Jallupur Khera ਦੇ ਲੋਕ ਕੀ ਕਹਿੰਦੇ? | Vote Lok Te Leader | The Khalas Tv

  Рет қаралды 76,957

The Khalas TV

The Khalas TV

26 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 119
@tejvinderpalsingh428
@tejvinderpalsingh428 25 күн бұрын
ਨਾ ਝਾੜੂ..... ਨਾ ਕਾਲੀ..... ਨਾ ਹੱਥ.... ਨਾ ਬੀਜੇਪੀ.... ਪੰਜਾਬ ਦੇ ਨੌਜਵਾਨ ਜਿਤਾਓ... ਪੰਜਾਬ ਬਚਾਓ... ਨਸ਼ੇ ਭਜਾਓ.... ਖਡੂਰ ਸਾਹਿਬ... ਅਮ੍ਰਿਤਪਾਲ ਸਿੰਘ ਫਰੀਦਕੋਟ..... ਭਾਈ ਸਰਬਜੀਤ ਸਿੰਘ ਬਠਿੰਡਾ.... ਲੱਖਾਂ ਸਿਧਾਣਾ ਸੰਗਰੂਰ... ਸਿਮਰਨ ਜੀਤ ਸਿੰਘ ਲੁਧਿਆਣਾ... ਕਰਮਜੀਤ ਸਿੰਘ ਇਹ ਜਰੂਰ ਜਿਤਾਓ.... 🚩🚩🚩🚜🚜🚩🚩🚩🚩🚩🚩🚜🚜🚜🚜🚜
@carzypindvalya7218
@carzypindvalya7218 24 күн бұрын
😊😊😊😊😊😊😊😊😊😊😊😊
@insane_insan7475
@insane_insan7475 18 күн бұрын
Tusi bhul jo oo sma kdo nhionn auna
@gurpreetsinghmandir7033
@gurpreetsinghmandir7033 14 күн бұрын
ਬਿਲਕੁਲ ਸਹੀ
@shivanisharma5562
@shivanisharma5562 14 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😮😮😮😮😮
@nsparmar
@nsparmar 24 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਘੱਟੋ-ਘੱਟ ਸੱਤ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਵਾਈਏ ਤਾਂਕਿ 2027 ਵਿੱਚ ਦੇਸ਼ ਪੰਜਾਬ ਨੂੰ ਸਰਕਾਰ-ਏ-ਖਾਲਸਾ ਦੇ ਸਪੁਰਦ ਕਰਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇਸ਼ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਜਾਏ। ਖਾਲੜਾ ਪਰਿਵਾਰ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਬਖਸ਼ਣ
@user-ne5zx8et4j
@user-ne5zx8et4j 18 күн бұрын
Baez te panjab ajad ho waheguru Ji
@shivanisharma5562
@shivanisharma5562 14 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ 😮😮😮😮
@pbxgaming92
@pbxgaming92 10 күн бұрын
Bilkul sahi
@harpreetpalna2022
@harpreetpalna2022 24 күн бұрын
ਇੱਕ ਇੱਕ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਉਣੀ ਚਾਹੀਦੀ ਆ ਜੀ ਕਿਸੇ ਹੋਰ ਦੀ ਵੋਟ ਵਾਲੀ ਸੰਦੂਕੜੀ ਖਾਲੀ ਨਿਕਲਣੀ ਚਾਹੀਦੀ ਆ
@SurjeetKaur-ny5mp
@SurjeetKaur-ny5mp 24 күн бұрын
