'Jathedar Kaunke ਨੂੰ SSP ਘੋਟਣੇ ਨੇ ਗੁਪਤ ਅੰਗਾਂ 'ਚ ਮਾਰੇ ਸਨ ਠੁੱਡੇ'- The biggest Eyewitness Constable...

  Рет қаралды 76,977

Rozana Spokesman

Rozana Spokesman

7 ай бұрын

Jathedar Kaunke was beaten in the private parts by SSP Ghotne.
The revelations of the then constable, the biggest witness - 'There was a bullet in the chest'
An offer was made of a bag full of money to keep his mouth shut
'ਜਥੇਦਾਰ ਕਾਉਂਕੇ ਨੂੰ SSP ਘੋਟਣੇ ਨੇ ਗੁਪਤ ਅੰਗਾਂ 'ਚ ਮਾਰੇ ਸਨ ਠੁੱਡੇ' ਸਭ ਤੋਂ ਵੱਡੇ ਗਵਾਹ ਤਤਕਾਲੀ ਕਾਂਸਟੇਬਲ ਦੇ ਖੁਲਾਸੇ - 'ਛਾਤੀ 'ਚ ਮਾਰੀ ਸੀ ਗੋਲੀ’ ਮੂੰਹ ਬੰਦ ਰੱਖਣ ਲਈ ਪੈਸਿਆਂ ਨਾਲ ਭਰੇ ਬੈਗ ਦੀ ਦਿੱਤੀ ਸੀ ਆਫ਼ਰ
#gurdevsinghkaunke ‪@BhagwantMannOfficial‬ #SSP #SGPC #Chandigarh ‪@AamAadmiParty‬ #Eyewitness Sukhbir Singh Badal #ShiromaniAkaliDal Punjab Police India #RozanaSpokesman
🔴 Whatsapp Channel Link 🔗
👇🏻👇🏻👇🏻👇🏻👇🏻
whatsapp.com/channel/0029Va5Y...

Пікірлер: 85
@surjitkaur3806
@surjitkaur3806 6 ай бұрын
ਵਹਿਗੁਰੂ ਵਹਿਗੁਰੂ ਬਾਈ ਜੀ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਉਦਾਸ ਹੋ ਗਿਆ ਹੈ ਸੱਚ ਸਾਹਮਣੇ ਲਿਆਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ ਵਹਿਗੁਰੂ ਚੜ੍ਹਦੀ ਕਲਾ ਵਿਚ ਰਹੋਂ 🙏🙏🙏🙏
@luckysingh-po1gh
@luckysingh-po1gh 6 ай бұрын
Waheguru ji 🙏🌹 Kaum de jathedar Bhai gurdev Singh kaunke Ji de shahadat nuh koti koti parnam ji 🙏🌹
@simranjitkaurbajwa3265
@simranjitkaurbajwa3265 16 күн бұрын
Waheguru Ji Waheguru Ji. Waheguru Ji Waheguru Ji 🙏🙏🙏🙏🙏🙏🙏🙏🙏🙏🙏🙏
@jagjithundal
@jagjithundal 6 ай бұрын
ਸਿੱਖੋ ਆਪਣੇ ਜੱਥੇਦਾਰ ਨਾਲ ਆਪਣੀ ਧਰਤੀ ਉੱਤੇ ਆਪਣੇ ਜੱਥੇਦਾਰ ਨੂੰ ਐਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।
@AmanSingh-lq7ib
@AmanSingh-lq7ib 6 ай бұрын
Punjabi daleee aa no problem 😂😂ok badal v halee jeode aaa.. Punjabi fuduu aaa..
