No video

ਜੂਨ 1984 ਵੇਲੇ ਢਾਡੀ ਬਿੱਕਰ ਸਿੰਘ ਕੜਾਕੇ ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਅਨੋਖੀ ਦਾਸਤਾਨ | June 1984 Sikh podcast

  Рет қаралды 25,061

Pargat Singh Mudki

Pargat Singh Mudki

Күн бұрын

ਜੂਨ 1984 ਵੇਲੇ ਢਾਡੀ ਬਿੱਕਰ ਸਿੰਘ ਕੜਾਕੇ ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਅਨੋਖੀ ਦਾਸਤਾਨ | June 1984 | Bikkar Singh Kraka | Pargat Singh Mudki
june 1984 Interview
Punjabi Podcast widh Dhadi Bikkar Singh Kraka
Contact 98145-89976
sant Jarnail Singh Bhandranwale
kharku singh
never forget 1984
Operation Blue Star
Special Interview
#june1984 #neverforget1984 #punjabipodcast #pargatsinghmudki #operationbluestar #punjabipodcast
pargat singh mudki,june 1984,punjab 1984,june 1984 blue star,june 1984 interview,june 1984 eyewitness,1984 eyewitness,1june to 6 june 1984,akal takht 1984,1984 eyewitness interview,6 june 1984,1984 singh interview,1984 june,4th june 1984,joone 1984,sikh june 1984,operation blue star 1984,1984 sikh genocide interview,1 june 1984 ਘੱਲੂਘਾਰਾ,6 june 1984 ajmer singh,ਜੂਨ 1984,akaltakht 1984 june,6 june 1984 sikh ghallughara,never forget 1984

Пікірлер: 104
@didarsingh7599
@didarsingh7599 Ай бұрын
ਭਾਈ ਸਾਹਿਬ ਬਿੱਕਰ ਸਿੰਘ ਜੀ ਤੁਹਾਡੇ ਲੰਮੇ ਸੰਘਰਸ਼ਸ਼ੀਲ ਜੀਵਨ ਦੀ ਵਾਰਤਾ ਬਹੁਤ ਪ੍ਰੇਰਣਾ ਦਾ ਇਕ ਹੈ । ਤੁਹਾਡੀ ਕੁਰਬਾਨੀ ਨੂੰ ਨਮਸਕਾਰ ।
@gurdeepdhaliwal5836
@gurdeepdhaliwal5836 Ай бұрын
ਸਲੁਟ ਵੱਡੇ ਵੀਰ ਜੀ ਤੁਹਾਨੂੰ ਸਾਡੇ ਪਿੰਡ ਵੀ ਪ੍ਰੋਗਰਾਮ ਲਾਇਆ ਹੈ
@sandeepsidhu2306
@sandeepsidhu2306 Ай бұрын
ਬਿੱਕਰ ਸਿੰਘ ਜੀ ਬਹੁਤ ਬਹੁਤ ਧੰਨ ਵਾਦ ❤
@ConfusedBabyTurtles-xb9hn
@ConfusedBabyTurtles-xb9hn 3 ай бұрын
ਭਾਈ ਬਿਕਰ ਸਿੰਘ ਕੜਾਕਾ ਨੂੰ ਮੈ ਬਹੁਤ ਸੁਣਿਆ ਹੈ ।
@gurbirsandhu4892
@gurbirsandhu4892 2 күн бұрын
ਚੜ੍ਹਦੀ ਕਲਾ ਜੀ
