Titli | Satinder Sartaaj | Official Video | Latest Punjabi Song 2022 |New Romantic Song|

  Рет қаралды 48,771,481

Jugnu

Jugnu

Жыл бұрын

A love story like never before! Get ready to fall in love all over again with #Titli in the soulful voice of Satinder Sartaaj.
Credits:
Song Name: Titli
Artist & lyrics: Satinder Sartaaj
Music: Beat Minister
Mix & Master : Sameer Charegaonkar
Video : Sunny Dhinsey
Edit & DI : Garry Rajowal
Female Lead : Rameet Sandhu
Lyrics:
ਸ਼ਾਇਦ ਲੱਭਦਾ-ਲਭਾਂਦਾ ਕਦੀਂ ਸਾਡੇ ਤੀਕ ਆਵੇ,
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜੇਹੀ ਆਵੇ,
ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ।
ਇੱਕ ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਇਆ,
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ।
ਓਹਦੇ ਵਿੱਚ ਜੋ ਮਲੂਕੜੇ ਜਹੇ ਖ਼ਾਬ ਸੁੱਤੇ ਪਏ,
ਅਸੀਂ ਓਹਨਾਂ ਨੂੰ ਗ਼ੁਲਾਬੀ ਜੇਹਾ ਰੰਗ ਵੀ ਲਿਆ।
ਅੱਜ ਸੁਲ੍ਹਾ-ਸੁਬ੍ਰਾ ਸੰਦਲੀ ਹਵਾਵਾਂ ‘ਚ ਸੁਨੇਹੇ ਦੇ ਕੇ,
ਉੱਡਣੇ ਦੀ ਖ਼ਬਰ ਉਡਾਈ ਜਾਣਕੇ।
ਜਿਹੜਾ ਭੌਰਿਆਂ ਗ਼ੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ,
ਉਹ ਕੰਵਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ।
ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ,
ਸ਼ਹਿਦ ਆਪਣਿਆਂ ਛੱਤਿਆਂ ‘ਚੋਂ ਲਾਹ ਕੇ ਦੇ ਗਏ।
ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ,
ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ।
ਮੇਰਾ ਗੀਤ ਜੇਹਾ ਮਾਹੀ ਜਦੋਂ ਅੱਖੀਆਂ ਮਿਲਾਵੇ,
ਓਦੋਂ ਸਾਨੂੰ ਆਪੇ ਆਪਣੇ ਤੇ ਨਾਜ਼ ਹੋ ਜਾਵੇ।
ਕਦੀਂ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦੇ,
ਕਦੀਂ ਨਜ਼ਮਾਂ ‘ਚ ਬੈਠਾ ‘ਸਰਤਾਜ'ਹੋ ਜਾਵੇ।
ਏਸੇ ਆਸ ‘ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ,
ਤਾਂ ਹੀ ਓਹਨੂੰ ਓਹਦੀ ਨਜ਼ਮ ਸੁਣਾਈ ਜਾਣ ਕੇ।
Maybe while searching shall reach till me;
I have even deliberately hidden a possession;
Maybe he smells the fragrance of love;
I even deliberately perched the butterfly upon the flowers !!
The nectar accumulated from the roses by bees;
They have unfurled it on the leaves of lotuses;
The group of honeybees mesmerised with our passion;
They have gifted the extracted honey from their beehives;
I have entwined nectar and honey in the words;
I have deliberately created sugar syrup of pure love !!
When my song like beloved glances lovingly;
Then that gives me a sense of pride;
Sometimes he turn into a child in the lap of words;
And at another instance, he become Sartaaj amidst the poetry;
Just with the hope that someday he will definitely ask;
That’s why I deliberately narrated his poem on though !!
Made a golden coloured nest woven with desires;
And even hanged it on a branch of hopes;
In those tender dreams have been dozing;
I have also coloured them pink;
Today delivered a message far and wide via alluring winds;
Have deliberately spread the news of flying !!
#Titli
#SatinderSartaaj
#SatinderSartaajNewSong
#Jugnu
#LatestPunjabiSong
#NewRomaticPunjabiSong
Listen to us on:
JioSaavn: bit.ly/3SgabyU
Spotify: spoti.fi/3dne0DP
Resso: m.resso.com/ZSRH66Wh4/
Wynk: wynk.in/u/skH9sHlje
Hungama: bit.ly/3qLOE5w
Amazon Music: amzn.to/3eTmWkx
Apple: apple.co/3QWIryc
KZfaq Music: bit.ly/3Udw97w
Follow us on:
KZfaq: / jugnuglobal
Facebook: / jugnu-102157662398742
Instagram: / jugnuglobal
Twitter: / jugnuglobal
Make videos and tag us on:
Chingari: chingari.io/jugnu0513320001855
Josh: share.myjosh.in/profile/41659...
Triller :
triller.co/@jugnu_global
Moj:
mojapp.in/@jugnu_global?refer...

Пікірлер: 7 400
@JugnuGlobal
@JugnuGlobal Жыл бұрын
Tu Tan Main by Asees Kaur and Luvdeep Saini is here to make you vibe with your partners in crime!! Watch here : kzfaq.info/get/bejne/oJ6FnqWEu7-7e4E.html #TuTaMain #AseesKaur #LuvdeepSaini
@monikasudan7050
@monikasudan7050 Жыл бұрын
Auto
@mrboss7947
@mrboss7947 Жыл бұрын
Love you shartaj sir
@GurpreetSINGH-ql9in
@GurpreetSINGH-ql9in Жыл бұрын
L
@GurpreetSINGH-ql9in
@GurpreetSINGH-ql9in Жыл бұрын
L
@amandeep-lk1hh
@amandeep-lk1hh Жыл бұрын
Best Sufi singer in whole world 👍
@Ninja-zt4bb
@Ninja-zt4bb Жыл бұрын
Kuch singers hote hai Jo zamane k mutabik chalte hai aur famous ho jate hai aur bhot rare hote hai Jo khud apna zamana banate hai aur history ban jate.... Sartaj sir is amongst those gems. He doesn't need fast beats, meaningless lyrics, Punjabi English mixture, and rap sap. He has a soulful voice and amazing lyrics, representing the pure culture of Punjab.
