ਜੇਕਰ ਤੁਸੀਂ ਨਹਾਉਣ ਵੇਲੇ ਇਸ ਅੰਗ ਉੱਤੇ ਪਾਉਂਦੇ ਹੋ ਪਹਿਲਾਂ ਡੱਬਾ ਤਾਂ ਹੋ ਜਾਓ ਸਵਧਾਨ

  Рет қаралды 563,046

Haqeeqat Tv

Haqeeqat Tv

Жыл бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...

Пікірлер: 345
@PB31mansawale
@PB31mansawale Жыл бұрын
ਡਾਕਟਰ ਸਾਬ ਸਹਿ ਆਖ ਰਹੇ ਨੇ ਅਸਲ ਵਿੱਚ ਸਾਨੂੰ ਬੱਚਿਆਂ ਤੋਂ ਸਿੱਖਣਾ ਚਾਹੀਦਾ ਹੈ ਬੱਚੇ ਹਮੇਸ਼ਾਂ ਢਿੱਡ ਤੇ ਪਾਣੀ ਪਾਉਂਦੇ ਨੇ
@ranjitbrar2449
@ranjitbrar2449 Жыл бұрын
ਦੇਖੋ ਭਾਈ ਪਹਿਲਾਂ ਤੋਂ ਨਹਾਉਣ ਵੇਲੇ ਪਹਿਲਾਂ ਮੂੰਹ ਧੋਦੇ ਆਏ ਹਾਂ ਬਾਦ ਵਿੱਚ ਬਾਡੀ ਧੋਦੇ ਆਏ ਹਾਂ ਜੇਕਰ ਕੇਸ ਧੋਣੇ ਹੋਣ ਤਾਂ ਸਿਰ ਵਿੱਚ ਪਾਣੀ ਪਾਉਦੇ ਹਾਂ ਵਡਿਆਂ ਨੇ ਦਸਿਆ ਕਿ ਨਹਾਉਣ ਸਮੇਂ ਵਾਹਿਗੁਰੂ ਸਤਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ
@manoharlalsoni5792
@manoharlalsoni5792 Жыл бұрын
No reply
@varindersingh486
@varindersingh486 Жыл бұрын
Waheguru ji 🙏
@user-py4mi2dp6k
@user-py4mi2dp6k 8 ай бұрын
Ancar शान्त raho
@raghbirsinghmarwah7996
@raghbirsinghmarwah7996 Жыл бұрын
ਜਿਸ ਤਰ੍ਹਾਂ ਸਰੋਵਰ, ਚ ਇਸ਼ਨਾਨ ਕਰਦੇ ਹਾਂ, ਪਹਿਲਾਂ ਪੈਰ ਫੇਰ ਸਾਰਾ ਸਰੀਰ ਆਪਣੇ ਆਪ ਹੀ , ਅਖੀਰ ਵਿੱਚ ਸਿਰ ਡੁਬਦੀ, ਇਹ ਹੀ natural ਤਰੀਕਾ ਹੈ,
@SatnamSingh-zj9jq
@SatnamSingh-zj9jq Жыл бұрын
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਡਾ ਸਾਹਬ ਧੰਨਵਾਦ ਫਰੂਕੀ ਜੀ🙏🙏🙏🙏
@GurmailSingh-yi2kh
@GurmailSingh-yi2kh Жыл бұрын
'
@rajinderaustria7819
@rajinderaustria7819 Жыл бұрын
ਅੱਛੀ ਜਾਣਕਾਰੀ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। RAJINDER SINGH AUSTRIA
@gurnamsingh8058
@gurnamsingh8058 Жыл бұрын
ਪਹਿਲੇ ਤਕਰੀਬਨ 60 ਸਾਲ ਪਹਿਲੇ ਅਸੀਂ ਬਹੁਤ ਵਾਰ ਖੱਟੀ ਲੱਸੀ ਜਾਂ ਦਹੀਂ ਨਾਲ ਨਹਾਉਂਦੇ ਸੀ,ਮੈਲ ਵੀ ਉਤਰ ਜਾਂਦੀ ਸੀ ਤੇ ਤੇਲ ਲਗਾਉਣ ਦੀ ਲੋੜ ਵੀ ਨਹੀਂ ਸੀ ਪੈਂਦੀ , ਕੋਈ ਗਰਮ ਪਾਣੀ ਨਹੀਂ ਹੁੰਦਾ ਸੀ ਸਿਰਫ ਖੂਹ ਦਾ ਤਾਜਾ ਪਾਣੀ ਜਾਂ ਨਹਿਰ ਜਾਂ ਛੱਪੜ ਦਾ ਨਿੱਘਾ ਪਾਣੀ ।
@charanjeetgill1708
@charanjeetgill1708 Жыл бұрын
ਸਹੀ ਗੱਲ ਹੈ ਡਾਕਟਰ ਸਾਬ ਜੀ ਪੁਰਾਣੇ ਬਜ਼ੁਰਗਾਂ ਤੋਂ ਵੀ ਇਹ ਗੱਲਾਂ ਸੁਣੀਆਂ ਨੇ ਜੀ ਇਹ ਬਹੁਤ ਵੱਡੀ ਗੱਲ ਹੈ ਨਹਾਉਣ ਦੀ ਜੀ
@MSingh-ue5wf
@MSingh-ue5wf Жыл бұрын
ਬਹੁਤ ਵਧੀਆਂ ਜਾਣਕਾਰੀ ਡਾਂ ਸਾਬ ਜੀ ਧੰਨਵਾਦ ਆਪ ਜੀ ਦਾ🙏🙏🙏🙏 🌹🌹🌹💯
@jagirsingh7381
@jagirsingh7381 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
@piarasingh6233
@piarasingh6233 Жыл бұрын
ਕੰਮ ਛੱਡ ਦਿਤੇ, ਸੋਫੇ ਤੇ ਬੈਠੇ ਰਹਿਣਾ,ਬੈਡਤੇ ਪਏ ਰਹਿਣਾ,ਲੋੜ ਤੋਂ ਵੱਧ ਖਾਣਾ ਹੀ ਬਿਮਾਰੀਆਂ ਦਾ ਕਾਰਨ ਹਨ।
