Jaan Ke Bhulekhe | Satinder Sartaaj | Official Music Video | New Punjabi Songs |

  Рет қаралды 22,377,736

Jugnu

Jugnu

Жыл бұрын

Express your love with "Jaan Ke Bhulekhe" by Satinder Sartaaj.
Credits:
Lyricist/ Composer / Singer : Satinder Sartaaj
Music : Beat Minister
Female Artist : Navneet Kaur Johal
Edit & DI : Garry Rajowal
Mix & Master : Sameer Charegaonkar
Concept : Harry Shergill
Director/ D.O.P : Shavinder Teona
#JaanKeBhulekhe
#SatinderSartaaj
#jugnu
#latestpunjabisong
Listen to us on :
JioSaavn bit.ly/3iGBfLj
Spotify spoti.fi/3uza1sI
Wynk wynk.in/u/iYWwYNlJQ
Hungama bit.ly/3Yc4Tbu
Amazon Music amzn.to/3iLpd3n
Apple bit.ly/3Pagns9
KZfaq Music bit.ly/3UIbOXc
Follow us on:
KZfaq: / jugnuglobal
Facebook: / jugnu-102157662398742
Instagram: / jugnuglobal
Twitter: / jugnuglobal
Make videos and tag us on:
Chingari: chingari.io/jugnu0513320001855
Josh: share.myjosh.in/profile/41659...
Triller :
triller.co/@jugnu_global
Moj:
mojapp.in/@jugnu_global?refer...

Пікірлер: 2 700
@JugnuGlobal
@JugnuGlobal Жыл бұрын
Tu Tan Main by Asees Kaur and Luvdeep Saini is here to make you vibe with your partners in crime!! Watch here : kzfaq.info/get/bejne/oJ6FnqWEu7-7e4E.html #TuTaMain #AseesKaur #LuvdeepSaini
@believeinallah6469
@believeinallah6469 Жыл бұрын
,
@simratsagi
@simratsagi Жыл бұрын
@@a22dx42 k I love it
@simratsagi
@simratsagi Жыл бұрын
kzfaq.info/get/bejne/oJ6lnsWk29_bm6E.html
@balajibuilderstricity135
@balajibuilderstricity135 Жыл бұрын
Pppp
@SumanKumari-os8in
@SumanKumari-os8in Жыл бұрын
Pop 0 pp pp pp pp pp pp pp pp p
@radhesalvi1643
@radhesalvi1643 Жыл бұрын
एक मात्र पंजाब के ऐसे सिंगर है, जो गाने मै jaat शब्द का उपयोग नही करते है, बाकी सब जाती पे ही अटके है। Love you सतिंदर
@lavish389
@lavish389 Жыл бұрын
Yes sahi kaha apne
@yaduvanshishoorsainikshatriya
@yaduvanshishoorsainikshatriya Жыл бұрын
We are true kshatriyas
@amritlalowalia8319
@amritlalowalia8319 Жыл бұрын
Sartaj bhai jatt nahi hai
@lakhwindersinghlalli1927
@lakhwindersinghlalli1927 Жыл бұрын
You are right, par jatibad kis ne phalaya Bharat mein
@lakhwindersinghlalli1927
@lakhwindersinghlalli1927 Жыл бұрын
You are right, par jatibad kis ne phalaya Bharat mein
@somrajsingh4628
@somrajsingh4628 Жыл бұрын
ਸਰਤਾਜ ਜੀ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ ਬਾਕਮਾਲ ਲਿਖਿਆ ਤੇ ਗਾਇਆ ਏ। ਖੁਦਾ ਕਰੇ ਤੁਸੀਂ ਹਮੇਸ਼ਾ ਪੰਜਾਬੀਅਤ ਦੀ ਸੇਵਾ ਕਰਦੇ ਰਹੋ। ਰੱਬ ਰਾਖਾ 🙏
@ranvirrana
@ranvirrana Жыл бұрын
Bhangra Luddi on this song kzfaq.info4WBdglBGBFk?feature=share
@kanwardeepsingh9819
@kanwardeepsingh9819 Жыл бұрын
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@bhagwantsingh1322
@bhagwantsingh1322 Жыл бұрын
Waheguru ji
@garrysingh3113
@garrysingh3113 Жыл бұрын
❣️❣️ ਸਿਰਫ ਸਰਤਾਜ ਦੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ ਬੱਚੇ ਵੱਡੇ ਸਭ ❤️love you bro god bless you
@Thealtafmalik_
@Thealtafmalik_ Жыл бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@lakhveervloger2466
@lakhveervloger2466 Жыл бұрын
Tu jhooth bol rhi aa kudiya aa
@mandeepkhanguravlog
@mandeepkhanguravlog Жыл бұрын
Mai 10 . 12 waar on repeat sun lya
@gurwindersingh-xc5bb
@gurwindersingh-xc5bb Жыл бұрын
ਮੈਨੂੰ ਤਾਂ ਆਪ ਸਹਿਮਤ a 🙏😊 ਤੁਸੀ ਵੀ ਬਣਾਓ ਵੀਡਿਉ ਇਸ ਗਾਣੇ ਤੇ 🙏
@mottushrma2666
@mottushrma2666 Жыл бұрын
right yr
@manpreetkaurmani8494
@manpreetkaurmani8494 Жыл бұрын
Yes 👌🙏❤️
@Pushpinder._.singh143
@Pushpinder._.singh143 Жыл бұрын
ਤੇਰੇ ਵਾਂਗ ਦਿਲ ਨੂੰ ਛੋਹਵੇ ਐਸਾ ਕੋਈ ਰਾਗ ਨੀ ਬਣਿਆ | ਗਾਉਂਦੇ ਤਾਂ ਲੱਖਾਂ ਲੇਕਿਨ ਹਰ ਕੋਈ `ਸਰਤਾਜ` ਨੀ ਬਣਿਆ || ❤️
@jattijattdi3279
@jattijattdi3279 Жыл бұрын
Wah kmaal
@mandeepkhanguravlog
@mandeepkhanguravlog Жыл бұрын
Wah ji wah
@ayushigupta16
@ayushigupta16 Жыл бұрын
😌❤️
@ajnagar777.
