No video

ਜੱਟਾਂ ਦੀ ਸੰਧੂ ਗੋਤ ਦਾ ਇਤਿਹਾਸ! ਸੰਧੂ ਪੰਜਾਬ ਚ ਕਿਥੋਂ ਆਏ! Sandhu history

  Рет қаралды 23,283

Brief punjab

Brief punjab

Күн бұрын

Пікірлер: 114
@ParampreetSinghghuman-ri6rh
@ParampreetSinghghuman-ri6rh 2 ай бұрын
ਮਨਜੀਤ ਸੰਧੂ ਸਹੀ ਗੱਲ ਹੈ ਜੀ ਸੰਧੂ ਗੋਤ ਦੀਆਂ ਅੱਖਾਂ ਖੁਲ੍ਹੀਆਂ ਹੁੰਦੀਆਂ ਹਨ
@ranbirsingh1405
@ranbirsingh1405 4 ай бұрын
ਅੰਬਾਲੇ ਕੋਲ ਸਾਡੇ ਅੱਠ ਪਿੰਡ ਸੰਧੂਆਂ ਦੇ ਹਨ ਜੋ ਕੇ ਪਿਛੋਕੜ ਸਰਹਾਲੀ ਤੋਂ ਦਸਿਆ ਜਾਂਦਾ ਬਾਕੀ ਸਾਡੇ ਤੋ ਅੱਗੇ ਪਿਹੋਵਾ ਕੁਰੂਕਸ਼ੇਤਰ ਕਰਨਲ ਚ ਕਈ ਪਿੰਡ ਸੰਧੂਆਂ ਦੇ ਨੇ ਵਾਹਿਗੁਰੂ ਜੀ
@jasmindersingh8535
@jasmindersingh8535 4 ай бұрын
ਰੱਤਾ ਖੇੜਾ ਪੰਜਾਬ ਸਿਘ ਵਾਲਾ .ਮਾਨਾ ਸਿੰਘ ਵਾਲਾ .ਹਰਦਿਆਲੇਆਣਾ. ਸਾਈਆਵਾਲਾ. ਖੁੜਜ. ਸੀਸਵਾਲ. ਇਹ ਸਾਰੇ ਸੰਧੂਆ ਦੇ ਪਿੰਡ ਹਨ
@user-lm9lf6mo5c
@user-lm9lf6mo5c 4 ай бұрын
ਪਿੰਡ, ਰੜਾ ਤਹਿਸੀਲ ਟਾਂਡਾ, ਜਿਲਾ ਹੁਸ਼ਿਆਰਪੁਰ ਵੀ ਜੱਦੀ ਸੰਧੂ ਸਰਦਾਰਾ ਦਾ ਪਿੰਡ ਹੈ
@user-ln3pd7yi7b
@user-ln3pd7yi7b 4 ай бұрын
Proud to be a Sandhu Saab
@balwindersandhu4029
@balwindersandhu4029 Ай бұрын
ਧੰਨ ਧੰਨ ਬਾਬਾ ਕਾਲਾ ਮਾਹਿਰ ਜੀ ❤❤❤❤❤❤❤❤❤
@jarawarmaanfarming9355
@jarawarmaanfarming9355 3 ай бұрын
ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸੀ
@BalkarKhalsa-ew7gu
@BalkarKhalsa-ew7gu 4 ай бұрын
ਦੁਨੀਆਂ ਸੰਧੂ ਪਿੰਡ ਬਟਾਲੇ ਦੇ ਨੇੜੇ ਹੈਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ ਉਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ ਸਥਾਪਤ ਹੈਂ
@Briefpunjab
@Briefpunjab 4 ай бұрын
👍
@davindersingh-wl7pj
@davindersingh-wl7pj 4 ай бұрын
ਸਹੀਦ ਬਾਬਾ ਦੀਪ ਸਿੰਘ ਜੀ ਵੀ ਸੰਧੂ ਜੱਟ ਸੀ
@Kreatorisbackyt
@Kreatorisbackyt 4 ай бұрын
❤❤
@gurwindernarla
@gurwindernarla 4 ай бұрын
ਬਾਬਾ ਦੀਪ ਸਿੰਘ ਜੀ, ਖਹਿਰਾ ਗੋਤ ਅਤੇ ਪੱਟੀ ਲਾਗੇ ਪਿੰਡ ਸ਼ਹੀਦ ਸੀ, ਪਹੂਵਿੰਡ ਵਿਖੇ ਇਕ ਪੱਤੀ ਸ਼ਹੀਦਾਂ ਦੀ ਮੌਜੂਦ ਹੈ,ਉਹ ਖਹਿਰਾ ਗੋਤ ਨਾਲ ਸਬੰਧਤ ਹਨ,ਜੋ ਕਿ ਪਿੰਡ ਸ਼ਹੀਦ ਤੋਂ ਆ ਕੇ ਪਹੂਵਿੰਡ ਵੱਸ ਗਏ ਸਨ,।
