No video

ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar l Navreet Sivia

  Рет қаралды 42,591

Akhar

Akhar

Күн бұрын

ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar
#ranagurjitsingh #punjabcongress #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 81
@user-ci6zp6ud9
@user-ci6zp6ud9 2 ай бұрын
ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬ ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ* ਰਾਣਾ ਜੀ ਇੱਕ ਲਾਇਬਰੇਰੀ ਹਨ
@JasveerSingh-rg5od
@JasveerSingh-rg5od 2 ай бұрын
ਇਹ ਅੱਖਰ ਚੇਨੇਲ ਵਾਲਾ ਵੀ ਇਹਦੇ ਜੋਗਾ ਹੀ ਆ ਜਦੋ ਮਰਜੀ ਦੇਖ ਲੋ
@balvirsingh9650
@balvirsingh9650 2 ай бұрын
ਭਾਵੇਂ ਅਮ੍ਰਿਤਪਾਲ ਦੇ ਜਿੱਤਣ ਦੀ ਪੂਰੀ ਹਵਾ ਚੱਲ ਰਹੀ ਪਰ ਵੱਡੇ ਰਾਣਾ ਸਾਬ੍ਹ ਤੇ ਛੋਟਾ ਦੋਵੇਂ ਕਪੂਰਥਲੇ ਤੇ ਸੁਲਤਾਨਪੁਰ ਕਾਂਗਰਸ ਨੂੰ ਵੱਡੀ ਲੀਡ ਜ਼ਰੂਰ ਦਵਾਉਣਗੇ
@SatpalSingh-rx9dr
@SatpalSingh-rx9dr 2 ай бұрын
ਰਾਣਾ ਦੀ ਜਾਣਕਾਰੀ ਜਮੀਨੀ ਪੱਧਰ ਦੀ ਐਡੇ ਅਮੀਰ ਬੰਦੇ ਵਾਸਤੇ ਆਮ ਬੰਦੇ ਦੀ ਜਾਣਕਾਰੀ ਰੱਖਣਾ ਜਿੱਤਣ ਲਈ ਜਰੂਰੀ ਗੱਲਾਂ ਹਨ
@parwahacompany3086
@parwahacompany3086 2 ай бұрын
RanaGurjeet ji will be next MLA Sahnewal 141120
@amritpal0988
@amritpal0988 2 ай бұрын
Je politics ch koi leader aa jihdi jubaan pakki aa te gal krda thok ke oh one and only rana gurjeet 👍 ghaint leader congress da CM candidate mere according
@mandeepbrar1979
@mandeepbrar1979 2 ай бұрын
Congres nahi bai BJP hai uh hun
@amritpal0988
@amritpal0988 2 ай бұрын
Rana gurjeet bjp join kr rhe ne ?
@mandeepbrar1979
@mandeepbrar1979 2 ай бұрын
@@amritpal0988 te haiga hi hai uh BJP vich. Jubaan da pakka . Haha.. Ghubaya is vari Congress da Candidate from Ferozepur. Akali Dal da koi nava banda. Leaderan da kam janta da fuddu banaona veer.
@gurveersinghgrewal4872
@gurveersinghgrewal4872 2 ай бұрын
ਅੱਗੇ news anchor ਹੁੰਦੇ ਸੀ ਜੋ ਰਾਜਨੀਤਕ ਲੋਕਾਂ ਨੂੰ ਸਵਾਲਾਂ ਨਾਲ ਘੇਰਦੇ ਸੀ, ਤੇ ਅੱਜ ਕੱਲ੍ਹ ਆਗੇ ਇਹਦੇ ਵਰਗੇ ਜੋ ਓਹਨਾਂ ਦੇ .......ਪਾਲਿਸ ਕਰੀ ਜਾਂਦੇ ਨੇ।
@Sandynatt5911
@Sandynatt5911 2 ай бұрын
Rana Sahib the great👍
@user-ci6zp6ud9
@user-ci6zp6ud9 2 ай бұрын
ਸ਼ਬਦਾਂ ਦੇ ਤੀਰ ਬੜੇ ਤਿੱਖੇ ਹੁੰਦੇ ਹਨ ਜਨਾਬ ‬ ‪ *ਦਿੱਖਦੇ ਨਹੀਂ ਹਨ ਪਰ ਦਿਲ ਚੀਰ ਦਿੰਦੇ ਹਨ*
@ikbalvirk5485
@ikbalvirk5485 2 ай бұрын
राणा जी को पंजाब कांग्रेस का प्रेजिडेंट होना चाहिए
@daljitsingh7980
@daljitsingh7980 2 ай бұрын