@bookbuff
@bookbuff Жыл бұрын
Kya baat hai bilkul sahi kaha apne🦋✨
@nid4957
@nid4957 2 ай бұрын
Completely agree… so refreshing to hear such soulful music and equally beautiful lyrics!
@EricAthwal-ru1wg
@EricAthwal-ru1wg 3 күн бұрын
Yes I also agree 💯👍
@studychannelaman4029
@studychannelaman4029 Жыл бұрын
ਸਾਫ਼ ਸੁਥਰੀ ਤੇ ਸੁਰੀਲੀ ਆਵਾਜ਼ ਦਾ ਮਾਲਿਕ ਸਰਤਾਜ ਵੀਰ ਪਰਮਾਤਮਾ ਲੰਬੀਆਂ ਉਮਰਾਂ ਕਰੇ .....😇😇😇😇❤️❤️❤️❤️❤️❤️🌺🌺🌺🌺🌺🌺🌿🌿🌿🌿🌿
@vikassisodiya8649
@vikassisodiya8649 Жыл бұрын
Vao
@S4MEE318
@S4MEE318 Жыл бұрын
KIS KIS KE DIL ME UTAR GYAA YE SONG ❤😊
@malikahmed3503
@malikahmed3503 7 күн бұрын
😢😢😢
@jitendrasinghshekhawat8814
@jitendrasinghshekhawat8814 Ай бұрын
Dil Ka Sapna hai Sartaj ji se ek baar milne ka ❤ Mere Bholenath Baba jarur meri wish puri karenge 😊❤️ aapke jesi Voice kisi bhi nahi hai Sartaj paaji..! You are a Gem of Punjabi Music Industry 🙌
@Optylum
@Optylum 23 күн бұрын
I am Agree With you my dear
@NavjotKaur-sg1hg
@NavjotKaur-sg1hg Жыл бұрын
Sartaj ji da har ik song ਰੂਹ ਖੁਸ਼ Kar denda 🥰❣️❣️🔥🔥........ਸਕੂਨ millda Sartaj Ji de song sun k 🥰
@jatindersingh7711
@jatindersingh7711 Жыл бұрын
hello ji
@SanjeevKumar-xh9ry
@SanjeevKumar-xh9ry Жыл бұрын
hji
@kashish1326
@kashish1326 Жыл бұрын
Bilkul sahi 👌👌😄
@happynoorladdo178
@happynoorladdo178 Жыл бұрын
Bilkul sahi keha tuci ji
@yognish7869
@yognish7869 Жыл бұрын
@@NavjotKaur-sg1hg tuci kon ji
@ChakshuKotwal
@ChakshuKotwal Жыл бұрын
Beautiful ❤❤❤ Satinder Sartaj: Voice +Feel = Sukoon ❤️
@deepakdeepak-fg9qz
@deepakdeepak-fg9qz Жыл бұрын
Do you love me yes or no
@deepakdeepak-fg9qz
@deepakdeepak-fg9qz Жыл бұрын
She is beautiful girl 🥰😻 please WhatsApp number 😘😘 i
@2580surajsingh
@2580surajsingh Күн бұрын
I am from UP, but I like Punjabi songs.🎉❤
@mehardass2798
@mehardass2798 11 ай бұрын
ਰੂਹਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਆ ਸਤਿੰਦਰ ਸਰਤਾਜ ਦੀ ਹਰ ਲਫ਼ਜ਼ ਵਿੱਚ ਹਕੀਕਤ ਦਾ ਅਹਿਸਾਸ ਹੁੰਦਾ
@sartaajgopygill5275
@sartaajgopygill5275 Жыл бұрын
ਕੱਲ੍ਹ ਦਾ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਫਿਰ ਮਨ ਨਹੀਂ ਭਰਦਾ ਪਰਮਾਤਮਾ ਮੇਰੇ ਗੁਰੂ ਨੂੰ ਹੋਰ ਚੜਦੀ ਕਲਾ ਬਖਸ਼ੇ 👏🙏🙏🙏🙏🙏👍👍👍👍
@SandeepSingh-fc9vg
@SandeepSingh-fc9vg Жыл бұрын
ਬਹੁਤ ਵਾਰ ਯੂਟਿੳਵ ਤੇ ਲਾਈਵ ਸੁਣਿਆ ਸੀ ਇਹ ਗੀਤ, ਦਿਲ ਦੀ ਤਮੰਨਾ ਸੀ ਕਿ ਸਰਤਾਜ ਸਰ ਇਸ ਗੀਤ ਨੂੰ ਰਿਕਾਰਡ ਕਰਵਾਉਣ ਤਮੰਨਾ ਪੂਰੀ ਕਰਨ ਲਈ 🙏🙏🙏💕❤❤❤❤❤
@amiriqbal491
@amiriqbal491 Жыл бұрын
Satindar Sartaj Sir never disappoints his fans ❤
@prajeshbhardwaj7503
@prajeshbhardwaj7503 11 ай бұрын
Very true ❤️😀❤️❤️🙏
@HaaDi0010
@HaaDi0010 6 ай бұрын
Only singer keeping the classic punjabi music alive ....hats off you sir
@SanjeevKumar-tg7ns
@SanjeevKumar-tg7ns Жыл бұрын
ਇੱਕੋ ਐਸਾ ਗਾਇਕ ਔਰ ਇੰਨਸਾਨ ਜਿਸਨੂੰ real ਵਿੱਚ ਵੀ ਪਿਆਰ ਤੇ ਸਤਿਕਾਰ ਮਿਲਦਾ ।। ਤੇ ਕਮੈਂਟਾਂ ਵਿੱਚ ਵੀ ।। ਨਾ ਕਿਸੇ ਨਾਲ ਕੋਈ ਨਫ਼ਰਤ,,ਨਾ ਹੀ ਕੋਈ ਕੌਨਟਰੋਵਰਸੀ।। ਦਿੱਲ ਨੂੰ ਸਕੂਨ।। ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।। ❤️❤️❤️❤️💐💐💐💐💐🙏🙏🙏🎤🎤🎤🎤🎤👌👌👌👌।
