ਜਾਗਰ ਅਮਲੀ ਦੇ ਕਾਰੇ ਪਏ ਮਹਿੰਗੇ । Latest punjabi funny video । @DesiMastiTeam @TarzanMehkma

  Рет қаралды 201,234

Desi Masti Team

Desi Masti Team

4 жыл бұрын

Harjinder Singh (Lala)
(Mob.= 87250-64439)
Amrit Gill
(Mob.= 98888-78203)
Pardeep Singla
(Mob.= 80547-56111)
Janty Gill
(Mob.= 97794-36287)
Guri Salemgarh
(Mob.= 98722-41495)
RUMMY HAIDERWALA
story writer:-
DR.GURPYAR BHATTI (Yuvain physiotherapy centre Moonak ) (mob:- 9779280781)
Special Thankx Of Tarzan Mehkma Team
@DesiMastiTeam
@TarzanMehkma
~-~~-~~~-~~-~
Please watch: "ਰੱਬ ਨੇ ਦਿਖਾਇਆ ਆਪਣਾ ਰੰਗ । Rab De Rang Latest Punjabi Video 2020 । Desi Masti Team ।"
• ਰੱਬ ਨੇ ਦਿਖਾਇਆ ਆਪਣਾ ਰੰਗ...
~-~~-~~~-~~-~

Пікірлер: 545
@hamirgarhproduction8928
@hamirgarhproduction8928 4 жыл бұрын
ਮੈਨੂੰ ਤਾਂ ਬਹੁਤ vadia ਲੱਗੀ ਵੀਡੀਓ ਸਾਡੀ ਸਾਰੀ ਟੀਮ ਵੱਲੋ ਏਨੇ ਸਹੋਣੇ ਗੁਡ work ਲਈ best ofluck
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@Tarzanhamirgarh
@Tarzanhamirgarh 4 жыл бұрын
ਕਿਓਂ ਮਿੱਤਰੋ ਕਿਵੇਂ ਲੱਗੀ ਵੀਡੀਓ ਕਰਦੋ ਮਿੱਤਰੋ ਦੱਬ ਕੇ ਸ਼ੇਅਰ ਲਾਈਕ ਕੂਮੈਂਟ ਤੇ ਸਬਸਕਰਾਈਬ 🔥🔥💞💞
@karanghumman8260
@karanghumman8260 4 жыл бұрын
Tarzan Hamirgarh video puri att c bro 🤟🤟
@rinkukainth7760
@rinkukainth7760 4 жыл бұрын
Bai g video puri att aa jagar nu srea video vech lea kro yarr jagar bai ta video bich jaan paa dinda baki sri teem nu bhut bhut Mubaraka 👌👌🏻👍👍🙏🙏🏼🙏😅😅
@jashu6099
@jashu6099 4 жыл бұрын
Eni vadiya ni lagi Tuc ehna nal kive ral ge yr eh ta fuddu ne
@renatus5249
@renatus5249 4 жыл бұрын
रैनाटस नोवा रोग मुक्त शरीर चाहते हैं तो एक बार जरूर संपर्क करें 9817108533
@hamirgarhproduction8928
@hamirgarhproduction8928 4 жыл бұрын
ਦੱਸੋ ਦੋਸਤੋ ਕਿਵੇਂ ਲੱਗੀ ਵੀਡੀਓ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@jasonusa9891
@jasonusa9891 4 жыл бұрын