ਖਡੂਰ ਸਾਹਿਬ ਤੋਂ ਰਾਣਾ ਡਰਦਾ ਭਜਿਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ
@satnamdhindsa3759
@satnamdhindsa3759 2 ай бұрын
ਬਹੁਤ ਖੂਬ
@Kiranpal-Singh
@Kiranpal-Singh 2 ай бұрын
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* ……. ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@relax-music129
@relax-music129 2 ай бұрын
Nirpakh pattarkar ji congress lyi hwa bannan ch poora zor la rhe ne...eh dujjea nu godi media kehnde ne😂😂😂
@pritpalsingh8317
@pritpalsingh8317 2 ай бұрын
ਰਾਣਾ ਜੀ ਕਦੇ ਵੀ ਉਹਲੇ ਚ ਰੱਖਕੇ ਵਾਰ ਨਹੀਂ ਕਰਦੇ, ਸਪੱਸ਼ਟ ਆਦਮੀਂ ਹਰ! ਕਦੇ ਵੀ ਪੰਥਿਕ ਸੀਟ ਤੇ ਅਮ੍ਰਿਤਪਾਲ ਸਿੰਘ ਦੀ ਵਿਰੋਧਤਾ ਨਹੀਂ ਕਰ ਸਕਦੇ ! ਇਹ ਤਾਂ ਪ੍ਗਟ ਹੋ ਕੇ ਨੱਚਣ ਵਾਲੇ ਬੰਦੇ ਐ! ਅਸੀਂ ਸਤਿਕਾਰ ਕਰਦੇ ਹਾਂ, ਇਸ ਮਨੁੱਖ ਦਾ !👍🙏
@Majhafarm
@Majhafarm 2 ай бұрын
Ghaint leader rana
@rooproopverynice5362
@rooproopverynice5362 2 ай бұрын
Bhai ji rana hmesha 1 vote 2000 tak khrid da va
@088surjit
@088surjit 2 ай бұрын
2027 ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਗੰਦਗੀ ਬਾਹਰ ਕਰਨੀ ਚਾਹੀਦੀ ਕੁੱਝ ਕੁ ਤਾਂ ਆਪ ਚਲੇ ਗਏ ਜਿਵੇਂ ਜਾਖੜ, ਅਮਰਿੰਦਰ, ਮਨਪਰੀਤ ਬਾਦਲ, ਬਿੱਟੂ ਤੇ ਹੋਰ ਛੋਟੇ ਮੋਟੇ ਕਾਂਗਰਸ ਪਾਰਟੀ ਲਈ ਸ਼ੁੱਭ ਸ਼ਗਨ ਹੈ I
@jaswindersingh-bw6fn
@jaswindersingh-bw6fn 2 ай бұрын
ਅੰਨਦਪੁਰ ਸਾਹਿਬ ਰਾਣਾ ਗੁਰਜੀਤ ਨੇ ਜਿੱਤ ਜਾਣਾ ਸੀ ਸਿੰਗਲੇ ਦਾ ਔਖਾ
@SukhS555
@SukhS555 2 ай бұрын
ghaint jatt aa rana
@SukhwinderSingh-wq5ip
@SukhwinderSingh-wq5ip 2 ай бұрын
ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@AmandeepSingh-bu4wn
@AmandeepSingh-bu4wn 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@Gagandeepg7960
@Gagandeepg7960 2 ай бұрын
ਇਸ ਦੀਆਂ ਫੈਕਟਰੀਆਂ ਵੀ ਪਾਣੀ ਨੂੰ ਗੰਦਾ ਕਰ ਰਹੀਆਂ ਨੇ
@MOOSEWALA
@MOOSEWALA 2 ай бұрын
Reporter ਨੂੰ ਬੈਠਣ ਦਾ ਲਹਿਜਾ ਸਿੱਖਣਾ ਚਾਹੀਦਾ। ਐਵੇਂ ਲੱਗਦਾ ਜਿਵੇਂ ਰਾਣਾ ਗੁਰਜੀਤ ਉਸ ਦੀ ਇੰਟਰਵਿਊ ਲੈ ਰਿਹਾ ਹੋਵੇ। ਪੱਤਰਕਾਰਿਤਾ ਦੇ ਵੀ ਕੁੱਝ ਅਸੂਲ ਹੁੰਦੇ ਹਨ।
@manabrar3576
@manabrar3576 2 ай бұрын
1 ਜੂਨ 😢😢😢😢
@user-ci6zp6ud9
@user-ci6zp6ud9 2 ай бұрын
ਕਦੀ ਕਦੀ ਮੰਜਿਲ ਤੇ ਪਹੁੰਚਣ ਤੋਂ ‬ ‪ *ਪਹਿਲਾਂ ਲਾਪਤਾ ਹੋਣਾ ਪੈਂਦਾ ਹੈ*
@BaldevSingh-vk3lm
@BaldevSingh-vk3lm 2 ай бұрын
Sukhpal khaira zindabad
@harpreetdhaliwal8513
@harpreetdhaliwal8513 2 ай бұрын
Rana gurjeet🌪🌪
@mandeepbrar1979
@mandeepbrar1979 2 ай бұрын
Na khaunga na khane dunga... par Bahadur de name te Sand mining karan valian nu awda candidate banaunga... Nice aa.