@KabalSingh-mi3et
@KabalSingh-mi3et Ай бұрын
WAHEGURU JI 🙏🙏
@AshanGill-zt6vf
@AshanGill-zt6vf Ай бұрын
Aa​ 😢@@KabalSingh-mi3et
@user-kr3ob2js8f
@user-kr3ob2js8f 16 күн бұрын
Veer ji tusi insaf kro
@user-th7vu7dr8u
@user-th7vu7dr8u 4 күн бұрын
ਘੋਟਣੇ ਦਾ ਪਰਿਵਾਰ ਕਿਥੇ ਰਹਿੰਦਾ ਸੁਣ ਲੈਣ ਕਰਤੂਤਾਂ ਆਪਣੇ ਪਿਉ ਦੀਆਂ
@harpreetsinghhs986
@harpreetsinghhs986 Ай бұрын
ਇਹੋ ਜਿਹੀਆਂ ਵੀਡੀਓ ਵੀ ਸ਼ੇਅਰ ਕਰਦਿਆ ਕਰੋ ਯਾਰ
@avatarrandhawa5606
@avatarrandhawa5606 6 ай бұрын
ਵਾਹਿਗੁਰੂ
@gurdeepshergill6682
@gurdeepshergill6682 24 күн бұрын
Waheguru ji
@Ramanjod1568
@Ramanjod1568 16 күн бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤
@SukhwinderSingh-qb5sk
@SukhwinderSingh-qb5sk Ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@pargatsinghsandhu9445
@pargatsinghsandhu9445 6 ай бұрын
ਕਾਂਗਰਸ ਹੋਰ ਦੁਸ਼ਮਣਾਂ ਨੂੰ ਛੱਡੋ ਜੇੜੀ 15 ਸਾਲ ਪੰਥਕ ਸਰਕਾਰ ਤੇ ਤੇ ਸਿੱਖ ਜਥੇਬੰਦੀਆਂ ਨੇ ਕੀ ਕੀਤਾ ਇਨਸਾਫ਼ ਲਈ
@user-kr3ob2js8f
@user-kr3ob2js8f 16 күн бұрын
Veer ji saf saf or pura likho Tuhadi gal smj Nhi lagi
@PuransinghBhatia
@PuransinghBhatia 29 күн бұрын
Wahaguru ji
@ManpreetSingh-ce2zh
@ManpreetSingh-ce2zh 6 ай бұрын
ਬਾਦਲ ਪਰਿਵਾਰ ਦੀ ਕੁਰਸੀ ਦੀ ਭੁੱਖ ਨੇ ਕੌਮ ਦਾ ਘਣਾ ਕੀਤਾ ਏਨਾ ਗੰਦੀ ਰਾਜਨੀਤੀ ਸਿੱਖ ਦੇ ਸਿਰ ਤੇ ਕੀਤੀ ਹੁਣ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਜ਼ੋ ਏਨਾ ਦੀਆ ਚਲਾ ਨੂੰ ਸਮਝ ਸਕੀਏ ਹੁਣ ਸਾਨੂੰ ਇਕੱਠ ਹੋ ਕੇ ਇਕ ਪੰਧ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਦੀ ਗੱਲ ਰਾਹੀਂਏ ਬਾਕੀ ਸਿੱਖ ਕੌਮ ਦੇ ਜਿੱਥੇਦਾਰ ਤੇ ਤਸਦਾਤ ਕਰ ਮਾਰਿਆ ਗਿਆ ਪਰ ਹਿੰਦੂ ਰਾਸ਼ਟਰ ਵਾਲੇ ਦੇ ਕਿਸੇ ਸਵਾਮੀ ਜਾ ਅਚਾਰੀਆ ਨੂੰ ਤਾਂ ਫ਼ੜ ਦੇ ਵੀ ਨਹੀਂ ਹਜੇ ਭਾਰਤ ਵਿਚ ਏਕ ਦੇਸ਼ ਤੇ ਇਕ ਕਾਨੂੰਨ ਆ ਕਿਸੇ ਨੇ ਸਹੀ ਕਿਹਾ ਕਿ ਜੀਦਾ ਰਾਜ ਹੁੰਦਾ ਉਣਾ ਦਾ ਗਾਓ ਦਾ ਮੂਤ ਵੀ ਵਿਕਦਾ 🎉🎉🎉
@rsidhu5239
@rsidhu5239 6 ай бұрын
Waheguru ji ka khalsa waheguru ji ke Fateh .Salute baba ji nu.
@daljitsingh3631
@daljitsingh3631 6 ай бұрын
ਸਲਿਊਟ ਹੈ ਇਸ ਸਾਬਕਾ ਪੁਲਿਸ ਵਾਲੇ ਨੂੰ🙏🙏
@sarbjeetsingh5510
@sarbjeetsingh5510 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-tr6gm9ut2y
@user-tr6gm9ut2y Ай бұрын
Dhan dhan Shri guru RAMDASS ji 🙏 🙏🙏🙏🙏 Rooh kamb gyi 😢😢
@prempalsingh659
@prempalsingh659 6 ай бұрын
Waheguru Ji Kirpa kar ke nyaaa kroo ji Panth dokhiyaa Nu essi szaa deoo ki uh Moot nu tarsa’n 🙏 Shahid Bhai Konki Ji nu parnaam
@user-kSSingh
@user-kSSingh 6 ай бұрын
ਵਾਹਿਗੁਰੂ ਜੀ🙏🙏
@sukhjitsingh1079
@sukhjitsingh1079 Ай бұрын
Very good
@anshdeepsingh2991
@anshdeepsingh2991 6 ай бұрын
Sadde marhum jathedar sahab g nu insaaf mile
@baljotbrar601
@baljotbrar601 Ай бұрын
Waheguru ji 🙏 😢😢
@user-kr3ob2js8f
@user-kr3ob2js8f 16 күн бұрын
Dhan sahib sri Guru Granth sahib ji 10 patsahia de jot apne sikha te apna mehar bhariya hath hamesha bnai rakhna ❤❤❤❤❤ Waheguru ji
@harmandhadli6679
@harmandhadli6679 6 ай бұрын
Bht vadda jigra chahida dsn lyi v 🙏🏻🙏🏻. Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
@harmandhadli6679
@harmandhadli6679 6 ай бұрын
Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
@SukhwinderSingh-qb5sk
@SukhwinderSingh-qb5sk Ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@user-we1lk4cl1e
@user-we1lk4cl1e 14 күн бұрын
Waheguru
@pardeepdeep6580
@pardeepdeep6580 6 ай бұрын
🙏
@JaswinderKaur-gp1on
@JaswinderKaur-gp1on Ай бұрын
Waheguru😊
@user-jn7wm5po4s
@user-jn7wm5po4s Ай бұрын
🎉 13:36 😊
@baljitthind9304
@baljitthind9304 6 ай бұрын
Badal nu Badal Sahib kio kehndey o ?
@gurbejsingh8232
@gurbejsingh8232 2 ай бұрын
Hor ki saboot chaida sikh kom nu kro kosh nhi te 2 4sala nu awi mukk jane waheguru
@ShaganSandhu-jo5yf
@ShaganSandhu-jo5yf 13 күн бұрын
ਹੁਣ ਗੱਲਾ ਕਰਦੇ ਜੇ ਤੂੰ ਸਭ ਕੁੱਝ ਦੇਖ ਰਿਹਾ ਸੀ ਤਾ ਹਥਿਆਰ ਤੇਰੇ ਕੋਲ ਵੀ ਹੋਵੋ ਤਾ ੲ ਇਦਰਾ ਵਾਗ ਘੋਟਣੇ ਨੁੰ ਗੱਡੀ ਚਾੜਦਾ ਤੇਰਾ ਨਾ ਦੁਨੀਆ ਯਾਦ ਕਰਦੀ ਹੁਣ ਤੈਨੂੰ ਕੋਈ ਜਾਣਦਾ ਨੀ
@didarjawanda8374
@didarjawanda8374 6 ай бұрын
ਹਰਾਮ ਜਾਦਾ ਘੋਟਣਾ ਪਸਤੌਲ ਦਿਖਾ ਕੇ ਧਮਕੀਆਂ ਦਿੰਦਾ ਸੀ
@ManoharSingh-hm6uf
@ManoharSingh-hm6uf Ай бұрын
Very bad
@BalwantSingh-dr3qw
@BalwantSingh-dr3qw 22 күн бұрын
TV❤​@@ManoharSingh-hm6uf
@simmisidhu3980
@simmisidhu3980 6 ай бұрын
Atya Chari Terran Pushtan ujar jaan
@sehajaulakh9295
@sehajaulakh9295 Ай бұрын
Shiromani committee khud badala di
@gurdeepmaanPB10punjab
@gurdeepmaanPB10punjab Ай бұрын
ਵੀਡੀਓ ਮੇਰਾ ਭਰਾ ਛੋਟੀ ਰੱਖਿਆ ਕਰ ਉਹਨੂੰ ਡਬਲ ਨਾ ਕਰਿਆ ਕਰ ਦੁਬਾਰਾ ਤੇਰੀ ਫੇਰ ਚੱਲ ਪਈ ਪਹਿਲਾਂ ਤੂੰ 20 ਮਿੰਟ ਤੇਰੀ ਝਲਕੀ ਚਲੀ ਜਾਂਦੀ ਆ ਫਿਰ ਤੂੰ ਵੀਡੀਓ ਚਲਾਉਦਾ ਤੂੰ ਦੋ ਘੰਟੇਆਂ ਦੀ ਕਮਾਲ ਆਏ ਆ ਪੱਤਰਕਾਰ ਨੀ ਕਰਨੀ ਸਿੱਖ ਲਓ ਕਿਉਂ ਬੰਦੇ ਨੂੰ ਬਿੱਜੂ ਬਣਾਇਆ ਅਸੀਂ ਜੋਬਾਂ ਕਰਦੇ ਆਂ ਅਸੀਂ ਜੋਬ ਕਰਕੇ ਅਸੀਂ ਤੇਰੀਆਂ ਸੋਟੀਆਂ ਬੀੜੀਆਂ ਸੁਣਦੇ ਆਂ ਇਨੀਆਂ ਲੰਮੀਆਂ ਇਨਾ ਟਾਈਮ ਨਹੀਂ ਹੁੰਦਾ
@harpreetsinghhs986
@harpreetsinghhs986 Ай бұрын
ਜਿਹੜੇ ਹਰਾਮ ਜਾਦੇ ਜਿਊਂਦੇ ਨੇ, ਉਨ੍ਹਾਂ ਦਾ ਰਹਿਣ ਦਾ ਪਤਾ ਕੋਸ਼ਿਸ਼ ਕਰਕੇ ਦੱਸਿਓ
@gurdeepmaanPB10punjab
@gurdeepmaanPB10punjab Ай бұрын
ਬਾਈ ਜੀ ਪੱਤਰਕਾਰੀ ਕਰਨੀ ਸਿੱਖ ਲਾ ਯਾਰ ਇੰਨੀ ਵੱਡੀ ਵੀਡੀਓ ਪਾ ਤੀ ਤੂੰ ਦੁਬਾਰਾ ਦੁਬਾਰਾ ਤੇਰੀ ਵੀਡੀਓ ਚੱਲੀ ਜਾਂਦੀ ਆ ਐਡਾ ਤੂੰ ਬੰਦਾ ਗੱਪੀ ਆ ਨੂੰ ਮਣੀ ਮੁੰਡੀ ਸ਼ਰਮ ਖਾ ਲਾ ਪੱਤਰਕਾਰਾ ਐਡੀ ਲੰਮੀ ਵੀਡੀਓ ਤੋਂ ਦੁਬਾਰਾ ਤੇਰੀ ਫਿਰ ਚੱਲ ਪਈ ਮੈਂ ਦੇਖਿਆ ਇਹ ਦੁਬਾਰਾ ਫੇਰ ਚੱਲ ਪਈ ਸ਼ਰਮ ਖਾ ਐਡੇ ਵੱਡੇ ਪੈਸੇ ਨਹੀਂ ਬਣਦੇ ਇਦਾਂ ਜਿਵੇਂ ਤੂੰ ਬਣਾਉਣਾ ਪੈਸੇ ਮਾੜੇ ਮੋਟੇ ਸ਼ਰਮ ਖਾ ਪੱਤਰਕਾਰ ਸ਼ਰਮ ਖਾ ਛੋਟੀ ਵੀਡੀਓ ਬਣਾ ਲਾ ਵਧੀਆ ਬਣਾ ਜਿਹੜਾ ਸਮਾਜ ਨੂੰ ਪਤਾ ਲੱਗੇ ਤੋਪਾਂ ਤੁਾ ਯਾਰ ਲੜੇ ਦਾ ਪੱਤਰਕਾਰ
@SatwantSingh-ds4uz
@SatwantSingh-ds4uz 6 ай бұрын
Verygoodydarshansingh❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rsidhu5239
@rsidhu5239 6 ай бұрын
Sunlo Badla da Panth lye Piyar.