@sandhujatt602
@sandhujatt602 4 ай бұрын
ਬਾਬਾ ਦੀਪ ਸਿੰਘ ਜੀ ਸਹੀਦ ਤੇ ਭਾਈ ਤਾਰੂ ਸਿੰਘ ਜੀ ਸਹੀਦ ,ਬਾਬਾ ਬੋਤਾ ਸਿੰਘ ਜੀ ਸਹੀਦ ,ਸੰਧੂ ਜੱਟ ਸਨ
@GurpreetSingh-nb3rj
@GurpreetSingh-nb3rj 4 ай бұрын
ਸ਼ਹੀਦ ਭਗਤ ਸਿੰਘ ਸੰਧੂ ਜੱਟ
@devrussia
@devrussia 4 ай бұрын
I am gurdev Singh sandhu . I am live Guatemala
@user-lu8hz1kk3h
@user-lu8hz1kk3h 4 ай бұрын
ਅੰਬਾਲਾ ਜਿਲ੍ਹੇ ਵਿੱਚ ਵਿੱਚ ਵੀ ਇਹ ਸੰਧੂ ਗੋਤ ਦੇ ਬਹੁਤ ਪਿੰਡ ਹਨ। ਧੰਨਵਾਦ ਜੀਉ।
@ajaibsingh3706
@ajaibsingh3706 4 ай бұрын
Ji, bahut pind hn,saada vi sandhu gout hai
@RanjitSingh-lx7cp
@RanjitSingh-lx7cp 4 ай бұрын
Sardar Harnam Singh Sandhu First World War hero Victoria cross village Mehnian Brahmna District Amritsar
@kesarsingh4000
@kesarsingh4000 4 ай бұрын
ਸੰਧੂ ਗੋਤ 🙏ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਪਿੰਡ ਹਰਦੋਨਿਮੋਹ (ਬੁੰਗਾ ਸਾਹਿਬ) ਸ੍ਰੀ ਕੀਰਤਪੁਰ ਸਾਹਿਬ ਪੰਜਾਬ ਬਾਬਾ ਦੀਪ ਸਿੰਘ ਜੀ ਵੀ ਸੰਧੂ ਗੋਤ ਵਿੱਚੋ ਸਨ ❓❓ ਪਤਾ ਕਰੋ ਜੀ
@gurmitsingh4004
@gurmitsingh4004 4 ай бұрын
ਸਾਡੇ ਤਿੰਨ ਪਿੰਡ ਤੇ ਕੁਝ ਹੋਰ ਪਿੰਡ ਵੀ ਨੇ, ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਸ਼ਹੀਦੀ ਬਾਗ ਨੇੜੇ , ਪਿੰਡ ਰਜ਼ਾਦਾ ਦਾ, ਅਤੇ ਰਾਮਪੁਰ,ਨਾਥਪੁਰ ਲੰਗਰ ਹੁੰਦਾ ਹੈ
@sandhusahib1924
@sandhusahib1924 Күн бұрын
ਇਕਬਾਲਦੀਪ ਸੰਧੂ,ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ
@randhirnagra5731
@randhirnagra5731 4 ай бұрын
ਪਿੰਡ ਠੱਕਰ ਸੰਧੂ ਨੇੜੇ ਕਾਦੀਆਂ ਜ਼ਿਲਾ ਗੁਰਦਾਸਪੁਰ ਵੀ ਸੰਧੂ ਸਰਦਾਰਾਂ ਦਾ ਪਿੰਡ ਹੈ
@SurinderSingh-eh4em
@SurinderSingh-eh4em 4 ай бұрын
ARJAN MANGA TEHSIL BABABAKALA SAHIB. SANDHU PIND
@gurangadsinghsandhu6205
@gurangadsinghsandhu6205 4 ай бұрын
Video bahut vadhia hai.bahut changi lagi ji.
