ਜੱਟ ਮਿਰਜ਼ਾ ਖਰਲਾਂ ਦਾ - ਫੁੱਲ ਐਲ ਪੀ - ਰਿਕਾਰਡ ਨੰਬਰ ECSD 3072 - ਸਾਲ 1983 - HMV Saregama

  Рет қаралды 13,158

Paramjeet Grewal

Paramjeet Grewal

2 ай бұрын

ਜੱਟ ਮਿਰਜ਼ਾ ਦਾਨਾਂ ਬਾਦ ਦੇ ਚੌਧਰੀ ਬਿੰਜਲ ਦਾ ਲਾਡਲਾ : ਸਾਹਿਬਾਂ ਸਿਆਲਾਂ ਦੇ ਖਾਨ ਖੀਵੇ ਦੀ ਧੀ ਲਾਡਲੀ,ਛੋਟੀ ਉਮਰੇ ਕੱਠੇ ਖੇਡੇ ਅਤੇ ਪੜੇ ਤੇ ਇੱਕ ਦੂਜੇ ਦੀਆਂ ਸ਼ਕਲਾਂ ਦਿਲਾਂ ਵਿੱਚ ਘਰ ਕਰ ਗਈਆਂ ਅਤੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਨਿੱਬੜੇ ।ਜਵਾਨੀ ਦੇ ਦਿਨਾਂ ਵਿੱਚ ਲੋਕਾਂ ਤੋਂ ਚੋਰੀ ਚੋਰੀ ਮਿਲ਼ਣ ਲੱਗੇ।ਇੱਕ ਦਿਨ ਚੌਧਰੀ ਬਿੰਜਲ ਦਾ ਸੁਨੇਹਾ ਮਿਰਜ਼ੇ ਨੂੰ ਮੁੜ ਦਾਨਾਂ ਬਾਦ ਲੈ ਜਾਂਦੈ।ਕਰਮੂ ਸਾਹਿਬਾਂ ਦੀ ਚਿੱਠੀ ਲੈ ਕੇ ਦਾਨਾਂ ਬਾਦ ਪੁੱਜਦੈ।ਮਿਰਜ਼ੇ ਦਾ ਸਾਹਿਬਾਂ ਨੂੰ ਸਿਆਲਾਂ ਤੋਂ ਲੈ ਜਾਣਾਂ।ਆਪਣੀ ਅਣਖ ਤੇ ਇੱਜਤ ਨੂੰ ਬਚਾਉਣ ਲਈ ਸ਼ਮੀਰੇ ( ਸਾਹਿਬਾਂ ਦਾ ਭਾਈ ) ਦਾ ਸਾਥੀਆਂ ਨੂੰ ਲੈ ਕੇ ਜੰਡ ਥੱਲੇ ਮਿਰਜ਼ੇ ਨੂੰ ਮਾਰ ਦੇਣਾਂ।ਤੇ ਖਾਲੀ ਘੋੜੀ ਦਾ ਦਾਨਾਂ ਬਾਦ ਪੁੱਜਣਾਂ।
ਸਾਈਡ ਏ
ਜੱਟ ਮਿਰਜ਼ਾ ਖਰਲਾਂ ਦਾ- ਭਾਗ 1
ਸਾਈਡ ਬੀ
ਜੱਟ ਮਿਰਜ਼ਾ ਖਰਲਾਂ ਦਾ- ਭਾਗ 2
ਕਲਾਕਾਰ
ਮਿਰਜ਼ਾ - ਸੁਰਿੰਦਰ ਛਿੰਦਾ
ਸਾਹਿਬਾਂ - ਸੁਮਨ
ਕਰਮੂ - ਸਨਮੁੱਖ ਸਿੰਘ ਆਜ਼ਾਦ
ਖੀਵਾ ਖਾਨ - ਬੀ ਐਸ ਪਰਵਾਨਾਂ
ਹਮੀਦੀ - ਐਚ ਐਸ ਗਿੱਲ
ਫੱਤੂ - ਐਨ ਐਸ ਮਣਕੂ
ਬੀਬੋ - ਸਵਿੱਤਰੀ
ਛੱਤੀ - ਗੁਲਸ਼ਨ ਕੋਮਲ
ਬੱਚਾ - ਸਚਿਨ ਆਹੂਜਾ
ਬਾਬਾ ਅਤੇ ਖਾਨ ਸ਼ਮੀਰ - ਜਸਵਿਨ ਜੱਸੀ
ਲੇਖਕ - ਹਰਦੇਵ ਦਿਲਗੀਰ
ਸੰਗੀਤ - ਚਰਨਜੀਤ ਆਹੂਜਾ
ਅਗਲੀ ਪੇਸ਼ਕਸ਼ - ਸਾਹਿਬਾਂ ਦਾ ਤਰਲਾ - ਕੁਲਦੀਪ ਮਾਣਕ