ਐਵੇਂ ਧਰਨਾਟ _ਧਰਨਾਟ ਲਾਈ ਸੀ ਅਮਲੀਆਂ ਨੇ ਫੁੱਲ acting ਕਰਕੇ ਦਿਖਾ ਦਿੱਤਾ ਕਿ ਇਹ ਕੱਡਣਗੇ ਵੱਟ ਹੁਣ one is the best video watch on you tube After soo long love you guys from fresno California ਹੁਣ ਰੱਖੇ ਮਸਤੀ ਟੀਮ ਵਾਲਿਓ ਘੜੇ ਤੋਂ ਕੌਲਾ 😎😎😎☝️☝️💪💪💪💪
@amangill3852
@amangill3852 4 жыл бұрын
Ryt
@preetrecords915
@preetrecords915 4 жыл бұрын
@@amangill3852 hnji Dear
@nijjarmodernfarming4110
@nijjarmodernfarming4110 4 жыл бұрын
Right brother
@jasskaur7951
@jasskaur7951 4 жыл бұрын
ਇਹ ਤਾ ਧਰਨਾਟ ਤੋ ਜਿਆਦਾ ਵਧੀਆ ਬਣਾਉਣ ਦੇ ਨੇ ।। ਉਹ ਕੀ ਸੀ ਹਵਾ ਸੀ ਇਕਲੀ
@jasonusa9891
@jasonusa9891 4 жыл бұрын
jasSpreet officer hor yarr ਗਾਲਾਂ ਕੱਢਣ ਤੇ ਝੋਟੇ ਵਾਂਗ ਉਡਾਟ ਪਾਉਣ ਨੂੰ ਹੀ ਧਰਨਾਟ acting ਸਮਝੀ ਜਾਂਦਾ
@AllSanataniParivar
@AllSanataniParivar 4 жыл бұрын
Jagar 22 Kle ne Chakta kaam sirra gl baat Aa jagar 22 Di..
@Vippendukalakar
@Vippendukalakar 4 жыл бұрын
Bhai dadiye eh video ta bilkul end c, 👌👌👌👌👌👌👌👌👌👌👌👌
@lovepreetghumaan5208
@lovepreetghumaan5208 4 жыл бұрын
Jaagra teri acting 🤟🤟👌👌👌🥰
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend..r u agree to be my friend ?
@semavir2744
@semavir2744 4 жыл бұрын
ਵਾ ਬਾਈ ਵਾ ਜਾਗਰ ਬਾਈ ਛਾ ਗਿਆ, ਸਿਰਾ ਐਕਟਿੰਗ ਏ ਬਾਈ ਜੀ,ਖੁਸ ਰੇਹ ਵੀਰੇ ਰੱਬ ਤੇ ਅਸੀ ਸਭ ਤੇਰੇ ਨਾਲ ਐ👍🙏🙏🙏🙏🙏
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@avtarsamra2823
@avtarsamra2823 3 жыл бұрын
ਬਾਈ ਜਿਗਰਾ ਮੰਨਣਾ ਪੈਣਾ ਕੈ ਜਾਗਰਬਹੁਤ ਹੀ ਕੁੱਤੀ ਚੀਜ ਆ
@AvtarSingh-ir8jy
@AvtarSingh-ir8jy 3 жыл бұрын
@@renatus5249 ? The 4
@AvtarSingh-ir8jy
@AvtarSingh-ir8jy 3 жыл бұрын
@@renatus5249 igddvi
@balwantsingh1942
@balwantsingh1942 2 жыл бұрын
Bilkul sahi gal aa sirra jagre
@lovepreetghumaan5208
@lovepreetghumaan5208 4 жыл бұрын
Hun bni aa gall dove mehkme kathe hoge 🤟🤟🤟👌👌👌
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend..r u agree to be my friend ?
