ਜਵਾਕਾਂ ਨੂੰ ਛੁੱਟੀਆਂ EP 44 | new punjabi movie 2023 | punjabi Natak |Punjabi Short Film |

  Рет қаралды 575,466

Pendu Virsa vlogs

Pendu Virsa vlogs

Жыл бұрын

ਜਵਾਕਾਂ ਨੂੰ ਛੁੱਟੀਆਂ EP 44 | new punjabi movie 2023 | Punjabi Natak |Punjabi Short Film |@JassaSukhpal ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਨੂੰਹ ਦੀ ਸਕੀਮ
• ਨੂੰਹ ਦੀ ਸਕੀਮ EP 43 | n...
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Пікірлер: 712
@sukhwindersingh3885
@sukhwindersingh3885 Жыл бұрын
ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰ ਬਹੁਤ ਸੋਣੀ ਵੀਡੀਉ ਸੀ wait for next ਵੀਡੀਉ
@jasveersingh-zs5tv
@jasveersingh-zs5tv 11 ай бұрын
ਬਹੁਤ ਵਧੀਆ ਫਿਲਮ ਹੈ ਸਤਿਕਾਰ ਯੋਗ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
@charanjitsingh8846
@charanjitsingh8846 Жыл бұрын
SSA JI ਸਮੇਂ ਅਨੁਸਾਰ ਬਣਾਈ ਵੀਡੀਓ ਬਹੁਤ ਹੀ ਢੁਕਵੀਂ ਹੈ। ਸੁਖਪਾਲ ਦਾ ਰੋਲ ਸਹੁਰੇ ਅਤੇ ਪੇਕਿਆਂ ਲਈ ਬਹੁਤ ਵਧੀਆ ਹੈ। ਅੱਜਕੱਲ ਇਵੇਂ ਹੀ ਵਾਪਰ ਰਿਹਾ ਹੈ। ਸਿੱਖਿਆ ਦਾਇਕ ਹੈ।❤🎉 ਮਾਸਟਰ ਚਰਨਜੀਤ ਸਿੰਘ ਗੁਰਦਿੱਤ ਪੁਰਾ(ਨਾਭਾ)
@premmittal7111
@premmittal7111 11 ай бұрын
ਛੁੱਟੀਆਂ ਦੇ ਦਿਨ ਪੁਰਾਣੀ ਯਾਦ ਕਰਵਾ ਦਿੱਤੀ ਮੇਰੇ ਨਾਨਕੇ ਪਿੰਡ ਭੁ੍ਭਾਲ ਜੋਗੀਪੀਰ ‌ਸਨ 1976ਵਿੱਚ ਪੂਰਾ ਇਕੱਠ ਹੋਣਾ ਸ਼ਰਾਰਤਂ ਕਰਨੀ ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
@harpreetsharma4125
@harpreetsharma4125 Жыл бұрын
ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਬਹੁਤ ਵਧੀਆ ਸਿਖਿਆ ਮਿਲਦੀ ਹੈ ਬਹੁਤ ਉਡੀਕ ਰਹਿੰਦੀ ਹੈ ਵੀਡੀਓ ਦੀ ਪਰਮਜੀਤ ਜਗਰਾਉਂ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਬਹੁਤ ਹੀ ਮਿਹਨਤ ਕੀਤੀ ਹੈ ਜੀ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@Karmjit448
@Karmjit448 Жыл бұрын
ਬਹੁਤ ਸੋਹਣੀ ਵੀਡੀਓ ਆ। ਬਹੁਤ ਵਧੀਆ massage ਦਿੱਤਾ। ਅੱਜ ਤਾਂ ਵੀਡੀਓ ਵਿਚ ਬਚਪਨ ਯਾਦ ਆ ਗਿਆ ❤❤❤❤❤
@amriksingh9008
@amriksingh9008 Жыл бұрын
😅😊😅😅om nu ni L
@Karmjit448
@Karmjit448 Жыл бұрын
@@amriksingh9008 😀😀
@gurpreetkaur3024
@gurpreetkaur3024 Жыл бұрын
ਬਹੁਤ ਵਧੀਆ ਲੱਗੀ ਜੀ ਵੀਡੀਓ ਬਚਪਨ ਦੀਆ ਯਾਦਾ ਤਾਜ਼ੀਆਂ ਹੋਗੀਆ🙏♥️🙏👏👍👌
@ripkulbirnaruana7399
@ripkulbirnaruana7399 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ।। ਅਮਰਦੀਪ ਸਿੰਘ ਤਲਵੰਡੀ ਭਾਈ ।। God bless you all
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@BalwinderSingh-zo2xr
@BalwinderSingh-zo2xr Жыл бұрын
ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਸੁਣਨ ਵੇਖਣ ਵਾਲੀ ਹੁੰਦੀ ਹੈ ਤੁਸੀਂ ਵਧਾਈ ਭੇਜੀ ਸੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਪਰ ਤੁਸੀਂ ਮੇਰਾ ਨਾਂ ਕੁਮਿਟਾ ਵਿਚ ਨਹੀਂ ਬੋਲਦੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ
@ManjitKaur-ug8vx
@ManjitKaur-ug8vx Жыл бұрын
ਸਹੀ ਗੱਲ ਹੈ ਬੱਚਿਆਂ੧ ਨੂੰ ਛੁਟੀਆਂ ਦਾ ਚਾਹੁੰਦਾ ਬਾਡੇ ਜਾਣਾ🏃 ਸਾਡੇ ਬੱਚਿਆਂ ਨੂੰ ਛੁਟੀਆਂ ਨਹੀਂ ਹੋੲੀਆਂ
@AmarpalSahota-qm8qm
@AmarpalSahota-qm8qm Жыл бұрын
ਬਹੁਤ ਵਧੀਆ ਵੀਰ ਜੀ(ਅਮਰਪਾਲ ਸਿੰਘ ਪਾਤੜਾਂ..ਪਟਿਆਲਾ)
@karnaildhiman2568
@karnaildhiman2568 Жыл бұрын
ਵਧੀਆ ਵੀਡੀਓ।ਮੇਰੀ ਮਾਂ ਵੀ ਮੇਰੀ ਭੂਆਂ ਦੇ ਬੱਚਿਆਂ ਨਾਲ ਇਸਤਰਾਂ ਹੀ ਕਰਿਆ ਕਰਦੀ ਸੀ।ਯਾਦਾਂ ਤਾਜ਼ੀਆਂ ਹੋ ਗਈਆਂ। (ਕਰਨੈਲ ਸਿੰਘ ਲਹਿਰਾ ਗਾਗਾ)
@kulwindersingh-xc8ui
@kulwindersingh-xc8ui Жыл бұрын
ਚੰਗਾ ਸੁਨੇਹਾ ਦਿੱਤਾ ਜੀ kulwinder ਸਿੰਘ kurali distt mohali
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ 👌🏻👌🏻ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ 🙏🙏🙏🙏🙏🙏
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ,ਸਹੀ ਗੱਲ ਆ ਸਾਰੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਜਾਣ ਕਰਕੇ, ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਜਾਂ ਨਾਨਕੇ , ਜਾਣ ਦਾ ਚਾਅ ਚੜ੍ਹਿਆ ਹੋਇਆ ਹੈ 😊 ।
@rampalsingh7088
@rampalsingh7088 Жыл бұрын
ਬਹੁਤ ਵਧੀਆ ਵੀਡੀਓ ਏ ਜੀ ਬਲਦੇਵ ਰਾਮ ਪਿੰਡ ਕੋਟ ਲੱਲੂਆਣ
@rockgamer185
@rockgamer185 Жыл бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤
@nirmalsingh6848
@nirmalsingh6848 Жыл бұрын
।‌। ‌ 👍👍👍👍🙏🙏🙏❤️❤️ ❤️ ਛੁੱਟੀਆ ਹੋ ਗਈਆਂ ਹਨ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Manpreet.223
@Manpreet.223 Жыл бұрын
ਜੱਸੇ ਬਾਈ ਬਹੁਤ ਸੋਹਣੀਆ ਪਰਿਵਾਰਿਕ ਵੀਡਿਉ ਬਨੋਨੇ ਓ ਤੁਸੀ, ਮੇਰਾ ਸਾਰਾ ਪਰਿਵਾਰ ਤੁਹਾਡੀਆਂ ਵੀਡਿਉ ਇਕਠੇ ਬੈਠ ਕੇ ਦੇਖ ਦੇ ਆ, ਕੋਈ ਵੀ ਐਵੇਂ ਦੀ ਵੀਡਿਉ ਨੀ ਹੈਗੀ ਜਿਹੜੀ ਅਸੀਂ ਨਹੀਂ ਦੇਖੀ ਹੋਵੇ , ਵੈਸੇ ਬਾਈ ਅਸੀਂ ਤੁਹਾਨੂੰ ਮਿਲਣਾ ਹੋਵੇ ਤਾ ਮਿਲ ਸਕਦੇ ਆ , ਮਨਪ੍ਰੀਤ ਸਿੰਘ ਪਿੰਡ ਧੁਹੜ ਪਾਤੜਾਂ ਕੋਲ (ਪਟਿਆਲਾ)
@baldevbhullar2394
@baldevbhullar2394 Жыл бұрын
ਵਾਹਿਗੁਰੂ ਬਹੁਤ ਵਧੀਆ ਵੀਡੀਉ ਮੈਂ ਕਹਿੰਦਾ ਹੁੰਦਾ ਆ, ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ ਐ
@sarbjeetkaur4043
@sarbjeetkaur4043 Жыл бұрын
Asi bii patran de a
@Manpreet.223
@Manpreet.223 Жыл бұрын
@@sarbjeetkaur4043 Acha ji
@Manpreet.223
@Manpreet.223 Жыл бұрын
@@sarbjeetkaur4043 local hi patran to ho ja koi pinda tohda
@ramandeepsingh6969
@ramandeepsingh6969 2 ай бұрын
😅
@kulwinderknagra3640
@kulwinderknagra3640 Жыл бұрын
ਬਚਿਆ ਨੇ ਬਹੁਤ ਵਧੀਆ ਰੋਲ ਕੀਤਾ ਬਹੁਤ ਪਿਆਰੇ ਬਚੇ ਹਨ ❤❤
@rajwindersinghsandhu4837
@rajwindersinghsandhu4837 Жыл бұрын
