ਜਦੋਂ ਜੱਟ ਨਾਲ ਠੱਗਾਂ ਨੇ ਬਲਦ ਦੀ ਠੱਗੀ ਮਾਰੀ| ਬਾਪੂ ਮੱਘਰ ਸਿੰਘ | ਰੰਗ ਪੰਜਾਬ ਦੇ |Son of Punjab

  Рет қаралды 467,971

Son of Punjab

Son of Punjab

3 жыл бұрын

ਜਦੋਂ ਜੱਟ ਨਾਲ ਠੱਗਾਂ ਨੇ ਬਲਦ ਦੀ ਠੱਗੀ ਮਾਰੀ| ਬਾਪੂ ਮੱਘਰ ਸਿੰਘ |
Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 197
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
@baljitbrar6324
@baljitbrar6324 3 жыл бұрын
ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਇਹ ਕਹਾਣੀ ਬੜੀ ਯਾਦ ਕਰਦੀ ਸੀ,ਮੇਰੀ ਨਾਨੀ ਸੁਣਾਉਂਦੀ ਹੁੰਦੀ ਉਹਨੇ ਕਹਿਣਾ ਕੱਟੇ ਵਾਲਿਆ ਕੱਟਾ ਵੇਚਣਾ। ਮੈਂ ਅੱਧੀ ਕੁ ਲਿਖੀ ਸੀ, ਹੁਣ ਪੂਰੀ ਹੋਗੀ।
@lakhvirsingh9280
@lakhvirsingh9280 3 жыл бұрын
ਸਾਡੇ ਪਿਤਾ ਜੀ ਦੇ ਮਾਮਾ ਜੀ ਜਦੋਂ ਕਿਤੇ ਸਾਡੇ ਪਿੰਡ ਮਿਲਣ ਵਾਸਤੇ ਆਉਂਦੇ ਸੀ ਰਾਤ ਵੇਲੇ ਇਸ ਤਰਾਂ ਦੀਆਂ ਬਾਤਾਂ ਸੁਣਦੇ ਹੁੰਦੇ ਸੀ ਅੱਜ ਨਾ ਹੋ ਬਾਤਾਂ ਰਹੀਆਂ ਨਾ ਹੀ ਉਹ ਸੁਣਾਉਣ ਵਾਲੇ ਰਹੇ ।
@KhantwalaMaan
@KhantwalaMaan 3 жыл бұрын
ੴ ਜਿਉਦੇ ਰਹੋ ਪੰਜਾਬੀਉ ਅਕਾਲ ਪੁਰਖ ਜੀ ਆਪ ਤਖਤ ਫਤਹਿ ਕਰਾਉਣ ਗਏ ਸ਼ਹਿਨਸ਼ਾਹ ਗੁਰੂ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਆਪਣੇ ਸਾਰੇ ਹੀ ਸਰਬੱਤ ਦੇ ਖਾਲਸੇ ਨੂੰ ਚੜ੍ਹਦੀ ਕਲਾ ਬਖਸਣਾ ਸਤਿਗੁਰੂ ਪ੍ਰਸ਼ਾਦ ੴ 🍁🙏🌍💛🏵💎🌱🎂✅🦅🌟🌸🌹😍🥀💯💖💙⛈🌼☔😍🌎💯💖💙✅✅🦅🌟🌹🌹🍁🌍🏵💎💎🏵🌍🍁🍁🙏🙏🙏🌸🌸🌹🌟🦅🎂🎂💖💯🥀😍💯💯💯💯🌟🌸🌹🌹🍁🍁🍁
@MSGaminG-cc4dz
@MSGaminG-cc4dz 3 жыл бұрын
ਮੇਰੇ ਮਾਮਾ ਜੀ ਵੀ ਇਸ ਤਰ੍ਹਾਂ ਹੀ ਸੁਣਾਂਦੇ ਨੇ ਹੁਣ ਬਿਮਾਰੀਆਂ ਚ ਘਿਰੇ ਹੋਏ ਨੇ ਕਰਨੈਲ ਸਿੰਘ ਲੋਪੋ।ਹੈ ਪਰਮਾਤਮਾ ਤਦਰੁਸਤੀ ਬਖਸ਼ੀ ਮੇਰੇ ਮਾਮਾ ਜੀ ਨੂੰ ਮੇਰੇ ਸਾਰੇ ਵੀਰ ਅਰਦਾਸ ਕਰੋ ਪਰਮਾਤਮਾ ਨੂੰ ਧਨਵਾਦ ਜੀ
@gurcharansingh7094
@gurcharansingh7094 3 жыл бұрын
ਅੱਜ ਤਾਂ ਬਾਪੂ ਨੇ ਨਜ਼ਾਰੇ ਲਿਆ ਦਿੱਤੇ।
@sarajmanes5983
@sarajmanes5983 3 жыл бұрын
Sat Shri Akal Bapu Ji Lajawab Thanks Ji 😅😅😁😁👍👍👌👌🙏🙏
@amanbenipal5313
@amanbenipal5313 3 жыл бұрын
ਮੇਰੇ ਦਾਦਾ ਜੀ ਸੁਣਾਉਂਦੇ ਸੀ ਸਾਨੂੰ, 🙏
@HarpreetSingh-bt4sd
