No video

ਜਵਾਨੀ ਦੇ ਪਿਆਰ ਨੇ ਵਿਆਹ ਬਾਦ ਰੋਲੀ ਬੇਟੀ ,ਪੰਜਾਬ ਵਸਦੇ ਅਵਤਾਰ ਅਤੇ ਕੈਨੇਡਾ ਰਹਿੰਦੀ ਕਰਮਜੀਤ , BASSI SHOW TORONTO

  Рет қаралды 383,339

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 602
@kindalitt5594
@kindalitt5594 3 жыл бұрын
ਮਾਂ ਨੂੰ ਸੱਦਣਾ ਚਾਹੀਦਾ ਬੇਟੀ ਨੂੰ ਗ਼ਲਤ ਗੱਲ ਆ ਕਰਮਜੀਤ ਨੂੰ
@karamjitsingh7471
@karamjitsingh7471 3 жыл бұрын
ਬਾਸੀ ਸਾਹਿਬ ਜੀ ਗਲਤ ਹੈ। ਬੱਚੇ ਦੀ ਫੋਟੋ ਬਹੁਤ ਬਹੁਤ ਗਲਤ ਹੈ ਸੋਚਣਾ ਵਾਲੀ ਗੱਲ ਇਹ ਹੈ
@pardeepcheema5087
@pardeepcheema5087 3 жыл бұрын
ਬੰਦਾ ਵਿੱਚਾਰਾ ਸ਼ਰੀਫ ਹੈ ਭੋਲਾ ਵੀ ਹੈ ੲਿਸਦੀ ਜਨਾਨੀ ਬਦਮਾਸ਼ ਹੈ
@jeetvirk07
@jeetvirk07 3 жыл бұрын
Agli loll layndi nave nave hun kithe puchdi bhole bhale bande nu
@manrajsingh3303
@manrajsingh3303 3 жыл бұрын
Come on baby 🤣😂🤣😁
@harpreetsinghlssidhunurser6679
@harpreetsinghlssidhunurser6679 3 жыл бұрын
Come on baby.......
@Plwnder1550
@Plwnder1550 3 жыл бұрын
🤣🤣
@Plwnder1550
@Plwnder1550 3 жыл бұрын
Dandey ale di majhh aw,, sla bnda v ssar e lenda eh jaat pta ni kyu hor bina ni sardia slia
@ruhani2148
@ruhani2148 3 жыл бұрын
17 ਸਾਲ ਉਸਦੀ ਮਮਤਾ ਨੀ ਜਾਗੀ ਹੁਣ ਬਾਬਾ ਬਾਸੀ ਜੀ ਦਾ ਸੋਅ ਦੇਖ ਕੇ ਉਸਦੀ ਮਮਤਾ ਜਾਗੇਗੀ। ਜੈ ਬਾਬਾ ਬਾਸੀ ਜੀ 🙌🏻
@j.skundi7791
@j.skundi7791 3 жыл бұрын
😂😂😂😂😂🤣🤣🤣🤣🤣🤣🙏🏿🙏🏿🙏🏿
@gillb5888
@gillb5888 3 жыл бұрын
🤣🤣🤣🤣
@namitadhanda1819
@namitadhanda1819 3 жыл бұрын
😂😂😂😂😂😂😂
@HardeepSingh-HH88
@HardeepSingh-HH88 3 жыл бұрын
😂😂😂😂😂
@MrJoy1000in
@MrJoy1000in 3 жыл бұрын
😅😅😅😅😅😆😆😂😂😂😂😂
@chamkaursingh3893
@chamkaursingh3893 3 жыл бұрын
ਸੱਚਾ ਬੰਦਾ ਅਵਤਾਰ ਸਿੰਘ
@CartoonGame13
@CartoonGame13 3 жыл бұрын
ਯਰ ਮੇਰਾ #ਜਨਾਨੀ ਨਾਮ ਤੋ ਹੀ ਮਨ ਚੁਕਿਆ ਗਿਆ ਤੁਹਾਡਾ ਸ਼ੋਅ ਦੇਖ ਦੇਖ ਕੇ
@gurnaibbrar7558
@gurnaibbrar7558 3 жыл бұрын
😂😂😂😂😂
@gagandeepsinghgill3525
@gagandeepsinghgill3525 3 жыл бұрын
DEOL VLOGGER ਵੀਰ ਜੀ ਸਾਰੀਆਂ ਜਨਾਨੀਆਂ ਵੀ ਇੱਕੋ ਜਿਹੀਆਂ ਨੀਂ ਹੁੰਦੀਆਂ ਜੀ,,
@kisaantoday8557
@kisaantoday8557 3 жыл бұрын
🤣🤣🤣🤣🤣
@preetsydney2500
@preetsydney2500 3 жыл бұрын
😂😂😂😂
@kuldipkaur1464
@kuldipkaur1464 3 жыл бұрын
ਆਪਣੇ ਬੱਚਿਆ ਤੋ ਪਰੇ ਮਾਂ ਲਈ ਕੁਝ ਨਹੀ ਹੁੰਦਾ life ਚ ਜਿੰਨੇ ਝਗੜੇ ਮਰਜੀ ਆ ਜਾਣ ਪਰ ਮਾਂ ਆਪਣੇ ਬੱਚੇ ਨੀ ਛੱਡਦੀ ਇਹ ਕਿਹੋ ਜਹੀ ਮਾਂ ਆ
@harbanskaur4126
@harbanskaur4126 11 ай бұрын
Ajj kal bhut ne eho jihey maama, mera grand son 2saal da si jado uhdi maa ne chhad ke sathon 20lakh laeeke divorce ton 2 mheeny ch dusri marriage kar laee, mera beta bank officer hai, es tension ch mere hasband de bi death ho gayi
@amarjitkaur6395
@amarjitkaur6395 4 ай бұрын
L ਲ ਲ ਲ ਲ 😊​@@harbanskaur4126
@ParamjeetKaur-qw1ne
@ParamjeetKaur-qw1ne 3 жыл бұрын
ਕੁੜੀ ਨੂੰ ਚਾਹੀਦਾ ਕਦੇ v ਆਪਣੇ ਬਾਪ ਦਾ ਸਾਥ ਨਾ ਛਡੇ.
@saritamurgai3826
@saritamurgai3826 3 жыл бұрын
Bilkul right
@anmolanm9692
@anmolanm9692 3 жыл бұрын
ਭੈਣ। ਜੀ। ਦਿਮਾਗ। ਖਰਾਬ। ਹੋ। ਜਾਦਾ ਐ। ਕੂੜੀਆ ਦਾ।
@rohitthakur9973
@rohitthakur9973 3 жыл бұрын
ਕਿਆ ਕਰੇ ਫਿਰ ???
