀ।🙏🙏🙏
@manwindersinghramgarhia4858
@manwindersinghramgarhia4858 3 жыл бұрын
ਸਿਧੂ ਸਾਬ ਨੂੰ ਕੁਰਸੀ ਤੇ ਬਠਾਉ ਤੇ ਬਸੀ ਨੂੰ ਪਰਦੇ ਪਿਛੇ
@gurdipsingh9567
@gurdipsingh9567 3 жыл бұрын
Block buster program,,,,bassi sir
@leviparrish4109
@leviparrish4109 3 жыл бұрын
Bss kro manu marna aa hass hass k mera stomach dulhan lga aw.
@allpro2812
@allpro2812 3 жыл бұрын
ਬਾਸੀ ਸ਼ੋਅ ਦੀ ਹਾਲਤ ੳਸ ਸਾਇਕਲਸਵਾਰ ਵਰਗੀ ਹੈ ਜੋ ਪੈਂਡਲ ਮਾਰੀ ਜਾਦਾ ਹੈ ਪਰ ਪਹੁੰਚਦਾ ਕਿਤੇ ਨਹੀ ਕਿੳ ਕੀ ਸਾਇਕਲ ਸਟੈਂਡ ਤੇ ਲਾਇਆ ਹੈ। ਬਾਸੀ ਤੇ ਅਸੀ ਸਾਰੇ ਬਹੁਤ ਸਵਾਦ ਲੈਦੇ ਹਾਂ ਪਰ ਕੁੱਤਖਾਣੇ ਦਾ ਨਤੀਜਾ ਕੁੱਛ ਵੀ ਨਹੀ ।
@ManjinderSingh-or1cw
@ManjinderSingh-or1cw 3 жыл бұрын
😀😂😂
@sidhumanpreetmanpreet6240
@sidhumanpreetmanpreet6240 3 жыл бұрын
Shi aww...
@gandhi2293
@gandhi2293 3 жыл бұрын
Hahaha shi keha Yro mja lvo basi kise gal da end ta la dio Time pass bhut sohna hunda basi saab ਜਲੂਸ ਨਿਕਲਦਾ
@happyjammu7810
@happyjammu7810 3 жыл бұрын
Hhhhh
@HarpreetKaur-lx9dz
@HarpreetKaur-lx9dz 3 жыл бұрын
Hnji sahi gal a mere brother ne help mangi basis to karaya kuch ni bas time pass kita faltu galan krke radio show te... Fake a ehna da show
@sarbsingh2029
@sarbsingh2029 3 жыл бұрын
Waheguru ji Sab da bhala kre?????
@GurpreetSingh-wn8hx
@GurpreetSingh-wn8hx Жыл бұрын
ਜਿਹੜੇ ਬਾਸੀ ਨੂੰ ਗੱਲਾ ਕੱਢ ਦੇ ਨੇ।ਪਤਾ ਓਦੋ ਲਗਦਾ ਜਦੋ ਆਪਣਾ ਭੈਣ ਭਰਾ ਗਲ਼ਤ ਕਮਾਂ ਚ ਪੇ ਜਯੈ।ਓਦੋ ਪਤਾ ਲੱਗਦਾ।ਚਲੋ ਅਗਲਾ ਫੇਰ ਵੀ ਕਿਸੇ ਨੂੰ ਗਲ਼ਤ ਕੰਮ ਤੇ ਨਹੀ ਕਰਦਾ ।ਲੋਕਾ ਨੂੰ ਪਰਵਾਰ ਨਾਲ ਮਿਲਾ ਰਿਹਾ ਹੈ
@GurpalSingh-ep1uy
@GurpalSingh-ep1uy 3 жыл бұрын
Bhut vadhiya show aa baasi sahab ji da, please sarey veer SIDHU PAJI nu v zayada boln di appeal kro. Kyuki Sidhu paji bhut samajh dar lagdey ne. Plz sidhu paji de bolan vare v zayada kaho show ch.
