ਹੰਸ ਰਾਜ ਹੰਸ ਦਾ ਘਰ ਵੀ ਹੋਇਆ ਗਹਿਣੇ, ਸਿਆਸਤ ਨਹੀਂ ਆਈ ਰਾਸ ! ਪਹਿਲੀ ਵਾਰ ਖੋਲੇ ਦਿਲ ਦੇ ਰਾਜ਼

  Рет қаралды 277,987

Jagbani

Jagbani

7 ай бұрын

ਹੰਸ ਰਾਜ ਹੰਸ ਦਾ ਘਰ ਵੀ ਹੋਇਆ ਗਹਿਣੇ, ਸਿਆਸਤ ਨਹੀਂ ਆਈ ਰਾਸ ! ਪਹਿਲੀ ਵਾਰ ਖੋਲੇ ਦਿਲ ਦੇ ਰਾਜ਼
Hans Raj Hans Ramandeep Singh Sodhi #hansrajhans #interview #ramansodhi #jagbani #live #siyasat #politics
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 356
@officialbhaisohansingh
@officialbhaisohansingh 4 ай бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@sonuKumar-kn6em
@sonuKumar-kn6em 5 ай бұрын
ਬਹੂਤ ਵਧੀਆ ਇਨਸਾਨ ਨੇ ਹੰਸ ਰਾਜ ਹੰਸ ਜੀ
@nirmalchoudhary9190
@nirmalchoudhary9190 6 ай бұрын
ਬਾਬਾ ਹੰਸ ਰਾਜ ਹੰਸ ਸਾਹਿਬ ਨੂੰ ਮੇਰਾ ਦਿਲੋਂ ਸਲਾਮ ਕਰਦਾ ਹਾਂ ਜੀ ਸਲੂਟ ਕਰਦਾ ਹਾਂ ਜੀ ਲੰਮੀ ਉਮਰ ਕਰੇ ਮਾਲਕ ਹੰਸ ਰਾਜ ਸਾਹਿਬ ਜੀ ਦੀ
@RanjitSingh-mf3lb
@RanjitSingh-mf3lb 6 ай бұрын
❤❤❤❤❤ ਫੈਨ ਰਹੇ ਹਾਂ ਹੰਸ ਜੀ ਦੇ ਇਮੋਸ਼ਨਜ਼ ਕਰ ਗਈ ਇਹ ਇੰਨਟਵਿਊ
@balwindersingh-ox6wq
@balwindersingh-ox6wq 5 ай бұрын
Great singer Hans Raj❤❤
@sonuKumar-kn6em
@sonuKumar-kn6em 5 ай бұрын
ਅੱਜ ਦੇ ਫੁਕਰੇ ਕਲਾਕਾਰਾਂ ਨੂੰ ਅਕਲ ਲੈਣੀ ਚਾਹੀਦੀ ਹੈ ਜੀ,ਹੰਸ ਰਾਜ ਹੰਸ ਜੀ ਕੋਲੋ
@rajnidhingra4311
@rajnidhingra4311 5 ай бұрын
ਮੇਰੇ ਵੀਰ ਜੀ ਬਹੁਤ ਸੋਹਣੀਆ ਗੱਲਾਂ ਕੀਤੀਆਂ। ਅਸੀਂ ਕਈ ਵਾਰ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਵੀ ਮਿਲੇ ਆ ਤੇ ਕਈ ਵਾਰ ਆਪਣੀ ਮੁਲਾਕਾਤ ਚਲਦੇ ਚਲਦੇ ਡੇਰਾ ਬਿਆਸ ਵਿਖੇ ਵੀ ਹੋਈ ਹੈ। ਕਿਤੇ ਮੇਰੀ ਵੀ ਥੋੜੀ ਜਿਹੀ ਮਾਲਕ ਨਾਲ ਨਰਾਜ਼ਗੀ ਸੀ ਕਿਉਂਕਿ ਮੇਰੇ ਨਾਲ ਵੀ ਕੁਝ ਤੁਹਾਡੇ ਜਿਹੀਆਂ ਅਣਘੜਤ ਗੱਲਾਂ ਹੋਈਆਂ। ਇਸੇ ਦੀਵਾਲੀ ਤੇ ਆਪਾਂ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ਤੇ ਇੱਕ ਦਿਨ ਪਹਿਲਾਂ ਮਿਲੇ ਸੀ ਤੁਹਾਡੇ ਬੱਚੇ ਸੀ ਨਾਲ ਮੇਰੇ ਛੋਟੇ ਵੀਰ ਤੇ ਤੁਹਾਡਾ ਪੋਤਾ ਵੀ ਨਾਲ ਸੀ। ਅਤੇ ਮੈਂ ਆਪਣੇ ਬੇਟੇ ਨਾਲ ਸੀ ਮੈਂ ਜਦ ਵੀ ਤੁਹਾਨੂੰ ਦੇਖਦੀ ਆਂ ਵੀਰ ਜੀ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਇਹ ਮੇਰਾ ਕੋਈ ਪੁਰਾਣਾ ਭਰਾ ਹੈ, ਕੋਈ ਦਿੱਲੀ ਰਿਸ਼ਤਾ ਆ ਮੇਰਾ। ਪਰਮਾਤਮਾ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ, ਜੈ ਮਸਤਾਂ ਦੀ 🙏🙏✨✨