@rakeshgarg6828
@rakeshgarg6828 3 жыл бұрын
Bilkul nahi Chadna chahida
@dragonwalker9832
@dragonwalker9832 3 жыл бұрын
ਸਿਧੂ ਸਾਹਬ ਬੇਨਤੀ ਆ ਬੱਸੀ ਸਾਬ ਨੂੰ ਕਹੋ ਕੇ ਬੰਦੇ ਦੀ ਜ਼ਾਤ ਨਾ ਪੁਛਇਆ ਕਰੋ ਹੁਣ ਇੰਡਿਅਨ ਕਨੂੰਨ ਮੁਤਾਬਕ ਏਹ ਇੱਲੀਗਲ ਆ ਕਿਸੇ ਨੇ ਕੇਸ ਕਰ ਦੇਣਾ ਤੁਹਾਡੇ ਤੇ defamation ਦਾ ਅੰਡਰ section 500 501 IPC
@balwanthande1997
@balwanthande1997 3 жыл бұрын
ਕਰਮਜੀਤ ਜੀ ਮਾਂ ਨੂੰ ਰੱਬ ਕਿਹਾ ਜਾਂਦਾ ਆਪਣੀ ਮਜਬੂਰੀ ਨੂੰ ਮੁਖ ਰੱਖਕੇ ਸੋਚਣਾ ਚਾਹੀਦਾ ਆਪਣੇ ਪਿੰਡ ਔਰ ਆਪਣੇ ਸਹੁਰਿਆਂ ਦਾ ਪਿੰਡ ਸਭ ਦਾ ਰੱਬ ਹੁੰਦਾ ਜੇਕਰ ਤੁਹਾਡੀ ਬੱਚੀ ਜੋ ਤੁਹਾਡੀ ਆਪਣੀ ਕੁੱਖਦੀ ਪੈਦਾਇਸ਼ ਨੂੰ ਛੱਡਣਾ ਮਾਂ ਲਈ ਬਹੁਤ ਕਠਿਨ ਹੁੰਦਾ ਜੇਕਰ ਜਾਨਵਰ ਐਸਾ ਕਰਨ ਲੱਗ ਪਏ ਤਾਂ ਜੰਗਲ ਖਾਲੀ ਹੋ ਜਾਣਗੇ ਮਮਤਾ ਹੀ ਮਹਾਨ ਹੈ ਤਾਂ ਹੀ ਲੋਕ ਮਾਂ ਨੂੰ ਰੱਬ ਸਮਝਦੇ ਹਨ ,, ਬਾਸੀ ਸਾਹਿਬ ਪਰਸੀਡ ਕਰੋ ਕੌਮਨ ਬੇਬੀ ਸਟੋਪੜ
@sabisahota6739
@sabisahota6739 3 жыл бұрын
53:00 ਬਾਸੀ ਅਨਪੜ ਬੰਦੇ ਤੇ ਦਬਾਅ ਪਾ ਕੇ ਉਸ ਨੂੰ ਭੰਬਲਭੂਸੇ ਵਿੱਚ ਪਾ ਰਿਹਾ ਹੈ ਬੰਦੇ ਨੇ ਪੈਗ ਲਾਲਿਆ ਤਾ ਉਹ ਨਸ਼ਾ ਕਰਦਾ ਹੈ ਜਦੋ ਪੰਜ ਖੇਤ ਤੇ ਟਰਾਲਾ ਬੇਚ ਕੇ ਕਨੇਡਾ ਭੇਜਿਆ ਸੀ ਉਹ ਠੀਕ ਹੈ ਅਵਤਾਰ ਦੀ ਲੜਕੀ ਤਾ ਨਸ਼ਾ ਨਹੀ ਕਰਦੀ ਉਸ ਤੇ ਕੀ ਇਲਜਾਮ ਹੈ ਵਾਹ ਜੀ ਵਾਹ ਬਾਸੀ ਸਾਹਬ
@nurmitke9324
@nurmitke9324 3 жыл бұрын
ਮੱਝ ਕੱਟਾ ਕੱਟੀਆਂ ਭੁਲ ਜਾਂਦੀ ਆ ਸੁਣਿਆ ਸੀ ਪਰ ਜ਼ਨਾਨੀ ਬੱਚਾ ਭੁਲਗੀ ਪਹਿਲੀ ਵਾਰ ਸੁਣਿਆ
@amarjitSingh-tz3lx
@amarjitSingh-tz3lx 3 жыл бұрын
ਮਾਲਵੇ ਦੇ ਲੋਕ ਦਿਲ ਦੇ ਸਾਫ ਹਨ। ਭਾਈ ਸਾਹਿਬ ਨੇ ਕਿੰਨੇ ਪੈਸੇ ਖਰਚਾ ਕਰਕੇ ਆਪਣੀ ਘਰ ਵਾਲੀ ਨੂੰ ਵਿਦੇਸ਼ ਭੇਜਿਆ ਪਰ ਉਸ ਔਰਤ ਨੇ ਕਦਰ ਨਾ ਪਾਈ।ਆਪਣੀ ਲੜਕੀ ਦਾ ਵਧੀਆ ਪਾਲਣ ਪੋਸਨ ਕੀਤਾ ਪੜ੍ਹਾਈ ਕਰਵਾਈ ਭਾਈ ਸਾਹਿਬ ਬਹੁਤ ਮਹਾਨ ਹਨ।ਬੇਬਕੂਫ ਔਰਤ ਆਪਣੀ ਧੀ ਦਾ ਤਾ ਸੋਚਦੀ ਉਸ ਨੂੰ ਤਾ ਵਿਦੇਸ਼ ਪੁਚਾ ਦਿੰਦੀ।ਬੇਬਫ਼ਾ ਨਿਕਲੀ ਹਰਾਮਜਾਦੀ।ਕਿਸੇ ਗੋਰੇ ਨਾਲ ਵਿਆਹ ਕਰਵਾ ਲਿਆ ਹੋਵੇਗਾ ਧੀ ਦੀਆਂ ਨਜਰਾਂ ਚੋ ਗਿਰਗੀ ਹੋਣੀ ਏ ਜੋ ਧੀ ਨਾਲ ਗੱਲ ਨੀ ਕਰਦੀ ਹੋਣੀ ।
@punjabivirsa6312
@punjabivirsa6312 3 жыл бұрын
@@amarjitSingh-tz3lx gal majhe malwe di duwabe di ni veer gal khoon sfed ho gea.pala taan veah to bad pra pra vakh hunde c a sunea c but hun taan maa di koe mamta ni rahi roz sunna nu ahi milda😔.waheguru ki kare waheguru taan ap sochi pa gea k kida sath dwa kida na dwa j kudi bholi ohda km chardikala vich ho gea bahr ja k o v badal jandi. J munda chal j taan kudi nu ruldi shad dinda. Ki kare rab de he peje bande rab nu dhokha dai jnde 😔😔
@harwinderkaur5335
@harwinderkaur5335 3 жыл бұрын
True
@chamkaursingh3893
@chamkaursingh3893 3 жыл бұрын
ਕੁੜੀਏ ਆਪਣੇ ਪਿਓ ਦਾ ਸਾਥ ਨਾ ਛੱਡੀ ਹੀਰਾ ਬੰਦਾ ਅਵਤਾਰ ਸਿੰਘ ਰਾਮਗੜ੍ਹੀਆ
@sukhwindersingh-ig5kr
@sukhwindersingh-ig5kr 3 жыл бұрын
ਿ
@pardeeppassi8385
@pardeeppassi8385 3 жыл бұрын
ਬਾਸੀ ਸਾਹਿਬ ਬੰਦਾ ਬਹੁਤਾ ਸ਼ਰੀਫ ਹੈ, ਜਨਾਨੀ ਪੂਰੀ ਹੰਢੀ ਵਰਤੀ ਆ,ਪਹਿਲਾਂ ਤਾਂ ਪੜਦੀ ਹੋਈ ਬਸ ਡਰਾਈਵਰ ਨਾਲ ਫਸਗੀ, ਕਨੇਡਾ ਵਿੱਚ ਤਾ ਪੀਘਾ ਪਵਾ ਦਿੱਤੀਆਂ ਹੋਣੀਆਂ, ਇਹੋ ਜਹੀਆਂ ਜਨਾਨੀਆ ਆਪਣੇ ਸਵਾਦ ਪਿੱਛੇ ਸਭ ਕੁਝ ਗਵਾ ਦਿੰਦੀਆ,
@maanartistartist4701
@maanartistartist4701 3 жыл бұрын
ਯਾਰ ਬੱਚੀ ਦੀ ਫੋਟੋ ਨਾਲ ਕੋਈ ਵੀ ਪਰੋਬਲਮ ਨੀ ਬੱਚੀ ਗੋਨੇਗਾਰ ਨਹੀਂ ਹੈ ਏ ਬੱਚੀ ਸਿਰ ਉਠਾਕੇ ਇਨਸਾਫ ਮਗ ਸਕਦੀ ਹੈ ਕਿਉਂਕਿ ਬੱਚੀ ਬੇਕਸੂਰ ਹੈ ਤੇ ਕਹਿੰਦੇ ਹੋ ਫੋਟੋ ਨੀ ਲਾ ਸਕਦੇ ਵੈਰੀ ਰੋਗ ਤੁਸੀਂ ਚਹਾਉਦੇ ਹੋ ਬੱਚੀ ਸਾਮਨੇ ਵੀ ਨਾ ਆਵੇ ।ਤੁਸੀਂ ਬਚੀ ਦੀ ਮਾ ਨੂੰ ਮਿਲਾਦੇਉ ਬੱਚੀ ਨਹੀਂ ਆਉ ਗੀ ਸਾਮਨਾ ,,ਗਲਾ ਹੀ ਕਰ ਸਕਦੇ ਹੋ,,,
@anitakaushal1709
@anitakaushal1709 3 жыл бұрын
Jeri apne aadmi de ni bani ta Bate di ki banu
@inqlabsandhu3790
@inqlabsandhu3790 3 жыл бұрын
ਮੇਰਾ ਪੰਜਾਬ ਸਬ ਤੋ ਸੋਹਣਾ ਕੀ ਰੱਖਿਆ ਬਾਹਰਲੇ ਮੁਲਕਾ ਵਿੱਚ
@reetkaur4581
@reetkaur4581 3 жыл бұрын
Sahi gal aa
@garrygrewal55
@garrygrewal55 3 жыл бұрын
ਇਹ ਚੰਦਰੀ ਕਨੇਡਾ ਅਮਰੀਕਾ ਨੇ ਕਈ ਘਰਾਂ ਦੇ ਘਰ ਉਜਾੜ ਦਿੱਤੇ
@SukhdevSingh-sw4hh
@SukhdevSingh-sw4hh 3 жыл бұрын
0
@garrygrewal55
@garrygrewal55 3 жыл бұрын
@@SukhdevSingh-sw4hh 0 ki a veer
@sukhmankaursukhmankaur3860
@sukhmankaursukhmankaur3860 3 жыл бұрын
@sukhmankaursukhmankaur3860
@sukhmankaursukhmankaur3860 3 жыл бұрын
ਖਹ
@garrygrewal55
@garrygrewal55 3 жыл бұрын
@@sukhmankaursukhmankaur3860 ਕੀ ਕਹਿਣਾ ਚਾਹੁੰਦੇ ਹੋ
@HardeepSingh-HH88
@HardeepSingh-HH88 3 жыл бұрын
ਸਾਡੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਪਿਆ ਕਨੇਡਾ ਅਮਰੀਕਾ ਜਾਣਦੇ ਲਾਲਚ ਵਿੱਚ ਰਿਸ਼ਤੇ ਖਤਮ ਹੋਣ ਲੱਗੇ ਪੲੇ ਨੇ ਵਾਹਿਗੁਰੂ ਜੀ ਸੁਮੱਤ ਬਖਸ਼ਿਸ਼ ਕਰਨ 🙏
@jyotisingh1236
@jyotisingh1236 3 жыл бұрын
Sahi gal bro
@dreamland4031
@dreamland4031 3 жыл бұрын
Absolutely right per Punjab mein b kyoi b kisi se shadi nhi Karta
@ipreet.hustler_og
@ipreet.hustler_og 3 жыл бұрын
Bai prr America frr v thik aa but Canada da te bhut buraa haal hoya pya..🇨🇦✊💯
@koijkaur7761
@koijkaur7761 3 жыл бұрын
ਪੰਮੀਆ ਸਿਰੇ ਦੀਆ ਨਿਕੰਮੀਆਂ 🥵
@sabisahota6739
@sabisahota6739 3 жыл бұрын
44:50 ਬਾਈ ਨੇ ਠੀਕ ਗੱਲ ਕਹੀ ਹੈ ਅਵਤਾਰ ਨੇ ਆਪਾ ਲੁਟਾ ਲਿਆ ਉਸ ਦੇ ਪੱਲੇ ਕੀ ਪਿਆ
@mundakuwaitdinarwarga2188
@mundakuwaitdinarwarga2188 3 жыл бұрын
ਕਨੇਡਾ ਮੁਲਕ ਸਵਰਗ ਸੀ ਪਰ ਇਨ੍ਹਾਂ ਲੋਕਾਂ ਨੇ ਬਦਨਾਮ ਕਰ ਦਿੱਤਾ
@ssssaini3869
@ssssaini3869 3 жыл бұрын
ਕੁੜੀਆ ਇਨੀ ਛੋਟੀ ਉਮਰ ਪਿਆਰ ਦੇ ਝਾਂਸੇ ਵਿੱਚ ਆ ਜਾਂਦੀਆ ਹਨ, ਮੈਂ ਆਪਣੀ ਅੱਖੀਂ ਇਹ ਬਹੁਤ ਕੇਸ ਵੇਖ ਚੁੱਕਾ ਹਾਂ ਕਿ ਜਦੋਂ ਕੁੜੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਨੂੰ ਕੱਖ ਨੀ ਜੀਵਨ ਬਾਰੇ ਪਤਾ ਹੁੰਦਾ ਤੇ ਅੱਗੇ ਕੁੱਝ ਵੱਡੀ ੳੁਮਰ ਦੇ ਛੋਟੀ ਉਮਰ ਦੀ ਕੁੜੀ ਆ ਨੂੰ ਫਸਾ ਲੈਂਦੇ ਹਨ ਕੁੜੀ ਇਸ ਨੂੰ ਪਿਆਰ ਸਮਝਦੀ ਹੈ ਪਰ ਜਦ ਕੁੜੀ ਨੂੰ ਸੋਝੀ ਆਉਂਦੀ ਹੈ ਤਾਂ ਹਾਲ ਤੁਹਾਡੇ ਸਾਹਮਣੇ