@pamjitsinghpunjabi6704
@pamjitsinghpunjabi6704 3 жыл бұрын
Sat sri akaal bassi veer jee this is life story no movie am from scotland uk
@navyug_s4ndhu687
@navyug_s4ndhu687 3 жыл бұрын
So innocent people 🙏yr eh ty waheguru mehar krey kina innocent Munda eh bt Edda kam ni chldey yaara
@MrSingh-hq5zd
@MrSingh-hq5zd 3 жыл бұрын
Waheguru ji sab nu smat bakhsoh ji
@user-el9gh1rd7u
@user-el9gh1rd7u 3 жыл бұрын
ਵੀਡੀਓ ਵਾਲੇ ਨੇ ਵੀਡੀਓ ਦਾ ਟਾਇਟਲ ਕਿਹੋ ਜਾ ਰਖੀਆ ਦੇਖੋ ਵਾਸੀ ਨੇ ਗਲ ਕੀਤੀ ਉਹ ਦੋਨੇ ਭੈਣ।ਭਰਾ ਪਰ ਵੀਡੀਓ ਦਾ ਟਾਇਟਲ ਰੱਖੀਆ ਇਟਲੀ ਰਹਿੰਦੇ ਆਸ਼ਕ ਕੇ ਲਾਇਵ ਹੋਇਆ ਵਾਸੀ ਫੁੱਦੁ ਵਣਾ ਰਿਹਾ ਸਭ ਨੂੰ
@jassimann2446
@jassimann2446 3 жыл бұрын
Ryt
@paramjeetsidhu4832
@paramjeetsidhu4832 3 жыл бұрын
Right ji
@user-el9gh1rd7u
@user-el9gh1rd7u 3 жыл бұрын
@@paramjeetsidhu4832 👍
@Rupndhindsa
@Rupndhindsa 3 жыл бұрын
Ryt
@narindersinghdhanjal8408
@narindersinghdhanjal8408 3 жыл бұрын
U r right mr
@jagjitsinghgill8748
@jagjitsinghgill8748 3 жыл бұрын
ਬਾਸੀ ਵੀਰ ਗੱਲ ਨੀ ਬਣੀ ਲੋਕਾਂ ਨੂੰ ਫੁੱਦੂ ਘੱਟ ਬਣਾਉ ਲੋਕੀਂ ਇਨੇ ਫੁੱਦੂ ਹਾਨੇ ਜਿਨੇ ਤੁਸੀਂ ਸਮਝਦੇ ਹੋ।‌ਸਮਾ‌ ਬਾਦਲ ਗਿਆ ਸ਼ਰਮ ਕਰੋ ਜੀ।
@punjabidecenthulk784
@punjabidecenthulk784 3 жыл бұрын
Kyu hun gill walea nu nangga kar reha basi es lyi fatti?
@joginderkaur1291
@joginderkaur1291 3 жыл бұрын
N. L
@harrysidhu6131
@harrysidhu6131 3 жыл бұрын
Change this show's name and call it "DIL DE PHDAAS KAD WITH BASSI" show.
@Mannuk04
@Mannuk04 3 жыл бұрын
🤣🤣🤣🤣
@dreamland4031
@dreamland4031 3 жыл бұрын
Hehe absolutely right
@Mr-Faraz92
@Mr-Faraz92 3 жыл бұрын
Sikhaa nu Badnaam Kr ditta Hun tay Pakistan Wich v Looki gaala kad day...
@heartbroken7976
@heartbroken7976 3 жыл бұрын
Hahaha
@sandeepkaur-wj6hx
@sandeepkaur-wj6hx 3 жыл бұрын
Hahahahaha hahahahaha 😂😂😂😂
@harrysidhu6131
@harrysidhu6131 3 жыл бұрын
" sade call cut sakde Aa par Sanu ni cut sakde" bassi the legend. 😂
@karandhillon5775
@karandhillon5775 3 жыл бұрын
Yarrr vkea Bassi saab bhot pyr nal bijte krdy kande kamla taber
@user-ti6zg5me9z
@user-ti6zg5me9z 3 жыл бұрын
ਯਰ ਕੁੜੀ ਕਿੰਨੀ ਸੋਹਣੀ 💗💗ਪਰ ਪਤਾ ਨੀ
@srandhawa8218
@srandhawa8218 3 жыл бұрын
Listen 30:56 are you chicken 😂 Listen 37:30 smarter than bassi 😂 Listen 40:05 eh munda hai 😂 Listen 46:11 chodakpur chundiya 😂
@binderghumanbinderguhman1601
@binderghumanbinderguhman1601 3 жыл бұрын
Hahahaha 😂😂😂😂
@lovingroses7522
@lovingroses7522 3 жыл бұрын
Mr basi is very intelligent man. Edda he nehi koi bevakoof bana ke ja sakda. He will fix this daljit guy
@ranjitchahal9341
@ranjitchahal9341 3 жыл бұрын
sidhu sahib nu ve dekha deo kise din voice is so sweet sidhu sahib
@Rinkukhurdvlogs
@Rinkukhurdvlogs 3 жыл бұрын
ਜਦੋ ਪਿੰਡ ਇਹੋ ਜਹੀਆ ਕਰਤੂਤਾ ਕਰਦੀ ਸੀ ਫਿੱਰ ਕਨੇਡਾ ਕਿੱਉ ਭੇਜੇਆ
@harrykhanna8378
@harrykhanna8378 3 жыл бұрын
Bro you’re right
@RadheyShayam99
@RadheyShayam99 3 жыл бұрын
ਕਰਨਾ ਪੈਂਦਾ ਬਾਈ ਕੁੜੀਆਂ ਨੱਕ ਚ ਦੰਮ ਕਰ ਦਿੰਦੀਆਂ ਘਰਦਿਆਂ ਦੇ ।
@chhayarajput6857
@chhayarajput6857 3 жыл бұрын
Marn dinde iddi di sali nu
@chhayarajput6857
@chhayarajput6857 3 жыл бұрын
Bolo ki marja fr ...bs hun paise na payo marn do unnu jad parents te bro di fikar nhi ta tuhanu v ki a ..marn do usnu
@chhayarajput6857
@chhayarajput6857 3 жыл бұрын
Home work da bhhana hi launde ..