@reshamjassal2651
@reshamjassal2651 6 ай бұрын
ਉਸਤਾਦ ਹੰਸ ਰਾਜ ਹੰਸ ਜੀ ਨੂੰ ਇਸ ਨਾਂ ਚੀਜ਼ ਰੇਸ਼ਮ ਜੱਸਲ ਵਲੋਂ ਪਿਆਰ ਭਰੀ🌹🙏 ਰਾਧਾ ਸੁਆਮੀ ਜੀ 🙏🌹
@gurmandeepsingh2706
@gurmandeepsingh2706 7 ай бұрын
ਰੱਬ ਵਰਗੀ ਰੂਹ ਲੱਗਦੀ ਹੰਸ ਜੀ ਮੈਂ ਸ਼ੋਟਈ ਜਿਹੀ ਸੀ ਜਦੋਂ ਮੁੰਡਿਆਣੀ ਪਿੰਡ ਆਏ ਸੀ ਅਸੀਂ ਖੇਤਾਂ ਚੋਂ ਨਠੀਆਂ ੱਗੀਆਂ ਸੀ ਥੋਨੂੰ ਦੇਖਣ ਸ਼ੁਰੂ ਤੋਂ ਬਹੁਤ ਪਸੰਦ ਕਰਦੀ ਸੀ 🙏🏻🙏🏻🙏🏻🥰🥰
@rajveersingh2652
@rajveersingh2652 7 ай бұрын
ਤੁਸੀਂ ਭਲਾਂ ਪਠਾਨਕੋਟ ਤੋਂ ਹੋ..?
@gurmandeepsingh2706
@gurmandeepsingh2706 7 ай бұрын
@@rajveersingh2652 ਨਹੀਂ ਜੀ ਅਨੰਦਪੁਰ ਸਾਹਿਬ ਪੇਕੇ ਬਲਾਚੌਰ
@rajveirsingh
@rajveirsingh 7 ай бұрын
​@@gurmandeepsingh2706big fan🎉🎉
@varindersingh-uq8ek
@varindersingh-uq8ek 7 ай бұрын
ਮੰਡਿਆਣੀ ਪਿੰਡ ਮੇਰੇ ਨਾਨਕੇ ਨੇ ਮੈ ਵੀ ਉਦੋਂ ਛੋਟਾ ਸੀ ਪਰ ਗਿਆ ਹੋਇਆ ਸੀ
@SanjivKumar-sv2wo
@SanjivKumar-sv2wo 7 ай бұрын
​@@gurmandeepsingh2706adress dedo pura apna oh dimaav to kam lo eda kise nu v adress ni dsi da tuci peke v dass dite hahaha
@sadaram2141
@sadaram2141 5 ай бұрын
ਖੂਬਸੂਰਤ ਬੋਲਾਂ ਭਿੰਨੀ ਵਿਥਿਆ, ਲਾਜਵਾਬ ਸਵਾਲ ਜਵਾਬ, ਉਤਸੁਕਤਾ ਭਰਪੂਰ ਹੱਡਬੀਤੀਆਂ ਰੂਹ ਨੂੰ ਸਕੂਨ ਆਇਆ।
@jaswindersingh-bq8tt
@jaswindersingh-bq8tt Ай бұрын
Hans Brother Punjabi Lok Never Bad
@highlander2980
@highlander2980 7 ай бұрын
ਜੱਸਬੀਰ ਜੱਸੀ ਨੂੰ full support
@KuldeepSingh-np9gx
@KuldeepSingh-np9gx 7 ай бұрын
ਜੋ ਕੁੱਝ ਮੇਹਨੱਤ ਨਾਲ ਪਰਾਪੱਤ ਕੀਤਾ ਓਹ ਛੱਡਤਾ ਮੈਂ ਬਹੁਤ ਨਰਾਜ ਹਾਂ ਸਿਆਸੱਤ ਤਾਂ ਲੱਗਾੜਿਆਂ ਦਾ ਕੰਮ ਹੈ।ਦੁਬਾਰਾ ਅੱਪਣਾ ਗੀਤ ਸੰਗੀਤ ਨੂੰ ਅੱਪਣਾਓ ਧੰਨਵਾਦ ਹੰਸ ਜੀ