@deepujain2264
@deepujain2264 3 жыл бұрын
ਮੈਂ ਇੱਕ ਛੋਟਾ ਜਿਹਾ KZfaqR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂😂kzfaq.info/get/bejne/kN9hn7yp37DWf2Q.html please subscribe my channel & support me❤️❤️❤️❤️🙏🙏🙏🙏🙏🙏
@official-cd2ek
@official-cd2ek 4 жыл бұрын
ਸਿਰਾ ਅੱਤ👌👌👌👌👌
@jasmindersingh1573
@jasmindersingh1573 4 жыл бұрын
ਸਿਰਾ ਲਾਤਾ ਜਾਗਰ ਨੇ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@sarbjeetsingh5391
@sarbjeetsingh5391 4 жыл бұрын
ਵਾਹਿਗੁਰੂ ਦੋਵਾਂ ਟੀਮਾਂ ਨੂੰ ਸਦਾ ਹੀ ਖੁਸ਼ ਰੱਖੇ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@sukhmaansaab1963
@sukhmaansaab1963 4 жыл бұрын
ਜਿਹੜਾ ਦੂਜਾ ਅਮਲੀ ਸੀ ਉਸ ਨੇ ਵੀ ਵਧੀਆ ਐਕਟਿੰਗ ਕੀਤੀ ਅਾ ਬਾਕੀ ਜਾਗਰ ਵੀ ਸਿਰਾ ਕਰਾਂਦਾ
@renatus5249
@renatus5249 4 жыл бұрын
रैनाटस नोवा रोग मुक्त शरीर चाहते हैं तो एक बार जरूर संपर्क करें 9817108533
@PUBGGAMING-ux4vi
@PUBGGAMING-ux4vi 3 жыл бұрын
Babu maan lover ❤
@sahilbalu7107
@sahilbalu7107 4 жыл бұрын
Bohat Sohni movie rummy bhraa siraa laata teri acting ne 👌👌👌👌❤
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@lakhwinderdhillon346
@lakhwinderdhillon346 4 жыл бұрын
ਬਹੁਤ ਵਧੀਆ ਵੀਰ ਜਾਗਰ ਵੀਰ ਸਿਰਾਂ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@remplebai4440
@remplebai4440 4 жыл бұрын
ਬਹੁਤ ਵਧੀਆ ਵੀਡੀਓ । ਜਾਗਰ ਦੇ ਨਾਲ ਦੇ ਬਾੲਈ ਦੀ ਐਕਟਿੰਗ ਸਿਰਾਂ ਅਖੀਰ ਵਿੱਚ ਭੰਗੜਾ ਨੇ ਵੱਟ ਕੱਡਤੇ।
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਵੀਡੀਓ ਵੀਰ 👍👍👌👌🌴🌴
@yashrajmaan9112
@yashrajmaan9112 4 жыл бұрын
bohat hi sohani video very good act and jaldi hi next part send kro wait krna okha h y.... guri sade harman payare (dop) saab j na eh video shoot krde tan syad rat wale seen clear nhi aune c... bohat hi vadia kam kita h guri ne... Good luck for all team members
@user-yr6zb7ml4g
@user-yr6zb7ml4g 4 жыл бұрын
Ha y sahi keha aa tu video editing puri kaint Guri production
@manjeetgrewal8948
@manjeetgrewal8948 4 жыл бұрын
Bhut vdiyaa video aa veera ji
@amrindersingh8206
@amrindersingh8206 4 жыл бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਹੁਤ ਵਧੀਆ ਵੀਡਿਊ
@rinkukainth7760
@rinkukainth7760 4 жыл бұрын
Very very very very nice video sari teem nu bhut bhut Mubaraka video lai te apni fevrat jagar bai sirra aluda jagra njara lea ta bai 👍👍👍👌👌🏼👌🏻👌🏻👌🏼👍👍👍
