ਜਦੋਂ ਨਾਸਿਰ ਮਦਨੀ ​​ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ

  Рет қаралды 114,335

Tagra Reaction

Tagra Reaction

8 ай бұрын

LIKE 👍 | SUBSCRIBE ✔️ | SHARE 😍
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺

Пікірлер: 133
@user-em3ss2es9w
@user-em3ss2es9w 7 ай бұрын
ਦਰਬਾਰ ਸਾਹਿਬ ਜੀ ਦੀ ਇੱਕ ਦਿਨ ਦਾ ਢਾਈ ਕਰੋੜ ਤੋਂ ਵੱਧ ਰੁਪਏ ਹੋ ਜਾਂਦਾ ਹੈ ਜੋ ਰਾਸ਼ਨ ਦਾ ਚੜ੍ਹਾਵਾ ਹੁੰਦਾ ਹੈ ਉਸ ਦਾ ਤਾਂ ਕੋਈ ਹਿਸਾਬ ਹੀ ਨਹੀਂ ਕਿ ਕਿੰਨੇ ਕੁ ਟਰੱਕ ਆਉਂਦੇ ਹਨ ਹਰ ਰੋਜ਼ ਦੇ।
@bahadursingh9718
@bahadursingh9718 7 ай бұрын
ਪਿਆਰੇ ਵੀਰ ਜੀ ਬਿਲਕੁਲ ਸਹੀ ਕਿਹਾ ਜੋਂ ਗੁਰੂਦਵਾਰਿਆਂ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਗਿਆਨੀ ਕਹਿੰਦੇ ਹਨ ਮੌਲਵੀਂ ਮੰਦਨੀ ਜੀ ਬੜੇ ਬੇ ਵਾਕ ਨਾਲ ਬੋਲਦੇ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ
@Sonasandhu-gx7vo
@Sonasandhu-gx7vo 5 ай бұрын
ਪਹਿਲਵਾਨ ਹੋ ਤੁਸੀ
@tedtalksdhillon8751
@tedtalksdhillon8751 8 ай бұрын
ਹਾਜ਼ਰ ਹਜ਼ੂਰ ਜ਼ਾਹਿਰ ਜ਼ਹੂਰ ਸ੍ਰਭ ਕਲਾ ਭਰਪੂਰ ਜੁਗੋ ਜੁਗ ਅਟੱਲ ਚਵਰ ਛੱਤਰ ਤਖ਼ਤ ਦੇ ਮਾਲਕ ਕੁਲ ਜਹਾਨ ਦੇ ਵਾਲੀ ਦੋ ਵਾਲੀਏ ਜਹਾਨ ਸੱਚਾ ਪਾਤਿਸ਼ਾਹ ਰੱਬ ਉਲ ਆਲਮੀਨ ਨਾਨਕ ਦੇ ਜ਼ਰੀਏ ਸੱਭ ਤੋਂ ਵੱਡੀ ਕਿਤਾਬ ਤੇ ਕਲਾਮ ਲੈ ਕੇ ਆਇਆ ਹੈ ਔਰ ਉਸ ਪਾਕ ਕਿਤਾਬ ਨੂੰ ਅਸੀਂ ਅਕੀਦਤ ਨਾਲ ਪੜਦੇ ਹਾਂ ਔਰ ਸ਼ਬਦਾਂ ਰਾਹੀਂ ਉਸਦੇ ਅੰਦਰਲੇ ਪੈਗ਼ਾਮ ਨੂੰ ਬਿਆਨ ਕਰਦੇ ਹਾਂ ਜਿਸ ਨੂੰ ਅਸੀ ਅਪਣਾ ਸੱਚਾ ਗੁਰੂ ਮੰਨਦੇ ਹਾਂ ਅਸੀਂ ਤਾਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਸ਼ਬਦਾਂ ਨੂੰ ਬਾ ਅਦਬ ਨਾਲ ਸੱਜਦਾ ਕਰਦੇ ਹਾਂ ਔਰ ਉਸ ਸਤਿ ਗੁਰੂ ਦੀ ਸਿਫ਼ਤ ਵਿੱਚ ਵਾਹਿਗੁਰੂ ਕਹਿੰਦੇ ਹਾਂ ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ ਜੋ ਕਲਮੇ ਰੱਬ ਨੇ ਨਾਨਕ ਦੀ ਜ਼ਬਾਨ ਵਿੱਚੋਂ ਬੋਲੇ ਉਹ ਹੀ ਕਲਮੇ ਨੂੰ ਨਾਨਕ ਨੇ ਸ਼ਬਦਾਂ ਰਾਹੀਂ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋ ਗਏ ਉਸ ਰੱਬ ਦੀ ਦਰਗਾਹ ਵਿੱਚ ਕਬੂਲ ਹੋਣ ਲਈ ਸਿਰਫ਼ ਕਲਮਾ ਪੜ੍ਹਿਆਂ ਮਨਜ਼ੂਰੀ ਨਹੀਂ ਮਿਲਦੀ ਉਸ ਦੀ ਦਰਗਾਹ ਅੰਦਰ ਸਾਫ਼ ਨੀਅਤ ਔਰ ਪਾਕ ਮਨ ਕਬੂਲੇ ਜਾਂਦੇ ਹਨ ਨਮਾਜ਼ਾਂ ਤਾਂ ਉਹ ਲੋਕ ਵੀ ਪੜ੍ਹਦੇ ਹਨ ਜੋ ਹਲਾਲ ਦੀ ਕਮਾਈ ਛੱਡ ਕੇ ਹਰਾਮ ਦਾ ਮਾਲ ਰਿਸ਼ਵਤ ਛੱਕ ਦੇ ਹਨ ਨਮਾਜ਼ਾਂ ਤਾਂ ਉਹ ਲੋਕ ਵੀ ਪੜ੍ਹਦੇ ਹਨ ਜੋ ਨਾ ਹੱਕਿਆਂ ਉੱਤੇ ਜ਼ੁਲਮ ਕਰਦੇ ਹਨ ਰੱਬ ਨੇ ਆਪਣਾ ਕਲਮਾ ਨਾਨਕ ਦੀ ਜ਼ਬਾਨ ਵਿੱਚੋਂ ਪੜਾਇਆ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ਕਰਤਾਰ ਕੁਦਰਤ ਕਰਨ ਖ਼ਾਲਕ ਨਾਨਕ ਤੇਰੀ ਟੇਕ ਨਾਨਕੁ ਨੀਚੁ ਕਹੈ ਵੀਚਾਰੁ ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ ਤੁਧੁ ਬਿਨੁ ਦੂਜਾ ਨਾਹੀ ਕੋਇ ਤੂ ਕਰਤਾਰੁ ਕਰਹਿ ਸੋ ਹੋਇ ਤੇਰਾ ਜੋਰੁ ਤੇਰੀ ਮਨਿ ਟੇਕ ਸਦਾ ਸਦਾ ਜਪਿ ਨਾਨਕ ਏਕ ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ਸਾਡਾ ਕਲਮਾ ਗੁਰੂ ਕੀ ਪਾਕ ਮੁਬਾਰਕ ਬਾਣੀ ਹੈ
@tedtalksdhillon8751
@tedtalksdhillon8751 8 ай бұрын
ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ ਜਿੰਨਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ ਬੇ ਸ਼ੱਕ ਕੁੱਲ ਆਲਮ ਦਾ ਮਾਲਿਕ ਇੱਕ ੧ ਉਹ ਰੱਬ ਹੀ ਹੈ ਜਿਸ ਦਾ ਵਜੂਦ ਸਤਿ ਹੈ ਜੋ ਅਜੂਨੀ ਔਰ ਸੈਭੰ ਹੈ ਲੇਕਿਨ ਮੈਂ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕੇ ਉਹ ਇਲਾਹੀ ਨੂਰ ਜੋ ਸ਼ਬਦ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪ੍ਰਗਟਿਆ ਉਹੀ ਉਹ ਮੇਰਾ ਖ਼ੁਦਾ ਮੇਰਾ ਦੀਨ ਈਮਾਨ ਹੈ ਜੋ ਸਭ ਤੋਂ ਵੱਡੀ ਕਿਤਾਬ ਤੇ ਕਲਾਮ ਦਾ ਮਾਲਿਕ ਹੈ ਬਿਨਾ ਸ਼ੱਕ ਮੈਂ ਉਸ ਨਾਨਕ ਨੂੰ ਹੀ ਅਪਣਾ ਪੈਗ਼ੰਬਰ ਮੰਨਣ ਵਾਲਾ ਹਾਂ ਔਰ ਸਾਰੀ ਦੁਨੀਆ ਨੂੰ ਆਖਦਾ ਹਾਂ ਕਿ ਜੇ ਤੁਸੀਂ ਭੀ ਨਿਜਾਤ ਚਾਉਂਦੇ ਹੋ ਤਾਂ ਸੱਚੇ ਦੀਨ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਉੱਤੇ ਅਪਣਾ ਈਮਾਨ ਕਾਇਮ ਕਰੋ ਜੋ ਇਸ ਤਰਾਂ ਕਰੇ ਗਾ ਉਹ ਬਹਿਸ਼ਤ ਦੇ ਰਾਹ ਜਾਵੇਗਾ ਯਾਨੀ ਉਸਦੀ ਜ਼ਿੰਦਗੀ ਸਵਰਗ ਬਣ ਜਾਏਗੀ ਔਰ ਸਾਰੇ ਭਰਮ ਭੁਲੇਖਿਆਂ ਤੋਂ ਮੁਕਤ ਹੋ ਜਾਏਗਾ
@tedtalksdhillon8751
@tedtalksdhillon8751 8 ай бұрын
ਖਸਮ ਦਾ ਕੋਈ ਸ਼ਰੀਕ ਨਹੀਂ ਹੁੰਦਾ ਅਸੀਂ ਦੀਵਾਰਾਂ ਤੇ ਲੱਗੀ ਹੋਈ ਨਾਨਕ ਦੀ ਤਸਵੀਰ ਨੂੰ ਤੁੱਛ ਨਹੀਂ ਸਮਝਦੇ ਦੀਵਾਰਾਂ ਤਾਂ ਨਾਨਕ ਦੀ ਅਸਲੀ ਤਸਵੀਰ ਨੂੰ ਥੱਰ ਥੱਰ ਕੰਬਦੀਆਂ ਨੇ ਅਸਲੀ ਨਾਨਕ ਤਾਂ ਸਾਡੇ ਦਿਲ ਵਿੱਚ ਵੱਸਦਾ ਹੈ ਸਾਡੀ ਜ਼ਮੀਰ ਵਿੱਚ ਵੱਸਦਾ ਹੈ ਅਸਲੀ ਨਾਨਕ ਦਾ ਦੀਦਾਰ ਕਰਨਾ ਹੈ ਤਾਂ ਉਸ ਦਾ ਮੁਬਾਰਕ ਕਲਾਮ ਪੜ੍ਹੋ ਯਾਨੀ ਬਾਣੀ ਉਸ ਦੀ ਪੜ੍ਹੋ ਅਸੀਂ ਦਿਸਦੇ ਨਾਸਤਿਕ ਹਾਂ ਪਰ ਦਿਲੋਂ ਆਸਤਿਕ ਹਾਂ ਦੀਵਾਰਾਂ ਤਾਂ ਅੱਖਾਂ ਨਰਗਿਸ ਦੀਆਂ ਤੇ ਬੁਲ ਮਧੂ ਬਾਲਾ ਵਾਲੇ ਨਾਨਕ ਦੀਆਂ ਤਸਵੀਰਾਂ ਝੱਲ ਸੱਕਦੀਆਂ ਨੇ ਔਰ ਭਾਲਦੀਆਂ ਨੇ ਪਰ ਅਸਲੀ ਨਾਨਕ ਜੋ ਉਸ ਦਾ ਪੈਗ਼ਾਮ ਹੈ ਉਸ ਤੋਂ ਥੱਰ ਥੱਰ ਕੰਬਦੀਆਂ ਨੇ ਜੋ ਸ਼ਬਦ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਪ੍ਰਗਟ ਹੋਏ ਉਹ ਹੀ ਸ਼ਬਦਾਂ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਬਾਬੇ ਨੇ ਹੱਕ ਸੱਚ ਦਾ ਪੈਗ਼ਾਮ ਦਿਤਾ ਨਾਨਕ ਦਾ ਅਪਣਾ ਜਿਸਮ ਨਾਨਕ ਦਾ ਗੁਰੂ ਨਹੀਂ ਸੀ ਨਾਨਕ ਦੇ ਬੋਲੇ ਸ਼ਬਦ ਨਾਨਕ ਦਾ ਸੱਚਾ ਗੁਰੂ ਸੀ ਜੋ ਉਸ ਨੂੰ ਇਲਹਾਮ ਵਿੱਚੋਂ ਹਾਸਲ ਹੋਇਆ ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ
@harjeetkullar9834
@harjeetkullar9834 7 ай бұрын
ਗ੍ਰੰਥੀ ਸਿੰਘ ਆਖਦੇ ਆ ਜੀ ਵਾਹਿਗੁਰੂ ਜੀ ਮਿਹਰ ਕਰਨ ਮਦਨੀ ਸਾਬ ਤੇ
@jaspalsingh4959
@jaspalsingh4959 6 ай бұрын
ਵਾਹ ਜੀ👍👍👍👍
@gurcharansinghgill6032
@gurcharansinghgill6032 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuljinderdhaliwal3241
@kuljinderdhaliwal3241 7 ай бұрын
ਵਾਹਿਗੁਰੂ ਜੀ ਸਾਰੀ ਦੁਨੀਆ ਨੂੰ ਤੰਦਰੂਸਤੀ ਬਖਸਣ ਜੀ।
@sanmansah7559
@sanmansah7559 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@neetugold6136
@neetugold6136 7 ай бұрын
ਵਾਹਿਗੁਰੂ ਜੀ ।
@SukhchainSingh-cs8cs
@SukhchainSingh-cs8cs 5 ай бұрын
Wahiguru ji 🙏
@parnamsinghchahal6673
@parnamsinghchahal6673 5 ай бұрын
ਬੇਟਾ ਤੁਸੀ ਜੋ ਪ੍ਰੋਗਰਾਮ ਪੇਸ਼ ਕਰ ਰਹੇ ਹੋ ਬਹੁਤ ਹੀ ਚੰਗਾ ਹੈ ਜੋਤੁਹਾਡੇ ਨਾਲ ਬੇਟੀ ਬੈਠੀ ਹੈ ਅਪਨਾ ਸਿਰ ਢੱਕ ਕੇ ਬੜੇ ਹੀ ਤਹਿਜ਼ੀਬ ਨਾਲ ਬੈਠੀ ਹੈ ਸ਼ਾਬਾਸ਼ ਬੇਟਾ
@user-xi6md7ey4g
@user-xi6md7ey4g 7 ай бұрын
Waheguru ji mehraa karn app ji te
@ParkashDhillon-ne7vb
@ParkashDhillon-ne7vb 8 ай бұрын
Bai g ਚੜ੍ਹਦੇ ਪੰਜਾਬ ਹੁਣ ਗੁਰਦੁਆਰਾ ਸਾਹਿਬ ਦਾਨ ਕਰਣ ਲਈ ਵੀ ਨਾਮ ਦਾ ਐਲਾਨ ਕਰਵਾਉਦੇ ਦਾਨ ਕੀਤੀ ਚੀਜ ਤੇ ਨਾਮംਲਿਖਵਾਉਣ ਦਾ ਰਿਵਾਜ ਬਣ ਗਿਆ ਹੈ
@user-kq1hj4tl3l
@user-kq1hj4tl3l 6 ай бұрын
Satnam waheguru ji ❤❤❤❤❤
@sukhrajsingh6090
@sukhrajsingh6090 8 ай бұрын
Waheguru ji