@ajnagar777. Жыл бұрын
kzfaq.info/get/bejne/odB2bNV4v9umloU.html,,.,
@shivkumar48
@shivkumar48 Жыл бұрын
bilkull sahi bolleya veer ne😌😌😌👌👌👌
@SunnySingh-mq9np
@SunnySingh-mq9np 5 күн бұрын
❤❤😊 Satinder Sartaj paji mujhe aapka yah gana bahut achcha Laga ek like jarur Karen
@satinderpal8776
@satinderpal8776 Жыл бұрын
ਸਤਿੰਦਰ ਬਾਈ ਜੀ ਦੀ ਸਾਫ ਸੁਥਰੀ ਗਾਇਕੀ ਲਈ ਕੋਈ ਲਫਾਜ ਨਹੀਂ 👍
@InderjitsinghDhillon-xy2ew
@InderjitsinghDhillon-xy2ew 9 ай бұрын
3:32 3:32
@JunaidTariq-xt5ii
@JunaidTariq-xt5ii 6 ай бұрын
7bw h
@BaljitKaur-gg6os
@BaljitKaur-gg6os Жыл бұрын
ਬਿੰਨਾ ਲਾਇਕ ਕੀਤਾ ਮੈ ਚਾਹੁੰਦੀ ਸੀ ਸਰਤਾਜ ਦਾ ਹੋਰ ਭੰਗੜਾ ਹੁੰਦਾ ਬਹੁਤ ਵਧੀਆ ਭੰਗੜਾ ਪਾਉਦਾ ਸਰਤਾਜ ਪੁੱਤ ਰੱਬ ਰਾਖਾ 🙏❤️
@sartaajgopygill5275
@sartaajgopygill5275 Жыл бұрын
ਤੂੰ ਸਰਤਾਜ ਮੁਹੱਬਤ ੳੁਤੇ ਲਿਖਦਾ ਰਹੀਂ ਬਸ ਛੰਦ ਬਾਕੀ ਥੀਕ ਆ Well done Guru Ji 👏👏👏👏👏👍👍👍👍👏👏👏👍👏👏👍
@mrkuldipsingh6891
@mrkuldipsingh6891 Жыл бұрын
kzfaq.info/get/bejne/bsmCmMV7mritcZs.html ਸਤਿੰਦਰ ਸਰਤਾਜ ਦੇ ਸ਼ੋਅ ਦੀ ਲਾਈਵ ਬਲੌਗ ਭੰਗੜਾ ਯੂਟਿਊਬ ਵੀਡੀਓ ਲਿੰਕ kzfaq.info/get/bejne/bsmCmMV7mritcZs.html
@ranvirrana
@ranvirrana Жыл бұрын
Bhangra Luddi on this song kzfaq.info4WBdglBGBFk?feature=share
@ArshdeepSingh-hb9vs
@ArshdeepSingh-hb9vs Жыл бұрын
ਹਥਿਆਰਾਂ ਵਾਲੇ ਗੀਤਾਂ ਨਾਲੋ 100 % ਵਧੀਆ
@user-fz9cd7hv5j
@user-fz9cd7hv5j 6 ай бұрын
ਬਾਈ ਜੀ ਮੈਨੂੰ ਭੁੱਲ ਗਏ ਹੋਣੇ ਮੈ ਓਹੀ ਗਰੀਬ ਢਾਬੇ ਵਾਲਾ haa ਜਿਨੂੰ ਤੁਸੀਂ ਬੋਲਿਆ ਸੀ ਤੇਰਾ ਕਿ ਗਵਾਚ ਗਿਆ sad song ਲਈ ਬੈਠਾ ਅੱਜ ਤੋਂ ੧੦ਸਾਲ pehlaa 😊😢😔
@hakamsingh6783
@hakamsingh6783 Жыл бұрын
ਸਿਰਾ ਗੱਲ ਬਾਤ ਵੱਡੇ ਵੀਰ ਐਨਾ ਸਕੂਨ ਮਿਲਿਆ ਗੀਤ ਸੁਣਕੇ ਸੂਫੀ ਗਾਇਕ ਇੱਕੋ ਇੱਕ ਸਤਿੰਦਰ ਸਰਤਾਜ 👌👌👌👌💣💣💣💣💣🔥🔥🔥🔥🔥
@payallalitbarman
@payallalitbarman Жыл бұрын
W
@rajeinderkaur
@rajeinderkaur Жыл бұрын
Hhn
@ninder1984
@ninder1984 Жыл бұрын
ਗਾਇਕ ਤਾਂ ਲੱਖਾਂ ਪਰ ਸਰਤਾਜ ਸਾਹਿਬ ਸਿਰਫ਼ ਇਕੋ 👍👍👍 ਬਾਕਮਾਲ ਗਾਇਕੀ 👌👌
@MuhammadAkram-pz7kj
@MuhammadAkram-pz7kj Жыл бұрын
Oolplo0l
@ranvirrana
@ranvirrana Жыл бұрын
Bhangra Luddi on this song kzfaq.info4WBdglBGBFk?feature=share
@humashah4947
@humashah4947 Жыл бұрын
I was afraid of trying new music, at its all crap now a days, Last week i accidentally clicked Satinder's song and now i can hear any of his track, pure soul, pure voice, pure love
@shabnamali888
@shabnamali888 Жыл бұрын
Hddajafa
@YaranaDil5577
@YaranaDil5577 Ай бұрын
आज के वक्त में कोई मेलोडी पे ध्यान नहीं देता, बस जो भी हो परोस देते हैं, मगर सतिंदर सरताज के गानों में वही खुशबू है आज भी जो एक संगीत प्रेमी को चाहिए ❤❤❤
@jawaharsingh2150
@jawaharsingh2150 Жыл бұрын
ਇਕ ਬਾਰ ਫੇਰ ਤੋਂ ਸਿਰਾ ਲਾਤਾ ਉਸਤਾਦ ਜੀ,,,,ਰੂਹ ਖੁਸ਼ ਗਾਣਾ ਸੁਨ ਕੇ
@AshishPandit0052
@AshishPandit0052 Жыл бұрын
👹👹👹
@mksandhu8968
@mksandhu8968 Жыл бұрын
ਵਾਹ!!!! ਸਰਤਾਜ ਸਾਬ ਦਾ ਭੰਗੜਾ beats ਵਾਲਾ ਵਿਰਲਾ ਹੀ ਗਾਣਾ ਆਉਂਦਾ ਪਰ ਹੁੰਦਾ ਹਰ ਵਾਰ ਹੀ ਬਾਕਮਾਲ ਹੀ ਏ। 👌🏽👌🏽👌🏽👌🏽👌🏽
@kinggudduofficial.