@saleemurrasheed229
@saleemurrasheed229 29 күн бұрын
3:43 am PST lot of love for my childhood fav Hans Raj. . . . from Pakistan
@Bawarecordsofficial
@Bawarecordsofficial 6 ай бұрын
ਸਿਆਸਤ ਤੋਂ ਸਨਿਆਸ ਲੈ ਕੇ ਗਾਇਕੀ ਸ਼ੁਰੂ ਕਰ ਦਿਉ ਪਹਿਲਾਂ ਵਰਗੇ ਗੀਤ ਰਿਕਾਰਡ ਕਰੋ, ਸਾਰੇ ਪੰਜਾਬੀ ਪਹਿਲਾਂ ਵਾਂਗ ਹੀ ਪਿਆਰ ਕਰਨਗੇ |
@darshansingh5731
@darshansingh5731 6 ай бұрын
ਬਾਈ ਜੀ ਤੁਹਾਡੀਆ ਗੱਲਾ ਸੁਣ ਕੇ ਅੱਜ ਮੈ ਬਹੁਤ ਹੀ ਜਿਆਦਾ ਭਾਬਿਕ ਹੋ ਗਿਆ ਬਹੁਤ ਸੋਹਣੀਆ ਗੱਲਾ ਲੱਗੀਆ ਹੰਸਰਾਜ ਜੀ ਬਹੁਤ ਸੋਹਣਾ ਜੀ
@aghorigamerzff9166
@aghorigamerzff9166 6 ай бұрын
ਦਰਵੇਸ਼ ਪੰਜਾਬੀ ਲੋਕ ਗਾਇਕ ਦੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ ❤🙏💯
@174yearsold
@174yearsold 6 ай бұрын
ਹੰਸ ਭਾ ਜੀ ਦੀ ਇੰਟਰਵਿਊ ਸੁਣ ਕੇ ਰੂਹ ਨੂੰ ਸਕੂਨ ਜਿਹਾ ਬੜਾ ਮਿਲਦਾ ਸੱਚੀਂ।
@dalvirkumar9353
@dalvirkumar9353 5 ай бұрын
Hans Raj is Great
@ranjeetsinghsandhu8635
@ranjeetsinghsandhu8635 6 ай бұрын
ਬਹੁਤ ਵਧੀਆ ਇਨਸਾਨ ਹੰਸ ਰਾਜ ਹੰਸ ਜੀ ❤❤❤❤❤❤
@HarjinderSingh-ui7pv
@HarjinderSingh-ui7pv 7 ай бұрын
ਹੰਸ ਰਾਜ ਹੰਸ ਬਹੁਤ ਵਧੀਆ ਸਿੰਗਰ ਹੈ ਤੇ ਇੰਨਸਾਨ ਵੀ ਬਹੁਤ ਵਧੀਆ ਹਨ
@omaan6663
@omaan6663 7 ай бұрын
41:20 ❤
@omaan6663
@omaan6663 7 ай бұрын
Hmm maybe
@user-po4yj2sk2q
@user-po4yj2sk2q 6 ай бұрын
​@@omaan6663ll Lpl vs Axaaa
@naranjanmatharu8764
@naranjanmatharu8764 6 ай бұрын
😊​@@omaan6663
@majorsinghaulakh1343
@majorsinghaulakh1343 7 ай бұрын
Very nice and very humble personality HANS RAJ HANS JI WE SEE HIM FACELY IN VILLAGE PADHIANA SOME 45 YEARS AGO AND TAKE SNAPS WITH THIS HUMBLE SINGER AND HEAR HIM ON THE STAGE LIVE ,NEVER FORGET THAT MOMENTS NOW IAM 66 YEARS IN RETD LIFE.