ਅਸੀਂ ਮੰਨ ਦੇ ਹਾਂ ਕੇ ਫ਼ਿਰੋਜ਼ਪੁਰ ਮੁਕਤਸਰ ਰੋਡ ਦੀ ਹਾਲਤ ਬਹੁਤ ਖਰਾਬ ਹੈ ਤੁਹਾਨੂੰ ਦੱਸਣਾ ਚਾਹੰਦਾ ਹਾਂ ਜ਼ਿਲ੍ਹਾ ਫ਼ਿਰੋਜ਼ਪਰ ਦੇ ਪਿੰਡ ਆਰਫਕੇ ਤੋਂ ਇਹ ਸੜਕ ਬਣਾਉਣੀ ਸ਼ੁਰੂ ਕੀਤੀ ਜਾਵੇਗੀ ਜੋ ਕੇ ਫ਼ਿਰੋਜ਼ਪੁਰ ਸ਼ਹਿਰ ਦਾ ਨਵਾਂ ਬਾਈਪਾਸ ਬਣਾਉਂਦੇ ਹੋਏ ਵਾਇਆ ਫ਼ਿਰੋਜ਼ਪੁਰ ਸਾਦਿਕ, ਮੁਕਤਸਰ, ਮਲੋਟ ਤੱਕ ਬਣਾਈ ਜਾਣੀ ਹੈ। ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਸੜਕ ਦਾ ਕੰਮ 10-6-2021 ਨੂੰ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਗਿਆ ਸੀ। ਇਸ ਸੜਕ ਨੂੰ ਬਣਾਉਣ ਉੱਪਰ ਲੱਗਭਗ 148 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਹ ਕੰਮ ਠੇਕੇਦਾਰ ਨੂੰ 18 ਮਹੀਨੇ ਵਿੱਚ ਸੜਕ ਬਣਾਉਣ ਦੀ ਮਿਆਦ ਨਾਲ ਅਲਾਟ ਕੀਤਾ ਗਿਆ ਸੀ। ਇਸ ਸੜਕ ਉੱਪਰ ਪੈਂਦੇ ਦਰੱਖਤਾਂ ਨੂੰ ਕੱਟਿਆ ਜਾਣਾ ਹੈ ਪਰੰਤੂ ਕਿਸੇ ਵਿਅਕਤੀ ਵੱਲੋਂ ਮਾਣਯੋਗ ਅਦਾਲਤ ਵਿੱਚ ਦਰੱਖ਼ਤਾਂ ਨੂੰ ਨਾ ਕੱਟਣ ਸੰਬੰਧੀ ਕੋਰਟ ਕੇਸ ਕਰ ਦਿੱਤਾ ਗਿਆ ਸੀ। ਜਿਸ ਕਾਰਨ ਸੜਕ ਨੂੰ ਬਣਾਉਣ ਵਿੱਚ ਦੇਰੀ ਹੋਈ ਹੈ। ਹੁਣ ਫਾਰੈਸਟ ਵਿਭਾਗ ਵੱਲੋਂ ਦਰੱਖ਼ਤਾਂ ਦੀ ਕਟਾਈ ਦੇ ਟੈਂਡਰ ਪ੍ਰਾਪਤ ਕਰ ਲਏ ਗਏ ਹਨ। ਜਲਦੀ ਹੀ ਉਨ੍ਹਾਂ ਵੱਲੋਂ ਦਰਖ਼ਤਾਂ ਦੀ ਕਟਾਈ ਸ਼ੁਰੂ ਕਰਵਾਈ ਜਾਵੇਗੀ। ਜਿਨ੍ਹਾਂ ਠੇਕੇਦਾਰ ਵੱਲੋਂ ਸੜਕ ਬਣਾਈ ਜਾਣੀ ਹੈ। ਉਨ੍ਹਾਂ ਵੱਲੋਂ ਪਿੰਡ ਗੁਲਮਪੱਤਰਾ ਵਿੱਚ 10 ਕਿੱਲੇ ਜ਼ਮੀਨ ਲੈ ਲਈ ਗਈ ਹੈ। ਜਿੱਥੇ ਉਨ੍ਹਾਂ ਵੱਲੋਂ ਹੋਟਮਿਕਸ ਪਲਾਂਟ ਲਗਾਇਆ ਜਾ ਰਿਹਾ ਹੈ। ਸੜਕ ਨੂੰ ਬਣਾਉਣ ਲਈ ਸਾਰਾ ਮਟੀਰੀਅਲ ਇਸ ਥਾਂ ਤੋਂ ਸਪਲਾਈ ਹੋਵੇਗਾ। ਏਜੰਸੀ ਵੱਲੋਂ ਇਸ ਸੜਕ ਦੀ ਲੈਵਲਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਿਭਾਗ (PWD) ਦੇ ਅੰਦਾਜ਼ੇ ਮੁਤਾਬਿਕ ਇਸ ਸੜਕ ਦਾ ਕੰਮ ਇੱਕ ਡੇਢ ਮਹੀਨੇ ‘ਚ ਸ਼ੁਰੂ ਹੋ ਜਾਵੇਗਾ। ਮੈਂ ਇਸ ਸੜਕ ਨੂੰ ਬਣਵਾਉਣ ਲਈ ਹਮੇਸ਼ਾ ਯਤਨਸ਼ੀਲ ਰਿਹਾ ਹਾਂ ਲਗਾਤਾਰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗਾਂ ਕਰਦਾ ਰਿਹਾ ਹਾਂ ਜਿਸ ਕਰਕੇ ਇਹ ਸੜਕ ਬਣਨ ਦੇ ਕਿਨਾਰੇ ਪਹੁੰਚ ਗਈ ਹੈ ਅਤੇ ਮੈਂ ਭਰੋਸਾ ਦਵਾਉਂਦਾ ਹਾਂ ਜਿਨ੍ਹੀ ਵੀ ਜਲਦੀ ਹੋਇਆ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦੇਵਾਂਗਾ। ਤੁਸੀਂ ਸਾਰਿਆਂ ਨੇ ਇੰਨ੍ਹੀਆਂ ਦੁੱਖ-ਤਕਲੀਫ਼ਾਂ ਝੱਲਦੇ ਹੋਏ ਵੀ ਮੇਰਾ ਬਹੁਤ ਸਾਥ ਦਿੱਤਾ ਹੈ ਮੈਂ ਵੀ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਤਨੋਮਨੋ ਪੂਰਾ ਜ਼ੋਰ ਲਗਾ ਰਿਹਾ ਹਾਂ। ਠੇਕੇਦਾਰ ਨੂੰ ਅਲਾਟ ਕੀਤੇ ਕੰਮ ਦਾ ਪੱਤਰ ਸਾਂਝਾ ਕਰਦਾ ਹਾਂ। ਇਸ ਦੇ ਨਾਲ ਹੀ ਕੁਝ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਤੇ ਉਹ ਹੁਣ ਮੁੜ ਸਾਂਝੀਆਂ ਕਰਦਾ ਹਾਂ। ਇਸ ਸੜਕ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਨਾਲੋ ਨਾਲ ਦਿੰਦਾ ਰਹਾਂਗਾ । ਆਪ ਸਭਨਾ ਦਾ ਬਹੁਤ ਧੰਨਵਾਦ। #AAP #ArvindKejriwal #BhagwantMann
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 👍🥰😊
@sairasyed2122
@sairasyed2122 Жыл бұрын
Bohat vaadia ji Apni Germi dian chotian yad aa gia Bachpan yad aa gia Nani da Gher very nice ji very nice watch From Swotzerland
@user-manjindersingh9023
@user-manjindersingh9023 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਭੈਣ ਜੀ| ਤੁਹਾਡੀ ਵੀਡੀਓ ਬਹੁਤ ਸ਼ਾਨਦਾਰ ਹੁੰਦੀ ਹੈ| ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਤੁਹਾਡੀ ਲੰਮੀ ਉਮਰ ਕਰੇ| ਉਮੀਦ ਕਰਦੇ ਹਾਂ ਤੁਹਾਡੀ ਅਗਲੀ video ਵੀ ਇਸੇ ਤਰਾਂ ਸ਼ਾਨਦਾਰ ਅਤੇ ਸਿੱਖਿਆ ਦੇਣ ਵਾਲੀ ਹੋਵੇਗੀ | ਅਗਲੀ video ਦਾ ਇੰਤਜ਼ਾਰ ਰਹੇਗਾ|👍👍👌👌👌👌