@jodhsingh8570
@jodhsingh8570 Жыл бұрын
U Right g 💯
@LalChand-hf6pi
@LalChand-hf6pi Жыл бұрын
verygooddoctarsahibji
@isnrksjjdmdh3731
@isnrksjjdmdh3731 Жыл бұрын
ਵਿਹਲੇ ਬੰਦੇ ਨੂੰ ਰੋਗ ਲਗਦੇ ਹਨ ਕੰਮ ਕਰਨ ਵਾਲੇ ਬੰਦੇ ਨੂੰ, ਰੋਗ ਨਹੀਂ ਲਗਦਾ ਜਿਸ ਤਰ੍ਹਾਂ ਮਰਜ਼ੀ ਨਹਾ ਸਕਦਾ ਹੈ ਵਹਿਮ ਦਾ ਕੋਈ ਇਲਾਜ ਨਹੀਂ ਧੰਨਵਾਦ ਜੀ 🙏
@sadeepanrandhawa8449
@sadeepanrandhawa8449 Жыл бұрын
ണഞ്
@sadeepanrandhawa8449
@sadeepanrandhawa8449 Жыл бұрын
ണഞ്
@user-se2hy8bp5d
@user-se2hy8bp5d Жыл бұрын
ਬਾਈ ਜੀ ਤੁਸੀਂ ਸਹੀ ਕਿਹਾ ਜੀ
@gulshanvir9521
@gulshanvir9521 Жыл бұрын
@@user-se2hy8bp5d hy de
@user-ye6wd1mc3u
@user-ye6wd1mc3u Жыл бұрын
8
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ।
@balbirsinghgill1595
@balbirsinghgill1595 Жыл бұрын
ਸਿਵਲ ਸਰਜਨ ਨੂੰ ਅਮਰੀਕਾ ਤੋ ਬਚਾ ਕੇ ਲਕੋ ਕੇ ਰੱਖੋ,,😉😉😉😉😉
@surindersingh22katoch99
@surindersingh22katoch99 Жыл бұрын
ਅੱਜ ਹਰ ਕੋਈ ਸੋਸ਼ਲ ਮੀਡੀਆ ਤੇ ਧਨਵੰਤਰੀ ਵੈਦ ਦਾ ਰਿਸ਼ਤੇਦਾਰ ਦੱਸਦਾ ਇਨ੍ਹਾਂ ਦੀ ਡਿਗਰੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਸੱਭ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਧੰਦਾ ਚਲਾ ਰਹੇ ਹਨ
@jasvirsingh6304
@jasvirsingh6304 Жыл бұрын
ਐਵੇਂ ਬਕਵਾਸ ਮਾਰੀ ਜਾਂਦਾ,,ਬਈ ਤੂੰ ਮੁੱਦੇ ਦੀ ਗੱਲ ਕਰ,, ਸਾਫ਼ ਗੱਲ ਆ,, ਪਹਿਲਾਂ ਕੁਰਲਾ ਜਿਹਾ ਕਰੋਂ ਥੋੜਾ ਪਾਣੀ ਅੰਦਰ ਨਿਗਲੋ ਫਿਰ ਦੋਵੇਂ ਲੱਤਾਂ ਤੇ ਪੱਟਾਂ ਤੱਕ ਪਾਣੀ ਪਾਓ ਫਿਰ ਮੋਢਿਆਂ ਤੱਕ ਪਾਣੀ ਪਾਓ ਫਿਰ ਸ਼ਰੀਰ ਤੇ ਪਾਉਂਦੇ,, ਪਾਉਂਦੇ ਸਿਰ ਤੇ ਪਾਣੀ ਪਾਓ ,, ਫਿਰ ਨਹਾਈ ਜਾਓ ਜਿਨ੍ਹਾਂ ਮਰਜ਼ੀ ,, ਹਾਂ ਇੱਕ ਗੱਲ ਜ਼ਰੂਰ ਆ ਗਰਮੀਆਂ ਦੇ ਮੌਸਮ ਵਿਚ ਨਹਾਉਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਲਾਜ਼ਮੀ ਪੀਣਾ ਚਾਹੀਦਾ
@harbhsjandhillon7466
@harbhsjandhillon7466 Жыл бұрын
No sir I don't know what type of Dr but gall sahi keh rhe 👌👌👌👌👌👌
@harjinderkaur99
@harjinderkaur99 Жыл бұрын
Asvir ji sahe keh rehe ne. Baki ta vehim ee dasde ne.
@AZAD-fj8pt
@AZAD-fj8pt 9 ай бұрын
Jindgi che pahile Dr sab ho jis nu 100 percentage knowledge hai thank you Dr sab god AAP di age lambi kre !
@JasvirKaur-xe8ks
@JasvirKaur-xe8ks Жыл бұрын
Thanks for giving Verygood knowledge. kindly give the complete knowledge about hot water. Kossa water use kar sakde g .?