@tonysingh-ft9ki
@tonysingh-ft9ki 7 ай бұрын
Dhan dhan waheguru ji waheguru ji
@inderpalsingh9830
@inderpalsingh9830 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@gurpreetsinghkhaihra9996
@gurpreetsinghkhaihra9996 5 ай бұрын
Madni Ji Nice 👍 Man
@gursharanrai6406
@gursharanrai6406 8 ай бұрын
Wahe Guruji wahe Guruji 🙏🕋🤲🙏
@GyanSingh-kg5st
@GyanSingh-kg5st 5 ай бұрын
WaheGuru ji waheguru Ji
@baldevsingh2740
@baldevsingh2740 8 ай бұрын
Waheguru ji waheguru ji
@chbashir1899
@chbashir1899 5 ай бұрын
Very nice bother vadis ji
@harjitsinghjheetajheeta4415
@harjitsinghjheetajheeta4415 7 ай бұрын
App G dey vichar dil nu bahut acchay laggay
@sukhdevsinghkhalsa1921
@sukhdevsinghkhalsa1921 7 ай бұрын
ਖਾਵਹ ਖਰਚੇ ਰਲ ਮਿਲ ਭਾਈ ਤੋਟ ਨ ਆਵੇ ਵਧਦੋ ਜਾਈ ।ਦਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ ਦੇਂਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ।
@MalkidSing-lz9mq
@MalkidSing-lz9mq 6 ай бұрын
ਭਾਈ ਸਾਹਿਬ ਮਨੁੱਖ ਦਾ ਧਰਮ ਇੱਕ ਹੈ ਉਹ ਹੈ ਸਿੱਖ ਧਰਮ । ਜਿਹੜਾ ਮਨੁੱਖ ਆਪਣੇ ਕੇਸ਼ ਕੱਟਦਾ ਹੈ ਉਸਦਾ ਕੋਈ ਧਰਮ ਈਮਾਨ ਨਹੀ ਹੁੰਦਾ ।
@TajinderSoundSangatpura
@TajinderSoundSangatpura 5 ай бұрын
ਵਾਹਿਗੁਰੂ ਜੀ
@prabhleenkaurprabhleenkaur8432
@prabhleenkaurprabhleenkaur8432 8 ай бұрын
Waheguru ji 🙏🙏🙏🙏🙏
@user-ip5mn9mx6u
@user-ip5mn9mx6u 2 ай бұрын
Bahot khuob g bahot khuob
@gurcharanjeetsingh3115
@gurcharanjeetsingh3115 8 ай бұрын
Waheguru ji..
@bahadurkhan7474
@bahadurkhan7474 3 ай бұрын
Mashah allah
@Gurman872
@Gurman872 5 ай бұрын
Vasde raho mere paksthan veer jee
@jaysingh-ho7eb
@jaysingh-ho7eb 7 ай бұрын
very True! Mulvi sahib ji.
@SwaranSingh-uj1ch
@SwaranSingh-uj1ch 5 ай бұрын
Very Nice
@Exdarbarasingh-xh9xz
@Exdarbarasingh-xh9xz 5 ай бұрын