@SatnamSingh-sl8jm
@SatnamSingh-sl8jm 3 жыл бұрын
Rab Rakha Dunia da had ah yrr
@sukhvindersingh5596
@sukhvindersingh5596 3 жыл бұрын
ਕਨੇਡਾ ਚ ਰਹਿੰਦੇ ਕੁੱਛ ਕੁ ਕਾਲਰਾਂ ਨੇ ਸਾਬਿਤ ਕਰ ਦਿੱਤਾ ਕੇ ਸਾਡੇ ਤੋਂ ਬੇਵਕੂਫ ਬੰਦਾ ਨ ਕੋਈ ਹੈਗਾ ਨ ਹੋ ਸਕਦਾ . ਇੱਕ ਬੀਬੀ ਕਹਿੰਦੀ ਸਾਡੇ ਪਿੰਡ ਵੀ ਬੱਚਾ ਛੇ ਮਹੀਨੇ ਬਾਅਦ ਕੱਢਿਆ 🤭🤭
@GurjeetSingh-ff4oi
@GurjeetSingh-ff4oi 3 жыл бұрын
🤣
@indersingh8636
@indersingh8636 3 жыл бұрын
🤪
@NareshKumar-od3zv
@NareshKumar-od3zv 3 жыл бұрын
Hahaha😂
@tiwanafarmvlogs8165
@tiwanafarmvlogs8165 3 жыл бұрын
ਬੰਦਾ ਜਨਾਨੀ ਦੀ ਆਵਾਜ ਕੱਢ ਕੇ ਲੋਕਾ ਦਾ ਫੁੱਦੂ ਬਣਾਈ ਜਾ ਰਿਹਾ
@user-lj7xs4cr8z
@user-lj7xs4cr8z 3 жыл бұрын
I want mangoes v c ek 😅
@user-us1cr1rp2x
@user-us1cr1rp2x 3 жыл бұрын
ਬਾਸੀ ਤਾਂ ਜਮ੍ਹਾ ਸਿਰਾ 😂😂👌
@mamtarani5686
@mamtarani5686 3 жыл бұрын
Siddu bro u r much polite and wise than bassi g. It seems to me
@kddesigner149
@kddesigner149 3 жыл бұрын
He is very sensible than Bassi sahab
@ekamsidhu2507
@ekamsidhu2507 3 жыл бұрын
ਬਾਸੀ ਦੇ ਸ਼ੋ ਤੇ ਜੇ ਕੋਈ ਕਾਲਰ ਸਾਲਾ ਕਹਿ ਦਵੇ ਜਾਂ ਕੁਝ ਹੋਰ ਕਹਿ ਦੇ ਓਹਨੂੰ ਬਸੀ “come on stop it” ਕਹਿ ਕੇ ਚੁੱਪ ਕਰਵਾ ਦਿੰਦਾ। ਹੁਣ ਆਹ ਕੁੜੀ ਦੇ ਭਰਾ ਨੂੰ ਬਾਰ ਬਾਰ ਕਹਿ ਰਿਹਾ ਕੀ ਗਾਲਾਂ ਕੱਢ ਦੀ ਆ ਕਿਹੜੀਆਂ ਗਾਲਾਂ ਕੱਢਦੀ ਆ। ਬਾਸੀ ਬੁੜਾ ਹੋ ਗਿਆ ਡਰਾਮੇ ਕਰਨੋ ਨੀ ਹਟਦਾ।
@gillb5888
@gillb5888 3 жыл бұрын
ਤੁਸੀਂ ਬਿਲਕੁਲ ਸਹੀ ਕਿਹਾ ਪਰ ਬਾਸੀ ਸਹਿਬ ਦੀਆਂ ਗੱਲਾਂ ਵਧੀਆ ਵੀ ਹੁੰਦੀਆ ਹਨ Good👍ਬਾਸੀ ਸਹਿਬ ਕਾਮੇਡੀ ਜਿਆਦਾ ਕਰਦੇ ਹਨ FUNNY
@sunnymalik7560
@sunnymalik7560 3 жыл бұрын
@@gillb5888 thudy nal Aik gal kar Sakda a
@rockingshivirockingshivi3440
@rockingshivirockingshivi3440 3 жыл бұрын
SAB toh wadiya part c bache di Umar hai g 😁😁😁🤣😜😜
@TheTusharanand
@TheTusharanand 3 жыл бұрын
Bassi Mje lenda pure.
@parvindersingh1610
@parvindersingh1610 3 жыл бұрын
l
@Dosanjh84
@Dosanjh84 Ай бұрын
39:43 ਅਸੀਂ already investigation ਕਰ ਚੁੱਕੇ ਹਾਂ 😂।
@HarjinderSingh-mr7iz
@HarjinderSingh-mr7iz 3 жыл бұрын
Shidu saab is very intectual and sober man ...