@jasbirpalsingh8910
@jasbirpalsingh8910 Жыл бұрын
Waheguru ji sarb roag ka aukhd naam
@parwinderparwindarkaur549
@parwinderparwindarkaur549 Жыл бұрын
ਗਰਮ ਪਾਣੀ ਦਾ ਸਵਾਲ ਤਾਂ ਵਿੱਚੇ ਰਹਿ ਗਿਆ ਜੀ ਇਸ ਦਾ ਵੀ ਡਿਟੇਲ ਨਾਲ ਵਰਨਣ ਹੋਣਾਂ ਚਾਹੀਦਾ ਹੈ
@harjitghuman
@harjitghuman Жыл бұрын
ੲਿਹ ਤਾ ਸਾਨੂੰ ਸਕੂਲ ਵਿੱਚ ਸਰੀਰਕ ਸਿੱਖਿਆ ਦਿੱਤੀ ਸੀ ਨਹਾਉਣ ਤੋ ਪਹਿਲਾਂ ਪੇਟ ਸਾਫ਼ ਤੇ ਖਾਲੀ ਹੋਣਾ ਚਾਹੀਦਾ ਹੈ ਗੱਲਾਂ ਦੋ ਸੀ ਸੁਣਦੇ ਸੁਣਦੇ ਬੋਰ ਹੋ ਗਏ ੲਿਹਨਾ ਵਧਾਉਣ ਦੀ ਕੀ ਲੋੜ ਸੀ 🙏🙏
@malkitsingh9344
@malkitsingh9344 Жыл бұрын
ਪੰਜ ਮਿੰਟ ਦੀ ਵੀਡੀਓ ਨੂੰ ਅੱਧੇ ਘੰਟੇ ਦੀ ਬਣਾ ਤਾਂ । ਹੱਦ ਹੋ ਗਈ 🤯
@manisingh6823
@manisingh6823 Жыл бұрын
wehli jnta eh
@BalbirMaan-se7jb
@BalbirMaan-se7jb Жыл бұрын
Dono.fuddu.han.?
@jasvirsingh6304
@jasvirsingh6304 Жыл бұрын
ਗੱਲ ਬਾਤ ਨੂੰ ਵਧਾਉਂਦੇ ਬਹੁਤ ਓ। , ਜਿਸ ਨੇ ਕਿਸੇ ਦਾ ਫਾਇਦਾ ਕਰਨਾ ਹੁੰਦਾ ਉਹ ਬਹੁਤੀਆਂ ਕਹਾਣੀਆਂ ਨੀ ਪਾਉਂਦੇ ਹੁੰਦੇ,, ਮੁੱਦੇ ਦੀ ਗੱਲ ਕਰੋਂ ਐਵੇਂ ਵੀਡੀਓ ਵਧਾਅ ਰਹੇ ਓ,,
@rajindersidhu9617
@rajindersidhu9617 Жыл бұрын
In na apne chej vachne ha
@rajindersidhu9617
@rajindersidhu9617 Жыл бұрын
In na apne chej vachne ha
@charnjitsingh7209
@charnjitsingh7209 Жыл бұрын
You right boss dr want tel somthing but guy stop. Him and ask Different question
@charnjitsingh7209
@charnjitsingh7209 Жыл бұрын
Doctor why are you scared of people help this true nobody live right now
@kabalsinghdhillon1301
@kabalsinghdhillon1301 Жыл бұрын
ਜਾਣਕਾਰੀ ਬਹੁਤ ਵਧੀਆ ਜੀ ।
@drmintukhan6214
@drmintukhan6214 Жыл бұрын
Very nice information good job thank you so much
@harjindersingh2818
@harjindersingh2818 Жыл бұрын
Thank Dr jii thanks🙏 H tv jii
@user-bv1gp4qg8d
@user-bv1gp4qg8d 11 ай бұрын
Bahut vadiya knowledge tuci Sanu diti thank you sir
@darshanbadesha560
@darshanbadesha560 Жыл бұрын
ਡਾਕਟਰ ਦੀਆਂ ਗੱਲਾਂ ਬਿਲਕੁਲ ਸਹੀ ਹਨ ਜਿਹੜੇ ਮੋਟੇ ਦਿਮਾਗ ਵਾਲਿਆਂ ਦੇ ਕੁਝ ਪੱਲੇ ਨਹੀਂ ਪਿਆ ਉਹ ਮਾੜਾ ਚੰਗਾ ਬੋਲ ਰਹੇ ਹਨ
@gurwaryamaulakh917
@gurwaryamaulakh917 Жыл бұрын
Belkul sahi gal bro tuhdi dimag apna loka da Motta te kahi dr.vechare nu jade ne ..chalo koei nhi parmmatma budhi bakshe sarea nu
@user-jk2nx3ne6q
@user-jk2nx3ne6q 10 ай бұрын
