No video

ਜਪਾਨੀ ਪੰਜਾਬੀਆਂ ਦੇ ਠੇਠ ਪਿੰਡ ਦਾ ਗੇੜਾ🇯🇵ਜਪਾਨੀ ਡੇਅਰੀ ਫਾਰਮ ਤੇ ਪੇਂਡੂ ਘਰਬਾਰ👌Typical Japanese Village Vlog

  Рет қаралды 147,046

Navdeep Brar

Navdeep Brar

Ай бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan

Пікірлер: 257
@HarpreetSingh-bt4sd
@HarpreetSingh-bt4sd Ай бұрын
ਵਾਹ ਜੀ ਵਾਹ, ਸਾਡੇ ਪੰਜਾਬੀਆਂ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਹੈ। ਜਿਉਦੇ ਰਹੋ, ਹੱਸਦੇ ਵਸਦੇ ਰਹੋ ਵੀਰੋ।🙏🙏🙏🙏🙏🌺🌺🌺🌺
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਜਪਾਨ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@amarjitkaur1995
@amarjitkaur1995 Ай бұрын
ਸੋਹਣੇ ਜਪਾਨ ਨੇ ਨਵਦੀਪ ਬਰਾੜ ਨੂੰ ਵੀ ਬਦਲ ਦਿੱਤਾ ਹੈ। ਪੱਗ ਦੇ ਬਦਲੇ ਹੋਏ ਰੰਗ ਨੇ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਗੁਰੂ ਰਾਮਦਾਸ ਜੀ ਮੇਹਰ ਕਰਨ 😊
@baljitsinghz
@baljitsinghz Ай бұрын
ਬਹੁਤ ਸੋਹਣਾ ਪੰਜਾਬੀ ਜਾਪਾਨ ਵਿੱਚ ਤੇ ਜਾਪਾਨ ਦੇ ਲੋਕ ਵੀ ਬਹੁਤ ਵਧੀਆ ਆ
@AvtarSingh-pw7fv
@AvtarSingh-pw7fv Ай бұрын
ਬਾਈ ਨਵਦੀਪ ਬਰਾੜ ਧੰਨਵਾਦ ਤੇਰਾ ਜਿਹੜਾ ਤੁਸੀਂ ਸਾਨੂੰ ਘਰ ਬੈਠੇ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਸਾਡੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿਚ ਕਰਵਾਉਂਦੇ ਹੋ । ਅਵਤਾਰ ਸਿੰਘ ਚੰਡੀਗੜ੍ਹ
@AvtarSingh-pw7fv
@AvtarSingh-pw7fv Ай бұрын
ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਚੰਡੀਗੜ੍ਹ ਦੇ ਸਾਰੇ ਮੇਨਹੋਲਾਂ ਦੇ ਢੱਕਣ ਤੇ ਚੰਡੀਗੜ੍ਹ ਦਾ ਪੂਰਾ ਨਕਸ਼ਾ ਬਣਿਆ ਹੁੰਦਾ ਸੀ ਹੁਣ ਤਾਂ ਉਹ ਸੱਭ ਢੱਕਣ ਚੋਰੀ ਕਰਕੇ ਵੇਚ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸੀਮਿੰਟ ਦੇ ਢੱਕਣ ਰੱਖੇ ਹੋਏ ਹਨ
@MandeepSingh-gg7rm
@MandeepSingh-gg7rm Ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ।ਸਾਨੂੰ ਘਰ ਬੈਠੇ ਦੁਨੀਆ ਦੇ ਨਜ਼ਾਰੇ ਦਿਖਾ ਰਹੇ ਹੋ।🙏🙏 ਸਾਡੇ ਪੰਜਬੀਆਂ ਨੇ ਮੇਹਨਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਬੜੀ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੀ ਤਰੱਕੀ ਦੇਖ ਕੇ।ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖੇ।✨👑✨🙏🙏
@Panjabiaagyeoye
@Panjabiaagyeoye Ай бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@KulbirSingh-cb2oh
@KulbirSingh-cb2oh Ай бұрын
ਸੱਭ ਤੋ ਵਧੀਆ ਲੱਗਾ ਕਿ ਪੰਜਾਬੀ ਬਾਹਰ ਵੀ ਚੰਗੀ ਜਿੰਦਗੀ ਜਿੳਦੇ ਹਨ ਬਾਕੀ ਤੇਰੀ ਪੱਗ ਦਾ ਰੰਗ ਵੀ ਵਧੀਆ ਲੱਗਾ
@BARNALA.22.