Пікірлер: 35
@sidhurureke
@sidhurureke 2 ай бұрын
ਜੱਟ ਮਿਰਜਾ ਖਰਲਾਂ ਦਾ ਤਵਾ ਅੱਜ ਵੀ ਓਨਾ ਵਧੀਆ ਲਗਦੈ ਸੁਰਿੰਦਰ ਛਿੰਦਾ ਜੀ ਦੀ ਦਮਦਾਰ ਅਵਾਜ ਚ ਜਿਨਾਂ ਕਿ 40 ਸਾਲ ਪਹਿਲਾਂ ਵਧੀਆ ਲਗਦਾ ਸੀ ਪੇਸ਼ ਹੈ ਸਾਡੇ ਵੱਡੇ ਵੀਰ ਗਰੇਵਾਲ ਸਾਹਿਬ ਵੱਲੋਂ ਇਹ ਐਲ ਪੀ.ਰਿਕਾਰਡ ਬਹੁਤ ਬਹੁਤ ਧੰਨਵਾਦ ਬਾਈ ਜੀ ਐਨੀ ਉਚ ਪਾਏ ਦੀ ਕੁਆਲਟੀ ਵਿੱਚ ਤੁਸੀਂ ਪਹਿਲੀ ਵਾਰ ਸੁਣੋਗੇ ਸਰੋਤ ਜਨੋ❤❤❤❤❤❤❤❤❤
@paramjeetgrewal3222
@paramjeetgrewal3222 2 ай бұрын
ਸ਼ੁਕਰੀਆ ਸਿੱਧੂ ਸਾਹਿਬ।
@simranjeet5925
@simranjeet5925 2 ай бұрын
ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਬ ਦੇ ਸੰਗੀਤ ਦਾ ਕਮਾਲ ਅਲਫਾਜ ਦੇਵ ਥਰੀਕੇ ਦੇ ਅਵਾਜ ਛਿੰਦੇ ਦੀ ਵਾਹ ਕਿਆ ਬਾਤਾਂ ❤❤❤❤❤
@laddikhanna4465
@laddikhanna4465 2 ай бұрын
Wah wah kya song
@user-ql7ou6mu6h
@user-ql7ou6mu6h 2 ай бұрын
ਵਾਹ ਜੀ ਵਾਹ ਗਰੇਵਾਲ ਸਾਹਿਬ ਕਮਾਲ ਦਾ ਅਪੇਰਾ ਪੇਸ਼ ਕੀਤਾ ਹੈ ਛਿੰਦਾ ਜੀ ਦਾ ਬਹੁਤ ਚੱਲਿਆ ਸੀ ਇਹ ਐਲ ਪੀ ਧੰਨਵਾਦ ਵੀਰ ਜੀ 📢🪕🪕🪕🪕🎸🎺🪘
@DhddjdjJdjddbdbdjdj-rr7fo
@DhddjdjJdjddbdbdjdj-rr7fo 2 ай бұрын
Very thankful Bhai g
@kamaljit8482
@kamaljit8482 2 ай бұрын
ਗਰੇਵਾਲ ਸਾਹਿਬ ,ਅਵਾਜ ਦੀ ਕੁਆਲਿਟੀ ਬਹੁਤ ਵਧੀਆ ਆ ਜੀ
@paramjeetgrewal3222
@paramjeetgrewal3222 2 ай бұрын
ਧੰਨਵਾਦ ਵੀਰ ਜੀ।
@BalvirSingh-pl4zt
@BalvirSingh-pl4zt 2 ай бұрын
VERY NICE SONG BHAI JI
@SurjeetSandhuSukhewala
@SurjeetSandhuSukhewala 2 ай бұрын
ਚਮਕੀਲੇ ਦੀ ਮੂਵੀ ਆਉਣ ਕਰਕੇ ਇਹ ਸਾਰੇ ਕਲਾਕਾਰ ਫਿਰ ਤੋਂ ਸੁਰਜੀਤ ਹੋ ਗਏ ਹਨ । ਬਹੁਤ ਖੂਬਸੂਰਤ ਐਲ ਪੀ ਗਰੇਵਾਲ ਸਾਹਿਬ ।
@paramjeetgrewal3222
@paramjeetgrewal3222 2 ай бұрын
ਸ਼ੁਕਰੀਆ ਸੰਧੂ ਸਾਹਿਬ।
@DhddjdjJdjddbdbdjdj-rr7fo
@DhddjdjJdjddbdbdjdj-rr7fo 2 ай бұрын
Very good Bhai g
@DhddjdjJdjddbdbdjdj-rr7fo
@DhddjdjJdjddbdbdjdj-rr7fo 2 ай бұрын
Very nice bhai g
@jagarsingh8091
@jagarsingh8091 2 ай бұрын
Very good song g
@iqbaldhaliwaldeharka
@iqbaldhaliwaldeharka 2 ай бұрын
ਬਹੁਤ ਵਧੀਆ ਜੀ
@paramjeetgrewal3222
@paramjeetgrewal3222 2 ай бұрын
Ok
@bootawarring7005
@bootawarring7005 2 ай бұрын
Very good
@jagdevbawa6577
@jagdevbawa6577 2 ай бұрын
ਗਰੇਵਾਲ ਸਾਹਿਬ ਜੀ ਇਸ ਰਿਕਾਰਡ ਦੀ ਕਿਤਾਬ ਵੀ ਬਹੁਤ ਪੜਦੇ ਰਹੇ ਹਾਂ ਜੀ ਬਹੁਤ ਵਧੀਆ ਰਿਕਾਰਡ ਅਪਲੋਡ ਕੀਤਾ ਹੈ ਜੀ ਧੰਨਵਾਦ ਜੀ 🙏🙏📢📢🎤🎤
@paramjeetgrewal3222
