USA Donkey to Millionaire Story | Exclusive with Love Nagra | Panama Jungle | Gurpreet Bal | Kudrat

  Рет қаралды 178,003

Kudrat ਕੁਦਰਤ

Kudrat ਕੁਦਰਤ

Ай бұрын

USA Donkey to Millionaire Story | Exclusive with Love Nagra | Panama Jungle | Gurpreet Bal | Kudrat
#usadonkey #panamajungle #podcast
In this podcast we have our guest Mr. Love Nagra who became millionaire, in the past he belongs to a poor family.
Further Conversation is about -
USA Donkey
Panama Jungle
Donkers
Crocodile
Panama Jungle Camp
Mexico Border
Trucking
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 335
@kudratchannelofficial
@kudratchannelofficial Ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@jagroopsingh5686
@jagroopsingh5686 Ай бұрын
ਬਹੁਤ ਵਧੀਅਾ
@sharnjeetkaur9080
@sharnjeetkaur9080 Ай бұрын
Bahut wadia
@Classyjandu
@Classyjandu Ай бұрын
❤❤❤
@user-sh9mw2hm5l
@user-sh9mw2hm5l 28 күн бұрын
Bohat Vadiya Lageya Podcast Love Bai Ton Shikan Lai Bohat Kuch Melia
@sukhisandhu1500
@sukhisandhu1500 27 күн бұрын
Bhout vdya lga veere special Thanku ena Chnga Nek DiL insan to changi Ghallan Sikhan nu milya 🙏🏻❤️👍
@HardeepCheema-cd2ye
@HardeepCheema-cd2ye 29 күн бұрын
ਬਹੁਤ ਹੀ ਮਿਹਨਤੀ ਅਤੇ ਦਿਆਲੂ ਇਨਸਾਨ ਹੋ ਤੁਸੀਂ , ਵਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
@BhupinderSingh-dj1em
@BhupinderSingh-dj1em 26 күн бұрын
ਮੁੰਡਿਆ ਗੱਲਾਂ ਬਾਤਾਂ ਪੱਲੇ ਬੰਨ੍ਹਣ ਵਾਲੀਆਂ ਜਿਨ੍ਹਾਂ ਜਿੰਦਗੀ ਚ ਨਖ਼ਰੇ ਨੀ ਕਰਨੇ, ਅੱਗੇ ਵੱਧਣਾ। ਜਿਨ੍ਹਾਂ ਨਿਰੀਆਂ ਹੁਜਤਾਂ ਹੀ ਕਰਨੀਆਂ ਉਹਨਾਂ ਦੀ ਮਰਜੀ।
@SukhdeepSingh-bj2xo
@SukhdeepSingh-bj2xo 28 күн бұрын
ਬਾਈ ਦੀਆਂ ਸਾਰੀਆਂ ਹੀ ਗੱਲਾਂ ਸੱਚ ਨੇ ਡੋਂਕੀ ਮਾਪਿਆਂ ਦਾ ਇਕੱਲਾ ਪੁੱਤ ਕਦੇ ਵੀ ਭੁੱਲ ਗਏ ਨਾ ਲਾਵੇ ਉਹ ਦੂਜਾ ਨਰਕ ਹੈ ਏਜੈਂਟ ਨਹੀਂ ਤੁਹਾਨੂੰ ਦੱਸਦੇ ਇਹ ਗੱਲਾਂ ਜੋ ਉਥੇ ਜਿਹਦੇ ਨਾਲ ਜਿਵੇਂ ਬੀਤਦੀ ਹੈ ਅਸੀਂ ਵੀ ਲਾਈ ਹ ਬ ਨਰਕ ਇਕ ਕਹਿ ਨਹੀਂ ਸਕਦੇ ਕੁਝ ਦੱਸ ਨਹੀਂ ਸਕਦੇ ਕਿਹਨੂੰ ਦੱਸੀਏ ਇਸ ਆਪਣੀ ਕਹਾਣੀ ਬਾਰੇ ਮਾੜੇ ਹਾਲਾਤ ਹੁੰਦੇ ਆ ਬਹੁਤ ਕੁਝ ਦੇਖਣਾ ਪੈਂਦਾ ਆ ਤੇ ਸਮਾਂ ਬੰਦੇ ਨੂੰ ਸੋਨਾ ਬਣਾ ਕੇ ਛੱਡਦਾ ਆ ਤਿੰਨ ਮਹੀਨੇ ਦੀ ਡੌਂਕੀ ਸੀ ਸਾਡੀ ਤੇ ਪੂਰਾ ਡੇਢ ਸਾਲ ਲੱਗਿਆ ਮੈਨੂੰ ਇਥੇ ਪਹੁੰਚਣ ਤੱਕ ਤਿੰਨ ਮਹੀਨੇ ਸੂਰੀਆ ਨੇਮ ਤੋਂ ਮੈਕਸੀਕੋ ਤੱਕ ਦੇ ਲੱਗੇ ਸੀ ਜਿਹਦੇ ਚ ਇਹ ਪਨਾਮਾ ਜੰਗਲ ਆਉਂਦਾ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਕੀਤਾ ਜਾਵੇ ਨਾ ਕੋਈ ਆਪਸ਼ਨ ਹੁੰਦੀ ਹੈ ਉਸ ਟਾਈਮ ਕਿ ਬੰਦਾ ਆਪਣੀ ਚਲਾਵੇ ਬੰਦੇ ਦੀ ਉਥੇ ਕਿਸੇ ਦੀ ਵੀ ਨਹੀਂ ਚੱਲਦੀ ਹੈਗੀ ਡੋਕਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹ ਜਿੱਧਰ ਨੂੰ ਡੋਕਰ ਲੈ ਕੇ ਜਾਣਗੇ ਚਲਣਾ ਪੈਂਦਾ ਆ ਤੇ ਰਾਸਤਾ ਖਤਰਨਾਕ ਤੋਂ ਖਤਰਨਾਕ ਦੇਖਣਾ ਪੈਂਦਾ ਆ ਜੇ ਹੁਣ ਕਿਤੇ ਉਹ ਰਾਸਤਾ ਸੁਪਨੇ ਚ ਵੀ ਆ ਜੇ ਤਾਂ ਡਰ ਲੱਗਦਾ ਆ ਮੈਂ ਇਹ ਨਹੀਂ ਕਹਿੰਦਾ ਹੈ ਕਿ ਕੋਈ ਡੋਂਕੀ ਨਾ ਲਾਵੇ ਪਰ ਇਹ ਜਰੂਰ ਕਹਿੰਦਾ ਆ ਕਿ ਕਿਸੇ ਦਾ ਜੇ ਇੱਕ ਪੁੱਤ ਆ ਤਾਂ ਉਹਨੂੰ ਇਹ ਡਾਕੀ ਨਹੀਂ ਲਾਉਣੀ ਚਾਹੀਦੀ ਭੁੱਲ ਕੇ ਵੀ ਨਹੀਂ ਘਰੇ ਆਪਣਾ ਔਖਾ ਆ ਸੌਖਾ ਆ ਚੁੱਪ ਕਰਕੇ ਰੋਟੀ ਖਾ ਲਵੇ ਕਿਸੇ ਦੇ ਉੱਚੇ ਮਹਿਲ ਦੇਖ ਕੇ ਆਪਣਾ ਪੁੱਤ ਨਾ ਗਵਾ ਲਿਓ
@Resham520
@Resham520 29 күн бұрын
ਇਹ ਭਾਜੀ ਨੂੰ ਕਦੇ ਵੀ ਹਾਰ ਨਹੀ ਆ ਸਕਦੀ ❤
@aishleentheexpressionqueen9676
@aishleentheexpressionqueen9676 9 күн бұрын
ਮੈਂ ਲੁਧਿਆਣਾ ਸਾਹਿਰ ਤੋਂ ਲਵ ਵੀਰ ਦੀ interview ਦੇਖੀ। ਮੈਂ v 2014 ਵਿਚ ਅਮਰੀਕਾ ਗਿਆ c legally । ਦੋਨਾਂ ਭਰਾਵਾਂ ਨੂੰ ਅਮਰੀਕਾ ਬੁਲਾਈਆ ,ਪਰ ਮੈਂ ਕਿਸੇ ਕਾਰਨ ਦੋਬਾਰਾ ਅਮਰੀਕਾ ਨਹੀਂ ਗਿਆ। ਤੁਹਾਨੂੰ ਕਾਮਯਾਬ ਹੋਣ ਲਈ ਬਹੁਤ ਬਹੁਤ ਮੁਬਰਕਾਂ। ਤੁਹਾਡੇ parents nu ਮੁਬਾਰਕਾਂ। Thanks
@kabaddi1282
@kabaddi1282 27 күн бұрын
ਵਾਹ ਯਾਰ ਬੰਦਾ ਨੇ ਕਿੰਨੀ ਸਟਰੈਗਲ ਕੀਤੀਆ ਲਵ ਯੂ ਜੱਟਾ ਸਲਾਮ ਆ ਬਾਬਾ ਤੈਨੂੰ ਤੇ ਤੇਰੀ ਮਿਹਨਤਾ ਨੂੰ 🌸❤️♥️
@_Amritsar_california_
@_Amritsar_california_ Ай бұрын
ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁੱਣੀਆ ਬਹੁਤ ਹੀ ਜਾਣਕਾਰੀ ਮਿੱਲੀ ਕੇ ਕਿੰਨਾ ਉਖਾ ਡਾਉਕੀ ਲਾਕੇ ਜਾਣਾ 🙏🏻
@punjabitruckerinpunjabvlog5063
@punjabitruckerinpunjabvlog5063 Ай бұрын
sadda paruna saab aa g
@rndhwa
@rndhwa Ай бұрын
Garibi bhut koj kra dinde aa
@user-le7bx1rk6u
@user-le7bx1rk6u 29 күн бұрын
2023 lai c mai 3 .12 month lag gya c manu😢
@user-le7bx1rk6u
@user-le7bx1rk6u 29 күн бұрын
Hun baba di kirpa
@LakhwinderSingh-mg5no
@LakhwinderSingh-mg5no 29 күн бұрын
Waheguru
@lovenagratv9491
@lovenagratv9491 27 күн бұрын
Thx g sariya da ju ena piyar detta tuc meri video nu ♥️
@immigrationguru5689
@immigrationguru5689 27 күн бұрын
Very impressive and motivational video
@bawakadianwala8966
@bawakadianwala8966 27 күн бұрын
paji bawa kadian wala aa insta id mere plz apna number send krio love paji🙏🙏
@bawakadianwala8966
@bawakadianwala8966 27 күн бұрын
gal krni bot jruri tade nal
@jobanuppal121
@jobanuppal121 27 күн бұрын
@jattbande7597
@jattbande7597 25 күн бұрын
Proud of you bro❤love from Ludhiana. God bless uu😊😊
@jagroopsingh5686
@jagroopsingh5686 Ай бұрын
ਬਹੁਤ ਵਧੀਅਾ ਵੀਰ
@gouravkrchhabra
@gouravkrchhabra 28 күн бұрын
Delhi, India 🇮🇳 Lot of respect to hardwork always ❤ Respect for you both
@ishaangogna6884
@ishaangogna6884 28 күн бұрын
Apko Punjabi samaj aati hain. Main tho Punjab se hu? Yeah jo baat bol rahe apko samaj a rahi??
@gouravkrchhabra
@gouravkrchhabra 27 күн бұрын
@@ishaangogna6884 yes
@user-wx9hv2xt3e
@user-wx9hv2xt3e Ай бұрын
ਜਿਦਾ ਦਾ ਸੁਭਾਅ ਲਵ ਵੀਰ ਦਾ ਪਹਿਲਾ ਸੀ ਓਸੇ ਤਰਾ ਦਾ ਹੁਣ ਆ ਕੋਈ ਫਰਕ ਨੀ ਪਿਅਾ ਮੇਰੇ ਪਿੰਡ ਦਾ ਸਾਡਾ ਵੀਰ
@sonumangli
@sonumangli 18 күн бұрын
ਕਿਹੜਾ ਪਿੰਡ ਹੈ
@manpreetKaur-sk8ui
@manpreetKaur-sk8ui 16 күн бұрын
Koi number ja id dedo veer ji di plz
@user-if4nn7ff4k
@user-if4nn7ff4k 27 күн бұрын
ਬਹੁਤ ਵਦੀਆ ਲੱਗਿਆ ਪੋਡਕਾਸਟ ਸਾਰਾ ਦੇਖਿਆ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋ ਵਦੀਆ ਗੱਲ ਲੱਗੀ ਲਵ ਦੀ ਕਹਿੰਦਾ ਪਰਸਨਲਟੀ ਮੈਟਰ ਨੀ ਕਰਦੀ ਬੰਦੇ ਦੀ ਜੇਬ ਮੈਟਰ ਕਰਦੀ ਆ ਤੇ ਇੱਕ ਪਿੰਡ ਦੀ ਗੱਲ ਕੀਤੀ ਕੰਗਣੀਵਾਲ ਮੇਰਾ ਓਦੇ ਨਾਲ ਈ ਪਿੰਡ ਆ ਜੰਡੂ ਸਿੰਗਾ ਪਰ ਹੁਣ ਮੈਂ ਵੀ ਬਾਹਰ ਈ ਆ 💯👍🏻
@SukhdeepSingh-bj2xo
@SukhdeepSingh-bj2xo 27 күн бұрын
ਅੱਜ ਮੈਂ ਪਹਿਲੀ ਵਾਰ ਆਪਣੀ ਸਟੋਰੀ ਕਿਸੇ ਹੋਰ ਦੇ ਮੂੰਹ ਤੋਂ ਸੁਣੀਏ ਪਤਾ ਨਹੀਂ ਮੈਂ ਸ਼ਾਇਦ ਚੰਗਾ ਰਿਹਾ ਜਾਂ ਬਾਈ ਨਾਲ ਵੀ ਮਾੜਾ ਰਿਹਾ ਹੋਵਾਂਗਾ ਬਚਪਨ ਚ ਸਟਰਗਲ ਸਾਡੀ ਜਿੰਦਗੀ ਚ ਵੀ ਬਹੁਤ ਸੀ ਤੇ ਹੁਣ ਵੀ ਚਲਦੀ ਪਈ ਤੇ ਕਈ ਗੱਲਾਂ ਮਨ ਤੇ ਲੱਗੀਆਂ ਹੋਈਆਂ ਜਿਹੜੀਆਂ ਨੂੰ ਨਾ ਤਾਂ ਕਿਸੇ ਨੂੰ ਦੱਸ ਸਕਦੇ ਹ ਨਾਵਾ ਮਿਟਦੀਆਂ ਨੇ ਦਿਲ ਚੋਂ ਬਾਈ ਦੇ ਵੀ ਸੇਮ ਨੇ ਜੋ ਬਾਈ ਨੇ ਮੈਕ ਤੇ ਬੋਲਿਆ ਉਹ ਤੋਂ ਕਈ ਗੁਣਾ ਗੱਲਾਂ ਬਾਈ ਨੇ ਹਲੇ ਦਿਲ ਚ ਲਕੋਈਆਂ ਹੋਈਆਂ ਨੇ ਜੋ ਮੈਂ ਬਿਨਾਂ ਬੋਲਿਆ ਬਾਈ ਦੀਆਂ ਗੱਲਾਂ ਸਮਝ ਚੁੱਕਿਆ ਬਾਈ ਜੀ ਮੈਂ ਵੀ ਅੱਜ ਕੱਲ ਅਮੈਰਿਕਾ ਈ ਆਂ ਨਿਊਜਰਸੀ ਚ ਹਾਂ
@kanwaljitsidhu8842
@kanwaljitsidhu8842 26 күн бұрын
ਝੋਟਾ ਬੰਦਾ love 👏👏👏
@harkamalsingh1941
@harkamalsingh1941 26 күн бұрын
ਲਵ ਕੋਚ ਜਲੰਧਰ ਤੋਂ ਅਠੋਲੇ ਕੋਹਾਲੇ ਨੂੰ ਬਾਈ ਦੀ ਬੱਸ ਚੱਲਦੀ ਸੀ!ਬਾਈ ਸੁਬਾਹ ਦਾ ਭੀ ਵਧੀਆ ਬੰਦਾ ਅਸੀਂ ਬੱਸ ਸਟੈਂਡ ਇਹਨਾਂ ਕੋਲ ਕਾਫੀ ਟਾਈਮ ਗੁਜਾਰਦੇ ਸੀ!