@sabisahota6739
@sabisahota6739 3 жыл бұрын
ਬਾਸੀ ਜੀ ਮਾਂਵਾ ਚੰਗੀਆ ਤੇ ਬੁਰੀਆ ਪਰਿਉ ਪਰੇ ਆ
@kirankiran2654
@kirankiran2654 3 жыл бұрын
Oh dear come on baby 🤣🤣🤣🤣🤣🤣
@sukhjeetkaur3949
@sukhjeetkaur3949 3 жыл бұрын
ਬੰਦਾ ਬਹੂਤ ਭੋਲਾ ਐ ਕੁੜੀ ਬਹੁਤ ਜ਼ਿਆਦਾ ਚਲਾਕ ਐ ਘਰ ਪੱਟ ਗੲੀ ਪੈਸੇ ਲੋਕ ਖਾਹ ਗੲੇ ਲਾਰੇ ਲਾਕੇ ਰੱਖਿਆ ਇਨਾ ਨੂੰ ਅਨਪੜ੍ਹਤਾ
@Rinkukhurdvlogs
@Rinkukhurdvlogs 3 жыл бұрын
ਜਨਾਨੀ ਦੀ ਫੋਟੋ ਜਰੂਰ ਲਾਉ
@JagjitSingh-hp4jz
@JagjitSingh-hp4jz 3 жыл бұрын
ਬਾਸੀ ਬਦਾਮ ਖਾ ਘੜੀ ਮੁੜੀ ਅਵਤਾਰ ਦੀ ਜਗਾ ਸਰਜੀਤ ਕਹੀ ਜਾਦਾਂ
@sumandeepkaur7495
@sumandeepkaur7495 3 жыл бұрын
Lakh laanta yr loka te jo eda de km krdea🙏🏼🙏🏼
@BalwinderSingh-eq2ww
@BalwinderSingh-eq2ww 3 жыл бұрын
Bsb
@dawinderpal5858
@dawinderpal5858 3 жыл бұрын
Very sad
@surindergill30
@surindergill30 3 жыл бұрын
ਕੁੜੀ ਏ ਆਪਣੇ ਪਿਓ ਦਾ ਸਾਥ ਕਦੀ ਨਾ ਛੱਡੀ
@tejindersingh2690
@tejindersingh2690 3 жыл бұрын
ਪਿੳ ਧੀ ਦੀ ਮੱਦਤ ਕਰੌ ਸਰੀਫ ਨੇ
@rimplesembhi8949
@rimplesembhi8949 3 жыл бұрын
Sahi gal avtarsingh pa ji boht sidhe bande ne
@angelspy7300
@angelspy7300 3 жыл бұрын
BAAP beti noo INSAAF milna chahida...
@chanpreetterimaaneshishato3351
@chanpreetterimaaneshishato3351 3 жыл бұрын
ਇਦਾ ਦੀ ਜਿਨਸਾ ਨੂੰ ਰੱਖਣਾ ਭੋਲੇ ਬੰਦੇ ਦੇ ਵੱਸ ਦੀ ਗੱਲ ਨਹੀ ਮਿਤਰੋ ।
@ipreet.hustler_og
@ipreet.hustler_og 3 жыл бұрын
Bilkul shi keha bruhhh✊💯
@beanttiwatisinghtiwari9681
@beanttiwatisinghtiwari9681 2 жыл бұрын
👍👍👍👍👍🙏🙏🙏
@harrysidhu6131
@harrysidhu6131 3 жыл бұрын
Thank you bassi g, you are very nice person. Thanks a lot again.
@ManjitSingh-qj1zt
@ManjitSingh-qj1zt 3 жыл бұрын
ਬਾਸੀ ਸਾਹਿਬ ਅਵਤਾਰ ਸਿੰਘ ਦਾ ਅਗਲਾ ਭਾਗ ਸੈਡ ਕਰੋ🙏
@veerpalkaur1666
@veerpalkaur1666 3 жыл бұрын
5 ਲੱਖ਼ ਨਹੀਂ ਉਸ ਨੂੰ ਪੂਰੇ ਪੈਸੇ ਮਿਲਣ ਨਹੀਂ ਤਾਂ ਡਪੋਟ ਕਰੋ ਉਸ ਦੀ ਮਾਂ ਦੀ ਫੋਟੋ ਲਾਉ ਲਾਉਣੀ ਚਾਹੀਦੀ ਹੈ ਉਸ ਆਦਮੀ ਦਾ ਘਰ ਪੱਟ ਤਾਂ 5000000 ਲੱਖ਼ ਨਹੀਂ ਉਸ ਨੂੰ ਪੈਸੇ ਪੁਰੇ
@harrysidhu6131
@harrysidhu6131 3 жыл бұрын
Bhular saab back in the show. Wow
@babanuppalkardostartmatchb7672
@babanuppalkardostartmatchb7672 3 жыл бұрын
Bassi mainu 2 num da banda lagda.jiwe oh baby keh k bolda.. kudiyea vango bolda bassi..😂😂😂😀😀😀
@user-kt2jp5cw8f
@user-kt2jp5cw8f 3 жыл бұрын
ਬਾਸੀ ਸਾਹਬ ਅੱਧੇ ਤੋਂ‌ ਜਿਆਦਾ ਪੰਜਾਬ ਦੇ ਜੱਟ ਪਾਗਲ ਹੋਏ ਫਿਰਦੇ ਕੈਨੇਡਾ ਲਈ ।ਕੋਈ ਹੱਲ ਨੀ ।
@sukhchaingill3736
@sukhchaingill3736 3 жыл бұрын
Singapur ton hi naal rehnde munde nu canada lay gayi honi ah .....33 lakh avtar ne de ditta siddi ji gl ah ......