Ryt👍👍
@manjeetkaurwaraich1059
@manjeetkaurwaraich1059 10 ай бұрын
ਡਾਕਟਰ ਸਾਹਿਬ ਬਹੁਤ ਹੀ ਵਧੀਆ ਇਲਾਜ ਦੱਸਿਆ ਧੰਨਵਾਦ ਵੀਰ ਜੀ
@isnrksjjdmdh3731
@isnrksjjdmdh3731 Жыл бұрын
ਜੱਟ ਖੇਤ ਵਿੱਚ ਕੰਮ ਕਰਦੇ ਨਹਾ , ਲੈਂਦੇ ਹਨ ਉਥੇ ਉਨ੍ਹਾਂ ਦੀ ਮਾਲਸ਼ ਹੋਣ ਕਰਦਾ ਹੈ ਸਭ ਠੀਕ ਰਹਿੰਦਾ ਹੈ ਵਹਿਮ ਕਰਨ ਦੀ ਲੋੜ ਨਹੀਂ ਧੰਨਵਾਦ ਜੀ
@sukhdevsingh7129
@sukhdevsingh7129 Жыл бұрын
ਜਿਸ ਦਿਨ ਬੰਦੇ ਮੌਤ ਹੋਨੀ ਹੈ ਕੋਈ ਨਹੀਂ ਰੋਕ ਸਕਦਾ ਹੈ ਡਾਕਟਰ ਸਾਹਿਬ ਜੀ
@nirmalchoudhary9190
@nirmalchoudhary9190 Жыл бұрын
ਜਿਸ ਦਿਨ ਉਸ ਅਕਾਲਪੁਰਖ ਨੇ ਇਸ ਦੁਨੀਆਂ ਤੋਂ ਲੈ ਕੇ ਜਾਣਾ ਕੋਈ ਦੁਨੀਆਂ ਦੀ ਸ਼ਕਤੀ ਨਹੀਂ ਰੋਕ ਸਕਦੀ ਜੀ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@mitpalsingh6972
@mitpalsingh6972 10 ай бұрын
All people in foreign coutries always go for shower that starts from head
@sadhusinghbhullar7339
@sadhusinghbhullar7339 8 ай бұрын
​@@nirmalchoudhary9190ਇੱਕ ਬੰਦਾ ਕਹਿ ਰਿਹਾ ਹੈ ਕਿ ਜਦੋ ਬੰਦੇ ਨੂੰ ਰੱਬ ਨੇ ਲੈਣ ਕੇ ਜਾਣਾ ਉਹਨੇ ਕਿਵੇਂ ਨਾ ਕਿਵੇ ਲੈਣ ਜਾਣਾ ਕੋਈ ਰੋਕ ਨਹੀਂ ਸਕਦਾ ਇਹ ਮੌਤ ਦਾ ਪਰੋਸੈਸ ਰੱਬ ਦੀ ਮਰਜ਼ੀ ਹੁੰਦੀ ਹੈ ਭਾਵ ਮੌਤ ਦਾ ਕਾਰਨ ਬਿਮਾਰੀ ,ਐਕਸੀਡੈਂਟ ਮੌਤ ਦਾ ਕਾਰਨ ਬਹਾਨਾ ਰੱਬ ਆਪ ਕਰਦਾ ਹੈ ਕੋਈ ਹੀਲਾ ਨਹੀਂ ਰਹਿ ਜਾਦਾਂ,,,,,ਵੀਰ ਜੀ ਨਹੀ ਬੰਦੇ ਨੂੰ ਰੱਬ ਨੇ ਲੈ ਕੇ ਜਾਣਾ ਬਹਾਨਾ ਬਣਾਉਣਾ ਮੇਰੇ ਹਿਸਾਬ ਨਾਲ ਮੇਰੀ ਸੋਚ ਕਹਿੰਦੀ ਹੈ,,ਰੱਬ ਨੇ ਬੰਦੇ ਤੋਂ ਕੀ ਕਰਾਉਣਾ ਹੈ ਰੱਬ ਨੂੰ ਕੀ ਲੋੜ ਪਈ ਬੁੜਿਆਂ ਨੂੰ ਬਿਮਾਰਾਂ ਨੂੰ ਢੋਈ ਜਾਵੇ ਟਾਇਮ ਟੇਬਲ ਤਿਆਰ ਕਰੇ ਬੰਦਿਆਂ (ਜਮਦੂਤਾਂ) ਦਾ ਇੰਤਜਾਮ ਕਰੇ ਰੱਬ ਨੇ ਇਹ ਨਿੱਕੇ ਸੁੱਕ ਕੱਠਾ ਕਾਹਦੇ ਵਾਸਤੇ ਇਕੱਠਾ ਕਰਨਾ ਇਹ ਕਲਰਕਾਂ ਵਾਲਾ ਕੰਮ ,ਮੁਨਸ਼ੀ ਮੁਨੀਮ ਦਾ ਕੰਮ ਰੱਬ ਕਿਉਂ ਕਰੇ,,,,ਠੀਕ ਹੈ,,ਬੰਦਾ ਓਦੋਂ ਮਰਦਾਂ ਹੈ ਜਦੋਂ ਕਿਸੇ ਵਜਾਹ ਨਾਲ ਉਸ ਦਾ ਸਰੀਰ ਬੌਡੀ ਜਿਉਣਾ ਛੱਡ ਦੇਵੇ ਸਰੀਰ ਦਾ ਨਕਾਰਾ ਹੋਣਾ ਬਿਮਾਰੀ ਨਾਲ ਸੱਟਾਂ ਬੇਟਾ ਨਾਲ਼ ਬੁਢਾਪਾ ਵਡੇਰੀ ਉਮਰ ਤਨ ਮਨ ਸਰੀਰ ਕੰਮ ਛੱਡ ਖਤਮ,,ਭਾਵ ਮੌਤ,,,,ਰੱਬ ਨੇ ਕਿਤੇ ਵੀ ਟੰਗ ਨਹੀਂ ਅੜਾਈ ਸੱਟ ਫੇਟ ਲੜਾਈ ਝਗੜਾ ਤਲਵਾਰਾਂ ਗੰਡਾਸੇ ਬੰਦੂਕਾਂ ਗੋਲੀਆਂ ਵਜਾ ਮਨੁੱਖ ਬਿਮਾਰੀ ,ਲਾ ਇਲਾਜ ਬਿਮਾਰੀ ਵਧੀ ਸਰੀਰ ਨੇ ਕੰਮ ਛੱਡਿਆ(ਜਿਉਣਾ ਛੱਡਿਆ) ਰੱਬ ਨੇ ਰੋਲ ਨਹੀਂ ਕੀਤਾ,, ਨਿਰੋਗ ਜਿਓਣ ਦੀ ਵਿੱਧਿਆ ਸੋਹਣਾ ਪਰਖ ਕੇ ਖਾਣਾ ਪੀਣਾ ਬਿਮਾਰੀਆਂ ਤੋਂ ਬਚਾਅ ਲੰਮੀ ਉਮਰ ਦੀ ਵਿਉਂਤ ਤੰਦਰੁਸਤ ਜੀਵਨ ਨਿਰੋਗ ਜੀਵਨ,,,ਰੱਬ ਤੇ ਦੋਸ਼ ਨਹੀਂ ਬਣਦਾ,, ਰੱਬ ਰੱਬ ਹੈ ਮਹਾਨ ਹੈ ਰੱਬ ਸੱਚ ਹੈ,ਇਮਾਨ ਹੈ ਭਗਵਾਨ ਹੈ ਰਾਮ ਹੋ ਅੱਲਾ ਹੈ,,, ਰੱਬ ਕਿਸੇ ਦੇ ਮਰਨ ਜਨਮ ਦਾ ਅਕਾਉਂਟੈਂਟ ਨਹੀ
@santsidhu5829
@santsidhu5829 Жыл бұрын