@BalwinderSingh-wi7qr
@BalwinderSingh-wi7qr 4 ай бұрын
ਤਹਿਸੀਲ ਸਮਰਾਲਾ ਵਿੱਚ ਸੰਧੂ ਗੋਤ ਦੇ ਪਿੰਡ ਬੰਬ,ਅਜਲੌਦ, ਹਰਬੰਸ ਪੁਰਾ ਹਨ।
@gurbakhshsandhu6318
@gurbakhshsandhu6318 4 ай бұрын
ਤੀਜੀ ਮਿਸਲ ਘਨ੍ਹਈਆ ਸਰਦਾਰ ਜੈ ਸਿੰਘ ਸੰਧੂ ਜੱਟ ਸੀ ਸਾਡਾ ਪਰਦਾਡਾ ਸੀ
@gurmitsingh4004
@gurmitsingh4004 4 ай бұрын
ਕਿਹੜੇ ਇਲਾਕੇ ਤੋਂ ਹੋ ਜੀ। ਸਾਡੇ ਪੰਜ ਕੁ ਦੇ ਕਰੀਬ ਪਿੰਡ ਸੰਧੂਆਂ ਦੇ ਨੇ ਇਕੋ ਹੀ ਖਾਨਦਾਨ ਦੇ ਨਿਰੋਲ ਨੇ। ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਬਾਕੀ ਹੋਰ ਵੱਖ ਵੱਖ ਪਿੰਡਾਂ ਵਿੱਚ ਵੀ ਨੇ ਤੇ ਕੁਝ ਪਾਕਿਸਤਾਨ ਤੋਂ ਆਏ ਵੀ।
@sakinderkaur846
@sakinderkaur846 4 ай бұрын
@@gurmitsingh4004 hanji lahor diatrice de jo aye o sabh Sandhu sn .
@GurcharanSingh-jw7ek
@GurcharanSingh-jw7ek 4 ай бұрын
Lambi halke di Majha zail de 12 pind
@sandhusingh1236
@sandhusingh1236 2 ай бұрын
Sandhu ji Jatt a ta hor jata bich v hnn Sandhu
@user-ht9bq4hj5n
@user-ht9bq4hj5n 4 ай бұрын
ਮੇਰੇ ਬਾਬਾ ਹਜ਼ੂਰਾ ਸਿੰਘ ਅਤੇ ਉੱਤਮ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਦੇ ਮਹੰਤ ਸਨ ਅਤੇ ਉਸ ਸਮੇਂ ਗੋਤ ਲਾਉਣ ਦਾ ਰਿਵਾਜ਼ ਨਹੀਂ ਸੀ ਸਾਰੇ ਸਾਡੇ ਖਾਨਦਾਨ ਨੂੰ ਮਹੰਤ ਜੀ ਕਹਿੰਦੇ ਸਨ ਪਰ ਸਾਡਾ ਗੋਤ ਸੰਧੂ ਹੈ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਬਾਗ ਵਿੱਚ ਰਹਿੰਦੇ ਹਾਂ ਮੇਰਾ ਨਾਮ ਬਲਵੀਰ ਸਿੰਘ ਸੰਧੂ ਹੈ ਅਤੇ ਮੈਂ ਜਗ ਬਾਣੀ ਪੰਜਾਬ ਕੇਸਰੀ ਦਾ ਪੱਤਰਕਾਰ ਹਾਂ
@Briefpunjab
@Briefpunjab 4 ай бұрын
👍🏻👍🏻
@jagshersandhu1994
@jagshersandhu1994 4 ай бұрын
WAHEGURU JI WAHEGURU JI WAHEGURU JI WAHEGURU JI WAHEGURU JI SANDHU PARVAR TA BABA KALA MARE JE MARE KARN
@sahbsingh8343
@sahbsingh8343 4 ай бұрын
All infromation 100% wright
@DALJEETSINGH-qc6tk
@DALJEETSINGH-qc6tk 4 ай бұрын
Wahe guru ji
@hithere5671
@hithere5671 4 ай бұрын
Balwinder singh Sandhu alrounder वर्ल्ड कप winer1983 England ❤❤❤❤
@sukhwindersingh-5301