@kulwantbehniwal2315
@kulwantbehniwal2315 2 ай бұрын
ਮਰਿਆਦਾ ਤੋਂ ਭਟਕ ਜਾਣਾ, ਜਿੰਦਗੀ ਦੇ ਭਟਕ ਜਾਣਾ ਐ।
@Sarkaria-
@Sarkaria- 2 ай бұрын
Rana ji ne khadoor shaib to set ta nai ladi beocz he know amritpal singh is fighting and he know that,s why Zira is Bali da bakara hahaha
@kuldeepbuttar665
@kuldeepbuttar665 2 ай бұрын
Rana ji good job ji 👏 🙏
@KaranMomi-zf2tu
@KaranMomi-zf2tu 2 ай бұрын
Congress de sab too top da banda va
@Chinalwadhera-rw5lz
@Chinalwadhera-rw5lz 2 ай бұрын
Charanjit channi jindabad
@Janti838
@Janti838 2 ай бұрын
Congress party Sikh barodi party
@gurusingh613
@gurusingh613 2 ай бұрын
Rana ji thode Te guru di kirpa pahada war ga dil Hai App ji da 💐🙏
@gauravrana1504
@gauravrana1504 2 ай бұрын
Bhai thoda journalism and thoda bolne da lehja bhut bdia hai. Please keep it up.
@088surjit
@088surjit 2 ай бұрын
ਏਹੋ ਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਬਦਮਾਸ਼ ਕਿਸਮ ਦਾ ਬੰਦਾ ਪਿਓ ਪੁੱਤ ਲੋਕਾਂ ਦੇ ਕਮਾਦ ਦੇ ਪੈਸੇ ਕਦੇ ਟਾਈਮ ਨਾਲ਼ ਦਿੰਦੇ ਨਹੀਂ I
@user-gy7ll8ft8n
@user-gy7ll8ft8n 2 ай бұрын
Rana is babbar sher what will be happen he does not worry about. That
@princehehar
@princehehar 2 ай бұрын
Siraaaaa
@user-wq4gf2kf4j
@user-wq4gf2kf4j 2 ай бұрын
Rana ji jehda hun jafi pounda, o kite sukhi Randhawa te nhi
@blackprince3515
@blackprince3515 2 ай бұрын
Hor da ta pata nahi but Rana galla da swad lya denda aa. Per ik gal aa eh apde area wich pura gunda aa.
@daljitbains1985
@daljitbains1985 2 ай бұрын
Ask straight forward questions he is not your friend...
@panditlksharmaastrologer2333
@panditlksharmaastrologer2333 2 ай бұрын
Loyal leader in punjab rana ji
@shivambti
@shivambti 2 ай бұрын
rana saab, maur mandi aajo. jit k mukh mantri bano
@gurusingh613
@gurusingh613 2 ай бұрын
Rana ji zindawad
@anandprinters7971
@anandprinters7971 2 ай бұрын
Rana is the best
@FaraattaTv
@FaraattaTv 2 ай бұрын
Chamachagiri hadd ton vadd karda eh channel ohvi sirf congress parti Ala leader di
@user-dc5dq4ij5o
@user-dc5dq4ij5o 2 ай бұрын
Rana gurjeet grate parsnlty
@jasvindersingh-mb7cw
@jasvindersingh-mb7cw 2 ай бұрын
Good leader Rana shb
@yodhe_punjab_de
@yodhe_punjab_de 2 ай бұрын
Rana gurjit chahe congress vich aa pr bandea wise banda vdia aa, stand wala banda har gal thok k krda
@goldyrai762
@goldyrai762 2 ай бұрын
Aithe rakh bai sarbjeet di interview v karo
@Jotkhangura27101994
@Jotkhangura27101994 2 ай бұрын
22 jar neutral reha kr tu v ratan aangu AAP de khilaf gal krda, fer godi media and thode ch ki fark aa
@ramindersandhu1948
@ramindersandhu1948 2 ай бұрын
June 84 de gall v kar lao jinna Congress ne sikh panth da ihnna deenna ch nuksaan kitta patarkar ji oh bhull gay tusi iney akkrieatghan o tusi lokk.