@AryanKumar-nf9dq
@AryanKumar-nf9dq Жыл бұрын
I am very lucky to be born in the era of Satinder Sartaj Sir. His voice and lyrics both are Fantastic ❤️😍
@bantumath3527
@bantumath3527 Жыл бұрын
Only lucky for music Also other things exist
@asrarahmed25
@asrarahmed25 Жыл бұрын
@@bantumath3527 🙌😂
@satvin7
@satvin7 Жыл бұрын
great
@vikrammeena.1480
@vikrammeena.1480 Жыл бұрын
❤️❤️❤️❤️❤️❤️❤️
@malguzarsab1419
@malguzarsab1419 Жыл бұрын
@@satvin7 l
@prajeshbhardwaj7503
@prajeshbhardwaj7503 11 ай бұрын
Satinder satraj means proud of Punjab ❤️❤️❤️❤️❤️❤️❤️❤️😀😀😀😀😀😀😀😀😀😀😀😘😘😘😘😘👍👍👍👍👌👌👌👌 keep it up sir ❤️❤️❤️❤️all the best for coming songs
@user-wx9wp8yk4f
@user-wx9wp8yk4f 3 ай бұрын
In a army truck Evening time Missing my wife Listening this masterpiece Feeling awesome
@BollywoodDeep
@BollywoodDeep Жыл бұрын
Dear parents: Just because your child is smiling at their phone, doesn't mean they have a boyfriend or girlfriend, they are watching this masterpiece! LEGENDARY SONG❣❣❣
@sunnykumar-rs7kz
@sunnykumar-rs7kz Жыл бұрын
He is legend...not only in punjab...but for indian music industry..
@jayabhakar6309
@jayabhakar6309 4 ай бұрын
Yeah he is
@atulmishra2731
@atulmishra2731 6 ай бұрын
A bihari is listening this song 25-30 times from morning.... Evidence of super singer's generous song.😊😊
@nikhilandyou
@nikhilandyou 10 ай бұрын
Lyrics, music 🎶 and the Voice OMG just wow Really mixed nactor and mapple as said in the song Just can't get over it
@gurinders081
@gurinders081 Жыл бұрын
2010ਚ ਸਰਤਾਜ ਜੀ ਦਾ ਇਹ ਗੀਤ ਮੈਂ ਪਹਿਲੀ ਵਾਰ ਆਪਣੇ ਕਾਲਜ ਵਿੱਚ ਸੁਣਿਆ ਸੀ ਉਦੋਂ ਏਨਾ ਨੇ ਸਟੇਜ ਤੋਂ ਲਾਈਵ ਗਾਇਆ ਹੋਇਆ ਸੀ 🙌 ਪਰ ਏਨੇ ਸਾਲਾਂ ਬਾਅਦ ਰਲੀਜ਼ ਕੀਤਾ 🎉 ਮੈਨੂੰ ਇਸ ਗੀਤ ਦੇ ਬੋਲ ਹੁਣ ਤੱਕ ਯਾਦ ਸੀ ਬਹੁਤ ਹੀ ਪਿਆਰਾ ਗਾਣਾ❤️ ਮੇਰੇ ਕਾਲਜ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਇਹ ਗੀਤ ਨੇ😌😌 so much love for you ਸਰਤਾਜ ਜੀ 💕💕🙏🙏
@bikkarsingh4211
@bikkarsingh4211 Жыл бұрын
Sartaj ta bohat great banda purania yadan taazian kra dinda 🤗
@gillsarab6021
@gillsarab6021 Жыл бұрын
❤❤
@Lotus-jf9fk
@Lotus-jf9fk Жыл бұрын
Wow😊😊😊
@poojasawhney1637
@poojasawhney1637 Жыл бұрын
Because he always sing one new unreleased song in his live show.. hun oh song kado release hunda eh ni pata hunda.. recently he told in his live show 😍
@pahadibandaraj8274
@pahadibandaraj8274 Жыл бұрын
@@bikkarsingh4211 jj
@manjotsinghgill4592
@manjotsinghgill4592 Жыл бұрын
ਬੇਹਤਰੀਨ ਗਾਇਕ ਸਰਤਾਜ ਸਾਬ ਦਿਲ ਜਿੱਤ ਕੇ ਰੱਖੋ,,😍😍😍👍👍👍🤗🤗🥺🥺🎯🌆
@malikhamza1871
@malikhamza1871 26 күн бұрын
Best lyricist in Indian Punjabi Industry❤️🥰
@dineshnaryal6088
@dineshnaryal6088 10 ай бұрын
Every Song of this man is Outstanding....... 👏
@abhasaxena4694
@abhasaxena4694 Жыл бұрын
हर हर महादेव 🚩🚩🚩 जय बाबा केदार 🚩🚩🚩 कितनी मीठी आवाज़ है और गाने के बोल बहुत ही ज्यादा सुन्दर है.