@sukhwindersingh-5301 4 ай бұрын
Baba deep Singh sandhu majbhi Sikh c
@BaljinderSingh-ox2to
@BaljinderSingh-ox2to 4 ай бұрын
Mhesri Sandhua, moga
@sandhusaab7504
@sandhusaab7504 4 ай бұрын
ਧੰਨਵਾਦ ਵੀਰ ਜੀ ❤
@sanjeevutpal3527
@sanjeevutpal3527 4 ай бұрын
Manuke Sandhu -- Pind --- Jagraon -- Ludhiana
@sarabjotsinghshanedastaar
@sarabjotsinghshanedastaar 4 ай бұрын
Good job
@gurmitsingh4004
@gurmitsingh4004 4 ай бұрын
ਭਾਈ ਬਾਲਾ, ਬਾਬਾ ਦੀਪ ਸਿੰਘ ਜੀ ਸ਼ਹੀਦ, ਸੰਧੂ ਸਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਦੀਆਂ ਨੇੜੇ, ਰਜ਼ਾਦਾ, ਰਾਮਪੁਰ ਨਾਥਪੁਰ, ਭਿੱਟੇਵੱਡ,ਇਕੋ ਖਾਨਦਾਨ ਵਿਚੋਂ ਅਤੇ, ਹੋਰ ਪਿੰਡ, ਠੱਕਰ ਸੰਧੂ,ਕੋਟ ਯੋਗਰਾਜ, ਦੁਨੀਆਂ ਸੰਧੂ,ਆਦਿ ਨੇ
@kalvindersingh-jv8dc
@kalvindersingh-jv8dc 22 күн бұрын
Karanpur Sri ganganagar dist vich bahout pind ha sandua de
@user-tx5py8pr8h
@user-tx5py8pr8h 4 ай бұрын
Ambala district vich b sandhu an de 12 pind(villege)Han pehla pind Bhanokheri,mohri,tejan,gobindgarh,khaspura,sakrahon,tharwa,majri,lalana,brola,broli,mardansaab,and drana
@TEAM-ut2ks
@TEAM-ut2ks 4 ай бұрын
Y.ji.sada..pind.v.sandhu.❤❤manookee.hai.jilla.ludhiana.hai
@AmandeepKaur-ft4zp
@AmandeepKaur-ft4zp 4 ай бұрын
Right information 👍👍👍👍
@balwinderkaurrani3962
@balwinderkaurrani3962 4 ай бұрын
Khakh pind GT Road tangre kol hai ethe v bhut Sandhu hann Baba Deep singh ji v Sandhu sann baba aali singh te baba Mali singh Jo Baba Banda Singh bahadur naal chapparchirhi wich vjeed Khan naal lrhe oh v Sandhu sann asi v uhna di kul wicho ha
@user-zh8zh7mh6z
@user-zh8zh7mh6z 4 ай бұрын
ਬਾਜਵਾ ਗੋਤ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ
@SamaljeetSandhu
@SamaljeetSandhu 3 ай бұрын
Karmveer Singh Sandhu m p.
