ਆਜੋ ਖੁਸ਼ੀਆਂ ਦਾ ਕੋਰਸ ਕਰੀਏ | Special Interview | Guriqbal Singh | Gurdeep Kaur Grewal | B Social

  Рет қаралды 57,386

B Social

B Social

3 ай бұрын

ਆਜੋ ਖੁਸ਼ੀਆਂ ਦਾ ਕੋਰਸ ਕਰੀਏ | Special Interview | Guriqbal Singh | Gurdeep Kaur Grewal | B Social
#gurdeepkaurgrewal
#specialinterview
#guriqbalsingh
#bsocial
Program : Special Interview
Host : Gurdeep Kaur Grewal
Guest : Guriqbal Singh
Cameramen : Harmanpreet Singh & Varinder Singh
Editor : Mandeep Singh
Digital Producer : Gurdeep Kaur Grewal
Label : B Social

Пікірлер: 84
@gurdishkaurgrewal9660
@gurdishkaurgrewal9660 2 ай бұрын
ਮੁਬਾਰਕਾਂ ਜੀ ਬਹੁਤ ਬਹੁਤ ਗੁਰਇਕਬਾਲ ਜੀ ਨੂੰ- ਪੁਸਤਕ ਖੁਸ਼ੀਆਂ ਦਾ ਕੋਰਸ- ਲਈ ❤ ਬਹੁਤ ਵਧੀਆ ਵਿਚਾਰ ਇਹਨਾਂ ਦੇ ❤ ਹੋਸਟ ਤੇ ਗੈਸਟ ਦੋਹਾਂ ਸ਼ਖਸੀਅਤਾਂ ਲਈ ਦੁਆਵਾਂ ਜੀ 🙏🏼 ਇਹਨਾਂ ਦਾ ਕੰਟੈਕਟ ਜੇ ਸੰਭਵ ਹੋਵੇ ਤਾਂ ਦੇ ਦਿਉ ਜੀ 🙏🏼 ਕਿਤਾਬ ਜਰੂਰ ਪੜ੍ਹਾਂਗੇ! ਇਹ UK ਚ ਰਹਿੰਦੇ ਹਨ? ਮੇਰੀ ਵੀ ਸਤਵੀਂ ਪੁਸਤਕ ਦਾ ਨਾਮ ਹੈ- ਖੁਸ਼ੀਆਂ ਦੀ ਖੁਸ਼ਬੋਈ- ਪਰ ਇਸ ਕਿਤਾਬ ਦਾ ਨਾਮ ਤੇ ਇਸ ਬਾਰੇ ਗਲਬਾਤ ਸੁਣ ਕੇ- ਇਸ ਨੂੰ ਪੜ੍ਹਨ ਦੀ ਕਾਹਲੀ ਹੋ ਰਹੀ ਹੈ ਜੀ! ਧੰਨਵਾਦ ਇੰਟਰਵਿਊ ਲਈ ਗੁਰਦੀਪ ਗਰੇਵਾਲ ਜੀ 🙏🏼 - ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਕੈਨੇਡਾ
@indersingh2239
@indersingh2239 3 ай бұрын
ਜਿੰਦਗੀ ਵਿਁਚ ਬਹੁਤ ਕੁਝ ਸਿੱਖਣ ਲਈ ਅਤੇ ਜਿੰਦਗੀ ਜਿਉਣ ਲਈ ਬਹੁਤ ਪਾਏਦਾਰ ਗਁਲਾਂ ਲਁਗੀਆਂ।ਇਸ ਤੋਂ ਲਁਗਦਾ ਕਿਤਾਬ ਪੜ੍ਹ ਕੇ ਕਾਫੀ ਭਰਪੂਰ ਜਾਣਕਾਰੀ ਪ੍ਰਾਪਤ ਹੋਵੇਗੀ❤🙏👍
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@kulveerbrar1633
@kulveerbrar1633 2 ай бұрын