@HarpreetSingh-bt4sd Жыл бұрын
ਬੱਲੇ ਬਾਬਾ😂😂😂 ਬਹੁਤ ਵਧੀਆ ਗੱਲਾਂ ਨੇ ਤੁਹਾਡੀਆਂ। ਲੰਮੀਆਂ ਉਮਰਾਂ ਮਾਣ।
@chanansinghmohiwalia4629
@chanansinghmohiwalia4629 3 жыл бұрын
ਬੱਲੇ ਬਾਬਾ ਜੀ ਤੁਸੀਂ ਮੇਰਾ ਬਾਬਾ ਯਾਦ ਕਰਵਾਤਾ ਮਜਾ ਆ ਗਿਆ ਗਲਾਂ ਸੁਣ ਕੇ 400 ਕਿਕਿਲੋਮੀਟਰ ਕਡਤਾ
@satinderjitbhangu400
@satinderjitbhangu400 3 жыл бұрын
Ba v ba bappu ❤❤
@ManjeetSingh-pw8mz
@ManjeetSingh-pw8mz 3 жыл бұрын
Babe fir nahi milnee Punjab dee shann hun Babe. 🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍
@jagseerchahaljag687
@jagseerchahaljag687 3 жыл бұрын
ਬਾਬੇ ਨੂੰ ਕੁਝ ਖਵਾਉਂਦੇ ਵੀ ਹੋ ਕੁਝ ਕੇ ਉਝ ਬਾਬੇ ਨੂੰ ਪ੍ਰੇਸ਼ਾਨ ਕਰੀਂ ਜਾਂਦੇ ਹੋ। 👌👌👌👌😜😜😜😜 ਉਝ ਬਜ਼ੁਰਗ ਦੀ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ।
@manjeetmalwaofficial1504
@manjeetmalwaofficial1504 3 жыл бұрын
Menu mere grandfather di yaad aa gayi 😭😭😭😭😭😭😭😭
@jassarvlog5804
@jassarvlog5804 3 жыл бұрын
ਬਹੁਤ ਵਧੀਆ ਬਾਬਾ ਜੀ
@parvinbaljot7161
@parvinbaljot7161 3 жыл бұрын
ਵਾਹ ਜੀ ਬਾਬਾ ਜੀ ਜਮਾ ਗਾਡਰ
@davindersingh4731
@davindersingh4731 3 жыл бұрын
ਇਹੋ ਜਿਹੀਆਂ ਗੱਲਾਂ ਮੇਰੇ ਨਾਨਾ ਜੀ ਸਣੋਦੇ ਹੂਦੇ ਸੀ
@janghundal7679
@janghundal7679 3 жыл бұрын
ਬਹੁਤ ਮਜਾ ਆਉਂਦਾ ਇਹ ਪੁਰਾਣੀਆਂ ਗੱਲਾਂ ਸੁਨ ਕੇ
@BabluSingh-oc2cz
@BabluSingh-oc2cz 3 жыл бұрын
ਡਿਸਲਾਇਕ ਉਹ ਲੋਕ ਕਰਦੇ ਨੇ ਜਿਹਨੂੰ ਆਪਣੇ ਬਜ਼ੁਰਗਾਂ ਨਾਲ ਪਿਆਰ ਨਹੀਂ ਹੁੰਦਾ
@ChannPardesi
@ChannPardesi 3 жыл бұрын
ਬੱਲੇ ਓ ਬਾਪੂ !
MISS CIRCLE STUDENTS BULLY ME!
00:12
Andreas Eskander
Рет қаралды 20 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 36 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Summer shower by Secret Vlog
00:17
Secret Vlog
Рет қаралды 13 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН