No video

ਇਸ ਦੇਸ਼ ਵਿੱਚ ਕੋਈ ਬੰਦਾ ਨਹੀਂ ਕਰਦਾ ਚੋਰੀ Swiss Village Life | Punjabi Travel Couple Ripan Khushi

  Рет қаралды 146,221

Punjabi Travel Couple

Punjabi Travel Couple

Күн бұрын

Пікірлер: 234
@user-xg2ft3fm4m
@user-xg2ft3fm4m 2 ай бұрын
ਸਹੀ ਮਾਅਨੇ ਚ ਇਹਨਾਂ ਦੇਸ਼ਾਂ ਵਿੱਚ ਰੱਬ ਵੱਸਦਾ ਜੀ
@manjindersinghbhullar8221
@manjindersinghbhullar8221 2 ай бұрын
ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੇ ਸਾਨੂੰ ਨਿੱਤ ਨਵੀਆਂ ਚੀਜ਼ਾਂ ਵਿਖਾਉਂਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@surjitsingh9666
@surjitsingh9666 2 ай бұрын
ਬਿਨਾਂ salesman ਤੋ ਲੋਕ ਇਮਾਨਦਾਰੀ ਨਾਲ ਪੈਸੇ ਰੱਖ ਕੇ ਸਮਾਨ ਲੈ ਜਾਂਦੇ ਹਨ ਕਿਹ ਸੱਕਦੇ ਹਾਂ ਏਥੋਂ ਦੇ ਲੋਕ ਹਰ ਥਾਂ ਪ੍ਰਮਾਤਮਾ ਨੂੰ ਹਾਜਰ ਨਾਜਰ ਸਮਝਦੇ ਹਨ। ।
@SunilBhadu-od6gu
@SunilBhadu-od6gu 2 ай бұрын
ਬਾਈ ਜੀ ਬਿਲਕੁਲ ਛੋਟਾ ਜੇਹਾ ਵਲੋਗ ਬਣਾਇਆ ਹ ਅਧਾ ਕਲ ਆਲਾ ਵਿਚ ਮਿਕਸ ਕਰਤਾ ਅਸੀ ਉਡੀਕ ਦੇ ਰਹੇ ਨਵੇਂ ਵਾਲੋਗ ਨੂੰ ਤੁਸੀਂ ਚੀਟਿੰਗ ਕਰਤੀ ਸਾਡੇ ਨਾਲ
@avtarsinghjassar1312
@avtarsinghjassar1312 2 ай бұрын
😂
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@geetabhalla5768
@geetabhalla5768 2 ай бұрын
ਦੁੱਧ ਦਾ ਏਹੀ ਸਿਸਟਮ ਆਪਣੇ ਇੱਧਰ ਦਿੱਲੀ ਵਿੱਚ ਵੀ ਹੈ। ਪਹਿਲਾਂ ਟੋਕਨ ਲਈਦਾ ਹੈ ਤੇ ਉਨ੍ਹਾਂ ਟੋਕਨ ਨੂੰ ਮਸ਼ੀਨ ਵਿੱਚ ਪਾ ਕੇ ਦੁੱਧ ਲਈਦਾ ਹੈ ❤
@SunilBhadu-od6gu
@SunilBhadu-od6gu 2 ай бұрын
ਆਪਣੇ ਦੁੱਧ ਨਿਕਲ ਦਾ ਵੀ ਨਕਲੀ ਆ ਮਸ਼ੀਨ ਨੂੰ ਉਲਾਭਾ ਵੀ ਨੀ ਦੇ ਸਕਦੇ
@surjitsingh9666
@surjitsingh9666 2 ай бұрын
ਓਥੇ ਅਸਲੀ ਮਿਲਦਾ ਹੈ ਜੀ
@joginderpal1057
@joginderpal1057 2 ай бұрын
Very nice Punjabi vich likhde ho tusi bhalla sabb
@tehalsingh2310
@tehalsingh2310 2 ай бұрын
ਸੱਚ ਮੁੱਚ ਇਹਨਾਂ ਦਾ ਧਰਮ ਸਭ ਤੋਂ ਮਹਾਨ ਹੈ ਤਾਂ ਹੀ ਲੋਕ ਕ੍ਰਿਸ਼ਚੀਅਨ ਬਣਦੇ ਹਨ ।ਪਰ ਸਾਡੇ ਲੋਕਾਂ ਦੇ ਕੋਲ ਤਾਂ ਸਿੱਧੂ ਮੂਸੇ ਵਾਲਾ ਰਹਿ ਗਿਆ ਹੈ ਸਾਡੇ ਲੋਕਾਂ ਤਾਂ ਸਿੱਧੂ ਮੂਸੇ ਨੂੰ ਨੂੰ ਹੀ ਰੱਬ ਮਨਿਆ
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@THEGAGUTV
@THEGAGUTV 2 ай бұрын
Moosewale nu vich Len di ki lod aa 😂 Gore v sunde ne ohnu tn isda mtlb rbb bngya bnde de emotions jude hunde ne koi kise nu rbb nii mnnda bkki dharam nii mada hunda lok maade hunde ne 💯
@sushilgarggarg1478
@sushilgarggarg1478 2 ай бұрын
Enjoy a Swiss village life in Switzerland 🇨🇭 👍 👏 👌 😀 🙌 🇨🇭 👍 👏 👌 😀 🙌 🇨🇭
@amritsran-qt7ni
@amritsran-qt7ni 2 ай бұрын
ਭਰਾ ਜੀ ਮਹਿੰਗਾ ਨਹੀਂ ਏ ਬਸ ਉਹਨਾ ਦੇ ਪੈਸੇ ਦੀ ਕੀਮਤ ਬਹੁਤ ਹੈ ਬਾਕੀ ਦੇਸ਼ਾਂ ਨਾਲੋਂ ਇਸੇ ਲੀ ਉਹ ਸੌਖੇ ਵੀ ਨੇ
@Balvir_Singh_Dhot
@Balvir_Singh_Dhot 2 ай бұрын
ਏ ਪਤਾ ਨੀ ਕੇਹੜੇ ਰੱਬ ਨੂੰ ਮੰਨਦੇ ਨੇ। ਐਨੀ ਇਮਾਨਦਾਰੀ।ਸਾਡਾ ਇੰਡੀਆ ਜਿਨ੍ਹਾਂ ਧਾਰਮਿਕ ਉਨ੍ਹਾਂ ਹੀ ਲੋਕ ਬੇਈਮਾਨ।ਮੇਰਾ ਖਿਆਲ ਕੋਈ ਕੋਈ ਹੀ ਇਮਾਨਦਾਰ ਹੋਣਾ ਜੀ
@SatinderKaur-vp1zk
@SatinderKaur-vp1zk 2 ай бұрын
Bhaut vadia vlog waheguru ji mehar kran ji
@Harpreet_Singh885
@Harpreet_Singh885 2 ай бұрын
ਅੱਜ ਛੋਟਾ ਵਲੋਗ ਬਣਾਇਆ ਸੀ 😮 ਅੱਧਾ ਕੱਲ ਦਾ ਜੋੜ ਦਿੱਤਾ 😊
@abdulghafoor5030
@abdulghafoor5030 2 ай бұрын
Sabi sahib baray shareef boy hain. In ko ALLAH bohat rizaq ata karay. You all are good people. Lahore
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@kanwarjeetsingh3495
@kanwarjeetsingh3495 2 ай бұрын
ਵਧੀਆ ਸਿਸਟਮ ਹੈ ਸਵਿਟਜ਼ਰਲੈਂਡ ਦਾ ।
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤❤❤❤
@musafirhun
@musafirhun 2 ай бұрын
ਜਿਥੇ ਸਾਰੀ ਦੁਨੀਆਂ ਦੇ ਚੋਰਾਂ ਦਾ ਪੈਸਾ ਪਿਆ ਹੈ ਉਨ੍ਹਾਂ ਨੂੰ ਚੋਰੀ ਦੀ ਕਿ ਲੋੜ .ਇਹ ਤਾ ਆਪ ਚੋਰਾਂ ਦਾ ਸਰਦਾਰ ਮੁਲਕ ਹੈ.