@maanartistartist4701
@maanartistartist4701 3 жыл бұрын
ਵੀਰ ਕੋਲ ਨਾ ਜਮੀਨ ਰਹੀ ਨਾ ਪਤਨੀ ਬਹੁਤ ਹੀ ਮੁਸਕਲ ਜਿੰਦਗੀ ਹੈ ਵੀਰ ਜੀ ਤੁਸੀ ਪੈਸੇ ਲੈ ਕੇ ਆਪਣੀ ਬੇਟੀ ਨੂੰ ਪੜਾਉ ਤੇ ਡਿਬੋਸ ਲੈ ਲੳ ਥੇ ਆਪਣਾ ਕਮ ਕਾਰ ਕਰ ਲੳ ਜੀ ਤਾਂ ਕਿ ਰੋਟੀ ਖਾ ਸਕੋ
@Singh0039
@Singh0039 3 жыл бұрын
Eh Canada hai mitro asli Rang dikha denda. NAARAN DE TE YAARAN DE
@sumandeepkaur7495
@sumandeepkaur7495 3 жыл бұрын
Ryt
@sahibpreettiwana443
@sahibpreettiwana443 3 жыл бұрын
@@sumandeepkaur7495 1+
@PUNJABIVOYAGE
@PUNJABIVOYAGE 3 жыл бұрын
0p
@skkuldeep660
@skkuldeep660 3 жыл бұрын
Absolutely right
@growwithus95
@growwithus95 3 жыл бұрын
ਨਾਰਾਂ ਦੇ ਯਾਰਾ ਦੇ ਤੇ ਰਿਸ਼ਤੇਦਾਰਾ ਦੇ 😂
@SanjeevSharma.72
@SanjeevSharma.72 3 жыл бұрын
Baasi sahib, Bus driver pyar diya peengha nhi paa skda.😂😂😂😂
@LuiseFonsi
@LuiseFonsi 3 жыл бұрын
Sahi gl a veer eh ehna di eh senseless gull a
@SP-zx2cn
@SP-zx2cn 3 жыл бұрын
🤣🤣🤣
@sonubhinder54
@sonubhinder54 3 жыл бұрын
😂😂😂😆😆 ohde kehra lulli nahi laggi
@1236......
@1236...... 3 жыл бұрын
Love hoya lattaa chak ke... Basi saab tahi love hoya
@tarangill4756
@tarangill4756 3 жыл бұрын
bada hassa auda come on baby...
@amamsandhu7190
@amamsandhu7190 3 жыл бұрын
She used avtar singh 4 his money. I dont know why bassi blaming avtar he seems so innocent
@mohinderjitaujla6245
@mohinderjitaujla6245 3 жыл бұрын
amam Sandhu …Agree , you are 100% right , Buddy……She is Senior 🧓 Secondary pass and her love ❤️ now her Husband [ Totally Un-Parh ]…that is Avtar Singh…]…She used him for money 💵 JagtarSinghAujla USA
@skyislimit1767
@skyislimit1767 11 ай бұрын
When did you asked community. Ha ha this guy is funny😂😂
@RajinderSingh-we9xl
@RajinderSingh-we9xl 10 ай бұрын
Ss akal bassi sabb🙏
@meetjot1539
@meetjot1539 5 ай бұрын
Come on baby.. meinu ta ahi basi shittu lagda jida baar baar shittu wa wang bolda ...oh come on baby 😅
@kirankiran2654
@kirankiran2654 3 жыл бұрын
ਤੁਸੀਂ ਪਿਆਰ ਦੀਆਂ ਪੀੰਘਾਂ ਪਾਉਣ ਲੱਗ ਪਏ come on baby 😂🤣🤣😃
@jaamjo5477
@jaamjo5477 3 жыл бұрын
Waheguru ji
@DineshDinesh-ov8ge
@DineshDinesh-ov8ge 3 жыл бұрын
Oh dear Cmon baby 😂😂😀😂
@SanjeevSharma.72
@SanjeevSharma.72 3 жыл бұрын
Baasi sahib tuhade sirr te Sro da tel laggiaa hoya hai,TAJ ta disda nhi 😂😂😂😂😂
@udayrajpal7866
@udayrajpal7866 3 жыл бұрын
Ha kuri nal inshaf karo jee bassi shab jee
@ghumansaab1256
@ghumansaab1256 3 жыл бұрын
Golmaal hai bhai sab golmaal hai 🇨🇦🇨🇦
@kangsukh2151
@kangsukh2151 3 жыл бұрын
Dekh lo bai ji kina galte kita kuri ne...ki eh puri life ch happy rave gyi kade vi ni ho sakda....
