ਹੈਰਾਨੀਜਨਕ ਠੱਗੀ- ਦਸ ਮਹੀਨਿਆਂ ਚ ਇੰਗਲੈਂਡ ਦੀ ਆਸ ਚ ਲੁਟਾਏ 45 ਲੱਖ JOGINDER BASSI TORONTO ENGLAND PUNJABI

  Рет қаралды 144,063

BASSI SHOW TORONTO

BASSI SHOW TORONTO

3 жыл бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 312
@gurindergrewal9283
@gurindergrewal9283 Жыл бұрын
ਪਿਆਰ ਅੰਨ੍ਹਾ ਹੁੰਦਾ ਜੀ ,,ਇਸ ਗੁਡੀਆ ਨੇ ਉਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਜੀ ।
@HarjinderBhullar6076
@HarjinderBhullar6076 Жыл бұрын
ਆ ਗੱਲ ਬਾਸੀ ਸਾਹਿਬ ਤੇਰੀ ਸਹੀ ਆ,,ਸਿੱਧੂ ਘੈਂਟ ਬੰਦਾ ਇਮਾਨਦਾਰ, ਤਿੰਨ ਸਾਲ ਵਿੱਚ ਬਹੁਤ ਤਜ਼ਰਬੇਕਾਰ ਆ
@rbrar3859
@rbrar3859 2 жыл бұрын
ਕੁੜੀ ਵਿਚਾਰੀ ਨਾਲ ਠੱਗੀ ਵੱਜ ਗਈ ਬਾਸੀ ਸਾਹਬ ਇਸ ਕੁੜੀ ਦੀ ਮੱਦਦਤ ਕਰੋ ਜੀ
@SurinderSingh-ye2ud
@SurinderSingh-ye2ud 3 жыл бұрын
ਲੜਕੀ ਆਪਣੀ ਥਾਂ ਠੀਕ ਹੈ।ਇਸ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ।
@user-bg7re2gc5m
@user-bg7re2gc5m 3 жыл бұрын
Kuri sach boldi wa. ਬਾਸੀ ਸਾਹਿਬ ਠੀਕ ਕਹਿੰਦੇ ਬਾਹਰਲੇ ਮੁਲਖਾ ਵਿੱਚ v bahut conartist wa.ਕੁੜੀ ਦੀ ਹੈਲਪ ਕਰੋ 🙏13.26 caller hats off to u
@user-ce6se2ul7b
@user-ce6se2ul7b 2 жыл бұрын
🙏
@jaswinderkaur5411
@jaswinderkaur5411 3 жыл бұрын
ਕੁੜੀ ਦਾ ਕਸੂਰ ਨਹੀਂ ਹੈ । ਜਿਹੜੇ ਲੋਕੀ ਆਪ ਸ਼ਹੀ ਹੁੰਦੇ ਹਨ ਉਹਨਾਂ ਦੂਜੇ ਵੀ ਸਹੀ ਲਗਦੇ ਹਨ
@jagmeetdhaliwal8162
@jagmeetdhaliwal8162 3 жыл бұрын
Ryt
@kulwindersingh-yv2nu
@kulwindersingh-yv2nu 3 жыл бұрын
Eh he hoyea bro
@narangdesi104
@narangdesi104 3 жыл бұрын
Eh te hun rab jmda oh aap shi kudi vaise 1 gal je oh aap shi hunde 10 months pyar diya penga paunde phone te j ehne sharif pher ghar de izzat ta sab de
@MVChahal
@MVChahal 3 жыл бұрын
@@narangdesi104 bai g one keha ghre gal hon to bad ode nl gal krn lgi c rishta hya c , rhi gl ethe peseya di hndi a apa kse de character t na jyie bai siani gl kr
@manjitkaur6505
@manjitkaur6505 3 жыл бұрын
True ji
@HarjinderBhullar6076