@KultarTutorial
@KultarTutorial 11 ай бұрын
ਵਗ ਗੲਏ,ਵਗ ਚਲ😂😂😂❤❤ ਮੇਰੀ ਮਿੱਠੀ ਪੰਜਾਬੀ ਬੋਲੀ
@rashminderkaur3774
@rashminderkaur3774 Жыл бұрын
🎉🎉🎉🎉🎉🎉🎉🎉ਬਹੁਤ ਹੀਵਧੀਆ ਵਿਡਿਉ ਐ ਜੀ ਥੈਕਯੂ ਜੀ
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੱਸਾ ਤੇ ਜਸਪਾਲ ਜੀ
@inderjitkaur4820
@inderjitkaur4820 Жыл бұрын
Bachiya di ecting vi bahut vadhia hai 🎉🎉🎉🎉👌👌 inderjit kaur bathinda
@kulwindersingh-xc8ui
@kulwindersingh-xc8ui Жыл бұрын
ਬਹੁਤ ਵਧੀਆ ਜੀ 🙏🙏
@t.s.h.s8515
@t.s.h.s8515 Жыл бұрын
ਬਹੁੱਤ ਵਧੀਆ ਵੀਡੀਓ,,ਆਪਣਾ ਬਚਪੱਨ ਯਾਦ ਆ ਗਿਆ,,,ਐੱ ਨਾਨੀ ,ਮਾਮੀਆ ਸੋਹਾਂ ਖੁਆ ਕੇ ਰੋਜ ਰੋਕ ਲੈਦੀਆਂ ਸੀ ,ਮੇਰੀ ਮਾਂ ਨੂੰ,, ਗਰਮੀਆਂ ਛੁਟਿੱਆ ਦੇ ਵਿੱਚ ਉਹ ਪਿੰਡ ਨਾਨਕਾ ਮੇਰਾ,,ਕਰਦਾ ਸੀ ਰੋਜ ਉਡੀਕਾਂ ਨਾਨੀ ਦਾ ਥਕਿੱਆ ਚਹਿਰਾ,ਰਾਤ ਰਾਤ ਨੂੰ ਸੀ ਬਾਤ ਕੋਈ ਪਾਉਂਦੀ ,ਨੀ ਬੇਬੇ ਤੇਰੀ ਆਟੇ ਦੀ ਚਿੱੜੀ,,,ਹੁੱਣ ਸੱਬ ਗੲੇ,,, ਸੱਬ ਕੱਝ ਖੱਤਮ ਹੋ ਗਿਆ,,ਹਰਿੰਦਰਪਾਲ ਸਿੰਘ ਪਟਿਆਲਾ ਤੋਂ,ਨਾਮ ਤਾਂ ਲੈਂਦੇ ਈ ਨਹੀ, ਜਿਨ੍ਹਾਂ ਮੈਨੂੰ ਇੰਤਜ਼ਾਰ ਹੂੰਦਾ ਨਾ ਵੀਡੀਓ ਦਾ ,ਸ਼ਇਦ ਈ ਕਿਸੇ ਨੂੰ ਹੋਵੇ,,,
@khajansingh7692
@khajansingh7692 Жыл бұрын
Hu 77
@InderjitSingh-rg5yh
@InderjitSingh-rg5yh Жыл бұрын
Mnu v bhut wait hundi a 😮
@bhupinderkaur-xk7iu
@bhupinderkaur-xk7iu Жыл бұрын
😊p
@HarpreetKaur-lz5sn
@HarpreetKaur-lz5sn 7 ай бұрын
😮😊😅😢🎉😂
@user-jasvirkaur677
@user-jasvirkaur677 Жыл бұрын
ਬਹੁਤ ਹੀ ਵਧੀਆ ਵੀਡਿਉ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ
@kulvirgill5881
@kulvirgill5881 Жыл бұрын
Very very nice 👍 parmatma chadhadi kala vich Rakhe sari team nu 👍
@kuljitkaur1375
@kuljitkaur1375 Жыл бұрын
ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਸੀ।,😊🥰
@jagmeetkaur5323
@jagmeetkaur5323 11 ай бұрын
ਬਹੁਤ ਖੁਸ਼ ਹੋ ਕਿ ਉਹ ਲੋਕ ਉਨ੍ਹਾਂ ਦੇ ਲੋਕਾਂ ਨੇ ਉਨ੍ਹਾਂ ਦੇ ਚ ਚ ਮਦਦ ਲਈ ❤❤
@SurinderKaur-wg6ts
@SurinderKaur-wg6ts Жыл бұрын
Tuhadi video ne bachpan yaad dila ditta very nice S k Australia
@SukhwinderKaur-rg8ou
@SukhwinderKaur-rg8ou Жыл бұрын
Vedio vahut vdiya lagi Ji God bless you all app Di puri family vahut vahut vdiya kam kardi hai👌👌👌👌👌👌👌👌👌Tanbir Singh Mullanpur garibdass New Chandigarh mohali ❤❤❤❤❤❤❤❤❤❤❤❤❤❤❤❤
@sureshkumat6906
@sureshkumat6906 Жыл бұрын
Sukhpal Or jassa Rani or ma ka roll bhut acha h bacho n bachpan yaad kra diya very good
@SimranSingh-zx4wj
@SimranSingh-zx4wj 11 ай бұрын
ਅੱਜ ਦੇ ਸਮੇਂ ਵਿੱਚ ਇਦਾਂ ਹੀ ਹੁੰਦਾ 😢😢😢 ਬਹੁਤ ਵਧੀਆ ਵੀਡਿਉ 👌👌👌
@gurdarshangillg2097
@gurdarshangillg2097 Жыл бұрын