@kd7835
@kd7835 3 жыл бұрын
ਦਲਜੀਤ ਵੀਰ ਸ਼ੋਭਾ ਨਹੀਂ ਦਿੰਦਾ ।
@jasbirgrewal3532
@jasbirgrewal3532 3 жыл бұрын
Bassi sab sidhu sab good job 👍
@Eastern_rise
@Eastern_rise 8 ай бұрын
Bassi nu camera man bnayo te sidhu Saab nu main host bnaya jawe
@mandeepchahal4664
@mandeepchahal4664 3 жыл бұрын
ਸਿੱਧੂ ਸਾਹਿਬ ਸ਼ੋ best ਕਰ ਸਕਦੇ ਹਨ ਕਿਓੰਕੇ ਬਾਸੀ ਜੀ ਦੀ ਵੱਸ ਦੀ ਗੱਲ ਨਹੀਂ ਹੁਣ ਉਹ ਅਗਲੇ ਦੀ ਨਹੀਂ ਸੁਣਦੇ ਬੱਸ ਆਪਣੀਆਂ ਜੱਬਲੀਆਂ ਮਾਰੀ ਜਾਂਦੇ ਸਵਾਲ ਤੇ ਸਵਾਲ ਕਰੀ ਜਾਂਦੇ ਬਾਸੀ ਸਾਹਿਬ ਅਗਲੇ ਦੀ ਸੁਣਨ ਦੀ ਆਦਤ ਵੀ ਪਾਓ ਬੱਸ ਤਬੜ੍ਹ - ਤਬੜ੍ਹ ਕਰੀ ਜਾਂਦੇ
@TravelingDEEPAK
@TravelingDEEPAK 3 жыл бұрын
iss show vich cast system zayda ni discuss hon lag pya .. Is it right ? Comeon baby.. Racism toh bahar aao
@woawolf
@woawolf 3 жыл бұрын
legal proceeding wich ee jaruri haund haa
@TravelingDEEPAK
@TravelingDEEPAK 3 жыл бұрын
waowolf Still canada de vich eh rule he agar tuc koi job apply krde o ya fir kuch v.. Cast religion te koi gal nahi ho skdi.. Isde adhar te koi kise nu address nahi kr skda.. waise cast da ta matlab he nahi gal krna.. bande da naam das rhe ne.. family name das rhe ne.. fer cast da ki matlab..
@woawolf
@woawolf 3 жыл бұрын
@@TravelingDEEPAK bassi da ofice chandigarh hai
@TravelingDEEPAK
@TravelingDEEPAK 3 жыл бұрын
waowolf Bassi sahab da show canada vich Shoot hunda.. Chandigarh wale office wala show hor hai
@jasmeetsandhu8971
@jasmeetsandhu8971 3 жыл бұрын
Ryt
@moneysingh4518
@moneysingh4518 3 жыл бұрын
waheguru Maher kro
@yanketerry
@yanketerry 3 жыл бұрын
Bassi Best international punjabi Radio Awards Winning Anchor 0202 Sorry 0202 wrong Right 2020
@sandhusaabsandhusaab7891
@sandhusaabsandhusaab7891 2 жыл бұрын
ਸਿੱਧੂ ਸਾਬ 👌👌
@avtarnagra9987
@avtarnagra9987 3 жыл бұрын
I like your show You are very great very sad story Surinder Singh Sarpanch Pind Chuhar Pur Nsr
@rd58vlogs60
@rd58vlogs60 3 жыл бұрын
Waheguru ji 🙏🏼🙏🏼🙏🏼🙏🏼🙏🏼🙏🏼
@harpreetkaur-bk5tr
@harpreetkaur-bk5tr 3 жыл бұрын
Waheguru ji mehar kar dya karo ji
@taranjeetsinghdhaliwal2627
@taranjeetsinghdhaliwal2627 Жыл бұрын
Kalyug enu kehnde a
@jasvirsinghjasvirsingh8414
@jasvirsinghjasvirsingh8414 3 жыл бұрын
Sidhu Saab very good Banda .
@harrysidhu6131
@harrysidhu6131 3 жыл бұрын
Tandi mangta with Mr Bassi..... Fire fire everywhere.
@manjodhsingh6421
@manjodhsingh6421 3 жыл бұрын
🤣🤣🤣
@harbhajansingh4054
@harbhajansingh4054 3 жыл бұрын
@@-lokbhlaitv- q¹
@harpalsinghsandhu7648
@harpalsinghsandhu7648 3 жыл бұрын
Mr Bassi What are you doing ? What will you lose if age difference is either six months or six years, why are you discussing unnecessary issue of six months difference ? You are often out of track.
@jasmeetsandhu8971
@jasmeetsandhu8971 3 жыл бұрын
Ryt
@kashmirokaur7645
@kashmirokaur7645 3 жыл бұрын
agree his spending time of rubbish rather than finding the girl....soo sad if the girl is hooked on drugs...I'm sure ppl knw where she is..
@babrae
@babrae 3 жыл бұрын
ryt it should not be run shows like this
@simratkaur4298
@simratkaur4298 3 жыл бұрын
Yes agree n Sidhu Sir is even more sensible.. He should be handed over the responsibility to run the show !
@ananosaur_9609
@ananosaur_9609 3 жыл бұрын
Exactly
@kamaljitkaur8053
@kamaljitkaur8053 3 жыл бұрын
ਇਸ ਦੇ ਮਾਤਾ ਪਿਤਾ ਨੂੰ ਲੈ ਕਿ ਆਉ ਜੀ
@harmeshsingh2017
@harmeshsingh2017 3 жыл бұрын
Waheguru ji mehar kro
@kgill1365
@kgill1365 3 жыл бұрын
Good morin g good saw kas said story
@harrysidhu6131
@harrysidhu6131 3 жыл бұрын
That's amazing, bassi the detactive.
@Calpro5146
@Calpro5146 3 жыл бұрын
Super cop. FBI bassi.
@GagandeepSingh-gd6jr
@GagandeepSingh-gd6jr 3 жыл бұрын
Wow good wow good
@hadayatmasih6110
@hadayatmasih6110 3 жыл бұрын
Cc to do
@awab4u
@awab4u 3 жыл бұрын
Request to bassi sahib "ਜੋ ਮੈਂ ਹਾਂ ਉਹ ਮੈਂ ਹੀ ਹਾਂ। avoid this bassi sahib your ego level is very high, please control and do some path. ਮੈ ਮੇਰੀ ਨੂੰ ਮਾਰ ਕੇ ਨਿੱਕੀ ਨਿੱਕੀ ਕੁਟ। ਭਰੇ ਖਜਾਨੇ ਸਾਹਿਬ ਦੇ ਤੇ ਭੋਰਾ ਹੋ ਲੁਟ।
@reenasidhu9180
@reenasidhu9180 3 жыл бұрын
Sidhu g you. Sound. So sweet
@harmeshsingh2017
@harmeshsingh2017 3 жыл бұрын
Good
@Sukhbakhshishkaursidhu
@Sukhbakhshishkaursidhu 3 жыл бұрын
ਬੱਸੀ ... ਕਮਾਲ ਪਿੰਡ ਏ ਵੀ ਹਲਿਆ ਰਹਿੰਦਾ
@jaamjo5477
@jaamjo5477 3 жыл бұрын
Waheguru g
@Sanchit95
@Sanchit95 3 жыл бұрын
Mr Sidhu is more intelligent and wiser then bassi.👍👍
@garrybrar13-22
@garrybrar13-22 3 жыл бұрын
But eh shows sarrre popularity nal chal de ne 22.. lok intelligence nahi dekhan aunde.. bassi dia chwla sunan aunde ne..!
@Sanchit95
@Sanchit95 3 жыл бұрын
Gal sahi ha but kisi di chawla piche kise da ghar khrab hunda hun eda ch dekho bai end te kudi munda bf gf nikle te kudi nu kida badnaam krn laga c bassi te munda.
@garrybrar13-22
@garrybrar13-22 3 жыл бұрын
@@Sanchit95 ohi ta gal aa.. bina confirm kitte bassi on air kiwen kar sakda.. eh munde toh parents da number lai ke ja kisse hor relative da number lai ke confirm kar sakda si.. 31 saal chwla hi Maria lagdia..experience ta nazar aunda nai
@Sanchit95
@Sanchit95 3 жыл бұрын
@@garrybrar13-22 bilkul bai koyi akal aali gal ji haini siyanap ji disdi ni 😅😂
@garrybrar13-22
@garrybrar13-22 3 жыл бұрын
@@Sanchit95 ene adds lenia hundia bus.. koi ssa balonda 2 secs lai vi ohnu tut tut penda.. pata vi end vich bakwas marni hundi lokan di mashori lai.. tusi menu daso vi kai galan kinia sensitive hundia like oh suicide case wala munda.. End vich bassi jado food di mashuri karda ta Kina bura lagda..ki tusi kisse di mot te eho ja kuch karde change lagde oo?? Asal vich eh lokan di personal life da tamasha bana ke apna ullu sidha karda..dukki di sensitivity nahi eh bande vich
@rrani2769
@rrani2769 3 жыл бұрын
Bassi je good informa ationm
@ginnisharma811
@ginnisharma811 3 жыл бұрын
Bassi sab you great men god bless you i from Italy my name is ginni Sharma nice to meet
@mohindersinghkang8405
@mohindersinghkang8405 3 жыл бұрын
ਕੰਮ ਓਨ ਬੇਬੀ , ਬਾਸੀ ਸਾਬ ਦੀ ਬਾਡੀ ਸੁਨ ਹੋ ਗੲੀ , ਤੁਹਾਡੀ ੲਿਲਾਕੇ ਵਿਂਚ ਬਹੁਂਤ ੲਿਜਤ ਹੈ , ਤੁਸੀ ਬਹੁਂਤ ਦਲੇਰ ਹੋ , ਤੁਹਾਡੇ ਪਿਤਾ ਦੀ ਬਹੁਂਤ ੲਿਲਾਕੇ ਵਿਂਚ ੲਿਜਤ ਹੈ , ਬਾਸੀ ਸਾਬ ਨੂੰ ਟੈਸਨ ਪੈ ਗੲੀ ਕਿ ਬਂਚਾ 6 ਮਹੀਨੇ ਬਾਦ ਕਿਵੇ ਪੈਦਾ ਹੋ ਸਕਦਾ ਹੈ , ਬਾਸੀ ਦੀ ਬੋਡੀ ਬਹੁਂਤ ਸੁਨ ਹੋ ਗੲੀ
@ekamsidhu2507
@ekamsidhu2507 3 жыл бұрын
ਜਰੂਰੀ ਨੀ ਕੁੜੀ ਨਸ਼ਾ ਕਰਦੀ ਆ। ਓਹ ਡਿਪਰੈਸਨ ਵਿੱਚ ਵੀ ਹੋ ਸਕਦੀ ਆ। ਡਿਪਰੈਸ਼ਨ ਵਿੱਚ ਵੀ ਬੰਦਾ ਇਦਾਂ ਰਿਐਕਟ ਕਰਦਾ।
@indersingh8636
@indersingh8636 3 жыл бұрын
Yes boss
@horsedundee4014
@horsedundee4014 3 жыл бұрын
She is 100% drug use krdi eh,or call time v rajj k sutti pyi eh,kyo k munda kehnda v ohne bahut var money bheji Addicted banda he bhane la k money mngda hunda.
@hardeesbuttervlogs4829
@hardeesbuttervlogs4829 3 жыл бұрын
ਯਾਰ ਕਿਧਰ ਨੂੰ ਤੁਰ ਪੇ ਓ ਪੰਜਾਬੀਓ....
@jordansandhu520
@jordansandhu520 3 жыл бұрын
Bassi de links bhut ne eh show proceed krn to pehla India da Sara biodata pta kra lende aa
@jaymotay8053
@jaymotay8053 3 жыл бұрын
Bassi sab someone should take action against you because you make the wrong title of the program you called boyfriend to the brother
@kamaljhamat6620
@kamaljhamat6620 3 жыл бұрын
ਬੱਸੀ ਜੀ ਤੁਸੀਂ ਉਹਨਾਂ ਦੀਆਂ ਜਾਤਾਂ-ਪਾਤਾ, ਗੋਤਾਂ ਬਾਰੇ ਕਿਓਂ ਪੁੱਛਦੇ ਹੋ ਇਹ ਕਿਹੋ ਜਿਹੀ ਰਿਕੁਆਏਰਮੈਟਂ ਹੈ?? ਤੁਸੀਂ ਬਾਹਰ ਜਾਕੇ ਵੀ ਨਹੀਂ ਜਾਤਾ-ਪਾਤਾਂ ਵਿਚੋਂ ਨਹੀਂ ਨਿਕਲੇ ਕਿਦਾ ਦੀ ਘਟੀਆ ਸੋਚ ਹੈ ਲੋਕਾਂ ਦੀ ਬਾਹਰ ਜਾਕੇ ਵੀ ਸਭ ਤੋ ਪਹਿਲਾ ਜਾਤਾ ਗੋਤਾਂ ਬਾਰੇ ਪੁੱਛਦੇ ਹੋ ਕਮਾਲ ਹੈ
@RoseSna-pz3qd
@RoseSna-pz3qd Жыл бұрын
Pagll eh bnda sara kuj pushda rehna
@navdeepgrewal5508
@navdeepgrewal5508 11 ай бұрын
Jado ashk kudi da Bai ban ke gal kare ta ehi hunda
@Deadavi
@Deadavi 9 ай бұрын
​@@RoseSna-pz3qda
@harmitjutla103
@harmitjutla103 3 жыл бұрын
Parents miss the year.
@sukhdevsingh4090
@sukhdevsingh4090 3 жыл бұрын
Very good ji
@toomuch2225
@toomuch2225 3 жыл бұрын
16:00 comedy episode😃😃😃😃😃
@Dhaliwal451
@Dhaliwal451 3 жыл бұрын
Bassi pehla eh ta sochla munda keh reha k kudi india to 2sal da visa ly k gyi c dec2018 ch.fr ohda visa kiwe muk gya 2 sal da dec2020 ch muku.oh illegal kiwe hoi dso.