@punjabiludhiana332
@punjabiludhiana332 3 ай бұрын
ਕੱਲੀ ਜਨਾਨੀ ਜਦੋ ਘਰੋ ਬਾਹਰ ਪੈਰ ਪੱਟ ਦੀ ਆ ਤਾਂ ਬਾਹਰ ਬਹੁਤ ਮਿਲ ਜਾਂਦੇ ਆ ਨਵੇਂ ਨਵੇਂ ਬੰਦੇ ਫਿਰ ਟੋਪੇ ਵਾਲੇ ਸੰਦ ਵੇਖ ਕੇ ਜ਼ਨਾਨੀ ਹਿੱਲ ਜਾਂਦੀ ਆ ।
@RakeshSharma-oc4nx
@RakeshSharma-oc4nx 3 жыл бұрын
Glorious
@parmmall5561
@parmmall5561 3 жыл бұрын
ਬਾਸੀ ਟਾਡੀ ਮਗਤਾ ਕੋਣ ਹੈ ਜ਼ਰੂਰ ਦਸੇੳ
@ranjitchahal9341
@ranjitchahal9341 3 жыл бұрын
ਮੁੰਡੇ ਦਾ ਤਾ ਸਾਰਾ ਕੁੱਝ ਬਰਬਾਦ ਕਰਤਾ ਵਿਆਹ ਇਸਨੇ ਕਰਾਇਆ ਵਿਚਾਰਾ ਇਸਦਾ ਭਰਾ ਵੀ ਸਭ ਕੁੱਝ ਗਵਾ ਚੁਕਿਆ ੳਸਨੇ ਆਪਣੀ ਲਾਇਫ ਵੀ ਖਤਮ ਕਰਲੀ ਆਪਣੇ ਭਰਾ ਵਿਆਹ ਦੀ ਮੈਰਿਜ ਦਾ ਨਾਲ ਨਾਲ
@ranjitbrar2449
@ranjitbrar2449 11 ай бұрын
ਵਾਹ ਭਾਈ ਵਾਹ ਜਾਇਦਾਦ ਵੀ ਗਈ ਪਤਨੀ ਵੀ ਗਈ ਐਸੀ ਚਲਾਕ ਔਰਤ ਇਸ ਵਿਚਾਰੇ ਅਨਪੜ੍ਹ ਇਨਸਾਨ ਨਾਲ ਧੋਖਾ ਕਿੱਥੇ ਲੇਖਾ ਦੇਣਾ
@j.skundi7791
@j.skundi7791 3 жыл бұрын
17 ਸਾਲ ਮਮਤਾ ਨਹੀਂ ਜਾਗੀ ਹੁਣ 24 ਘੰਟੇ ਵਿਚ ਜਾਗ ਜਾਊ ਵਾਹ ਜੀ ਵਾਹ ਕਾਮਨ ਬੇਬੀ
@BalwinderSingh-eq2ww
@BalwinderSingh-eq2ww 3 жыл бұрын
Bsb
@gurmailsinghcoach8388
@gurmailsinghcoach8388 3 жыл бұрын
IS KUNDE JE EHE SARA CASE MERE PENDA VITCHO HAE 17YEARSA TAK MA DE MAMTA TA JAGDE RAHE HAE TE HUN LADKE NU GEFFT OUR FEESA BHEJDE HAE JES DE SABOOT CORT VITCH PAE HAN NA TA EHE BANDA OS KUDE KARMJEET NU CANEDA TO LEVE TE AUN DENDA KEHNDA MAE CHAR RUPEA DE KE PARCHA PAWA DEVANGA TA JO MUD KE NA JA SAKE TE NA EHE APP JANDA JEKAR DELHE AIR PORT JO V KANUNE CARWE HUNDE HAE BAHLE DESH JAN LAE SAB KHUJ MUKAMEL KARN LAE DELHE GAE EA DEA SAETTA SAN V DELHE VITCH MENU MEHNGE HOTEL VITCH TAHEN DE JGA DEVAE JAWE RUPEA KARMJEET KOUR BHEJE SARE TE ES SAB TO MEHNGE DARO KEHNDA AMBESSEY VITCH SAWE TA JAWANGE PEHLA A DEMAND POORE KAR KEO DEO HUN VEER ENA GLLA DE BELL V PAE HAN US KUDE CHACHE DD LADKE KOL MA BAAP US DA HAE NAHE Y JE MAMTA BELKUL JAGDE JES DA MAE JAEOUNDA JAGDA SABOOT HAN PAR EHE BANDA KESE V LINE TE AUN NU TEYAR NAHE MAE KHUD ES DE PEND CHAR SUNHE BHEJ CHUKEA HAN V SODE APSE LADAE VITCH BACHE DE JENDGE BARBAD HO RAHE APPA KESE EK JGA DONA PREWARA NU EKAHTE KAR ES GLL DA KOE NABEDA KAR KE SONU EK HE KAR DEA PURANEA GLLA BHULL BHULLA KE EHE TA KEHNDA Y NE COURT RAHE DEKHANGE US KUDE NE 70/75HAJJAR DA SAMAN BACHE DE PADAE KARN LAE JO V LEP TOP WAGERA HUNDA US DE BILL V HAN ONA KOL TE JE MAMTA JAGDE NA HUNDE KOE NE BHEJDE EHE BANDA GLL KARE CHAR DENA VITCH US LADKE NAL RAJEENAMA KARWA DENDE HAN PAR EHE APNE AKED CH OH GLL RAKHDA KEHNDA ETHE V JANNE JUTE TAHLE RAKHE CANEDA JA KE V JUTE TAHLLE RAKHU HUN VEER JE TUSE APP SAMJJO JES BANDE DEA AIR PORT DE CARWE MUKAMEL HON TO PEHLA PATNE TO DEMSNDA POREA CARWE V MAE AGE TURUNGA US NU KON CANEDA LAEKE JAWE BAHLE KE EHE MANDA V MAE NACHE NAHE KARDA ES LAE Y JETHU TAK EHE CASE MAE DEKHEA KARMJEET KOUR DE NSL NAL BACHE DE JENDGE ROOLEN VITCH ES BHAE SAHEB NE KOE KASSER NE SADE Y JS KUNDI SAHEB JE
@SanjeevSharma.72
@SanjeevSharma.72 3 жыл бұрын
😂😂😂😂😂
@sukhigill3795
@sukhigill3795 3 жыл бұрын
Biklul sahi ana tim da payer ni dsa hun das
@samarbhangu2669
@samarbhangu2669 3 жыл бұрын
@@gurmailsinghcoach8388 Punjabi wich likhlo veer
@crona4437
@crona4437 3 жыл бұрын
love u bassi come on baby muaaaaaah o my god
@NavjotSingh-qg6vu
@NavjotSingh-qg6vu 3 жыл бұрын
Tu c pyr kitta ek dusre nu 😂😂😂wahh bassi saab
@guruguru-jv5sk
@guruguru-jv5sk 3 жыл бұрын
Come on baby bassi
@charanjitsinghsandha5838
@charanjitsinghsandha5838 3 жыл бұрын
ਬੱਸੀ ਸਾਬ ਜਿਹੜੇ ਕਾਲਰ ਨੇ ਮਾਂ ਦੀ ਫੋਟੋ ਲਾਉਣ ਲਈ ਕਿਹਾ ਹੈ ਓਹ ਵੀ ਕਮਿਊਨਿਟੀ ਨੂੰ ਹੀ ਬਿਲੌਗ ਕਰਦਾ ਹੇ, ਪਾਗਲਾ।
@davindersekhon1446
@davindersekhon1446 3 жыл бұрын
ਜਿਅਾਦਾ ਭਰੋਸਾ ਮਾੜਾ ਹੁੰਦਾ
@rajrani8172
@rajrani8172 3 жыл бұрын
Dudh pindi nu shad k chli gai odo mamta ni jagi ajj bassi ohdi mamta jagu
@parmmall5561
@parmmall5561 3 жыл бұрын
ਸੇਰੇ ਕੇਮੈਟਾ ਵਾਲੇ ਸਾਰੇ ਆਵਦੇ ਨੇ ਬਾਸੀ ਦੇ ਬੰਦੇ
@RohitSharma-zg1bw
@RohitSharma-zg1bw 3 жыл бұрын
ਹਾਏ ਕਨੇਡਾ
@harrysidhu6131
@harrysidhu6131 3 жыл бұрын
Bassi in Angry mood in the end.