@BARNALA.22. Ай бұрын
ਬਾਈ ਜੀ ਦਸਤਾਰ ਤੁਹਾਨੂੰ ਜਿਆਦਾ ਫੱਬਦੀ ਹੈ ਵੈਰੀ ਨਾਈਸ ਅੱਗੇ ਤੋਂ ਦਸਤਾਰ ਨਾਲ ਹੀ ਵਲੌਗ ਪਾਇਆ ਕਰੋ ਬਾਕੀ ਤੁਹਾਡੇ ਵਲੌਗ ਅਤੇ ਇਨਫਰਮੇਸ਼ਨ ਬਹੁਤ ਵਧੀਆ ਹੁੰਦੀ ਹੈ ਏਸੇ ਤਰਾਂ ਚੜਦੀ ਕਲਾ ਨਾਲ ਲੱਗੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਦਾ ।
@AbcDef-uo6pu
@AbcDef-uo6pu Ай бұрын
ਬਹੁਤ ਵਧੀਆ ਜਪਾਨ
@nasirhumayunsis
@nasirhumayunsis Ай бұрын
🇵🇰 Mere dua qabool hoi. RAB da shukar aa veer je na Parna ( pag) da rang badlia. Sohna laga o. Rab bless you safe journey.
@RobinSingh-sg1xi
@RobinSingh-sg1xi Ай бұрын
Bahut Suni Dastar sajazi.kaint
@kaler7987
@kaler7987 Ай бұрын
ਰਾਜਪੁਰੇ ਆਲੇ ਠੋਕੋ ਲਾਇਕ 👍
@KulwinderSingh-fm5hu
@KulwinderSingh-fm5hu 27 күн бұрын
ਨਿਰਾ ਪਿਆਰ ਬਾਈ ਨਵਦੀਪ ❤❤
@sukhwantsingh8959
@sukhwantsingh8959 Ай бұрын
Lal pagri vich bot sohne lagde ho waheguru ji chardikala vich rakhe ji
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@HardevsinghSihra-br2yy
@HardevsinghSihra-br2yy Ай бұрын
ਨਵਦੀਪ ਸਿਆਂ,, ਧੰਨਵਾਦ,, ਭਾਈ,, ਦਰਖਤਾਂ,, ਦਾ ਇੱਥੇ ਵੀ, ਬੁਰਾ ਹਾਲ ਹੈ ਜੀ,, ਨਾ ਸੜਕ ,ਤੇ ‌ਨਾ ਹੀ ਨਹਿਰ ਤੇ ,, ਕੱਸੀ ਵੀ ,, ਘੋਨੀ,ਮੋਨੀ ਹੀ ਹੈ ਜੀ।
@Bhupinder_Singh308
@Bhupinder_Singh308 Ай бұрын
ਝੂਟੇ-ਮਾਟੇ ਦੇਂਦੀ ਰਹਿੰਦੀ ਧਰਤੀ ਜਾਪਾਨ ਦੀ
@daljitrana7321
@daljitrana7321 Ай бұрын
Very proud to be Punjabi and Punjabi way of life 💪💪💪💪💪🙏🏿🙏🏿🙏🏿🙏🏿
@manpreetkhass
@manpreetkhass Ай бұрын
ਬਹੁਤ ਸੋਹਣੀ ਵਿਡੀਉ
@balwindersingh-zh6oi
@balwindersingh-zh6oi Ай бұрын
ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ , ਵੱਖ ਵੱਖ ਥਾਵਾਂ ਦਿਖਾਉਣ ਲਈ ਧੰਨਵਾਦ ।
@Amarjitcanada
@Amarjitcanada Ай бұрын
ਅਗਲਿਆ ਨੇ ਵਾਤਾਵਰਨ ਪਾਓਣ ਪਾਣੀ ਦਰੱਖਤ ਵਗੇਰਾ ਸਾਂਭੇ ਹੋਏ ਨੇ ਅਸੀ ਓਜਾੜ ਤੇ,,, ਗਲ ਗਲ ਨਾਲ ਪੰਜਾਬ ਨੂੰ ਸਾਭਣ ਦੀ ਗੱਲ ਕਰਦੇ ਆ
@showmanwaraich
@showmanwaraich Ай бұрын
So beautiful vilog 😍💕💕💕
@harbanslalsharma4052
@harbanslalsharma4052 Ай бұрын
American system vich 110 volt AC chaldi hai par wattage ohi rehnda hai. Ithon di gharelu machine je India vich chalauni hove taan 'Step Up' tranformer lagauna painda hai.