@surinderkour7146
@surinderkour7146 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ ਸਾਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਕੌਮ ਬਹੁਤ ਰਿਣੀ ਆਪ ਜੀ ਦੀ ਬਹੁਤ ਕੁਰਬਾਨੀ ਕੀਤੀ ਬਹੁਤ ਸਖ਼ਤ ਦਰਦ ਹੰਡਾਇਆ
@gursewakrao3055
@gursewakrao3055 2 ай бұрын
ਸਾਡੇ ਪਿੰਡ ਦੀਦਾਰ ਸਿੰਘ ਵਾਲਾ (ਦੀਦਾਰੇ ਵਾਲਾ ) ਵਿੱਚ ਵੀ ਸਰਦਾਰ। ਬਿੱਕਰ ਸਿੰਘ ਕੜਾਕਾ ਦਾ ਜੱਥਾ ਵਾਰਾਂ ਸੁਣਾ ਕੇ ਗਏ ਸੀ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਪੈਸ਼ ਕਰਦੇ ਸੀ
@kanwarbirsingh4216
@kanwarbirsingh4216 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।। Only blessed Khalsa like Bikar Singh ji could do the Sikh panth’s sewa. Waheguru Mehar Rakhan, hamesha Chardhikala vich Rakhan. 🙏
@KewalSingh-kg2sb
@KewalSingh-kg2sb 2 ай бұрын
ਸਰਦਾਰ ਬਿੱਕਰ ਸਿੰਘ ਕੜਾਕਾ ਨਿੱਧੜਕ ਢਾਡੀ ਪ੍ਰਚਾਰਕ ਹਨ ਬਹੁਤ ਜ਼ੁਲਮ ਹੰਢਾਏ ਹਨ ਮੇਰੇ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ(ਓਦੋਂ ਬਠਿੰਡਾ) ਵਿੱਚ ਬਹੁਤ ਆਉਂਦੇ ਸਨ ਇਹਨਾਂ ਨੂੰ ਸੁਣਨ ਲਈ ਲੋਕ ਪਸ਼ੂਆਂ ਲਈ ਹਰੇ ਚਾਰੇ ਦਾ ਕੰਮ ਇੱਕ ਦਿਨ ਪਹਿਲਾਂ ਹੀ ਨਿਬੇੜ ਦਿੰਦੇ ਸਨ ਅਤੇ ਅਸੀਂ ਸਕੂਲ ਵਿੱਚੋਂ ਭੱਜ ਜਾਂਦੇ ਸਾਂ ਅਤੇ ਇਹਨਾਂ ਦੀ ਗਾਈ ਹੋਈ ਜਾਗੋ ਅਸੀਂ ਸਕੂਲ ਵਿੱਚ ਅਕਸਰ ਹੀ ਗਾਇਆ ਕਰਦੇ ਸੀl ਹੁਣ ਮੈਂ ਅਕਸਰ ਸੋਚਦਾ ਹਾਂ ਕਿ ਏਹੋ ਜਿਹੇ ਕੁਰਬਾਨੀ ਵਾਲੇ ਸੱਚੇ ਸੁੱਚੇ ਇਨਸਾਨ ਨੂੰ ਕਿਉਂ ਨਹੀਂ ਵਿਧਾਨ ਸਭਾ ਜਾਂ ਲੋਕ ਸਭਾ ਭੇਜਿਆ ਜਾ ਸਕਦਾ ਹੁਣ ਮੇਰੀ ਸਾਰੀ ਕੌਮ ਨੂੰ ਬੇਨਤੀ ਹੈ ਕਿ ਜਿੰਨਾ ਸੀਟਾਂ ਤੋਂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਜਿੱਤੇ ਹਨ ਉਨ੍ਹਾਂ ਦੇ ਹੀ ਕਿਸੇ ਵਿਧਾਨ ਸਭਾ ਹਲਕੇ ਤੋਂ ਇਹਨਾਂ ਨੂੰ ਜਿੱਤਾ ਕੇ ਵਿਧਾਨ ਸਭਾ ਭੇਜਿਆ ਜਾਵੇ ਤੁਹਾਡਾ ਧੰਨਵਾਦ ਜੀ ਇੰਟਰਵਿਊ ਕਰਨ ਲਈ
@JasvinderSinghbajwa-ny7ob
@JasvinderSinghbajwa-ny7ob 2 ай бұрын
Bahut bahut dhanvad tusi sachh suchha coum da darad rakhan wala vaheguru da banda sangat de rubaru karwaya
@ManpreetSingh-tt3pb
@ManpreetSingh-tt3pb 2 ай бұрын