@ਗੁਰੀਰਾਮੇਆਣਾ8790
@ਗੁਰੀਰਾਮੇਆਣਾ8790 4 жыл бұрын
ਬਹੁਤ ਖੂਬਸੂਰਤ ਬਾਈ
@babbalmatt
@babbalmatt 4 жыл бұрын
Y ਜਾਗਰ ਨੂੰ ਹਰ ਵੀਡੀਓ ਵਿੱਚ ਸ਼ਾਮਲ ਕਰਿਆ ਕਰੋ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@jagseersinghchahal1183
@jagseersinghchahal1183 4 жыл бұрын
Love u y trail bhar k sari teem nu
@Jattana-qj5oc
@Jattana-qj5oc 4 жыл бұрын
Bhut vadia video aa c vr dil kush ho ga
@amanpreet9919
@amanpreet9919 4 жыл бұрын
Jager bi very 2 GOOD
@apgrewalnumberdaar748
@apgrewalnumberdaar748 4 жыл бұрын
Bahut wadiya video aa Amrit bai Full Comedy aa veer Full Support Gill Sahib
@sharmamanoj751
@sharmamanoj751 4 жыл бұрын
Vry nice g
@charnacharna9431
@charnacharna9431 4 жыл бұрын
ਬਹੁਤ ਸੋਹਣੀ ਵੀਡੀਓ ਹੈ ਹਾਏ ਮੈਂ ਮਚ ਗਈ ਲੁੱਟੀ ਗਈ ਬਹੁਤ ਵਧੀਆ ਅੰਦਾਜ਼
@deepujain2264
@deepujain2264 3 жыл бұрын
ਮੈਂ ਇੱਕ ਛੋਟਾ ਜਿਹਾ KZfaqR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂😂kzfaq.info/get/bejne/kN9hn7yp37DWf2Q.html please subscribe my channel & support me 🙏🙏❤️❤️
@HardeepSingh-fz4ju
@HardeepSingh-fz4ju 4 жыл бұрын
ਇਹ ਨੂੰ ਕਹਿੰਦੇ ਨੇਂ ਸਿਰਾ👍top
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@navdhaliwal
@navdhaliwal 4 жыл бұрын
ਬਹੁਤ ਵਧੀਆ ਵੀਡੀਓ
@HarmanKulrian
@HarmanKulrian 4 жыл бұрын
Nyc video #HarmanKulrian
@user-in1vz4un4m
@user-in1vz4un4m 4 жыл бұрын
ਸਿਰਾ ਵੀਡੀਉ ਚਿੱਬ ਕੱਢੀ ਤੁਰੀ ਆਨੇ ਤੁਸੀਂ ਵੀ ਸਿਰਾ ਲਾਤਾ ਹੁਣ ਤਾਂ ਸਾਰੇ ਪਾਸੇ ਦੇਸੀ ਮਸਤੀ ਦੇਸੀ ਮਸਤੀ ਟੀਮ ਹੋਈ ਪੱਈ ਬੈਸਟ ਔਫ ਲੱਕ ਵਾਈ ਜੀ ਗਿੱਲ ਜਾਗਰ ਲਾਲ੍ਹਾ ਨਾਜਰ ਅਮਲੀ ਜਾਮਾ ਸੀਰਾ ਵੀਡਿਉ ਲੱਭ ਜੂ ਵਰੋ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@jarnalsingjarnalsing4140
@jarnalsingjarnalsing4140 4 жыл бұрын
ਬਹੁਤ ਹੀ ਵਧੀਆ ਹੈ ਵੀਡੀਓ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@jatindersinghsingh2673
@jatindersinghsingh2673 4 жыл бұрын
Very nice video jagar vir ji ਬਹੁਤ ਹੀ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👌👌👌👍👍👍🙏🙏🙏♥️♥️♥️♥️
@deepujain2264
@deepujain2264 3 жыл бұрын
ਮੈਂ ਇੱਕ ਛੋਟਾ ਜਿਹਾ KZfaqR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂😂kzfaq.info/get/bejne/kN9hn7yp37DWf2Q.html please subscribe my channel & support me
@ParamjeetSingh-kn9dt
@ParamjeetSingh-kn9dt 4 жыл бұрын
ਬਹੁਤ ਵਧੀਆ ਵੀਡੀਓ ਵੀਰ
@dharmindersingh8833
@dharmindersingh8833 4 жыл бұрын
ਬਹੁਤ ਘੈਂਟ ਆ ਦੱਬ ਕੇ ਰੱਖੋਂ ਕੰਮ