@didars72
@didars72 Ай бұрын
22 ਅਸੀ ਵੀ 95 ਵਿੱਚ ਟੋਕਿਓ ਸੀ ਬਹੁਤ ਵਧਿਆ ਲੱਗਿਆ good 👍
@JagroopSingh-no7xy
@JagroopSingh-no7xy 2 күн бұрын
ਜਪਾਨੀ ਇਕੱਲੇ ਅਮੀਰ ਹੀ ਨਹੀਂ ਸਾਰੀ ਦੁਨੀਆ ਵਿੱਚ ਸੱਭਿਅਕ ਵੀ ਗਿਣੇ ਜਾਂਦੇ ਹਨ
@showmanwaraich
@showmanwaraich Ай бұрын
Waheguru ji chardikala bakshan ji 🙏 ... 🎉🎉
@reshamsingh7609
@reshamsingh7609 Ай бұрын
Nice.... Bahut badhiya ..... God bless you Veer......
@JagroopSingh-no7xy
@JagroopSingh-no7xy 2 күн бұрын
ਅਸੀ ਆਪਣਾ ਪੰਜਾਬ ਤਾਂ ਉਜਾੜ ਲਿਆ ਝੋਨਾ ਬੀਜ ਬੀਜ ਤੇ ਅੱਗਾਂ ਲਾ ਲਾ ਕੇ ਤੇ ਦਰੱਖਤ ਕੋਈ ਛੱਡਿਆ ਨਹੀਂ
@alexsingh6722
@alexsingh6722 11 күн бұрын
Japan bi bahut acha desh indian lye. Super or achecsalery hai..
@himmatgill2090
@himmatgill2090 Ай бұрын
bhut vadia lga bai navdeep barar vdo dekh ke bhut maja aya ajj da vlog bhut vadia c
@entertainmentpetsanimal
@entertainmentpetsanimal Ай бұрын
ਘੈਟ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@swaransingh483
@swaransingh483 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@jaswantrai5840
@jaswantrai5840 Ай бұрын
Well done. Sare World vich Punjab hee vasia hoea hai.
@amiprashar3129
@amiprashar3129 Ай бұрын
Thanks Navdeep veere for the informative Japan tour.ikk request hai k jado koi banda tuhade nal hunda osde v mike lga diya kro taki gall changi tara sun sake,baki tuhade sare vlog baut vadiya hunde ne 🙏
@DaljeetVirk-nh5es
@DaljeetVirk-nh5es Ай бұрын
ਬੱਲੇ ਪੰਜਾਬੀ ਵੀਰੋ 👌👌
@b.scheema6392
@b.scheema6392 Ай бұрын
‌ਨਵਦੀਪ ਜੀ ਇਥੇ ਆਉਣ ਦਾ ਕੀ ਸਿਸਟਮ ਹੈ ਇਹਨਾਂ ਵੀਰਾਂ ਨੂੰ ਪੁੱਛ ਲਵੋ
@rsbhullar
@rsbhullar 4 күн бұрын
V.good navdeep’s
@LakhwinderSingh-g7x
@LakhwinderSingh-g7x 15 сағат бұрын
Very very nice video 👍❤️
@rsbhullar
@rsbhullar 4 күн бұрын
Very good punjabio
@gurjeetsingh2072
@gurjeetsingh2072 Ай бұрын
ਬਾਈ ਜੀ ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ
@Bapla.baldevBapla.baldev
@Bapla.baldevBapla.baldev Ай бұрын
😮😮😮🇳🇱🇳🇱🇳🇱🇳🇱🆚️🆚️🇮🇳🇮🇳🇮🇳👍👍♥️♥️♥️
@gurpalrao846
@gurpalrao846 Ай бұрын
110v USA di invention hai , 110 volts 60 Hz, p-ar 220V vich 50 Hz hundey nay, Same hi hai, aundi pole tay 220 hi hai par houses vich 110 step down transformer big nay, tranmission vich power supply loss karkay, sare latin america wich 110V hi hai, motor badidee(Big) hundi hai. 220V naaloo, Houses wich electric stove, oven sare 220V hee hai USA vich.