@king...3588
@king...3588 5 ай бұрын
Hans raj ji Bohot soft nature person hai 🙏🙏
@liquidxblades
@liquidxblades 7 ай бұрын
ਬ਼ਾ-ਕਮਾਲ ਰੱਬ ਦਾ ਬੰਦਾ, ਪਦਮਸ਼੍ਰੀ ਹੰਸ ਰਾਜ ਹੰਸ ਨੂੰ ਸਤਿ ਸ਼੍ਰੀ ਅਕਾਲ 🙏।
@parmjeetsingh9550
@parmjeetsingh9550 7 ай бұрын
जो ❤
@parmjeetsingh9550
@parmjeetsingh9550 7 ай бұрын
@onkarsahota1677
@onkarsahota1677 7 ай бұрын
​@@parmjeetsingh9550को की कू भोऊ
@SandeepSingh-bu3ux
@SandeepSingh-bu3ux 6 ай бұрын
ਮੇਰੇ ਡੇਡੀ ਜੀ ਦੇ ਪਸੰਦੀਦੇ ਸਿੰਗਰ ਤੇ ਸਾਡੇ ਵੀ ਪਸੰਦੀਦੇ ਬਹੁਤ ਹੀ ਵਧੀਆ ਇਨਸਾਨ ਤੇ ਡਾਉਨ ਟੂ ਅਰਧ ਇਨਸਾਨ ❤ Love You Sir ji ❤
@balbirsinghusajapmansadasa1168
@balbirsinghusajapmansadasa1168 6 ай бұрын
ਡੀਏਵੀ ਕਾਲਜ ਵਿੱਚ ਪਹਿਲੀ ਕੈਸਟ ਜਿੰਨਾ ਦੋਸਤਾਂ ਨੇ ਕਰਾਈ ਉਹ ਹੰਸ ਰਾਜ ਵਿਰਕ ਹੁਣੀ ਕਹਿੰਦੇ ਮੁੜਕੇ ਯਾਦ ਈ ਨਹੀਂ ਕੀਤਾ।
@harnekbrar1681
@harnekbrar1681 7 ай бұрын
ਸ਼ਰੀਫ ਤੇ ਫ਼ੱਕਰ ਬੰਦਾ ਹੈ ਹੰਸ ਰਾਜ ਹੰਸ, ਇਹ ਯਾਰਾਂ ਦਾ ਯਾਰ ਹੈ, ਇਹ ਪੈਸੇ ਦਾ ਯਾਰ ਨਹੀਂ। ਬਹੁਤ ਹੀ ਵਧੀਆ ਸੂਫ਼ੀ ਫ਼ਨਕਾਰ ਹੈ।
@chahalchahal937
@chahalchahal937 7 ай бұрын
ਮੋਦੀ ਦੀਆਂ ਸਿਫਤਾਂ ਕਰ ਰਿਹਾ ਆ। ਤੇ ਵਿਚਾਰਾ ਬਣ ਬਣ ਕੇ ਦਸ ਰਿਹਾ ਆ ਜੀ
@JasbirSingh-ly4uy
@JasbirSingh-ly4uy 2 ай бұрын
Waaa Hans sir ji mja a gya
@RKSingh-zi7nd
@RKSingh-zi7nd 7 ай бұрын
ਬਹੁਤ ਇਮਾਨਦਾਰੀ ਨਾਲ ਜਵਾਬ ਦਿੱਤੇ ਨੇ, ਬਹੁਤ ਨਿਮਰ ਇਨਸਾਨ ਨੇ ਹੰਸ ਜੀ ...
@ranjitboparai7550
@ranjitboparai7550 5 ай бұрын
V Good Singer 🙏🙏
@avtarsingh-bp5nf
@avtarsingh-bp5nf 2 ай бұрын
Hans Raj Hans love u ❤❤
@jarnailchahal8891
@jarnailchahal8891 5 ай бұрын
ਅੱਜ ਹੀ ਮੈਂ ਹੰਸ ਰਾਜ ਹੰਸ ਜੀ ਦਾ ਸ਼ਬਦ ,,,ਮਿਲ ਮੇਰੇ ਪ੍ਰੀਤਮਾ ਜੀਓ,,, ਮਹਿਸੂਸ ਹੋਇਆ ਇਹ ਆਵਾਜ ਦਾ ਜਾਦੂਗਰ ਹੈ।ਦੂਜੇ ਇਹਦੇ ਵਿਚ ਨੁਕਸ ਵੀ ਨੇ, ਇਹ ਆਦਮੀ ਸਿਆਸਤ ਦਾ ਲਾਲਚੀ ਹੋ ਗਿਆ ਸਿਆਸਤਦਾਨ ਹੋਵੇ ਫਿਰ ਲਾਲਚੀ ਨਾ ਹੋਵੇ ਐਸਾ ਤਾਂ ਹੋ ਨਹੀਂ ਸਕਦਾ।ਪਰ ਇਹ ਇਕ ਅਛਾ ਆਦਮੀ ਹੈ।
@NishaDevi-yr5el
@NishaDevi-yr5el 4 ай бұрын
Very nice interview hans raj hans
@baljitsingh8394
@baljitsingh8394 7 ай бұрын
ਹੰਸ ਰਾਜ ਹੰਸ ਪਾਜੀ ਵਾਹਿਗੁਰੂ ਜੀ ਤੁਹਾਨੂੰ ਹਮੈਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏🙏🙏🙏🙏
@baldevbhullar2394
@baldevbhullar2394 7 ай бұрын
ਵਾਹਿਗੁਰੂ ਵਾਕਿਆ ਹੀ ਬਹੁਤ ਵਧੀਆ ਇਨਸਾਨ ਐਂ ਕਦੇ ਕੋਈ ਵਿਵਾਦ ਚ ਨਹੀਂ ਆਇਆ ਗੁਰਦਾਸ ਮਾਨ ਹੰਸ ਰਾਜ ਹੰਸ ਪੰਜਾਬ ਦੇ ਕੋਹਿਨੂਰ ਹੀਰੇ ਨੇਂ ਬੋਲੀ ਬਹੁਤ ਵਧੀਆ ਐਂ
@folksaajmusic8278
@folksaajmusic8278 7 ай бұрын
ਕਿਹੜੀ ਗੱਲੋਂ ??? ਇਹ ਜੋਤਾਂ ਆਲਾ ਬਾਬਾ ?
@folksaajmusic8278
@folksaajmusic8278 7 ай бұрын
​@@baldevbhullar2394ਨਾਹ ਕੇ ਆਈ ਕਦੇ ਫੇਰ ਦਸੁ ਏਨਾ ਦੋਵਾਂ ਦੀਆਂ ਅੰਦਰਲੀਆਂ ਕਰਤੂਤਾਂ
@GurdevSingh-rn5ct
@GurdevSingh-rn5ct 6 ай бұрын
Bharava paji pakhandi te bahane baz nu kahinde aa. Paji da arth kise sabad Kosh vicho dekh layin bhaven😊😅😂😮
@sadiqmasih3215
@sadiqmasih3215 3 ай бұрын
Great sir
@balvirsingh9650
@balvirsingh9650 6 ай бұрын
ਦੂਜੀ ਵਾਰੀ ਵੀਡੀਓ ਦੇਖਣ ਵਾਲ਼ੇ ਲਾਈਕ ਕਰੋ
@crazyactivities9497
@crazyactivities9497 5 ай бұрын
ਭਾਅ ਜੀ ਹੰਸ ਰਾਜ ਹੰਸ ਵਰਗਾ ਕਲਾਕਾਰ ਪੈਦਾ ਨਹੀਂ ਹੋ ਸਕਦਾ ਜੋ ਕੁੱਝ ਲੋਕਾਂ ਲਈ ਗਾਇਆ ਯਮਲਾ ਜੀ ਵਾਂਗ ਵਾਹਿਗੁਰੂ ਬਲ ਬਖਸ਼ੇ ਜੀ ਦਲਜੀਤ ਸਿੰਘ ਸੰਧੂ ਵੱਲੋਂ ਅਰਦਾਸ ਹੈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਹੈ
@ritapruthi1709
@ritapruthi1709 4 ай бұрын
Phli baar kisi ka pura interview dekha ❤mja aa gya.... .. Hansraj ji aapki baate Or aapko dekh kr lgta hai koi frista ho
@RavinderKaur-ii1pm
@RavinderKaur-ii1pm 6 ай бұрын
15 saal hoge interview sundi nu hun tk di sab to humble interview Respect hans raj hans jeonde vassde raho
@Raja-fw5mh
@Raja-fw5mh 4 ай бұрын
sat shri akaal ji
@navjotdhaliwal6871
@navjotdhaliwal6871 7 ай бұрын
Bhut vdiya interview
@pukhrajveersingh1373
@pukhrajveersingh1373 4 ай бұрын
❤❤❤ very sad story
@SukhjinderSingh-mj4ft
@SukhjinderSingh-mj4ft 6 ай бұрын
Very sad and real story of political leadership and system honest people always loose in it you are 100 percent right brother salute to you
@user-rj1vi3wl2m
@user-rj1vi3wl2m 6 ай бұрын
Radha Soami Ji 🙏🙏
@parveensharma9077
@parveensharma9077 4 ай бұрын
At my extreme young age I used to listen one song at cassette player repeatedly “ajj kl Suneya phatur wich rehnde ho, jehri gl kehnde ho phatur wich kehnde ho” .On those beautiful Romani days at Doordarshan we used to wait his programme and we had enjoyed his Sufi gayki too too much.God always bless you.
@TajinderSingh-tb3cp
@TajinderSingh-tb3cp 6 ай бұрын
ਸਲਾਮ ਜੀ ਤਹਾਨੂੰ
@bawamalhotra8011
@bawamalhotra8011 2 ай бұрын
❤❤
@BhupinderSingh-ht4wv
@BhupinderSingh-ht4wv 2 ай бұрын
❤️🙏❤️🙏❤️🙏
@Meridiary90
@Meridiary90 5 ай бұрын
Hans Raj Hans ..tusi eda hi rehna hmesha ...
@JassalHS-pd2hv
@JassalHS-pd2hv 7 ай бұрын
Hans bhai da vee barha mukam hai Sangeet di dunia ch .