@manjitbhatia4175
@manjitbhatia4175 4 жыл бұрын
👍👍🙏🙏ਜਲੱਧਰ,ਤੋ
@latesmovies
@latesmovies 3 жыл бұрын
Darnat vi vdia aa bai ji L ali
@amandhillon
@amandhillon 4 жыл бұрын
Very nice video bai ji
@billeramcomedy
@billeramcomedy 4 жыл бұрын
Nice
@kalersewak4821
@kalersewak4821 4 жыл бұрын
Kive s y pardeep
@billeramcomedy
@billeramcomedy 4 жыл бұрын
@@kalersewak4821 ਵਧੀਆ ਵੀਰ
@nijjarmodernfarming4110
@nijjarmodernfarming4110 4 жыл бұрын
Jagr najr 👌👌👌👌👌
@RaviKumar-yx2rq
@RaviKumar-yx2rq 4 жыл бұрын
Aja oye Chad ke jana paina 🤩🤩🤩🤩🤩🤩👌👌👌👌👌👌👌
@hrmnaulakh16
@hrmnaulakh16 4 жыл бұрын
Nyc actor Najjar ghaint acting vr di sira Lata carry on jatta
@rummyhaiderwala789
@rummyhaiderwala789 4 жыл бұрын
Thanks❤ ji
@petter785
@petter785 4 жыл бұрын
Aa video bhutt vadia bani aa love from Australia
@Jassmalhi509
@Jassmalhi509 4 жыл бұрын
ਬਾਈ ਸੀਰਾ ਹੋਉ ਬਿੱਲੇ ਰਾਮ ਜਾਗਰ ਇਕੱਠੇ ਹੁਣ ਕੱਢਣ ਗੇ ਸੱਪ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@jarnailbenipal5668
@jarnailbenipal5668 4 жыл бұрын
ਬਹੁਤ ਵਧੀਆ ਵੀਡੀਓ ਬਣਾਈਆਂ ਵੀਰ ਰੱਬ ਤਰੱਕੀ ਦੇਵੇ
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,vv
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@kulwindersinghkulwindersin3446
@kulwindersinghkulwindersin3446 4 жыл бұрын
Siraa y ji
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108534
@kuldeepmaniana5860
@kuldeepmaniana5860 4 жыл бұрын
ਘੈਂਟ ਵੀਡੀਓ,,,, ਐਕਟਿੰਗ, ਰਾਈਟਿੰਗ, ਡਰੈਕਸਨ ਸਾਰਾ ਕੁਝ ਸਿਰਾ
@renatus5249
@renatus5249 4 жыл бұрын
रैनाटस नोवा रोग मुक्त शरीर चाहते हैं तो एक बार जरूर संपर्क करें 9817108533
@jasvirsinghgill4212
@jasvirsinghgill4212 4 жыл бұрын
ਸਿਰਾ ਕੀਤੀ ਪਈ ਹੈ ਧਨ ਧਨ ਕਰਾਤੀ ਜੀ
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@mukandgill7693
@mukandgill7693 4 жыл бұрын
ਦੇਖਣ ਤੋ ਪਹਿਲਾਂ ਲਾਇਕ ਬਾਈ ਜੀ
@amansandha5356
@amansandha5356 4 жыл бұрын
ਬੰਬ ਵੀਡੀੳੁ ਯੰਮਾ ਸਿਰਾ👍👍👍👍👍
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 981710833
@CHAMKAURSINGH-sf9ug
@CHAMKAURSINGH-sf9ug 4 жыл бұрын
Very nice veer
@captain8185
@captain8185 4 жыл бұрын
Sira lala full support full teem nu
@kuldipkaur1464
@kuldipkaur1464 4 жыл бұрын
So funny 2 amlli 😂😂👌
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend..r u agree to be my friend ?