@HarjinderBhullar6076 Жыл бұрын
ਸਿੱਧੂ ਬਾਈ ਤੂੰ ਬਾਸੀ ਕਮਲੇ ਨੂੰ ਹੱਲੇ ਦਿਮਾਗ ਵਾਲੇ ਨੂੰ ਸਮਝਾ, ਕਹਿੰਦਾ ਨਾਂ ਲੜਕੀ ਦੇ ਭਰਾ ਨਾ ਬਾਪ ਆ,ਲੜਕੀ ਦੀ ਮਾਂ ਵਿਧਵਾ,ਕਮਲੇ ਬਾਸੀ ਜਦੋਂ ਲੜਕੀ ਦੇ ਬਾਪ ਨਾ ਹੋਇਆ, ਮਾਂ ਵਿਧਵਾ ਹੋਉ ਕਮਲਾ ਬਾਸੀ
@gurindergrewal9283
@gurindergrewal9283 Жыл бұрын
ਕਈ ਵਾਰੀ ਪਿਆਰ ਚ ਬੰਦਾ ਬਹੁਤ ਕੁਝ ਕਰ ਲੈਂਦਾ ,ਬਹੁਤ ਕੁੱਜ ਲੈ ਦੇ ਦਿੰਦਾ ਜੀ ।
@iqwindersingh6262
@iqwindersingh6262 Жыл бұрын
UK ਕੈਨੇਡਾ USA ਵਾਲਿਅਾ ਵੀਰਾ ਨੂੰ ਬੇਨਤੀ ਹੈ ਕਿ ਿੲਸ ਕੁੜੀ ਦੀ ਮਦਦ ਕਰੋ ਜੀ ਪੰਜਾਬ ਵਿੱਚ ਰਲ ਮਿਲ ਕਿ ਅਸੀ ਮਦਦ ਕਰਾ ਗੇ ਿੲਸ ਭੈਣ ਦੀ
@pardeeppassi8385
@pardeeppassi8385 3 жыл бұрын
ਜੇਕਰ ਕੁੜੀ ਦੇ ਸਿਰ ਤੇ ਮਾ ਬਾਪ ਹੁੰਦਾ ਤਾਇਹ ਵਾਕਿਆ ਨਹੀਂ ਸੀ ਹੋਣਾ,
@jagwindersingh3810
@jagwindersingh3810 Жыл бұрын
Sar kise da dil dukhan wali gal na kro 🙏🙏 assi joint fimly de Munde kudia awein dian galtia krde vekhe aw .. sorry ser je bura lga
@singhsingh177
@singhsingh177 3 жыл бұрын
ਮਨਰੀਤ ਬਹੁਤ ਸਿਆਣੀ ਕੁੜੀ ਆ ਪਰ ਪਤਾ ਨਹੀਂ ਕਿਵੇਂ ਧੋਖਾ ਖਾ ਗਈ
@kangsukh2151
@kangsukh2151 3 жыл бұрын
Bai ji..jada taru hi dubde a..bai ji eh sach ni a jina time munda ni anda..kuri nu lagda koi dukh a ..daggi da..gallan ch tan ini teej bandi....
@moosemoney
@moosemoney 3 жыл бұрын
Love is Blind brother.. everthing is possible/fair in Love 💕 & war.
@user-dt5vi1wf7j
@user-dt5vi1wf7j 3 жыл бұрын
ਕੁੜੀ ਭੋਲੀ ਹੈ ਇਸ ਦੀ ਮਦਦ ਕਰੋ ਬਾਸੀ ਜੀ
@sulakhansingh1137
@sulakhansingh1137 3 жыл бұрын
ਬਾਸੀ ਸਾਹਿਬ ਜੀ , ਸੋ ਹੱਥ ਰੱਸਾ ਸਿਰੇ ਤੇ ਗੰਡ , ਵਾਲੀ ਗੱਲ ਹੈ ਹਾਰ ਤਾਂ ਗੁਰੂ ਨਾਨਕ ਦੇਵ ਜੀ ਦੇ ਵੀ ਲਗ ਵਿੱਚ ਨਹੀ ਸੀ ਪਾਏ ਸਾਰਿਆਂ ਨੇ । ਇੱਟਾਂ ਮਾਰਨ ਵਾਲੇ ਵੀ ਸੀ । ਪਰ ਤੁਸੀਂ ਆਪਣੇ ਕੰਮ ਦੇ ਵਿੱਚ ਬਹੁਤ ਵਧੀਆ ਜੀ ਕੰਮ ਕਰਦੇ ਹਨ । ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣ ਹੋ ਜਾਵੇਗਾ । ਬਹੁਤੇ ਵਧੀਆ ਜੀ ।
@sad_boy742
@sad_boy742 Жыл бұрын
ਮੇਰੇ ਨਾਲ ਖੁਦ ਏਦਾ ਠੱਗੀ ਵਜੀ ਹੋਈ ਇਹ ਤਾਂ ਫਿਰ ਕੁੜੀ ਆ, ਇਹ ਬਿਲਕੁੱਲ ਸੱਚ ਏਦਾ ਹੋ ਜਾਂਦਾ !