@kinggudduofficial. Жыл бұрын
0
@tanzeeljutt155
@tanzeeljutt155 Жыл бұрын
@@kinggudduofficial. h
@sewakbawa3389
@sewakbawa3389 Жыл бұрын
ਸਰਤਾਜ ਵੀਰ ਜੀ ਤੁਸੀਂ ਤਾਂ ਇਸ ਗਾਣੇ ਲਈ ਕੁੱਝ ਵੀ ਕੈਹਣ ਲਈ ਨਹੀਂ ਛੱਡਿਆ ਸਿਰਾਂ ਹੀ ਕਰਾਤਾ 🎶 love you bro gbu ਪਰਮਾਤਮਾ ਕਰੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਅਤੇ ਸਭ ਦੀ ਸੇਵਾ ਕਰਦੇ ਰਹੋ 🙏🙏😘😘
@AnilKumar-es9qw
@AnilKumar-es9qw Күн бұрын
My favourite song only jaan ke bhuleke❤🎉😊
@krishmasandhi5293
@krishmasandhi5293 Жыл бұрын
Sachia mohabbta nu kehn di nai lodh pta lg janda ae azeez nu…🧿 Always rocking sir..❤️‍🔥🥺
@pawanpreetsingh8016
@pawanpreetsingh8016 Жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਇਸ ਗਾਣੇ ਨੇ ਦਿਲ ਨੂੰ ਮੋਹ ਲਿਆ।। ਕਾਫ਼ੀ ਦਿਨਾਂ ਤੋਂ ਉਡੀਕ ਸੀ। 💛💛💛💛
@mandeepkhanguravlog
@mandeepkhanguravlog Жыл бұрын
Kina sohna song a nirrraaa ishq
@NishantKumar-dh5iw
@NishantKumar-dh5iw Жыл бұрын
Bhai first time song sunya ... 8 bar continue sun betha ... Bda MST gaana h❤️❤️❤️love u paaji
@h.ssharma4172
@h.ssharma4172 Жыл бұрын
@@mandeepkhanguravlog jjjjjjjjjjjjjjjjjjjj
@h.ssharma4172
@h.ssharma4172 Жыл бұрын
@@mandeepkhanguravlog jjjjjjjjjjjjjjjjjjjjjjjjjjjjjjjjjjjjjjjjj
@h.ssharma4172
@h.ssharma4172 Жыл бұрын
@@mandeepkhanguravlog jjjjjjjjjjjjjjjjjjjjjjjjjjjjjjjjjjjjjjjjj
@vishalguleria5869
@vishalguleria5869 Жыл бұрын
Nowadays songs ends with 2 or 3 steps but this song felt like the real mean of the song.
@muhammadadnanabbasi8304
@muhammadadnanabbasi8304 Жыл бұрын
0
@70deepak
@70deepak Жыл бұрын
G ffc gg nuu using p
@Shubham-wu9je
@Shubham-wu9je Жыл бұрын
True
@amitkumar-xw7zc
@amitkumar-xw7zc Жыл бұрын
I also felt this same thought 😂
@peaceofmind5515
@peaceofmind5515 Жыл бұрын
Absolutely..... Satinder can make it more longer than this also because he is a ocean of feelings.
@GurjitSingh-ld5br
@GurjitSingh-ld5br Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤਹਾਡੇ ਸਾਰੇ ਗੀਤ ਰੂਹ ਨੂ ਸਕੂਨ ਦੇਨ ਵਾਲੇ ਹੂਦੇਆ ਮੇਰੇ ਦਾਦੀ ਜੀ ਤੁਹਡੇ ਸਾਰੇ ਗੀਤ ਸੁਨਦੇ ਨੇ ਵਾਹਿਗੁਰੂ ਜੀ ਆਪ ਜੀ ਨੂ ਚੜਦੀਕਲਾ ਵਿਚ ਰਖੇ
@harrysinghharry63
@harrysinghharry63 Жыл бұрын
ਸਰਤਾਜ਼ ਜੀ ਕਦੇ ਵੀ ਨਾਰਾਜ਼ ਨਹੀਂ ਕਰਦੇ ਹਰ ਨਵਾਂ ਨਗਮਾ ਨਵਾਂ ਅਫਸਾਨਾਂ ਪੇਸ਼ ਹੁੰਦਾ❤❤❤❤
@inderpreetsingh9984
@inderpreetsingh9984 Жыл бұрын
ਕੀ ਕਹਾਂ, ਟੁੰਬ ਗਿਆ ਗੀਤ ਦਿਲ ਨੂੰ, ਪੰਜ ਮਿਟ ਕਿਮੇ ਲੰਘ ਗਏ ਪਤਾ ਈ ਨੀ ਲੱਗਿਆ, ਹੁਣ ਰਪੀਟ ਤੇ ਚੱਲਣਾ ਇਹ, ਬਾਈ ਇਹੋ ਜੇ 10-15 ਗੀਤ ਹੋਰ ਕੱਢ ਦਿਉ ਨਿਊਜੀਲੈਂਡ ਚ ਗਰਮੀ ਸੌਖੀ ਨਿੱਕਲ ਜੂ। ❤❤❤❤❤
@__roo.___
@__roo.___ Жыл бұрын
Mera channel vekhla bai😁..
@hajirakhan4341
@hajirakhan4341 Жыл бұрын
@@__roo.___ jjollllķ bookbj b j b b b b b7 y b
@GurpreetSingh-sh3be
@GurpreetSingh-sh3be Жыл бұрын
😀😀😀😀
@GurpreetSingh-sh3be
@GurpreetSingh-sh3be Жыл бұрын
Mansa aa jau Garmi bhut hai itthe
@AmarjitSingh-wm8dg
@AmarjitSingh-wm8dg 7 ай бұрын
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ ਐਵੇਂ ਤੇਜ਼ ਹੋ ਜਵੇ, ਸਖੀਆਂ ਨਾ’ ਬੋਲਦੀ ਪੰਜਾਬੀ ਸਾਡੇ ਨਾਲ ਅੰਗਰੇਜ਼ ਹੋ ਜਵੇ, ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ ਐਵੇਂ ਤੇਜ਼ ਹੋ ਜਵੇ, ਸਖੀਆਂ ਨਾ’ ਬੋਲਦੀ ਪੰਜਾਬੀ ਸਾਡੇ ਨਾਲ ਅੰਗਰੇਜ਼ ਹੋ ਜਵੇ, ਆਸ਼ਿਕਾਂ ਨੂੰ, ਹਾਏ ਨੀ ਆਸ਼ਿਕਾਂ ਨੂੰ, ਹਾਏ ਨੀ ਆਸ਼ਿਕਾਂ ਨੂੰ, ਆਸ਼ਕਾਂ ਨੂੰ, ਆਸ਼ਕਾਂ ਨੂੰ, ਆਸ਼ਿਕਾਂ ਨੂੰ ਕੱਢੀ ਮਿੱਠੀ ਜਿਹੀ ਗਾਲ਼ੀਏ, ਫ਼ੇ’ ਕਾਹਤੋਂ ਵਾਰੀ-ਵਾਰੀ ਨਜ਼ਰਾਂ ਮਿਲ਼ਾਵੇਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਜਦੋਂ ਕੋਈ ਚੰਗਾ ਜਿਹਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ, ਚਿਹਰੇ ਦੀਆਂ ਰੌਣਕਾਂ ਤਾਂ ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ, ਜਦੋਂ ਕੋਈ ਚੰਗਾ-ਚੰਗਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ, ਚਿਹਰੇ ਦੀਆਂ ਰੌਣਕਾਂ ਤਾਂ ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ, ਜਿਹੜੀ ਤੂੰ ਬੁਝਾਉਣੀ ਜਾ ਕੇ ਅੱਗ ਕਾਹਲ਼ੀਏ, ਨੀ ਦੇਖ ਥੱਕ ਗਏ ਤੇਰੇ ਪਰਛਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ ਜੱਗ ਭੁੱਲ ਜਾਂਦਾ ਏ, ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ ਓਦੋਂ ਖੁੱਲ ਜਾਂਦਾ ਏ, ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ ਜੱਗ ਭੁੱਲ ਜਾਂਦਾ ਏ, ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ ਜਦੋਂ ਖੁੱਲ ਜਾਂਦਾ ਏ, ਓਦੋਂ ਤਾਂ ਫੇ’, ਹਾਏ ਨੀ ਓਦੋਂ ਤਾਂ ਫੇ’, ਹਾਏ ਨੀ ਓਦੋਂ ਤਾਂ ਫੇ’, ਓਦੋਂ ਤਾਂ ਫੇ’, ਓਦੋਂ ਤਾਂ ਫੇ’, ਓਦੋਂ ਤਾਂ ਫੇ’ ਸਾਰੀ ਗੱਲ ਸਾਫ਼ ਹੋ ਜਵੇ, ਨੀ ਜਦੋਂ ਹਵਾ ਵਿੱਚ ਉਂਗਲਾਂ ਘੁਮਾਵੇਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਤੈਨੂੰ ਖ਼ੌਰੇ ਪਤਾ ਏ ਕਿ ਨਹੀਂ ਪਰ ਸਾਰਿਆਂ ਨੂੰ ਸ਼ੱਕ ਹੋ ਗਿਆ, ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ ਤੇਰੇ ’ਤੇ ਪੂਰਾ ਹੱਕ ਹੋ ਗਿਆ, ਤੈਨੂੰ ਖ਼ੌਰੇ ਪਤਾ ਏ ਕਿ ਨਹੀਂ ਪਰ ਸਾਰਿਆਂ ਨੂੰ ਸ਼ੱਕ ਹੋ ਗਿਆ, ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ ਤੇਰੇ ’ਤੇ ਪੂਰਾ ਹੱਕ ਹੋ ਗਿਆ, ਲੱਗਦਾ ਕੀ, ਹਾਏ ਨੀ ਲੱਗਦਾ ਕੀ, ਹਾਏ ਨੀ ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ ਤੇਰਾ ‘ਸਰਤਾਜ’ ਦੱਸਦੇ ਤੂੰ ’ਕੱਲੀ ਘੁੰਮਦੀ ਉਹਦੇ ਹੀ ਗਾਣੇ ਗਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਜਾਣ ਜਾਣ ਕੇ ਭੁਲੇਖੇ ਭਾਵੇ ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣ-ਜਾਣ ਕੇ ਭੁਲੇਖੇ ਪਾਵੇਂ।
@sunnylubana4365
@sunnylubana4365 Жыл бұрын
Master of lyrics, music and concept. This is called real talent
@NehaSingh-ur6ip
@NehaSingh-ur6ip Жыл бұрын
Absolutely correct...👍👍👌👌
@lifeok120
@lifeok120 Жыл бұрын
​@@NehaSingh-ur6ip 😢
@jani.786
@jani.786 7 ай бұрын
Jesa k tm😉
@appradiak47_music79
@appradiak47_music79 Жыл бұрын
ਸਾਦਗੀ, ਮਿਠਾਸ, ਤੇ ਰੂਹਾਨੀਅਤ ਭਰੀ ਆ , ਗਾਣੇ ਚ'❣️❣️❣️❣️🥰🥰🥰🥰🥰🥰
@harnoorjotkaur5253
@harnoorjotkaur5253 Жыл бұрын
90's! De music dia vibes❤❤❤❤❤❤
@parminderkaurkehal4802
@parminderkaurkehal4802 Жыл бұрын
Sahi aa
@mafzalmughal230
@mafzalmughal230 Жыл бұрын
Ashan
@Ahmad-iu8xz
@Ahmad-iu8xz Жыл бұрын
@@parminderkaurkehal4802 9
@sandhugujjar2706
@sandhugujjar2706 Жыл бұрын
Sahi pakde ho
@CarterCreation
@CarterCreation Жыл бұрын
kzfaq.info/get/bejne/ZpiHqMRk256Xp5c.html
@alonelver2110
@alonelver2110 Жыл бұрын
Always My favourite Satinder sartaaj 🤗🤗❤️❤️
@RS-wl9mu
@RS-wl9mu Жыл бұрын
Satinder is my absolute favorite also.. He is such a gem..
@amitsaroay
@amitsaroay 26 күн бұрын
ਮਿੱਠੀ ਜਹੀ ਗਾਲ਼ ਸਭ ਤੋਂ ਮਿੱਠੀ ਤੁਕ❤ ਹੈ ਇਸ ਗੀਤ ਚ😊😊। ਕੁਦਰਤੀ
@navreetjohal3325
@navreetjohal3325 Жыл бұрын
Sartaj and the team, Such a pleasure to work with. Hope you all like it 🤍
@Iamvinaykumar
@Iamvinaykumar Жыл бұрын
क्या कहना जी क्या कहना। ये है संगीत। लव यू ❤️ बस एक ही सिंगर है जो रोजाना दिमाग में रहता है और वो है सतिंदर सरताज। मजा आ गया। बहुत मीठा गाना है। 😘😘😘 मस्त।
@iphoneaccountg2750
@iphoneaccountg2750 Жыл бұрын
Maine nh dekhi aisi sureli aur behtreen awaz aur kisi singer ki . Bht he alag awaz h sartaj boss hyn ap indain aur pakistani punjabi audience k liye ❤ Love from pakistan ❤❤❤
@amanjeetpoetryvlogs733
@amanjeetpoetryvlogs733 Жыл бұрын
Very nice song,,,,Sufi ਪਹਿਰਾਵਾ ਕਿਉੰ ਨਹੀਂ ਪਾ ਰਹੇ ਸਰਤਾਜ ਜੀ,,,ਕੋਈ messege ਵਾਲਾ ਗਾਣਾ ਵੀ ਗਾਓ,,,ਬਹੁਤ ਸਮਾਂ ਹੋ ਗਿਆ
@sweetguy2224
@sweetguy2224 Жыл бұрын
"Jadon koi changa changa lagan lage tan akhan bol pendiya" this line 😘💕👌
@akashkamboj2684
@akashkamboj2684 Жыл бұрын
Sarara
@sweetguy2224
@sweetguy2224 Жыл бұрын
@@akashkamboj2684 Sarara Mean ?
@simranhundal574
@simranhundal574 Жыл бұрын
Jo Jo vi comment padh reha ae rabb onaa sareya di family nu hamesha khush rakhe 🙏❤️
@CarterCreation
@CarterCreation Жыл бұрын
kzfaq.info/get/bejne/ZpiHqMRk256Xp5c.html
@GurjitSingh-tb1lm
@GurjitSingh-tb1lm Жыл бұрын
ਵਾਹ ਵਾਹ ਜੀ ਵਾਹ ਕਮਾਲ ਕਰਤੀ ਵੀਰ ਨੇ
@mujammilali1232
@mujammilali1232 Жыл бұрын
The legend singer of Punjab
@gpsingh08
@gpsingh08 Жыл бұрын
Shayar-e-Shehanshah Satinder Sartaaj is back 🔥🔥
@ranvirrana
@ranvirrana Жыл бұрын
Bhangra Luddi on this song kzfaq.info4WBdglBGBFk?feature=share
@pannupreet4467
@pannupreet4467 Жыл бұрын
ਇਬਾਦਤ ਏ ਸਰਤਾਜ ❤️❤️❤️❤️❤️❤️❤️❤️
@jagmeetsingh1691
@jagmeetsingh1691 Жыл бұрын
ਪੰਜਾਬੀ ਦਾ ਸਰਤਾਜ... ਬਹੁਤ ਸਾਰਾ ਸਤਿਕਾਰ
@muhammadrafi1708
@muhammadrafi1708 Жыл бұрын
King of Masterpiece. Satinder Straaj. 🧡
@Yadavking-cs7nb
@Yadavking-cs7nb Жыл бұрын
T
@Yash-Covers
@Yash-Covers Жыл бұрын
Its sartaaj*
@IamJaypee45
@IamJaypee45 Жыл бұрын
Only singer in punjabi industry Who know true meaning of music!!♥️ Feel proud To be only His Fan 🧡 #EvergreenMelodies
@aamee77
@aamee77 Жыл бұрын
Wo bhi song copy kr ke
@gillwrites4214
@gillwrites4214 Жыл бұрын
@@aamee77 kiska song copy kiya....batao
@zahoorchohan3807
@zahoorchohan3807 Жыл бұрын
Legend abrar ul haq
@gillwrites4214
@gillwrites4214 Жыл бұрын
@@zahoorchohan3807 unka konsa song copy kiya sartaaj saab ne
@gillwrites4214
@gillwrites4214 Жыл бұрын
@@zahoorchohan3807 i know about Abrar Ul Haq....he is really a legend...but bro Sartaaj sir ne unka koi gana copy nahi kiya....KZfaq pe ek baar video dekhi thi....jisme bataya ki Karan johar ne apni movie me unka song Nach punjaban dala tha....Sartaaj sir ne to aaj tak jo gaya wo khud ka likha hua gaya hai.....
@civilserviceexpress
@civilserviceexpress Жыл бұрын
Layo ji hun viah n parties te eh song bjna v shuru ho gaya.This is New Year gift for us from sartaj sahb
@user-ou2oc5wp8x
@user-ou2oc5wp8x 25 күн бұрын
Love ❤u satinder,tu j mainu kite mile,tere gal lag jaawaan.
@NehaSingh-ur6ip
@NehaSingh-ur6ip Жыл бұрын
One of the best singer...kitni purity se gaata h ye banda...inki awaz m ek alag sa hi Nasha h....😘😘😘😘😘♥️♥️♥️♥️♥️
@CarterCreation
@CarterCreation Жыл бұрын
kzfaq.info/get/bejne/ZpiHqMRk256Xp5c.html
@vandematrm
@vandematrm Жыл бұрын
This is the main reason why people love sartaj ❣️❣️❣️
@qasamali1646
@qasamali1646 Жыл бұрын
8
@samreena0001
@samreena0001 Жыл бұрын
@@qasamali1646 ❤️
@senu7168
@senu7168 Жыл бұрын
@@samreena0001 wsssswsws
@senu7168
@senu7168 Жыл бұрын
@@samreena0001 ok swsßssssssssswss
@senu7168
@senu7168 Жыл бұрын
Sssssssß
@sandhujatt1362
@sandhujatt1362 Жыл бұрын
ਦਿਲ.ਜਿੱਤ ਲਿਅਾ .❤ਸਰਤਾਜ ਜੀ?
@sakshamsingh7780
@sakshamsingh7780 Жыл бұрын
Who else thought immediately of..... AAJA MAAHI AAJA MAAHI AAJ SONIYA WE AJ AAKE MERE GAL LAG JAAA TU....... 👍👍😍😍😍😘😘
@nirankarimission10
@nirankarimission10 Жыл бұрын
Hai rabba kina sohne ee tusi ,kini Sohni tuhadi aavaj , tuhanu duniya diya sariya khushiyan Milan 💞💞
@uniquebhatia9384
@uniquebhatia9384 Жыл бұрын
Typical Punjabi Romantic Music & Satinder Sartaj Di Roohani Aawaz...Lovely & Superhit Combo..👌❤️👌🔥❤️😍
@ankitcontriver3854
@ankitcontriver3854 Жыл бұрын
I was listining to sartaj since 2008. I heard his first song in that year. Since that no body can match his level❤❤❤❤❤❤❤ love sartaj
@MohanSingh-mm5kb
@MohanSingh-mm5kb 6 ай бұрын
ਪੰਜਾਬੀ ਗੀਤ ਅਤੇ ਭੰਗੜਾ ਦੁਨੀਆਂ ਦੀ ਸ਼ਾਨ❤❤❤❤❤🚩🚩🚩🚩🚩🚩🚩🚩🚩🚩🚩
@baljeetmehra9502
@baljeetmehra9502 Жыл бұрын
ਬਾਕਮਾਲ,ਹੋ ਸਰ ਤੁਸੀਂ !!! ਦਿਲ ਖੁਸ਼ ਹੋ ਗਿਆ, ਤੁਹਾਡਾ ਇਹ ਗੀਤ ਸੁਣ ਕੇ।
@Desikalakaar-fv6uz
@Desikalakaar-fv6uz Жыл бұрын
Rooh nu sakoon milda Baba ji Tuhadi awaaz sunke
@NehaSingh-ur6ip
@NehaSingh-ur6ip Жыл бұрын
Absolutely correct... 👍👍👍👌👌
@ADITISHARMA-ml7mz
@ADITISHARMA-ml7mz Жыл бұрын
I am a big fan of Sartaj, but here are some words, which are not understandable for me, could you pls give me the conclusion of this song?
@avtarsingh3885
@avtarsingh3885 10 ай бұрын
ਸਤਿ ਸ਼੍ਰੀ ਅਕਾਲ ਜੀ ਸਤਿੰਦਰ ਭਾ ਜੀ ਤੁਹਾਡੇ ਇਸ ਗਾਣੇ ਦੀ ਵੀਡੀਓ ਤੇ ਗਾਣੇ ਦੇ ਬੋਲ ਇਨੇ ਵਧੀਆ ਹਨ ਕਿਜਦੋ ਦਾ ਇਹ ਗਾਣਾ ਜੁ ਟਿਊਪ ਤੇ ਆਇਆ ਹੈ ਉਸ ਦਿਨ ਤੋ ਮੈ ਇਸ ਗਾਣੇ ਦੀ ਵੀਡੀਓ ਜਦੋ ਤੱਕ ਦਿਨ ਚ 6 7 ਵਾਰ ਦੇਖ ਨਾ ਲਵਾ ਦਿਲ ਨੂੰ ਚੈਨ ਨਹੀ ਆਉਂਦਾ ਬਹੁਤ ਬਹੁਤ ਧੰਨਵਾਦ ਇਹੋ ਜਿਹਾ ਗਾਣਾ ਪੇਸ ਕਰਨ੍ਵ ਵਾਸਤੇ ਸਤਿ ਸ਼੍ਰੀ ਅਕਾਲ ਜੀ
@bhupen6
@bhupen6 Жыл бұрын
The Sartaaj of Music ❤️
@chamkaursingh1721
@chamkaursingh1721 Жыл бұрын
ਸਾਡੀ ਆਸ ਉਮੀਦਾਂ ਤੋਂ ਵੀ ਸੋਹਣੀ ਪੇਸ਼ਕਾਰੀ ਲੈਕੇ ਆਉਣੇ ਓ ਸਰਤਾਜ ਜੀ ਹਮੇਸ਼ਾ ਬਹੁਤ ਸਾਰਾ ਪਿਆਰ
@sumitsaini5718
@sumitsaini5718 Жыл бұрын
Real King of Punjab Industry 🔥
@jpbakoliya6383
@jpbakoliya6383 Жыл бұрын
Industry
@RashidKhan-nl9fl
@RashidKhan-nl9fl Жыл бұрын
@@jpbakoliya6383 L
@r.ksingh4472
@r.ksingh4472 Жыл бұрын
youtube.com/@r.ksingh4472
@karamjitsingh5110
@karamjitsingh5110 Жыл бұрын
ਸਰਤਾਜ ਤਾ ਸਰਤਾਜ ❤ਐ
@Shammi_Dang
@Shammi_Dang Жыл бұрын
Na koi short dress na koi jattan wali fukri eh hai asli Punjabi culture Salute Sartaj am from-Rajasthan really like your songs
@poojakaur6822
@poojakaur6822 Жыл бұрын
Song baare hun daso ji ki likhiye Ikko e gal Masha'Allah 🥰
@sahilchoudhary917
@sahilchoudhary917 Жыл бұрын
Love u sir rabb tuhanu bahut lambi umar deve Rabb tuhanu hamesha bhut khush rakhe Tusi hamesha changaa hi bandeaa lokaa nu Geeta de raahi Love from himachal by farmer boy sahil choudhary
@zulqarnain5284
@zulqarnain5284 Жыл бұрын
P6
@rajindersaini7774
@rajindersaini7774 Жыл бұрын
@@zulqarnain5284 bolii 999
@buntymusicmind
@buntymusicmind Жыл бұрын
vadiyaa geetkari, gayaki, sangeet, tai peshkaari.....................that is called Satinder Sartaaj..........good job satinder Paji .........tuhadi gayaki tai taan shuru too he kayal haan...................my wife is a die hard fan of urs...........tuhada ek vakhra folder banaya hoya ha car usb vich........sirf tuhadey he gaaney play kardey hainn oh................
@anmol_gondliya
@anmol_gondliya Жыл бұрын
ਵਧੀਆ💥
@bilalch9924
@bilalch9924 Жыл бұрын
Ibrar Ul haq of India..... New. Different Lyrics and Voice in each Track.... Very Impressive ❤
@mrad9538
@mrad9538 Жыл бұрын
Okay r I
@sevenriversrummi5763
@sevenriversrummi5763 Жыл бұрын
No.1🌹 in Punjab music industry . 👑💓👑💛👑🧡👑💜👑💗👑💙👑💚
@tubertop7380
@tubertop7380 Жыл бұрын
Not only in Punjabi industry but also best in the world
@Gauravsingh-fu8lv
@Gauravsingh-fu8lv Жыл бұрын
@@tubertop7380 b
@Gauravsingh-fu8lv
@Gauravsingh-fu8lv Жыл бұрын
Ghb
@sevenriversrummi5763
@sevenriversrummi5763 Жыл бұрын
@@tubertop7380 SURE! 👌
@YaranaDil5577
@YaranaDil5577 Ай бұрын
Love you Satinder Sartaj ❤
@zartashaawan6307
@zartashaawan6307 Жыл бұрын
My goodness…I hardly listen to any new music now. But Satinder never fails to take away my heart 😍😍😍 hands down the best 🙌
@MediaTides
@MediaTides 9 ай бұрын
Original Song by Abrar ul Haq: Pardesi hoye we kzfaq.info/get/bejne/n7eFl6mCsLzadps.html
@amita1230
@amita1230 Жыл бұрын
4:44 this song puts a smile on my face, it’s definitely the type of song that will make you think of that one special person
@ajitsolanki617
@ajitsolanki617 Жыл бұрын
Accept smile 😎👍
@mdbilalbilals410
@mdbilalbilals410 Жыл бұрын
Aa
@jeevaverma2599
@jeevaverma2599 Жыл бұрын
@@ajitsolanki617 tg bb
@aamee77
@aamee77 Жыл бұрын
Copied kzfaq.info/get/bejne/g-B7d7Z_p8mahZc.html
@makhan4254
@makhan4254 Жыл бұрын
Waheguru mehar karay God bless you beta ji Good performance ....