@malkitsidhu2035
@malkitsidhu2035 26 күн бұрын
ਮੈਂ ਕਨੇਡਾ ਤੋਂ ਦੇਖੀ ਤੁਹਾਡੀ ਇੰਟਰਵਿਊ 🙏🇨🇦🙏
@Ammu.sandhu
@Ammu.sandhu Ай бұрын
Bht jada positivity milli veer diyan gallan sun k bht kuj sikheya pra diyan gallan toh 🙏
@zubirali4876
@zubirali4876 24 күн бұрын
All d Best Veer Ji,👏👏👏. From, Malaysian with Punjab roots 🙏
@davidsahota9657
@davidsahota9657 23 күн бұрын
Bhut vadiya Galla love veer Diya waheguru ehna di lambi Umar kare satt Shri akall paji salute tuhanu from David sahota Amritsar Punjab
@RahulSharma-lp6rs
@RahulSharma-lp6rs 6 күн бұрын
veer bohut looks de podcast deekhe par ahh vala podcast veekh k ta maan khush ho gea love bai dia glla baata suun k mera v maan ohna vaag deekh changa insaan kran lag gia love bai dia galla batta mere dill nu lug gia rabb bai nu edda hi ekk changa insaan bnaie rakhe❤😊
@kanwaljitmander7037
@kanwaljitmander7037 27 күн бұрын
Salute putterji your hard work nu god bless you parmatma charrdi kale rakhea
@randeepbhangu3957
@randeepbhangu3957 26 күн бұрын
tuhadi podcast dekh ke life vich motivation mili kuch eho jehia chija sikhan nu miliya life vich inspire hona te
@sukhvindersoora8646
@sukhvindersoora8646 27 күн бұрын
Good Man. Stay Blessed🙏❤
@GurpreetSingh-rq3td
@GurpreetSingh-rq3td 29 күн бұрын
Love veer tuhadi struggle dekh ke Bohat vadhiya inspiration mildi a I appreciate with your work
@user-sh9mw2hm5l
@user-sh9mw2hm5l 28 күн бұрын
Love veer Di Gal Batt Sunka Bohat Vadiya Lageya Respect Aa Bai Lai ❤Ton Hard Work Nal Life Vich Kuch V Hasal Keta Ja Sakda Waheguru 22 Nu Hor Taraki Bakshe Good 👍 Podcast
@man_win333
@man_win333 17 күн бұрын
He's so humble, thanks for sharing positive thoughts 😇❤ waheguru ji mehr krann Sareyan te
@raimuhammadakram1015
@raimuhammadakram1015 Ай бұрын
Very amazing very interesting
@ghonudevgan7244
@ghonudevgan7244 25 күн бұрын
Bahut vadiya lagaya veer episode..