@BaljinderSingh-gm6qc
@BaljinderSingh-gm6qc 3 жыл бұрын
ਇਹ ਕੁੜੀ ਬਹੁਤ ਹੀ ਭੋਲੀ ਏ, ਤਾਹੀਂ ਤਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਐਨਾ ਵੱਢਾ ਧੋਖਾ ਖਾ ਬੈਠੀ , ਵਿਚਾਰੀ......
@majorsingh1285
@majorsingh1285 2 жыл бұрын
ਭੋਲੀ ਨੀ ਫੁਦੂ ਆ ਇਹੋ ਜਿਹੀ ਨੂੰ ਆਕਲ ਚਾਹੀਦੀ ਸੀ ,ਜਦੋ ਕੋਈ ਕਹਿੰਦਾ ਹੋਣਾ ੳਦੋ ਤਾ ਮੰਨੀ ਨੀ ਹੋਣੀ , ਪਹਿਲਾਂ ਸੋਚਣਾ ਚਾਹੀਦਾ ਸੀ ,
@HarjinderBhullar6076
@HarjinderBhullar6076 Жыл бұрын
ਮਨਰੀਤ ਕੌਰ ਦੀ ਗੱਲ ਹਜ਼ਮ ਨੀ ਆਉਂਦੀ ਕੋਈ ਐਨਾਂ ਪੈਸਾ ਫੋਨ ਤੇ ਗੱਲਬਾਤ ਨਾਲ ਦੇਵੇ
@goodtime7804
@goodtime7804 2 жыл бұрын
6:22 caller 😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣
@antarpreetkaursran3011
@antarpreetkaursran3011 3 жыл бұрын
Bassi sidhu de magar pya rehnda🙄🙄🙄
@sandhuschannel2114
@sandhuschannel2114 3 жыл бұрын
Bassi saab sara interview dekh k edda lagdaa k kudi Poli vaa mundaa tej lagdaa vaa kudi thagii maar gya Bassi saab ssp saab nu k kudi de pessa kadvayo
@ramsaroop2137
@ramsaroop2137 3 жыл бұрын
gora ji ne shi kha ha. callers nu ek suject melna chahida ha. all finger is not same. so bassi ji , god bless you. well done
@chamkaursingh1737
@chamkaursingh1737 3 жыл бұрын
ਓ ਭਾਈ ਵਿਚਾਰੀ ਗਲਤੀ ਮੰਨੀ ਤਾ ਜਾਦੀ ਹੈ ਇਹਦੀ ਮਦਦ ਕਰੋ ਟਾਰਚਰ ਕਰਨ ਵਾਲੀਆ ਗਲਾ ਨਾ ਕਰੋ
@gurdarshansingh1882
@gurdarshansingh1882 3 жыл бұрын
9
@gursehajpreetkaur334
@gursehajpreetkaur334 3 жыл бұрын
ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ ।
@ramandeepkaurraman4179
@ramandeepkaurraman4179 3 жыл бұрын
ਬੋਲਣ ਤੋ ਪਹਿਲਾਂ ਸੋਚ ਦੇ ਨੀ ਲੋਕ
@lakhasingh9771
@lakhasingh9771 3 жыл бұрын
👌👌👌👌
@GurvinderSingh-kj4mr
@GurvinderSingh-kj4mr 3 жыл бұрын
ਐਡਾ ਤੂੰ ਸਪਾਈ ਤੋਤਾ ਰਾਮ ਵੱਡਾ !! ਗੱਲ ਵੀ ਸੁਣ ਲਿਆ ਕਰ ਅਗਲੇ ਦੀ ਮਾਮਾ !!
@tractorandfarmingvlogs8931
@tractorandfarmingvlogs8931 3 жыл бұрын
Gurvinder Singh 😂😂😂😂😂😂
@navdhindsa5923
@navdhindsa5923 3 жыл бұрын
Tenu edda kuri jindgi kaddi nhi milni Sachi ❤️
@navdhindsa5923
@navdhindsa5923 3 жыл бұрын
Krde. Tc deharlya other eh jazz lagga
@jarnailsingh1196
@jarnailsingh1196 2 жыл бұрын
@@navdhindsa5923 pp⁰¹¹1¹ĺlĺĺ1sqq
@Jasmine-zj9jf
@Jasmine-zj9jf 2 жыл бұрын
😂
@JagjitSingh-ox1zy
@JagjitSingh-ox1zy Жыл бұрын
Good video, plz help the poor lady. Frauder must be arrested in foreign country.
@kgill1365
@kgill1365 3 жыл бұрын
Good morin g good saw kas said story
@jasmeetcsu
@jasmeetcsu 3 жыл бұрын
She grew up without a father, so she did not get much guidance. That is why, she is not very clever!
@kulrajmangat8281
@kulrajmangat8281 3 жыл бұрын
Amazing
@harmansingh1072
@harmansingh1072 3 жыл бұрын
ਬਾਸੀ ਸਾਬ ਮੁੰਡੇ ਦੀ ਸ਼ਕਲ ਹੀ ਦਁਸਦੀ ਵੀ ਮੁੰਡਾ ਸਿਰੇ ਦਾ ਠਁਗ | ਸ਼ਕਲੋ ਹੀ ਪਁਤਾ ਲਗਦਾ |
@kulwindersingh-yv2nu
@kulwindersingh-yv2nu 3 жыл бұрын
Mainu pta lagga England ch ehna nam he dhug rakhya hoyea
@mohindergill7478
@mohindergill7478 2 жыл бұрын
Very good show
@barjinderdhillon2648
@barjinderdhillon2648 3 жыл бұрын
Kudi di sport kro yr Thaggi hoyi aah vichari nal Kayi callar eve chwla mari jande dand kdke
@rupindersingh6679
@rupindersingh6679 Жыл бұрын
Tnx Basi ji Help to giral So sad
@Gurwindersingh-ll1ys
@Gurwindersingh-ll1ys 3 жыл бұрын
Caller apni hi chadi jande ne salyo tusi advocate lage apne kolo chadi jandi public
@tejikhanguratransporter6227
@tejikhanguratransporter6227 3 жыл бұрын
ਕੁੜੀ ਨੇ ਵਿਚਾਰੀ ਨੇ ਰੋ ਰੋ ਇਕ ਵਿਡੀਉ ਯੂ ਟਿਉਬ ਤੇ ਇਕ ਕਲਿਪ ਪਾਈ ਸੀ ਕੁਝ ਸੈਕਿੰਡ ਦੀ ਕਿ ਮੈ ਮਰ ਜਾਣਾ, ਫਿਰ ਪਿੰਡ ਦਿਆ ਨੇ ਕੁੜੀ ਨੂੰ ਸਮਝਿਆ ਕਿ ਪਹਿਲਾ ਦੇਖ ਲੈ ਜੇ ਇਨਸਾਫ ਮਿਲ ਜਾਵੇ
@harpalbal3412
@harpalbal3412 3 жыл бұрын
ਇਹਨਾਂ ਕੁੱਤੇ ਲੋਕਾਂ ਨੇ ਵਾਕਿਆ ਹੀ ਕੁੜੀ ਨੂੰ ਕੁਝ ਕਰਨ ਨੂੰ ਮਜਬੂਰ ਕਰ ਦੇਣਾਂ ਹੋਸਲਾ ਤੇ ਕੀ ਦੇਣਾਂ
@tejikhanguratransporter6227
@tejikhanguratransporter6227 2 жыл бұрын
harpal bal bai bilkul sahi keha yr
@sandhuschannel2114
@sandhuschannel2114 3 жыл бұрын
ਬਾਸੀ ਸਾਬ ਕੁੜੀ ਪੋਲੀ ਵਾ ਇਨਸਾਫ਼ ਦਵਾਓ ਐਂਡ ਪੈੱਸਾ 🙏👍
@tajduhra6083
@tajduhra6083 2 жыл бұрын
Can u ask me yes or no sidhu saab🤣 Ainni k gall ta sidhu saab nu v mann ni pau k kde kde bassi saab bhorr dinde aa 😂
@bantasingh9458
@bantasingh9458 3 жыл бұрын
ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲੈ ਕੇ ਕੰਮ ਕਾਲੇ ਕਰਨੇ ਮਨ ਮੈਲੈ ਰੱਖਣੇ ਸ਼ੋਭਾ ਨੀ ਦਿੰਦਾ ! ਕੁੜੀ ਪਾਗਲ ਨੀ ਬਸ ਉਹਨੇ ਵਿਸ਼ਵਾਸ ਕੀਤਾ, ਮਾੜੀ ਕਿਸਮਤ ਮੁੰਡੇ ਦੀ ਆਂ ਜਿਹਨੇ ਬਹੁਤ ਹੀ ਭੋਲੀ ਭਾਲੀ ਕਿੜੀ ਗੁਆ ਲੀ, ਇਹਨੂੰ ਫੜ ਕੇ ਸ਼ਿਤਰ ਫੇਰਨ ਕੰਜਰ ਤੇ !