OLD ES GOLD SUPER HIT CHEPION CERIOS RUCHNA SHABD.NANK NAM CHRHDI KLA.......WAHE GURO JI UTTAM JI SUPER SIR . .... WITH JOB
@daljitlitt9625
@daljitlitt9625 5 ай бұрын
Very nice ❤❤❤
@chandsingh8358
@chandsingh8358 4 ай бұрын
Good takreer
@Gurmat_academy_2023
@Gurmat_academy_2023 5 ай бұрын
ਮੌਲਵੀ ਜੀ ਉਹ ਕਿਤਾਬ ਨਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਡੇ ਗੁਰੂਆਂ ਦੀ ਆਤਮਾ ਵਸਦੀ ਹੈ ਅਸੀ ਇਕ ਹੀ ਪ੍ਰਮਾਤਮਾ ਮੰਨਦੇ ਹਾਂ ਜਿਹੜਾ ਸਭਦਾ ਮਾਲਿਕ ਕਿਸੇ ਇਕ ਦਾ ਨਹੀ
@ranasandhu5990
@ranasandhu5990 8 ай бұрын
waheguru ji❤❤❤😊😊😊
@Gurjeet988
@Gurjeet988 5 ай бұрын
❤waharguru ji ka waharguru ji ki fatai
@basantsingh7110
@basantsingh7110 7 ай бұрын
Basantsinghpb
@Exdarbarasingh-xh9xz
@Exdarbarasingh-xh9xz 5 ай бұрын
OLD ES GOLD SUPER HIT CHEPION CERIOS RUCHNA SHABD WITH JOB WAHE GURO JI UTTAM JI SUPER SIR
@ranasandhu5990
@ranasandhu5990 8 ай бұрын
very nice ❤❤❤❤
@birinderpalsingh7216
@birinderpalsingh7216 7 ай бұрын
🙏🙏🙏🙏🙏🙏🙏🙏
@liveT512
@liveT512 7 ай бұрын
السلام علیکم میرے پیارے بھائی کیسے ہو اپ بالکل اپ نے اخر والی باتیں بہت اچھی کی ہیں اپ کو اللہ تعالی سلامت رکھے ت میرے پیارے بھائی میں بھی سرگودھا کا ہوں
@ibrarnaseer1653
@ibrarnaseer1653 4 ай бұрын
Cty fasilabad se hun nice biyan
@ranaranasingh5524
@ranaranasingh5524 6 ай бұрын
Good job bro
@user-ow4lt2kv6m
@user-ow4lt2kv6m 3 ай бұрын
❤❤
@BaldevSingh-fi2sk
@BaldevSingh-fi2sk 8 ай бұрын
Nasir jee jindabad from sur singh
@DilbagSingh-sg9th
@DilbagSingh-sg9th 7 ай бұрын
Ani dya kitaab nhi guru garnth sahib ji wa
@bhupinderbal7077
@bhupinderbal7077 5 ай бұрын
🙏🙏❤️
@gurmeetsingh3869
@gurmeetsingh3869 5 ай бұрын
Very good work God bless you too all members of your team
@charanjitkaur8549
@charanjitkaur8549 7 ай бұрын
Hanji ਦਸਵੰਦ kadde aa ji
@nirmalsingh4694
@nirmalsingh4694 8 ай бұрын
Mullah Sahib Guru Granth Sahib is not Book But a present Guru.When Guru Granth Sahib Installed on Guru Seat Guru Arjun Dev slept on the earth.Guru Granth Sahib is Guru of humanity.
@satgurjhinger4001
@satgurjhinger4001 8 ай бұрын
🙏🙏👌👌
@santoshsandhu4421
@santoshsandhu4421 4 ай бұрын
Beta Tery Wife IsVery Nice❤❤
@chbashir1899
@chbashir1899 5 ай бұрын
Very nice ji Beti payday Say buythi hy
@ranasandhu5990
@ranasandhu5990 8 ай бұрын
❤❤❤
@TajinderSoundSangatpura
@TajinderSoundSangatpura 5 ай бұрын
ਪਾਠੀ ਸਿੰਘ
@jagpalsingh3277
@jagpalsingh3277 8 ай бұрын
🙏
@GurwinderSingh-mi5rs
@GurwinderSingh-mi5rs 7 ай бұрын
❤❤❤❤❤🎉
@manjitsandhu9046
@manjitsandhu9046 7 ай бұрын
Madi Sahib tusi sira ho.tuhanu India on lai bulaia javega
@tedtalksdhillon8751
@tedtalksdhillon8751 8 ай бұрын
ੴ HAAZIR HAZOOR ZAAHIR ZAHOOR SARBH KALAA BHARPOOR JUGO JUG ATAL CHAWAR CHATAR TAKHT DE MAALIK KUL JAHAAN DE WAALI DO WAALIYE JAHAAN SACHAA PAADESHAAH RAB UL ALMEEN NANAK KE ZARIYE SABH SE BARHI KITAB AUR KALAAM KO LE KAR AYA HAI AUR US PAK KITAB KO HUM AQIDAT SE SHABADON KE ZARIYE US KE ANDAR KE PAIGHAAM KO EHTIRAAM SE BAYAAN KARTE HAIN. HUM TOH SIRF SRI GURU GRANTH SAHIB KE ANDAR LIKHE SHABADOON (KALAME) KO BA ADAB SE SAJDA KARTE HAIN AUR US SAT GURU KI SIFAT MEH BA KHOOBI SE WAHEGURU KEHTE HAIN
@user-ur5jh3mw2p
@user-ur5jh3mw2p 3 ай бұрын
ਸਾਰੇ ਦਿਨ ਲਗਾਤਾਰ ਚੌਵੀ ਘੰਟੇ ਲੰਗਰ ਚੱਲਦਾ ਹੈ ਅਤੁੱਟ ਵਰਤਾਇਆ ਜਾਂਦਾ ਹੈ ਕੇਵਲ ਤਿੰਨ ਟਾਈਮ ਨਹੀਂ
@GurdeepSingh-pq9mf
@GurdeepSingh-pq9mf 3 ай бұрын
Mani Ji, Ih Sikh Dharam de Guru Garanth 🙏🏻 Sahib he, iss Nu Kitab Nahi Bolna. Satkar Kro Ji. Dhanwad.
