ਜੇ ਮਨ ਚੰਗੇ ਪਾਸੇ ਨਾਂ ਲਾਇਆ ਤਾਂ ਮਾੜੇ ਪਾਸੇ ਤਾਂ ਲੱਗ ਹੀ ਜਾਵੇਗਾ | Dhadrianwale

  Рет қаралды 41,556

Emm Pee

Emm Pee

20 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
If the mind is not focused on the good side, then it will be on the bad side | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 117
@KamaljitKaur-fy3uu
@KamaljitKaur-fy3uu 18 күн бұрын
ਸੱਚੀ ਗੱਲ ਐ ਜੀ 🙏 ਬੁੱਲਿਆ!! ਰੱਬ ਦਾ ਕੀ ਪਾਉਣਾ, ਏਧਰੋਂ ਪੁੱਟਣਾ ਤੇ ਉੱਧਰ ਲਾਉਣਾ 👍 ਏਨੇ ਬੇਸ਼ਕੀਮਤੀ ਬਚਨਾਂ ਲਈ ਕੋਟਨਿ ਕੋਟਿ ਧੰਨਵਾਦ ਜੀ 🙏 ਅਸੀਂ ਲਾਗੂ ਕਰਾਂਗੇ ਕਿ ਮਾੜਾ ਸਕਿੱਪ ਕਰਕੇ ਜ਼ਿੰਦਗੀ ਵਿੱਚ ਚੰਗਾ ਅਪਣਾਈਏ ਜੀ🙏
@gurjeetkaur9238
@gurjeetkaur9238 18 күн бұрын
ਭਾਈ ਸਾਹਿਬ ਜੀ ਸ਼ੁਕਰੀਆ ਜੀ ਸਾਨੂੰ ਸਾਡੇ ਮਨ ਦੀ ਸਫਾਈ ਕਰਨ ਲਈਗੁਰਬਾਣੀ ਰਾਂਹੀ ਜੋੜ ਕੇ ਜੋ ਉਪਰਾਲਾ ਕਰ ਰਹੇ ਓ ਤੇ ਕਾਮਯਾਬ ਵੀ ਹੋ ਰਹੇ ਆਂਜੀ ਤਹਿ ਦਿਲੋਂ ਧੰਨਵਾਦ ਜੀ ਇਹੀ ਕਮਾਈ ਹੈ ਅਸਲੀ ਮਾਨਸ ਜਨਮ ਦੀ ਜਿਸਦਾ ਰਾਹ ਦਸੇਰਾ ਤੁਸੀਂ ਬਣ ਰਹੇ ਓ ਜੀ 🙏ਸ਼ੁਕਰੀਆ ਜੀ
@gurjeetkaur9238
@gurjeetkaur9238 18 күн бұрын
ਪਿਆਰੇ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਿਲਾ ਸੰਗਰੂਰ ਲਹਿਰਾਗਾਗਾ ਗੁਰਜੀਤ ਕੌਰ ਜੀ🙏🙏ਧੰਨ shri ਗੁਰੂ ਗਰੰਥ ਸਾਹਿਬ ਜੀ🙏
@ManjitKaur-wl9hr
@ManjitKaur-wl9hr 18 күн бұрын
ਧੰਨ ਹੈ ਆਪ ਜੀ ਦੀ ਕਮਾਈ, ਹਮੇਸ਼ਾਂ ਮਨੁ ਦੀ ਪਵਿੱਤਰਤਾ 'ਤੇ ਕੰਮ ਕਰਨ ਲਈ ਪ੍ਰੇਰਨਾ ਦੇਣ ਲਈ 🙏ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏
@jaspreetbhullar8398
@jaspreetbhullar8398 18 күн бұрын
ਬਿਲਕੁੱਲ ਜੀ😊🙏🏻
@parmjeetdha3681
@parmjeetdha3681 18 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@gureksinghgill8279
@gureksinghgill8279 18 күн бұрын
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ
@jaspreetbhullar8398
@jaspreetbhullar8398 18 күн бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਏਕ ਅੰਕਕਾਰ ਦੇ ਪਿਆਰ ਰਸ ਵਿੱਚ ਮਨ ਨੂੰ ਭਰਦੇ ਗੁਰੂ ਸਾਹਿਬਾਨਾਂ ਤੇ ਮਹਾਂਪੁਰਖਾਂ ਦੇ ਬਚਨਾਂ ਨੂੰ ਬਹੁਤ ਸਰਲ ਤੇ ਸੋਹਣੇ ਢੰਗ ਨਾਲ ਸਿਰਫ਼ ਆਪ ਜੀ ਹੀ ਸਾਨੂੰ ਸਮਝਾਉਂਦੇ ਹੋ ਜੀ 😌🙏🏻 ਧੰਨ ਕਮਾਈ ਜੀ💐🙏🏻🙏🏻 ਸ਼ੁਕਰ ਆਪ ਜੀ ਦਾ ਸ਼ੁਕਰ ਹੈ ਜੀ ❤🙏🏻🙏🏻🙏🏻🙏🏻🙏🏻
@gureksinghgill8279
@gureksinghgill8279 18 күн бұрын
ਜੋਂ ਬੀਜੇਗਾ ਵੱਢੇ ਗਾ ਮਨਾ ਮੇਰਿਆ ਫਲ ਤੇਰੇ ਕਰਮਾ ਦਾ
@gurjeetkaur9238
@gurjeetkaur9238 18 күн бұрын
ਵਾਹਿਗੁਰੂ ਜੀ ਜੇਕਰ ਇਹ ਵਿਚਾਰਾਂ ਬੱਚਿਆਂ ਤੱਕ ਪਹੁੰਚਣ ਵੱਧ ਤੋਂ ਵੱਧ ਮੈਨੂੰ ਲੱਗਦਾ ਜੋ ਬੱਚੇ ਨਸ਼ਿਆਂ ਵਿੱਚ ਪਏ ਹਨ ਉਹਨਾਂ ਦਾ ਸੁਧਾਰ ਹੋਵੇਗਾ 🙏ਵਾਹਿਗੁਰੂ ਉਹਨਾਂ ਨੂੰ ਵੀ ਸੁਮੱਤ ਬਖਸ਼ਣ ਤੇ ਤੰਦਰੁਸਤ ਰਹਿਣ ਸਾਰੇ ਜੀ🙏
@user-og5xx1ln4p
@user-og5xx1ln4p 14 күн бұрын
ਵਾਹਿਗੁਰੂ ਜੀ
@ManjitKaur-lu7oy
@ManjitKaur-lu7oy 18 күн бұрын
ਭਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਮੈ ਤੂਹਾਡੇ ਸਾਰੇ ਮੈਸਜ ਸੂਣਦੀ ਆ ਜੀ ਮਨੂ ਬਹੂਤ ਵਧੀਆ ਲਗਦੈ ਤੂਹਾਨੂੰ ਸੂਣਨਾ ਤੂਹਾਨੂੰ ਸੂਣਕੇ ਦੇਖਕੇ ਰੂਹ ਖੂਸ ਹੋ ਜਾਦੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
@ministories_narinder_kaur
@ministories_narinder_kaur 18 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@manjitkaur7399
@manjitkaur7399 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ 🙏🙏🙏🙏🙏
@veesinghmangi3962
@veesinghmangi3962 18 күн бұрын
❤❤ waheguru ji mehar Kern Bhai Sahib ji de diwan jaldi shuro hun ❤
@HarpreetKaur-pk5go
@HarpreetKaur-pk5go 18 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@user-de3io3xx6v
@user-de3io3xx6v 18 күн бұрын
ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👌🏻👍🏻✌️🙏🏼🙏🏻🙏🙏🙏🏻🙏🏼🌴🌳💔🎈
@sharanjeetsinghsandhu7635
@sharanjeetsinghsandhu7635 18 күн бұрын
ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏
@THEGAGUTV
@THEGAGUTV 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SandeepSingh-ky1wj
@SandeepSingh-ky1wj 18 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻
@pritamsingh5053
@pritamsingh5053 18 күн бұрын
Bhai Sahib ji bahut badiya vichaar Han ji ok thank u Bhai Sahib ji te sari sangat nu guru Fateh ji waheguru ji ka khalsa waheguru ji ki Fateh ji 🙏🙏🌹🌹🌹🌹🌹
@user-by6ec5sg5s
@user-by6ec5sg5s 18 күн бұрын
Waheguru ji ka Khalsa waheguru ji ki Fateh ji
@manjitkaursandhu4785
@manjitkaursandhu4785 18 күн бұрын
Bhai Shab Ji Waheguru ji ka Khalsa Waheguru ji ki fateh ji🙏🙏🙏🙏
@JagdevSinghPannu-zx9dm
@JagdevSinghPannu-zx9dm 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amitsandhu_
@amitsandhu_ 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-or4sw9ow1p
@user-or4sw9ow1p 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManpreetSingh-kf8ii
@ManpreetSingh-kf8ii 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️
@SukhwinderSingh-wq5ip
@SukhwinderSingh-wq5ip 17 күн бұрын
ਵਾਹਿਗੁਰੂ ਜੀ ❤❤
@PremjeetKaur-bs1bc
@PremjeetKaur-bs1bc 18 күн бұрын
ਜੀ। ਧੰਨ ਵਾਹਿਗੁਰੂ ਜੀ ਸ਼ੁਕਰ ਕਰਾਂ ਜੀ।।
@MANISHARMA-qu2zm
@MANISHARMA-qu2zm 18 күн бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ
@RajinderKaurKaur-mp5nk
@RajinderKaurKaur-mp5nk 18 күн бұрын
Waheguru ji ka Khalsa waheguru ji fateh ji
@manindersingh5897
@manindersingh5897 18 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
@nirmalsinghdubai
@nirmalsinghdubai 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪
@RajinderKour-jr4yw
@RajinderKour-jr4yw 18 күн бұрын
Waheguru Ji waheguru Ji kripa Karo Ji AP ji da amritwela shukrana ji 🌹🌹🌹🙏🙏🙏🙏🙏🌺🌺🌺🌺
@manreetsinghpopli2587
@manreetsinghpopli2587 19 күн бұрын
🙏🙏🙏🙏
@seerasingh4698
@seerasingh4698 18 күн бұрын
Waheguru ji 🙏
@harpreetbrar4808
@harpreetbrar4808 18 күн бұрын
Waheguru ji
@user-ne9wl9hr2s
@user-ne9wl9hr2s 17 күн бұрын
ਬਹੁਤ ਹੀ ਖੂਬਸੂਰਤ ਵਿਚਾਰ
@BalwinderSingh-qe8jv
@BalwinderSingh-qe8jv 18 күн бұрын
God bless you veer ji
@SandeepvirdiVirdi
@SandeepvirdiVirdi 18 күн бұрын
Waheguru ji waheguru ji waheguru ji waheguru ji waheguru ji
@nehakaushal4307
@nehakaushal4307 17 күн бұрын
whaguru g ka khalsa waheguru g ke fetha baba g ❤❤❤
@kamleshabrol8630
@kamleshabrol8630 18 күн бұрын
Shree waheguru ji satnam ji 🙏 ❤❤❤❤❤🎉🎉🎉🎉🎉🎉
@gurpreetsinghmatharu793
@gurpreetsinghmatharu793 18 күн бұрын
Satnam waheguru ji
@seetalsingh8659
@seetalsingh8659 18 күн бұрын
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
@MukhtiarSingh-yw9np
@MukhtiarSingh-yw9np 18 күн бұрын
WAHEGURU JI KA KHALSA WAHEGURU JI KI FATHE G
@GurNeet05
@GurNeet05 17 күн бұрын
Satnam Waheguru Ji ❤🙏
@diljotsingh1189
@diljotsingh1189 18 күн бұрын
Waheguru ji waheguru ji 🙏🙏🙏🙏
@rudrapurwale
@rudrapurwale 18 күн бұрын
Sade bhai Saab ji
@rupinderkaur8973
@rupinderkaur8973 18 күн бұрын
Waheguru Ji mainu mere swalan DA jwab mil gya, Thanks bhai Sahib Ji 🙏🏻
@SimranjeetKaur-vi2uj
@SimranjeetKaur-vi2uj 9 күн бұрын
Waheguru g satnam g 🙏🙏
@sharanbenipal4876
@sharanbenipal4876 18 күн бұрын
Waheguru ji 🙏🏻🙏🏻🙏🏻🙏🏻🙏🏻
@GurpreetSingh-ow7gy
@GurpreetSingh-ow7gy 18 күн бұрын
❤❤❤❤❤❤❤
@JaswantSingh-gc7qx
@JaswantSingh-gc7qx 18 күн бұрын