@gssingh8042
@gssingh8042 3 жыл бұрын
ਕਿਸੇ ਦੇ ਜਖਮਾ ਤੇ ਦੰਦ ਕੱਡ ਕੇ ਲੂਣ ਨਾ ਛਿੜਕੋ
@yaartera383
@yaartera383 2 жыл бұрын
ਅੱਜ ਚੇਤਾ ਅਾ ਗਿਅਾ ਸਵਾਦ ਲੈਕੇ ਪੈਸੇ ਗਵਾਕੇ
@rajveergrewal2198
@rajveergrewal2198 3 жыл бұрын
Ishq cheej hi esi aa din ton rat rat ton din. Bna dinda. Jdo kise te Dil aa jave. Tan Loki jaan tk de dinde
@joejanda7557
@joejanda7557 Жыл бұрын
People give her that. Money i don't thing story right5
@Rohitsharma-fd4rw
@Rohitsharma-fd4rw 3 жыл бұрын
End MaaRha Hunda ida diya Da..
@ArshChahal47
@ArshChahal47 3 жыл бұрын
01:03 oh yeah
@paramjeetbhatti6941
@paramjeetbhatti6941 2 жыл бұрын
Sihdu Sahab ji Di awaj so nice aa plz Jada gl kariya karo plz sihdu Sahab Di I love you so you nice awaj Bassi ta eda lgda jive katta ragda hunda aa
@302group
@302group 3 жыл бұрын
😭😭😭
@mannisingh678
@mannisingh678 3 жыл бұрын
Jis tan lagdi a oh tan jaane......
@tractorandfarmingvlogs8931
@tractorandfarmingvlogs8931 3 жыл бұрын
Bassi di angrezi 😆😆😆😂😂😂. Now ju ask me mr Sidhu yes or no . Ooo big time 😂😂😂
@rupindersingh6679
@rupindersingh6679 Жыл бұрын
Luv ana ha
@punjabidecenthulk784
@punjabidecenthulk784 3 жыл бұрын
ਚੰਗੇ te ਭੋਲੇ ਭਾਲੇ lokka nu dujje insan bi ਚੰਗੇ lagde ne, per unha rabb dia rooha nu pata ni hunda ke samne wale ਪੂਰਾ ਕੰਜਰ aaa
@kulwindersingh-yv2nu
@kulwindersingh-yv2nu 3 жыл бұрын
Bhai poora besharm banda eh
@paramjeetbhatti6941
@paramjeetbhatti6941 2 жыл бұрын
Sindhu Sahab Di awaj sun k bahjt wadiyia lgda a
@rahulmoon1431
@rahulmoon1431 3 жыл бұрын
6:22 bai stand lae gya kudi de nall
@punjabisher4130
@punjabisher4130 Жыл бұрын
Vichari kudi keh ta rahi hai k meri galti hai hor hun usdi jaan leni a loka ne help karo vichari di bahut jayada bholi hai 🙏
@majorsingh1285
@majorsingh1285 2 жыл бұрын
ਪਹਿਲਾਂ ਸੋਚਣਾ ਸੀ ਜੋ ਤੁਹਾਡੇ ਤੋ ਪਹਿਲਾਂ ਹੀ ਪੈਸੇ ਮੰਗਦਾ 50000 ਤੱਕ ਤਾ ਮੰਨਿਆ ਏਨੇ ਪੈਸੇ ਕਿਵੇ ਦਿਤੇ , ਜਿਨੇ ਸਾਲੇ ਨੇ ਪਿੰਡ ਤੱਕ ਸਹੀ ਨਹੀ ਦੱਸੀਆ ੳਹ ਤੇਰਾ ਕਿਵੇ ਬਣ ਜੂੰ
@ArshChahal47
@ArshChahal47 3 жыл бұрын
10:07 yo man 🤘🏼
@harpreetparhar291
@harpreetparhar291 3 жыл бұрын
Oh my god
@sandhuschannel2114
@sandhuschannel2114 3 жыл бұрын
Bassi saab tusi puchdee vaa money londery valle ki tusi police station gy vaa but kudi Polii vaa
@khushbaath2643
@khushbaath2643 3 жыл бұрын
Bassi Saab ,sorry pls dont mind it seems like a money laundering case.