@amardeep1947
@amardeep1947 Ай бұрын
Bhut vdia love veere God bless you wmk. 🙏🙏
@rahulkamboj4660
@rahulkamboj4660 19 күн бұрын
America to paaji Night shift krde hoe sun reha c Boht bdia lgeya te motivate kreya bai ne🙏🏻❤️
@HarpreetSingh-qi2ck
@HarpreetSingh-qi2ck 26 күн бұрын
Bai bahut vadia story a love bai di yar dil vich jannon a gya zindagi vich kuch karn da from firozpur panjab
@jandwalamaan
@jandwalamaan 27 күн бұрын
Bohat bdiya veera me pora podcast truck ch soneya , bdiya lgga bohat Canada to start kitaa c interesting c border paar kr usa aa k finish kita , keep it veera 👍🤟🏻
@Singh_mann1313
@Singh_mann1313 Ай бұрын
Love paji pehla v bht respect krda c tuhadi te ajj podcast dekh k tuhadi mehnat dekh hor v jyada dil to respect vadd gyi . Main bhai nal reha v aa bus te ticket v kattiya Bus Drive v kiti bht vadiya time c Love paji naal ❤❤❤
@jhamatamarjit9845
@jhamatamarjit9845 27 күн бұрын
Bhut vdia love veer tenu hamesha hasde hi dekheya bus stand veer, bhut khushi hoyi teri story dekh k.
@samarjeetkaur1898
@samarjeetkaur1898 28 күн бұрын
I am watching from Usa
@ishaangogna6884
@ishaangogna6884 27 күн бұрын
Tusi vi Donkey laga ke Gaye ho??
@Simar-bc5iw
@Simar-bc5iw 17 күн бұрын
😢😊
@Walebabri
@Walebabri 6 күн бұрын
@@ishaangogna6884 nhi monkey 🙈
@AProblemSolverWithYou
@AProblemSolverWithYou Ай бұрын
Very nice interview 🎉🎉🎉
@pendujatts769
@pendujatts769 29 күн бұрын
bhot kush sikhan nu milya
@user-sh9mw2hm5l
@user-sh9mw2hm5l 28 күн бұрын
LOVE U Aa Love ❤️ Vera Kant 22.Waheguru Ji Taraki 🙏 BAKSHE Love Veer Nu
@preetsroye6894
@preetsroye6894 8 күн бұрын
Faimly lai bht vadfa risk lya bai ne apne te sahi bande di waheguru jrur laaj rakhda ❤❤
@dilbagsingh8766
@dilbagsingh8766 2 күн бұрын
ਬਹੁਤ ਵਧੀਆ ਵੀਰ ਜੀ
@ranasahab2190
@ranasahab2190 22 күн бұрын
Very honest people love you bro
@souravthind6247
@souravthind6247 27 күн бұрын
Bai bhot motivation mili tuhde to ❤❤
@KamaljitKaur-hr6ur
@KamaljitKaur-hr6ur Ай бұрын
Bahut vadia beta❤❤❤❤❤
@gopysidhu6404
@gopysidhu6404 26 күн бұрын
Love you pra tari soch nu taheri mahenat nu ❤
@NazarSingh-vn6wt
@NazarSingh-vn6wt 29 күн бұрын
Very good idea.Minot, North Dakota, USA
@JagbirSingh-dg3wq
@JagbirSingh-dg3wq 26 күн бұрын
Very nice, Veer ji
@RajivKumar-of9yv
@RajivKumar-of9yv Күн бұрын
Mann gye beer nu kya baat ghat bande dekhe mai apni zindagi ch aida de love you my desr
@user-ht4hq7oq7p
@user-ht4hq7oq7p 26 күн бұрын
Veer mainu teria gallan bahut badia lagia tu sacha te nake rab da banda aa luv u
@Singh-by1z
@Singh-by1z Ай бұрын
Same my story brother god bless you ❤
