Dhakad vs Dhakad 2.0 | ਪੰਥਕ ਸੀਟ ਤੋਂ ਕੌਣ ਮਾਰੇਗਾ ਬਾਜ਼ੀ ? | Lok Sabha Election 2024 | Khadoor Sahib

  Рет қаралды 437,721

News18 Punjab/Haryana/Himachal

News18 Punjab/Haryana/Himachal

25 күн бұрын

Dhakad vs Dhakad 2.0 | ਪੰਥਕ ਸੀਟ ਤੋਂ ਕੌਣ ਮਾਰੇਗਾ ਬਾਜ਼ੀ ? | Lok Sabha Election 2024 | Khadoor Sahib
#dhakadvsdhakad #KhadoorSahibLokSabhaSeat #news18punjab #amritpalsingh #virsasinghvaltoha #kulbirzira #mandeepsinghmanna
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 829
@RanjeetSingh-wg6rn
@RanjeetSingh-wg6rn 22 күн бұрын
ਅੰਮ੍ਰਿਤਪਾਲ ਸਿੰਘ jindabad
@WJKKWJKF
@WJKKWJKF 22 күн бұрын
ਭਾਈ ਅੰਮ੍ਰਿਤਪਾਲ ਸਿੰਘ, ਚੋਣ ਨਿਸ਼ਾਨ - ਮਾਈਕ 🎙️
@PreetGosal-wd2hl
@PreetGosal-wd2hl 21 күн бұрын
ਸਹੀ imji ਲਗਾਓ ਪੁਰਾਣਾ 🎙️ ਆ
@justlike8960
@justlike8960 17 күн бұрын
ਅਮਰਪਾਲ ਸਿੰਘ ਨੇ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਸਹੁੰ 'ਤੇ ਅੰਗੂਠਾ ਲਗਾਇਆ।
@justlike8960
@justlike8960 17 күн бұрын
ਅਜਿਹਾ ਲਗਦਾ ਹੈ ਕਿ ਅਮਰਪਾਲ ਸਿੰਘ ਜੀ ਨੇ ਵੱਖਰਾ ਖਾਲਿਸਤਾਨ ਦੀ ਮੰਗ ਛੱਡ ਦਿੱਤੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮੋਦੀ ਹੈ ਤਾਂ ਸਭ ਕੁਝ ਸੰਭਵ ਹੈ।
@JoginderSingh-se9mt
@JoginderSingh-se9mt 23 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@kartarsingh1104
@kartarsingh1104 20 күн бұрын
😊😊😊😊
@shahdevsingh7951
@shahdevsingh7951 22 күн бұрын
ਮੀਰੀ ਪੀਰੀ ਦਾ ਮਤਲਬ ਹੈ ਕਿ ਆਦਮੀ ਪਹਿਲਾਂ ਧਰਮੀ ਹੋਵੇਂ ਫ਼ੇਰ ਰਾਜਨੀਤਕ ਹੋਵੈ।
@sukhmindersingh1983
@sukhmindersingh1983 22 күн бұрын
ਭਾਈ ਅਮ੍ਰਿਤਪਾਲ ਸਿੰਘ ਨੂੰ ਜਤਾਓ ਜੀ ਫੇਰ ਨਸ਼ੇਆ ਨੂੰ ਠਲ੍ਹ ਪਵੇਗੀ ਜੀ ਪੰਜਾਬ ਬਚਾਓ ਭਾਈ ਅਮ੍ਰਿਤਪਾਲ ਸਿੰਘ ਨੂੰ ਜਤਾਓ ਜੀ
@2010roop
@2010roop 18 күн бұрын
Apne mooh nu na kite thal pa Liyo. Je lok apne mooh nu control kar len tan panth da rola na paoun per khair khote log nu samjoun da feda nahin .
@TruckWalaVlogger8386
@TruckWalaVlogger8386 18 күн бұрын
​@@2010roopghussea khotte nhi seyane hoge bahut partiya nu vote payi Nasha khatam Karn da wada kita par nhi kar sake hun islyiye log Amritpal nu vote pa rhe ne sarea nu wekh leya baki tu bhi agar amritpal de kol ajanda tan shayad ghussa na renda
@TruckWalaVlogger8386
@TruckWalaVlogger8386 18 күн бұрын
​@@2010roopbaki bhedan nu koi samjha nhi sakda bas kikkliya sunde raho bhandan to
@2010roop
@2010roop 18 күн бұрын
Bhai amritpal warga darpok landoo khotein nu bafkoof bana ke jail vichon bahar a jayoo. Tuhade shakal dekhan wali hone Jadon oh bahar a je ve tuhade laye lok Saba vichon kush liya na sakia. AAP walian ne khadoor sahib de lokan nu mooh ne laouna phir Gurdwara vich langer shakeio. Development da kaam kide looser mooh naal mangan jayo ge. No vote no development
@OnlyPunjab-lz8wc
@OnlyPunjab-lz8wc 17 күн бұрын
Shri Guru Granth Sahib Ji ki oote lekar chalte Hain sath mein lekar nahi...Shri Guru Granth Sahib Ji ko sath le kar ladta hai ladai ...woh hai amritpal jekar ho jati beadbi kon tha jimewar
@kuldeepsingh-kd3uc
@kuldeepsingh-kd3uc 23 күн бұрын
Amritpal singh jitt dun
@HarwinderSingh-jn8mq
@HarwinderSingh-jn8mq 23 күн бұрын
Bhai amritpal Singh khalsa zindabad
@SubhdeepSingh-cr3ix
@SubhdeepSingh-cr3ix 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ, ਦੇ ਨਾਲ ਰਹਿਕੇ ਮੈਂ ਵੀ ਨਸ਼ਾ ਛੱਡਿਆ ਏ
@veersinghsandhu8567
@veersinghsandhu8567 23 күн бұрын
Waheguru ji da khalsa waheguru ji ki fathe🙏🙏🙏
@LachmanDas-hs2kf
@LachmanDas-hs2kf 21 күн бұрын
❤❤❤ fr TT CT hy ji ki TT ll JB ​@@veersinghsandhu8567
@Rajajirangbaj
@Rajajirangbaj 20 күн бұрын
😂😂😂 jhuth
@sanvirk6149
@sanvirk6149 17 күн бұрын
ਜੀਭ ਆਲੀਆ ਗੋਲੀਆਂ ਖਾਕੇ 😂
@hsworldview8075
@hsworldview8075 16 күн бұрын
Pehlan bhen jahaaun nu lagga si?
