No video

ਜਦੋਂ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਨੂੰ ਕਰਤਾ ਸੀ ਨਜ਼ਰਬੰਦ, ਹਮਲੇ ਬਾਰੇ ਸੁਣ ਗਿਆਨੀ ਜੈਲ ਸਿੰਘ ਨੇ ਮਾਰੀਆਂ ਸੀ ਧਾਹਾਂ

  Рет қаралды 57,610

Channel Punjabi

Channel Punjabi

Күн бұрын

#ZAILSingh #Bluestar #Amritsar #June1984
Channel Punjabi airs in USA and Canada and delivers exciting content including Entertainment shows, News, community events and much more.
Website:
www.channelpunjabi.ca
Like us on Facebook:
Channel Punjabi: / channel-punjabi-455377...
Channel Punjabi Beats: / channelpunjabibeats
@Copyright 2018 Channel Punjabi.

Пікірлер: 62
@avtarsalhanavtar5623
@avtarsalhanavtar5623 5 жыл бұрын
ਸਰਦਾਰ ਸਾਹਿਬ ਜੀ ਤੁਸੀਂ ਉਸ ਦੁਖਦਾਇਕ ਸਮੇਂ ਵਿੱਚ ਆਪਣੇ ਵੱਡੇ ਅਹੁਦਿਆਂ ਤੋਂ ਅਸਤੀਫਾ ਕਿਉਂ ਨਹੀਂ ਦਿਤਾ, ਅੱਜ ਤੁਸੀਂ ਵੱਡੀਆਂ ਨੋਕਰੀਆਂ ਦਾ ਸੁਖ ਮਾਣਕੇ ਰਿਟਾਇਰ ਹੋ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੇ ਹੋ ਉਸ ਸਮੇਂ ਆਪਣੀ ਨੌਕਰੀ ਕਿਉਂ ਨਹੀਂ ਛੱਡੀ।
@Singh-ny2km
@Singh-ny2km 5 жыл бұрын
*ਹੋ ਸਕਦਾ ਤੁਸੀਂ ਸਹੀ ਹੋਵੋ, ਪਰ ਜਦੋ ਅਕਾਲ ਤਖਤ ਸਾਹਿਬ ਦੇ ਹਮਲੇ ਤੋ ਬਾਅਦ ਜਦ ਈਦਰਾ ਜਾਇਜ਼ਾ ਲੈਣ ਦਰਬਾਰ ਸਾਹਿਬ ਆਈ ਸੀ , ਤਾ ਓਸ ਦੇ ਨਾਲ ਗਿਆਨੀ ਜੈਲ ਸਿੰਘ ਵੀ ਨਾਲ ਸੀ , ਫਿਰ ੳਸ ਨੇ ਹਾਅ ਦਾ ਨਾਰਾ ਕਿਉਂ ਨੀ ਮਾਰਿਆ , 84ਦੇ ਹਮਲੇ ਦੇ ਬਾਅਦ ਵੀ ਗਿਆਨੀ ਜੈਲ ਸਿੰਘ ਨੇ ਆਪਣੀ ਚਿਫ ਮਨੀਸਟਰੀ ਪੁਰੇ 5ਸਾਲ ਨਿਬਾਈ ਸੀ ,ਜੇ ਓਸ ਨੂੰ ਕੋਈ ਦੁੱਖ ਹੁੰਦਾ ਤਾ ਓਹ ਅਸਤੀਫਾ ਦੇ ਕੇ ਇਦਰਾ ਸਰਕਾਰ ਦਾ ਮੁਹ ਕਾਲਾ ਕਰਦਾ*
@ravinarang3454
@ravinarang3454 4 жыл бұрын
Waheguru ji
@DarshanSingh-th6ds
@DarshanSingh-th6ds 5 жыл бұрын
ਨੀਲਾ ਤਾਰਾ ਸਾਕਾ ਪੰਜਾਬ ਇਤਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਗਿਆ ਇਕ ਹੋਰ ਘੱਲੂਘਾਰਾ ਹੈ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੂਦਰਦੇ ਰਹਿਣਗੇ ਭਵਿੱਖ ਵਿੱਚ। ਜਿਵੇਂ ਕਿ ਚਰਚਾ ਚਲੀ ਹੈ ਅਨੁਸਾਰ ਜਿਮੇਦਾਰੀ ਲੱਭਣੀ ਤਾਂ ਬਣਦੀ ਹੀ ਹੈ। ੧੯੭੮ ਵਿੱਚ ਕੁਝ ਸਿੰਘਾਂ ਦਾ ਗੋਬਿੰਦ ਗੜ ਕਿਲੇ ਦੇ ਗਰਾਂਉਂਡ ਵਿੱਚ ਨਿਰੰਕਾਰੀ ਸਮਾਗਮ ਵਿੱਚ ਜਾਣਾ ਤੇ ੧੩ ਸਿੰਘਾਂ ਦੀ ਸ਼ਹੀਦੀ ਹੋਣੀ ਤੇ ਫਿਰ ਸਿੱਖ ਖਾੜਕੂਵਾਦ ਦੀਆਂ ਸਰਗਰਮੀਆਂ. ਚਰਚਾ ਵਿੱਚ ਪਤਾ ਲੱਗਿਆ ਕਿ ਬੱਸਾਂ ਵਿੱਚੋਂ ਕੱਢ ਕੱਢ ਕੇ ਇਕ ਬਰਾਦਰੀ ਦੇ ਲੋਕਾਂ ਦਾ ਕਤਲ ਹੋਣਾ ਬੇਸ਼ੱਕ ਉਹ ਸਰਕਾਰ ਸਪੌਸਰਡ ਸਨ ਪਰ ਕਿਸੀ ਵੀ ਸਿੱਖ ਜਥੇਬੰਦੀ ਵੱਲੋਂ ਕੋਈ ਨਿਖੇਧੀ ਨ ਹੋਣਾ। ਦਰਬਾਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਵੱਲੋਂ ਸਾਥੀਆਂ ਸਮੇਤ ਮੋਰਚਾ ਲਾਉਣਾ। ਸਿੱਖ ਨੇਤਾਵਾਂ ਦਾ ਕੇੰਦਰ ਵੱਲੋਂ ਫੌਜ ਕੇ ਕੰਪਲੈਕਸ ਖਾਲ਼ੀ ਕਰਵਾਉਣ ਲਈ ਕਹਿਣਾ ਗਿਆਨੀ ਜ਼ੈਲ ਸਿੰਘ ਰਾਸ਼ਟਰ ਪਰਤੀ ਵੱਲੋਂ ਆਗਿਆਦੇਣੀ ਜਿਸਨੂੰ ਕਿ ਉਹ ਇਨਕਾਰ ਵੀ ਕਰ ਸਕਦਾ ਸੀ। ੩੧ ਮਈ ਨੂੰ ਫੌਜ ਦਾ ਦਰਬਾਰ ਸਾਹਿਬ ਦੇ ਨੇੜੇ ਤਾਇਨਾਤ ਹੋਣਾ। ਉਨਾ ਉਪਰ ਅੰਦਰੋਂ ਫਾਇਰਿੰਗ ਹੋਣੀ ਤੇ ਬਟਾਲੀਅਨ ਦਾ ਸਫਾਇਆ ਹੋਣਾ। ਇਕ ਕੰਪਲੈਕਸ ਵਿੱਚ ਹਜ਼ਾਰਾਂ ਸ਼ੇਰ ਹੋਣ ਹਜ਼ਾਰਾਂ ਹੱਥਿਆਰ ਹੋਣ ਇਕ ਮਹਾਨ ਦੇਸ਼ ਦੀ ਫੌਜ ਸਾਹਮਣੇ ਬੇਅਰਥ ਸਨ। ਉਨਾਂ ਨੂੰ ਕੰਪਲੈਕਸ ਛੱਡ ਕੇ ਖ਼ੁਰਦ ਪੁਰਦ ਹੋ ਜਾਣਾਚਾਹੀਦਾ ਸੀ। ਫੌਜ ਦਾ ਮੁਖੀ ਵੀ ਸਿੱਖ ਬਰਾੜ ਹੀ ਸੀ। ਕੇ ਪੀ ਐਸ ਗਿੱਲ, ਬਾਦਲ, ਟੌਹੜਾ ਬਲਵੰਤ ਸਿੰਘ ਲੌਂਗੋਵਾਲ ਸਾਹਬ ਤੇ ਬੇਅੰਤ ਸਿੰਘ ਸੱਭ ਸਿੱਖ ਹੀ ਸਨ। ਪੈਸਾ ਖੋਟਾ ਅਪਣਾ ਬਾਣੀਏ ਨੂੰ ਕਿਆ ਦੋਸ਼। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਨਿਕਲੇ ਸਨ।
@j.skundi7791
@j.skundi7791 5 жыл бұрын
ਕੀ ਬੁਕਤ ਹੈ ਰਾਸਟਰਪਤੀ ਦੀ ਜਿਹਨੂੰ ਅੰਦਰ ਬੰਦ ਕਰਕੇ ਦਰਬਾਰ ਸਾਹਿਬ ਤੇ ਅਟੈਕ ਕਰਵਾ ਦਿਤਾ ਤੇ1984 ਚ ਸਿੱਖਾਂ ਦਾ ਕਤਲੇਆਮ ਕਰਵਾ ਦਿਤਾ ਔਰ ਜਿਹਦਾ ਹੁਕਮ ਵੀ ਫੌਜ ਨਾ ਮੰਨੇ ਇਹ ਅਹੁਦਾ ਹੀ ਖਤਮ ਕਰ ਦੇਣਾ ਚਾਹੀਦਾ ਹੈ ਜਦ ਇਹ ਦੀ value ਹੀ ਨਹੀਂ ਹੈ।
@gurpindersingh8336
@gurpindersingh8336 5 жыл бұрын
President registration nhi de skda c on very next day
@DarshanSingh-th6ds
@DarshanSingh-th6ds 5 жыл бұрын
J.S kundi ਅੰਦਰ ਕਿਸੀ ਨੇ ਕਿਸੇ ਨੂੰ ਨਹੀ ਕੀਤਾ। ਸੱਭ ਬਕਵਾਸ।
@truthishigherthaneverthing1269
@truthishigherthaneverthing1269 5 жыл бұрын
Namakharaam Bharat Government
@pashminderkaur9947
@pashminderkaur9947 5 жыл бұрын
ਗਿਆਨੀ ਜ਼ੈਲ ਸਿੰਘ ਦਿਆਂ ਢਾਹਾਂ ਨਿਕਲ ਗਈਆਂ , ਪਰ ਇਸਤੀਫ਼ਾ ਨਹੀਂ ਦੇ ਪਾਇਆ ।
@baldevsingh8715
@baldevsingh8715 5 жыл бұрын
Langowal telephoned Indira Gandhi on 22.4.84 and requested her to send the Army to save them from Bhindranwale after Sodhi was killed on 14.4.84 . Tohra was with him at that time and Badal had consented and supported the move ! Read Hindustan Times of 23.4.84 . Langowal had also sent a written request to her PS on 25.4.84. It was typed by Devinder Singh Duggal, Library incharge !
@harrisingh7169
@harrisingh7169 5 жыл бұрын
ੲਿਹ ਸਾਰਾ ਕਸੂਰ ਜੈਲਸਿਘਤੇ ਭਿਡਰਾ ਵਾਲੇ ਦਾ ਸੀ ਅਕਾਲੀਦਲ ਵਿਰੁਧ ਨਵੀ ਪਾਰਟੀ ਸੁਰੂ ਕਰਨਾ ਚਾਹੁਦਾ ਸੀ ਜਦੋ ਅੱਸੀ ਚ ਭਿਡਰਾ ਵਾਲੇ ਦੇ ਬੰਦੇ ੲਿਕ ਵੀ ਸਰੋਮਣੀ ਕਮੇਟੀ ਦਾ ਮੇਬਰ ਦੀ ਦੀ ਸੀਟ ਨਾ ਜਿਤ ਸਕੇ ਤਾ ਭਿਡਰਾ ਵਾਲੇ ਨੇ ਬਦਮਾਸ਼ੀ ਦਾ ਰਾਹ ਚੁਣ ਲਿਅਾ ਤੇ ਅਾਪਣੇ ਅਾਪ ਨੂ ਸਿਖਾ ਦਾ ਹਮੇਤੀ ਬਣ ਗੁਰਦਾਵਾਰੇ ਨੂ ਬੰਕਰ ਵਾਗ ਬਣਾ ੲਿਦਰਾ ਨੂ ਸਾਫ ਰਾਹ ਦਿਤਾ ਫੋਜ ਗੁਰਦੁਅਾਰੇ ਤੇ ਚਾੜ ਸਰਦਾੳੁਲੂਅਾ ਦੀ ਜਿਦਗੀ ਖਤਰੇ ਚ ਪਾੲੀ ਜਦ ੲਿਹ ਸਾਧ ਮਹਿਤੇ ਅਪਣੇ ਡੇਰੇ ਚੋ ਗਿਰਫਤਾਰੀ ਦੇ ਸਕਦਾ ਸੀ ਤਾ ਗੁਰਦੁਵਾਰੇ ਨੂ ਢਾਲ ਕਿੳੁ ਬਣਾੲਿਅਾ ?
@SurinderSingh-ih1dk
@SurinderSingh-ih1dk 5 жыл бұрын
VERY NICE INTERVIEW SARDAR G...... NAMASKAR HAI G TWANNU....
@jyotisodhijyotjyot4286
@jyotisodhijyotjyot4286 4 жыл бұрын
Sant jarnail singh bhidrawale sikh koum de mahaan sikh nayak babbar sher ne sikh koum de singh shadeed.
@pritpalsinghchinna8628
@pritpalsinghchinna8628 5 жыл бұрын
verygood singh sahib captain thanks
@khalsajatha7144
@khalsajatha7144 5 жыл бұрын
Lahnat hai eho Jehi Fauj Te jine Akal Takhat Sahib Darbar Sahib te hamla Kita hamla Karn to ellawa v bahut hall c Par ethe Sikha di kon Sunda ya ghat gintia di kon Sunda
@jogasingh6300
@jogasingh6300 4 жыл бұрын
Khalsa Jatha , Sirf sikhan di gal ho rahi hai and hor koi ghat ginti nahi ,
@vnproduction1003
@vnproduction1003 5 жыл бұрын
Don't call attwadi they are our saheed
@jaswantsekhon5984
@jaswantsekhon5984 5 жыл бұрын
ਪਤਰਕਾਰ ਜੀ ਫੌਜੀ ਅਫਸਰ ਦੀ ਸੁਣ ਲੈਣੀ ਸੀ ਗਲ ਦਾ ਮੂੰਹ ਮੋੜ ਤਾ!
@patwantsingh2471
@patwantsingh2471 5 жыл бұрын
Narender ji not telling 100% true
@germansingh8207
@germansingh8207 5 жыл бұрын
Sidhu saab good program da time bahut ghat hai g
@BaldevSingh-fi2sk
@BaldevSingh-fi2sk 3 жыл бұрын
Blue Star was totally wrongly unjustly taken by indra gandhi
@dalwindersingh5902
@dalwindersingh5902 5 жыл бұрын
Sant jarnail Singh ...ja k ..akaal takht baith giya.....eh saade akaaliyan noo hazam nahee hoyee....bas ehee kahaane SE ...aapsee fut
@dalwindersingh5902
@dalwindersingh5902 5 жыл бұрын
Story banao jidda marjee saleo
@gurpiarsingh5222
@gurpiarsingh5222 5 жыл бұрын
Dharmi bande eho je bean ni dinde ki bus na chadi ta 5000 Hindu vaddunga. Punjab vich koi chali ram Te guli ram ni bachna chahida.
@Ranjeetsingh-yx6ww
@Ranjeetsingh-yx6ww 5 жыл бұрын
Dhami bande eh v nhi khende ke kangha kda kirpan bhej deo Pakistan... Juda judi Kat denge bidi peeynge saan se... Kes dahdi wala koi jeonda ni shdna... Eh tan hath nu hath aa....
@gurpiarsingh5222
@gurpiarsingh5222 5 жыл бұрын
Jina ne eho je bean ditte ohna nu koi shi v ni kehanda par tusi bhindrawale nu shi jaroor kehande o.
@Ranjeetsingh-yx6ww
@Ranjeetsingh-yx6ww 5 жыл бұрын
Jehda banda, fuddu govt naal matha lagunda oh tuhaadi nazar ch atwadi ho janda... Jeehdi zameer mrri Hove oh govt de landu ledra de talwe ee chat sakda..1955 ch kehda bhindranwala c odon kyun attack hoea darbar sahib te...
@MrChugha
@MrChugha 5 жыл бұрын
Jado Sikhs hi Sikhs de khilaaf ho jaan kursi layi, ta Movements v ki karn !!!
@khursheedahmed2584
@khursheedahmed2584 5 жыл бұрын
Yes you r rite say Raj M
@rampassi1577
@rampassi1577 5 жыл бұрын
Forget this party will be in power. It is N.Modi announcement.
@dalwindersingh5902
@dalwindersingh5902 5 жыл бұрын
Vaasodev Kon c ratniya
@gurmukhsinghbhindar5774
@gurmukhsinghbhindar5774 5 жыл бұрын
HUN TA SACH BOLO MARI JAMER VALEO BADAR LONGO VAL TOHRA A SAB SANTA NU SAHID KARAN TE SARE IK C
@SukhdevSingh-hj1vf
@SukhdevSingh-hj1vf 5 жыл бұрын
The biggest shame for RSS.to compell Indira Gandhi to attack on Sh Darbar Sahib Amritsar. Deshmukh RSS chief,atal Bihari Bajpai,Lal Krishan Advani etc.were responsible to compell Indira Gandhi for the attack.Every body knows how the Bajpai great conspirator died having incurable disease.deshmukh awarded Bharat ratna.now Advani,Jaitly on line.
@dalwindersingh5902
@dalwindersingh5902 5 жыл бұрын
Pahla doubt....ess ratne noo 7 June ..eh v nahee pata nahee...kee ehne jihde pag pahnee ha ...ohde pat lutti ja chukke ha....... Oh akaalpurkh.....toohe saambh .......eh jhoothe lokaan noo
@prkkmusic
@prkkmusic 5 жыл бұрын
*Death has no calander* Vaheguru ,aandhi tufaan baarish,baad,bout kush Lata h..mgr hum usko rok nhi skte, bass Hume apni protection k liye, umbrella,gumboot Ghar makaan Ka arreange krna jrur hota h .mgr jab hona hota ha.phir sab fail ho jata h ji. .Ooperwala a, kush b hua, apne se kush faults ki bajah se ho Gaya, aur bass ab himmnt rakhna hi Hoga,
@dalwindersingh5902
@dalwindersingh5902 5 жыл бұрын
Maan te saanu v haa
@acmecommunication5659
@acmecommunication5659 5 жыл бұрын
Sikh koum ne he koum da ghan kita this is reality..Sab sale gappi ne. Eh federation da dla sab tou bda gappi hai j sacha hunda ta shaheed hona c..
@tarsemsingh1595
@tarsemsingh1595 4 жыл бұрын
Lakh Lanta is desh de
@bholajarg6944
@bholajarg6944 4 жыл бұрын
eh jailu ta indra da koli chat c sala
@kashmirsinghbath9247
@kashmirsinghbath9247 5 жыл бұрын
ਕੈਪਟਨ ਸਾਹਿਬ, ਪਿੰਡ ਕੰਬੋਜ ,ਰਾਜਾ ਸਾਂਸੀ ਰੋਡ ਤੇ ਪਿੰਡਾਂ ਵਾਲਿਆ ਤੇ firing ਕੀਤੀ ਗਈ । ਅਸੀਂ ੨ਬਜੇ ਏਅਰ ਫੋਰਸ ਸਟੇਸ਼ਨ ਤੋਂ ਵਾਪਿਸ ਅੰਮ੍ਰਿਤਸਰ ਆ ਰਹੇ ਸੀ , ਸਿੱਖ ਲਾਈਟ ਇੰਨਫੈੰਟਰੀ ਤੋਂ firing ਕਰਵਾਈ ਗਈ ਅਤੇ ਬਹੁਤ ਸਾਰਿਆ dead bodies ਖੇਤਾਂ ਚ ਵਿਸ਼ਿਆਂ ਪਈਆਂ ਸੀ ।
@dalwindersingh5902
@dalwindersingh5902 5 жыл бұрын
5 tareeke noo commissioner da charge liya.... Va mentalan ..duniya noo mental bana giya.....fite mooh teree jamaan wale te...
@mohindersingh8893
@mohindersingh8893 5 жыл бұрын
ethe cmment karan di koi hadd nahi jo kush hoeya sikhan nal duniya te shàid hi pehlan kise hor qaum nal julam aapne hi desh di fauj ne dushaman to vee wadd bura wartao kita dushman mulak nal lardeyan vee nijji dushmani samhhi jandi siraf jis makasad lai larai laŕhi ja rahi us hadd tak jaeya janda na ki majhbi irkha agge rakh ke koi karwahi kiti jave ehfauj te fauj adhkari da da dharam ajajat nah denda aisi julam karan wali fauj ladi morche sar nahi kardi
@ManinderSingh-jf5um
@ManinderSingh-jf5um 4 жыл бұрын
84 to vad vich astifa de Dina jeella kuta
@user-ge3yu8ls2o
@user-ge3yu8ls2o 4 жыл бұрын
Patarkar ne gal puri sunan e ni ditti rattan Saab di sikha da mudda shed k paise kamaun wale patarkar ne Sikh jodhea di tareef wali gal viche cutt mar ti sala landu channel
@rajvirbrar631
@rajvirbrar631 5 жыл бұрын
gadi chda taan Jalim indra nu singha ne
@dalwindersingh5902
@dalwindersingh5902 5 жыл бұрын
Tarniya Tera khun Niya khuliya....
@dalwindersingh5902
@dalwindersingh5902 5 жыл бұрын
Saale tarney ne aes time te v tammaaku laya Hoya ha
Underwater Challenge 😱
00:37
Topper Guild
Рет қаралды 26 МЛН
Please Help Barry Choose His Real Son
00:23
Garri Creative
Рет қаралды 23 МЛН
Мы сделали гигантские сухарики!  #большаяеда
00:44
Underwater Challenge 😱
00:37
Topper Guild
Рет қаралды 26 МЛН