ਵੋਟਿੰਗ ਮਸ਼ੀਨਾਂ ਤੇ ਨਿਗਰਾਨੀ ਰੱਖਣੀ ਬੜੀ ਜ਼ਰੂਰੀ ਹੈ। ਦੁਸ਼ਮਣ ਪਾਰਟੀਆਂ ਮਸ਼ੀਨਾਂ ਵਿੱਚ ਹੇਰਾ ਫੇਰੀ ਕਰਾ ਸਕਦੀਆਂ ਹਨ। ਅੰਮ੍ਰਿਤਪਾਲ ਸਿੰਘ ਜੀ ਖਾਲਸਾ ਲੱਖਾਂ ਦੀ ਲੀਡ ਨਾਲ ਜਿੱਤੇਗਾ ਜੇ ਮਸ਼ੀਨਾਂ ਠੀਕ ਰਹੀਆ ਤਾਂ ਰਿਕਾਰਡ ਤੋੜ ਵੋਟਾ ਨਾਲ ਜਿੱਤੇ ਗਾ।🙏🌹
@shivanisharma5562
@shivanisharma5562 14 күн бұрын
ਵੀਰ ਅਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਧੰਨਵਾਦ ਸਹਿਤ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਸੂਤੀ ਪੲਈ ਹੈ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😮😮😮😮
@nsparmar
@nsparmar 24 күн бұрын
ਸੱਚ ਹੀ ਹੈ ਲੱਖ ਲਾਹਣਤ ਏ ਏਸ ਭਗਵੰਤ ਮਾਨ ਅਤੇ ਇਹਦੀ ਸਰਕਾਰ ਉੱਤੇ।
@SurjitSingh-xd5sk
@SurjitSingh-xd5sk 24 күн бұрын
ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖਣ ਜੀ
@JagjitSingh-uz4dv
@JagjitSingh-uz4dv 24 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80% ਵੋਟਾਂ ਭਾਈ ਸਾਬ ਨਾਲ
@raisinghgrewal2024
@raisinghgrewal2024 24 күн бұрын
Good. Veer. Ji
@Sing-ek2ed
@Sing-ek2ed 24 күн бұрын
Bahut Sohni galbaat keeti bhai saab ne
@SurjitSingh-xd5sk
@SurjitSingh-xd5sk 24 күн бұрын
ਬਹੁਤ ਵਧੀਆ ਜੀ
@manjindersingh7379
@manjindersingh7379 24 күн бұрын
ਵਧੀਆ👍💯 ਸੋਚ💐 ਵਧੀਆ ਢੰਗ ਮੈਡਮ ਦਾ🩷🩷
@bhagwantsingh7056
@bhagwantsingh7056 22 күн бұрын
ਵਾਹਿਗਰੂ ਜੀ
@user-sz4yb3ks6r
@user-sz4yb3ks6r 24 күн бұрын
Waheguru ji ♥️🙏
@Malwa_modify
@Malwa_modify 25 күн бұрын
ਸੱਚੇ ਪਾਤਸ਼ਾਹ ਪ੍ਰਮਾਤਮਾ ਮੇਹਰ ਕਰੋ ਜੀ ਬਾਈ ਅਮ੍ਰਿਤਪਾਲ ਸਿੰਘ ਤੇ
@navdeepkaur5895
@navdeepkaur5895 18 күн бұрын
😪😪😪😪😪😪😪😪😪😪😪😪😪😪😪😪😪
@navdeepkaur5895
@navdeepkaur5895 18 күн бұрын
💪💪💪💪💪💪👌👌👌👌👌👌💪💪💪💪🙋‍♂️🙋‍♂️🙋‍♂️
@manjindersingh7379
@manjindersingh7379 24 күн бұрын
ਵਾਹਿਗੁਰੂ ਮਿਹਰ ਕਰਨ ਆਸ ਹੋ ਗਈ 🙏👌🙏
@csdhillon1
@csdhillon1 23 күн бұрын
🙏 ਵਾਹਿਗੁਰੂ ਜੀ ਮੇਹਰ ਕਰਨ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮ ਪੀ ਬਣ ਜਾਣ ਵਾਹਿਗੁਰੂ ਜੀ
@Khalsaforever-ou5cr
@Khalsaforever-ou5cr 12 күн бұрын
🙏🌹ਗੁਰੁ ਮੇਰਾ ਸੰਗ ਸਦਾ ਹੈ ਨਾਲੇ ਜੀ ਗੁਰੁ ਮੇਰਾ ਸੰਗ ਸਦਾ ਹੈ ਨਾਲੇ 🙏🌹ਸਿਮਰ ਸਿਮਰ ਤਿਸੁ ਸਦਾ ਹੈ ਨਾਲੇ ਵਾਹਿਗੁਰੂ ਅੰਗ ਸੰਗ ਹੈ ਅਮਿਤਪਾਲ ਸਿੰਘ ਸ਼ੇਰ ਦੇ ਨਾਲ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੀਂ ਮੇਰੇ ਮਾਲਕਾ ਜੀਉ 🌹🙏❤️💘❤️🚩
@Harrisonair
@Harrisonair 24 күн бұрын
ਵਾਰਿਸ ਪੰਜਾਬ ਦੇ
@bhagwantsingh2037
@bhagwantsingh2037 24 күн бұрын
ਅੰਮ੍ਰਿਤ ਪਾਲ ਸਿੰਘ ਨੂੰ ਜਤਾਉ ਜੀ
@gurpreetkau-zl2ie
@gurpreetkau-zl2ie 25 күн бұрын
Very good
@jagjitkaur5288
@jagjitkaur5288 14 күн бұрын
ਵਾਹਿਗੁਰੂ ਜੀ ਮੇਹਰ ਕਰੋ
@SubhdeepSingh-cr3ix
@SubhdeepSingh-cr3ix 24 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@singhsatnam7313
@singhsatnam7313 24 күн бұрын
Reporter ji punjabi bhut vdia saf suthri bolde ho thanks g 🙏
@SurjitSingh-xd5sk
@SurjitSingh-xd5sk 24 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@jagirkaur1041
@jagirkaur1041 24 күн бұрын
❤❤waheguruji
@deepmann4335
@deepmann4335 24 күн бұрын
Full support a 👍🏽👍🏽
@kkaurk1699
@kkaurk1699 10 күн бұрын
Bahut vdhiya galbaat kiti baapu ji ne te bibi ji ne👍🏻
@jaswandersingh7035
@jaswandersingh7035 24 күн бұрын
❤❤❤❤❤
@sahibjotsingh9217
@sahibjotsingh9217 22 күн бұрын
IAm from Jammu full support Amrit pal Singh ji khalsa jindabad 👍
@kuldipsingh715
@kuldipsingh715 11 күн бұрын
Waheguru ji jatauga bhai sab g nu
@harjitsinghjheetajheeta4415
@harjitsinghjheetajheeta4415 25 күн бұрын
Amritpal Singh wargay Leaders the jaroorat hai Nek banday
@KulwantsinghWarval-sk9ks
@KulwantsinghWarval-sk9ks 24 күн бұрын
Bhai Amrit pal Singh ji jinbadab
@Singh-mj2eq
@Singh-mj2eq 24 күн бұрын
ਭਾਊ❤❤
@jaspindersingh9945
@jaspindersingh9945 24 күн бұрын
ਅਮਰਿਤ ਪਾਲ ਸਿੰਘ ਜੀ ਨੂ ਜਾਤਾਊ ਜੀ
@kirnpalrai1537
@kirnpalrai1537 19 күн бұрын
ਬਹੁਤ ਵਧੀਆ ਸੋਚ ਆ ਜ਼ੀ
@Jasminekaurbal
@Jasminekaurbal 21 күн бұрын
WMK👏👏
@narinderkang6480
@narinderkang6480 25 күн бұрын
Bhai Amritpal ji khalsa jindabaad Pind walyo poora jor la do Hor booth na lagy pind vich
@kkaurk1699
@kkaurk1699 10 күн бұрын
Waheguru ji korpa krn🙏🙏🙏🙏
@deepmann4335
@deepmann4335 24 күн бұрын
Bhai amritpal jindabaad
@Aulakh_volgs
@Aulakh_volgs 9 күн бұрын
ਸੱਚੇ ਪਾਤਸ਼ਾਹ ਪਰਮਾਤਮਾ ਮੇਹਰ ਕਰੋਂ ਜੀ ਬਾਈ ਅਮਿਰਤਪਾਲ ਸਿੰਘ ਜੀ ❤❤
@gursewaksingh-ls4rm
@gursewaksingh-ls4rm 23 күн бұрын
ਜਿਨਾਂ ਚਿਰ ਈਵੀਐਮ ਮਸ਼ੀਨਾਂ ਹਨ ਓਨਾਂ ਚਿਰ ਕੌਂਣ ਜਿੱਤੂ ਕੌਂਣ ਹਾਰੂ ਕਿਸੇ ਬਾਰੇ ਕੁਸ਼ ਵੀ ਨਹੀਂ ਕਹਿਆ ਜਾ ਸਕਦਾ ਫਿਰ ਵੀ ਜੇ ਚੰਗੇ ਬੰਦੇ ਜਿੱਤ੍ਹਣ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ।
@SiratDhugga
@SiratDhugga 22 күн бұрын
Bhi Amartpal g jandabab g
@user-vb6sp5wj3y
@user-vb6sp5wj3y 12 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹੇਰ ਕਰੀ 🙏
@ArvinderSingh-zz1sv
@ArvinderSingh-zz1sv 24 күн бұрын
ਚੜਦੀ ਕਲਾ
@user-vm8hl7er2s
@user-vm8hl7er2s 17 күн бұрын
Waheguru ji ka khalstan
@SANDHU_171
@SANDHU_171 24 күн бұрын
ਭਾਈ ਅੰਮਿ੍ਤਪਾਲ ਸਿੰਘ
@user-ru9sm1eq2o
@user-ru9sm1eq2o 24 күн бұрын
🙏🙏🙏🌹
@amritdhillonamrit6881
@amritdhillonamrit6881 22 күн бұрын
❤❤
@SurjitSingh-xd5sk
@SurjitSingh-xd5sk 24 күн бұрын
ਭੰਡ ਨੇ ਚੁਟਕੁਲੇ ਸੁਣਾ ਸੁਣਾ ਕੇ ਤੇ ਦੁਨੀਆਂ ਨੂ
@gurpreetkau-zl2ie
@gurpreetkau-zl2ie 25 күн бұрын
Veer Amritpal Singh nu jitt diwao Guru Sahib
@user-em5nl5tx2b
@user-em5nl5tx2b 24 күн бұрын
❤ਗੁਰੂ ਪਿਆਰਿਓ ਤੱਕੜੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਦੱਤ ਕਰੋ।
@Simranjit_kaur475
@Simranjit_kaur475 22 күн бұрын
❤❤❤❤❤❤
@user-nr3eg1lx5c
@user-nr3eg1lx5c 12 күн бұрын
Wah shero wah
@Kkulvir0401
@Kkulvir0401 10 күн бұрын
🙏🏽🙏🏽❤️👍🏽
@navparmar7274
@navparmar7274 24 күн бұрын
Bohut hii sulje hoye loak han bhai sahib de pind de
@rajwinder1968
@rajwinder1968 25 күн бұрын
🙏🙏🙏🙏🙏❤️❤️❤️❤️
@user-ys7bl5jn8o
@user-ys7bl5jn8o 19 күн бұрын
Waheguru ji 🙏 mehar kri mere veer te morcha fathe karna dhan dhan guru gobind singh 🙏
@user-ys7bl5jn8o
@user-ys7bl5jn8o 19 күн бұрын
Dhanwad meriya mava te bappu ji 🙏 da bilkul sahi kiha
@bahadursingh2645
@bahadursingh2645 24 күн бұрын
ਵਿਰਸੇ ਨੂੰ ਇਹ ਲੋਕਾਂ ਦੀ ਇੰਟਰਵਿਊ ਸਾਣੂੰਹ, ਜਹਿੜਾ ਕਹਿੰਦਾ ਇਕ, ਵੀ ਦੱਸ ਦੇਵੇ ਇਹਨਾਂ ਨੇ 100,ਨੇਸੇ, ਕਰਨ ਵਾਲੇ ਤੇ ਛੱਡਣ ਵਾਲੇ ਦੱਸੇ, ਵਿਰਸੇ ਤੇ ਰੇ, ਮੂੰਹ ਤੇ,😛 ਹੁਣ ਛੱਡ ਸਿਆਸਤ ਜੇਹੈ,,,, ਅਣਖ
@KulbirSingh-md6zj
@KulbirSingh-md6zj 24 күн бұрын
Bandi singhan bare v gal karo
@baljitkaur9771
@baljitkaur9771 24 күн бұрын
Sachiya gla bilkul
@bababeepsingh
@bababeepsingh 11 күн бұрын
ਅਮਿ੍ਰਤਪਾਲ ਸਦਾ ਜੀਂਦਾ ਰਹਿਣ ਮੇਰੇ ਵੀਰ
@NarinderSingh-pu6be
@NarinderSingh-pu6be 24 күн бұрын
Amrtpal singh zadbad
@vinylRECORDS8518
@vinylRECORDS8518 25 күн бұрын
ਸੁੱਖੇ ਨੇ ਪੰਜਾਬ ਵਿੱਚ ਇੱਕ ਸੀਟ ਵੀ ਤਰਸਦਾ ਫਿਰੇਗਾ, ਹੁਣ ਲੋਕ ਸਿਆਣੇ ਹੋ ਗਏ।
@bhupinderkaur6669
@bhupinderkaur6669 12 күн бұрын
ਮਾਤਾ ਜੀ ਅਸੀ ਅਮ੍ਰਿਤਪਾਲ ਦੇ ਨਾਲ ਪਰ ਰਹੀ ਨਸ਼ੇ ਦੀ ਗੱਲ ਨਸ਼ਾ ਅਕਾਲੀਆਂ ਨੇ ਲਿਆਂਦਾ ਵੀਰ ਅਮ੍ਰਿਤਪਾਲ ਜਿਤੇ ਨਸ਼ੇ ਖਤਮ ਹੋਣ
@Jaspreet.kaur67
@Jaspreet.kaur67 24 күн бұрын
Amrit nuvottan paayo
@luckysingh-po1gh
@luckysingh-po1gh 22 күн бұрын
Waheguru ji 🙏🌹 Panth bachao Punjab bachao ji 🙏🌹 Bhai sarbjit Singh khalsa jindabad 🙏🌹 Bhai amritpal singh khalsa jindabad 🙏🌹
@sukhjitsingh3772
@sukhjitsingh3772 19 күн бұрын
99/. ਅਮ੍ਰਿਤਪਾਲ ਸਿੰਘ ਵੀਰ ਦੇ ਨਾਲ ਨੇ ਜੀ ।
@jasbirsing6568
@jasbirsing6568 8 күн бұрын
Dan dan guru ramdas ji tara shukar ha Waheguru mehar kro ji
@Sing-ek2ed
@Sing-ek2ed 24 күн бұрын
Sawaad sanu bhai amritpal singh vaddi lead te jitte aur modi aghe baithe
@user-rm5wy3qe1z
@user-rm5wy3qe1z 22 күн бұрын
Kalsa panth de sewa dar Amrit pal Singh Ji 🙏 jinda bad 🙏🙏🙏🙏🙏
@subashchander9107
@subashchander9107 21 күн бұрын
Waheguru sacche Badshah Amrit pal Ji di chadhadi Kala vich rakhe
@vloggerandgamer6648
@vloggerandgamer6648 21 күн бұрын
Waheguru ji 1947 & 1984 nu dubara na duhrao ji so samajdari ton kam lo jo.
@bhinder_singh_.8093
@bhinder_singh_.8093 21 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@user-on7ps2bx9t
@user-on7ps2bx9t 17 күн бұрын
Government give it free study Free medicine I don't need anything free not food not transport study and Hospital
@samandeepsingh7129
@samandeepsingh7129 11 күн бұрын
ਅੰਮ੍ਰਿਤਪਾਲ ਦਾ ਜਿੱਤਣਾ ਅੱਜ ਦੇ ਸਮੇਂ ਵਿੱਚ ਜਿੱਤਣਾ ਜ਼ਰੂਰੀ ਹੀ ਨਹੀਂ ਬੇਹੱਦ ਜ਼ਰੂਰੀ ਆ ਸਾਧ ਸੰਗਤ ਜੀ
@RajinderSingh-fo6er
@RajinderSingh-fo6er 25 күн бұрын
Jamira.waleo.takre.ho.jao
@gurdishsinghdigital
@gurdishsinghdigital 16 күн бұрын
Jehre 21 saal de munde di bebe ne gl kiti o bhai c mera…Amritpal Singh di mojoodgi ch pind cho nasha band ho gya c te jdo es sarkar ne bhau te NSA laayi te nashe di hneri jhulli pyi a pindo pind
@JaspalSingh-hi3xy
@JaspalSingh-hi3xy 10 күн бұрын
Hlo❤❤💕🤵‍♂️🙋‍♀️✍️🤝👍😊
@kamalbhagat4464
@kamalbhagat4464 12 күн бұрын
Amritpal Singh Khalsa he jetan gea
@Husan-bk2xi
@Husan-bk2xi 9 күн бұрын
Bhai amritpal Khalsa ji zindabad khalistaan zindabaad 🚩
@parpar4609
@parpar4609 19 күн бұрын
Amritpal Singh 500000vote
@jangsingh9119
@jangsingh9119 24 күн бұрын
Badal te Valtoha Dono Rss Bjp de Chele ne
@user-nr3eg1lx5c
@user-nr3eg1lx5c 12 күн бұрын
Amritpal Singh sada next cm hai.okk
@ranasandhu999
@ranasandhu999 24 күн бұрын
Massi soma zindabaad
@preet2520
@preet2520 22 күн бұрын
Bebe ik gl glt kargi ki bhede wale de ghr ch sano aata len jana penda tus na jao len bebe ata
@gursewaksingh-ls4rm
@gursewaksingh-ls4rm 23 күн бұрын
ਨੱਬਜੋਤੇ ਕਦੇ ਸਿਰ ਵੀ ਨੰਗਾ ਕਰ ਲਿਆ ਕਰ, ਹਰ ਵੇਲ਼ੇ ਸਿਰ ਢਕੀ ਰੱਖਦੀਅਂ, ਮਾੜੀ ਮੋਟੀ ਸਿਰ ਨੂੰ ਹਵਾ ਜੀ ਵੀ ਲੱਗ ਜਾਂਣ੍ਹ ਦਿਆ ਕਰ।
@JujharSingh-qu1be
@JujharSingh-qu1be 24 күн бұрын
Chavlo appne beacha nu ketrol rakhu thau 84 vala time AA jana
@GurmukhSingh-cz2vm
@GurmukhSingh-cz2vm 18 күн бұрын
ਬੀਟੁ ਬਾਤੇ ਬੁਚੜ ਦਾ ਦੱਲਾ ਇੰਦਰਾ ਦਾ ਛੋਕਰਾ ਮੁਰਦਾਬਾਦ ਸਰਦਾਰ ਸੀਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਮਲੋਆ ਸੰਦੀਪ ਸਿੰਘ ਸਨੀ ਰਾਮਗੜ੍ਹੀਆ ਜੀਦਾਬਾਦ
@BSGILL806
@BSGILL806 25 күн бұрын
ਇਕ ਸੰਸਦ ਦੀ ਚੋਣ ਕੇਵਲ ਜੱਲੂ ਖੇੜਾ ਪਿੰਡ ਦੇ ਲੋਕਾਂ ਦੀ ਵੋਟਾਂ ਨਾਲ ਹੀ ਨੇਪਰੇ ਨਹੀਂ ਚੜਨੀ I ਚੋਣ ਦਾ ਮਕਸਦ ਕੇਵਲ ਜੇਲ੍ਹ ਤੋਂ ਬਾਹਰ ਆਉਣਾ ਹੈ ਹੋਰ ਕੁਛ ਨਹੀਂ
@vinylRECORDS8518
@vinylRECORDS8518 25 күн бұрын
ਫੇਰ ਮਾੜਾ ਕੀ ਹੈ, ਅੰਮਿ੍ਤਪਾਲ ਸਿੰਘ ਖਾਲੀ ਦਲ ਦੇ ਸੁੱਖੇ ਅਮਲੀ ਤੇ ਵਿਰਸੇ ਅੱਤਵਾਦੀ ਤੋਂ ਤਾਂ ਹਜਾਰਾਂ ਦਰਜੇ ਚੰਗਾ ਹੀ ਹੈ।
@sandeepdhaliwal4158
@sandeepdhaliwal4158 25 күн бұрын
Sara Punjab nl aa
@Birdavinder297
@Birdavinder297 25 күн бұрын
ਤੈਨੂੰ ਦੋ ਦਿਮਾਗ ਦਿੱਤੇ ਰੱਬ ਨੇ?
@BSGILL806
@BSGILL806 24 күн бұрын
ਦਿਮਾਗ ਤਾਂ ਇੱਕ ਹੀ ਦਿੱਤਾ ਰੱਬ ਨੇ ਜੋ ਓਹਦੀ ਕਿਰਪਾ ਸਦਕਾ ਠੀਕ ਹੈ । ਇਸ ਤੋਂ ਪਹਿਲਾਂ ਸਿਮਰਨਜੀਤ ਮਾਨ ਵੀ ਜੇਲ੍ਹ ਤੋਂ ਬਾਹਰ ਇਸੇ ਤਰਾਂ ਦੇ ਤਰੀਕੇ ਨਾਲ ਆਇਆ ਸੀ ਕਿਉਂਕਿ ਉਦੋਂ ਵੀ ਪੰਜਾਬ ਓਹਦੇ ਨਾਲ ਸੀ ਤੇ ਪੰਜਾਬ ਨੂੰ ਕਿ ਫਰਕ ਪਿਆ ਤੇ ਹੁਣ ਕਿ ਹੋਊਗਾ । ਪਰ ਕਿਸੇ ਨੂੰ ਤੂੰ ਤੈਨੂੰ ਸ਼ਬਦ ਵਰਤ ਕੇ ਆਪਣਾ ਖੁਦ ਦਾ ਦਿਮਾਗ ਦਾ ਜਲੂਸ ਨਾ ਕੱਢੋ ਵੀਰ ਜੀ
@SiratDhugga
@SiratDhugga 22 күн бұрын
Kutta bolda he Honda ha Bhai Amartpal g jandabab g
@Dasbabu24
@Dasbabu24 21 күн бұрын
Pols agaya pols 🤣🤣
@RahulBhagat-ll2jy
@RahulBhagat-ll2jy 11 күн бұрын
Attwadi Gunda badmash amritpal😊😊😊😊
@Knittingvlog
@Knittingvlog 9 күн бұрын
Tu a Gunda sab ton ਵੱਡਾ ਮੇਰਾ ਵੀਰ ਨਹੀਂ
@Knittingvlog
@Knittingvlog 9 күн бұрын
Amritpal ਸਿੰਘ ਖਾਲਸਾ ਅੱਤਵਾਦੀ ਨਹੀਂ ਤੂੰ a ਅੱਤਵਾਦੀ
@jasvindersinghbirdi981
@jasvindersinghbirdi981 24 күн бұрын
Amritpal is a criminal who committed a heinous sin crime in Gurdwara Sahib Model Town Jalandhar. He must be heavily penalized under IPC
@m.s6705
@m.s6705 22 күн бұрын
😂😂😂
@jsthind3587
@jsthind3587 21 күн бұрын
माइक 🎤 नू वोट पाओ
@jsthind3587
@jsthind3587 21 күн бұрын
Je nasla bachunia ta bhai sahb nu pa dyo vote nahi ta bache paida nahi hone kdi v
@naibsingh7779
@naibsingh7779 23 күн бұрын
❤❤
@SubhdeepSingh-cr3ix
@SubhdeepSingh-cr3ix 24 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,7 МЛН
小女孩把路人当成离世的妈妈,太感人了.#short #angel #clown
00:53
Can you beat this impossible game?
00:13
LOL
Рет қаралды 68 МЛН
ਖਾਲਸਾ ਮੈਦਾਨ ਵਿੱਚ ਆ।Khazala new song latest video....#bhaiamritpalsinghji #khadursahib #vote #mp
1:38
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,7 МЛН