@OmParkash-lg3eg
@OmParkash-lg3eg 7 ай бұрын
Hans raj ji bahut vadia hal kiti
@sonuKumar-kn6em
@sonuKumar-kn6em 5 ай бұрын
ਬਹੂਤ ਵਧੀਆ ਹੰਸ ਰਾਜ ਹੰਸ ਜੀ
@user-ro6yb5uf5p
@user-ro6yb5uf5p 4 ай бұрын
Good job 👍👍👍
@gurjantsingh7964
@gurjantsingh7964 4 ай бұрын
ਦਰਵੇਸ਼ ਗਾਇਕ, ਦਰਵੇਸ਼ ਸਿਆਸਤਦਾਨ,ਸਿਆਸਤ ਦੀ ਭੇਟ ਚੜ੍ਹ ਗਿਆ।
@SKPunni
@SKPunni 4 ай бұрын
ਬਹੁਤ ਵੱਡਾ ਫੁਕਰਾ
@pradeepdogra7109
@pradeepdogra7109 5 ай бұрын
Super interviewfrinds must listen to it interviewer is also equal anti super my salute 🎉🎉
@KuldeepSingh-np9gx
@KuldeepSingh-np9gx 7 ай бұрын
ਹੰਸ ਜੀ ਤੁਹਾਡੇ ਲੱਈ ਮੇਰੇਕੋਲ ਇੱਕ ਗੀਤ ਲਿੱਖਿਆ ਜਿੰਵੇ ਤੁਸੀਂ ਗਾਇਆ ਵੱਣਜਾਰਨ ਕੁੜੁਏ।ਮੇਰੇ ਕੋਲ ਸੱਪੇਰੇ ਜੋ ਪਿੰਡਾ ਵਿੱਚ ਆਉਂਦੇ ਸੀ
@jajjshermar3687
@jajjshermar3687 7 ай бұрын
Great singer H R H….LIVE LONG…🙏🏻
@rajveirsingh
@rajveirsingh 7 ай бұрын
Nice hans ji
@KuldeepSingh-np9gx
@KuldeepSingh-np9gx 7 ай бұрын
ਮੇਰਾ ਇੱਕ ਗੀਤ ਗਾ ਦੇ ਮੇਰਾ ਜਿੰਦਗੀ ਜਿਉਣ ਦਾ ਮਸਲਾ ਹੱਲ ਹੋ ਜੇ ਗਾ ਗਾਏ ਗੀਤਾਂਂ ਤੋ ਵੱਧ ਨਾ ਚੱਲਿਆ ਤਾਂ ਮੈਂ ਸੱਬ ਕੁਛ ਨਿਸਾਵਰ ਕਰਦੂੰ
@shahbazshaukat3414
@shahbazshaukat3414 6 ай бұрын
Lots of love for Hans Raj Hans such a great and humble man love from 🇵🇰❤️ اپاں دویں رس بیٹھے تا مناؤ کون وے ❤ love this song
@kasmirilal2146
@kasmirilal2146 6 ай бұрын
Saluted to. Bhai. Hans. Raj. Hans. Gee....you. Are. Realy. Great Sir. I. Regards you from core of the. Heart
@SahibSingh-sm2yi
@SahibSingh-sm2yi 7 ай бұрын
Waheguru waheguru waheguru waheguru waheguru ji
@ranjodhsingh7174
@ranjodhsingh7174 6 ай бұрын
ਪਤਾ ਨਹੀਂ ਕੋਈ ਕਿੰਦਾਂ ਸੋਚਦਾ ਬਹੁਤ ਚਿਰ ਪਹਿਲਾਂ ਇਹ ਭਾਈ ਜੀ ਵੋਟਾਂ ਚ ਹਾਰ ਗਏ ਸਨ ,ਇੱਕ ਪਾਕਿਸਤਾਨੀ ਮੈਡਮ ਇਨਾ ਦੀ ਇੰਟਰਵਿਊ ਕੀਤੀ ਇਨਾ ਕਿਹਾ ਮੈਂ ਸਿਆਸਤ ਚ ਆਕੇ ਬਹੁਤ ਗਲਤੀ ਕੀਤੀ ਪਰ ਫਿਰ ਉੱਥੇ ਹੀ ਹਨ ?ਗਾਇਕੀ ਜ਼ਰੂਰ ਇਨਾ ਦੀ ਉੱਚ ਪਾਏ ਦੀ ਹੈ ,ਪੰਜ ਸੱਤ ਘਰਾਂ ਚੋ ਜੇ ਦੋ ਗਹਿਣੇ ਹਨ ਤਾਂ ਕੀ ਹੋ ਗਿਆ ਜੀ ਲੋਕਾਂ ਕੋਲ ਇੱਕ ਵੀ ਨਹੀ !
@faqirsingh9572
@faqirsingh9572 6 ай бұрын
Very good ustad Hans Raj Hans ji
@pawanpammi9913
@pawanpammi9913 6 ай бұрын
Wah guru ji Love you🥰🥰🥰
@vishalgill4184
@vishalgill4184 5 ай бұрын
Beautiful nd beautiful ❤️
@Sukhpreet-kaur
@Sukhpreet-kaur 7 ай бұрын
Ikk war hans raj ji nal mulaqaat hoi c.. beas gye c.. ohna de nal chaldea gall bat hoi c... feel e ni hoyea k koi celebrity nl chall rahe aa.. very polite person... 😊😊😊😊😊
@rajgharu232
@rajgharu232 7 ай бұрын
Very good hansraj
@joggajogga9721
@joggajogga9721 5 ай бұрын
Rab.h
@vinaykumar-zo5gq
@vinaykumar-zo5gq 6 ай бұрын
waheguru ji❤❤❤❤❤❤
@user-ki6im4bz9n
@user-ki6im4bz9n 6 ай бұрын
Hans Bhai ji greatest person❤
@payalarora9840
@payalarora9840 3 ай бұрын
ਹਮਦਰਦ ਨੇ ਚੰਗਾ ਲੁੱਟਿਆ ਇਸ ਵਿਚਾਰੇ ਨੂੰ
@anjurani6882
@anjurani6882 3 ай бұрын
🙏
@jannat8820
@jannat8820 4 ай бұрын
Radha Soami ji he is right m very proud a personality like him remember my dad and uncle Sandhu saab
@Aarambhseantttak
@Aarambhseantttak 7 ай бұрын
ਵਧੀਆ ਕਲਾਕਾਰ ,ਪਰ ਮੀਸਣਾ , ਜਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਉਨ੍ਹਾਂ ਹੈ ਨਹੀਂ ਰਾਜਨੀਤੀ ਦੀ ਪੂਰੀ ਭੁੱਖ ਰਹੀ , ਪਹਿਲਾਂ ਅਕਾਲੀ, ਫਿਰ ਕਾਂਗਰਸ ਚ ,ਹੁਣ ਭਾਜਪ ਐਮ ਪੀ।ਹੁਣ ਲੀਡਰ ਬਣ ਗਿਆ ਤੇ ਸੰਤੁਸ਼ਟ ਹੋ ਗਿਆ।
@jaskaransingh3894
@jaskaransingh3894 7 ай бұрын
Belkul shi veera nale edr te nale odr duniya bdi hisabi
@GurdevSingh-rn5ct
@GurdevSingh-rn5ct 6 ай бұрын
Lagda padam shiri to padd shaddi hogayea😅😂😊
@balvirsingh9650
@balvirsingh9650 6 ай бұрын
ਪਠਾਣਕੋਟ ਵਾਲ਼ਿਓ ਕਦੇ ਮਿਲ਼ਿਓ ਹੰਸ ਹੋਰਾਂ ਨੂੰ ਫਿਰ ਟਿੱਪਣੀ ਕਰਕੇ ਦੱਸਿਓ
@HardeepSingh-nu5qf
@HardeepSingh-nu5qf 5 ай бұрын
Bilkul sahi kiha veere
@HardeepSingh-nu5qf
@HardeepSingh-nu5qf 5 ай бұрын
Misnaaa😂 bilkul sach aa par saade wale bhull jaande khaskar kusaan andolan ch ehda kirdaar.