@gill_girl_pb_0292
@gill_girl_pb_0292 4 ай бұрын
Gilla bare vi daso
@AvtarSingh-fo6ky
@AvtarSingh-fo6ky 4 ай бұрын
ਸ਼ੇਰ ਗਿੱਲ ਗੋਤ ਦਾ ਵੀ ਇਤਿਹਾਸ ਦੱਸੋ ਵੀਰ ਜੀ
@user-sm1bq5kx4w
@user-sm1bq5kx4w 4 ай бұрын
ਦਾਦੂ, ਪਿੰਡ ਵਿਚ,ਅਧ, ਸੰਧੂ ਨੇ ਜ਼ਿਲ੍ਹਾ ਸਿਰਸਾ ਹਰਿਆਣਾ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ
@51kamal
@51kamal 4 ай бұрын
Dedar Sandhu Punjabi Singer
@charanjeetsandhu1669
@charanjeetsandhu1669 4 ай бұрын
❤❤❤❤❤❤
@user-cq9oj9eh6k
@user-cq9oj9eh6k 4 ай бұрын
ਲੁਧਿਆਣਾ ਜਿਲੇ ਵਿੱਚ ਮਾਣੂਕੇ ਪਿੰਡ ਸੰਧੂਆਂ ਦਾ ਪਿੰਡ ਹੈ ਅਤੇ ਚਕਰ ਪਿੰਡ ਵਿੱਚ ਸੰਧੂਆਂ ਦਾ ਅਗਵਾੜ ਹੈ
@GurnamSingh-hc6hx
@GurnamSingh-hc6hx 4 ай бұрын
Good
@balkarn.yessingh3917
@balkarn.yessingh3917 2 ай бұрын
ਭਾਈ ਤਾਰੂ ਸਿੰਘ ਜੀ ਦਾ ਗੋਤ ਵੀ ਸੰਧੂ ਸੀ
@mayaramsingh9157
@mayaramsingh9157 4 ай бұрын
Near Ambala lakh our sahib ThRwa majri Lohri Bhanokheri gobind Garg. Karnal Gagsina and Hissar Koth in haryana.
@ajaibsingh3706
@ajaibsingh3706 4 ай бұрын
22 ,lohri nahi,oh pind mohri hai, lakhnour sahib guru gobind singh ji de nanake hn
@user-lq8zg3wg1e
@user-lq8zg3wg1e 3 ай бұрын
Sardulgarh Mansa
@punjab3878
@punjab3878 4 ай бұрын
ਸਰਦਾਰ ਗੁਰਜੀਤ ਸਿੰਘ ਸੰਧੂ
@armansandhu6504
@armansandhu6504 4 ай бұрын
ਸੋਹਲ ਗੋਤ ਬਾਰੇ ਵੀ ਜਾਣਕਾਰੀ ਦਿਉ
@kashmirsinghsandhu504
@kashmirsinghsandhu504 4 ай бұрын
Duniya sandhu Gurdaspur
@hukamsandhu9646
@hukamsandhu9646 3 ай бұрын
Lahore jia bagga pind
@navjotbhullar9639
@navjotbhullar9639 4 ай бұрын
Bhullar bare v video pao ji
@RajdeepKaur-wi2ui
@RajdeepKaur-wi2ui 4 ай бұрын
ਪਿੰਡ ਬੰਬ ਸਮਰਾਲਾ
@user-xj5ll4lh6w
@user-xj5ll4lh6w 4 ай бұрын
Sandhu pind bharana teh zira
@harpreetsandhu8333
@harpreetsandhu8333 4 ай бұрын
Me sandhu
@SandhuSaab-dh5bn
@SandhuSaab-dh5bn 4 ай бұрын
ਪਿੰਡ ਆਸਲ ਊਤਾੜ ਸੰਧੂ ਗੋਦ ਹੈ ਅਤੇ ਬਾਬਾ ਕਾਲਾ ਮਹਿਰ ਜੀ ਦਾਂ ਗੁਰਦਵਾਰਾ ਹੈ । ਅਤੈ ਸੰਧੂ ਅੰਧੀ ਅੰਖ ਖੁਲੀ ਸੋਦੈ ਹਨ
@sukhwindersingh-5301
@sukhwindersingh-5301 4 ай бұрын
Mai ravidasia Sikh han ,mere mame sandhu aa
@vasakhasingh1957
@vasakhasingh1957 4 ай бұрын
Kot khalsa amritsar mere nanke v sandhu han
@BalwinderSingh-rj3dp
@BalwinderSingh-rj3dp 4 ай бұрын
Sandhu manuke ludhiana
@sandhulakha6255
@sandhulakha6255 4 ай бұрын
Kohar wala v sandhu da pind hai 90% jatt sandhu aa kotkapura city de naal