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@komalkaur6618
@komalkaur6618 2 ай бұрын
Honesty is the best policy
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@caramelandoreo5622
@caramelandoreo5622 2 ай бұрын
In Delhi we used to have mother dairy back in 1974 exactly same
@canada7230
@canada7230 2 ай бұрын
ਬਾਈ ਜੀ ਸੈਰ ਕਰਨ ਦੇ ਨਾਲ ਤੁਸੀ ਆਪਣੇ ਦੇਸ ਲਈ ਜਾ ਪੰਜਾਬ ਲਈ ਕੁਝ ਬੋਲਿਆ ਕਰੋ! ਕਿਉਕ ਤੁਸੀ ਇਕ ਚੰਗਾ ਬੁਲਾਰੇ ਹੋ ! ਜਿਵੇ ਨੋਜਵਾਨ ਧਰੁਵ ਰਾਠੀ ਚੋਰ ਲੀਡਰਾ ਦੇ ਪਰਦੇ ਚੁਕ ਰਿਹਾ
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@karamjeetsingh319
@karamjeetsingh319 2 ай бұрын
Swiss country is very beautiful lief but grossrey is very high price Bata ji and bate you telles us good knowledge
@nachhattarkaur3115
@nachhattarkaur3115 2 ай бұрын
ਬਹੁਤ ਵਧੀਆ, ਰੋਬੋਟ ਦ੨ ਕੰਮ ਸੱਭ। ਤੋਂ ਵਧੀਆ ਲੱਗਿਆ, ਆਪਣੇ ਵੀ ਹੋ ਜਾਏਗਾ ਹੌਲੀ ਹੌਲੀ
@harbhajansingh8872
@harbhajansingh8872 2 ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@jasvindernagra3413
@jasvindernagra3413 2 ай бұрын
ਦਿੱਲੀ ਵਿੱਚ ਇਸ ਤਰ੍ਹਾਂ ਦੇ ਬੂਥ 1974 ਵਿੱਚ ਚਾਲੂ ਹੋ ਗਏ ਸੀ
@Athwal22g
@Athwal22g 2 ай бұрын
Paji par punjab vargi mauj kite ni eh life thoda time paa ke boring ho jaandia main poora Europe dekhea , england ch mera own business aa par punjab punjab e aa
@gurindersidhu1625
@gurindersidhu1625 2 ай бұрын
Punjab de lok khende asi bhut mahan par ina de kam sari dunyea de loka tu loke nahi
@KaramSingh-ck8jy
@KaramSingh-ck8jy 2 ай бұрын
Good
@s.kaur777
@s.kaur777 2 ай бұрын
Mother Dairy Delhi v boht saal pehla eda hi coin pa k dudh milda c. early 80s ch.
@DavinderSingh-lm3jv
@DavinderSingh-lm3jv 2 ай бұрын
Ta hi eh desh trakki karde ne 👍👍
@udaysidhu6924
@udaysidhu6924 2 ай бұрын
ਸਤਿ ਸ੍ਰੀ ਅਕਾਲ ਜੀ ਬਾਈ ਜੀ ਭਾਬੀ ਜੀ
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@sukhjantkhan6466
@sukhjantkhan6466 2 ай бұрын
Very good Rajia waleo 👏👏👏
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@zahoorahmad456
@zahoorahmad456 2 ай бұрын
Well come bro
@imtiazlakha4313
@imtiazlakha4313 2 ай бұрын
❤❤Kia hall h yar ma Mustafa Pakistan sa ho yar ❤❤
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@HarpreetSingh-ux1ex
@HarpreetSingh-ux1ex 2 ай бұрын
❤ ਜ਼ੋਰਾਵਰ ਸਿੰਘ ਬਹੁਤ ਸੋਹਣਾ ਲੱਗਦਾ ਸਾਂਭੀ ਵੀਰ ਤੇ ਸਾਰੇ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@gurindersidhu1625
@gurindersidhu1625 2 ай бұрын
Sade punjani loka nu akal deve parmatma
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਨ ਦੇ ਰੇਟ ਵੀ ਬਹੁਤ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@TheHindri
@TheHindri 2 ай бұрын
Bio ਦਾ ਸਮਾਨ ਹੈ ਇਸ ਕਰਕੇ ਮਹਿੰਗਾ ਹੈ
@NirmalSingh-yh8kk
@NirmalSingh-yh8kk 2 ай бұрын
Waheguru ji Chardi Kala Vich rakhen veer ji app no ❤❤
@santokhlal2357
@santokhlal2357 2 ай бұрын
Ishwer sade loka nu be asy akal de emandari wali
@Searchboy77
@Searchboy77 2 ай бұрын
Waheguru ji 🙏 kirpa kare
@surjitsoin968
@surjitsoin968 2 ай бұрын
I like yours all videos bas hun ek bacha kar Lao vache naal vee tusi travell kar sakde ho bacha te strollers vich rakhke chal sakde ho
@KulwantSingh-gg5qe
@KulwantSingh-gg5qe Ай бұрын
ਗੁਰਬਾਣੀ ਦਾ ਅਸਰ ਇਹਨਾਂ ਦੇਸ਼ਾਂ ਵਿਚ ਹੈ ਚੋਰੀ ਨਹੀਂ ਕਰਦਾ ਆਪਣੇ ਤਾਂ ਧਰਮ ਦਾ ਪਖੰਡ ਹੈ ਝੂਠੀਆਂ ਸਾਖੀਆਂ ਸੁਣਾ ਕੇ ਲੁੱਟੀ ਜਾਂਦੇ ਹਨ
@manjitsinghkandholavpobadh3753
@manjitsinghkandholavpobadh3753 2 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@MovieClips-jq3ex
@MovieClips-jq3ex 2 ай бұрын
välkommen till mitt vackra land Schweiz
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ਸਵਿਟਜਰਲੈਂਡ ਦੀ ਖੇਤੀਬਾੜੀ ਦਿਖਾਓਣ ਲਈ । ਬਹੁਤ ਸੋਹਣੀ ਲੱਗੀ ਸਵਿਟਜਰਲੈਂਡ ਦੀ ਖੇੜੀਬਾੜੀ ।
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@sarjitsinghgill3649
@sarjitsinghgill3649 2 ай бұрын
Thanks from vill bukanwala Moga Punjab
@dimplekaur7645
@dimplekaur7645 2 ай бұрын
Delhi vich vi same token vala milk milda hai sikka pao te milk nikal da hai same process hai
@user-lj7pm8sn9n
@user-lj7pm8sn9n 2 ай бұрын
Ripan ji or Khushi Ji eny sone velog banon Lai shakerya
@carshot0789
@carshot0789 2 ай бұрын
Greenery da haal india vich eh hai ke lok grass v plastic da lavaun lagg gaye. Hor tan hor koi plant laun nu tyaar nahi par green sheet zaror tang deinge. Galti india varge desha di hougi par climate change ne Switzerland varge desh da v nuksaan hojauga. Sad😢
@samarnaztv6786
@samarnaztv6786 2 ай бұрын
ایسی ایمانداری پاکستان میں آپ دیکھنے کو ملے گی زندگی میں نہیں
@harbanslalsharma4052
@harbanslalsharma4052 2 ай бұрын
4.00 Bhagwant Mann ne purani cassette vich boot polish di hera feri dasi si. Us kolon milk vending machine naal hera feri karan da dhang vi sikh lavo.
@sushilgarggarg1478
@sushilgarggarg1478 2 ай бұрын
Ist view 😍 👌 😀 😉 😊 ❤❤❤
@rimpykajal7802
@rimpykajal7802 2 ай бұрын
sachi rabb nu harjar nazar jande na eh lok bahut kuz sikhan nu mildea aw itho asi lok roj guru ghar jande aw pr andor bilkul kale aw asi sirf dikhave lai bolde aw ka rabb hajar nazar aw
@sarnpreetsaini7217
@sarnpreetsaini7217 2 ай бұрын
Sade ida da system hove pehla ta ਸਮੈਕੀਆ ਨੇ paise kadh k le jane 😂😂
@indarjitsingh5417
@indarjitsingh5417 2 ай бұрын
Punjab nu leader a te dogle loka ne mar layea nahi ta Punjab Switzerland to v sohna BN sakda c.but Punjab de leader te loka nu kol koi roadmaf.koi system ni .baki Punjab wargi dharti kite v ni . waheguru ji.bhut powerful history a Punjab di love you Punjab.
@narwanbahadur6053
@narwanbahadur6053 2 ай бұрын
This system you can see in England near m25 Junction 20 near watford
@DilbagSingh-xh8sd
@DilbagSingh-xh8sd 2 ай бұрын
13:13 ❤❤❤❤❤❤
@KamalSingh-dl6yc
@KamalSingh-dl6yc 2 ай бұрын
ਵਧੀਆ ਸਿਸਟਮ ਹੈ, ਸਵਿਟਜ਼ਰਲੈਂਡ ਦੇ ਵਿੱਚ ਰੱਬ ਵੱਸਦਾ ਜੀ,, sanu ਧਰਮ & lidra na kha liya ji
@sunalichoudhary2607
@sunalichoudhary2607 2 ай бұрын
Last vich bhi ji same clip aad kite ha pichle vedio de❤
@showmanwaraich
@showmanwaraich 2 ай бұрын
Coin pa k dhaar kad lyi ... 🤪🤪
@ramjoshi771
@ramjoshi771 2 ай бұрын
Very honest people. What kind of job Bai ji doing?
@Amrit-k10
@Amrit-k10 2 ай бұрын
ਅੱਜ ਦੇ Vlog ਦਾ ਕੁਝ ਹੋਰ ਹੀ ਕਰਤਾ 😄👌
@jaswindergill33
@jaswindergill33 Ай бұрын
Swiss ਵੀਜ਼ੇ ਦੀ ਜਾਣਕਾਰੀ ਦਿਓ ਜੀ ਕਿਵੇਂ ਮਿਲਦਾ
@carshot0789
@carshot0789 2 ай бұрын
Jis hisaab nal ethe income india ton sidhi 100 Guna hojandi hai ostarah kharcha v. Jyada odo. Lagda jado apa india nal compare karde han. Duji gal je Banda Switzerland vich earn karda te othe hi spend karda tan vadiya system chalde kyonki Swiss jyada savings nahi karde India waleya di tarah. Ehna nu avde putt potrey vastey paise ikathe nahi karne hunde te na hi india paise vapis bhejne hunde ne. Es karke vadiya income hai, vadiya kharche and best living standards ne. That's it what else a person needs in life.
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@gurdeepdourka2882
@gurdeepdourka2882 2 ай бұрын
Brother i am in Canada since 1996 I always teach my kids honesty I told them it will pay back you later
@gurwindermaan8698
@gurwindermaan8698 2 ай бұрын
ਬਹੁਤ ਵਧੀਆ ਵੀਰ ਜੀ
@bittusaini7750
@bittusaini7750 2 ай бұрын
ਬਾਈ ਸਾਬੀ ਪੂਰਾ ਗਾਈਡ ਦਾ ਕੰਮ ਕਰਦਾ👍
@kamalchahal06
@kamalchahal06 2 ай бұрын
ਇਮਾਨਦਾਰੀ ਤਾ ਮਸੀਨ ਦੀ ਆ ਤੁਸੀ ਤਾ ਹੋਰ ਹੀ ਸਿੱਕਾ ਪਾਕਿ ਦਿੱਤਾ ਸੀ ਜੋ ਮਸੀਨ ਨੇ ਬਾਹਰ ਕੱਡ ਤਾ 😂😂😂😂😂
@Jagrooprandhawa-gq2hr
@Jagrooprandhawa-gq2hr 2 ай бұрын
Veer g Thuda Chanel m kita subscriber😍 Tuc v kreo g🙏 Ground level to world level
@user-fh9km9hx2d
@user-fh9km9hx2d 2 ай бұрын
ਬਲੋਗ ਵਾਈ ਵੱਡਾ ਬਣਾਇਆ ਕਰੋ ਹੋਰ ਸਭ ਠੀਕ ਠਾਕ
@carshot0789
@carshot0789 2 ай бұрын
Mehnge ya sastey di gal nahi hai Veerji. Je 1 Swiss franc 100 da hai tan apne aap hi india ton 100 Guna hogaya. Jithe jinni salery hai osde accordingly hi kharche ne. Je tusi har cheez nu india nal compare karna hai tan sidha 100% da farak hunda.
@amardeepsinghbhattikala189
@amardeepsinghbhattikala189 2 ай бұрын
Sat shri akal ji sarea nu ardas ha waheguru ji chardikla tandrusti wakshan te hamesha kush rakhn
@muhammadjamshaidkarachi
@muhammadjamshaidkarachi 2 ай бұрын
Very enjoyable tour u & also subscribers
@rajabrar7879
@rajabrar7879 2 ай бұрын
ਰੀਪਨ ਬਾਈ ਸਤਿ ਸੀ੍ ਅਕਾਲ ਜੀ
@RakeshSyal-gg7oh
@RakeshSyal-gg7oh 2 ай бұрын
ਰਿਪਨ ਖੁਸ਼ੀ fine blog
@tejpalpannu2293
@tejpalpannu2293 Ай бұрын
Waheguru ji 🙏🙏🙏🇮🇳💯🇮🇳🙏🙏🙏
@darshansingh7013
@darshansingh7013 2 ай бұрын
Great people of excellent country,
@reshamsingh7609
@reshamsingh7609 2 ай бұрын
Nice..... Very good job.... God bless both of you..... Khush raho abaad raho....
@sushilgarggarg1478
@sushilgarggarg1478 2 ай бұрын
Thanks for see milk 🥛 dairy 😋 in Swiss village life in Switzerland 🇨🇭 👍 👏 👌 😀 🙌 🇨🇭 👍 👏 👌 😀 🙌 🇨🇭 👍 👏 👌 😀 🙌 🇨🇭 👍 👏 👌 😀 🙌 🇨🇭 👍 👏 👌 😀 🙌 🇨🇭 👍 👏 👌 😀 🙌 🇨🇭 👍 👏 👌 😀 🙌 🇨🇭
@Eastwestpunjabicooking
@Eastwestpunjabicooking 2 ай бұрын
ਪੰਜਾਬ ਚ ਫਰਿਜ ਤੇ ਹੋਰ ਪੈਸਿਆ ਵਾਲੀ ਮਸ਼ੀਨ ਚੁਕ ਕੇ ਅਮਲੀ ਲੈ ਜਾਂਦੇ। ਸੁੱਖਾ ਬਾਦਲ ਕਹਿੰਦਾ ਅਸੀ ਪੰਜਾਬ Californiaਬਣਾ ਦਿੱਤਾ । ਸੋਚੋ? ਬਣ ਗਿਆ?ਇਮਾਨਦਾਰੀ ਤਾਂ ਵੇਖੋ ਇਨਾ ਦੇਸ਼ਾ ਤ ਏ। ਪਰ ਸਵਿਟਜ਼ਰਲੈਂਡ ਸਾਰੇ world Chilean peace, cool greenery,
@user-fw4lf5qm8c
@user-fw4lf5qm8c 2 ай бұрын
Good bai ji from moga punjab Ajit pal singh thanks very much
@baljindersingh7802
@baljindersingh7802 2 ай бұрын
I love you bata and bati
@ammysarai
@ammysarai 2 ай бұрын
last clip fer ohi paa ti pichle vlog eali 😂😂😂😂
@U-ser-0701
@U-ser-0701 2 ай бұрын
Ohh wow usa ta pani niklda emay Switzerland ch milk v milda ess tran 👌
@imtiazlakha4313
@imtiazlakha4313 2 ай бұрын
Butiful video
@sukhpalsingh585
@sukhpalsingh585 2 ай бұрын
Very very good beta ji
@baljindersidhu2409
@baljindersidhu2409 2 ай бұрын
In india coffee machines work like this.