@jagjitrajprabhakar6047
@jagjitrajprabhakar6047 20 күн бұрын
Very very nice interview Jagjit Rai Prabhakar. Ludhiana
@_malhi0032_
@_malhi0032_ 19 күн бұрын
ਭਾਜੀ ਬਹੁਤ ਵਧੀਆ ਪੌਡਕਾਸਟ ਲੱਗਾ ਸਾਰਾ ਸੁਣਿਆ ਤੇ ਬਹੁਤ ਮੋਟੀਵੇਸ਼ਨ ਮਿਲੀਆਂ ਲਵ ਨਾਗਰਾ ਭਾਜੀ ਹੋਣਾ ਤੋਂ 👍🙏
@dsbroken442
@dsbroken442 15 күн бұрын
podcast sun ke bahut sikhan nu mileya ❤
@LovepreetSingh-eo2bo
@LovepreetSingh-eo2bo 18 күн бұрын
Bhout vadiya gallan bai ji sikhan nu miliyan bai di soch bhout vadiya ji
@sarabjitsingh599
@sarabjitsingh599 27 күн бұрын
Big respect ustaad ji🫡🫡
@harinderpreetsinghproperty4999
@harinderpreetsinghproperty4999 21 күн бұрын
Bhut vdia ✌️👍🏻✌️
@simarjit4192
@simarjit4192 23 күн бұрын
Salute veera
@kumarrajesh2483
@kumarrajesh2483 29 күн бұрын
❤❤❤❤❤ God bless you 🎉
@balharchand5327
@balharchand5327 26 күн бұрын
Bhai such bola Dil kush ho gai Jo apna pisla same nai bhola da Bhai sulet ha
@gurjeetkaurgrewal6255
@gurjeetkaurgrewal6255 Ай бұрын
Lov beta you are great tusi bhut sarvive kita God bless you ,I from nabha
@JassKaran-rw1jf
@JassKaran-rw1jf 25 күн бұрын
love nagra ❤❤❤❤❤
@ParamjitMangat-xm7tn
@ParamjitMangat-xm7tn Ай бұрын
Good jatta
@MandeepKaur-zj1gt
@MandeepKaur-zj1gt 27 күн бұрын
Humble person
@sukhisandhu1500
@sukhisandhu1500 27 күн бұрын
🙏🏻Salute a veere nu Waheguru agge meri Ardass a Veer ji tuc hor Trakian kro sachi Bhaji. Sari Interview sunn to wad bhout Kush hoya mn Mehant Da mull phanda Par sachi Mehant krn Da love u Bhaji❤🙏🏻 nd Special Thanku Bhaji Kudrat chanel walya Da Jo ena Vdya Insan Dyian Ghallan samne la k one o Love u Veer ji 🙏🏻❤️
@satnamsingh-ec2sx
@satnamsingh-ec2sx 27 күн бұрын
Jeonda reh veer rabb tenu hor tarrkiyan bakshe
@DavinderKaur-sc3ce
@DavinderKaur-sc3ce 22 күн бұрын
Very good god bless you always
@gurcharnsingh1389
@gurcharnsingh1389 29 күн бұрын
O balle jatta
@kuldeepsandhu4357
@kuldeepsandhu4357 28 күн бұрын
Good show 👍🎉
@JZz805
@JZz805 Ай бұрын
Very good love nagra
@ankitgamer5839
@ankitgamer5839 21 күн бұрын
Waheguru ji ❤ mer karri
@jassgill2990
@jassgill2990 26 күн бұрын
Love bro jida da pehla c os tra da hun v aa . Ghaint 🙏🏻
@sukhisandhu1500
@sukhisandhu1500 27 күн бұрын
Love veere ji ❤Syane ne Sach kheya Hundi Veera Nal Sardari 🙏🏻😊Eh Gall Sode verge Veera Te Fitt lagdi a 😊🙏🏻
@ramandeepsinghsingh5974
@ramandeepsinghsingh5974 28 күн бұрын
Balle jatta Dil Diya Galla ketiya
@sudhirkumar9262
@sudhirkumar9262 Ай бұрын
Very good
@gopysarpanch103
@gopysarpanch103 25 күн бұрын
God bless you love paji
@kumarsahani1514
@kumarsahani1514 18 күн бұрын
Sacramento, California. Nice podcast!