@Sukhjatt-kx8pn
@Sukhjatt-kx8pn 4 ай бұрын
Samraow ghot ware ve jankari deo ji
@Dilbag-sf6we
@Dilbag-sf6we 4 ай бұрын
Sada pind khasa bhakna area sandhu jattan de nirol pind in amritsar
@RajinderSingh-zn3on
@RajinderSingh-zn3on 4 ай бұрын
Mana Singh wala frz
@VISHALSINGH-nt3oe
@VISHALSINGH-nt3oe 4 ай бұрын
Mirankot kalan
@AVTARSINGH-il7gn
@AVTARSINGH-il7gn 4 ай бұрын
CHAMBA KALAN
@sukhsandhu511
@sukhsandhu511 4 ай бұрын
ਪਿੰਡ rode jetlag moga
@akshbrar1074
@akshbrar1074 4 ай бұрын
ਬਿਨਾ ਤਿਆਰੀ ਦੇ ਅਧੂਰੀ ਜਾਣਕਾਰੀ ਦੇ ਕੇ ਤੁਰਦਾ ਬਣਿਆਂ ਬੁਲਾਰਾ ਬਾਬਾ ਦੀਪ ਸਿੰਘ ਜੀ ਦੀ ਗੱਲ ਨੀ ਕੀਤੀ ਤੇ ਨਾ ਪ੍ਰਸਿੱਧ ਗਾਇਕ ਦੀਦਾਰ ਸੰਧੂ ਦੀ ਹੋਰ ਵੀ ਬਹੁਤ ਸੰਧੂ ਹੋਣਗੇ ਜਿਹਨਾ ਨੇ ਨਾ ਕੁਮਾਇਆ ਹੋਊ ਉਹਨਾ ਦੀ ਖੋਜ ਕਰਕੇ ਗਲ ਕਰਨੀ ਚਾਹੀਦੀ ਸੀ
@pritpalsingh1076
@pritpalsingh1076 4 ай бұрын
Shaheed Bhagat Singh Sandhu ne
@shivsachdeva97
@shivsachdeva97 4 ай бұрын
Sandhu sanewal vich v hun
@user-of8xr3kv5z
@user-of8xr3kv5z 4 ай бұрын
ਨਾਰਲੀ ਤਰਨਤਾਰਨ
@GurdeepSingh-tw5bo
@GurdeepSingh-tw5bo 4 ай бұрын
Ramgarh sandhuan tehsil lehra district sangrur sandhuan da pind a
@majorsingh8777
@majorsingh8777 4 ай бұрын
Dada data sandhu hai Pind dhanas
@singhbroadcastproduction6407
@singhbroadcastproduction6407 4 ай бұрын
Chandigarh Muktsar
@myaccounts3058
@myaccounts3058 4 ай бұрын
Sandhu got de pind hn nangal babrpur nauhra di mlerkotla ji
@rajindersandhu9126
@rajindersandhu9126 4 ай бұрын
ਪਿੰਡ ਰੁਪੱਈਆ ਵਾਲਾ
@SandhujagreetSandhu-ms7bz
@SandhujagreetSandhu-ms7bz 4 ай бұрын
Ramgarh sandhuan dist Sangrur
@bhupindersingh2648
@bhupindersingh2648 4 ай бұрын
What a waste of time for the Sikh community that does not and should not believe in caste system.
@paramjeetsingh5544
@paramjeetsingh5544 4 ай бұрын
Vadhi makkhi patti tehseel
@maansikumari-gg6nz
@maansikumari-gg6nz Ай бұрын
Batala
@user-gi2vm9po3u
@user-gi2vm9po3u 4 ай бұрын
Sada.pind.dohk.v.sandhuan.da.pind.hai
@GurdeepsinghtibbaSandhu
@GurdeepsinghtibbaSandhu 4 ай бұрын
Tibba Sangrur
@angrezsandhu5238
@angrezsandhu5238 4 ай бұрын
ਚੰਡੀਗੜ੍ਹ ਵਿਚ ਧਨਾਸ ਪਿੰਡ ਸੰਧੂਆਂ ਕਾ
@paramjeetsingh9335
@paramjeetsingh9335 4 ай бұрын
Sandhu (gadarpur -udham singh nagar.) uttrakhand.