ਸਾਡੇ ਪਿੰਡ ਵੀ ਗੁਰੂ ਘਰ ਆਏ ਸੰਨ ਬਹੁਤ ਵਧੀਆ ਕਵੀਸ਼ਰੀ ਕਰਦੇ ਸੀ ਸੁਣ ਕੇ ਜੋਸ਼ ਆਉਂਦਾ ਸੀ
@007zaildar4
@007zaildar4 3 ай бұрын
ਸਰਦਾਰ ਬਲਵਿੰਦਰ ਸਿੰਘ ਪ੍ਰਵਾਨਾ ਜੀ 13/01/2023 ਨੂੰ ਸਵਰਗਵਾਸ ਹੋ ਗਏ
@gurmeetsingh6903
@gurmeetsingh6903 3 ай бұрын
Weheguru Sahab ji
@kamalsingh-dc1vs
@kamalsingh-dc1vs 3 ай бұрын
ਰਾਮਗੜ੍ਹੀਆ ਮਿਸਲ 🙏🙏 ਵੱਲੋਂ ਸੇਵਾ ਗੁਗਲ ਨੰਬਰ ਦੇਣਾ ਜੀ 🙏 ਇਕ ਦੋ ਹਜ਼ਾਰ ਦੀ ਸੇਵਾ ਕਰਨੀ ਹੈ
@PargatSinghMudki
@PargatSinghMudki 3 ай бұрын
9814589976 ਇਹ ਨੰਬਰ ਬਾਪੂ ਜੀ ਦਾ ਫੋਨ ਕਰਕੇ ਸੰਪਰਕ ਕਰ ਲਵੋ
@HarjinderSingh-ju4rv
@HarjinderSingh-ju4rv 2 ай бұрын
ਮੁਦਕੀ ਸਾਹਿਬ ਜੀ ਤੇ ਭਾਈ ਸਾਹਿਬ ਕੜਾਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਐਹੋ ਜਹੇ ਕੁਰਬਾਨੀ ਵਾਲੇ ਸਿੰਘ ਜੀ ਦਾ ਨੰਬਰ ਦੇ ਦਿਆਂ ਕਰੋ ਮਹਾਰਾਜ ਜੀ।
@gurdevkaur9723
@gurdevkaur9723 24 күн бұрын
Waheguru ji dan dan dan guru arjan dev ji waheguru ji maharaj ji waheguru ji
@golewaliagill4088
@golewaliagill4088 3 ай бұрын
ਬਹੁਤ ਬਹੁਤ ਧੰਨਵਾਦ ਜੀ
@SunitaRANI-cw6wp
@SunitaRANI-cw6wp Ай бұрын
Waheguru ji ka khalsa waheguru ji ki ftehe
@sisong1963
@sisong1963 3 ай бұрын
Never Forget 1984 Thanks! Stay Strong! World is Watching! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
@JasvinderSinghbajwa-ny7ob
@JasvinderSinghbajwa-ny7ob 29 күн бұрын
Vaheguru agey ardas Hai aapdey charna vichh te sangat agey kadaka sahab te Behar karna
@kulbirsingh-go2xs
@kulbirsingh-go2xs 20 күн бұрын
WAHEGURU JI CHARDI KLA CH RAKHE
@satnamsinghbhatia5307
@satnamsinghbhatia5307 3 ай бұрын
Jina bapu tusi handaya Rolls royas v thodi a KALGIDHAR ji tuhade layee kaum de Dil ch dard paida karam
@DSingh-tj3qg
@DSingh-tj3qg 3 ай бұрын
Waheguru Ji
@parmjitjanda
@parmjitjanda 3 ай бұрын
mai v bht sunya hai bhai saab hona de jathe nu bht sariya vara ajj v menu zad ne waheguru ji ena nu chardi kla ch rakhn 🙏🙏
@Satnamsingh-fl7ro
@Satnamsingh-fl7ro 28 күн бұрын
ਬਿਲਕੁਲ ਸਹੀ
@surinderkour7146
@surinderkour7146 Ай бұрын
ਬਹਾਦਰ ਕੌਮ ਬਹਾਦਰ ਹੀਰਿਆਂ ਨੂੰ ਲੱਖ ਲੱਖ ਪ੍ਰਨਾਮ ਚੜ੍ਹਦੀ ਕਲਾ ਵਿਚ ਰਹੋ❤❤❤❤❤,🌹🌹🌹🙏🙏🙏🙏🙏
@amarjitkaur3694
@amarjitkaur3694 3 ай бұрын
ਸੰਘੇੜਾ ਪਿੰਡ ਦੇ ਬਹੁਤ ਲੋਕ ਸਹੀਦ ਹੋੲਏ ਹਨ
@sukhkaur4735
@sukhkaur4735 26 күн бұрын
Waheguru. Ji🙏🙏
@sukhjitsingh8863
@sukhjitsingh8863 3 ай бұрын
Good Jatadar Bikar singh kadaka g Biker singh mara Bhot close Frind a g Ma sukhjit singh Surghuri
@amarjitkaur3694
@amarjitkaur3694 3 ай бұрын
ਜਥੇਦਾਰ ਕਾੳਕੇ ਸਾ ਹਿਬ ਨੇ ਵੀਸੋਡੀ ਦਾ ਜੁਲਮ ਸਹਾਰਿਆ
@user-oz9xs6tw7v
@user-oz9xs6tw7v 3 ай бұрын
ਕੋਮ। ਦਾ।ਹੀਰਾ।ਢਾਡੀ। ਬਿੱਕਰ। ਸਿੰਘ। ਕਡਾਕਾ
@MiserSingh0
@MiserSingh0 2 ай бұрын
ਸਾਡੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਗੁਰੂਘਰ ਦੀ ਨੀਹ ਵੀ ਬਾਬਾ ਜੀ ਨੇ ਰੱਖੀ ਸੀ
@JaspalSingh-vn8xo
@JaspalSingh-vn8xo 3 ай бұрын
ਵਾਹਿਗੁਰੂ ਜੀ
@SinghBh-mu8wv
@SinghBh-mu8wv 5 күн бұрын
ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ ਤੁਹਾਨੂੰ ਖਾਸ ਕਰਕੇ ਬਾਕੀ ਹੋਰ ਸਿੰਘਾਂ ਨੂੰ ਵੀ ਜਿੰਨੇ ਅੱਜ ਦੇ ਟਾਈਮ ਚ ਢਾਡੀ ਪ੍ਰਚਾਰਕ ਹਨ ਜੇ ਇਸ ਸਿੰਘ ਦੀ ਮਦਦ ਨਾ ਹੋਈ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਆਪਣੀਆਂ ਵਾਰਾਂ ਗਾਈਆਂ ਦਾ ਦਸ਼ਮੇਸ਼ ਪਿਤਾ ਨੇ ਕੋਈ ਫਲ ਨਹੀਂ ਦੇਣਾ ਹੱਥ ਬੰਨ ਕੇ ਬੇਨਤੀ ਆ ਕਿ ਇਸ ਵੀਰ ਦੀ ਮਦਦ ਜਿੰਨੀ ਕੁ ਹੋ ਸਕੇ ਕਿਉਂਕਿ ਖੁਸ਼ ਤੇ ਨਹੀਂ ਆਪਾਂ ਕਰ ਸਕਦੇ ਪਰ ਜਿੰਨਾ ਕੁ ਵੀ ਹੋ ਸਕੇ ਜਰੂਰ ਕਰਿਓ ਮੇਰਾ ਵੀਰ ਔਰ ਤਰਸੇਮ ਸਿੰਘ ਜੀ ਤੋਂ ਮੈਨੂੰ ਜਰੂਰ ਉਮੀਦ ਆ ਜਿੰਨਾ ਕੁ ਮੈਂ ਉਹਨਾਂ ਦੇ ਬਾਰੇ ਜਾਣਿਆ ਬਾਕੀ ਵੀ ਸਭ ਚੰਗੇ ਹੀ ਆ ਹਰ ਜੀ ਦੇ ਤ ਆਪਾਂ ਨੂੰ ਥੋੜਾ ਹੁੰਦਾ ਉਹਨੂੰ ਆਪਾਂ ਕਹਿ ਸਕਦੇ ਆਂ ਤੇ ਬਾਕੀ ਵੀ ਮੇਰੇ ਵੀਰਾਂ ਨੂੰ ਐਨਆਰਆਈ ਭਰਾਵਾਂ ਨੂੰ ਹੱਥ ਬਣ ਕੇ ਬੇਨਤੀ ਆ ਇਸ ਮਾਤੜ ਗੁਰਸਿੱਖ ਦੀ ਮਦਦ ਜਰੂਰ ਕਰੀਏ
@davendersingh6077
@davendersingh6077 3 ай бұрын