@Lotus-jf9fk
@Lotus-jf9fk Жыл бұрын
ਹਰ ਵਾਰ ਵਾਂਗੂ ਦਿਲ ਜਿੱਤ ਲਿਆ ਸਰਤਾਜ ਬਾਈ ਜੀ 👍👍👍🌹🌹🌹
@parmjitbhanot4219
@parmjitbhanot4219 5 ай бұрын
Satinder beta , you are a deep mining of words, in Gurbani the word is considered as Guru, if a person tries to understand the soul of your words, then you make the whole universe walk. May God give you so much power that you always convey this loving voice and sweet riddles of words to the hearts of lovers with the same passion.
@SKkaserwa8609
@SKkaserwa8609 Жыл бұрын
Bhai kya voice hai kya song hai.dil khush ho gaya.
@davinderSingh-my6fu
@davinderSingh-my6fu Жыл бұрын
12 days now and on repeat 2-3 hours.. Such a lyrics and such a voice.. Just love the way he singing. 💕❤❤
@varinderkaur2388
@varinderkaur2388 Жыл бұрын
Same my favorite sartaaj ji 🥰
@mansuramin9372
@mansuramin9372 Жыл бұрын
Bro send me some good songs like this … I love this song
@lalchai
@lalchai Жыл бұрын
Same here🙂
@sandipdhere3955
@sandipdhere3955 Жыл бұрын
1000 time listen this song
@sofiabaghla
@sofiabaghla Ай бұрын
Same happening with me😄
@sanjeevkailey473
@sanjeevkailey473 Жыл бұрын
ਬਹੁਤ ਸੋਹਣਾ ਗੀਤ ਆ ਇਕੱਲਾ ਇਕੱਲਾ ਲਫ਼ਜ਼ ਰੂਹ ਨੂੰ ਲਗਦਾ ਜਾਕੇ ਪਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ Love Uuu Sartaj Veer Ji❤️❤️
@SajidWazir
@SajidWazir 6 ай бұрын
Statendar pa ji ❤❤tusi chah gyay dillan ty 🇵🇰🇵🇰
@kamalbatalavi
@kamalbatalavi 9 ай бұрын
He is such a great person with loving soul....may God bless him always ❤
@emraanchoudhary905
@emraanchoudhary905 Жыл бұрын
Only singer keeping the classic punjabi music alive ....hats off you sir ❤️
@OriginalKashiWasi
@OriginalKashiWasi Жыл бұрын
भाई सरताज साब अब पंजाब के ही नहीं पूरे देश को अपनी बेजोड़ गानों से एंटरटेनमेंट किये जा रहे हैं. He is a divine soul
@kailashlasiyal4477
@kailashlasiyal4477 Жыл бұрын
So true..What a composition he produces
@RS37865
@RS37865 Жыл бұрын
People will still consider choosewala a legend
@drxmuzikhub9780
@drxmuzikhub9780 11 ай бұрын
Yahi asli Sangeet h
@alamsirajkhan2286
@alamsirajkhan2286 9 ай бұрын
So true...
@thehorrordevil5416
@thehorrordevil5416 Жыл бұрын
Shayad Ohnu vi pyar wali Mehak jehi aave,Asin phulla uttey #titli bithai janke kine vadyia word h... nice song 👌👌🥰🥰💜💜💜❤️❤️❤️💕💕💕
@deepakshoor5076
@deepakshoor5076 11 ай бұрын
We r feeling proud with sartaz erraa.🥀🥀🌹🌹
@hariskhan9917
@hariskhan9917 2 ай бұрын
Hyeee this song💘😚🔥🙊
@GurwinderSingh-ur3uo
@GurwinderSingh-ur3uo Жыл бұрын
ਅਜੋਕੇ ਪੰਜਾਬ ਦਾ ਕੋਹਿਨੂਰ ਹੀਰਾ। ਵਾਹ! ਕਮਾਲ ♥ ਡਾ. ਸਤਿੰਦਰ ਸਰਤਾਜ। ♥
@gurisingh7028
@gurisingh7028 Жыл бұрын
ਸੁਰਾਂ ਦੇ ਮਾਲਿਕ ਸਰਦਾਰ ਸਤਿੰਦਰ ਸਰਤਾਜ ਜੀ ਨੁੰ ਰੱਬ ਲੰਬੀਆਂ ਉਮਰਾਂ ਬਖਸ਼ੇ ਜਿਨਾ ਦੇ ਬੋਲੇ ਬੋਲ ਅਸੀ ਘਰਾਂ ਚ ਵੀ ਸੁਣ ਸਕਦੇ ਤੇ ਦੇਖ ਸਕਦੇ ਆ ❤❤❤❤❤
@traveltruth7505
@traveltruth7505 11 ай бұрын
he is a living legend what a voice the way he sings is from another world nay be we few us can feel this kind of feelings bhai is bandy k muu se punjabi b bht methi lag rae ha kuch ur he nazara ata ha love punjab pakistan big respect❤
@kamaldeepkaur4602
@kamaldeepkaur4602 Жыл бұрын
Kohenoor 🧿 of punjab.....when i listen. Sartaj sir lyrics i feel relxation . U r the best sir...u r full of literature👍👍 khush rho....vs inj hi punjbi. Culture...suna d rho sanu.