Good story. I can see my childhood in your family drama. Thanks to every body
@GURJEETSINGH-ky1je
@GURJEETSINGH-ky1je Жыл бұрын
ਬਹੁਤ ਵਧੀਆ, ਹੁਣ ਤਾ ਨਾਨਕੇ ਵੀ ਸਭ ਦੇ ਵਿੱਚੇ ਆਪਾ ਗਏ ਗੁਜਰੇ ਦੀਆ ਗੱਲਾ ਹੋ ਗਈਆ ਨੇ।
@rajwindershergill9251
@rajwindershergill9251 Жыл бұрын
ਬਹੁਤ ਵਧੀਆ ਜੀ 👌👌👌👌👌👌 ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ
@JasveerSingh-vo5xx
@JasveerSingh-vo5xx Жыл бұрын
ਜੱਸੇਬਾੲੀ ਬਹੁਤ ਵਾਧੀਅਾ ਵਾਡਿਓੁ ਜਸਵੀਰ ਸਿੰਘ ਮੋਗੇ ਤੋ 👍👍👍🌷🌷🍄
@surindersharma9935
@surindersharma9935 Жыл бұрын
Bahat sohni video veerji sukpal Didi ji bahat teaj a rani bahat acchi sister ha children wala seen bahat vadiyaa lage sari team ke acting bahat acchi ha ji wait for next part ke kush raho
@parvinderkaur-fl1ke
@parvinderkaur-fl1ke Жыл бұрын
Very nice lagi video Veera 👌🙏
@sardarsingh4806
@sardarsingh4806 Жыл бұрын
ਬਹੁਤ ਵਧੀਆ 💝 ਬਚਪਨ ਯਾਦ ਆ ਗਿਆ ਬਾਈ ਜੀ 😘 ਸਹੀ ਕਿਹਾ ਬਾਈ ਨਿਆਣਿਆਂ ਪਿੱਛੇ ਨੀ ਲੜੀਦਾ ਇਹ ਤਾਂ ਫੇਰ ਕੱਠੇ ਹੋ ਜਾਂਦੇ ਆ ਮਸਾਂ ਤਾਂ ਵਿਚਾਰੇ ਛੁੱਟੀਆਂ ਚ ਕੱਠੇ ਹੁੰਦੇ ਆ ਬਸ ਇਹੀ ਦਿਨ ਜ਼ਿੰਦਗੀ ਦੇ ਸੁਨਹਿਰੀ ਹੁੰਦੇ ਨੇ ਜੋ ਦੁਬਾਰਾ ਨੀ ਮਿਲਦੇ 😘 ਤੇਜੀ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ ਨੇੜੇ ਛਪਾਰ ਪਰ ਬਾਈ ਜੀ ਤੁਸੀਂ ਕਹਾਣੀ ਦੇ ਅਖੀਰ ਚ ਮੇਰਾ ਨਾਂ ਤਾਂ ਬੋਲਦੇ ਈ ਨਈ 🙏💝
@gurjeevansingh8003
@gurjeevansingh8003 Жыл бұрын
Very nice video Wehaguru🙏🏻Mehar Kara 🙏🏻Diljot and sarbjot 🙏🏻
@surindergill8714
@surindergill8714 Жыл бұрын
ਤੁਹਾਡੀਆਂ ਫ਼ਿਲਮਾਂ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਆਪ ਜੀ ਤਰੱਕੀਆਂ ਬਖਸ਼ੇ ਸੁਰਿਦੰਰ 3:51 ਕੋਰ ਅਮਰੀਕਾ ਸ਼ਕਾਗੋ 👍👍👍🙏🙏🙏❤️❤️❤️❤️
@arshdeepkaur6895
@arshdeepkaur6895 Жыл бұрын
Very nice video Good massage Hundi sarea nal eve hi 😊😊😊
@SiconGaming610
@SiconGaming610 Жыл бұрын
Bohot sohne video a g
@gurpreetrandhawa2230
@gurpreetrandhawa2230 Жыл бұрын
ਬਹੁਤ ਵਧੀਆ ਪਰਿਵਾਰਕ , ਸਿੱਖਿਆਦਾਇਕ ਟੈਲੀ ਫਿਲਮ
@LakhanPiya_Vlogs
@LakhanPiya_Vlogs 11 ай бұрын
ਬਹੁਤ ਵਧੀਆ ਮੈਸਜ ਦਿੱਤਾ ਤੁਸੀਂ ਅੱਜਕਲ ਬੱਚੇ ਨਾਨਕੇ ਦਾਦਕੇ ਭੂਆ ਫੁੱਫੜ ਮਾਮਾ ਮਾਮੀ ਸਬ ਭੁੱਲ ਚੁੱਕੇ ਨੇ ਇਹ ਖੇਡਾਂ ਭੁੱਲ ਚੁੱਕੇ ਨੇ ਬੱਸ ਮੋਬਾਈਲ ਚ ਮਾ ਬਾਪ ਖੁਬੇ ਰਹਿੰਦੇ ਨੇ ਉਦਾ ਹੀ ਬੱਚੇ ਹੋ ਚੁੱਕੇ ਨੇ
@amanhari6231
@amanhari6231 Жыл бұрын
Bahut badhiya message ditta gaa thuadei story ney dedi🥰🥰🥰
@guddiyeskaur3202
@guddiyeskaur3202 Жыл бұрын
Bahut hi soni video he ji aaj video ch bacheya nu dekhke bahut hi changa laga👌👌🙏🙏🤗🤗
@neetasingh5262
@neetasingh5262 Жыл бұрын
Nice video aa 👌 sukhpal behen and jase veer parmatma thano trukian debe 🙏
@shejdeep6362
@shejdeep6362 Жыл бұрын