@paramjeetgrewal3222 2 ай бұрын
ਸ਼ੁਕਰੀਆ ਬਾਈ ਜੀ ਲਗਾਤਾਰ ਜੁੜੇ ਰਹਿਣ ਲਈ।
@KuldeepSingh-dg1ml
@KuldeepSingh-dg1ml 2 ай бұрын
ਬਹੁਤ ਹੀ ਵਧੀਆ ਮੇਰਾ ਪਸੰਦੀਦਾ ਰਿਕਾਰਡ ਹੈ
@GaggiUstad
@GaggiUstad 2 ай бұрын
Supar hits a good
@paramjeetgrewal3222
@paramjeetgrewal3222 2 ай бұрын
Thanks ji
@rupindersidhu
@rupindersidhu 2 ай бұрын
Super hit lp baiji 👌👌
@paramjeetgrewal3222
@paramjeetgrewal3222 2 ай бұрын
Thanks ji
@gurjitgrewal8832
@gurjitgrewal8832 Ай бұрын
Very nice kissa
@user-ex5hg4qm1t
@user-ex5hg4qm1t 2 ай бұрын
ਸਮਾਂ ਨਿੱਕਲ ਚੁੱਕਾ ਹੈ
@harpreet2331
@harpreet2331 2 ай бұрын
Kissa vi sohna, naal di naal jo details ditti hae oh taan man nu moh gaye
@balwindersinghbawa5919
@balwindersinghbawa5919 2 ай бұрын
Very good song
@paramjeetgrewal3222
@paramjeetgrewal3222 2 ай бұрын
ਧੰਨਵਾਦ ਬਾਈ ਜੀ।
@kamaljit8482
@kamaljit8482 2 ай бұрын
ਸੁਰਿੰਦਰ ਛਿੱਦੇ, ਦਾ ਰਿਕਾਰਡ, ਮੁੰਡਾ ਪੱਟ ਤਾ ਪਟੋਲੇ ਦੀ ਬਲੋਰੀ ਅੱਖ ਨੇ, ਵੀ ਅਪਲੋਡ ਕਰਨਾ ਜੀ, ਧੰਨਵਾਦ
@paramjeetgrewal3222
@paramjeetgrewal3222 2 ай бұрын
Ok ji
@nirmalghuman6077
@nirmalghuman6077 2 ай бұрын
ਗਰੇਵਾਲ ਸਾਹਿਬ ਬਹੁਤ ਈ ਕਮਾਲ ਦੇ ਰਿਕਾਰਡ ਪਏ ਹੋਏ ਨੇ ਤੁਹਾਡੇ ਇਸ ਚੈੱਨਲ ਤੇ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਆ ਇਹ ਸਾਰੇ ਰਿਕਾਰਡ ਸੁਣਨੇ ਨੇ,ਉਹ ਵੀ ਹੈੱਡਫੋਨ ਲਗਾ ਕੇ😍😍😍 Thank u so much Grewal bai👍👍👍
@paramjeetgrewal3222
@paramjeetgrewal3222 2 ай бұрын
ਧੰਨਵਾਦ ਬਾਈ ਜੀ
@sukhdarshansingh9093
@sukhdarshansingh9093 Ай бұрын
Eh hae asli purana sabbeyachar
@karmindersidhu9335
@karmindersidhu9335 2 ай бұрын
Very.sweet.voice.of.gulshanit.can.be.saiba.the.voicewill Be Swert
ОСКАР ИСПОРТИЛ ДЖОНИ ЖИЗНЬ 😢 @lenta_com
01:01
A pack of chips with a surprise 🤣😍❤️ #demariki
00:14
Demariki
Рет қаралды 55 МЛН
Increíble final 😱
00:37
Juan De Dios Pantoja 2
Рет қаралды 109 МЛН
Pandit Samta Prashad| Doordarshan
12:28
SSSMahavidyalay Gzb
Рет қаралды 13 М.
Jeona Morh (1981) Full Album - Surinder Shindha (VinylRip)
33:49
Jaswinder Singh
Рет қаралды 4 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01