@kulvindersandhu9633
@kulvindersandhu9633 4 жыл бұрын
Nyc ji
@labhkamboj2468
@labhkamboj2468 4 жыл бұрын
Hun ta agle bhag da intzaar krna hi pena. 🤔
@lakhveersinghsidhu6014
@lakhveersinghsidhu6014 4 жыл бұрын
😍😍👌👌👍👍
@pritpalsinghghuman4256
@pritpalsinghghuman4256 4 жыл бұрын
Bahut nice👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@balbirsinghbhangu5755
@balbirsinghbhangu5755 4 жыл бұрын
End hei bai
@coolfriends4582
@coolfriends4582 4 жыл бұрын
Bahut vadia vai ji
@jasbirsingh672
@jasbirsingh672 4 жыл бұрын
Bahut badia
@munishkumargarg3419
@munishkumargarg3419 4 жыл бұрын
Very good jagar di acting bhut vadia ji love you all dear 💘 best wishes regard Dr munish Bathinda
@SanjivKumar-ch3go
@SanjivKumar-ch3go 4 жыл бұрын
Very very nice 22ji
@opysingh4115
@opysingh4115 4 жыл бұрын
Jagar di awaz bilkul amlian wargi AA ...bhut vadiya acting aa jagar di
@Unique_Science_Academy
@Unique_Science_Academy 4 жыл бұрын
ਬਹੁਤ ਹਾਸੇ ਮਜਾਕ ਵਾਲੀ ਆ ਬਾਈ👌👍
@renatus5249
@renatus5249 4 жыл бұрын
रैनाटस नोवा क्या आप रोग मुक्त शरीर चाहते हैं तो एक बार जरूर संपर्क करें 9817108533
@Gurbhej_dhillon
@Gurbhej_dhillon 4 жыл бұрын
Ending siraaaaa ccc
@gurpreetsidhu4511
@gurpreetsidhu4511 4 жыл бұрын
V nice👌👌👌👌👌
@rpshorts9844
@rpshorts9844 3 жыл бұрын
najar amli di acting sira c shi mali lagda c👌👌👌
@Harman_Dhanoa
@Harman_Dhanoa 4 жыл бұрын
Nice video
@karanvirsingh4292
@karanvirsingh4292 4 жыл бұрын
Haha 22 jagar amli ghaint , next part w8in veero
@kashdeepsingh4998
@kashdeepsingh4998 4 жыл бұрын
Sira #Rampurajawaharwala
@SatnamSingh-zk4yp
@SatnamSingh-zk4yp 4 жыл бұрын
Very very very very very very nice video bai ji I Love you desi masti team ❤️💞💞💞💞💞💞💞💞💞💞💞💞💞💞💞💞💞💞💞💞💞
@JagtarSingh-dp8lf
@JagtarSingh-dp8lf 4 жыл бұрын
Siraaa video y ji tuodi team nu full support y siraaa lat y ji
@vickyygjassars1504
@vickyygjassars1504 4 жыл бұрын
Siraaaa yg
@GurpreetSingh-ot4oq
@GurpreetSingh-ot4oq 4 жыл бұрын
Siraaaa gal bat bro
@jaatboys3451
@jaatboys3451 4 жыл бұрын
Sirrrraaaaa bro
@pindersandhu8008
@pindersandhu8008 4 жыл бұрын
Awesome video
@chahalboys837
@chahalboys837 4 жыл бұрын
Bahut sohni ਵੀਡੀਓ aa veere
@deepujain2264
@deepujain2264 3 жыл бұрын
ਮੈਂ ਇੱਕ ਛੋਟਾ ਜਿਹਾ KZfaqR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂😂kzfaq.info/get/bejne/kN9hn7yp37DWf2Q.html please subscribe my channel & support me 🙏🙏❤️❤️
@satindergill2769
@satindergill2769 4 жыл бұрын
Nice video bro
@jogindersinghdassji9978
@jogindersinghdassji9978 4 жыл бұрын
Best muvi
@tarlochanjanagaltarlochanj7214
@tarlochanjanagaltarlochanj7214 4 жыл бұрын
Bahut nyc video jagar
@amankhokhar7778
@amankhokhar7778 4 жыл бұрын
Sira video br
@amangill3852
@amangill3852 4 жыл бұрын
Siraaa
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend..r u agree to be my friend ?