@manpreetsandhu3586
@manpreetsandhu3586 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਏ ਅਲੈਨ ਹੋਣਾ ਬਾਕੀ ਏ 🎉🎉🎉
@WassanSingh-tb5ue
@WassanSingh-tb5ue 22 күн бұрын
ਚੈਨਲ ਵਾਲੇ ਦਾ ਵਾਈ ਕਾਟ ਕਰੋ ਇਹ ਬੀ ਜੇ ਪੀ ਦਾ ਚਮਚਾ ਹੈ ਜਦੋਂ ਬੀ ਜੇ ਪੀ ਨੂੰ ਸਟਿੱਕ ਜਵਾਬ ਮਿਲਦਾ ਹੈ ਤਾਂ ਪੂਰਾ ਜਵਾਬ ਨਹੀਂ ਸੁਣਦਾ ਤੇ ਦੂਸਰੇ ਵੱਲ ਚਲਾ ਜਾਂਦਾ ਹੈ
@petriksam3640
@petriksam3640 18 күн бұрын
ਸ਼ਰਮ ਕਰੋ ਬੇਸ਼ਰਮ ਪੰਜਾਬੀਆਂ, ਕਾਇਰ ਸਵਾਰਥੀ ਹਿੰਦੂਓ, ਹੁਣ ਜਾਗੋ, ਜੇ ਤੁਸੀਂ ਨਹੀਂ ਚਾਹੁੰਦੇ ਕਿ ਖਾਲਿਸਤਾਨੀਆਂ ਦੁਆਰਾ ਤੁਹਾਡੇ ਧਰਮ ਦਾ ਅਪਮਾਨ ਹੋਵੇ ਤਾਂ ਹਿੰਦੂਆਂ ਨੂੰ ਵੋਟ ਦਿਓ।
@AmitSharma-di1ht
@AmitSharma-di1ht 18 күн бұрын
4 June nu ptaa lagjo oh ta veer g
@AmitSharma-di1ht
@AmitSharma-di1ht 18 күн бұрын
​@@WassanSingh-tb5uejihda swal push lve oho bjp da sahi gal kiti patrkar ne pehla ta savidhan nu gala kad da c te aj jail vicho bahar an le Vota lad rahe ohi savidhan de naam te Ohnu manke ehni anhk ah na Vota ldo naa manoo savidhan nu daso gala bhut vadiya karde bs gala Karan jogy he ah veer Koi sachi gal push lve ta bjp da anaa bjp ne he ah pave Punjab vich na ave baki 400 par he ah sabnu pata veer
@sukhdevshing409
@sukhdevshing409 23 күн бұрын
Amritpal. Singh. Zindabad
@avtarsingh2531
@avtarsingh2531 22 күн бұрын
ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਫਰੀਦਕੋਟ ਤੋਂ ਸਰਬਜੀਤ ਸਿੰਘ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@gurpejsingh5784
@gurpejsingh5784 23 күн бұрын
🥶ਬੇਅੰਤੇ ਬੁਚੜ ਵਰਗੇ ਅਰਗਜੇਬ ਮੱਸੇ ਰੰਘੜ ਮੀਰ ਮੰਨੂੰ ਜਕਰੀਆ ਖਾਣ ਕਈ ਆਏ ਕਈ ਗਏ
@gurvailsingh3849
@gurvailsingh3849 23 күн бұрын
ਵਲਟੋਹਾ ਖਡੂਰ ਸਹਿਬ ਤੋ ਨਹੀ ਜਿੱਤਦਾ ਭਾਈ ਅਮਿੰਤਰਪਾਲ ਸਿੰਘ ਹੀ ਜਿੱਤਾਂਗਾ
@sunnysandhu5453
@sunnysandhu5453 19 күн бұрын
ਮੇਰੇ ਹਿਸਾਬ ਨਾਲ ਤੈਨੂੰ ਤਾ ਮਾਂ ਦੇ ਪੇਟ ਵਿੱਚ ਹੀ ਪਤਾ ਲੱਗ ਗਿਆ ਹੋਣਾ ਵਾ ਉਹ ਬੀਜੇਪੀ ਵਿੱਚ ਆ ਬਾਕੀ ਜੇ ਉਹ ਬੀਜੇਪੀ ਹੁੰਦੇ ਤਾ ਉਹ ਐਸ਼ ਕਰ ਰਿਹਾ ਹੁੰਦਾ ਐਵੇ ਜੇਲ੍ਹ ਨਾ ਹੁੰਦੇ
@reshamsingh5864
@reshamsingh5864 23 күн бұрын
🎉 ਵਾਹਿਗੁਰੂ ਜੀ
@RavinderGill-vt6eu
@RavinderGill-vt6eu 23 күн бұрын
Amritpal Singh❤❤❤❤❤❤
@SukhwinderSingh-jg1je
@SukhwinderSingh-jg1je 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉🎉🎉।
@kewalsingh5518
@kewalsingh5518 22 күн бұрын
ਇਹ ਕੰਮ ਜਨਤਾ ਨੂੰ ਆਪਸ ਵਿੱਚ ਲੜ੍ਹਾਈ ਕਰਾਉਣ ਦੇ ਬਰਾਬਰ ਹੈਂ. ਫਿਰ ਵੋਟਾਂ ਦਾ ਕੀ ਕੰਮ ਰਹਿ ਜਾਂਦਾ ਹੈਂ. ਇਸ ਤਰਾਂ ਲੋਕਾਂ ਨੂੰ ਵੀ ਚਰਚਾ ਵਿੱਚ ਨਹੀਂ ਆਉਣਾ ਚਾਹੀਦਾ l
@SatnamSinghKhalsa-pd6ie
@SatnamSinghKhalsa-pd6ie 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@kuldeepbega
@kuldeepbega 23 күн бұрын
ਜਿੱਤ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੱਤ ਚੁੱਕੇ ਆ ਐਲਾਨ ਹੋਣਾ ਬਾਕੀ ਹੈ
@HarjitSingh-gx2pr
@HarjitSingh-gx2pr 22 күн бұрын
ਇਨੀਂ ਮਾੜੀ ਕਿਸਮਤ ਨਹੀਂ ਪੰਜਾਬ ਦੀ
@kuldeepbega
@kuldeepbega 22 күн бұрын
@@HarjitSingh-gx2pr 4 ਜੂਨ ਨੂੰ ਦੱਸਾਂਗੇ ਨਾਂ ਨਾਲ ਲਾਉਣਾ ਸਿੰਘ ਤਲਵੇ ਚੱਟਣੇ ਸਿਆਸੀ ਪਾਰਟੀਆਂ ਦੇ ਪੰਜਾਬ ਵਿਰੋਧੀ ਪਾਰਟੀਆਂ ਦੇ
@JagdeepSingh-er9et
@JagdeepSingh-er9et 22 күн бұрын
❤❤❤❤❤
@PreetGosal-wd2hl
@PreetGosal-wd2hl 21 күн бұрын
​@@HarjitSingh-gx2pr ਮੁਗਲਾਂ diya ਓਲਾਦਾ 😂😂
@gurpreet846
@gurpreet846 20 күн бұрын
​@@kuldeepbegabrother jitho thodi soch khatam hundi ae na otho politics start hundi ae te thonu abc v ni pta politics di simple gal ae
@gurpejsingh5784
@gurpejsingh5784 23 күн бұрын
ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ
@user-uq3xt2ev5y
@user-uq3xt2ev5y 22 күн бұрын
ਭਾਜੀ ਹੋਰ ਕਿਸੇ ਨੂੰ ਵੋਟ ਨਾ ਪਾਓ ਅੰਮ੍ਰਿਤਪਾਲ ਨੂੰ ਸਾਰੇ ਵੋਟ ਪਾ ਕੇ ਕਾਮਯਾਬ ਕਰੋ ਉਹਨੂੰ ਜੇਲ ਚੋਂ ਬਾਹਰ ਭਾਜੀ ਕਢਾਓ ਸਾਰੇ ਜਾਣੇ ਵੋਟ ਉਹਨੂੰ ਪਾਓ
@sanvirk6149
@sanvirk6149 17 күн бұрын
ਭਾਈ ਹਵਾਰੇ ਹੁਣੀ ਨੀ ਪਹਿਲਾਂ ਕਂਢਾਉਣੇ ਚਾਹੀਦੇ ਸੀ
@manjitsinghmanjitsingh8722
@manjitsinghmanjitsingh8722 23 күн бұрын
Amrat pal singh ji❤❤❤❤❤❤❤
@ReshamSingh-nk9jr
@ReshamSingh-nk9jr 17 күн бұрын
Ú
@user-lc1wk1kc3h
@user-lc1wk1kc3h 22 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿਤ ਪੱਕੀ
@SukhrajSingh-dt2mv
@SukhrajSingh-dt2mv 23 күн бұрын
Amritpal singh ❤❤
@kuldeepsingh-kd3uc
@kuldeepsingh-kd3uc 23 күн бұрын
Bhai amritpal singh zindabad
@agbilla9576
@agbilla9576 23 күн бұрын
ਕੌਮ ਦੇ ਗਦਾਰ ਹੋਣਗੇ ਓਹ ਲੋਕ ਜੋ ਭਾਈ ਅੰਮ੍ਰਿਤਪਾਲ ਨੂੰ ਵੋਟ ਨੀ ਪਾਉਣ ਗੇ
@user-lc1wk1kc3h
@user-lc1wk1kc3h 22 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ ਖਡੂਰ ਸਾਹਿਬ ਤੌ
@jugalsharma8151
@jugalsharma8151 20 күн бұрын
Amritpal Singh will win win every one loose security deposit
@lovedeepdhaliwal9746
@lovedeepdhaliwal9746 23 күн бұрын
amritpal jituga
@singhsing5481
@singhsing5481 22 күн бұрын
Bhai.Amritpal.Singh.Ji.Khalsa.Zindabad.