Waheguru ji waheguru ji waheguru ji waheguru ji waheguru ji waheguru ji waheguru ji
@surinderkour7146
@surinderkour7146 Ай бұрын
ਵਾਕਯ ਹੀ ਨਿਧੜਕ ਹੋ ਸਤਿਕਾਰਯੋਗ ਸਖਸੀਅਤ ਹੋ ਧੰਨ ਹਨ ਕੌਮ ਦੇ ਯੋਧੇ,🙏🙏🙏🙏🙏🌹🌹🌹🌹🌹♥️♥️♥️
@nashtairsingh444
@nashtairsingh444 3 ай бұрын
Kaum da hira
@amarjitkaur3694
@amarjitkaur3694 3 ай бұрын
ੲਇਜਹਾਰ ਅਆਲਮ ਸੀ ਬਾਪੂ ਜੀ
@amarjitkaur3694
@amarjitkaur3694 3 ай бұрын
ਸਿੰਘਾ ਨੇ ਬਹੁਤ ਜੁਲਮ ਸਹਿਅਆ ਜਖਮਅ ਅਜੇ ਅਲੇ ਹਨ
@GursaanjhSingh-Khaira-89
@GursaanjhSingh-Khaira-89 2 ай бұрын
ਚੈਨਲ ਵਾਲਾ ਭਾਈ ਤਾਂ ਸਾਰੀ ਪੋਡਕਾਸਟ ਵਿੱਚ cemraman ਨੂੰ ਅੱਖਾਂ ਹੀ ਮਾਰੀ ਗਿਆ
@PritpalSingh-jd9te
@PritpalSingh-jd9te 2 ай бұрын
Waheguru ji 🙏🏿🙏🏿
@gurlabhsingh8072
@gurlabhsingh8072 Ай бұрын
ਪਿੰਡ ਝੋਰੜ ਵਿੱਚ ਵੀ ਬਿੱਕਰ ਸਿੰਘ ਗੁਰੂ ਘਰ ਵਿੱਚ ਸੇਵਾ ਕਰਦੇ ਰਹੇ ਹਨ
@narindersingh2387
@narindersingh2387 3 ай бұрын
ਇੱਕ ਵਾਰ ਫਿਰ ਓਹ ਵਾਰ ਸੁਣਾਓ ਕਿਆ ਸੁਪਰੀਮ ਕੋਰਟ ਨੂ ਇਹ ਸੁਣਾਈ ਦੇ ਰਿਹਾ ਹੈ ਜ਼ੋ ਜ਼ੁਲਮ ਹੋ ਰਿਹਾ ਸੀ
@jeetabinning350
@jeetabinning350 2 ай бұрын
Waheguru ji 🙏🙏🙏🙏🙏❤❤❤❤❤🌹🌹🌹🌹🌹💖🙏🌹
@RajinderSingh-rh3ub
@RajinderSingh-rh3ub 3 ай бұрын
Hanji .mi saria casta sunia ne ji
@sukhwantsingh1549
@sukhwantsingh1549 Ай бұрын
ਦਸਮੇਸ਼ ਟੈਂਟ ਹਾਊਸ ਫਰੀਦਕੋਟ ਵਾਲਿਆਂ ਨੇ ਗ਼ਲਤ ਨੰਬਰ ਲਾ ਕੇ ਪੰਜ ਨੰਬਰ ਕੈਸੇਟ ਵੇਚੀ ਸੀ ਬਹੁਤ ਡਿਮਾਂਡ ਸੀ ਸੰਗਤਾਂ ਵਿੱਚ ਮੈਂ ਫਰੀਦਕੋਟ ਜੇਲ੍ਹ ਵਿੱਚ ਰਣਜੀਤ ਸਿੰਘ ਨਿਧੜਕ ਨਾਲ ਇਕਠੇ ਰਹੇ ਸੀ ਨਿਧੜਕ ਦੇ ਮੁਛੈਰੇ ਗੋਲ ਮੋਰ ਦੇ ਖੰਭ ਵਰਗੇ ਬਹੁਤ ਸੋਹਣੇ ਲੱਗਦੇ ਸੀ
@SinghBh-mu8wv
@SinghBh-mu8wv 5 күн бұрын
ਪ੍ਰਗਟ ਸਿੰਘ ਵੀਰ ਨੰਬਰ ਜਰੂਰ ਦੇਣਾ ਸੀ ਇਹਨਾਂ ਦਾ ਅੱਗੇ ਤੋਂ ਕਿਸੇ ਵੀ ਇਹੋ ਜਿਹੇ ਸੁਹਿਰਦ ਸਿੰਘ ਦੀ ਇੰਟਰਵਿਊ ਕਰਦੇ ਹੋ ਨੰਬਰ ਜਰੂਰ ਦਿਆ ਕਰੋ
@user-gv5ot5ov5k
@user-gv5ot5ov5k 3 ай бұрын
ਬਹੁਤ ਮਾੜਾ ਟਾਇਮ ਸੀ ਜਿੰਨਾਂ ਹੰਢਾਇਆ ਤਸੱਦਦ ਉਹ ਹੀ ਜਾਣਦੇ
@BaljinderSingh-lq7lt
@BaljinderSingh-lq7lt 3 ай бұрын
Bikar Singh jindabad
@user-bv6pv4wj5q
@user-bv6pv4wj5q Ай бұрын