❤️🙏🙏🙏🙏🙏🙏🙏🙏🙏🙏
@GurpreetKaur-gz8ji
@GurpreetKaur-gz8ji 18 күн бұрын
Waheguru ji ♥️🙏
@ManpreetKaur-jp1gt
@ManpreetKaur-jp1gt 18 күн бұрын
Thank you Baba ji🙏♥️
@randhawars8258
@randhawars8258 18 күн бұрын
Waheguru g
@surinderjhaj8172
@surinderjhaj8172 18 күн бұрын
❤❤❤❤❤❤
@navpreetkamboj437
@navpreetkamboj437 17 күн бұрын
Wmkg
@satwinderkaur7112
@satwinderkaur7112 18 күн бұрын
❤❤ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🎉🎉
@jasvirsingh7563
@jasvirsingh7563 18 күн бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਤੇ ਸਮੂਹ ਸਾਧ ਸੰਗਤਾਂ ਨੂੰ ❤❤❤❤❤❤❤❤
@user-sr2qp4mr2n
@user-sr2qp4mr2n 14 күн бұрын
Weheguru ji❤🙏🏼🙏🏼🙏🏼🙏🏼🙏🏼
@harbhajankhalsa4037
@harbhajankhalsa4037 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@bhindersingh9532
@bhindersingh9532 18 күн бұрын
Wehaguru ji 🙏🏻🙏🏻
@jitendersingh1990
@jitendersingh1990 18 күн бұрын
🙏❤️
@jashjash8081
@jashjash8081 18 күн бұрын
❤❤❤❤❤
@RajwinderKaur-hy2og
@RajwinderKaur-hy2og 18 күн бұрын
Waheguru ji ka khalsa waheguru ji ki fateh bhai sahib ji🙏🙏
@user-hl2oo4gm3f
@user-hl2oo4gm3f 18 күн бұрын
🙏🙏
@SurjeetSingh-uk2gx
@SurjeetSingh-uk2gx 18 күн бұрын
Waheguru ji ka khalsa waheguru ji ki fathe🙏🙏🙏🙏🙏🙏🙏
@nirmalsingh-dm1sd
@nirmalsingh-dm1sd 18 күн бұрын
❤❤❤❤
@user-gs9vz6fw3r
@user-gs9vz6fw3r 18 күн бұрын
❤❤❤❤❤❤❤❤❤
@jaideep2083
@jaideep2083 18 күн бұрын
@jagtar.singh.abheypur.w
@jagtar.singh.abheypur.w 18 күн бұрын
🙏🏼
@asgrewal5930
@asgrewal5930 18 күн бұрын
🙏🙏🙏🙏🙏
@parminderkaur6955
@parminderkaur6955 18 күн бұрын
🎉🎉
@SurinderSingh-tl4ve
@SurinderSingh-tl4ve 18 күн бұрын
🎉🎉🎉🎉🎉
@GurpreetSingh-zi1hx
@GurpreetSingh-zi1hx 18 күн бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@JaswinderKaur-kq4gv
@JaswinderKaur-kq4gv 18 күн бұрын
🙏🙏🙏🙏🙏❤❤❤❤❤❤
@LaiLoPRNAWABGANJD
@LaiLoPRNAWABGANJD 18 күн бұрын
Waheguru Ji
@jagtar.singh.abheypur.w
@jagtar.singh.abheypur.w 18 күн бұрын
👍🏻
@virenderkamboj2384
@virenderkamboj2384 18 күн бұрын
Waheguru ji HR 75
@sushmamukheja7980
@sushmamukheja7980 18 күн бұрын
Wahe guru g🙏🙏🙏
@dharamveerSingh-uw7sw
@dharamveerSingh-uw7sw 18 күн бұрын
