Iran ਦੇ President ਤੇ ਵਿਦੇਸ਼ ਮੰਤਰੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ| 𝐁𝐁𝐂 𝐏𝐔𝐍𝐉𝐀𝐁𝐈

  Рет қаралды 37,436

BBC News Punjabi

BBC News Punjabi

15 күн бұрын

ਈਰਾਨ ਦੇ ਰਾਸ਼ਟਰਪਤੀ, ਇਬਰਾਹੀਮ ਰਈਸੀ ਐਤਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਦੌਰਾਨ ਮਾਰੇ ਗਏ ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਇਹ ਹਾਦਸਾ ਮੁਲਕ ਦੇ ਉੱਤਰ-ਪੱਛਮੀ ਜੰਗਲੀ ਇਲਾਕੇ ਵਿੱਚ ਵਾਪਰਿਆ ਸੀ।
ਰਾਸ਼ਟਰਪਤੀ ਨਾਲ ਈਰਾਨ ਦੇ ਵਿਦੇਸ਼ ਮੰਤਰੀ ਹੂਸੈਨ ਅਮੀਰ-ਅਬਦੁੱਲ੍ਹਾਯਾਨ ਅਤੇ ਕਈ ਹੋਰ ਅਧਿਕਾਰੀ ਵੀ ਸਫ਼ਰ ਕਰ ਰਹੇ ਸਨ।
ਐਤਵਾਰ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੈਲੀਕਾਪਟਰ ਅਤੇ ਯਾਤਰੀਆਂ ਦੀ ਤਲਾਸ਼ ਲਈ ਜੰਗੀ ਪੱਧਰ ਉੱਤੇ ਖੋਜ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਰੂਸ ਅਤੇ ਤੁਰਕੀ ਵੀ ਮਦਦ ਕਰ ਰਹੇ ਸਨ।
#iran #ebrahimraisi #helicopter
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 78
@user-xf5qw3kg3t
@user-xf5qw3kg3t 14 күн бұрын
Waheguru ji 👍🙏 ਇਰਾਨ ਨੇ ਸਿੱਖਾਂ ਲਈ ਬਹੁਤ ਕੁਛ ਕੀਤਾ
@majhaPb02
@majhaPb02 14 күн бұрын
ਕੀ ਕੀਤਾ ਬਾਈ ਇਰਾਂਨ ਨੇ ਸਿੱਖਾਂ ਲਈ?
@mayurbisne
@mayurbisne 14 күн бұрын
Kuch bhi 😂
@kiranboparaidubai34
@kiranboparaidubai34 13 күн бұрын
Ki kita bro ?
@user-we9qi7pj1t
@user-we9qi7pj1t 13 күн бұрын
@@majhaPb02Sikh safe ne Iran vich
@SPARTACUS77537
@SPARTACUS77537 13 күн бұрын
​@@user-we9qi7pj1tiran ch kehda sikhda rehnda tera😂😂😂
@Gurjeetsingh5cc
@Gurjeetsingh5cc 13 күн бұрын
ਇਜ਼ਰਾਈਲ ਖੁਸ਼ ਅਮੇਰਿਕਾ ਖੁਸ਼
@dhanasingh4699
@dhanasingh4699 14 күн бұрын
ਕੋਰੀਆਂ ਵਾਲਾ ਠੀਕ ਹੈ ਰੇਲ ਲੈ ਕਿ ਚੱਲਦਾ
@Yuv_0006
@Yuv_0006 13 күн бұрын
😂
@satveersingh689
@satveersingh689 13 күн бұрын
😂
@gurindersinghgurindersingh6568
@gurindersinghgurindersingh6568 14 күн бұрын
Pre- Planed . Very Bad News 😢
@Politics-Situation
@Politics-Situation 14 күн бұрын
I think ਸਾਜਿਸ਼ ਆ, Reason ਅਜੇ ਪਤਾ ਨਹੀ ਮੈਨੂੰ😐
@JaspalSingh-sx1pp
@JaspalSingh-sx1pp 14 күн бұрын
ਰੌਥਚਾਈਲਡ ਵਰਗੇ ਬੈਂਕਰਾ ਦਾ ਹੱਥ ਹੈ।
@SPARTACUS77537
@SPARTACUS77537 14 күн бұрын
Terewarge hi caneda de visa lyi lilakadia kad de aa😂😂😂😂
@SPARTACUS77537
@SPARTACUS77537 14 күн бұрын
Jinha mulkha side visa lyi tuhadia lilakidia nikaldia,unha nu Jews hi control karde aa
@jagdevsinghmaan7257
@jagdevsinghmaan7257 13 күн бұрын
ਬਹੁਤ ਦੁੱਖਦਾਈ ਘਟਨਾ ਵਾਪਰੀ ਹੈ
@kiranboparaidubai34
@kiranboparaidubai34 13 күн бұрын
Very sad 😭😭😭😭
@polaram2987
@polaram2987 14 күн бұрын
Very good
@ikodapasara8143
@ikodapasara8143 13 күн бұрын
@satan664 14 minutes ago Jinha ne gurudware alag kar dite …… ਜਾਤ ਦੀ reservation ਸਨਾਤਨ ਦੀ ਚਮਚੀ ਨਾਲ , ਆਪ ਬੋਧੀ ਤੇ ਗੁਰਦਵਾਰੇ ਚ ਬਹਿ ਕੇ ਨਾਨਕ ਨਾਲ ਠੱਗੀ ?
@Great-Philosopher-
@Great-Philosopher- 14 күн бұрын
*Congress nu Vote paao saare Punjabi .. q ki Congress ne saaf akhya hai ki CAA nu Wapas liya javega je inna kol Satta aai... CAA nu wapas leke saare Hindu te Siiikkhan nu Pakistan, afghanistan waps Pajaya javega.. Congress nu vote pavo.. ❤❤* ...
@kharoud2273
@kharoud2273 14 күн бұрын
Never forget 1984
@sunjanjua
@sunjanjua 14 күн бұрын
​@@Great-Philosopher-it's millionaires not millanoir. You 'Concentrate' on your studies brother.
@SPARTACUS77537
@SPARTACUS77537 13 күн бұрын
​@@kharoud2273Never Forget Hindu massacre of Punjabi 1980s, to 1990s
@sunjanjua
@sunjanjua 13 күн бұрын
@@Great-Philosopher- some more mistakes in the same comment of yours. You didn't use articles, e.g. :- "a" millionaire, "a" doctor. You can still edit it. Further 1984 wasn't just political issue, it reflects hatred and a genocidal impulse of a majority population towards a particular minority religion, region that religion belongs to and a culture of that region.
@sunjanjua
@sunjanjua 13 күн бұрын
@@Great-Philosopher- I'm not crying brother you suggested someone to concentrate on study, I just read your sentence and suggested you the same.
@Great-Philosopher-
@Great-Philosopher- 14 күн бұрын
*ਹਰ Jatt ਸਿੱਖ ਨੂੰ Mu$lim party Congress ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਪਾਕਿਸਤਾਨੀ Mu$lim ਆਦਮੀਆਂ (ਗਰੂਮਿੰਗ ਗੈਂਗ) ਨੇ ਪਿਛਲੇ 12 ਸਾਲਾਂ ਵਿੱਚ ਯੂਨਾਈਟਿਡ ਕਿੰਗਡਮ ਵਿੱਚ 1600 ਤੋਂ ਵੱਧ ਸਿੱਖ (Mostly Jatt) ਕੁੜੀਆਂ ਨੂੰ ਜਾਅਲੀ ਲਗਜ਼ਰੀ ਕਾਰਾਂ, ਮਿੱਠੀਆਂ ਗੱਲਾਂ, ਚੰਗੇ ਕੱਪੜੇ ਦਿਖਾ ਕੇ ਆਪਣਾ Nishaana ਬਣਾਇਆ ਹੈ।* ...
@avtarbanger9003
@avtarbanger9003 14 күн бұрын
Aithe hr insan ki aadmi,ki aurat aapna munafa dekh ke faisla karda ha..........,sarian nal bura hoeya hove.....eh v nhi ho sakda........Pb de jatt v pichhle lambe samay to UP,Bihar atte hor hor states to hindi bhashi ladkian mull ya kise na kise trike liya ke aapne ghar vsa rhe hn,pb ch doada de jaat majhe diyan mazhbi sikh ladkian nal vivah rha rhe hn.......,sb vargan de ladkian nu lafkian nhi mil rhian vivah karn lye,esi karn eh sb ho riha ha
@Great-Philosopher-
@Great-Philosopher- 14 күн бұрын
​@@avtarbanger9003 i have NO😊 problem with marriage between Hindu sikh Parsi Christians atheist Agnostic budhist jain.
@Great-Philosopher-
@Great-Philosopher- 14 күн бұрын
​​​@@avtarbanger9003 Sawaal Viaah da nhi h... Viaah nhi kar rhe oh log... Oh log jo kar rhe h woh h Love Jiad.... Viaah alag cheez h..
@sandeepgill6676
@sandeepgill6676 14 күн бұрын
​@@avtarbanger9003 ਜਦੋਂ ਕਿਸੇ ਗੱਲ ਦਾ ਪਤਾ ਨਾ ਹੋਵੇ ਐਵੇਂ ਗਿਆਨ ਨਹੀਂ ਦਈਦਾ ਹੁੰਦਾ ਇਹ ਲੋਕ ਸਿੱਖ ਅਤੇ ਹਿੰਦੂਆਂ ਦੀਆਂ ਕੁੜੀਆਂ ਨੂੰ ਟਾਰਗੇਟ ਕਰਕੇ ਉਨਾਂ ਦਾ ਰੇਪ ਕਰਦੇ ਆ ਜਾਂ ਉਹਨਾਂ ਨੂੰ ਧੰਦਿਆਂ ਚ ਪਾ ਦਿੰਦੇ ਆ ਇਹਨਾਂ ਨੇ ਗੋਰਿਆਂ ਦੀਆਂ 12 12 ਸਾਲ ਦੀਆਂ ਕੁੜੀਆਂ ਵੀ ਨਹੀਂ ਛੱਡੀਆਂ ਕਿੰਨੇ ਬੰਦੇ ਫੜੇ ਗਏ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਇੰਡੀਆ ਵਿੱਚ ਵੀ ਰੋਜ਼ ਕੋਈ ਨਾ ਕੋਈ ਨਵੇਂ ਤੋਂ ਨਵਾਂ ਕੇਸ ਆਉਂਦਾ ਪਹਿਲਾਂ ਜਾ ਕੇ ਐਕਸ ਮੁਸਲਿਮ ਨੂੰ ਸੁਣੋ ਤੁਹਾਨੂੰ ਪਤਾ ਲੱਗ ਜੂ ਕਿੰਨਾ ਕੁ ਵਧੀਆ ਧਰਮ ਆ ਇਹ ਤੁਹਾਡਾ ਭੈਣ ਚੋ ਭਾਈਚਾਰਾ ਨੀ ਸੂਤ ਆਉਂਦਾ ਇਥੇ
@avtarbanger9003
@avtarbanger9003 14 күн бұрын
@@sandeepgill6676 eh gal ta kudian nu hi sochni paegee,mera muslim lokan nal koi bhaichara nhi ha,vaisa hr dharam hi dusre nu taget kr riha,manan nu koi tyar nhi,aapne dharam nu koi kujh keh deve,ta agg lagg jandi aa lokan nu........baki ma ta sehvan hi kiha c veere.........
@gurbaajsingh-qo4rw
@gurbaajsingh-qo4rw 10 күн бұрын
Bad,news😊😊😊😊
@ikodapasara8143
@ikodapasara8143 13 күн бұрын
@satan664 15 minutes ago Jaat part te tere jattwadia ch aa …….. ਆਹ ਮੂਲ ਨਿਵਾਸੀ ਸਨਾਤਨ ਨਾਲ ਰਲ ਕੇ ਜਾਤ ਪਾਤ ਚਾਲੂ ਰੱਖ ਕੇ reservation ਖਾ ਰਿਹਾ ਤੇ ਕਸੂਰ ਹੋਰਾਂ ਦਾ ?
@jeet-Seattle
@jeet-Seattle 12 күн бұрын
His helicopter got into 2 pieces , what that tells you?
@polaram2987
@polaram2987 14 күн бұрын
मुसाद है तो मुमकिन है
@sukhchain1926
@sukhchain1926 12 күн бұрын
ਜਿਹੜਾ ਕੰਮ ਜੰਗਾਂ ਨਹੀਂ ਕਰ ਸਕੀਆਂ ਉਹ ਕੰਮ ਮੈਂ ਆਵਦੀਆਂ ਬੇਵਕੂਫ਼ੀਆਂ ਤੋਂ ਲੋਕਾਂ ਦੀਆਂ ਤੋਂ ਆਮ ਹੁੰਦੇ ਹੋ ਜਾਂਦੇ ਵੇਖੇ ਨੇ। ਇਹ ਬੇਵਕੂਫ਼ ਵੀ ਉਹਨਾਂ ਵਿੱਚੋਂ ਇਕ ਸੀ।
@msmavi7595
@msmavi7595 14 күн бұрын
Sab gol mal hai🙏🙏🙏
@Ascetickshatriya5655
@Ascetickshatriya5655 13 күн бұрын
Israel ... mossad
@surjitsingh-pm5wc
@surjitsingh-pm5wc 14 күн бұрын
🇮🇳🇮🇱🇮🇳🇮🇱🇮🇳🇮🇱💪💪💪💪
@joginderpal745
@joginderpal745 14 күн бұрын
इसराइल कुछ भी कर सकता है
@kamalsingh-dc1vs
@kamalsingh-dc1vs 14 күн бұрын
ਮੋਦੀ ਨੂੰ ਵੀ ਮਾਰ ਸਕਦਾ ਹੈ
@SPARTACUS77537
@SPARTACUS77537 11 күн бұрын
​@@kamalsingh-dc1vsNAI KOI BHI HEAD OF STATE NU NHI MSRDA
@ikodapasara8143
@ikodapasara8143 14 күн бұрын
ਅੱਲਾ ਹੋ ਗਿਆ ਕੋਡਾ , ਲਾਊ ਮੋਦੀ ਮੋਢਾ ਬਣ ਪੂਤਿਨ ਦਾ ਡੋਡਾ ?