@pargatbhullar29
@pargatbhullar29 Жыл бұрын
Big fan of Sartaj Satinder ,attended his recent concert in Delhi at srifort.His voice and his nature keep you connected with him.I m proud to be born in his Era..May Vaheguruji bless him success and happiness.
@jayabhakar6309
@jayabhakar6309 4 ай бұрын
🙏 🙏
@ManpreetSingh-jb2qq
@ManpreetSingh-jb2qq Жыл бұрын
ਜਦੋਂ ਦਾ ਲਾਇਵ ਸੁਣਿਆ , ਉਦੋਂ ਦਾ ਹੀ ਗਾਣਾ ਬਹੁਤ ਪਸੰਦ ਸੀ। ਆ ਵੀਡਿਓ ਬਣਾ ਕੇ ਤਾਂ ਸਿਰਾ ਕਰਤਾ । ਵਾਹਿਗੁਰੂ ਤੰਦਰੁਸਤੀ ਬਖਸੇ਼ ਸਰਤਾਜ ਨੂੰ 🙏
@asifjutt238
@asifjutt238 Жыл бұрын
Best song for long drive❤👍👍
@devidonkumar5669
@devidonkumar5669 Жыл бұрын
Satinder Sartaj u are legend 🎉❤🎉❤🎉
@ajaybeersinghvlogsandgaming
@ajaybeersinghvlogsandgaming Жыл бұрын
Full volume+lightoff+listening satinder Sartaj romantic songs =sukoon
@abhishekshukla8025
@abhishekshukla8025 Жыл бұрын
शब्द कम पड़ जायेंगे आपकी आवाज की तारीफ के लिए ❤❤
@MohitKumar-vd2gb
@MohitKumar-vd2gb 3 ай бұрын
ʙᴀᴛ ᴛᴏ ꜱᴀʜɪ ❤❤❤❤❤❤❤
@kykayam
@kykayam 7 ай бұрын
Paji tusi great ho 💙
@AmarjitSingh-wm8dg
@AmarjitSingh-wm8dg 8 ай бұрын
ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ, ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ, ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ, ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ, ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ, ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ। ਜਿਹੜਾ ਭੌਰਿਆਂ-ਗੁਲਾਬਾਂ ਵਿੱਚੋਂ ਰਸ ’ਕੱਠਾ ਕੀਤਾ ਸੀ ਉਹ ਕਮਲਾਂ ਦੇ ਪੱਤਿਆਂ ’ਤੇ ਪਾ ਕੇ ਦੇ ਗਏ, (ਪਾ ਕੇ ਦੇ ਗਏ), ਜਿਹੜਾ ਭੌਰਿਆਂ-ਗੁਲਾਬਾਂ ਵਿੱਚੋਂ ਰਸ ’ਕੱਠਾ ਕੀਤਾ ਸੀ ਉਹ ਕਮਲਾਂ ਦੇ ਪੱਤਿਆਂ ’ਤੇ ਪਾ ਕੇ ਦੇ ਗਏ, ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ ਸ਼ਹਿਦ ਆਪਣਿਆਂ ਛੱਤਿਆਂ ’ਚੋਂ ਲਾਹ ਕੇ ਦੇ ਗਏ, ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲ਼ਾ ਕੇ ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ, ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ। ਹੋ, ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ ਓਦੋਂ ਸਾਨੂੰ ਆਪੇ ਆਪਣੇ ’ਤੇ ਨਾਜ਼ ਹੋ ਜਏ, (ਨਾਜ਼ ਹੋ ਜਏ), ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ ਓਦੋਂ ਸਾਨੂੰ ਆਪੇ ਆਪਣੇ ’ਤੇ ਨਾਜ਼ ਹੋ ਜਏ, ਕਦੀ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ, ਕਦੀ ਨਜ਼ਮਾਂ ’ਚ ਬੈਠਾ ‘ਸਰਤਾਜ’ ਹੋ ਜਏ, ਇਸੇ ਆਸ ’ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ, ਤਾਂ ਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ, ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ। ਹੋ, ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ, ਓਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ, (ਟੰਗ ਵੀ ਲਿਆ), ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ, ਓਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ, ਓਹਦੇ ਵਿੱਚ ਜੋ ਮਲੂਕੜੇ ਜਿਹੇ ਖ਼ਾਬ ਸੁੱਤੇ ਪਏ, ਅਸੀਂ ਓਹਨੂੰ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ, ਅੱਜ ਸੁਬਾਹ-ਸੁਬਾਹ ਸੰਧਲੀ ਹਵਾਵਾਂ ’ਚ ਸੁਨੇਹਾ ਦੇ ਕੇ ਉੱਡਣੇ ਦੀ ਖ਼ਬਰ ਉਡਾਈ ਜਾਣ ਕੇ, ਸ਼ਾਯਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ, ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ, ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ, ਸ਼ਾਯਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ, ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ।
@babbuferozepuria4804
@babbuferozepuria4804 Жыл бұрын
ਜਿਉਂਦੇ ਰਹੋ ਸਰਤਾਜ ਜੀ ! ਲੰਮੇ ਸਮੇਂ ਬਾਅਦ ਆਪ ਜੀ ਦਾ ਨਗ਼ਮਾ ਸੁਣਨ ਨੂੰ ਮਿਲਦਾ।
@srishti8597
@srishti8597 Жыл бұрын
This man always have given master pieces ❤️❤️❤️❤️❤️❤️ ... Esa kesa ho skta hai yaar ...satinder sir ka har ganaa itna pyara hota hai 😊❤️
@engr.asifzameer3566
@engr.asifzameer3566 Ай бұрын
Satinder Sartaaj Sir you are beauty of Voice...... Truly a very romantic song with nice lyrics and voice.