@shamoonmasih113
@shamoonmasih113 2 ай бұрын
Very good veer and sister g
@Searchboy77
@Searchboy77 2 ай бұрын
Sat Shri akal ji 🙏
@mafia4786
@mafia4786 2 ай бұрын
Kal Wala Adha Vlog Fir Add Karta 😃😃
@sushilgarggarg1478
@sushilgarggarg1478 2 ай бұрын
Ist like 👍 ❤❤❤ist comments ❤❤❤❤
@gurindersidhu1625
@gurindersidhu1625 2 ай бұрын
Ripan ji thanks
@KuldeepSingh-xe5mr
@KuldeepSingh-xe5mr 2 ай бұрын
ਬਹੁਤ ਵਧੀਆ👍💯👍💯👍💯
@sushilgarggarg1478
@sushilgarggarg1478 2 ай бұрын
Ist looking 👀 ❤❤❤❤❤❤❤
@satbirkaur8834
@satbirkaur8834 2 ай бұрын
Veer meri daughter ne Bsc Nursing kiti hai.Tusi ik video bna sakde ho ki Switzerland ch nursing da ki scope hai te ki requirements ne,je kisi ne ethe aa ke nursing de job krni hove
@Jagrooprandhawa-gq2hr
@Jagrooprandhawa-gq2hr 2 ай бұрын
G m Thuda Chanel kita subscriber😍 Tuc v kreo g🙏 Ground level to world level
@sushilgarggarg1478
@sushilgarggarg1478 2 ай бұрын
Ist see 👀 ❤❤❤❤❤
@rupinderkaur1991
@rupinderkaur1991 2 ай бұрын
Hello ji main tawade sare blog dekhdi aa but Jo sahi nahi lagda har baar jo tusi kise hor country di Sobha te India nu mada dikha dinde o jo k bot galat chiz aa, main bhi Australia ch rahni aa but India bare mada nahi sun sakdi India nu chalona koi sokha hi aa kya india kina big country aa Switzerland kina K aa jis di imaandaari di gal kar rahe ho so theek aa tarref kro but uss de nal apne wale bol k India nu mada NAA bna dya kro. Thanks 🙏
@Jagrooprandhawa-gq2hr
@Jagrooprandhawa-gq2hr 2 ай бұрын
G m Thuda Chanel m kita subscriber😍 Tuc v kreo g🙏 Ground level to world level
Please Help Barry Choose His Real Son
00:23
Garri Creative
Рет қаралды 23 МЛН
女孩妒忌小丑女? #小丑#shorts
00:34
好人小丑
Рет қаралды 83 МЛН
wow so cute 🥰
00:20
dednahype
Рет қаралды 30 МЛН
Please Help Barry Choose His Real Son
00:23
Garri Creative
Рет қаралды 23 МЛН