@SPARTACUS77537
@SPARTACUS77537 13 күн бұрын
Allah ne ta apna momin banda hi marwa dita 😂😂😂😂
@ikodapasara8143
@ikodapasara8143 13 күн бұрын
ਅੱਲਾ ਤੇ ਸ਼ਿਵਲਿੰਗ ਇੱਕੋ ਜਗਾ ਹੋਣਗੇ ਤਾਂ ਇਹੀ ਕੁਝ ਹੋਊ , ਹਾਹਾ !!
@paramhitech80
@paramhitech80 13 күн бұрын
ਘੱਟੀਆਪਨ
@ikodapasara8143
@ikodapasara8143 13 күн бұрын
@@paramhitech80 ਕਿਓਂ ਤੇਰੇ ਬਹੋਲਾ ਲਗਿਆ ?
@SPARTACUS77537
@SPARTACUS77537 13 күн бұрын
​@@ikodapasara8143Jithe tere guru nu faad ke khilar dinda udho sikhde jattwadi dimagi payal ban jaande😂😂😂😂
@ikodapasara8143
@ikodapasara8143 13 күн бұрын
@satan664 12 hours ago ​ @ikodapasara8143 Jithe tere guru nu faad ke khilar dinda udho sikhde jattwadi dimagi payal ban jaande ……….. ਆਹ ਇੱਕ ਹਰਾਮ ਦੇ ਸਨਾਤਨੀ ਅੰਬੇਦਕਰ ਦੀ ਔਲਾਦ , ਈਰਾਨ ਚ ਵੀ ਜਾਤਪਾਤ ਵਾੜ ਰਹੀ ?
@SPARTACUS77537
@SPARTACUS77537 13 күн бұрын
Jaat part te tere jattwadia ch aa
@SPARTACUS77537
@SPARTACUS77537 13 күн бұрын
Jinha ne gurudware alag kar dite
@ikodapasara8143
@ikodapasara8143 13 күн бұрын
ਤੂੰ ਸਨਾਤਨ ਦੀ ਚਮਚੀ ਮਾਰ ਕੇ reservation ਖਾਈ ਜਾ ਤੇ ਜਾਤ ਪਾਤ ਚਾਲੂ ਰੱਖ ਤੇ ਕਸੂਰ ਹੋਰ ਲੋਕਾਂ ਦਾ ? ਇਹ ਵੀ ਮਰਦਮ ਸ਼ੁਮਾਰੀ ਕਰਾਓ ਕਿਹੜਾ ਵਿਹਲਾ ਗੁਰੂਦਵਾਰਿਆਂ ਚ ਖਾਂਦਾ ਗੁਰਦਵਾਰੇ ਬੰਦ ਕਰੋ , ਲੋੜ ਕੀ ?
@SPARTACUS77537
@SPARTACUS77537 11 күн бұрын
​@@ikodapasara8143Sikhi ch Jattwadia da kabja aa,Saare Tuhade gurudware di golak lyi ek duje naal lad de aa
@SPARTACUS77537
@SPARTACUS77537 11 күн бұрын
​@@ikodapasara8143pher sikh SC reservation wala quota,kyu lehnde aa
Omega Boy Past 3 #funny #viral #comedy
00:22
CRAZY GREAPA
Рет қаралды 33 МЛН
Bro be careful where you drop the ball  #learnfromkhaby  #comedy
00:19
Khaby. Lame
Рет қаралды 46 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 55 МЛН
КАХА и Джин 2
00:36
К-Media
Рет қаралды 4,1 МЛН
Omega Boy Past 3 #funny #viral #comedy
00:22
CRAZY GREAPA
Рет қаралды 33 МЛН