@pawanjhamat6787
@pawanjhamat6787 Жыл бұрын
ਏਸ song ਨੂ ਸੁਣ ਕੇ ਕਿਸੇ old song ਦਾ music ਯਾਦ ਆ ਰਿਹਾ 🙄
@evilsinha2158
@evilsinha2158 Жыл бұрын
Har bhar mera dil jeet lete ho bhire 💟another masterpiece song🥰🫡🫣🙏🙌
@abhaysinghh
@abhaysinghh Жыл бұрын
No Cars No Guns Only best lyrics and best voice Real legend #Sartaj
@narinderkaur150
@narinderkaur150 Жыл бұрын
Wah Sartaaj ji, Beautiful Love song 👏👏👏👏👏👏👏👏👌🙏
@rashpalsingh6729
@rashpalsingh6729 Жыл бұрын
End song
@vikasllb8663
@vikasllb8663 Жыл бұрын
Exactly!! ❤️
@bablukumar734
@bablukumar734 Жыл бұрын
Awesome paji
@jashandeepkaurjashan3346
@jashandeepkaurjashan3346 Жыл бұрын
ਬਹੁਤ ਸੋਹਣਾ ਗੀਤ ਆ ਜੀ
@poojakaur6822
@poojakaur6822 Жыл бұрын
Bhangra ustaad ji 👌👌👌👌
@rajarai4972
@rajarai4972 Жыл бұрын
Hi
@mandeepgill1565
@mandeepgill1565 Жыл бұрын
On repeat..I'm in love with this song and of course sartaj sir❣
@ankitsain566
@ankitsain566 Жыл бұрын
Sir aap ese song nikal kese lete he , eak se badhkar eak, hit songs
@lectureryadvindersinghvirk9345
@lectureryadvindersinghvirk9345 Жыл бұрын
ਬਹੁਤ ਸੋਹਣਾ ਗੀਤ
@PankajKumar-lv1zs
@PankajKumar-lv1zs Жыл бұрын
हर बार की तरह उम्दा गीत.... आपका लेखन और गायन कभी निराश नहीं करता डॉ साहब।
@zxking4722
@zxking4722 Жыл бұрын
Tumhare 🥰gaane hart ❤️KO touch krte he BRO 😘😘😘😘😘😘😘nice bs aise hi gane late Rho🔥🔥🔥
@sarbikaur3595
@sarbikaur3595 Жыл бұрын
ਸਾਡਾ ਪਿਆਰ ਤਾ ਸਾਡੇ ਗੁਰੂ ਨਾਲ ਆ।
@gurjeetnigah
@gurjeetnigah Жыл бұрын
Everything is perfect 💗 Dr Satinder sartaaj sir
@CarterCreation
@CarterCreation Жыл бұрын
kzfaq.info/get/bejne/ZpiHqMRk256Xp5c.html
@PunjabiVillageFoodFactory
@PunjabiVillageFoodFactory Жыл бұрын
ਸਤਿੰਦਰ ਜੀ ਸਾਡੀ ਕਾਰ ਚੇ ਸਿਰਫ ਤੁਹਾਡੇ ਸੋਂਗ ਚਲਦੇ ਨੇ love from punjabi village food factory KZfaq channel
@Kaur-oy2cd
@Kaur-oy2cd 10 ай бұрын
Didi ji m thode vlog dekh di a
@ARJAN.DHILLON.FANS.
@ARJAN.DHILLON.FANS. Жыл бұрын
Iss bnde ki koi rees nhi Ye bnda ke song saf suthra hote hai meaning full Ek story type Jydtr romantic Hote hai And ye bnda pure world mei unique hai
@ajaynadda4523
@ajaynadda4523 Жыл бұрын
Bada hi surila kalakaar aaa..
@mayachoudhary5792
@mayachoudhary5792 Жыл бұрын
Heart touching voice......my favourite singer in panjab industry.
@Blackstudioyt
@Blackstudioyt Жыл бұрын
Fr ki kriye🤣
@arshphotographyy
@arshphotographyy Жыл бұрын
also mine
@mangeshkumar4531
@mangeshkumar4531 Жыл бұрын
Shi gall h
@sandeepsingh5390
@sandeepsingh5390 Жыл бұрын
ਵਾਹ ਕਮਾਲ ਏ ਸਤਿੰਦਰ ਸਰਤਾਜ ਭਾਅ ਜੀ ❤️🙏
@ashishprasad9274
@ashishprasad9274 5 ай бұрын
Sartaaj ji sach may sartaaj hai.....inka voice main punjab ka mitti wala mehek hai.....❤️💓❤️❤️💓❤️
@_Dinesh.Chauhan
@_Dinesh.Chauhan Жыл бұрын
Bhai Meri jindagi m to aadat ban gaye h inke 🎵songs
@mureed-e-sartaaj8860
@mureed-e-sartaaj8860 Жыл бұрын
Bakamaal Song 🎵 ♥️ ❤️ 💕 Sartaaj ji ... lots of Love from Australia 🇦🇺 ❤️
@ranvirrana
@ranvirrana Жыл бұрын
Bhangra Luddi on this song kzfaq.info4WBdglBGBFk?feature=share
@happysarmal1545
@happysarmal1545 Жыл бұрын
Always Satinder ❤️❤️😍😍😍
@kulwindarsingh8523
@kulwindarsingh8523 Жыл бұрын
Hoshiar pur da mann mera 22
@ManpreetSingh-bk4qz
@ManpreetSingh-bk4qz Жыл бұрын
Siraa bha kub ,,stinder sartaj
@waqasali25a
@waqasali25a Жыл бұрын
My most most favorite singer stinder sartaj Love from lehnda punjab Pakistan
Can You Draw The PERFECT Circle?
00:57
Stokes Twins
Рет қаралды 81 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 1,7 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 96 МЛН
Dastan Orazbekov & Ayree - Ómir
3:06
AYREE
Рет қаралды 75 М.
Жандос Қаржаубай - Не істедім?!
2:57
Ернар Айдар - Шүкір
3:40
Ernar Aidar
Рет қаралды 343 М.
Kalifarniya - Hello [official MV]
2:54
Kalifarniya
Рет қаралды 2,8 МЛН
Stray Kids "Lose My Breath (Feat. Charlie Puth)" M/V
2:53
JYP Entertainment
Рет қаралды 30 МЛН
Егор Крид, JONY - Дым ( Премьера Клипа 2024 )
2:53
Егор Крид
Рет қаралды 4,5 МЛН