@jyotpreetkaur4162
@jyotpreetkaur4162 6 ай бұрын
Sartaj is a legend.A complete musical book in himself.stay blessed
@Satinder-Sartaaj
@Satinder-Sartaaj Жыл бұрын
Shayad thonu vi pyar wali mehak jehi aave, Asi’n phulla’n uttey #titli bithai jaanke.. Let’s see if it sits on the flower🌹of your heart♥️- Satinder #Sartaaj
@ashwanichaudhary8219
@ashwanichaudhary8219 Жыл бұрын
ਕਿਆ ਬਾਤਾਂ ਨੇਂ ਉਸਤਾਦ ਜੀ
@aamirjagganwala2589
@aamirjagganwala2589 Жыл бұрын
Asin kina karde a peyar je tu ve jaane sartaj Asa'n peyar wale parfom de mehak vi vadhai jaanke Aidan Tenu Dil ch vasaya jiven beej vich phal de Tenu milna a chave eno das masle da hall de
@abuzerchauhan2413
@abuzerchauhan2413 Жыл бұрын
Vuy
@ravindersingh7946
@ravindersingh7946 Жыл бұрын
Lajavab ji ❤️❤️❤️❤️
@ajaykushwah5268
@ajaykushwah5268 Жыл бұрын
@@ashwanichaudhary8219 5555555555555555
@DeepSingh-ou2dy
@DeepSingh-ou2dy Жыл бұрын
ਵਾਹ ... ਬਹੁਤੇ ਸੋਹਣੇ ਸ਼ਬਦਾਂ ਨੂੰ ਸੋਹਣੀ ਅਵਾਜ਼ ਚ ਮਿਲਾਕੇ ... ਸਾਨੂੰ ਸਤਿੰਦਰ ਨੇ ਸੁਣਾਈ ਜਾਣਕੇ। 💐💐😍😍♥️ ਜਿਉਂਦਾ ਵੱਸਦਾ ਰਹਿ ਵੀਰ 💐
@musicsongstatus6581
@musicsongstatus6581 5 ай бұрын
Still favourite ❤ Who is read my comment in 2024. Please like
@lauleenbhalla9773
@lauleenbhalla9773 10 ай бұрын
He is legend of Punjabi cultufe . His every song is masterpiece. Words, melldious voice and sweet smiling face are killing. Love you dear Dr Satinder Sartaj 💕 God bless you ❤
@skradhaye96
@skradhaye96 Жыл бұрын
Literally no one can beat this masterpiece❤️❤️ Sukoon aa gya❤️💘💘
@poojajasbir9966
@poojajasbir9966 Жыл бұрын
Really
@hindisongmk4612
@hindisongmk4612 Жыл бұрын
Ok
@VishalThakur-hn3en
@VishalThakur-hn3en Жыл бұрын
When he sings it feels like there is no sorrow in the world .. ❤️ 👌 👏 😍
@rkb3935
@rkb3935 Жыл бұрын
Wah bhai
@preetsingh6823
@preetsingh6823 Жыл бұрын
Vishal thakur what a beautiful compliment for our Favourite Sartaaj sir🙂👌
@mandeep91
@mandeep91 Жыл бұрын
I love this song it is vary nicely acsplen
@ayushigupta16
@ayushigupta16 Жыл бұрын
True❤️
@nikhilmahilang9664
@nikhilmahilang9664 Жыл бұрын
❤🎉
@sitaramchaliya1296
@sitaramchaliya1296 Жыл бұрын
साला प्यार भी क्या चीज़ है रुला देता है 😢
@manzarabbas2378
@manzarabbas2378 4 ай бұрын
Mind blowing amazing. great love from Pakistan for sartinder sir.❤
@balvantsingh4005
@balvantsingh4005 Жыл бұрын
Sartaaz di Mata ji nu, lakh lakh parnaam,,,,, jina n Sanu ehh listen 👂 nu milya,,
@maurocarobello
@maurocarobello Жыл бұрын
I love his deep voice but his personality is on a whole other level, from sounding mean and rude, to really cool and sweet ❤💖💚
@incometax__officer
@incometax__officer 6 ай бұрын
Satinder sartaaj should be as a state singer of punjab ❤❤
@gunjanswami9
@gunjanswami9 Жыл бұрын
When I listen this song, I feel like TITLI🧚‍♀️ who fly everywhere on sky❤ And I feel so happy 😇🥰
@Hotreels1112
@Hotreels1112 Жыл бұрын
Another masterpiece Satrinder. Love & Respect from 🇵🇰 🙌 🙏 🙏
@amritgillamritgill7147
@amritgillamritgill7147 Жыл бұрын
Bhut pyara song aa ਸਕੂਨ ਮਿਲਦਾ ਸੁਣ ke love u saetaj ❤️
@AshokYadav-pv3tq
@AshokYadav-pv3tq 3 ай бұрын
You are truly a GOAT Satinder paaji…❤
@happysharma277
@happysharma277 6 ай бұрын
2:23... My favourite line❤
@jass_1616
@jass_1616 Жыл бұрын
His voice from the gift to the sky🥰🤭
@ajayyadav17AP
@ajayyadav17AP Жыл бұрын
Your Name Baby
@ravibamniya1094
@ravibamniya1094 Жыл бұрын
Hlo
@jass_1616
@jass_1616 Жыл бұрын
@@ajayyadav17AP Mera naam Jasmine
@jass_1616
@jass_1616 Жыл бұрын
@@ravibamniya1094 🙏
@SanjeevSingh-wy9zd
@SanjeevSingh-wy9zd Жыл бұрын
@@jass_1616 hyy
@Infinit366
@Infinit366 Жыл бұрын
ਸੁਰਾਂ ਦਾ ਤਾਜ ਸਤਿੰਦਰ ਸਰਤਾਜ ✨🥀
@itsjookoo_funny
@itsjookoo_funny 4 ай бұрын
Musician + philosopher ❤
@deepnegi1322
@deepnegi1322 4 ай бұрын
Dil Chu gaya ❣️song or line tho yaad ho gai voice bhut vadiya ❤
@gaurav.kashyap4u
@gaurav.kashyap4u Жыл бұрын
Ja ve mundiya ek waari hor chhu gya dil nu 🧡
@singhisking5815
@singhisking5815 Жыл бұрын
Eik saroor aa janda hai Satinder bai di roohani awaz sun ke 👌 Waheguru ji always blesses his shawer on you 🙏🥰
@1530deepakprajapati
@1530deepakprajapati 6 ай бұрын
I love traditional music soft songs like this 😍🥰, you can feel the purity in this song.
@ravindersidanars
@ravindersidanars Жыл бұрын
Sartaj kamal ha tu kamal ha tari gyki kamal ha Teri shyri kamal ha Tera surilapan kamal ha tu kamal ha o rub jisna tanu Banya kamal ha sady kismat ki Sanu tu milya
@codelearner1999
@codelearner1999 Жыл бұрын
He's a legendary man 🙌 seriously in this era of chaotic and fast paced random and useless songs his songs are a gem 😍 .. Splendidly written ,sung and beautifully executed 😍🔥
@jayabhakar6309
@jayabhakar6309 4 ай бұрын
I know
@vanshikabhardwaj68
@vanshikabhardwaj68 3 ай бұрын
Wwozqo🐆🐅🐈‍⬛🐯🦚🦩🪶
@jaspreetjassie
@jaspreetjassie Жыл бұрын
This Man and his Words, simply takes you back to the world of Innocence and Love😍. I heard this Song in his interviews. Also , he used that same composition in this song, that he use to sing in. Simply Kamaal 👌🤲🏻🙌🏻 There is one another 'Ikk Pind hove mere khwaban da, kolo'n langhda Dareya Hove'. Hope that releases soon too. Loving this man and and his work right there from 'Sai'❤️🙏
@rikichakrabarty9639
@rikichakrabarty9639 Жыл бұрын
Legends...are only doing such type of lyrics..straight from the heart..
@Mahendramahawar602
@Mahendramahawar602 6 ай бұрын
song jo pahli bar me hi dil me utar jaye ❤❤❤❤❤
@IamJaypee45
@IamJaypee45 Жыл бұрын
Only Singer in punjabi industry who know What music Actually is:-) Love u sir Thanks For Giving us these Beautiful compositions To Enjoy❤️
@RS37865
@RS37865 Жыл бұрын
But still our youth will only listen to Shit moosewala
@SatnamSingh-vp5us
@SatnamSingh-vp5us Жыл бұрын
End sira att veer ji . speecless word . love you sirtinder sitaz sir ji.god bless
@jaspreetsingh5887
@jaspreetsingh5887 Жыл бұрын
Satinder Sartaj ji thohadi awaj nu sun ka os rab Di yad ajadi, waheguru Mahar karn 🙏🏼
@Ayezakhan-pd6rj
@Ayezakhan-pd6rj 4 ай бұрын
Wow song ek ek ek line Kamal ki thi aur singer nice 👌😊
@viveksharma8698
@viveksharma8698 Ай бұрын
JAI BABAJI 🌷🌸🌹💐🌺🦚🪷💚❤️🙏JAI MAA 🌸🌷💐🌹🪷🌺🦚❤️💚🙏
@Parihar07
@Parihar07 Жыл бұрын
Satinder Sartaaj real gem of Punjabi music industry 🤗🥰🥰🥰🥰🥰🥰
@Pushpinder._.singh143
@Pushpinder._.singh143 Жыл бұрын
🌺🦋🌺ਤਿੱਤਲੀ.... 2008✍️ {ਸਤਿੰਦਰ ਸਰਤਾਜ}🌺🦋🌺 ਸ਼ਾਇਦ ਲੱਭਦਾ-ਲੁਭਾਉਂਦਾ ਕਦੇ ਸਾਡੇ ਤੀਕ ਆਵੇ , ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ... ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ , ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ... ਇੱਕ ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਇਆ, ਉਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ। ਉਹਦੇ ਵਿੱਚ ਜੋ ਮਲੂਕੜੇ ਜਹੇ ਖ਼ਾਬ ਸੁੱਤੇ ਪਏ , ਅਸੀਂ ਉਹਨਾਂ ਨੂੰ ਗ਼ੁਲਾਬੀ ਜਿਹਾ ਰੰਗ ਵੀ ਲਿਆ। ਅੱਜ ਸੁਬ੍ਹਾ-ਸੁਬ੍ਹਾ ਸੰਦਲੀ ਹਵਾਵਾਂ 'ਚ ਸੁਨੇਹਾ ਦਿੰਦੀ , ਉੱਡਣੇ ਦੀ ਖ਼ਬਰ ਉਡਾਈ ਜਾਣਕੇ... ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ , ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ... ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਇੱਕਠਾ ਕੀਤਾ ਸੀ, ਉਹ ਕਮਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ। ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ , ਸ਼ਹਿਦ ਆਪਣਿਆਂ ਛੱਤਿਆਂ ਚੋਂ ਲਾਹ ਕੇ ਦੇ ਗਏ। ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ , ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣਕੇ.... ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ , ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ.... ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲਾਵੇ , ਉਦੋਂ ਸਾਨੂੰ ਆਪੇ ਆਪਣੇ 'ਤੇ ਨਾਜ਼ ਹੋ ਜਾਏ। ਕਦੀ ਲਫ਼ਜ਼ਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ , ਕਦੀ ਨਜ਼ਮਾਂ 'ਚ ਬੈਠਾ ' ਸਰਤਾਜ ' ਹੋ ਜਾਏ। ਏਸੇ ਆਸ 'ਚੇ ਕੇ ਆ ਕੇ ਜਰਾ ਪੁੱਛੇਗਾ ਜਰੂਰ , ਤਾਹੀਂ ਉਹਨੂੰ ਉਹਦੀ ਨਜ਼ਮ ਸੁਣਾਈ ਜਾਣਕੇ... ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣਕੇ...🥰🥰❤️❤️