@NavjotSingh-qg6vu
@NavjotSingh-qg6vu 3 жыл бұрын
O dear coman babby 😂😂
@dsdhillonsingh7832
@dsdhillonsingh7832 10 ай бұрын
ਬਾਸੀ ਸਾਹਿਬ ਹੋਰ ਸਾਰੇ ਪਰਿਵਾਰ ਨੂੰ ਇਤਰਾਜ਼ ਨਹੀਂ ਤੁਸੀ ਗੁੰਡੀ ਰੰਨ ਦੀ ਫੋਟੋ ਕਿਉਂ ਨਹੀਂ ਸ਼ੇਅਰ ਕਰਦੇ ਇਹੋ ਜਹੀਆਂ ਗੁੰਡੀਆਂ ਅੌਰਤਾਂ ਪੰਜਾਬ ਨੂੰ ਅਤੇ ਦੇ ਲੋਕਾਂ ਨੂੰ ਬਰਬਾਦ ਕਰ ਰਹੀਆਂ ਨੇ
@RajKumar-yf8zc
@RajKumar-yf8zc 3 жыл бұрын
2015 vich 17 lakh ch india to Canada Banda pahuch da c a ta singa pur to gyi c 33 lakh vich lgda koi ashiq nal lai ke bag gyi Canada
@vinaysingla744
@vinaysingla744 3 жыл бұрын
Come on Baby😂😂
@vikramjitsingh8911
@vikramjitsingh8911 3 жыл бұрын
agian tandi mangta true 1001%
@kundal1987
@kundal1987 3 жыл бұрын
Is bassi really helping peoples in show😄
@harrysidhu6131
@harrysidhu6131 3 жыл бұрын
Bassi g " Dera saab" Bhuta kad de a g. 😂😂😂
@maanartistartist4701
@maanartistartist4701 3 жыл бұрын
ਘਟ ਪੜੇ ਲਿਖੇ ਬੰਦੇ ਅਕਸਰ ਸਮਝਦਾਰ ਹੁੰਦੇ ਨੇ ਜੀ99ਪਰਸੈਨਟ ਦੂਜੇ ਨੰਬਰ ਇਮਾਨਦਾਰ ਵੀ ਵੀਰ ਜੀ ਦਾ ਸੁਭਾਅ ਨਾੲਇਸ ਹੈ ਇਸ ਕਰਕੇ ਪੜੀਲਿਖੀ ਨਾਲ਼ ਵਿਆਹ ਕਰਾ ਲਿਆ।
@gurcharansingh7460
@gurcharansingh7460 3 жыл бұрын
Nice show bassi g dhanvaad
@thejulkas1309
@thejulkas1309 3 жыл бұрын
Taandi mangta ji , bassi saab naalo zyada famous ho gaye ne gaunda punjab ch
@godlybanana2756
@godlybanana2756 3 жыл бұрын
ਬਾਲੀ ਜੀ ਲੱਗਦਾ ਹੈ ਕਰਨਜੀਤ ਦੀ ਕੋਈ ਮਜਬੂਰੀ ਹੋਵੇਗੀ ਬਾਕੀ ਵੀਰ ਭੋਲਾ ਨਿਕਲਿਆ ਨਹੀਂ ਓਸ ਸਮੇਂ ਵੀਜ਼ਾ ਲੈਕੇ ਤੁਰਦੇ ਹੁੰਦੇ ਹੁਣ ਤਾਣੀ ਉਲਝੀ ਲੱਗਦੀ ਹੈ ਵਾਹਿਗੁਰੂ ਜੀ ਭਲਾ ਕਰਨ
@indertiwana9885
@indertiwana9885 3 жыл бұрын
Bassi tusi comedian o . Common baby.
@SK-zc9ir
@SK-zc9ir 3 жыл бұрын
Come on baby 😂😂😂😂😂
@manjit3540
@manjit3540 3 жыл бұрын
ਵਾਸੀ ਵਿਕਟਮ ਨੂੰ ਗੁਨਾਗਾਰ ਬਣਾ ਦਿੰਦੇ ਹਨ ਤੇ ਗੁਨਾਗਾਰ ਨਾਲ ਹਮਦਰਦੀ ਕਰਦਾ ਹੈ।
@ramanpalkaur1433
@ramanpalkaur1433 3 жыл бұрын
👍🙏
@harsimransinghbansal108
@harsimransinghbansal108 3 жыл бұрын
Husband parkheya janda Jado wife Di health theek naa howwe. Wife parkhi jandi apne husband Di gareebi vich✨✨✨
@rimplesembhi8949
@rimplesembhi8949 3 жыл бұрын
I agree wid u bt veere ajkal sharmah lihaja sbh khatam paise d jai hai ji
@harsimransinghbansal108
@harsimransinghbansal108 3 жыл бұрын
@@rimplesembhi8949 Bilkul sahi. Paise Di jai
@maanartistartist4701
@maanartistartist4701 3 жыл бұрын
ਬਾਸੀ ਸਾਬ ਲੋਕ ਵਿਸਾ ਬਿਨਾਂ ਸਮਝੇ ਤੋ ਸੁਆਲ ਕਰ ਲੈਦੇ ਨੇ ਪਰ ਤੁਸੀਂ ਫਿਰ ਵੀ ਸਮਾਲ ਲੈਂਦੇ ਹੋ
@harrysidhu6131
@harrysidhu6131 3 жыл бұрын
"Tusi ghar vich daala sabjia bana ki chef nahi ban sakdi"
@jagdevgill1406
@jagdevgill1406 3 жыл бұрын
Omg aj kal dian mavan dey ah haal. Sadey punjab dey lokan da tan hun Waheguru hi rakha hai. Bassi veer ji tuhanoo aj beti di mom di hi photo Loni chahidi si ...
@premnathjoshi735
@premnathjoshi735 3 жыл бұрын
ਕੁੜੀ ਦੀ ਮਾਂ ਕਨੇਡਾ ਇਕੱਲੀ ਰਹਿੰਦੀ ਹੈ? ਓਹਨੇ ਓਥੇ ਕੋਈ ਹੋਰ ਬੰਦਾ ਤੇ ਕਾਬੂ ਨਹੀਂ ਕੀਤਾ, ਇਸ ਲਈ ਹੋ ਸਕਦਾ ਹੈ ਕਿ ਉਹ ਮਜਬੂਰ ਹੋਵੇ।
@bakchodworld1490
@bakchodworld1490 3 жыл бұрын
27.27 te vekheo 😅😅😅.... Bassi saab ne end kra ti😆😆😆😆
@bahadarsingh8098
@bahadarsingh8098 3 жыл бұрын
Ji hajur, o hjurrr tera tera saroor
@golumahal3643
@golumahal3643 3 жыл бұрын
Bas vala peyar kite gippy grewal di films tni dekhi si
@sukhpreetpakkitibbi7890
@sukhpreetpakkitibbi7890 3 жыл бұрын
Ohdo ai ni c film bugge
@jagjitsingh7415
@jagjitsingh7415 3 жыл бұрын
Good v ji
@gurlalsinghbrar111
@gurlalsinghbrar111 3 жыл бұрын
Aj pata lagya bassi de v bache aa haha
@gandhisharma1387
@gandhisharma1387 3 жыл бұрын
ਕਨੇਡਾ ਰਹਿੰਦੀ ਕਰਮਜੀਤ ਦੀ ਕੋਈ ਮਜਬੂਰੀ ਹੋ ਸਕਦੀ ਐ। ਕਦੇ ਵੀ ਕੋਈ ਜਨਾਨੀ ਆਪਣੇ ਬੱਚੇ ਨੂੰ ਨੀ ਭੁੱਲ ਸਕਦੀ।
@khosasaab1701
@khosasaab1701 3 жыл бұрын
Koi nva labh lya Hou. Kehri mjboori bro
@maan5794
@maan5794 3 жыл бұрын
ਆਹ ਜਿਹੜਾ ਇੱਕ ਰੋਜ਼ ਜ਼ਿਆਦਾ ਸਿਆਣਾ ਬਣਦਾ ਤੇ ਰੋਜ਼ ਆਖ ਦਿੰਦੇ ਇਹ ਸੋ਼ ਆਏ ਐ ਬੰਦ ਕਰ ਦਿਉ ਉਹਨੂੰ ਪੁੱਛੇ ਕੱਲਾ ਤੂੰ ਸ਼ੋ ਦੇਖਦਾ ਜਾ ਕੱਲੇ ਤੇਰੇ ਲੲੀ ਹੀ ਸ਼ੋ ਚੱਲਦਾ
@tarunm4534
@tarunm4534 3 жыл бұрын
Dunya putter paise di.....refugees came in early 90s are still playing games with our own community... Canada de chakr vich daughter got married with father..brother I mean anyone...they have crossed all limits...these pendu people have spoiled the beauty and ethics of Canada...
@tarunm4534
@tarunm4534 3 жыл бұрын
@Dollars Wala Jatt they know already and that's why new immigrants face tough screening..I saw one uncle got married with his sister..getting pension from Indian army...also bijli board and also Canadian pension too..think people like him are frauds and encourage others for more frauds..
@manpreetgilli6106
@manpreetgilli6106 2 жыл бұрын
ਬਾਸੀ ਜੀ ਤੁਸੀਂ ਵੀ ਭਲਾ ਕਰ ਲਿਆ ਕਰੋ ਆਪ ਆਪਣੀ community through ਬਾਹਰ ਹੱਦ ਸਕਦੇ ਹੋ
@kaursidhusardarni2304
@kaursidhusardarni2304 3 жыл бұрын
ਔਰਤ ਕਰਮਜੀਤ ਨੇ ਘਰ ਤਾਂ ਅਵਤਾਰ ਸਿੰਘ ਦਾ ਉਜਾੜ ਦਿਤਾ ਜਿਥੇ ਬੇਟੀ ਦੀ ਲਾਈਫ ਖਰਾਬ ਕਰੀ ਤਾਂ ਬੰਦੇ ਦੀ ਵੀ ਜਿੰਦਗੀ ਰੋਲ ਦਿਤੀ 33 ਲਖ ਇਸ ਬੰਦੇ ਨੇ ਲਾ ਦਿਤੇ ਉਹ ਜਨਾਂਨੀ ਨੇ ਗਲਤ ਕੀਤਾ ਧੋਖਾ ਕਰਿਆ ਆਪ ਗਰੀਬ ਪੈਸਿਆਂ ਨੂੰ ਤਰਸ ਰਿਹਾ ਉਹ ਕਿਸੇ ਹੋਰ ਨਾਲ ਮੌਜਾਂ ਕਰ ਰਹੀ ਹੋਣੀ ਕੁਤੀ ਕਾਲਰ ਬੋਲਦੇ ਉਸਦੀ ਕੋਈ ਮਜਬੁਰੀ ਹੋਣੀ ਉਸਨੂੰ ਬੇਟੀ ਤੇ ਆਦਮੀ ਨਹੀ ਦਿਖਿਆ ਸੀ ਜੋ ਲੁਟੇ ਗਏ
@cheekomultani2957
@cheekomultani2957 3 жыл бұрын
OMG 😳!
@maanartistartist4701
@maanartistartist4701 3 жыл бұрын
ਹਰਪ੍ਰੀਤ ਜੀ ਤੁਸੀ ਕਨੈਡਾ ਚ ਰਹੀਦੇ ਹੋ ਜਾ ਭਾਰਤ ਵਿੱਚ
@maanartistartist4701
@maanartistartist4701 3 жыл бұрын
ਪਰ ਹੋ ਜੀ
@cheekomultani2957
@cheekomultani2957 3 жыл бұрын
@Sam Brar excuse me?
@punjabsingh5192
@punjabsingh5192 3 жыл бұрын
Beautiful
@malkitsingh5409
@malkitsingh5409 3 жыл бұрын
Jananii luchiii ah sirra di
Пройди игру и получи 5 чупа-чупсов (2024)
00:49
Екатерина Ковалева
Рет қаралды 4 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 1,7 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 18 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4 МЛН