@KaranMomi-zf2tu
@KaranMomi-zf2tu 2 ай бұрын
Jidna thoda chanal te ranagurjit de video a janda end hoo jandi va
@gurjitsidhu1813
@gurjitsidhu1813 2 ай бұрын
👍👍
@arshsandhu257
@arshsandhu257 2 ай бұрын
Pura kaim jatt aw
@Janti838
@Janti838 2 ай бұрын
Congress party ne Amritsar shaib vic attack kita ha 1 june 1984 vic sikha hinduya da katal kita ha
@gurjitsingh4156
@gurjitsingh4156 2 ай бұрын
Bai background music 🎶 Change kar lo hun old hogya hai
@rooproopverynice5362
@rooproopverynice5362 2 ай бұрын
Par juban hai rane di
@ranjit7942
@ranjit7942 2 ай бұрын
99% vote buy karda wa
@wellnessbites2024
@wellnessbites2024 2 ай бұрын
Channi characterless admi hai diyan bhenan di changi izzat Karoo eh pakka hai.
@dilbagkhan8203
@dilbagkhan8203 2 ай бұрын
Congress pahila bjp te rss ne bande peje jo cogeres dia jarha put rahe han
@Mr-onkar
@Mr-onkar 2 ай бұрын
ਨੰ:੧ ਦਲ ਬਦਲੂਆ ਨੂੰ ਲੋਕੋ ਬਿਲੱਕੁਲ ਟੋਟ ਨਾ ਪਾਊ ਨਹੀ ਤਾਂ ਅਗੇ ਤੋ ਟਰੈਡ ਚੱਲ ਪਵੇਗਾ ਨੰ: ੨ ਜੋ ਲਿਡਰ MLA ਮੌਜੂਦਾ ਹਨ ਉਹਨਾਂ ਨੂੰ ਬਿਲਕੁਲ ਵੀ ਵੋਟਾ ਨਾ ਪਾਊ ਜਿਨੇ ਵੀ ਜਿੱਤਣਗੇ ਜਿਮਨੀ ਚੋਣਾਂ ਦਾ ਬੋਅਜ਼ ਆਪਣੇ ਤੇ ਪਵੇਗਾ ਨੰ:੩ ਜੋ ਉਮੀਦਵਾਰ ਪੈਰਾ ਸੂਟ ਰਾਹੀਂ ਆਏ ਹਨ ਉਹਨਾਂ ਨੂੰ ਵੀ ਵੋਟਾ ਨਾ ਪਾਵੋ ਜਦ ਤੁਹਾਨੂੰ ਲੋੜ ਹੋਵੇਗੀ ਤਾ ਨਹੀਂ ਮਿਲਣਗੇ
@Punjabi.Wanderer
@Punjabi.Wanderer 2 ай бұрын
ਛਿੱਟੇ ਮਾਰ ਪੱਤਰਕਾਰੀ 😂
@harrypreet3846
@harrypreet3846 2 ай бұрын
je bhai punjab kol bijli buy karan di smrtha hai nhi tan aa kal mai ek comdian CM shib di interview vekhi jis vich live phn lake dus rea si bijli mehkme nu ki apa ek din vich kini bijli vech rhe han pta nhi kine coror di keh rea si eisda matlab jhooth hee bol rea si janda shib
@veerutindwan1371
@veerutindwan1371 2 ай бұрын
Congress ਨੇ 1ਜੂਨ ਨੂੰ ਕੀ ਕੀਤਾ ਸੀ
@FaraattaTv
@FaraattaTv 2 ай бұрын
Congress parti nu Paka support karda eh channel only , Nale kehnda Journalist nu sirf Nirpakh journalism Karni hundi aa . Tusi saaf eko party te hamdradi te treef karde dheko bus kyoi swaal ne ohna oh ne pucha jehra swaal ohna de ulat hova . Congress supporters name rakh bai channel da naam . Sab ton vadda sharab ne Malwa da nuksaan kita , tusi malwa oo fer vi bekaar jeha swaal Karde oo leader nu . Chaamchagriri band karo swaal karo jo twada kam aa
@Samsungusers1
@Samsungusers1 2 ай бұрын
Acha Congress di 🐏🐏 aa ehh
@user-bg3vi8dt7o
@user-bg3vi8dt7o 2 ай бұрын
Sukhpal singh Khaira jindabad, Navreet sibia fudu bnda
@tejindersingh5748
@tejindersingh5748 2 ай бұрын
Bakwas interview
Son ❤️ #shorts by Leisi Show
00:41
Leisi Show
Рет қаралды 10 МЛН
黑天使遇到什么了?#short #angel #clown
00:34
Super Beauty team
Рет қаралды 43 МЛН
Get 10 Mega Boxes OR 60 Starr Drops!!
01:39
Brawl Stars
Рет қаралды 16 МЛН
Show with Bapu Balkaur Singh Gill | Political | EP 345 | Talk with Rattan
39:56
Son ❤️ #shorts by Leisi Show
00:41
Leisi Show
Рет қаралды 10 МЛН