Veer g aese singh lab ke lekeaea karo
@JaspalSingh-fo9hh
@JaspalSingh-fo9hh 26 күн бұрын
Waheguru ji ka Khalsa WaheGuru ji ki Fateh 🙏🙏🌹🌹 love you Bhai ji ❣️❣️
@jeetabinning350
@jeetabinning350 2 ай бұрын
BABA ji parma nap galya ji ok ji
@balvirsinghtiwana4086
@balvirsinghtiwana4086 3 ай бұрын
ਹਲ ਰੇਫਰੰਡਮ ਆਜ਼ਾਦੀ ਹਲ ਪੰਜਾਬ ਹਲ ਖਾਲਿਸਤਾਨ ਜਿੰਦਾਵਾਦ
@gurlabhsingh8072
@gurlabhsingh8072 Ай бұрын
ਸਰਕਾਰ ਦੀ ਚਾਲ ਸਮਝ ਨਹੀਂ ਸਕੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰਬੰਦ ਸੰਘਰਸ਼ ਵੱਲ ਤੁਰੇ ਨਹੀ ਤੋਰ ਦਿੱਤੇ ਨਰੰਕਥਾਰੀ ਨੂੰ ਅੱਗੇ ਕਰ ਕੇ
@harpalsandhu7279
@harpalsandhu7279 3 ай бұрын
ਐਮਰਜੈਂਸੀ 1975 ਚ ਲੱਗੀ ਸੀ
@kajindersingh4957
@kajindersingh4957 3 ай бұрын
And our leaders r sleeping. We need leader leaders like Maharaja Ranjeet Singh and Baba Fula Singh who can teach lesson to terrorist gvt.
@gurlabhsingh8072
@gurlabhsingh8072 Ай бұрын
ਖਾਲਿਸਤਾਨ ਸਬਦ ਸੰਤਾ ਦੇ ਮੂੰਹ ਵਿੱਚ ਪਾਉਂਦੇ ਰਹੇ ਸਰਕਾਰੀ ਪੱਤਰਕਾਰ ਪਰ ਸੰਤ ਨਹੀ ਮੰਨੇ ਆਖਦੇ ਰਹੇ ਜੇਕਰ ਦੇਣਾ ਹੈ ਤਾਂ ਜਵਾਬ ਨਹੀਂ ਵਰਨਾ ਮੰਗਦੇ ਨਹੀ ਬਾਦ ਵਿੱਚ ਸਰਕਾਰੀ ਸਬਦ ਖਾਲਿਸਤਾਨ ਵਿੱਚ ਫਸ ਗਏ ਮੁੰਡੇ ਅੱਜ ਤੱਕ ਫਸੇ ਹਾਂ ਖਾਲਿਸਤਾਨ
@Funny_guru.7870
@Funny_guru.7870 2 ай бұрын
🙏🙏🙏🙏
@bobsingh9149
@bobsingh9149 2 ай бұрын
Jagdi Jammeer Wala GRIB Singh Ji hi hai.....muchmore
@EknoorsidhuofficialSidhu
@EknoorsidhuofficialSidhu 2 ай бұрын
🙏🙏🙏🙏🙏
@DalbirSingh-mx9kz
@DalbirSingh-mx9kz 29 күн бұрын
ਫਿਰ ਤੁਸੀਂ ਕਿਵੇਂ ਆਜ਼ਾਦੀ ਆਖਦੇ ਹੋ ਜਿੱਥੇ ਨਜਾਇਜ਼ ਤਸ਼ੱਦਦ ਸਹਿਣਾ ਪਵੇ
@surindersinghdhaliwal6162
@surindersinghdhaliwal6162 3 ай бұрын
Waheguru 🙏
@MalkeetSingh-le1jg
@MalkeetSingh-le1jg Ай бұрын
chardi kla wala singh buland hunsla
@ranjitsinghbains2476
@ranjitsinghbains2476 2 ай бұрын
Bera gark sarkara da
@JagdeepSinghJachak
@JagdeepSinghJachak 2 күн бұрын
ਕਨੇਡਾ ਦੇ ਚਕਰ ਲਾਕੇ ਵੀ ਗੱਡੀ ਨਹੀਂ ਮਿਲੀ ਬਿਕਰ ਸਿਹਾਂ
@gurlabhsingh8072
@gurlabhsingh8072 Ай бұрын
ਅਸੀ ਮੌਕਾ ਦਿੱਤਾ ਹਥਿਆਰਬੰਦ ਸੰਘਰਸ਼ ਵੱਲ ਤੁਰ ਕੇ ਅਸੀਂ ਅਪਣੇ ਬੱਚੇ ਉੱਚ ਵਿੱਦਿਆ ਦੇ ਕੇ ਵੱਡੇ ਅਫਸਰ ਭਰਤੀ ਕਰਵਾਉਂਦੇ ਅਤੇ ਕੌਮ ਪੰਜਾਬ ਦੀ ਕਹਾਣੀ ਹੋਰ ਹੋਣੀ ਸੀ ਸੰਤ ਭਿੰਡਰਾਂਵਾਲੇ ਵੀ ਇਹਨਾਂ ਸਰਕਾਰਾਂ ਦੇ ਟਰੈਪ ਵਿੱਚ ਫਸ ਗਏ
@amarjeetsidhu6577
@amarjeetsidhu6577 Ай бұрын
1995 ਵਿੱਚ ਸੰਘਰਸ਼ ਖ਼ਤਮ ਹੋ ਗਿਆ ਉਸ ਤੋ ਬਾਅਦ ਅਸੀ ਕਿੰਨੇ ਕੁ ਅਫਸਰ ਬਣਾ ਲਏ। ਜਨਮੇਜੇ ਦੀ ਸਾਖੀ ਪੜ੍ਹ ਲੈਣਾ
@gurdeepsingh1126
@gurdeepsingh1126 Ай бұрын
ਜਿਹੜੇ ips ਸਿੱਖ ਅਫਸਰ 1978ਤੋਂ 1995ਤੱਕ ਪੱਗਾਂ ਵਾਲਿਆਂ ਨੇ ਤਸੱਦਤ ਕੀਤਾ ਕੀ ਉਹ ਸਿੱਖ ਨਹੀਂ ਸਨ. ਸਰਕਾਰਾਂ ਦਾ ਕੁੱਤਾ ਸਰਕਾਰਾਂ ਦੇ ਕਹਿਣ ਤੇ ਉਹੀ ਕੰਮ ਕਰੇਗਾ ਜੋ ਸਰਕਾਰਾਂ ਚਾਹੁੰਦੀਆਂ ਨੇ ਮੈਂ ਖੁਦ ਸਰਕਾਰੀ ਮੁਲਾਜਮ ਹਾਂ
@gurmejsingh5667
@gurmejsingh5667 Ай бұрын
ਵੀਰ ਜੀ 1978 ਵਿੱਚ ਮੋਰਾਰ ਜੀ ਦੇਸਾਈ ਦੀ ਸਰਕਾਰ ਸੀ
@kanwaljeetsingh5193
@kanwaljeetsingh5193 3 ай бұрын
Te aj SGPC fail ho gyi panth layi te ajj v fail ho hai . Te ajj v ehio kujj ho ria te sare bas Speech hi dayi jaande ne
@malkitdandiwal4978
@malkitdandiwal4978 2 ай бұрын
Waheguru Waheguru
@baldevsingh4767
@baldevsingh4767 2 ай бұрын
Bhaou da pind kio nhi dsde interview ch
@Fun_with_fateh
@Fun_with_fateh Ай бұрын
ਬਿੱਕਰ ਸਿੰਘ ਕੜਾਕੇ ਦੀ ਲਿਖਤ ਉਏ ਹੁਣ ਥੋਨੂੰ ਦੁੱਖ ਲੱਗਿਆ ਜਦੋਂ ਰੱਖਤੀ। ਹਾਂ ਉਏ ਰੱਖਤੀ ਰੱਖਤੀ ਸਿੰਘਾਂ ਨੇ ਬੀਬੀ ਥੱਲ ਕੇ ਉਏ ਹੁਣ ਥੋਨੂੰ ਦੁੱਖ ਲੱਗਿਆ
@surinderkaur5215
@surinderkaur5215 3 ай бұрын
Ah ta aj ve he
@kanwarbirsingh4216
@kanwarbirsingh4216 3 ай бұрын
Please share Bikar Singh ji’s phone#
@PargatSinghMudki
@PargatSinghMudki 3 ай бұрын
9814589976 ਬਾਪੂ ਬਿੱਕਰ ਸਿੰਘ ਕੜਾਕਾ
@NarinderpalSingh-xh8vw
@NarinderpalSingh-xh8vw 3 ай бұрын
Ess. Nu. Bhindaranwaley. De. Ghar. Bhejo. Othey. Guru. Maharaj. Dee. Bahut. Kirpa. Hi.
@IqbalSingh-ys8hb
@IqbalSingh-ys8hb 3 ай бұрын
Tanu takleef a koi
@user-ng4bc9st3e
@user-ng4bc9st3e 3 ай бұрын
ਇਹ ਮੇਰਾ ਬਾਪੂ ਆ ਬਿੱਕਰ ਸਿੰਘ ਕੜਾਕਾ
@user-do7ch7gw6g
@user-do7ch7gw6g 3 ай бұрын
ਵਾਹਿਗੁਰੂ
@sandhu845
@sandhu845 2 ай бұрын
Nbr send
@bobsingh9149
@bobsingh9149 2 ай бұрын
Sikhs, SGPC are have been sold for personal greediness....
@arjan7472
@arjan7472 Ай бұрын
Kaum ne k k dita
@kanwaljeetsingh5193
@kanwaljeetsingh5193 3 ай бұрын
Ajj v Ehio galat ne te Darbar Sahib ki bandish ne Raggi singha layi te Kayi Ragitaa ne dasya Bhai vadala ji ya Sarabjit Singh ji laddi te hor kayi ne . Te Sara dosh sangat da jedi kade pucchadi nahi te stall te langar laake paisa kharab kardi te Jinna singha nu lorr othe unna to sewa nahi hundi
@user-kq2st1zu2k
@user-kq2st1zu2k Ай бұрын
Maharashtra de ate Delhi de Hindu anay Naunsak aye j adriah ban ke loka xe ghara ch jhus jande ne. Maharashtra de Guridware sare Useless ne.
@sandeepsidhu2306
@sandeepsidhu2306 Ай бұрын
ਬਿੱਕਰ ਸਿੰਘ ਦਾ ਫੋਨ ਨੰਬਰ ਸੈਡ ਕਰੋ
@PargatSinghMudki
@PargatSinghMudki Ай бұрын
98145-89976
@chamkaursingh6410
@chamkaursingh6410 Ай бұрын
loka nu pup de ke marwe 84 vich 84 jh hall sade nal ke hoa
@hardarshansingh8017
@hardarshansingh8017 3 ай бұрын
Jattan di vkiao birti ne hamesha sikh koum di pith vich chura khonpia
@baloursingh4851
@baloursingh4851 3 ай бұрын
Chwal Banda hai eh
@jaygill-mm7ly
@jaygill-mm7ly Ай бұрын
Tohada ke mada karta ? Please dasyeo hun
@VijayKumar-oj4ys
@VijayKumar-oj4ys 3 ай бұрын
Jai.amrat.pal.jeet.gaya.ta.halat.fer.ohe.hona.han.sadi.kom.ek.var.fer.sanu.gadar.tai.tangan.gaya.sarkar.dai.banda..hun.ta.akali.congras.bjp.tai.amm.adame.parte.sab.ek.ho.jana.han.kesa.sadi.sar.nahi.line.sab.sanu.tang.k.rakhan.gaya.partama.pali.kara.
@JaspalSingh-mo5iv
@JaspalSingh-mo5iv 3 ай бұрын
Hun tusi bhul jao oh samah aawega hun sikh desh videsha ch bethe aa tusi fikar na kro
@IqbalSingh-ys8hb
@IqbalSingh-ys8hb 3 ай бұрын
Tera name v Ali hona c he sikh Kaum mugla nal larke apa war k guru Tej Bahader sahib sees de k tuhade bajurga nu bachaya aj tu sikh nu mara bolda Sharm kar
@narindersingh2387
@narindersingh2387 3 ай бұрын
Abi time hai ramrhim ko pm bna do asaram ko president fir un ki gufa ma jana warning us ka na Amrit pal Singh hai poora nam lia kro
@mankind905
@mankind905 3 ай бұрын
ਚੱਲ ਭਈਆ 😄😄😄😄
@dhanwantmoga
@dhanwantmoga 3 ай бұрын
Hanji Halat oh hone jo Modi Ne jet ke india de halat bana dete han…jaker Hindu Rashtar ban sakda tan sikha da alag Rashtar kyo nahi..?
@sawrajsingh9142
@sawrajsingh9142 2 ай бұрын
Waheguru Ji
SPONGEBOB POWER-UPS IN BRAWL STARS!!!
08:35
Brawl Stars
Рет қаралды 15 МЛН
Zombie Boy Saved My Life 💚
00:29
Alan Chikin Chow
Рет қаралды 18 МЛН
Get 10 Mega Boxes OR 60 Starr Drops!!
01:39
Brawl Stars
Рет қаралды 18 МЛН
JUNE 1984 । AJMER SINGH | EXCLUSIVE INTERVIEW | Prime Times
53:13