@sukhmaansaab1963
@sukhmaansaab1963 3 жыл бұрын
ਬਹੁਤ ਹੀ ਵਧੀਆ ਬਣਾਈ ਵੀਡੀਉ , , ਇਦਾ ਦੀ ਹੀ ਕੋਈ ਹੋਰ ਬਣਾਓ ਜੀ ਵੀਡੀਉ ਆਹੀ ਟੀਮ ਨਾਲ
@jaanpalkaur9866
@jaanpalkaur9866 4 жыл бұрын
Hay rabba Mai lait ho gei aj
@urbanzimidar3267
@urbanzimidar3267 4 жыл бұрын
video tah vrr full ghaint ahh
@Jassmalhi509
@Jassmalhi509 4 жыл бұрын
1st view nd like
@jasskaur7951
@jasskaur7951 4 жыл бұрын
👌👌👌👌👌 ghaint video veer g.
@gurjeetkaurdhaliwal3559
@gurjeetkaurdhaliwal3559 4 жыл бұрын
Ghainttt
@amandeepsidhusidhu1968
@amandeepsidhusidhu1968 4 жыл бұрын
Ssa g...i need a true nd an amiable friend..r u agree to be my friend ?
@pindersandhu8008
@pindersandhu8008 4 жыл бұрын
Very very nice video ji
@HarvinderSingh-lp4js
@HarvinderSingh-lp4js 3 жыл бұрын
Very very very nice video god bless you
@akashjohal2273
@akashjohal2273 4 жыл бұрын
ਵਾਹ ਬਾਈ ਜਾਗਰਾ ਤੇਰੀ ਵੀਡੀਓ ਵੇਖ ਕੇ ਨਜਾਰਾ ਆ ਗਿਆ ਵੈਰੀ ਗੁੱਡ NICE
@deepujain2264
@deepujain2264 3 жыл бұрын
ਮੈਂ ਇੱਕ ਛੋਟਾ ਜਿਹਾ KZfaqR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ😂😂kzfaq.info/get/bejne/kN9hn7yp37DWf2Q.html please subscribe my channel & support me 🙏🙏❤️❤️
@PargatSingh-nw9qc
@PargatSingh-nw9qc 4 жыл бұрын
💯👌
@harpalchahal3587
@harpalchahal3587 3 жыл бұрын
Video age vnao bhaut vdia
@sukhmeetbadesha8851
@sukhmeetbadesha8851 4 жыл бұрын
Sirra jatto👌👌
@ramandeepsingh2422
@ramandeepsingh2422 4 жыл бұрын
Hahaha bought wadia video jiiiii....
@ishersingh9534
@ishersingh9534 4 жыл бұрын
Jagar de acting siraa
@tarantiwana4023
@tarantiwana4023 4 жыл бұрын
Serraa video aa 222
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 22 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Thag Vapaari 😂 | New Punjabi Comedy Movie 2022 | New punjabi Movie 2022
31:41
DESI MASTI PINDA WALE
Рет қаралды 778 М.
tom with Jerry 😱 #funny
0:12
Nemi Shorts
Рет қаралды 10 МЛН
Мировой Рекорд по Засыпанию (@DazByron )
0:30
Голову Сломал
Рет қаралды 9 МЛН
Каха заблудился в горах
0:57
К-Media
Рет қаралды 9 МЛН
Toothbrush Glove Hack !?
0:16
Dental Digest
Рет қаралды 11 МЛН
I'm Excited To see If Kelly Can Meet This Challenge!
0:16
Mini Katana
Рет қаралды 23 МЛН
Why Is He Unhappy…?
0:26
Alan Chikin Chow
Рет қаралды 58 МЛН
ПИЩЕВОЙ ВАНДАЛ НАКАЗАН
0:20
МАКАРОН
Рет қаралды 3,1 МЛН