ਦੋ ਮਿੰਟ ਸਰੀਰ ਦੇ ਇਕ ਹਿਸੇ ਤੇ ਪਾਣੀ ਪੌਣਾ ਤੇ ਪੰਜ ਵੱਖਰੇ ਸਰੀਰ ਦੇ ਹਿਸੀਆ ਨੂੰ ਗਿਲਾ ਕਰਨ 10 ਮਿੰਟ ਲਗ ਜਾਣਗੇ। ਫੇਰ ਅਜੇ ਨਹਾਉਣ ਬਾਕੀ ਹੈ। ਇਹ ਇਸ ਜਮਾਨੇ ਵਿੱਚ ਵਾਜਵ ਨਹੀ ਲਗਦਾ। ਵਿਦੇਸ਼ਾ ਵਿੱਚ ਰਹਿੰਦੇ ਲੋਕਾਂ ਲਈ ਇਹ ਕਰਨਾ ਔਖਾ ਹੈ ਕਿਉਕਿ ਪਾਣੀ ਦਾ ਖਰਚਾ ਬਹੁਤ ਜਿਆਦਾ ਵਧ ਜਾਵੇਗਾ। ਤੇ ਨਹਾਉਣ ਨੂੰ ਸਮਾ ਵੀ ਬਹੁਤ ਚਾਹੀਦਾ ਹੈ।
@gurbhejsidhu2186
@gurbhejsidhu2186 Жыл бұрын
ਜਦੋਂ ਫ਼ਸਲਾਂ ਹੀ ਜ਼ਹਿਰ ਹੋਇਆ ਪਿਆ ਨਹਾਉਣ ਨਾਲ ਕੁਝ ਨਹੀਂ ਓ ਬਸ ਕਰੋ ਵਹਿਗੁਰੂ ਨੇ ਜਿੰਨੇ ਸ਼ਾਹ ਦਿੱਤੇ ਉਨੇ ਹੀ ਹੋਣਗੇ
@gurmailkaur6164
@gurmailkaur6164 Жыл бұрын
Waheguru ji bhut nice video time bhut lagai jande ho kush nahhi pata lagda guru hi sab da rakha hi waheguru hi kirpa karn
@Elfsimmuoffical
@Elfsimmuoffical Жыл бұрын
Aap sab ji da thank
@surindersinghgill5673
@surindersinghgill5673 Жыл бұрын
1. How much time should be between oil masage and bath. 2. What quantity multani mitti, Curd and maringa power and at what time it is to be used, you advice. 3. In our city Canal water is supplied which is already very cold, we cannot use so cold water. what is your advice
@Sohansingh-qg7ow
@Sohansingh-qg7ow Жыл бұрын
Very good information though lengthy .
@mangatsingh3711
@mangatsingh3711 Жыл бұрын
ਭਾਈ ਮੈਂ ਤਾਂ ਨਹਾਉਣਾ ਹੀ ਛੱਡ ਦੇਣਾ।ਸਭ ਤੋਂ ਪਹਿਲਾਂ ਨਹਾਉਣ ਵੇਲੇ ਪਾਣੀ ਪੈਰਾਂ ਤੇ ਪਾਓ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਓ ।
@HarjitSingh-te6fm
@HarjitSingh-te6fm Жыл бұрын
Good Bai jijanwra to Sikh lo bs ja jdo ndi ch nhade c us sme nu dekho jdo Baltimore mug nhi c hunde na great look nhade c
@princebhullar5660
@princebhullar5660 Жыл бұрын
Good Bhullar sahab Good 👏👏👏👍🏻
@nirbhaisinghnirbhaisingh9032
@nirbhaisinghnirbhaisingh9032 Жыл бұрын
ਗੱਲ ਨਹਾਉਣ ਦੀ ਚਲਦੀ ਐ ਪੱਤਰਕਾਰ ਐਵੇਂ ਜੱਬਲੀਆਂ ਮਾਰੀ ਜਾਂਦੈ ਉਧਰ ਵੈਦ ਵੀ ਧਨੰਤਰ ਵੈਦ ਦਾ ਫੁਫੜ ਬਣੇਆ ਖੜੈ। ਗੱਲ ਛੋਟੀ ਸੀ ਦੋਵਾਂ ਨੇ ਮਿਲ ਕੇ ਕਹਾਣੀ ਬਣਾ ਤੀ।
@punjabsingh1710
@punjabsingh1710 9 ай бұрын
ਕੰਮ ਦੀ ਗਲ ਘੱਟ ਗਲਾਂ ਜਿਆਦਾ ਮਾਰਦਾ ਬਾਈ।
@user-mw3fh5qs3q
@user-mw3fh5qs3q Жыл бұрын
ਜੇ ਆਪ ਆਖਦੇ ਹੋ ਤੇਲ ਦੀ ਮਾਲਿਸ਼ ਕਰੋ ਫਿਰ ਠੰਡੇ ਪਾਣੀ ਨਾਲ ਤੇਲ ਪਿੰਡੇ ਓਤੋਂ ਕਿਵੇਂ ਉਤਰੇਗਾ। ਬਾਕੀ ਮੈਨੂੰ ਸਵੇਰੇ ਸੰਦੇਹਾਂ ਨਹਾਉਣ ਦੀ ਆਦਤ ਹੈ। ਐਨੀ ਛੇਤੀ ਖਾਣਾ ਤਿਆਰ ਨਹੀਂ ਹੁੰਦਾ ਜੀ।