@amal8197
@amal8197 7 ай бұрын
Love you Hans ji live long nature bless you always
@harrygill1873
@harrygill1873 7 ай бұрын
Hans ji Ne vdia gal kiti
@balvirsingh9650
@balvirsingh9650 6 ай бұрын
ਵਲੈਤ ਦੇਖਣ ਦੀ ਚਾਹਤ ਪਿੱਛੇ ਬਹੁਤ ਰਾਜ ਏ ਪਰ ਭਾਜੀ ਨੇ ਅੱਜ ਤੱਕ ਕਦੇ ਕਿਸੇ ਮੁਲਾਕਾਤ ਚ ਦੱਸਿਆ ਨਹੀਂ ਇਹ ਬਹੁਤ ਵੱਡਾਪਣ ਏ
@paramjitrayat6369
@paramjitrayat6369 6 ай бұрын
Mashhallah
@ashaminocha8498
@ashaminocha8498 4 ай бұрын
U r very down t earth and simple at heart , so u r near waheguru ji ❤🙏🏽
@SatnamSingh-gi9ds
@SatnamSingh-gi9ds 7 ай бұрын
Great singer Has Raj has sir
@Ritukaur8
@Ritukaur8 7 ай бұрын
🙏🙏🙏🙏🙏🙏❤❤
@manoharlal4488
@manoharlal4488 7 ай бұрын
Shri Hans Raj Hans Sufi Singer ji God Bless You
@kuldeepchahal5255
@kuldeepchahal5255 5 ай бұрын
ਬੇਕਾਰ ਇਨਸਾਨ ਜੋ ਜੜ੍ਹ ਨਾਲੋਂ ਵੱਖ
@RajivKumar-of9yv
@RajivKumar-of9yv 5 ай бұрын
Hans raj hans is a very polite man boltey bahut meetha hai
@kuldeepchahal5255
@kuldeepchahal5255 5 ай бұрын
ਤੁਸੀਂ ਵੀ ਹੰਕਾਰ ਵਿੱਚ ਕਿਹਾ ਗੋਲ ਕਰਨਾ ਸੀ ਕਰਤਾ ਮੈਂ ਲੀਡਰ, ਸ਼ਾਹਕੋਟ ਭੁੱਲ ਗਏ ਪੱਲੇਦਾਰੀ
@KULDIPSingh-bd6co
@KULDIPSingh-bd6co 6 ай бұрын
ਸੋਢੀ ਸਾਹਿਬ, ਹੰਸਰਾਜ ਹੰਸ ਸਾਹਿਬ ਨੂੰ ਸ਼ਿਫਾਰਸ਼ ਕਰ ਦਿਓ ਕਿ ਉਹ ਮੈਨੂੰ ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤ ਕਰਨ ਲਈ ਟਾਈਮ ਲੈ ਦੇਣ।
@billsehra6074
@billsehra6074 7 ай бұрын
Hans ji SAT SARI AKHAL FROM Bill Sehra From Canada Love you from the Heart
@user-iw7fe2yo8j
@user-iw7fe2yo8j 6 ай бұрын
Beautiful story . Thanks to both of you !
@parmodsehijpaul3301
@parmodsehijpaul3301 6 ай бұрын
ਅੱਵਲ ਦਰਜੇ ਦਾ ਨਕਲੀ ਇਨਸਾਨ, ਬਹੁਤ ਵਧੀਆ ਆਵਾਜ ਦਾ ਮਾਲਕ , ਕਿਸਾਨ ਦੇ ਉੱਤੇ ਆਈ ਭੀੜ ਮੌਕੇ ਭੱਜਣ ਵਾਲਾ ਹੰਸ ਰਾਜ ਹੰਸ। ਗੱਲਾਂ ਬਾਤਾਂ ਦਾ ਧਨੀ ਹੈ ਤਾਂ ਹੀ ਐਨਾ ਉੱਚਾ ਪਹੁੰਚ ਸਕਿਆ। ਕਈਆਂ ਨੂੰ ਜਿਊਂਦੇ ਜੀਅ ਗਾਜੀ ਮੰਨ ਲਿਆ ਜਾਂਦਾ। ਇਹ ਉਹ ਹੀ ਸ਼ਖਸ ਹੈ।
@gurjitsinghgrewal-gl1vf
@gurjitsinghgrewal-gl1vf 7 ай бұрын
Very interisting interview
@user-ei7nz8nt3k
@user-ei7nz8nt3k 7 ай бұрын
Waheguru
@gurjaipalsingh2463
@gurjaipalsingh2463 5 ай бұрын
Lots of love Bhaji great human
@veenaarora1169
@veenaarora1169 6 ай бұрын
God bless you sir
@avtarsinghkaushal8729
@avtarsinghkaushal8729 6 ай бұрын
GodBlessYou
@nicksadhra1479
@nicksadhra1479 5 ай бұрын
Good massage to all the singers and youth to do good to others and your country .
@saviedhandavlogs9848
@saviedhandavlogs9848 5 ай бұрын
Bohat time baad thoda Haseen interview dekhya hans bhaji.. love u
@damancouncillor2548
@damancouncillor2548 6 ай бұрын
Bahut Wadiya God Bless you 🙏
@BalwinderSingh-lg1yh
@BalwinderSingh-lg1yh 6 ай бұрын
Bai main bahut loka di intarvewo dekhi par hansraaj varga Banda nhi dekheya Aina changa te shaant te sach te sidha saada Banda dillo salut aa ji 🙏❤️🙏❤️🙏❤️🙏
@tajindersingh7283
@tajindersingh7283 6 ай бұрын
Very nice and honest person ❤love all time
Вечный ДВИГАТЕЛЬ!⚙️ #shorts
00:27
Гараж 54
Рет қаралды 3,8 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН
The child was abused by the clown#Short #Officer Rabbit #angel
00:55
兔子警官
Рет қаралды 12 МЛН
Sangtar and Ustad Puran Shah Koti (EP40) - Punjabi Podcast
35:04
Вечный ДВИГАТЕЛЬ!⚙️ #shorts
00:27
Гараж 54
Рет қаралды 3,8 МЛН