@kewalsingh6864
@kewalsingh6864 Ай бұрын
Guru ram das ji insaf karnga papia nosaja parmatma davaga
@anshdeepsingh2991
@anshdeepsingh2991 6 ай бұрын
Pta nahe kdo sikha nu insaaf milu
@KabalSingh-mi3et
@KabalSingh-mi3et Ай бұрын
Badal lana apne ghar da hi sochda riha
@sukhdevsingh5591
@sukhdevsingh5591 27 күн бұрын
❤😂😢❤❤❤❤
@ramangillgill7731
@ramangillgill7731 8 күн бұрын
Bhai saheb ji guru gobind singh ji de charna vich baithe ne te ghotne nu narak milea
@RamanKumar-fj7op
@RamanKumar-fj7op Ай бұрын
Kinna jhoth boll riha eh defaulter. Mehkame da kaddiya vaddiya
@ramandeephundal384
@ramandeephundal384 Ай бұрын
Tu ghotne da lgda menu Jo ene vadde sach nu jhooth dss reha aa
@surinderpalsingh9389
@surinderpalsingh9389 Ай бұрын
By g sunny la 1991 1992 da bharti a tu
@SatwantSingh-ds4uz
@SatwantSingh-ds4uz 6 ай бұрын
Hramdaghotnaandbadal😊
@sidhumoosewala5045
@sidhumoosewala5045 6 ай бұрын
Patarkar bai ji yadasht ghut hai yuhadi oh keh rhe job cho dismis kar dita sharab peeti hon karn us to bd ghar vehle baith gaye tusi kehri retirment di gul kar rhe ho dusso jra? Need puri kar liya kro din ch sutte o feem kha liya kro ma do moti mang ke
@ramandeephundal384
@ramandeephundal384 Ай бұрын
Tuhade vrge eda diyn Galla ee note kr skde aa mein mudda ki chal reha oh sun
@surinderpalsingh9389
@surinderpalsingh9389 Ай бұрын
Q darshan siaa jhuuth bolda gvahi ta tu dite ne binaa matlab jhuuth bolda na teenu PTA ee a kithe se kaoukia bala
@ramandeephundal384
@ramandeephundal384 Ай бұрын
Tenu v pta aa lgda sabh kujh Ja tere ghar auna jana c ghotne da
@charanjitsingh1350
@charanjitsingh1350 Ай бұрын
Tainu hun jaad aa gi🎉🎉
@BhupinderSingh-jn5ej
@BhupinderSingh-jn5ej 6 ай бұрын
Badal.ne.aapni.raj.di.bhukh.karke.sikhan.da.ruj.ke.ghan.kita.durfite.mooh.tera.parkash.chand
@ArshpreetSingh-qg4zy
@ArshpreetSingh-qg4zy Ай бұрын
Dahn c bahe gurdev singh kounke te ja ona timea de singh no ena tasadad chaleya vechareya ne nahe ta ajj kll de ghadham chodrey lesre ta karn nu pende han par pta ek ne chall sakde line lawa de nde han agleya age bade samaj sewe dhan san oh prewar jo ohna timea vitch police deachapeta vitch ae han deha bahena nu v bAhout tahsehe dende c chAwel makhan jalad warge sawarne ghotne warge chawel
@ramandeephundal384
@ramandeephundal384 Ай бұрын
Badal privar ta hi cancer nal mar rea
@user-to9np1vh6u
@user-to9np1vh6u Ай бұрын
22. patarkari. Karna. tere. vas. di. Gal. ni. Koi. hor. kam. dekh. law. Eni. lambi. video. conh. Banhoda. Murh. Murh. iko. gal
@user-nm2qs2bu7t
@user-nm2qs2bu7t 6 ай бұрын
Waheguru ji
@user-rb6tj4ox5s
@user-rb6tj4ox5s 6 күн бұрын
Waheguru ji
@BalwantSingh-fr2bz
@BalwantSingh-fr2bz 6 ай бұрын
Waheguru ji
@user-yg5tm1wl2n
@user-yg5tm1wl2n 6 ай бұрын
Waheguru ji
@BaljinderSingh-sd8ft
@BaljinderSingh-sd8ft Ай бұрын
Waheguru ji
Slow motion boy #shorts by Tsuriki Show
00:14
Tsuriki Show
Рет қаралды 9 МЛН
A teacher captured the cutest moment at the nursery #shorts
00:33
Fabiosa Stories
Рет қаралды 48 МЛН
Double Stacked Pizza @Lionfield @ChefRush
00:33
albert_cancook
Рет қаралды 103 МЛН
Playing hide and seek with my dog 🐶
00:25
Zach King
Рет қаралды 34 МЛН
Slow motion boy #shorts by Tsuriki Show
00:14
Tsuriki Show
Рет қаралды 9 МЛН