ਸਤਿਕਾਰਯੋਗ ਵੀਰ ਜੀ ਤੇ ਭੈਣ ਜੀ..ਅੱਜ ਦੀ interview ਬਹੁਤ ਵਧੀਆ ਰਹੀ। ਵੀਰ ਜੀ ਤੁਹਾਨੂੰ ਕਿਤਾਬ ਦੀਆਂ ਬਹੁਤ ਬਹੁਤ ਮੁਬਾਰਕਬਾਦ..ਹਮੇਸ਼ਾ ਏਦਾਂ ਹੀ ਸੋਹਣੀ ਕਲਮ ਨਾਲ ਸੋਹਣੇ ਸ਼ਬਦਾ , ਸਿੱਖਿਆਵਾਂ ਨੂੰ ਸਾਡੇ ਤੱਕ ਪੁੰਹਚਾਉਂਦੇ ਰਹੋ। ਮੈਂ ਵੀ ਤੁਹਾਡੀ ਕਿਤਾਬ ਤੇ ਪੈਨਸਿਲ ਨਾਲ ਹੀ ਲਿਖਦੀ ਹਾਂ।✍️❤️
@Kiranpal-Singh
@Kiranpal-Singh 3 ай бұрын
ਤੁਹਾਡੀ ਗੱਲ-ਬਾਤ ਲਾਹੇਵੰਦੀ ਹੈ !
@gurpindersingh5700
@gurpindersingh5700 3 ай бұрын
ਫ਼ੋਨ ਜਿਆਦਾ ਵੇਖਣ ਦੀ ਕੀ ਗੱਲ ਤੁਹਾਡੀਆ ਬੀ ਸੋਸ਼ਲ ਦੀਆ ਦੋ ਵੀਡੀਓ ਢਾਈ ਘਂਟਿਆ ਦੀਆਂ ਬਣਦੀਆਂ ਨੇ ਉਹ ਵੇਖੀਆਂ ਮੈ
@gurjeetkaur9238
@gurjeetkaur9238 3 ай бұрын
ਬਾਈ ਜੀ ਤੇ ਭੈਣ ਜੀ 🙏ਜੀ ਮੈਂ ਵੀ ਕੋਸ਼ਿਸ਼ ਕਰ ਰਹੀ ਆਂ ਕਿ ਕਿਤਾਬ ਲਵਾਂ ਪਰ ਅਜੇ ਜਾ ਨਹੀਂ ਸਕੇ ਪਟਿਆਲੇ ਪਰ ਜਿਵੇਂ ਨਾਮ ਹੀ ਖੁਸ਼ੀ ਦੇ ਰਿਹਾ ਪੜਕੇ ਤਾਂ ਹੋਰ ਵੀ ਸਕੂਨ ਮਿਲੂ 🙏
@navjotkaur9785
@navjotkaur9785 3 ай бұрын
Tuso online mgwa lo dear
@Its_me.89
@Its_me.89 3 ай бұрын
​@@navjotkaur9785kive
@SimranjitSingh-eb4mf
@SimranjitSingh-eb4mf 2 ай бұрын
KUJH CHANGA LIKHAN LYI CHNGA PADNA PAINDA, TE OH MILDA OLD BOOKS TO, JO K INTERNET TE FREE MILDIYA NE, AAPA V OTHO HI READ KRDE AA
@Punjabi_Cooking_1
@Punjabi_Cooking_1 3 ай бұрын
ਬਹੁਤ ਹੀ ਵਧੀਆ ਸਵਾਲ , ਤੇ ਬਹੁਤ ਹੀ ਖੂਬ ਜਵਾਬ I ⭐ਸੋਨੇ ਤੇ ਸੁਹਾਗੇ ਵਾਲੀ ਗੱਲ ਆ ⭐
@Kiranpal-Singh
@Kiranpal-Singh 3 ай бұрын
ਪੰਜਾਬੀ ਵਿੱਚ ਕਹਾਵਤ ਹੈ- *ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ* ਆਪਣੇ ਵਿਤ ਮੁਤਾਬਕ ਫੈਸਲੇ ਲਈਏ, ਗੁਰੂ ਸਾਹਿਬ ਦਾ ਫੁਰਮਾਨ ਹੈ- *ਬਿਨਾ ਸੰਤੋਖ ਨਹੀ ਕੋਊ ਰਾਜੈ* ॥ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ, ਰੱਬ ਦਾ ਸ਼ੁਕਰ ਕਰਦਿਆਂ….. *ਰੱਬ ਦੀ ਰਜਾ ਵਿੱਚ ਰਾਜੀ ਰਹੀਏ* !