@jmstudio01
@jmstudio01 Жыл бұрын
❤❤❤
@singingloverpartishmorya7839
@singingloverpartishmorya7839 Жыл бұрын
Very nice singing and beautiful song lyrics great voice ustad ji 😊🙏
@jugrajs6787
@jugrajs6787 Жыл бұрын
@deekshasoni8180
@deekshasoni8180 Жыл бұрын
Yyyy Uyyyyyyuyyyuu vb
@a22dx42
@a22dx42 Жыл бұрын
kzfaq.info/get/bejne/osBgdseX17-dmZc.html ਗੱਡੀ ਵਿੱਚ ਸਤਿੰਦਰ ਭੰਗੜਾ 👌👌👌☝☝☝👆👆👆🙏🙏🙏🙏🙏🙏🙏🙏
@rizwanashraf2734
@rizwanashraf2734 4 ай бұрын
Very heart touching,amazing and sweet voice he has. Very addictive to his songs. Love from 🇵🇰
@RRallRounder9465
@RRallRounder9465 9 ай бұрын
This song deserves billion views and likes❤❤❤
@pritmachand8690
@pritmachand8690 Жыл бұрын
I'm non Punjabi...i loved satinder sartaj sir ji.. songs beautifully written and sung..some time it's little hard to understand but thanks to subtitles 😇
@ishaqmir11
@ishaqmir11 Жыл бұрын
No one in this universe like sartaaj saab voice spreading much love in people's Amazing What a song.... I have no words to appreciate itt ❤Love❤❤❤❤❤ you🌷🌷🌷
@HarvinderSingh-ds9yi
@HarvinderSingh-ds9yi Жыл бұрын
Feel proud to be born in era of sartaz music world
@adnangahmed5772
@adnangahmed5772 Жыл бұрын
Sir, g vasday raho... Kamal karday oo... Shairi tun gana acha lag reya... Tay ganay tun shairi... Matlab aye Kay Sir waqae kamal kar ditta g.....
@gursharansingh6186
@gursharansingh6186 Жыл бұрын
Sartaj ❤ har vaar gaana dil te lga janda🥺
@dfltrkaran
@dfltrkaran Жыл бұрын
One of the most respected and least hated singer and artist of all tym❤️
@abishekrakwal7843
@abishekrakwal7843 3 ай бұрын
Bhut pyaara song❤❤❤❤
@businessconsultantsachindu1585
@businessconsultantsachindu1585 4 ай бұрын
The Grate Sartaaj ❤❤
@ImranJamshaidOfficial
@ImranJamshaidOfficial Жыл бұрын
I am single, but when i hear this type of songs, than i feel i am in love. This is power of music.❤"
@adeelrojer121
@adeelrojer121 Жыл бұрын
How could someone dislike such beautiful song💞
@aadilmajeed9802
@aadilmajeed9802 Ай бұрын
Sartaaj=sukoon ki Banda ha yaar
Khóa ly biệt
01:00
Đào Nguyễn Ánh - Hữu Hưng
Рет қаралды 5 МЛН
Китайка и Пчелка 4 серия😂😆
00:19
KITAYKA
Рет қаралды 3,7 МЛН
1❤️#thankyou #shorts
00:21
あみか部
Рет қаралды 82 МЛН
PAKISTAN VS IRELAND ICC T20 Worldcup 2024 Match Highlights | PAK VS IRE T20 Worldcup Highlights
15:48
We Are Unique - Pakistan Kabaddi Channel
Рет қаралды 333 М.
DAKELOT - ROZALINA [M/V]
3:15
DAKELOT
Рет қаралды 152 М.
Jaloliddin Ahmadaliyev - Yetar (Official Music Video)
8:28
NevoMusic
Рет қаралды 6 МЛН
Қайрат Нұртас - Қоймайсың бей 2024
2:20
Kairat Nurtas
Рет қаралды 1,7 МЛН
Лето
2:20
MIROLYBOVA - Topic
Рет қаралды 690 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 2 МЛН
IL’HAN - Eski suret (official video) 2024
4:00
Ilhan Ihsanov
Рет қаралды 251 М.
Adil - Серенада | Official Music Video
2:50
Adil
Рет қаралды 316 М.