@harpreetparhar291
@harpreetparhar291 3 жыл бұрын
I am shocked that it happened with my friend manreet
@avisingh11
@avisingh11 3 жыл бұрын
ਬੰਦਾ ਦੇਖ ਕੇ ਠੱਗ ਜਿਹਾ ਲਗਦਾ ਆ
@bigboi2693
@bigboi2693 3 жыл бұрын
Video call de Snapchat......😭😩😫😂
@punjabisher4130
@punjabisher4130 Жыл бұрын
Bassi sahib ji kudi di help karo vichari nall bahut jayada badi thagi baji hai so sad story hai kudi right hai tusi Bassi sahib ji kuri di help karo please
@rajinderahuja2939
@rajinderahuja2939 9 ай бұрын
Bassi ji it happens to me in 1916 it was a scam it’s true it’s happens Iam from london Uk
@karam5376
@karam5376 2 жыл бұрын
Punjabi Tinder swindler ..
@13JSL
@13JSL 3 жыл бұрын
13:29 wali Aunty always give good suggestions 🙂 appreciated her suggestions
@jaswindermadahar4004
@jaswindermadahar4004 Жыл бұрын
😭😭🖐🥺
@joejanda7557
@joejanda7557 Жыл бұрын
Others are in this story
@tarsembutter2303
@tarsembutter2303 3 жыл бұрын
So vvvv sad sister g
@subedaar4889
@subedaar4889 3 жыл бұрын
Eni changi kurdi yar
@kinderkaur7426
@kinderkaur7426 Жыл бұрын
Pity girl.
@manjitkaur6505
@manjitkaur6505 3 жыл бұрын
Sir ji hard working right ha people very dirty ha
@sukhdeepvirk8367
@sukhdeepvirk8367 3 жыл бұрын
Bassi sahib is great great great
@navdhindsa5923
@navdhindsa5923 3 жыл бұрын
Bassi like u sooo much ❤️👌
@goodtime7804
@goodtime7804 2 жыл бұрын
Mai v jagraon to ha...
@neelamverma2231
@neelamverma2231 Жыл бұрын
Pasee saheeb jii turnto wwech ve ek ladaka see us ne v mareeaj kee gal ho rahee see maree ladakee sea us ladka ने 40 hajar rupes froot kea ladke sahee hai murkh बना thea pales halp karoo 💖💖🙏🙏🙏🙏🙏
@manpreetsingh-ej6bm
@manpreetsingh-ej6bm 3 жыл бұрын
bari barsi khtan gya si khatt k lyanda sandar...pangda taa vajda...je nachay BASSi BANDAR.
@manjinder1099
@manjinder1099 3 жыл бұрын
Great show ☺️
@balwindersinghsandhu7826
@balwindersinghsandhu7826 3 жыл бұрын
ਕਾਗਰਸ ਕਾਗਰਸ ਮਤਰੀ ਸੀ
@kamaljeetsingh768
@kamaljeetsingh768 3 жыл бұрын
Ma ve Jagraon tu he ha
@harsharora9719
@harsharora9719 3 жыл бұрын
EH BETHA UK A GALLAN CANADA DEEA KRDA KUDI YAWA🙏
@Beauty_queenGrewal00786
@Beauty_queenGrewal00786 Жыл бұрын
🤣🤣🤣🤣🤣🤣🤣
@k.k1542
@k.k1542 Жыл бұрын
Basi sho bdnami kr skda faisla ni .
@untouchedissue3212
@untouchedissue3212 3 жыл бұрын
ਸਬ ਬਕਵਾਸ ਹੀ ਲੱਗਦਾ ਬਾਕੀ ਪਤਾ ਨੀ ਕੀ ਸੱਚ ਕੇ ਝੂਠ ਪੜ੍ਹ ਹੁਣ ਤਕ 43 ਲੋਕ ਬਾਸੀ ਦੇ ਐਂਟੀ video ਪਾ ਕੇ ਦੱਸ ਰਹੇ ਕੇ ਇਹ ਕਿਸ ਤਰਾਂ ਕੁੜੀਆਂ ਨੂੰ ਬਲੈਕਮੇਲ ਕਰਦਾ ਤੇ ਵੀਡੀਓ ਬਣਾਉਣ ਲਈ ਫੋਰਸ ਕਰਦਾ
@nishawalia5978
@nishawalia5978 3 жыл бұрын
Pyar Anna hunda te ahude loan de chaker which ohadi help kàrti
@kuldeepsaini4298
@kuldeepsaini4298 2 жыл бұрын
😭
@sukhandeep2317
@sukhandeep2317 3 жыл бұрын
Bassi j ladiy da cash laaro
@rupindersingh6679
@rupindersingh6679 Жыл бұрын
NSA Canada da
@gundeepsingh9549
@gundeepsingh9549 3 жыл бұрын
Show da naam hi Deepa show rakhdo
@ManinderKaur-ky1uq
@ManinderKaur-ky1uq 3 жыл бұрын
ਮਾਵਲੇ ਦੇ ਲੋਕ ਭੋਲੇ ਹੁੰਦੇ ਨੇ ਦਬਾਦੇ ਦੇ ਲੋਕ ਬਹੁਤ ਚਲਾਕ ਹੁੰਦੇ ਨੇ
@manjitkaur6505
@manjitkaur6505 3 жыл бұрын
Not true ha everyone same
@ArshChahal47
@ArshChahal47 3 жыл бұрын
ਮਾਲਵਾ, ਦੁਆਬਾ
@manjitkaur6505
@manjitkaur6505 3 жыл бұрын
@@ArshChahal47 no true both same ha
@ArshChahal47
@ArshChahal47 3 жыл бұрын
@@manjitkaur6505 Dear, I have just correct the spellings of Malwa, Doaba.
@manjitkaur6505
@manjitkaur6505 3 жыл бұрын
@@ArshChahal47 your seplling wrong he ha
@balwindersinghsandhu7826
@balwindersinghsandhu7826 3 жыл бұрын
congress mantray
@kamaljit-9811
@kamaljit-9811 3 жыл бұрын
Craze for foreign, results such incident
@mannatdhillon8611
@mannatdhillon8611 3 жыл бұрын
Very true👍
@harjitsinghkamal5615
@harjitsinghkamal5615 3 жыл бұрын
Bassi ji aa mamla ta black male da lag reha h..ja ta es munde kol koi es tra de dacument hone ne..
@deepmeelu8167
@deepmeelu8167 3 жыл бұрын
Bassi saaab number boleo apna jldi
@manjeetsingh4111
@manjeetsingh4111 3 жыл бұрын
Kuri de help kro
@choudharymr7537
@choudharymr7537 2 жыл бұрын
Es show m kisi ko kisi ki feelings se koi matlab nahi hai
@sanatanecosystem9407
@sanatanecosystem9407 3 жыл бұрын
Bilkul possible hai kudi 35000 monthly ledi & father di army pension bhi ae 1.5kille zameen bhi ae mama USA ! so they can easily do savings of 8 lakh per year! 5 saal ch he 40 lakhs save kr skde
@manjitkaur6505
@manjitkaur6505 3 жыл бұрын
Sir ji akal th partha pa jatha
@pushpapushpa9002
@pushpapushpa9002 3 жыл бұрын
Blackmail karda hona for sure Hor ene paise trust te ta ni ditte ja sakde oh v ene short time ch
@hkdhaliwal2295
@hkdhaliwal2295 3 жыл бұрын
Bassi Sahib please eis kudi di help karo,
Does size matter? BEACH EDITION
00:32
Mini Katana
Рет қаралды 18 МЛН
Мы никогда не были так напуганы!
00:15
Аришнев
Рет қаралды 6 МЛН