@jassakular5597
@jassakular5597 Жыл бұрын
Good ji ver good
@navpreetkour6859
@navpreetkour6859 9 ай бұрын
​@@jassakular5597😊😊
@rajkumarnarula5424
@rajkumarnarula5424 Жыл бұрын
Thinks Dr. Sab g
@iampdskahlon
@iampdskahlon 9 ай бұрын
Waheguru sab da bhala krin
@balrajsingh7180
@balrajsingh7180 11 ай бұрын
वाह जी बढ़िया जानकारी धन्यावाद
@anjukukreja775
@anjukukreja775 Жыл бұрын
Very Very interesting information 🤔👌👍
@pindadalifestyle682
@pindadalifestyle682 Жыл бұрын
ਪਹਿਲਾਂ ਪੈਰਾਂ ਤੇ ਫਿਰ ਗੋਡਿਆਂ ਤੇ ਫਿਰ ਪਿੰਡੇ ਤੇ ਪਾਉਂਦੇ ਆ ਠੀਕ ਆ
@gurbakshsinghnaggihealthco1785
@gurbakshsinghnaggihealthco1785 Жыл бұрын
Great sir 👍
@balbirdhillon3429
@balbirdhillon3429 Жыл бұрын
ਜੋ ਸਵੇਰੇ ਜਲਦੀ ਉੱਠ ਕੇ ਨਹਾਉਣ ਤੇ ਕੁਝ ਨਹੀਂ ਹੁੰਦਾ
@daljeetkaur9813
@daljeetkaur9813 10 ай бұрын
New information ke liea thanks
@gurmeetkaur85
@gurmeetkaur85 Жыл бұрын
Good knowledg.
@RajSingh-wm5yx
@RajSingh-wm5yx Жыл бұрын
ਭਾਈ ਜੀ ਕਿਨਾ ਟਾਇਮ ਖਰਾਬ ਕਿਤਾ ਸਾਬੂਨ ਦੀ ਮਸ਼ਹੁਰੀ ਦੇਣ ਲਈ
@GurmelSingh-qx8er
@GurmelSingh-qx8er Жыл бұрын
Please Try To Explain In Short And Simple Way.
@sunitakainth5218
@sunitakainth5218 Жыл бұрын
Sir ji jehre look out of country cha rehnde a ohh ki krn jithe pani grmi cha v thanda hunda sardi cha ta barff nalo v jda thanda ohh ki krn
@harmeetcaur5004
@harmeetcaur5004 Жыл бұрын
Very nice 👌
@ajitshahkot
@ajitshahkot Жыл бұрын
ਕਹਾਣੀਆਂ ਬਹੁਤ ਪਾਉਂਦਾ
@earthofhumanity3471
@earthofhumanity3471 Жыл бұрын
Thanks for information,kindly share link of products and contact no of Dr .
@BhupinderSingh-tn1ec
@BhupinderSingh-tn1ec Жыл бұрын
Thanks a lot sir
@SukhdevSingh-gv3gt
@SukhdevSingh-gv3gt Жыл бұрын
ਡਾਕਟਰ ਨੇ ਅੱਧਾ ਘੰਟਾ ਸਿਰ ਖਾਧਾ ਸਭ ਤੋਂ ਪਹਿਲਾਂ ਪੈਰ ਧੋਵੋ ਜੀਹਦੇ ਨਾਲ ਸਰੀਰ ਦਾ ਤਾਪਮਾਨ ਠੀਕ ਹੋ ਜਾਂਦਾ। ਕਦੇ ਵੀ ਘਬਰਾਹਟ ਨਹੀਂ ਹੋਊ
@randhirsingh8223
@randhirsingh8223 Жыл бұрын
Dr Sahib thank you very much sir .the best and informative video.Tusi bhaii sahib iss bnde Suresh nu bimar naa kr deo. vichara kdo da thhand vich bethha .iss de sir vich panhi naa paa deo sir smjhaonh vaste.