@ranjitsandhu2326
@ranjitsandhu2326 3 ай бұрын
Mai Guriqbal Sir dia vedios dekh Di aa. Bahut hi motivational and life changing vedios.👌👍
@learnwithjapneetsharma3733
@learnwithjapneetsharma3733 3 ай бұрын
ਮੈਂ ਵੀ ਆਪਣੇ ਅਤੇ ਆਪਣੇ ਡੈਡੀ ਜੀ ਲਈ ਇਹ ਕਿਤਾਬ ਜਰੂਰ ਲਵਾਗੀ
@PunjabiSikhSangat
@PunjabiSikhSangat 3 ай бұрын
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ❤
@gurjeetkaur9238
@gurjeetkaur9238 3 ай бұрын
ਵਾਹਿਗੁਰੂ ਜੀ 🙏
@PunjabiSikhSangat
@PunjabiSikhSangat 3 ай бұрын
ਵਾਹਿਗੁਰੂ ਜੀ 🙏@@gurjeetkaur9238
@PunjabiSikhSangat
@PunjabiSikhSangat 3 ай бұрын
ਵਾਹਿਗੁਰੂ ਜੀ 🙏@@gurjeetkaur9238
@PunjabiSikhSangat
@PunjabiSikhSangat 3 ай бұрын
ਵਾਹਿਗੁਰੂ ਜੀ 🙏@@gurjeetkaur9238
@user-dp5oe8yf7t
@user-dp5oe8yf7t 3 ай бұрын
ਬਹੁਤ ਵਧੀਆ
@gurpindersingh5700
@gurpindersingh5700 3 ай бұрын
ਫ਼ੋਨ ਅੱਠ ਘੰਟੇ ਵੇਖ ਸਕਦੇ ਓ ਪਰ ਸ਼ਰਤ ਉਸ ਵਿਚ ਸਾਰਾ ਕੰਮ ਆਤਮਾ ਪ੍ਰਤੀ ਹਾਊਗਾ ਕਥਾ ਸੁਣਲੋ ਗੁਰਬਾਣੀ ਸੁਣਲੋ ਗੁਰਬਾਣੀ ਪੜਲੋ
@talentedkaurinsan
@talentedkaurinsan 3 ай бұрын
ਬਹੁਤ ਹੀ ਵਧੀਆ ਜੀ 🙏🙏
@gamingbaster2300
@gamingbaster2300 3 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਮਾਰਗਦਰਸ਼ਨ ਲਈ👍🙏
@Jindgi_Jindabad
@Jindgi_Jindabad 3 ай бұрын
ਜਿੰਦਗੀ ਜਿੰਦਾਬਾਦ
@kaldeepkaur7184
@kaldeepkaur7184 3 ай бұрын
Right gall a ji
@infopura8337
@infopura8337 3 ай бұрын
Very fruitful conversation
@InderjeetSinghBhatty
@InderjeetSinghBhatty 2 ай бұрын
Video de naal naal naal ghrr da kmm v khtm kr leaa video dekhi nhi sirf suni bahut vdiaa lggeaa waheguru ji mehr kre tandrusti bakhshe chrdikla ch rakhe tuhanu .
@Gurfathe1469
@Gurfathe1469 3 ай бұрын
Sat sri akaal ji,ajj sara kuj ek episode vich aa gia ji. veer ji v te bhen Gurdeep v mainu tuhadia gallan vahut Vadia lgdia ne apa ghar da sara kamm v kr lai da te program v enjoy kri da.
@karamjeetkaur6491
@karamjeetkaur6491 2 ай бұрын
Bhut e Vdia gurdeep di and bhaa ji 🙏👌
@parminderkaur6955
@parminderkaur6955 3 ай бұрын
🎉🎉🎉
@jgill6094
@jgill6094 Ай бұрын
Congratulations ji❤👍
@gill2769
@gill2769 3 ай бұрын
Good questions 👍
@palwinderchahal2039
@palwinderchahal2039 3 ай бұрын
Very nice taking ❤
@Bawindergill
@Bawindergill 3 ай бұрын
v nice g
@gupzkahlon2482
@gupzkahlon2482 3 ай бұрын
👌🏻👌🏻
@nippysidhu7926
@nippysidhu7926 2 ай бұрын
SSA di nd veer g, bhut vdya lagya mnu tuhda progrm nd me Hmesha hi motivate hune va tuhdyn videos vkh ke, baba g Hmesha tuhnu chrdikla vich rakhn 🙏🏻🥰
@Hunterjatt79
@Hunterjatt79 3 ай бұрын
ਬੀਬਾ ਇੱਕ ਬੇਨਤੀ ਹੈ ਕਿ ਜੇਕਰ ਲੰਮੀ ਗੁੱਤ ਗੁੰਦ ਕੇ ਪ੍ਰੋਗਰਾਮ ਚ ਆਵੇਂ ਤਾਂ ਬਹੁਤ ਜ਼ਿਆਦਾ ਖੂਬਸੂਰਤ ਲੱਗੇਂਗੀ।। ਧੰਨਵਾਦ 🌹
@pgstreetvlog919
@pgstreetvlog919 16 күн бұрын
ਦੂਜਿਆਂ ਨੂੰ ਮੱਤਾਂ ਆਪ ਨੂੰ ਲੱਤਾਂ,,,,,,,, ਇਹ ਵੀਡੀਓ ਬਣਾਉਣ ਵਾਲੇ ਆਪਾਂ ਨੂੰ ਮੱਤਾਂ ਦਿੰਦੇ ਨੇ,,ਪਰ,,,,ਐਪ ਨਹੀਂ ਸੁਧਰਨਗੇ,,💯💯💯💯💯💯💯💯💯
@bhupinderkaurgarcha9641
@bhupinderkaurgarcha9641 3 ай бұрын
Nice talk
@abhijot6829
@abhijot6829 3 ай бұрын
ਇਹ ਕਿਤਾਬ ਕਿੱਥੋਂ ਮਿਲੂਗੀ ਜੀ
@munraj4912
@munraj4912 3 ай бұрын
Very beautiful ❤
@kaddon1485
@kaddon1485 3 ай бұрын
Very nice bita Ji ❤
@satwinderpalkaur9913
@satwinderpalkaur9913 2 ай бұрын
🙏🏽🙏🏽
@varinderbandesha2945
@varinderbandesha2945 3 ай бұрын
Thanks I learned a lot of things B social da har episode bakamal gurdip I I respect you
@harmandeepsingh-
@harmandeepsingh- 3 ай бұрын
Very nice
@zorawarsingh1543
@zorawarsingh1543 2 ай бұрын
Good book 👍
@rajwantkaursandhu4069
@rajwantkaursandhu4069 3 ай бұрын
🌟🌟🌟🌟🌟
@jasis6492
@jasis6492 3 ай бұрын
Very nice gallbaat
@mandeepsidhu7995
@mandeepsidhu7995 3 ай бұрын
ਐਸ ਐਸ ਪੀ ਅਵਨੀਤ ਕੌਰ ਸਿੱਧੂ ਦੀ ਇੰਟਰਵਿਊ ਕਰੋ ਭੈਣੇ
@GurpreetKaur-lx9tp
@GurpreetKaur-lx9tp 3 ай бұрын
🙏🇩🇪❤️
@SandeepKaur-fs6no
@SandeepKaur-fs6no 3 ай бұрын
Sat shri akal ji veer g book kive mngwa sakde plz dseo
@karamjitsingh4188
@karamjitsingh4188 3 ай бұрын
Book kitho milugi g
@gurpindersingh5700
@gurpindersingh5700 3 ай бұрын
ਮੈਡਮ ਗੁਰਦੀਪ ਜੀ ਪਰਲੋਕ ਬਾਰੇ ਜੇ ਇੰਟਰਵਿਊ ਕਰਨੀ ਹੋਈ ਤਾ ਮੇਰੇ ਨਾਲ ਸੰਪਰਕ ਕਰਿਓ
@arvinderalagh6999
@arvinderalagh6999 3 ай бұрын
Plz dsoge Canada vich eh kithon milegi plz answer jaroor dena. Mai tuhade program bhut dekhdi aa
@dr.jagtarsinghkhokhar3536
@dr.jagtarsinghkhokhar3536 2 ай бұрын
👍👍👍
@sunnysidhu7549
@sunnysidhu7549 3 ай бұрын
mein 15 days to eh book read kr rhi a apne vichar vi likh ke share krne daily bht motivate ho rha mind thanku bai ji🙏🏻
@narinder0159
@narinder0159 3 ай бұрын
Please bheine mnu guide krdo ehh kiwe linkhna
@Gurfathe1469
@Gurfathe1469 3 ай бұрын
Veer ji please tusi ds sakde a k asi tuhade nal kive contact kr sakde a ji?
@kaurb1097
@kaurb1097 3 ай бұрын
Amazon te mil jugi book
@jkhehra5001
@jkhehra5001 3 ай бұрын
Sat Shari Akal veer ji I live in United States. Can you please let me know how to order this book. Thank you
@narindernahal5466
@narindernahal5466 Ай бұрын
How we can buy this book
@its_84
@its_84 3 ай бұрын
Eh book da price ke hein ate keto milu
@khalsagurnoorsingh4323
@khalsagurnoorsingh4323 3 ай бұрын
Eh book kitho milegi and Price kini ?
@har.preet.s.ingh.
@har.preet.s.ingh. 2 ай бұрын
ਕਿਸੇ ਦੀਅਾ ਗੱਲਾ ਸੁਣਕੇ ਕੋਈ ਨਹੀ ਸਿੱਖਦਾ ਹਰ ਇਨਸਾਨ ਅਾਪਣੇ ਹਲਾਤਾ ਤੋ ਅਤੇ ਅਾਲੇ ਦੁਅਾਲੇ ਤੋ ਸਿੱਖਦਾ ਇਹਨਾ ਵਰਗੇ ਫਾਲਤੂ ਵਿਦਵਾਨਾ ਨੇ ਅਾਵਦਾ ਪੈਸੇ ਬਣਾੳੁਣ ਦਾ ਢੰਗ ਬਣਾਇਅਾ ਹੋਇਅਾ ਹਰ ਮਾਂ ਪਿੳੁ ਅਾਪਣੇ ਬੱਚਿਅਾ ਲਈ ਹਰ ਚੀਜ ਸਭ ਤੋ ਬਹਿਤਰ ਹੀ ਕਰਦਾ ਇਹ ਬੱਚਿਅਾ ਦੇ ਹਲਾਤ ੳਸਨੂੰ ਚੰਗਾ ਜਾ ਮਾੜਾ ਬਣਾੳੁਦੇ ਅਾ , ਕਈ ਵਾਰ ਇਕ ਹੀ ਮਾਂ ਦੇ ਬੱਚੇ ਅਲੱਗ ਅਲੱਗ ਹੁੰਦੇ ਅਾ ਇੱਕ ਚੰਗਾ ਹੁੰਦਾ ਇਕ ਮਾੜਾ ਬਣ ਜਾਂਦਾ ਏਵੇ ਇਹਨਾ ਫੁੱਦੂ ਵਿਦਵਾਨਾ ਕੋਲ ਅਾਪਣਾ ਪੈਸਾ ਅਤੇ ਸਮਾ ਬਰਬਾਦ ਨਾ ਕਰੋ ਇਹਨਾ ਨੇ ਤਾ ਅਾਪਣਾ ਸਮਾਨ ਵੇਚਣ ਲਈ ਹਰ ਕਿਸੇ ਚ ਕਮੀ ਕੱਢਨੀ ਹੀ ਅਾ
@gurvindergill1001
@gurvindergill1001 2 ай бұрын
Gurdeep bhain g kindly share address of publisher of this book..thanks
@gurvindergill1001
@gurvindergill1001 2 ай бұрын
Veere publisher da complete address Das dio...so we can buy this book.regards
@gurpindersingh5700
@gurpindersingh5700 3 ай бұрын
ਸਾਰੇ ਇਸ ਲੋਕ ਦੀਆਂ ਖੁਸ਼ੀਆਂ ਵਿੱਚ ਹੀ ਲੱਗੇ ਹੋਏ ਨੇ ਪਰਲੋਕ ਬਾਰੇ ਕਿਸੇ ਨੂੰ ਕੋਈ ਫ਼ਿਕਰ ਨਹੀਂ
@satinderpalsidhu3692
@satinderpalsidhu3692 3 ай бұрын
Gurdeep ji tuhadi shakal vargi ik painting bahut famous rahi ae
@ParamjeetKaur-wr5ku
@ParamjeetKaur-wr5ku 3 ай бұрын
ਮੋਨਾਲੀਸਾ ਦੀ ਪੇਂਟਿੰਗ 😊
@harpreetsingh2858
@harpreetsingh2858 3 ай бұрын
Mera vi bhut dil kar da ke maa thonu mella
@harpreetkaur-gz2bw
@harpreetkaur-gz2bw 3 ай бұрын
book p.a.u te stall lao
@saranjitkaur8982
@saranjitkaur8982 3 ай бұрын
Ih book kitho mil sakdi hai
@user-cu4ws8lk4b
@user-cu4ws8lk4b 3 ай бұрын
ਤੁਸੀਂ ਭੈਣਜੀ ਪੰਜਾਬੀ ਪਾਹਰਾਵੈਵਿਚਬਹੂਤਸੋਹਣੇਲਗਦੇ
@Eastwestpunjabicooking
@Eastwestpunjabicooking 3 ай бұрын
Nabha Punjab public school
@gssidhu364
@gssidhu364 2 ай бұрын
E -
@sukh_pannu_6373
@sukh_pannu_6373 3 ай бұрын
Meri niece nu koi bully kare ta oh bahut strong ho ke takrdi c Sare bache doro hi rehnde
@kesarsinghkesarsingh9722
@kesarsinghkesarsingh9722 3 ай бұрын
I want to purchase this book pl send contact no.
@parminderkaur6955
@parminderkaur6955 3 ай бұрын
🎉🎉🎉
@ParamjeetKaur-fg1nj
@ParamjeetKaur-fg1nj 3 ай бұрын
ਇਹ ਕਿਤਾਬ ਕਿੱਥੋਂ ਮਿਲੂਗੀ ਜੀ
@sharanjitkaur8127
@sharanjitkaur8127 3 ай бұрын
​@kamaaldeep5233😂😂😂😂😂
@ramansidhu9514
@ramansidhu9514 3 ай бұрын
😂😂😂
@karamjeetkaur9511
@karamjeetkaur9511 3 ай бұрын
Very nice👍👍
small vs big hoop #tiktok
00:12
Анастасия Тарасова
Рет қаралды 15 МЛН
3 wheeler new bike fitting
00:19
Ruhul Shorts
Рет қаралды 47 МЛН
I CAN’T BELIEVE I LOST 😱
00:46
Topper Guild
Рет қаралды 30 МЛН
Balloon Stepping Challenge: Barry Policeman Vs  Herobrine and His Friends
00:28
Средний палец и собака 🤯
0:25
FATA MORGANA
Рет қаралды 2,7 МЛН
Щенок Нашёл Маму 🥹❤️
0:31
ДоброShorts
Рет қаралды 1,5 МЛН
I wish I could change THIS fast! 🤣
0:33
America's Got Talent
Рет қаралды 51 МЛН
кот на подоконнике #shorts #животные #котики #shortsvideo
0:37