@terwandersingh3605
@terwandersingh3605 Ай бұрын
I dont know how to write in punjabi. I wish to convey my Sat Sri Akal to all the sikhs in Japan. keep up the good work. I am very proud .
@gurwantsandhu2699
@gurwantsandhu2699 Ай бұрын
ਬਹੁਤ ਵਧੀਆ
@user-xx2gy9ut4z
@user-xx2gy9ut4z Ай бұрын
Navdeep Singh ji bohot vadhia video hai
@JagroopSingh-no7xy
@JagroopSingh-no7xy 2 күн бұрын
ਸਾਡੇ ਪਿੰਡ ਵੜਦਿਆਂ ਪਹਿਲਾਂ ਰੂੜੀਆਂ ਮੱਥੇ ਵੱਜਦੀਆਂ ਹਨ
@Fauji_757
@Fauji_757 Ай бұрын
Ghr baithe japan de pinda de darshan kre…bahut sohna lgya❤❤❤
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@sukhjindersingh5026
@sukhjindersingh5026 Ай бұрын
Waheguru ji ka Khalsa waheguru ji ki Fateh 🙏❤
@inspirevids8994
@inspirevids8994 Ай бұрын
16:43 poori doreamon wali feel agi bai ji❤
@rajbat1998
@rajbat1998 Ай бұрын
Ghr baitthe japan vekh lya Thanku ji
@pankajarora191
@pankajarora191 Ай бұрын
Punjabi SADE JAPAN CH V KAFI A GOOD JOB
@JaspalkaurBrar-ct3do
@JaspalkaurBrar-ct3do 21 күн бұрын
Very nice video
@CharandeepSingh88
@CharandeepSingh88 Ай бұрын
22ji bhut smart lg rhya a red turban vich ❤
@balbirsinghgill1595
@balbirsinghgill1595 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManpreetSandhu-mw4xw
@ManpreetSandhu-mw4xw Ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ
@balwinder312
@balwinder312 Ай бұрын
Veer ji wonderful injoy now
@Gorasandhu1575-oe1jt
@Gorasandhu1575-oe1jt Ай бұрын
Veer ji bhut vadiya vlog aa ji sat sri akal ji 🙏🙏
@jatgee5195
@jatgee5195 Ай бұрын
There is always 220 or higher voltage but only few outlets for AC / fridges / etc. They use 120 inside. Outside 220 hundi
@kulbirsingh1080
@kulbirsingh1080 Ай бұрын
Sat shri akaal, veerji jinnaa naal tussii mildey hoo unaaa barrey wii dasseyoo uhh kii kaam kardey ney
@gurindersidhu1625
@gurindersidhu1625 Ай бұрын
Navdeep veer ji mubarka hon
@jaswantrai5840
@jaswantrai5840 Ай бұрын
Bilkul Navdeep je dastar bann ke he video shoot krea kro. Kise time sade Punjab de life expectancy ve over 80 years hove ge. But political system properly work ne work ne kar reha.