@chanansingh4498
@chanansingh4498 Жыл бұрын
Dr sahib you told us how to pour water on body step by step but after applying soap on body where to start pouring water
@gurbhajsingh2187
@gurbhajsingh2187 Жыл бұрын
ਡਾ ਸਾਹਿਬ ਨੁ ਆਪ ਸਾਹ ਚੜਿਆ ਪਿਆ
@Amanpreetkaur-cz8hz
@Amanpreetkaur-cz8hz Жыл бұрын
Thanks
@BalkarSingh-og4xb
@BalkarSingh-og4xb 8 ай бұрын
ਕਸਰਤ ਵਾਲੇ ਕੰਮ ਕਰੋ ਸਰੀਰ ਚੋਂ ਮੁੜਕਾ ਵਹਾਉ, ਰੋਗ ਲਾਗੇ ਨਹੀਂ ਆਉਣਗੇ, ਇਹ ਫਾਰਮੁਲੇ ਵਿਹਲਿਆ ਵਾਸਤੇ ਹਨ।
@princebrar512
@princebrar512 Жыл бұрын
Very nice information dr saab thanks
@jagjeetsingh9652
@jagjeetsingh9652 Жыл бұрын
Bakwaas karte hain
@rameshbansal1991
@rameshbansal1991 Жыл бұрын
Very nice ji
@bimbfarm4094
@bimbfarm4094 Жыл бұрын
Half day ਤਾ ਨਹਾਉਣ ਨੂੰ ਲੱਗੂ ਜਾ ਬਸ ਫਿਰ ਪਾਣੀ ਵਾਲੀ ਟੈਂਕੀ ਨਾਲ ਇਕ ਹੀ ਬੰਦਾ ਨਹਾਉ
@harmeetsingh5692
@harmeetsingh5692 Жыл бұрын
ਸਮਝ ਦਾਰ ਡਾ਼ ਐਨਾ ਨਹੀਂ ਬੋਲਦਾ
@harmeetsingh5692
@harmeetsingh5692 Жыл бұрын
ਇਹ ਜ਼ੁਕਾਮ ਲਾਊ ਲੋਕਾਂ ਨੂੰ
@bhupindersohal9058
@bhupindersohal9058 9 ай бұрын
Dillo shukeriya. Kudrat naal jorran da.💚
@mynanogarden6842
@mynanogarden6842 Жыл бұрын
Very informative video 👌👍 God bless u all ❤️
@jotsangha9360
@jotsangha9360 Жыл бұрын
9,Sç
@KalaSingh-ph7py
@KalaSingh-ph7py Жыл бұрын
Sut shree akal ji
@manmohansingh4400
@manmohansingh4400 10 ай бұрын
Ai: U
@basantbasant9533
@basantbasant9533 9 ай бұрын
Jo koi mrzi khepaani te oehlsn hands te psinds hai
@bahadursingh4228
@bahadursingh4228 Жыл бұрын
ਇਹ ਤਾਂ ਮੋਨੇ ਵਿਅਕਤੀ ਵਾਸਤੇ ਹੈ ਸਰਦਾਰ ਤਾਂ ਹਫਤੇ ਵਿਚ ਇਕ ਵਾਰ ਨਹਾਉਂਦੇ ਨੇ ਸਿਰ
@ranisareen4837
@ranisareen4837 10 ай бұрын
Very good job
@narendrasingh-ob8zo
@narendrasingh-ob8zo Жыл бұрын
Very good information video 🍒🍒🍒🍒🍒
@balbirbalu147
@balbirbalu147 10 ай бұрын
एक डॉक्टर वैद ने बताया कि पहले पैरों में दूसरे कंधों पर तीसरे सिर में।बताओ किस किस की मानें।।
@surinderghatora9147
@surinderghatora9147 Жыл бұрын
Hello bhaji asi t u k vich rahda haI ji asi tab fill karka Vich bath jnda aa ji sanu dasl kivria ji 🙏
@ParamjitSingh-ed2hy
@ParamjitSingh-ed2hy Жыл бұрын
Very nice gbu
@user-tl1ue3lp8t
@user-tl1ue3lp8t 9 ай бұрын
Good Video
@gurvindersinghmaan5462
@gurvindersinghmaan5462 Жыл бұрын
Sera da os waheguru ji na time bana ho a g
@ajmerkaur5516
@ajmerkaur5516 Жыл бұрын
What is the name of body wash told by Dr.bhullar.
@BalwinderSingh-ni8fs
@BalwinderSingh-ni8fs 10 ай бұрын
ਵਹਿਮ
@isnrksjjdmdh3731
@isnrksjjdmdh3731 Жыл бұрын
ਨਹਾਉਣ ਨਾਲ ਅਟੈਕ ਆਗਿਆ ਵਹਿਗੁਰੂ ਨੇ ਜਿੰਨੇ ਸਾਹ ਲਿਖੇ ਹਨ ਉਹਨੇ ਹੀ ਲੈਣੇ ਹਨ ਇਕ ਵੀ ਸ਼ਾਹ ਵੱਧ ਨਹੀਂ ਲੈ ਸਕਦੇ ਧੰਨਵਾਦ ਜੀ
@jassar100
@jassar100 Жыл бұрын
Waheguru ne Japanese de sawas jiyada likhe ne Indian nalo , why.
@paramjeetkaur2523
@paramjeetkaur2523 Жыл бұрын
@@jassar100 ਙਣਣ
@saranjotgrewal4278
@saranjotgrewal4278 Жыл бұрын
nice
@harbanssainiz2255
@harbanssainiz2255 Жыл бұрын
@@jassar100 iqqqqq
@JasveerSingh-jt7kk
@JasveerSingh-jt7kk Жыл бұрын
ਮੈਂ ਪਰੀ ਦਾ ਹੀ
@VikramSingh-hd3gr
@VikramSingh-hd3gr Жыл бұрын
Nice 👌
@mohinderkaur7867
@mohinderkaur7867 Жыл бұрын
Nahoun gea pura ho janda🤗😆😗😘🤙👍😅😢🤭👌
@sukhwinderheer3999
@sukhwinderheer3999 Жыл бұрын
Dr sab ji ik gl me vekhi a mere sahmne mere kahan di dheth hoi o hospital vich hi hoi a Mrna ta os malk de hath he pr aj kl jihrha banda dr de vs pa gia ta o dunia to gia hi smjjo Jana penda he Pr dr sab ji pls drao na jiada jini likhi a oni bhogni a
@satnam1564
@satnam1564 9 ай бұрын
doctor sahib me sardia vich dhande to dhande panhi nal esnan karda roj da nem he jihrhe kadi kadai nahaode han ona nu paroblam aondi he
@manveersingh5349
@manveersingh5349 Жыл бұрын
Sir brain front could tand boht lgdi sir nu sirf
@jassar100
@jassar100 Жыл бұрын
Diet change kro, hard work kro te cold water nal nahavo, koi rog nahi laguga. Daka todna nahi, galat khana khana te bhalde ho healthy life.