@GurdeepSingh-pq9mf
@GurdeepSingh-pq9mf 3 ай бұрын
Veer Ji, Bhen Ji, Dharmik Vedeos Sirr Dhhak ke Wekheya Kro. Aap Ji da Bahut Wadhia Ouprala he.
@gurdeepshergill6099
@gurdeepshergill6099 8 ай бұрын
Love you Nasir Madni ji i am fan thenks Sajjad veer video te reaction karn waste te jada to jada video te reaction kreya kro
@bssing4331
@bssing4331 8 ай бұрын
Good good good channel
@Nisavarsingh
@Nisavarsingh 5 ай бұрын
Salamji❤😂🎉
@RANJEETSINGH-eq9gp
@RANJEETSINGH-eq9gp 5 ай бұрын
❤❤❤❤❤❤ RANJEET singh ❤❤❤❤❤❤❤❤❤❤❤❤❤❤❤❤
@SukhchainSingh-cs8cs
@SukhchainSingh-cs8cs 5 ай бұрын
ਤਿੰਨ ਟਾਈਮ ਨਹੀ ਵੀਰ ਜੀ.ਚੌਵੀ.ਘੰਟੇ.ਲੰਗਰ ਚਲਦਾ.ਜੀ
@GurdeepSingh-pq9mf
@GurdeepSingh-pq9mf 3 ай бұрын
Sade Gurdwara Sahib Wich, Sirri Guru Granth Sahib Ji Parkash ne, ih Kitab Nahi he Sade Guru Granth ne.🎉.
@KomalpreetKaur-ew8xb
@KomalpreetKaur-ew8xb 6 ай бұрын
Kitab nhi sri guru granth sahib g
@ranasandhu5990
@ranasandhu5990 8 ай бұрын
😊😊❤❤😊😊
@amritkaur575
@amritkaur575 7 ай бұрын
Amritsar guruduara sahib vich 24ghnte langar chlda hai nonstop jdo Marji langr kha sakde o waheguru De ghr koi kami nhi 🙏
@GurdeepSingh-pq9mf
@GurdeepSingh-pq9mf 3 ай бұрын
ਮਦਨੀ ਜੀ, ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ।ਇਹ ਕਿਤਾਬ ਨਹੀ ਹੈ। ਇਹ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਹਨ।ਧੰਨਵਾਦ🎉🎉🎉
@singh64cbi
@singh64cbi 6 ай бұрын
Please note there is no concept of donation in Sikhism. It's offering (bheta) to Guru from His blessings only. Donation word is egoistic.
@Khalsa1699mrsingh
@Khalsa1699mrsingh 6 ай бұрын
Sahi
@beejumarwah6431
@beejumarwah6431 5 ай бұрын
@singh: in sikhism the concept is “Daswand”. You should be giving 10% of your earning as charity.
@MangalSingh-bi8hw
@MangalSingh-bi8hw 7 ай бұрын
The day we Sardar become 10 crores, the world will be 75% of our water
@manjinderdhillonn
@manjinderdhillonn 8 ай бұрын
Romeo Ranjha movie dekho ji. KZfaq te b hagi aa. Jazy B and Gary Sandhu de movie hai. Bahut vdia eh. Please. 4 months ho gye request krde nu.
@nishangill3115
@nishangill3115 4 ай бұрын
Veer ji drbar sab di ik din di 2.5 cror rupye ta kllay paisy hunde h baki sb kuj vkhra h
@sampurangrewal5740
@sampurangrewal5740 8 ай бұрын
India Punjab vich kise ve firke da insan bhukha nahi saun sakda, Har ik nu Roti milegi.
@sanmansah7559
@sanmansah7559 8 ай бұрын
ਸਲਾਮ ਬਾਲੇਕੁਮ
@KashmirSingh-im2lf
@KashmirSingh-im2lf 8 ай бұрын
😂ਮੂਲੇਆ ki hal he ਤੇਰਾ
@jotsekhon4114
@jotsekhon4114 7 ай бұрын
Veer ji tin time nahi 24 hours langer chlda
@ParminderSingh-rf7yz
@ParminderSingh-rf7yz 8 ай бұрын
Paji sari duniya ch same haal hai maade bande jada hoge change bande bahut ghat reh gaye ne ........kuchh nasheya ne khaale koi dharma de naam to lad ke mar riha .....par koi banda religion te chalan layi tyaar ni waheguru sab da pla kare
@gulshanarora2463
@gulshanarora2463 7 ай бұрын
Alan to gurudware mein bhi hota hai usse dusre logon Ko motivation milati hai usmein koi burai nahin hai
@RanjitSingh-me2lu
@RanjitSingh-me2lu 4 ай бұрын
Drbar sahib sver to rat TK langr chlda
@nirmalsingh4694
@nirmalsingh4694 8 ай бұрын
Brother Man can not give Dann He give only Bheta.Sahib Shri sab ko sir Naik jachik Ek sau Anek devya.
@user-nk6ui5ov7t
@user-nk6ui5ov7t 4 ай бұрын
Langar 24hr hunda veer
@_Virk_84
@_Virk_84 8 ай бұрын
Molvi Saab (SIKH ) history’ pdo “KITAB “ nei Than-Than SAHIB SIRI GURU 🌹GARNTH 🌹SAHIB JI NE Saab de guru
@sharandeol3095
@sharandeol3095 8 ай бұрын
Veer ji amritsar darbar sahib ch te bda daankrde ne lok ik var koi heere daan kr ke gya c ajj tk pta v nhi k o kon c gupt daan bda krde ne lok
@jaskaransinghtuhituhi
@jaskaransinghtuhituhi 8 ай бұрын
Bhetta dinde, daan nahi. Daan apne to shota nu de skde pr bhetta shota wadhe nu offer krda k oh wadha accept krle gift.🙏🏼
@HardeepsinghGill-il6zm
@HardeepsinghGill-il6zm 8 ай бұрын
3 time nhi 24 hours langer chlda guru ghar ch Darbar Sahib ch khas krke.
@himmatsainkhle1517
@himmatsainkhle1517 7 ай бұрын
Darbar sahib 5 saal waari ni aaunde je akhand path karwana
@rupinderkaur-rk1ft
@rupinderkaur-rk1ft 8 ай бұрын
Has has song by diljit dosanjh x sia please reaction
@MangalSingh-bi8hw
@MangalSingh-bi8hw 7 ай бұрын
He is my hero, tell it to Maddi. Let the teachers know about the outside world. Where does that world live? If they did not come out of the salwars and jaghgas, you are the 75 million Muslims who are only in India and Bangladesh. And in Pakistan, we only have two or three million people, we were able to conquer the world. This Ahmadot's waa would go to the second mosque and say that for the sake of God, someone in his village should give them a good education.
@Ranjitsingh-lz1fc
@Ranjitsingh-lz1fc 8 ай бұрын
Bilkul sahi keha molvi ne
@gurbhejsingh996
@gurbhejsingh996 7 ай бұрын
Veer g gurbhani da farman ha vin bulya sab kuj janda rab nu sab pata ha das kis nu raha hai ah sochan wali gal hai
@sampurangrewal5740
@sampurangrewal5740 8 ай бұрын
Ten days ago kise namaloom Sikh ne Sirhind Sahibzadian di diwar vale room lai Sone(gold) de gate donete kite Crores rupees de
@HarbansSingh-vs6hx
@HarbansSingh-vs6hx 6 ай бұрын
Veer ji Dan Nhi .Sewa Bolde Ne
Did you believe it was real? #tiktok
00:25
Анастасия Тарасова
Рет қаралды 51 МЛН
Can You Draw A PERFECTLY Dotted Line?
00:55
Stokes Twins
Рет қаралды 102 МЛН
A clash of kindness and indifference #shorts
00:17
Fabiosa Best Lifehacks
Рет қаралды 25 МЛН
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 16 МЛН
Tappe with Subtitles | Gidha Punjabian Da | Pakistani Reaction
16:32
Tagra Reaction
Рет қаралды 97 М.
Did you believe it was real? #tiktok
00:25
Анастасия Тарасова
Рет қаралды 51 МЛН