❤❤❤❤❤❤❤ 9:18
@didarsingh5607
@didarsingh5607 18 күн бұрын
Whaheguru g❤
@DavinderKaur-eq7me
@DavinderKaur-eq7me 18 күн бұрын
👍🌴🌾🙏
@bagmakingkamaljit710
@bagmakingkamaljit710 17 күн бұрын
ਬਾਬਾ ਜੀ ਮੈਨੂ ਬਹੁਤ ਗੁੱਸਾ ਆਉਂਦਾ ਹੈ ਸਿਰੀ ਸਾਹਿਬ ਪਾ ਕੇ ਪੰਡਿਤ ਦੇ ਜਾਂਦੀ ਆ ਮੈਂ ਬਹੁਤ ਪ੍ਰੇਸ਼ਾਨ ਆ
@bagmakingkamaljit710
@bagmakingkamaljit710 17 күн бұрын
ਬਾਬਾ ਜੀ ਮੇਰੀ ਸੱਸ ਦਾ ਅੰਮ੍ਰਿਤ ਛਕਿਆ ਹੈ ਤੇ ਉਹ ਪੰਡਿਤ ਦੇ ਜਾਂਦੀ ਆ ਅਸੀਂ ਕੀ ਕਰੀਏ
@HappySingh-qq3bd
@HappySingh-qq3bd 15 күн бұрын
Shabda di wakhya kr aa kr bhai sb gurbani bare jankari mil di
@user-td7cy9hl9f
@user-td7cy9hl9f 18 күн бұрын
Theek keha tusi kunde kharka kharka ke mangda
@Vinodkumar-eo3rd
@Vinodkumar-eo3rd 18 күн бұрын
ਵਾਹਿਗੁਰੂ ਜੀ ❤❤
@HarjinderSingh-tz1vj
@HarjinderSingh-tz1vj 18 күн бұрын
Satnam waheguru ji
@HarwinderKaur-t5c
@HarwinderKaur-t5c 18 күн бұрын
Waheguru ji waheguru ji 🎉🎉🎉
@sonubhankhur7
@sonubhankhur7 5 күн бұрын
Waheguru ji 🙏🏼
@manreetsinghpopli2587
@manreetsinghpopli2587 18 күн бұрын
🙏🙏🙏🙏
@artst_deep
@artst_deep 14 күн бұрын
Waheguru ji
@VivekSharma-wq5hl
@VivekSharma-wq5hl 18 күн бұрын
Waheguru Ji 🙏
@ManjitKaur-vv4th
@ManjitKaur-vv4th 18 күн бұрын
Waheguru ji ka Khalsa waheguru ji ki Fateh jio
@Singh-fo4bu
@Singh-fo4bu 18 күн бұрын
🙏🙏🙏🙏🙏
@rudrapurwale
@rudrapurwale 18 күн бұрын
❤❤❤❤❤❤❤
@jagtar.singh.abheypur.w
@jagtar.singh.abheypur.w 18 күн бұрын
@gureksinghgill8279
@gureksinghgill8279 18 күн бұрын
Waheguru ji🙏🙏🙏🙏🙏🙏🙏
@lovepreetsingh-wc6hy
@lovepreetsingh-wc6hy 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤❤
@anmolgunpal8201
@anmolgunpal8201 18 күн бұрын
Waheguru ji 🌹❤️🌹❤️
Самый Молодой Актёр Без Оскара 😂
00:13
Глеб Рандалайнен
Рет қаралды 4 МЛН
Scary Teacher 3D Nick Troll Squid Game in Brush Teeth White or Black Challenge #shorts
00:47
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 63 М.
ВОДА В СОЛО
0:20
⚡️КАН АНДРЕЙ⚡️
Рет қаралды 14 МЛН
小丑冒险给天使带回玫瑰花#short #angel #clown
0:56
Super Beauty team
Рет қаралды 7 МЛН
Fun Fun TV short film: 🙏baby save water😍
0:28
Fun Fun TV
Рет қаралды 7 МЛН
УГАДАЙ ГДЕ ПРАВИЛЬНЫЙ ЦВЕТ?😱
0:14
МЯТНАЯ ФАНТА
Рет қаралды 2,4 МЛН