@AmanAman-yx6jm
@AmanAman-yx6jm 19 күн бұрын
Sahi keh reha veer mere husband di v same story aa waheguru ji sab de bacheya nu tandrusti bakshan🙏🏻🙏🏻
@user-nf7if7jh3k
@user-nf7if7jh3k 29 күн бұрын
💯/right 👍🎉
@jobanjit2242
@jobanjit2242 19 күн бұрын
Good information g
@AmanKaur-gv6km
@AmanKaur-gv6km 25 күн бұрын
V nice interview bro God bless you asi be USA to aa last year donky lai c
@gurnoordhattjackvlog8217
@gurnoordhattjackvlog8217 19 күн бұрын
Bhot vdia lagi din raat di mehnat y di ajj bol rhi hy love' veer ji di
@gurjitsinghdeoldeol1776
@gurjitsinghdeoldeol1776 Ай бұрын
Bary good ji 🙏
@sainijaswinderkaur3569
@sainijaswinderkaur3569 18 күн бұрын
Very nice God bless you ji 🙏
@amarjitmehra453
@amarjitmehra453 Ай бұрын
Waheguru ji 🙏❤
@sukhkaur8993
@sukhkaur8993 Ай бұрын
💯💯
@harpreetbhatti4073
@harpreetbhatti4073 Ай бұрын
Bahji buhat nice o tusi
@CharanjitSingh-mr9qx
@CharanjitSingh-mr9qx 26 күн бұрын
Y love love uuu tenu bhot sirra banda
@user-nf7if7jh3k
@user-nf7if7jh3k 29 күн бұрын
Very nice 🎉
@user-og6tl4jf2v
@user-og6tl4jf2v 8 күн бұрын
Full positivity love veer and punjab disda
@gurjeetgillgill8787
@gurjeetgillgill8787 Ай бұрын
Waheguru ji waheguru ji 🙏🙏
@publicmedia....2357
@publicmedia....2357 26 күн бұрын
Wa g wa.. Bhaji tusin dil de vadia insaan ho 😊😊😊😊 di khus ho gya g tuhanu vekh.. I am from Portugal🇵🇹🇵🇹🇵🇹
@user-nf7if7jh3k
@user-nf7if7jh3k 29 күн бұрын
Very nice love🎉
@Allexplore123
@Allexplore123 27 күн бұрын
Mai tan eh bro sare ikathe e c panama jungle ch 👍👍
@singhkaur2538
@singhkaur2538 27 күн бұрын
Love veera seriously end ❤
@dilbagsingh8766
@dilbagsingh8766 2 күн бұрын
Very good ❤❤
@likascarvalho-bb8qf
@likascarvalho-bb8qf 24 күн бұрын
bhute wadia halat badale ap nu ni good verr
@balharchand5327
@balharchand5327 18 күн бұрын
Bhai dul kush ho gai veer thoudia gal sun k
@HarjitSingh-cj5dm
@HarjitSingh-cj5dm 23 күн бұрын
God bless you ❤y
@harwindergrewal6679
@harwindergrewal6679 Ай бұрын
Very nice interview,love is very strong & humbled man ,salute him.. I watching from New York..
@user-og6tl4jf2v
@user-og6tl4jf2v 8 күн бұрын
Bot vadia love Veera
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 414 М.
OMG🤪 #tiktok #shorts #potapova_blog
00:50
Potapova_blog
Рет қаралды 17 МЛН
Wait for the last one! 👀
00:28
Josh Horton
Рет қаралды 114 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Children deceived dad #comedy
00:19
yuzvikii_family
Рет қаралды 6 МЛН
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 184 М.
OMG🤪 #tiktok #shorts #potapova_blog
00:50
Potapova_blog
Рет қаралды 17 МЛН