@jemshcriss7056
@jemshcriss7056 3 жыл бұрын
Brother ne Sahi kaha hai ji
@bsantjaan6987
@bsantjaan6987 3 жыл бұрын
jattiya Punjab deya sohniya sunakhiya askha ne dila vich samb samb rakhiya
@baltejsinghsingh9873
@baltejsinghsingh9873 3 жыл бұрын
ਇੱਕ ਘੰਟੇ ਦੀ ਐਸੀ ਤੈਸੀ ਕਰਤੀ ਖੰਜਰੋ ਇੱਕ ਪਾਸੜ ਸਟੋਰੀ ਨਾਂ ਦਸਿਆ ਕਰੋ ਯੱਦੇ ਮਕਸਦ ਦੇ ਟੱਟੂ ਦੇ ਖਬਰਾਂ ਦਾ ਧੰਦਾ ਤੋਰੀਆ ਹੈ
@rajajji4988
@rajajji4988 3 жыл бұрын
😂😂😂😂😂😂👍😁😁
@RanjitSingh-uz5uz
@RanjitSingh-uz5uz 3 жыл бұрын
ਇੱਕ ਮਾਸੂਮ ਬੱਚੀ ਨਾਲ਼ ਕਿਸ ਤਰਾਂ ਦਾ ਵਿਹਾਰ ਕਰ ਰਹੇ ਹੋ ਬੱਸੀ ਸਾਹਿਬ।ਕੁੜੀ ਕਿਸੇ ਮੁਸੀਬਤ ਵਿੱਚ ਲੱਗ ਰਹੀ ਹੈ ਤੇ ਲਾਹਨਤ ਹੈ ਇਹੋ ਜਿਹੇ ਭਰਾ ਤੇ ਜੋ ਖ਼ੁਦ ਆਪਣੀ ਭੈਣ ਦੀ ਮਿੱਟੀ ਪੋਲੀਤ ਕਰ ਰਿਹਾ। ਘਰੇਲੂ ਮਸਲੇ ਨੂੰ ਇਸ ਤਰ੍ਹਾਂ ਜਨਤਕ ਕਰਨਾ ਉੱੱਕਾ ਠੀਕ ਨਹੀਂ । ਬੱਸੀ ਸਾਹਿਬ ਵੀ ਸੁਆਦ ਲੈ-ਲੈ ਫ਼ਾਲਤੂ ਦੇ ਸੁਆਲ ਕਰ ਰਹੇ ਹਨ।
@gurjant1379
@gurjant1379 11 ай бұрын
Thik a g
@harjotsingh280
@harjotsingh280 3 жыл бұрын
Bassi saab ini sheti ni sat shri akal blanda
@gilljattcanadian4353
@gilljattcanadian4353 3 жыл бұрын
Bassi saab da perfect show always hunda
@kulwinderkaur8345
@kulwinderkaur8345 3 жыл бұрын
Mere pind de near hi a ehe pind 😳😳😳
@karamvirsingh5430
@karamvirsingh5430 3 жыл бұрын
Bbc totonto nu shrm auni chahidi hai eh kis trah kise kudi d photo lga skde bina permission to o v ik ashiq de kehn te. Eina de legel panel ne ki verification kiti k eh os da bro a ja bf eida ta koi v uth k keh dau te kise nu badnaam kr dau.
@statusmovies8506
@statusmovies8506 3 жыл бұрын
ਆਹ ਕਿਹੜਾ ਸੀ ਜਿਹੜਾ ਕਹਿੰਦਾ ਟਰੱਕ ਵਾਲੇ ਨਾ ਚਲੀ ਗਈ 🤣🤣🤣
@funnypunjabihindienglishur5963
@funnypunjabihindienglishur5963 3 жыл бұрын
Bassi Saab Hun es story da second part v post karna tuhada farz ban da c because Tusi IK bhoond aashik di proper inquiry kitey bina os innocent kudi nu badnaam kita osdi pictures post kiti.. sidhu ji tusi ta bade samzdaar insaan ho ..
@dalbirrai6288
@dalbirrai6288 3 жыл бұрын
That’s true Sidhu ji people take a advantage is very sad 😢
@misschahal301
@misschahal301 3 жыл бұрын
Thude nall gall kive kr sakde aw mai thude nall gall krna chudi aw please reply sr tnx 🙏🙏
@sahilswep2635
@sahilswep2635 3 жыл бұрын
8872874105
@tejwindersandhu1509
@tejwindersandhu1509 3 жыл бұрын
Bassi bhut vadia kr riha
@BalwantSingh-to7nu
@BalwantSingh-to7nu 10 ай бұрын
ਇਨ੍ਹਾਂ ਕੂ ਤਾਂ ਦਿਮਾਗ ਆਪਣਾਂ ਦਿਮਾਗ ਲਗਾ ਲਓ ਕਿ ਜਨਮ ਤਾਰੀਖ ਦੀ ਗਲਤੀ ਹੈ ਸਾਲ ਲਿਖ਼ਣ ਵਿਚ ਗ਼ਲਤ ਲਿਖਿਆ ਗਿਆ ਹੋ ਸਕਦਾ ਡੇੜ ਸਾਲ ਦਾ ਫ਼ਰਕ ਹੋਵੇ
@harneetkaurjashanpreetsing5568
@harneetkaurjashanpreetsing5568 3 жыл бұрын
ਜਦੋ.12ਵੀਂ.ਪਾਸ.ਨੀ.ਕੀਤੀ.ਤਾਂ.ਅਾੲੀਲਟਸ.िਕਦਾ.ਕੀਤੀ
@amanpreetsingh7865
@amanpreetsingh7865 3 жыл бұрын
👌🏼👍
@makhankalas660
@makhankalas660 3 жыл бұрын
ਕਲਯੁੱਗ ਜਵਾਨ ਹੋ ਰਿਹਾ ਕਿਹੋ ਜਿਹਾ ਟਾਈਮ ਆ ਗਿਆ ਕੁੜੀ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਸਦਾ ਪਰਿਵਾਰ ਕਿੰਨਾ ਚੰਗਾ ਹੈ ਬਹੁਤ ਕਰਮਾ ਵਾਲੀਆ ਨੂੰ ਇਹੋ ਜਿਹੇ ਪਰਿਵਾਰ ਮਿਲਦੇ ਹਨ, ਪਹਿਲਾਂ ਪੰਜਾਬ ਵਿੱਚ ਕੁੜੀ ਰਿਲੇਸ਼ਨਸ਼ਿਪ ਵਿੱਚ ਸੀ ਫੇਰ ਵੀ ਪਰਿਵਾਰ ਨੇ ਕੁੱਝ ਨਹੀਂ ਕਿਹਾ ਆਈ ਲੈਟਸ ਕਰਕੇ ਬਾਹਰ ਭੇਜਤੀ ,ਬਾਹਰ ਜਾਣ ਲਈ ਤਾਂ ਲੋਕੀ ਕਿਵੇਂ ਤਰਲੇ ਮਾਰਦੇ ਫਿਰਦੇ ਨੇ ਉਹ ਵੀ ਕਾਨੈਡਾ ਕੁੜੀ ਕਾਨੈਡਾ ਜਾ ਕੇ ਪੜਾਈ ਨਹੀ ਕਰ ਰਹੀ ਪੈਂਤੀ ਚਾਲੀ ਲੱਖ ਰੁਪਏ ਖਰਚਾ ਦਿੱਤੇ ਪਰ ਫੇਰ ਵੀ ਪਰਿਵਾਰ ਭਰਾ ਆਪਣੀ ਕੁੜੀ ਨੂੰ ਵਾਪਿਸ ਬੁਲਾ ਰਹੇ ਨੇ ਉਹ ਵੀ ਪੰਜਾਬ ਵਿੱਚ, ਭਰਾ ਨੂੰ ਇਸ ਗੱਲ ਦੀ ਫਿਕਰ ਹੈ ਕਿ ਮੇਰੀ ਭੈਣ ਕੋਈ ਗੱਲਤ ਕਦਮ ਨਾ ਚੁੱਕ ਲਵੇ ਭਰਾ ਦਾ ਪਿਆਰ ਹੈ ਆਪਣੀ ਭੈਣ ਨਾਲ ਤਾਂ ਹੀ ਦੁਨੀਆਂ ਸਾਹਮਣੇ ਰੇਡੀਓ ਤੇ ਆਇਆ ਆਪਣੀ ਭੈਣ ਲਈ ਕਿ ਠੀਕ ਠਾਕ ਆਪਣੇ ਘਰ ਪੰਜਾਬ ਵਿੱਚ ਆ ਜਾਵੇ ਪੈਸੇ ਖਰਾਬ ਹੋ ਗਏ ਕੋਈ ਗੱਲ ਨਹੀਂ, ਹੋਰ ਜਾ ਹੁੰਦਾ ਕੁੜੀ ਐਨੀ ਗੱਲਤ ਚੱਲ ਰਹੀ ਪੈਸੇ ਖਰਾਬ ਕਰ ਦਿੱਤੇ ਨੇ ਅਗਲਾ ਕਹਿੰਦਾ ਸਾਡੀ ਕੁੱਝ ਨਹੀਂ ਲੱਗਦੀ ਪਰਾ ਮਰੇ ਜਾ ਕੇ
@rupindersingh5747
@rupindersingh5747 3 жыл бұрын
Veer g oh dono girlfriend boyfriend c koi brother sister nai c
@harrysidhu956
@harrysidhu956 3 жыл бұрын
SIDHU DIL DE NI MADE 🥰🥰
@universewinner5107
@universewinner5107 3 жыл бұрын
Sidhu veer ji ne sahi gal kahi hai
SPONGEBOB POWER-UPS IN BRAWL STARS!!!
08:35
Brawl Stars
Рет қаралды 17 МЛН
Can This Bubble Save My Life? 😱
00:55
Topper Guild
Рет қаралды 83 МЛН
Gli occhiali da sole non mi hanno coperto! 😎
00:13
Senza Limiti
Рет қаралды 19 МЛН
Pool Bed Prank By My Grandpa 😂 #funny
00:47
SKITS
Рет қаралды 20 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 17 МЛН