ਜੈਪੁਰ 'ਚ ਇੱਕ ਸਿੱਖ ਕੋਲ ਕਰੋੜਾਂ ਦੇ ਘੋੜੇ । 2.50 ਕਰੋੜ ਦਾ ਇੱਕੋ ਘੋੜਾ । Jaipur 👣 Footprints of Sikhi 02

  Рет қаралды 314,849

Nishan Singh Australia

Nishan Singh Australia

Жыл бұрын

Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 221
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 * ਨਵੀਆਂ ਵੀਡੀਓ ਹੁਣ ਸਿਰਫ KZfaq ਚੈਂਨਲ ਤੇ * kzfaq.info ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@mithusingh2873
@mithusingh2873 Жыл бұрын
خییخ۸یی۸ج۸خ۸یخخخئخی
@mithusingh2873
@mithusingh2873 Жыл бұрын
ییخ
@gendasingh655
@gendasingh655 Жыл бұрын
Ooooooioooiooiooooooooioooooooooooo
@gendasingh655
@gendasingh655 Жыл бұрын
Iooiooooiioooioooioooooooi
@gendasingh655
@gendasingh655 Жыл бұрын
Oiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii
@Junior22G
@Junior22G Жыл бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 🙏 ਧੰਨ ਧੰਨ ਸ੍ਰੀ ਗੁਰੂ ਦਸਮੇਸ਼ ਪਿਤਾ ਮਹਾਰਾਜ 🙏 ਘੋਡ਼ਿਆਂ ਦੇ ਦਰਸ਼ਨ ਕਰਕੇ ਆਪ ਦੀ ਬਹੁਤ ਯਾਦ ਆਈ
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਨਵੀਂ ਜਾਣਕਾਰੀ ਮਿਲੀ ਹੈ
@diljeetsingh4387
@diljeetsingh4387 Жыл бұрын
💐💐💐💐ਵੀਰ ਜੀ ਘੋੜਿਆਂ ਦਾ ਸੰਬੰਧ ਕਲਗੀਧਰ ਦਸਮੇਸ ਪਿਤਾ ਸਾਹਿਬ ਜੀ ਨਾਲ ਹੋਣ ਕਰਕੇ ਇਹਨਾਂ ਦਾ ਸਤਿਕਾਰ ਕਰਨ ਨੂੰ ਦਿਲ ਕਰਦਾ ਹੈ ,🥀🌺🌸🌼🐴🐴🙏🙏
@jspawaar675
@jspawaar675 Жыл бұрын
ਧੰਨਵਾਦ ਕਰਦੇ ਹਾਂ ਬਾਬਾ ਜੀ ਨਵੀਂ ਜਗਾ (ਸਾਡੇ ਲਈ) ਦੇ ਨਾਲ ਰੂਬਰੂ ਕੀਤਾ ਜੀ
@ammybajwa7296
@ammybajwa7296 Жыл бұрын
ਬਹੁਤ ਹੀ ਸੋਹਣੀ ਵਿਡਿਓ ਅੱਜ ਦੀ। ਘੋੜੇ ਵੀ ਬਹੁਤ ਸੋਹਣੇ ਅਤੇ ਉਹਨਾ ਦੀ ਦੇਖਭਾਲ ਵੀ ਬਹੁਤ ਵਧੀਆ ਢੰਗ ਨਾਲ ਕਿਤੀ ਜਾ ਰਹੀ ਆ। ਘੋੜਿਆਂ ਦੇ enjoy ਕਰਨ ਲਈ ਮਿੱਟੀ ਦੈ ਮੈਦਾਨ ਦੇਖ ਕੇ ਸੱਚੀ ਬਹੁਤ ਖੁਸ਼ੀ ਹੋਈ। 😍😍😍 ਅਤੇ ਬਾਬਾ ਜੀ ਆਪ ਜੀ ਦਿਆਂ ਹਾਸੀਆ ਖੇਡੀਆ ਵਾਲੀਆ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ😃😃😃
@gurcharansingh7094
@gurcharansingh7094 Жыл бұрын
ਮੈਂ ਜੈਪੁਰ ਬਹੁਤ ਆਉਂਦਾ ਜਾਂਦਾ ਰਹਿੰਦਾ,ਪਰ ਇਹ ਪਹਿਲੀ ਵਾਰੀ ਦੇਖ ਰਿਹਾ। ਧੰਨਵਾਦ ਭਾਈ ਸਾਹਿਬ।
@amreekkaur4136
@amreekkaur4136 Жыл бұрын
horse stable ਦਿਖਾਉਣ ਵਾਸਤੇ ਧੰਨਬਾਦ ਜੀ ਨੀਲਾ ਘੋੜਾ ਦੇਖ ਦਸ਼ਮੇਸ਼ ਪਿਤਾ ਜੀ ਦੇ ਨੀਲੇ ਘੋੜੇ ਵਲ ਧਿਆਨ ਖਿਚਿਆ ਗਿਆ ॥ ਵਾਹਿਗੁਰੂ ਜੀ ਧੰਨ ਧੰਨ ਨੀਲੇ ਦੇ ਸ਼ਾਹ ਅਸਵਾਰਾ ਦੁਨੀਆ ਵਚ ਕੋਈ ਨਾ ਤੇਰਾ ਸਾਨੀ ॥
@BhupinderSingh-tt9ox
@BhupinderSingh-tt9ox Жыл бұрын
ਗਰਚਾ ਸਾਬ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਅਕਾਲਪੁਰਖ ਮੇਹਰ ਭਰਿਆ ਹੱਥ ਰੱਖੇ।
@amanjotsinghkarwal1638
@amanjotsinghkarwal1638 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ।🙏🙏🙏🙏
@virinderjitgarcha6502
@virinderjitgarcha6502 Жыл бұрын
ਕਰਨਲ ਕੁਲਦੀਪ ਸਿੰਘ ਗਰਚਾ ਦਾ ਪਿਛੋਕੜ ਮੇਰੇ ਪਿੰਡ ਮਜਾਰਾ ਜ਼ਿਲ੍ਹਾ ਲੁਧਿਆਣਾ ਦਾ ਹੈ। ਇਨ੍ਹਾਂ ਦੇ ਪਿਤਾ ਮੇਜਰ ਜਸਵੰਤ ਸਿੰਘ ਜੀ ਇਨ੍ਹਾਂ ਵਾਂਗ ਹੀ ਬਹੁਤ ਹੀ ਸਤਿਕਾਰ ਯੋਗ ਸ਼ਖ਼ਸੀਅਤ ਸਨ। ਕਰਨਲ ਸਾਹਿਬ ਦਾ ਪੁਸ਼ਤੈਨੀ ਘਰ ਅੱਜ ਵੀ ਪਿੰਡ ਵਿੱਚ ਮੌਜੂਦ ਹੈ l ਪਿੰਡ ਮਜਾਰਾ ਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਮੇਜਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਦਲੀਪ ਕੌਰ ਖਾਸ ਯੋਗਦਾਨ ਰਿਹਾ। ਮੇਜਰ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਦਿੱਲੀ ਤੋਂ ਖਾਸ ਤੌਰ ਤੇ ਆਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਕਰਵਾਈ ਗਈ। ਸਰਦਾਰ ਮੇਜਰ ਜਸਵੰਤ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਦੇ ਜੱਥੇ ਵਿਚੋਂ ਸਨ ਅਤੇ ਖੁਦ ਕੀਰਤਨ ਕਰਿਆ ਕਰਦੇ ਸਨ। ਸਾਰੇ ਪਿੰਡ ਵਾਸੀਆਂ ਨੂੰ ਇਸ ਪਰਿਵਾਰ ਤੇ ਬਹੁਤ ਮਾਣ ਹੈ।
@daljitkaurdhillon7004
@daljitkaurdhillon7004 Жыл бұрын
ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ
@blwindersingh5641
@blwindersingh5641 Жыл бұрын
Waheguru ji
@user-fp1nb7hr1c
@user-fp1nb7hr1c 5 ай бұрын
ਬਹੁਤ ਕਿਰਪਾ ਪ੍ਰਵਾਰ ਉੱਤੇ,, ਕਿੰਨਾ ਵੱਡਾ ਨਾਮ ਕਮਾਇਆ ਸਿੱਖਾਂ ਨੇਂ,,
@barindersingh5783
@barindersingh5783 Жыл бұрын
Pta nahi veer ji eh kiwe di feel hai par horse nu dekh k dil wase hi khush ho jnda....ik reason eh v lgda hai k guru sahib ji di hi kirpa hai k har sikh de blood wch eh josh hai.
@ammybajwa7296
@ammybajwa7296 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@SurinderSingh-uq1wx
@SurinderSingh-uq1wx Жыл бұрын
ਖਾਲਸਾ ਜੀ ਬਹੁਤ ਸੁੰਦਰ ਅਤੇ ਮਹਿੰਗੇ 🐴 ਘੋੜੇ ਹਨ।
@jaskaransinghdhaliwal4358
@jaskaransinghdhaliwal4358 Жыл бұрын
8:30 ਨੀਲਾ ਘੋੜਾ ਬਹੁਤ ਸੋਹਣਾ ਹੈ ਜੀ
@simrat_singh8118
@simrat_singh8118 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@Manvindergrewal2107
@Manvindergrewal2107 Жыл бұрын
ਬਹੁਤ ਸੋਹਣੇ ਘੋੜੇ 👌🏻👌🏻👌🏻ਵਧੀਆ ਲੱਗਾ ਦੇਖ ਕੇ
@singhrajbir4797
@singhrajbir4797 Жыл бұрын
ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਸਤਿਗੁਰੂ ਜੀ ਖੁਸ਼ੀਆ ਬਖਸ਼ਣ ਆਪ ਜੀ ਨੂੰ ਅਤੇ ਤੁਹਾਡੇ ਸਾਥੀਆ ਨੂੰ। ਤੰਦਰੁਸਤੀ ਬਖਸ਼ਣ।
@premlalpremlal5900
@premlalpremlal5900 Жыл бұрын
Wahegur ji
@jagvirsinghbenipal5182
@jagvirsinghbenipal5182 Жыл бұрын
🙏🙏
@jasvirmaan2074
@jasvirmaan2074 Жыл бұрын
💐💐💐🙏ਵਾਹਿਗੁਰੂ ਸਾਹਿਬ ਜੀ🙏💐💐💐
@kiranpreetkaur1370
@kiranpreetkaur1370 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@arvindersingh6712
@arvindersingh6712 Жыл бұрын
Waheguru Ji Ka khalsa Waheguru Ji ki Fateh
@pb65-mohali86
@pb65-mohali86 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🙏🙏🙏🙏
@HarpreetSingh-cf8vq
@HarpreetSingh-cf8vq Жыл бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਬ ਜੀ
@khalsadeshpunjab3680
@khalsadeshpunjab3680 Жыл бұрын
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਿੱਖ ਕੋੌਮ ਦੇ ਲਈ ਤੇ ਸਾਰਿਆਂ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ
@rhinosingh3235
@rhinosingh3235 Жыл бұрын
WAHEGURU JI
@Sports302
@Sports302 Жыл бұрын
Chardi kla ch rkhe malak tuhanu baki tuhadi boli bhute sohni aw respect 🫡
@amarjitsidhu5124
@amarjitsidhu5124 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@daljitsingh9104
@daljitsingh9104 Жыл бұрын
ਵਾਹਿਗੁਰੂ ਚੜਦੀ ਕਲਾ ਰੱਖੇ ਸਰਦਾਰ ਕੁਲਦੀਪ ਸਿੰਘ ਗਰਚਾ
@amrindersingh9685
@amrindersingh9685 Жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@suchasingh2663
@suchasingh2663 Жыл бұрын
Bahut Vadhiya Nishan Singh Australia g
@dilbagsingh9145
@dilbagsingh9145 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manreetkaur6089
@manreetkaur6089 Жыл бұрын
Waheguru ji ka khalsa waheguru ji ki fateh
@balbirphaleesar7354
@balbirphaleesar7354 Жыл бұрын
ਵਾਹਿਗੁਰੂ ਜੀ 🙏🙏🇮🇳🇮🇳🇮🇳 ਜੈ
@harmitsingh9086
@harmitsingh9086 Жыл бұрын
ਬਹੁਤ ਖੂਬਸੂਰਤ ਫਾਰਮ 🙏🙏
@DilpreetSinghCHEEMA
@DilpreetSinghCHEEMA Жыл бұрын
Waheguru ji 👌🙏🏼🙏🏼
@DECENTMANSHORTS
@DECENTMANSHORTS Жыл бұрын
वाहे गुरु जी 👌🇮🇳🌲🌲🇮🇳👌🙏🙏🌻🌻🌻🌻🌻🌻🌻🌻🌻🌻🌲🌲🌲🌲🌲🌲
@frankyyt5564
@frankyyt5564 Жыл бұрын
Hii sir I'm from bubonhill
@NishanSinghAustralia
@NishanSinghAustralia Жыл бұрын
Great 👍 How r u ?
@bhupindersingh7215
@bhupindersingh7215 Жыл бұрын
ਵਾਹਿਗੁਰੂ ਜੀ ਧੰਨ ਧੰਨ ਮੇਰੇ ਦਸ਼ਮੇਸ਼ ਪਿਤਾ ਜੀ
@simrandeepsingh-wt4uy
@simrandeepsingh-wt4uy Жыл бұрын
ਮੇਰੀ ਭੈਣ ਦਾ ਵਿਆਹ ਹੈ ਮੈ ਗ਼ਰੀਬ ਹਾਂ 🙏
@haryanakavlog7215
@haryanakavlog7215 Жыл бұрын
ਵਾਹਿਗੁਰੂ ਜੀ🙏🙏🙏🙏
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਵਾਹਿਗੁਰੂ ਜੀ
@Harsimrat_palette07
@Harsimrat_palette07 Жыл бұрын
Waheguru Ji Ka Khalsa Waheguru Ji Ki Fateh.... Bhai Sahib Ji🙏🙏
@Nishan1968singh
@Nishan1968singh Жыл бұрын
Waheguru g
@sukhmaansaab1963
@sukhmaansaab1963 Жыл бұрын
ਬਹੁਤ ਹੀ ਵਧੀਆ ਵੀਡੀਉ ਵਾਹਿਗੁਰੂ ਜੀ ,,,
@RamSingh-ks6hv
@RamSingh-ks6hv Жыл бұрын
Bahut Hi Vadia Jankari Thanks Singh Saab ji Da
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurwantsandhu2699
@gurwantsandhu2699 Жыл бұрын
ਬਹੁਤ ਵਧੀਆ ਜੀ
@mandeep_warwal6842
@mandeep_warwal6842 Жыл бұрын
ਬਾਬਾ ਜੀ ਹਿਸਾਰ ਘੋੜੇ ਫ਼ਾਰਮ ਵਿਚ ਇਸ ਤੋ ਵੱਡੇ ਉਚੇ ਘੋੜੇ ਨੇ ਇਹਣਾ ਤੋ ਵੀ ਸੋਹਣੇ ਨੇ
@bharmaltoksiya1931
@bharmaltoksiya1931 Жыл бұрын
bhut shandaar 👌💯
@ranjeetsinghsingh9248
@ranjeetsinghsingh9248 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@baljindershergill8011
@baljindershergill8011 Жыл бұрын
waheguru ji 🙏
@azaadmehrasab5239
@azaadmehrasab5239 Жыл бұрын
ਞਾਹਿਗੂਰੂ ਮੇਹਰ ਕਰੇ ਸਬ ਤੇ 🙏🙏
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@jaswinderkaur1907
@jaswinderkaur1907 Жыл бұрын
Bahut bahut bahut bahut khoob 🙏🙏🙏🙏🙏
@kkaur688
@kkaur688 Жыл бұрын
Bahut vadiya Waheguru ji 🙏🏻🙏🏻
@JaswinderKaur-iu2vc
@JaswinderKaur-iu2vc Жыл бұрын
Waheguru ji aap nu sda chardi kala bakhsan khalsa ji
@armysingh9875
@armysingh9875 Жыл бұрын
ਵਾਹਿਗੁਰੂ ਜੀ
@msshergill1112
@msshergill1112 Жыл бұрын
ਮੈਂ ਜੈਪੁਰ ਵਿਚ ਹੀ ਹਾਂ ਪਰ ਇਹ ਪੋਲੋ ਗਰਾਊਂਡ ਨਹੀਂ ਦੇਖੀ
@singhchahal1492
@singhchahal1492 Жыл бұрын
ਵਾਹਿਗੁਰੂ ਜੀ ਕੀ ਫਤਹਿ। ਜੀ
@DeepakSingh-hi3un
@DeepakSingh-hi3un Жыл бұрын
End aaaa veer ji🙏🙏🙏🙏🙏
@RajwinderSingh-gh5zl
@RajwinderSingh-gh5zl Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ 🙏🙏
@GurmeetSingh-yb6zi
@GurmeetSingh-yb6zi Жыл бұрын
Waheguru ji ka khalsa Waheguru je ke fateh Singh sahib je Bhadour Bhai Bidhi Chand Chhina Guru Da Seena 🙏
@5PaaniEntertainment
@5PaaniEntertainment Жыл бұрын
ਬਹੁਤ ਵਧੀਆ ਖਾਲਸਾ ਜੀ
@gorasingh1131
@gorasingh1131 Жыл бұрын
Waheguru ji video vdia aa ji
@ramandeepkaur8161
@ramandeepkaur8161 Жыл бұрын
Waheguru g ka khalsa waheguru g ki Fateh 🙏🏻🙏🏻🙏🏻🙏🏻🙏🏻
@narinderkaur3868
@narinderkaur3868 Жыл бұрын
ਞਾਹਿਗਰ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@kuljeetsingh8917
@kuljeetsingh8917 Жыл бұрын
WAHEGURU Ji 🌹
@RajwinderSingh-gh5zl
@RajwinderSingh-gh5zl Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏
@niranjansinghjhinjer1370
@niranjansinghjhinjer1370 Жыл бұрын
Waheguru mehar kre baai ji Shukriya
@avtarsingh9667
@avtarsingh9667 Жыл бұрын
Wah ji wah bhai Saab bohat wadhia jaankaari mili. Dhanwad knowledge ch waadha hoya. Polo de horses da rakh rakaab pata chalea.
@Dalbirsingh-zc7zq
@Dalbirsingh-zc7zq Жыл бұрын
Nissan Singh tuhaday darshan he sadday laee mahaan hann. ( Nissan Singh ji )
@sukhavirdi2040
@sukhavirdi2040 Жыл бұрын
Waheguru ji ka Khalsa waheguru ji ki Fateh ji
@gurtejsingh4351
@gurtejsingh4351 Жыл бұрын
Very good 👍
@balrajsingh4182
@balrajsingh4182 Жыл бұрын
Very nice
@lakhajohal7591
@lakhajohal7591 Жыл бұрын
Waheguru ji mehar karan sabb te
@jaswantgill8350
@jaswantgill8350 Жыл бұрын
DHANVAAD ji
@user-uc2jn2oe7l
@user-uc2jn2oe7l Жыл бұрын
ਵਾਹਿਗੁਰੂ ਜੀ 🙏🥀
@kkkkkkk9089
@kkkkkkk9089 Жыл бұрын
waheguru ji
@Diljeetsingh0013
@Diljeetsingh0013 Жыл бұрын
Waheguru ji 🙏
@downtoearth2913
@downtoearth2913 Жыл бұрын
waheguru ji bhut sohna lageya vekh ke but horses dekhe jo apne india de horse ne jine sohne te hightail horse ne vekhn ch sohne lgde ne
@jagdeepsodhi8876
@jagdeepsodhi8876 Жыл бұрын
❤️🙏wah ji wah kya baat hai 👌 waheguru waheguru waheguru ji 🙏🙏🙏🙏🙏
@gugupajetta4446
@gugupajetta4446 Жыл бұрын
Veer ji shurrwat hi bhauot badhia ho gaii hai
@RajwinderKaur-he5vj
@RajwinderKaur-he5vj Жыл бұрын
Waheguru Ji
@atarsingh5653
@atarsingh5653 Жыл бұрын
ਸਾਡਾ ਪਿੰਡ ੨੬੦ ਕਿੱਲੋ ਮੀਟਰ ਹੈ ਵੀਹ ਜਾ ਆਓ Bahut wadhia veer ji
@butasamra9848
@butasamra9848 Жыл бұрын
Very good good nice job
@surindersandhu4107
@surindersandhu4107 Жыл бұрын
Waheguru ji 🙏, Dhan Dhan Guru Gobind singh ji Maharaj ji 🙏
@HarpalSingh-uv9ko
@HarpalSingh-uv9ko Жыл бұрын
SATNAM ji WAHEGURU ji SATNAM JI WAHEGURU JI
@Sports302
@Sports302 Жыл бұрын
Hahahahah yr gallan jma hi sau ne veer diya yr han han han sahi aw bro jdo nikke hunde school ch eda boli da c main aw kite han oh kite hun
@mehaksandhu9108
@mehaksandhu9108 Жыл бұрын
Wahe guru Ji wahe guru ji wahe guru ji wahe guru ji
@palvindersingh3955
@palvindersingh3955 Жыл бұрын
Waheguru ji ka Khalsa waheguru ji ki fathe 🙏🙏
@harjeevansinghturka7893
@harjeevansinghturka7893 Жыл бұрын
Satnam Shiri Waheguru Sahib jio 🙏🏼🙏🏼
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@kuldeepsingh-cy8jt
@kuldeepsingh-cy8jt Жыл бұрын
WAHEGURU..G..KA..KHALSA..SHRE..WAHEGURU..G..KE..FATEH..G
@varpreetsingh9592
@varpreetsingh9592 Жыл бұрын
Waheguru ji mehar Karan ji
@singhshamshertruevoice9242
@singhshamshertruevoice9242 Жыл бұрын
💥👍waheguru ji 🙏
KINDNESS ALWAYS COME BACK
00:59
dednahype
Рет қаралды 128 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
Looks realistic #tiktok
00:22
Анастасия Тарасова
Рет қаралды 81 МЛН
I CAN’T BELIEVE I LOST 😱
00:46
Topper Guild
Рет қаралды 102 МЛН
KINDNESS ALWAYS COME BACK
00:59
dednahype
Рет қаралды 128 МЛН