@sakinderkaur846
@sakinderkaur846 4 ай бұрын
Tu c uk tu ho .
@paramjeetsingh9335
@paramjeetsingh9335 3 ай бұрын
Yes.near bazpur (u.k)
@user-wl9eb2ib2b
@user-wl9eb2ib2b 4 ай бұрын
Talwandi malik samana Patiala Sandhu sara han
@sukhwindersingh-5301
@sukhwindersingh-5301 4 ай бұрын
Tusi sare jatt ho ,Sikh koi ni thode cho
@satishurdu9818
@satishurdu9818 4 ай бұрын
Shaheed Baba Deep Singh mazhbi sikh bhayicharay chon si, jatt sikh bhayicharay chon nahi si. J kaho tan Baba deep singh ji thay khandan baray detail vi das sakda han.
@Kreatorisbackyt
@Kreatorisbackyt 4 ай бұрын
Baba deep Singh Pahuwind de Jamidar kisan Sandhu Jatt de larke Sann na ke Majbi Choode kheti nahi karde Choodeya nu navi aadat aa Jattan de got arts shaheed chori karan di Ajj kall
@sukhwindersingh-5301
@sukhwindersingh-5301 4 ай бұрын
Sikh aethais phadho pehla fir kurbania dekho kis jat Diya ne ziada
@gurkiratsingh1408
@gurkiratsingh1408 4 ай бұрын
Jawla Singh Sandhu padhna
@meregeettemain2058
@meregeettemain2058 4 ай бұрын
Mhaaan panj aaaab de mhaaan loko khoj krya kro *SIKH* da pishokad te SIKH di hondh di gal krya kro ...na k jaat got d ........j Guru Granth Sahib de updesh vdh dha fulda vekhna chaahunde ho te .......
@KulwantSingh-wc8qc
@KulwantSingh-wc8qc 4 ай бұрын
Ànhàd Singh sandhu waehguru waehguru waehguru waehguru ji ka Khalsa waheguru ji fatha
@user-kl2tk5sq1g
@user-kl2tk5sq1g 4 ай бұрын
Jooth
@HukamSingh-re3cq
@HukamSingh-re3cq 4 ай бұрын
Sandhu Jatt ta Harijan Sandhu ikko kulla vicho na ehna di Taraki Tamur Lang wala suru hoi, Isha toe pehla ,ehna da Haal Sudhara vich vi bhut mara c,Main Taraji da Karan, ehna di Mushlim Dharam vich bhut jiada conversion da hona,ta Mughala da ehna nu own karna.,Sikhism vich Bala naam da koi sakhsh hoi hi nai ,jiada taur ta jatta nu gandi Adadat ha ka galat Sikh history parchar ka Anpna aap nu Sikhism da warish samjda na, Mata Bhag Kaur toe Bina hor koi jatt Sikh history vich nai hoia,eh ta Mughala wali wale Joe Mushlim convert pehla ho gai c,saggo sikha naal Larda Rahya na,jiwe ka Murtjakha Warraich ta Ajmad kha Chadda etc.
@paramjeetsingh5544
@paramjeetsingh5544 4 ай бұрын
Chl jhuttha😅
@sakinderkaur846
@sakinderkaur846 4 ай бұрын
Bs kro .sandhu Pakistan vich jaddi sardar c .punjab vich 150 acre tu le ke 200 tk jameen ayi ona d .jada Lahore diatrice vich c sandhu
@kalvindersingh-jv8dc
@kalvindersingh-jv8dc 22 күн бұрын
Karanpur Sri ganganagar dist vich bahout pind ha sandua de
@SatnamSingh-fu1fh
@SatnamSingh-fu1fh 4 ай бұрын
Jooth
天使救了路飞!#天使#小丑#路飞#家庭
00:35
家庭搞笑日记
Рет қаралды 86 МЛН
а ты любишь париться?
00:41
KATYA KLON LIFE
Рет қаралды 2,9 МЛН
ਗਿੱਲ ਗੋਤ ਦਾ ਇਤਿਹਾਸ
10:37
Soch te Vichar
Рет қаралды 30 М.
天使救了路飞!#天使#小丑#路飞#家庭
00:35
家庭搞笑日记
Рет қаралды 86 МЛН