@user-uq3xt2ev5y
@user-uq3xt2ev5y 22 күн бұрын
ਭਾਜੀ ਅੰਮ੍ਰਿਤ ਪਾਲ ਦੀ ਸਪੋਰਟ ਕਰੋ ਹ ਬੋਲ ਬੋਲ ਅੰਮ੍ਰਿਤ ਪਾਲ ਦੀ ਸਪੋਰਟ ਕਰੋ ਉਹਨੂੰ ਜੇਲ ਚੋਂ ਬਾਹਰ ਕੱਢੋ
@RajivKumar-ty2qk
@RajivKumar-ty2qk 20 күн бұрын
ਨਾ ਨਸ਼ਾ 70 ਸਾਲ ਚ ਖਤਮ ਹੋਆ ਨਾ ਅਗੇ ਇਹ ਹੋਣਾ ਇਹ ਕੌੜ ਸਾਰੇ ਦੇਸ਼ ਚ ਤੇ ਬਾਹਰਲੇ ਦੇਸ਼ਾ ਤੱਕ ਫੈਲਿਆ ਇਹ ਕੰਮ ਚਲਦਾ ਰੇਹਨਾ
@HarpreetSingh-ic6zw
@HarpreetSingh-ic6zw 23 күн бұрын
Amritpal Singh ❤❤❤❤❤
@ReshamsinghSandhu-zz1mm
@ReshamsinghSandhu-zz1mm 23 күн бұрын
ਭਾਈ ਅਮ੍ਰਿਤਪਾਲ ਸਿੰਘ
@jagmohansingh879
@jagmohansingh879 22 күн бұрын
ਇਥੇ ਕਨੂੰਨ ਸਭ ਦੇ ਵਾਸਤੇ ਬਰਾਬਰ ਨਹੀਂ ਹੈ
@gurvailsingh3849
@gurvailsingh3849 19 күн бұрын
ਇਹ ਕਨੂੰਨ ਕਦੋਂ ਤੋਂ ਲਾਗੂ ਹੋਇਆ ਵੀਰ ਕਿਹੜੇ ਕਨੂੰਨ ਤੋਂ ਗੱਲ ਕਰਦਾ ਇੱਥੇ ਲੀਡਰ ਐਸ਼ ਕਰਨ ਲੋਕ ਭੁੱਖੇ ਮਰਨ ਜੇ ਕੋਈ ਗੱਲ ਤਾਂ ਗੋਲੀ ਮਾਰ ਦਿਉ
@user-ui9td4uv6v
@user-ui9td4uv6v 21 күн бұрын
ਸਾਰੇ ਪੰਜਾਬ ਦੀਆ 13 .,ਸੀਟਾ ਅਮਿੰਰਤਪਾਲ ਸਿੰਘ ਦੇ ਆਜਾਦ ੳਮੀਦਵਾਰਾ ਦੀ ਪੂਰੀ ਹਮਾਇਤ ਕੀਤੀ ਜਾਵੇ ਪੰਜਾਬ ਞਾਸੀਓ
@mukeshdhawan5666
@mukeshdhawan5666 19 күн бұрын
eh saale lagde sade ya pher apnia janania pesh karde rahe sanu
@sandhunirmal4852
@sandhunirmal4852 22 күн бұрын
ਰੈਸਟ ਹਾਊਸ ਚ ਰਹੇ ਵਿਰਸੇ ਹੋਰੀ ਬਾਹਵਾ ਖੜੀਆਂ ਕਰਕੇ ਏਵੈ ਨਹੀਂ ਬਾਹਰ ਆਏ 18 ਦਿਨਾਂ ਦੇ ਜਵਾਕ ਨਹੀਂ ਛੱਡੇ ਓਥੇ ਕਾਨੂੰਨ ਕਿਥੇ ਸੀ
@parmindersingh71
@parmindersingh71 21 күн бұрын
ਅਮਿਰਤਪਾਲ ਸਿੰਘ ਜੀ ਨੂੰ ਜਿੱਤਾਓ ਖਡੂਰ ਸਾਹਿਬ ਵਾਲੇਓ ਨਹੀ ਤਾਂ ਲਾਣਤਾ ਹੀ ਪੈਣੀਆਂ ਤੁਹਾਨੂੰ
@hsworldview8075
@hsworldview8075 16 күн бұрын
Eh jit ke ki kar laoo? RSS da chamcha!
@GurpreetSingh-lw4ki
@GurpreetSingh-lw4ki 22 күн бұрын
ਭਾਈ ਅਮ੍ਰਿਤਪਾਲ ਜੀ ਚੋਣ ਨਿਸ਼ਾਨ ਮਾਈਕ ਭਾਈ ਅੰਮ੍ਰਿਤ ਪਾਲ ਜੀ ਨੂੰ ਵੋਟ ਪਾਓ ਜੀ
@multitalentchannel4298
@multitalentchannel4298 23 күн бұрын
Amritpal singh ji
@user-lc1wk1kc3h
@user-lc1wk1kc3h 22 күн бұрын
ਪਤਰਕਾਰ ਸਾਹਿਬ ਜੀ ਕਮੈਟ ਵੀ ਪੜ ਲਿਓ
@ramansandhu6449
@ramansandhu6449 23 күн бұрын
Pakhpat. Na. Karro. Amritpal. Da. Chon. Nissan. Dikhaoo. T. V. Chanel. California....
@amarjeetsandhu1975
@amarjeetsandhu1975 20 күн бұрын
Right ji 🙏
@atmasingh5372
@atmasingh5372 22 күн бұрын
ਅੰਮ੍ਰਿਤਪਾਲ ਨੂੰ ਵੋਟਾਂ ਪਾਉ ਜੀ।
@user-ze8rn2lj2j
@user-ze8rn2lj2j 21 күн бұрын
ਕਿਉਂ ਕਾਰਨ ??
@Sikhs_will_rule
@Sikhs_will_rule 16 күн бұрын
Hanji
@JarnailSingh-hk9yv
@JarnailSingh-hk9yv 17 күн бұрын
ਬਰੀ ਖਡੂਰ ਸਾਹਿਬ ਜੀ ਦੇ ਲੋਕ ਬਰੀ ਸੂਝ ਬੂਝ ਨਾਲ ਜਵਾਬ ਸਵਾਲ ਕੀਤੇ ਜਾ ਰਹੇ ਹਨ
@gurighuman1344
@gurighuman1344 22 күн бұрын
ਭਾਈ ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯💯💯💯
@pammashah6361
@pammashah6361 23 күн бұрын
ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ
@narinderpalsingh4086
@narinderpalsingh4086 21 күн бұрын
ਪੰਥਕ ਉਸਨੂੰ ਨਹੀ ਆਖਦੇ ਜਿਹੜਾ ਪੰਥ ਨੂੰ ਖਤਮ ਕਰਨ ਵਾਲਿਆ ਦੇ ਨਾਲ ਖੜਦਾ ਹੋਵੇ
@GurdeepSingh-br4co
@GurdeepSingh-br4co 22 күн бұрын
Bhai.amritpal.singh.jindabad.
@sjmahal5
@sjmahal5 22 күн бұрын
ਇਹ ਚੈਨਲ ਨੇ ਚੰਗੀ ਪ੍ਰੱਥਾ ਸ਼ੁਰੂ ਕੀਤੀ ਅ , ਇਸਦਾ ਦਾਇਰਾ ਵਧਾਓ ਲੋਕਾਂ ਨੂੰ ਇਸ ਤਰਾਂ ਮਿੱਲ ਬੈਠਕਿ ਗੱਲਬਾਤ ਕਰਨ ਦਾ ਵੱਲ ਸਿਖਾਓ !
@sukhdevshing409
@sukhdevshing409 23 күн бұрын
Sub. Korsia. De. Premia. Noo. Sad. Ke. Jekr. Punjab. Da. Phala. Chodeo. Ta. Vote. Bhai. Amritpal. Singh. Ji. Noo. Pao. Ji
@gursahibsingh6318
@gursahibsingh6318 21 күн бұрын
ਵਾਹਿਗੁਰੂ ਜੀ
@DarshanSingh-sm1ho
@DarshanSingh-sm1ho 21 күн бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।। ਪ੍ਰਵਾਨ ਕਰਨੀ ਜੀ।
@lssandhu9263
@lssandhu9263 22 күн бұрын
Bhai Amritpal Singh zindabad
@HarbhajanSingh-fo8jx
@HarbhajanSingh-fo8jx 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੱਲੂ ਪੁਰ ਖੇੜਾ
@sandhunirmal4852
@sandhunirmal4852 22 күн бұрын
ਤੁਸੀਂ ਇੱਕੋ ਸਾਰੇ ਕੰਜਰੋ ਦਿੱਲੀ ਦੇ ਦੱਲੇ ਜਾਣਦੇ ਸਾਰੇ
@PreetamKour-bu3hw
@PreetamKour-bu3hw 22 күн бұрын
Waheguru ji
@chanansingh3423
@chanansingh3423 18 күн бұрын
ਅੱਜ ਕਿਸੇ ਸਿਆਸੀ ਲੁਟੇਰੇ ਦਾ ਕੋਈ ਧਰਮ ਨਹੀਂ ਹੈ,, ਲੁਟੇਰੇ ਵੀ ਸਾਡੇ ਵਿੱਚੋ ਹੀ ਨੇ ਅਸੀਂ ਬਣਾਏ,,, ਅਸੀਂ ਸਿੰਘ ਸਵੇਰੇ 13 ਲੁੱਟਰੇ ਨਾ ਚੁਣੋ ,,12 ਲੁਟੇਰੇ ਚੁਣ ਲਵੋ,, ਇਕ ਇਨਸਾਨ ਚੁਣ ਲਓ,,, ਭੁੱਲੇਓ ਨਾ ਭਾਈ ਅਮ੍ਰਿਤਪਾਲ ਸਿੰਘ,,, ਜਿਤਾ ਕੇ ਭੇਜੋ, ਸਾਰੇ ਬੰਦੀ ਸਿੰਘ ਬਾਹਰ ਆਉਣ ਗੇ,,
@user-br9xr3xf5f
@user-br9xr3xf5f 22 күн бұрын
Es singh da jwab me denda ha mere family kagras Mera beta komi Jodha bn jada te sare family sgars kragee❤❤❤❤❤❤❤❤❤ satguru tonu smatt bkhse❤❤❤❤❤❤❤❤❤❤
@jagrajsingh1080
@jagrajsingh1080 22 күн бұрын
ਭਾਈ ਅਮਿੰਤਪਾਲ ਸਿੰਘ ਜਿੰਦਾਬਾਦ🎉🎉🎉🎉🎉🎉❤❤❤❤
@bantasingh2059
@bantasingh2059 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖੰਡੂਰ ਸਾਹਿਬ ਦੇ 9 ਵਿਧਾਨ ਸਭਾ ਹਲਕਾ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ ਵੋਟਾਂ ਪਾਕੇ ਦਿਲੀਂ ਭੇਜੋ ਐਵੇਂ ਵੇਖੋ ਵੇਖੀ ਕਿਸੇ ਵਹਿਣ ਵਿੱਚ ਨਾਂ ਪਵੋ ਪਾਰਲੀਮੈਂਟ ਵਿੱਚ ਧਾਕੜ ਉਮੀਦਵਾਰ ਹੀ ਬੋਲ ਸਕਦਾ ਹੈ
@user-cs6ly3vc9n
@user-cs6ly3vc9n 22 күн бұрын
😂😂😂
@gurlalsandhu5080
@gurlalsandhu5080 22 күн бұрын
10 sal ਬਾਦਲ ਦਾ ਰਾਜ ਰਿਹਾ 5 ਸਾਲ ਕਾਂਗਰਸ ਦਾ 25 ਮਹੀਨੇ ਆਮ ਆਦਮੀ ਪਾਰਟੀ ਨੂੰ ਹੋਗੇ ਏ ਸਭ ਆਪਣੀ ਸਭਲ ਦੀ ਗੱਲ ਕੀਤੀ ਤੇ ਦਸੀ ਮੈ ਕੁਝ ਨੀ ਕੀਤਾ ਐਨਾ ਸਾਰਿਆ ਬਸ ਗੁਰੂ ਸਾਹਿਬ ਤੇ ਹੀ ਸਿਆਸਤ ਕੀਤੀ
@sukhdevshing409
@sukhdevshing409 23 күн бұрын
Ahe. Bibia. The. Monda Koi. NSE. Te. Nahi. Laga. Hona Jis. Din. Nasea. Te. Lago. Fir. Pata. Lago
@user-kh9gg4ju1i
@user-kh9gg4ju1i 23 күн бұрын
ਭਾਈ ਅੰਮ੍ਰਿਤਪਾਲ ਸਿੰਘ ਪੂਰਨ ਸਿੱਖ
@angrejpalnagra812
@angrejpalnagra812 23 күн бұрын
Asi savidhan nu es karke nahi 20:34 mandey q k sadey nal dhaka hunda sadey singha nu saja puri hon day babjud riaha nahi keetay
@JagdishSingh-cw3du
@JagdishSingh-cw3du 21 күн бұрын
ਵਿਰਸਾ ਸਿੰਘ ਵਲਟੋਹਾ ਦਾ ਯੋਗਦਾਨ ਬਹੁਤ ਆ ਪਰ ਘੱਟ ਅਸੀਂ ਵੋਟਰਾਂ ਨੇ ਵੀ ਨਹੀਂ ਕੀਤੀ
@SubhdeepSingh-cr3ix
@SubhdeepSingh-cr3ix 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ
@sandhusab2368
@sandhusab2368 22 күн бұрын
ਜਿੱਤਣਾ ਅਮਿਤਪਾਲ ਸਿੰਘ ਨੇ
@user-ui9td4uv6v
@user-ui9td4uv6v 21 күн бұрын
ਪਤਰਕਾਰ ਜੀ ਬਹੁਤ ਹੀ ਸਿਆਣਪ,, ਨਿਰਪੱਖਤਾ ਨਾਲ ਲੋਕ ਪੱਖ ਰਹੇ ਹਨ ਧੰਨਵਾਦ
@crazymodelmakers7047
@crazymodelmakers7047 23 күн бұрын
Bhai Amritpal singh ji 🎙️
@rikhisingh6133
@rikhisingh6133 18 күн бұрын
सतनाम श्री वाहेगुरु जी हे वाहेगुरु जी सबदा भला कर 🙏🙏🙏🙏🙏
@Kuljeet2001
@Kuljeet2001 21 күн бұрын
ਭਾਈ ਅਮਰਤਪਾਲ ਸਿੰਘ ਜਿੰਦਾ ਬਾਦ. ਅਸੀ. ਮਾਨ ਕਰਦੇ. ਹਾ. ਕੇ. ਸਾਡਾ ਭਾਉ ਹੀ ਜਿੱਤੂ
@rakkarrakkar2981
@rakkarrakkar2981 22 күн бұрын
💯 ਜਿੱਤ paaki aa ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@user-ze8rn2lj2j
@user-ze8rn2lj2j 21 күн бұрын
ਜੈ ਸੰਵਿਧਾਨ
@SukhdevSingh-ju1ie
@SukhdevSingh-ju1ie 18 күн бұрын
ਪੰਜਾਬ ਵਿੱਚ ਸਹਿਣਸ਼ੀਲਤਾ ਹਿਦੂੰਆਂ ਜਾਂ ਹੋਰ ਗੈਰ ਸਿੱਖਾਂ ਤੋਂ ਸਿਖੋ ਸਾਰੇ ਹੀ ਧਰਮ ਵੱਡੇ ਦਿਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਜਾਂ ਸਤ ਸ੍ਰੀ ਅਕਾਲ ਤਾਂ ਕਹਿ ਦਿੰਦੇ ਇਸ ਦੇ ਉਲਟ ਸਿਖਾਂ ਨੇ ਕਦੇ ਵੀ ਜੈ ਸ੍ਰੀ ਜਾਂ ਕਿਸੇ ਧਰਮ ਦੀ ਫਤਿਹ ਨਹੀ ਬੁਲਾਉਦੇ ਅਜੇ ਵੀ ਅਸੀਂ ਗੁਲਾਮ ਹਾਂ?
@GurvirsandhuSandhu
@GurvirsandhuSandhu 17 күн бұрын
Bil kul 100000 sahi veer ji
@JaswantSingh-zp7wp
@JaswantSingh-zp7wp 21 күн бұрын
ਖਡੂਰ ਸਾਹਿਬ ਤੋਂ ਭਾਈ ਅਮਿ੍ਰਤਪਾਲ ਸਿੰਘ ਜੀ ਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਾਓ
@KaramjeetSingh-jg9zx
@KaramjeetSingh-jg9zx 19 күн бұрын
bahut Achcha bola Tumko bhai sahab ne
@user-il8it5gu2m
@user-il8it5gu2m 22 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਜਿਤੇਗਾ ਅਮ੍ਰਿਤ ਪਾਲ ਸਿੰਘ
@amritsingh9076
@amritsingh9076 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੰਦਾਬਾਦ ❤❤❤
@bishanjitmanshahia5416
@bishanjitmanshahia5416 22 күн бұрын
ਵਲਟੋਹਾ ਸਕਲ ਤੋ crook ਹੈ।
@atinsingh5304
@atinsingh5304 19 күн бұрын
🙏🙏🙏 bhai Chamkaur Singh Bahut vdia Balare ne, Waheguru ji, Mehar karan,
@sandhunirmal4852
@sandhunirmal4852 22 күн бұрын
ਖਾਲਸਾ ਵਹੀਰ ਚਲੀ ਚ ਬੀਬਾ ਕਿਥੇ ਸੀ ਤੁਸੀਂ
@jaswindersinghjassa1589
@jaswindersinghjassa1589 19 күн бұрын
Chmkour saab di good speech
@pammashah6361
@pammashah6361 22 күн бұрын
ਮਜ਼ਬੀ ਸਿੱਖ ਸੰਵੀਧਾਨ ਨੂੰ ਮੰਨਦੇ
@sandhunirmal4852
@sandhunirmal4852 22 күн бұрын
ਜਿਥੇ ਸੱਟ ਵੱਜੇ ਅਡਾਨੀ ਦਾ ਡੱਬੂ 18 ਵਾਲਾ ਭੱਜ ਜਾਂਦਾ
@user-im7gc7yo9f
@user-im7gc7yo9f 22 күн бұрын
ਆਂਟੀ ਜੀ ਮੈਂ ਸੁਖਦੀਪ ਸਿੰਘ ਮੇਰਾ ਨਾਮ ਆ ਮੈਂ ਪਹਿਲਾਂ ਮੋਨਾ ਹੁੰਦਾ ਸੀ ਡੇਢ ਸਾਲ ਹੋ ਗਿਆ ਭਾਈ ਸਾਹਿਬ ਜੀ ਤੋਂ ਪ੍ਰੇਰਿਤ ਹੋ ਕੇ ਮੈਂ ਕੇਸ ਰੱਖੇ ਨੇ ਹੋਰ ਪਤਾ ਨਹੀਂ ਕਿੰਨੇ ਕੁ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਦਸਤਾਰਾਂ ਸਜਾਈਆਂ ਭਾਈ ਸਾਹਿਬ ਨੂੰ ਦੇਖ ਕੇ
@JaspalSinghverygoodsathyhe
@JaspalSinghverygoodsathyhe 17 күн бұрын
Waheguru ji
@NagarMal-xi2kp
@NagarMal-xi2kp 17 күн бұрын
We
@SukhwinderSingh-qb5sk
@SukhwinderSingh-qb5sk 22 күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@amritpalsingj7098
@amritpalsingj7098 21 күн бұрын
3 ਪਹਿਲੀਆ ਪਾਟਲੀ ਬਕਵਾਸ ਮਾਰਦੀ ਆ ਇਹਾ ਪੰਜਾਬ ਨੂੰ ਲੁਟ ਖਾਦਾ
@user-ke4cy9jy4q
@user-ke4cy9jy4q 22 күн бұрын
ਅਕਾਲੀ ਦਲ
@gurfatehsinghsinghisking
@gurfatehsinghsinghisking 19 күн бұрын
Waheguru g
@jas2959
@jas2959 22 күн бұрын
Bhai amritpal 💥
@gurdeepsingh-wc3ci
@gurdeepsingh-wc3ci 21 күн бұрын
Ji Bheem ji bharat ji Samvidhan ji BSP jindabad jindabad 🤝🤟👌👍
@sukhdevsingh1916
@sukhdevsingh1916 21 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੰਦਾਬਾਦ
@sandhunirmal4852
@sandhunirmal4852 22 күн бұрын
ਸਵਿਧਾਨ ਤੇ sc ਕੋਟੇ ਬਚਾ ਲਵੋ ਬੀਜੇਪੀ ਵਾਲਿਆਂ ਤੋਂ ਮਨੂੰ ਸਮ੍ਰਿਤੀ ਆ ਜਾਣੀ ਜੇ ਬੀਜੇਪੀ ਨੂੰ ਵੋਟ ਪਾਉਣ ਤੇ ਟਰੈਕਟਰ ਚੋਰ ਮੰਨਾ
@SukhdevSingh-ju1ie
@SukhdevSingh-ju1ie 18 күн бұрын
ਉਸ ਵੇਲੇ ਵੀ ਸਵਿਧਾਨ ਹੈਗਾ ਸੀ ਤਾਂ ਹੀ ਤਾਂ ਭਿੰਡਰਹਵਾਲੇ ਅਤੇ ਉਸ ਦੇ ਨਾਲ ਦੇ ਦਹਿਸ਼ਤ ਗਰਦਾ ਤੋਂ ਅਕਾਲ ਤਖਤ ਅਜਾਦ ਕਰਵਾਇਆ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਨੇ ਸ਼ਹਾਦਤ ਦਿੱਤੀ
@BeerSingj-ns2hl
@BeerSingj-ns2hl 18 күн бұрын
ਓਭਾਈ ਐਕਰ ਸਾਹਿਬ ਇਹ ਖਾਲਸਾ ਤਾ ਸਿਰਫ ਇਨਸਾਫ ਨਾ ਮਿਲਣ ਕਾਰਨ ਸਵਿਧਾਨ ਮੰਨਣ ਤੋ ਇਨਕਾਰੀ ਐ ਤੁਹਾਡਾ ਮੋਦੀ ਸਵਿਧਾਨ ਨੂੰ ਖਤਮ ਕਰਨ ਦੀ ਗੱਲ ਸਰੇਆਮ ਕਰਦਾ ਹੈ ਧਰਮ ਦੇ ਨਾਮ ਤੇ ਵੋਟਾ ਮੰਗਦਾ ਹੈ ਇਸ ਤੇ ਐਨ ਐਸ ਏ ਕਦੋ ਲੱਗੇ ਗਾ।। ਨੋਟ :-- ਓਭਾਈ 100 ਦੀ ਇਕ ਸੁਣੋ ਖਾਲਸਾ ਜਦੋ ਮੈਦਾਨ ਵਿਚ ਆਉਦਾ ਹੈ ਜਾ ਜਿਤਦਾ ਹੈ ਜਾ ਫੇਰ ਸ਼ਹੀਦ ਹੁੰਦਾ ਹੈ ਉਹ ਸਿਰਫ ਗੁਰੂ ਨੂੰ ਸਮਰਪਿਤ ਹੁੰਦਾ ਹੈ
@user-gz4of9xy1q
@user-gz4of9xy1q 22 күн бұрын
ਭਾਰਤੀ ਜਨਤਾ ਪਾਲਟੀ ਬੰਦੀਆਂ ਪਰ ਇਸ ਵਾਰ ਭਾਈ ਅਮਿਤਪਾਲ ਜਿਤੇ
@bootasingh8034
@bootasingh8034 22 күн бұрын
ਮੈ ਵੀ ਦਾਹੜਾ ਪ੍ਰਕਾਸ ਕੀਤਾ ਤੇ ਕੇਸ ਵੀ ਰੱਖ ਲਏ ਹਨ
@user-lr4ys3nx7c
@user-lr4ys3nx7c 21 күн бұрын
ਅਸੀਂ ਅਜਨਾਲਾ ਤੋ ਨੇ ਸਾਨੂੰ ਕੋਈ ਇਤਰਾਜ ਨਹੀਂ ਇਨ੍ਹਾਂ ਨੂੰ ਕਿਉ ਸ਼ੇਰਾ ਅਜਨਾਲਾ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@user-lc1wk1kc3h
@user-lc1wk1kc3h 22 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ
@sandhunirmal4852
@sandhunirmal4852 22 күн бұрын
ਜੇਲ੍ਹ ਚ ਡਾਕਿਆ ਕਿਉਂ ਕਾਲੀ ਕਾਂਗਰਸ ਤੇ ਬੁੱਚੜ 2 ਦੇ ਦੱਲਿਓ?
@jaswantsinghsingh6163
@jaswantsinghsingh6163 22 күн бұрын
ਖਾਲਸਾਰਾਜ ਜਿੰਦਾਬਾਦ ਬਾਕੀ ਸਭ ਜੁਮਲੇ
@lovejit4811
@lovejit4811 22 күн бұрын
Love you Amrit pal Singh
1🥺🎉 #thankyou
00:29
はじめしゃちょー(hajime)
Рет қаралды 84 МЛН
We Got Expelled From Scholl After This...
00:10
Jojo Sim
Рет қаралды 36 МЛН
Cute Barbie Gadget 🥰 #gadgets
01:00
FLIP FLOP Hacks
Рет қаралды 53 МЛН