Bhut vdia video hundia ji thodia 👍rabb thonu khush rakhe ji 🙏(sehaj deep kaur walia)💕
@garrysidhuarts3767
@garrysidhuarts3767 Жыл бұрын
ਬਹੁਤ ਵਧੀਆ ਸੁੱਖਪਾਲ ਤੇ ਜੱਸਾ ਵੀਰ
@Hundal_vkogs6129
@Hundal_vkogs6129 Жыл бұрын
Davinder Singh Hundal Chheharta Amritsar. Verry good movie Jase veer sukh bhehn ji waheguru tuhanu hamesha chardi Kala ch rakhe ji
@swarnbhullar4967
@swarnbhullar4967 Жыл бұрын
Bahut vadia samajak kahani pesh kiti hai masi ne mami da dimag thik karta sarian de role bahut vadia ne mama vichara vich vichale majboor hai
@channiverma176
@channiverma176 Жыл бұрын
End vich sukhpal ne voht vadhiya kita
@user-qj1kg9vp6l
@user-qj1kg9vp6l Жыл бұрын
Very nice video sukhpal di acting is very nice asi v nanke aye hoye ha❤❤❤🎉🎉🎉🎉
@sukhmindersingh85
@sukhmindersingh85 Жыл бұрын
🎉🎉❤❤👌👌👍👍bhut vadia children wLa seen
@jobanpreet4935
@jobanpreet4935 Жыл бұрын
ਬਾਈ ਅਸੀਂ ਹਰ ਵੀਡਿਉ ਨੂੰ ਲਾਈਕ ਕਰ ਦੇ ਆ ਤੇ ਹਰ ਵੀਡਿਉ ਵੇਖ ਦੇ ਆ ਤੇ ਕੁਮੈਂਟ ਵੀ ਜ਼ਰੂਰ ਕਰਦੇ ਆ ਪਰ ਉਦੋਂ ਮੂੜ ਖ਼ਰਾਬ ਹੋ ਜਾਂਦਾ ਏ ਜਦੋਂ ਤੁਸੀਂ ਸਾਡਾ ਨਾਂਮ ਨਹੀਂ ਬੋਲਦੇ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )
@manmohansinghgill768
@manmohansinghgill768 Жыл бұрын
ਦੇਖ ਰਹੇ ਹਾਂ ਜੀ ਅਸੀਂ ਨਿਊਜੀਲੈਂਡ ਵਿੱਚ।
@JagtarSingh-ho9fj
@JagtarSingh-ho9fj Жыл бұрын
ਬਹੁਤ ਵਧੀਆ ਵੀਡੀਓ ਲੱਗੀ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ ❤❤❤🙏🙏🙏🙏👌👌👌👌👍👍👍 ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ਅਸੀਂ ਸੁਡੇਬਹੁਤ ਵੱਡੇ ਫੈਨ ਹਾਂ
@user-rupinder030
@user-rupinder030 Жыл бұрын
ਬਹੁਤ ਵਧੀਆ ਵੀਡੀਓ ਵੀਰੇ, ਸਿੱਧੂ ਮੂਸੇ ਵਾਲੇ ਵੀਰ ਦੀ ਹਮੇਸ਼ਾ ਯਾਦ ਆਉਦੀ ਰਹੂਗੀ।
@sehaj_189
@sehaj_189 Жыл бұрын
ਬਹੁਤ ਵਧਿਆ ਹੁੰਦੀਆਂ ਸੁਖਪਾਲ ਦੀਆ ਵੀਡਿਉ ਦਰਸ਼ਨ ਸਿੰਘ ਪਿੰਡ ਕੋਠੇ ਹਰੀ ਸਿੰਘ ਨਾਨਕਸਰ
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@KuldeepKaur-rw8qq
@KuldeepKaur-rw8qq 11 ай бұрын
Vry nice video bachyea ne bhut shona bolyea song God bless you❤❤❤
@jotdhaliwal199
@jotdhaliwal199 Жыл бұрын
ਹਰਜਿੰਦਰ ਕੌਰ airport ਖੱਟਾ ਸਾਡਾ ਨਾਂ ਉਸ ਨੂੰ ਰੰਗਮੰਚ ਤੁਸੀਂ ਬਹੁਤ ਘੱਟ ਖਾਓ ਨੇ ਵੀ ਬਰਕਰਾਰ ਨਹੀਂ ਕਰਨਾ ਚਾਹੀਦਾ ਹੈ🙏🙏🙏❤️😭😭😭🎉🎉🎉
@akashdk5686
@akashdk5686 Жыл бұрын
Very nice video all teem nu sat Sri akal ji god bless you rab thanu hemasa khus rakhe lamiea umara bakshe Gurjeet singh kaler dhudike moga
@sukhjitkaur2393
@sukhjitkaur2393 Жыл бұрын
Bhut vadia story Veer ji 👌👍 ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ ❤🙏🙏
@vijay7gmd
@vijay7gmd Жыл бұрын
😭hhn
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ
@jagroopsidhu3349
@jagroopsidhu3349 Жыл бұрын
Very very good bedeo waheguru ji Mehar karn sare tem ta 🙏🙏🙏
@JagdeepSingh-jc1oy
@JagdeepSingh-jc1oy Жыл бұрын
Very Very good bless you waheguru ji Maher Karo sab te suknanad 🙏🙏
@Baby-wg3mk
@Baby-wg3mk Жыл бұрын
Bot vdia video ha ji reality vikhai dindi a tuhadia videos rahi 🙏🙏🙏
@kaurtejay2803
@kaurtejay2803 Жыл бұрын
ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
@gurmeetkhattra6346
@gurmeetkhattra6346 Жыл бұрын
ਬਹੁਤ ਹੀ ਵਧੀਆ ਬੱਚਿਓ 👌👌💖💖
@SukhdevSingh-kb7er
@SukhdevSingh-kb7er 10 күн бұрын
ਸਖਦੇਵਸਿਘ।ਨੰਬਰਦਾਰ।ਪਿੰਡ।ਮੜਮੱਲੂ।ਜਿਲਾ।ਸੀ।ਮੁਕਤਸਰ।ਸਹਿਬ
@JassaSukhpal
@JassaSukhpal 4 күн бұрын
🙏🙏
@rajdhillon1015
@rajdhillon1015 Жыл бұрын
Bohat wadia video ik changga suneha dita.
@vijaysanyukta
@vijaysanyukta 11 ай бұрын
Edan hi Nanda bhabian da bhaichara bnia rve sare smaj vich assar hunda ha bhut vadhia role keeta sbne vv nice v Bal jal
@paramjeetkaurvirk2775
@paramjeetkaurvirk2775 11 ай бұрын
Je sare Samaja Jaana te ldaai hi muk jy sare Sukhi vasan❤❤
@RameshKumar-et2ld
@RameshKumar-et2ld Жыл бұрын
ਭਰਜਾਈਆਂ,ਨਨਦਾ ਨੂੰ ਚਾਰ ਦਿਨ ਆਈਆਂ ਨੂੰ ਓਪਰਾ ਹੀ ਸਮਝਦੀਆਂ ਨੇ,ਜਿਵੇਂ ਨਨਦਾ ਕਿਤੇ ਕਿਸੇ ਹੋਰ ਦੀਆਂ ਕੁੜੀਆਂ ਹੋਣ । ਸਹੀ ਤਸਵੀਰ ਪੇਸ਼ ਕੀਤੀ ਹੈ । ਬਹੁਤ ਵਧੀਆ ।
@Parvinder-bb1mg
@Parvinder-bb1mg 11 ай бұрын
Yes meri bhi same story hai menu bhi Ghar gyi nu dekh k face fullah laydi hai
@manreetkaur3654
@manreetkaur3654 11 ай бұрын
Fghfbn
@ramkrishan9092
@ramkrishan9092 8 ай бұрын
​@@Parvinder-bb1mg❤. .MFfzB❤😂😢
@karamjitspall2748
@karamjitspall2748 6 ай бұрын
​😂 , 😂@/。
@GurmejSinghSanghera
@GurmejSinghSanghera Ай бұрын
​@@Parvinder-bb1mg bot 😊
@sukhisukhi7570
@sukhisukhi7570 Жыл бұрын
V.gud video...❤❤ v.gud story. ..v.gud act....❤❤❤
@harjitkaur2702
@harjitkaur2702 Жыл бұрын
Rishtedara nu cold drink piya dea karo very good video thanks all team da❤❤ Harjit kaur nagra
@SukhwinderKaur-rg8ou
@SukhwinderKaur-rg8ou Жыл бұрын
Vedio vahut vdiya lagi Ji Sanu Apna Apne nanke reh Ke auna yaad a geya 👌👌👌👌👌👌👌👌👌👌👌👌Tanbir Singh Mullanpur garibdass New Chandigarh mohali ❤❤❤❤❤❤❤❤❤❤❤❤❤❤❤
@anjalisehgal7871
@anjalisehgal7871 Жыл бұрын
Very nice. Video. . Veeray and. Sukhpal. Dii..god. bless. You.and. team👌👌👌👌
@kumkumkumkum6298
@kumkumkumkum6298 Жыл бұрын
Ee video vekh k Sadde bachpan de din yaad aa Gaye......
@charanjeetgill1708
@charanjeetgill1708 Жыл бұрын
ਬਹੁਤ ਵਧੀਆ ਜੀ ਬੱਚਿਆਂ ਨਾਲ ਰੋਣਕਾਂ ਜੀ ਪਿਆਰ ਕਰੋ ਬੱਚਿਆਂ ਨੂੰ 🙏🙏
@balwinderdhaliwal5276
@balwinderdhaliwal5276 Жыл бұрын
Bhut sohni vedio ..,🎉🎉 Japsirat. Ratia
@SukhwinderKaur-rg8ou
@SukhwinderKaur-rg8ou Жыл бұрын
Sanu tuhadi har Nvi Vedio Da entjar rehnde hai ji ❤❤❤❤ Tanbir Singh Mullanpur garibdass New Chandigarh mohali ❤❤❤❤❤❤❤❤❤
@gurmansingh3641
@gurmansingh3641 11 ай бұрын
Bhut badhiya h ji
@ranjeetsinghsingh9248
@ranjeetsinghsingh9248 11 ай бұрын
ਬਹੁਤ ਵਧੀਆਂ ਵੀਰ ਜੀ ਇਸੇ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਦਿਖਾਉਦੇ ਰਹੋ ❤❤
@HARMAN-PBWALE7708
@HARMAN-PBWALE7708 Жыл бұрын
ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਜੀ,, ਬਹੁਤ ਬਹੁਤ ਧੰਨਵਾਦ🙏🙏🌺🌺 ‌/ ਹਰਮਨਪ੍ਰੀਤ ਸਿੰਘ ਪਿੰਡ ਬਰੇ 💞
@harpreet_aulakh9
@harpreet_aulakh9 7 ай бұрын
Dabi Na Tu Duniya Sawaad Laindi Ae Naale Jehde Raste Te Tu Turreyan Aithe Badnaami High Rate Milugi Nit Controversy Create Milugi Jassa veere te sukhpal bhen stay blessed
@PreetKaur-pz4lq
@PreetKaur-pz4lq 11 ай бұрын
ਬੱਚਿਆਂ ਨੂੰ ਗਾਣਿਆਂ ਦੀ ਜਗਾ ਗੁਰਬਾਣੀ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਛੋਟੀਆਂ ਛੋਟੀਆ ਬੱਚੀਆਂ ਨੂੰ ਇਸ ਤਰਾਂ ਗਾਣੇ ਗਵਾਉਣੇ ਬਹੁਤ ਬੁਰੀ ਗੱਲ ਹੈ, ਬੱਚੇ ਜੋ ਗਾਉਂਦੇ ਹਨ ਉਸ ਦਾ ਅਸਰ ਜ਼ਰੂਰ ਕਬੂਲਦੇ ਹਨ ਤੇ ਹੋਲੀ ਹੋਲੀ ਉਸ ਰਸਤੇ ਵੱਲ ਤੁਰ ਪੈਂਦੇ ਹਨ
@hardevbhatti9009
@hardevbhatti9009 Жыл бұрын
Very nice and good massage pal bhanji and veer ji 🙏🏽🙏🏽🙏🏽
@aman_jit.singh008
@aman_jit.singh008 Жыл бұрын
ਬਹੁਤ ਵਧੀਆ ਵੀਡੀਓ ਆ ਜੀ ਆਪਣਾ ਬਚਪਨ ਯਾਦ ਆ। ਗਿਆ
@fanbabbumaandeepsidhu5420
@fanbabbumaandeepsidhu5420 Жыл бұрын
ਹਰ ਰੋਜ਼ ਹੀ ਇਕ ਵੀਡੀਓ ਪਾ ਦਿਆ ਕਰੋ ਜੀ ਬਹੁਤ ਉਡੀਕ ਰਹਿੰਦੀ ਆ ਵੀਡਿਓ ਦੀ
Omega Boy Past 3 #funny #viral #comedy
00:22
CRAZY GREAPA
Рет қаралды 35 МЛН
FOOTBALL WITH PLAY BUTTONS ▶️ #roadto100m
00:29
Celine Dept
Рет қаралды 77 МЛН
И кто победил: папа или сын? 🤪🏆✌️
0:24
НЕБО - СПОРТ И РАЗВЛЕЧЕНИЯ
Рет қаралды 1,6 МЛН