@User13000
@User13000 Ай бұрын
👌👌ਬਹੁਤ ਸੋਹਣੀ ਵੀਡਿਉ ਭਾਉ
@Himmatsingh__
@Himmatsingh__ Ай бұрын
Very nice bro❤
@Life-n-Things
@Life-n-Things Ай бұрын
Navdeep Singh, electric equipment works as per the ratio of current to voltage. when the voltage is low, the current is high if they are running at 110 V, that means the current will be high. It’s a scientific principle
@SsSs-ww4je
@SsSs-ww4je Ай бұрын
Sera tha ser Barar bhai si wahegure ji tha asra he tere te singh surma chahe jungle vich hove nahi darda is karke wahegure ji nal hun Thanks from satnam singh Gk1 wala
@acupressure3671
@acupressure3671 Ай бұрын
Excellent 👌
@jaskaransingh3-c904
@jaskaransingh3-c904 Ай бұрын
Nice video ji 👍 🙏 👌
@sarbjitsahota1272
@sarbjitsahota1272 Ай бұрын
Great vlog ❤
@sawarnsingh9989
@sawarnsingh9989 Ай бұрын
Good vedio god bless sawarn Singh from UK
@SimranjeetSimranjeet-vc6xg
@SimranjeetSimranjeet-vc6xg 27 күн бұрын
Nice
@baljindersathiala
@baljindersathiala Ай бұрын
best vlog
@sukhisingh1944
@sukhisingh1944 Ай бұрын
Paji main 2003 vich ibaraki gaya se othe jada ter over stay munde see
@yadwindersingh-rw2de
@yadwindersingh-rw2de Ай бұрын
Sat sri Akal putar God bless you 🙏 ❤️
@ParkashSingh-nh6op
@ParkashSingh-nh6op Ай бұрын
Navdeep Singh nahi tera koi mukabla best report on Japan village
@ideastechnology5866
@ideastechnology5866 Ай бұрын
Love youu bro sukhraj goindwal sahib
@vlogswith_indi
@vlogswith_indi Ай бұрын
One like for navdeep brar
@GurmeetSingh-beer
@GurmeetSingh-beer Ай бұрын
🎉🎉🎉🎉❤🎉🎉🎉🎉
@karamjeetsingh319
@karamjeetsingh319 Ай бұрын
Singh is king bara shaib thay lived every whear and successful guru kirpa Karan
@baljindersathiala
@baljindersathiala Ай бұрын
pag kaint bai
@SurinderSingh-ih1dk
@SurinderSingh-ih1dk Ай бұрын
Dear Navdeep , keep a mic also for another person.
@iqbalsidhu6651
@iqbalsidhu6651 Ай бұрын
Well come my dear brother ji
@amrindersona2990
@amrindersona2990 Ай бұрын
Satnam sri waheguru ji
@bhupendersinghgill4180
@bhupendersinghgill4180 Ай бұрын
Navdeep veere ajj Tera karke Japan dekh liya
@Greatman6969
@Greatman6969 Ай бұрын
I always watch your videos. They are very good. Only suggestion. I have you need to use a mic when you talk to someone. It’s very hard to understand what they are saying.
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@jasbirkaur8274
@jasbirkaur8274 Ай бұрын
Wah ji kta singh hai
@meharsingh6855
@meharsingh6855 Ай бұрын
Nice ❤
@physics77guy
@physics77guy Ай бұрын
navdeep paaji, its not difficult to use these equipment at 110V, its all about current not voltage and it can be easily accomplished by electrical circuits
@user-qy2rt6ld1q
@user-qy2rt6ld1q Ай бұрын
Great Effort
@Nem-Prem
@Nem-Prem Ай бұрын
The best wishes 🎉❤
@dg9358
@dg9358 Ай бұрын
Nice vlog❤❤❤❤
@ghostrider1317
@ghostrider1317 Ай бұрын
Your all video verry nice bro I se
@user-jv9ey5vm6n
@user-jv9ey5vm6n Ай бұрын
Lal paag very nice ❤
@vinkalbindra5330
@vinkalbindra5330 Ай бұрын
❤❤
@kooKooCatoonTV
@kooKooCatoonTV Ай бұрын
Bhai 110 voltages 60hz fq hundi a india ji 50 hz hundi a 220 v india ch 60 hz nal voltagy power bad jandi a
Smart Sigma Kid #funny #sigma #memes
00:26
CRAZY GREAPA
Рет қаралды 19 МЛН
Look at two different videos 😁 @karina-kola
00:11
Andrey Grechka
Рет қаралды 13 МЛН
Richest Top 10 Punjabi in the World 💲 Money King 💰 Top Richest
11:26
My Home in Village Near Pakistan|Navdeep Brar
10:12
Navdeep Brar Lifestyle
Рет қаралды 99 М.
Smart Sigma Kid #funny #sigma #memes
00:26
CRAZY GREAPA
Рет қаралды 19 МЛН