@randhirkaur7333
@randhirkaur7333 Жыл бұрын
Dr 🙏🙏👍👍
@ManjitSingh-mn9qu
@ManjitSingh-mn9qu Жыл бұрын
Kasim sahib sat Sri akal parvaan karni ji
@shafiqchauhanmalerkotla8154
@shafiqchauhanmalerkotla8154 Жыл бұрын
Verry Good
@satojsatoj3208
@satojsatoj3208 Жыл бұрын
ਸੱਭ ਤੋਂ ਪਹਿਲਾਂ ਪਾਣੀ ਪੈਰਾ ਤੇ ਪੌਣਾ chidiya 🙏
@gurtejsingh7723
@gurtejsingh7723 Жыл бұрын
Siyal ch pehla per dhode ne sir ch ni pode
@SatinderPal-ss7mv
@SatinderPal-ss7mv 9 ай бұрын
ਲੋਕਾ ਨੂੰਕਿਰਪਾ ਕਰਕੇ ਜਿਸ ਤਰਾ ਜੀ ਰਹੇ ਹਨ ਜੀ ਲੈਣ ਦਿਓ
@nazarsingh8744
@nazarsingh8744 Жыл бұрын
ਡਾ ਲੋਕਾ ਨੂੰ ਬਹੁਤ ਹੀ ਵਹਿਮ ਭਰਮ ਭੁਲੇਖੇ ਹੈ ਧੰਨਵਾਦ
@punjabimoda742
@punjabimoda742 Жыл бұрын
ਸਭ ਬਕਵਾਸ ਹੈ ਆਪਣੀ ਸਟੋਰੀ ਵਧਾਉਣ ਨੂੰ ਫਿਰਦੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਲੋਕਾਂ ਨੂੰ ਕਿਹੜਾ ਨਹਾਉਣਾ ਆਉਦਾ
@GurmelSingh-qx8er
@GurmelSingh-qx8er Жыл бұрын
Please Make Live Video By Practical Demo Of Bathing Technically With Cool, Fresh And Hot Water. ? New Topic For Healthy Lifestyle. Good Job.
@tejichahal1854
@tejichahal1854 Жыл бұрын
😂
@sadhusinghbhullar7339
@sadhusinghbhullar7339 8 ай бұрын
ਬਹੁੱਤ ਅਫਸੋਸ ਸਾਡੇ ਵੇਹਲੜ ਕਹਿ ਰਹੇ ਹਨ ਛੋਟੀ ਵੀਡੀਓ ਚਾਹੀਦੀ ਹੈ ਗੁਰੂਦੁਆਰੇ ਜਾ ਕੇ ਕੀ ਕਹਿੰਦੇ ਜਾਦੇ ਹਨ। ਇੱਕ ਸਬ਼ਦ,,ਵਾਹਿਗੁਰੂ,, ਫਿਰ ਵੀ ਬਾਣੀ ਨੂੰ ਪੂਰਾ ਸਮਝਾਉਣ ਲਈ ਗੁਰੂ ਗਰੰਥ ਸਾਹਿਬ ਦਾ ਪਾਠ ਚਤਾਲੀ ਪੰਤਾਲੀ ਘੰਟਿਆ ਵਿੱਚ ਸੰਪੂਰਨ ਹੁੰਦਾ ਹੈ
@GurnamSingh-nr4nk
@GurnamSingh-nr4nk Жыл бұрын
ਬਾਈ ਜੀ ਤੁਹਾਡਾ ਸੁਰੇਸ਼ ਨਹਾਉਣ ਲਈ ਬਾਥਰੂਮ ਦੀ ਜਗਾ ਟਾਇਲੈਟ ਵਿੱਚ ਟਵਲ anderver ਰੱਖ ਕੇ ਨਹਾਉਂਦਾ ਹੈ ਪਹਿਲਾ ਇਸਨੂੰ ਕਹੋ ਬਾਥਰੂਮ ਵਿੱਚ ਨਹਾਇਆ ਕਰੇ
@baljitsingh4800
@baljitsingh4800 Жыл бұрын
ਜੋ ਜਿਦੰਗੀ ਤੋ ਦੁਖੀ ਹਨ ੳਨਾ ਵਾਸਤੇ ਮਰਨਾ ਸੌਖਾ ਹੋ ਗਿਅਾ ਹੈ
@HIGH.RATED.GABRU.01
@HIGH.RATED.GABRU.01 Жыл бұрын
How about peoples living in Canada? Jahan toh 12 months hot water he aata hai, cold water se toh july me v nhi shower le saktey
@sochafrancis1753
@sochafrancis1753 Жыл бұрын
Dr..ji.khars.da.koe.nuksa.dasna
@preetkahlon5587
@preetkahlon5587 Жыл бұрын
ਵੀਰੇ ਤੁਸੀ ਜਿਸ ਤਰਾ 2 2 ਮਿੰਟ ਕਹਿ ਰਹੇ ਹੋ ਇਸ ਤਰਾ ੧੦ ਮਿੰਟ ਵਿਚ ਪਾਣੀ ਕਿੰਨਾ ਬਰਬਾਦ ਕਰਨ ਦੀ ਸਲਾਹ ਦੇ ਰਹੇ ਹੋ
@bachandass9927
@bachandass9927 Жыл бұрын
Suresh is a funny man
ЧУТЬ НЕ УТОНУЛ #shorts
00:27
Паша Осадчий
Рет қаралды 10 МЛН
World’s Largest Jello Pool
01:00
Mark Rober
Рет қаралды 84 МЛН
Получилось у Миланы?😂
00:13
ХАБИБ
Рет қаралды 3,7 МЛН
Пранк пошел не по плану…🥲
00:59
Саша Квашеная
Рет қаралды 6 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН