ਝੋਨੇ ਦੀ ਕਿਸਮ ਪੂਸਾ 44 ਅਤੇ ਪੀ ਆਰ 126 ਲਾਉਣ ਜਾਂ ਨਾ ਲਾਉਣ ਬਾਰੇ ਜਰੂਰੀ ਜਾਣਕਾਰੀ | About PR-126 and Pusa 44

  Рет қаралды 19,576

Agriculture Information Punjabi

Agriculture Information Punjabi

3 ай бұрын

ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ ਜੀ ਨਾਲ ਕਿਸਾਨ ਵੀਰਾਂ ਦੇ ਆ ਰਹੇ ਸਵਾਲਾਂ ਬਾਰੇ ਗੱਲਬਾਤ ਕੀਤੀ ਗਈ

Пікірлер: 67
@RohitSharma-qx9pi
@RohitSharma-qx9pi 3 ай бұрын
ਅਸੀਂ ਪੰਜ ਸਾਲ ਤੋਂ ਪੀ ਆਰ 126 ਹੀ ਲਾਉਂਦੇ ਹਾਂ ਝਾੜ ਵੀ ਬਹੁਤ ਦਿੰਦੀ ਹੈ ਸਮਾਂ ਵੀ ਘੱਟ ਖਰਚ ਵੀ ਘੱਟ ਮੁਨਾਫ਼ਾ ਵੀ ਜ਼ਿਆਦਾ ਮੇਰੀ ਤਾਂ ਕਿਸਾਨ ਵੀਰਾਂ ਨੂੰ ਇਹੋ ਬੇਨਤੀ ਹੈ 126 ਲਾਉ
@parwindersingh2838
@parwindersingh2838 3 ай бұрын
ਕੇੜਾ ਏਰੀਆ ਵੀਰ
@parwindersingh2838
@parwindersingh2838 3 ай бұрын
ਕੇੜਾ ਏਰੀਆ ਵੀਰ
@hemi_purewal
@hemi_purewal 3 ай бұрын
fir royi na jdo viki ni kite
@billubraar4436
@billubraar4436 3 ай бұрын
​@@hemi_purewalkoi problem nhi aaundiee, full vikriee aaaa,
@makhanmahant5707
@makhanmahant5707 3 ай бұрын
ਸਰ ਸਪਰੀਮ 110 ਵਾਰੇ ਜਰੂਰ ਜਾਨਕਾਰੀ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।
@msshergill6776
@msshergill6776 3 ай бұрын
ਬਹੁਤ ਧੰਨਵਾਦ ਜੀ
@user-ho1jn9dy1l
@user-ho1jn9dy1l 3 ай бұрын
ਬਹੁਤ ਬਹੁਤ ਧੰਨਵਾਦ ਜੀ
@AmitSharma-md2kp
@AmitSharma-md2kp 3 ай бұрын
Satshriakal Dr Saab g
@rajwinderdhaliwal5390
@rajwinderdhaliwal5390 3 ай бұрын
ਸਰਦਾਰ ਡਾ ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@harindersingh595
@harindersingh595 3 ай бұрын
Bhot bhot thnks Dr Saab (Harry) jaura pind
@AgriReformers
@AgriReformers 3 ай бұрын
Boht wadya information Good luck Acha kum ker rahe o tusi kisano lie. Doctor Sahib
@AgriReformers
@AgriReformers 3 ай бұрын
Doctor Sahib I Like u r agriculture information
@gurinderpalzaildar4462
@gurinderpalzaildar4462 3 ай бұрын
Nice information sir
@jagtargill-rc4gy
@jagtargill-rc4gy 2 ай бұрын
Very good thanks
@kuldeepnain7362
@kuldeepnain7362 3 ай бұрын
Good information
@NirvairSekhon-ir4gu
@NirvairSekhon-ir4gu 3 ай бұрын
Nice 💯💯💯💯💯
@JasvirSidhu71
@JasvirSidhu71 3 ай бұрын
ਸਤਿ ਸ੍ਰੀ ਆਕਾਲ ਜੀ,🙏🙏
@mr.unkown8242
@mr.unkown8242 3 ай бұрын
Very good
@gurindersidhu1625
@gurindersidhu1625 3 ай бұрын
Dr sahib pr 114 very good varety
@nirmalsingh5325
@nirmalsingh5325 2 ай бұрын
ਡਾਕਟਰ ਸਾਹਿਬ ਪੀ ਆਰ 131ਪਨੀਰੀ ਦੀ ਬਜਾਈ ਅਤੇ ਪੁੱਟ ਕੇ ਲਾਉਂਣ ਦਾ ਸਹੀ ਟਾਈਮ ਕਹਿੜਾ ਹੈ ਅਤੇ ਪਨੀਰੀ ਦੀ ਉਮਰ ਕਿੰਨੀ ਚਾਹੀਦੀ ਹੈ ਦੱਸੋ ਜੀ
@mohammadsaleem4444
@mohammadsaleem4444 3 ай бұрын
Arhti union and rice Miller 126 nu ban kar chuka hun
@ManjotSingh-cz7bt
@ManjotSingh-cz7bt 3 ай бұрын
Makki de variety te time baare jarur video karo
@ranjodhsaini5078
@ranjodhsaini5078 3 ай бұрын
ਸਤਿ ਸ਼੍ਰੀ ਅਕਾਲ ਜੀ
@montysidhu4487
@montysidhu4487 3 ай бұрын
Sir ji apa pr 126 4 saal tu la ray 20 July nu luna a ik sawn nu top ri a sar nalu
@ShukdevSingh-fj6hc
@ShukdevSingh-fj6hc 3 ай бұрын
Good 👍
@ramandeepsingh5435
@ramandeepsingh5435 3 ай бұрын
Nice
@user-ji3yc9cv9k
@user-ji3yc9cv9k 2 ай бұрын
Dr gurwinder ji ssk ji
@makhanmahant5707
@makhanmahant5707 3 ай бұрын
ਸਰ 10 ਦਿਨ ਪਹਿਲਾਂ ਸਮਾ ਦਿੱਤਾ ਜਾਵੇ ਲੋਕ ਮੱਕੀ ਵੀਜ ਕੇ ਮੋਟਰਾਂ ਤਾਂ ਖੜਨ ਨਹੀਂ ਦਿੰਦੇ।
@billubraar4436
@billubraar4436 3 ай бұрын
Ess vaari lgdaaa jhone di date tou pehlaan light ghtt dienge, jo k shi v aaa,
@user-wm2ig3vd7u
@user-wm2ig3vd7u 3 ай бұрын
Sode keu mercha lagdea ne maki wale v kesan he ne
@billubraar4436
@billubraar4436 3 ай бұрын
@@user-wm2ig3vd7u baiee dngraa vaaste veejlaa, kon kehndaa, ferbary aali mkki v theek aaa, aaa may aali mkki taa neeraa pani daaa khaajaaa
@user-ng3zn3tk1o
@user-ng3zn3tk1o 3 ай бұрын
Pr 128 kiva a g
@malkiatsingh3087
@malkiatsingh3087 3 ай бұрын
ਸ੍ਰੀ ਮਾਨ ਜੀ ਮੈਂ ਇਹ ਦੇਖਿਆ ਹੈ ਕਿ pr126 ਦੀ ਪਨੀਰੀ 30 ਤੌ32 ਦਿਨ ਦੀ ਵੀ ਚੰਗਾ ਝਾੜ ਦੇ ਦਿੰਦੀ ਹੈ।
@AgricultureInformationPunjabi
@AgricultureInformationPunjabi 3 ай бұрын
ਚੰਗਾ ਝਾੜ ਹੋ ਸਕਦਾ ਪਰ 25 ਦਿਨ ਦੀ ਪਨੀਰੀ ਜਿੰਨਾ ਚੰਗਾ ਨਹੀਂ ਹੁੰਦਾ
@Farming_knowledge.89
@Farming_knowledge.89 3 ай бұрын
Sadi 42 din di 35 quintal jhaad degyi c
@arshdeepvaltoha3006
@arshdeepvaltoha3006 3 ай бұрын
Sade pussa 44 londa hi koi ni cc ikk vaar laeya cc ajj to 10 saal।pehla dane kake oh ge cc jhad kuj ni aaya eh malwe ch kamjab cc majhe ch ni hoyea tahi eh laga ni Sade hor sare jhone lage cc te pr 126 assi lone aa te eh top karda va sade kamjab va area valtoha Patti majha area
@gurdavsingh6878
@gurdavsingh6878 3 ай бұрын
Amritsar 126 da jhad Sade 36 quintal aea
@AgriReformers
@AgriReformers 3 ай бұрын
Kade lie Kis time lie
@Rajvirkamboj
@Rajvirkamboj 3 ай бұрын
Sade area vich Pussa 144 to Bina koi v hor variety kamjab nai ho rahi
@AgricultureInformationPunjabi
@AgricultureInformationPunjabi 3 ай бұрын
ਸਾਰੀਆਂ ਕਾਮਯਾਬ ਹਨ
@kiranpreetsandhu135
@kiranpreetsandhu135 3 ай бұрын
Ani neat ni saaf vr variety saaiya kamjab aa apa kdi 44 aj tak layea e nhi
@user-lq2bi5ii1x
@user-lq2bi5ii1x 3 ай бұрын
126 da bej ghar wala la sakde aa g
@Kisanpower_
@Kisanpower_ 2 ай бұрын
hnji, la skde a
@rajwindersingh4028
@rajwindersingh4028 3 ай бұрын
ਪੀ ਆਰ ੧੩੧ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਤੇ ਉਪਲਬਧ ਹੈ ਕੇ ਨਹੀ
@GurdeepDeep-ge5jd
@GurdeepDeep-ge5jd 3 ай бұрын
126 per kila 36 qontal nikli
@mandeepsingh-rj1yc
@mandeepsingh-rj1yc 2 ай бұрын
126 ਝੋਨਾ ਐਤਕੀ ਕਹਿੰਦੇ ਲਾਉਣ ਨਹੀਂ ਦੇਣਾ 😢😢
@baljeetbhullar1600
@baljeetbhullar1600 3 ай бұрын
ਸਾਡਾ ਆੜਤੀਆ ਕਹਿਦਾ ਕਿ 126ਨਾ ਲਾਓ ਇਸ ਵਾਰੀ ਅਸੀ ਵੀ ਚੱਕਨਾ
@ManpreetSingh-kf9sm
@ManpreetSingh-kf9sm 3 ай бұрын
ਸਿੱਧੀ ਬਿਜਾਈ ਝੋਨੇ ਦੀ ਪੂਸਾ ਦਾ ਬਦਲ ਕਿਹੜਾ ਜੀ ਦੱਸੋ
@msshergill6776
@msshergill6776 3 ай бұрын
Pr131
@kamalvir1231
@kamalvir1231 3 ай бұрын
126 late variety ha is le maki lag de ha maki water pusha jina he la jandi ha
@AgricultureInformationPunjabi
@AgricultureInformationPunjabi 3 ай бұрын
ਜੇ ਲੇਟ ਲੱਗਦੀ ਹੈ ਤਾਂ ਜਰੂਰੀ ਹੈ ਮੱਕੀ ਬੀਜਣੀ ??? ਮੂੰਗੀ ਬੀਜ ਲਵੋ
@billubraar4436
@billubraar4436 3 ай бұрын
​@@AgricultureInformationPunjabiohi taa gll aaa, mkki daa ki krnaa, sarkaar light hi naa deve,
@kiranpreetsandhu135
@kiranpreetsandhu135 3 ай бұрын
Apa moongi di bijae lgge krn..je fali hath lagju te thk a nhi te vch vaah ke pr126 la dena...
@darshansingh8492
@darshansingh8492 2 ай бұрын
P r 126 lao badiaa hai
@gmgjmtgjmaj
@gmgjmtgjmaj 2 ай бұрын
Kehnde 126 chukni nai eh shapast kro
@AgricultureInformationPunjabi
@AgricultureInformationPunjabi 2 ай бұрын
ਸਪੱਸ਼ਟ ਹੀ ਕੀਤਾ ਵੀਡੀਓ ਚ ਹੋਰ ਕਿਸ ਤਰਾਂ ਕਰੀਏ ਸਪੱਸ਼ਟ
@itzdeep9328
@itzdeep9328 3 ай бұрын
126 da seed chahida original pls reply
@msshergill6776
@msshergill6776 3 ай бұрын
ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਆ ਗਿਆ ਹੈ ,ਓਥੋਂ ਲਵੋ।
@user-ng3zn3tk1o
@user-ng3zn3tk1o 3 ай бұрын
Address ki a
@user-ng3zn3tk1o
@user-ng3zn3tk1o 3 ай бұрын
Veer
@msshergill6776
@msshergill6776 3 ай бұрын
ਹਰ ਜਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਹੈ , ਜਾ ਆਤਮਾ ਖੇਤੀਬਾੜੀ ਵਿਭਾਗ ਨੂੰ ਮਿਲੋ
@itzdeep9328
@itzdeep9328 3 ай бұрын
​@@user-ng3zn3tk1oambala haryana to aa bro
@ArshpreetKaur-ll6tb
@ArshpreetKaur-ll6tb 3 ай бұрын
126 ਬਾਰੇ ਅਫਵਾਹਾਂ ਤੇ ਸਥਿੱਤੀ ਸਪੱਸ਼ਟ ਕਰੋ ਜੀ
@AgricultureInformationPunjabi
@AgricultureInformationPunjabi 3 ай бұрын
ਪੂਰੀ ਵੀਡੀਓ ਸੁਣੀ ਹੁੰਦੀ ਤਾਂ ਸਪੱਸ਼ਟ ਹੋ ਜਾਣੀ ਸੀ
@watansingh7659
@watansingh7659 3 ай бұрын
ਡਾ ਬਰਾੜ ਸਾਬ ਜੀ ਤੁਸੀਂ ਆਪਣਾ ਨੰਬਰ ਦੱਸਿਓ ਜੀ,, ਕਿਰਪਾ ਕਰਕੇ mail ਕਰ ਦਿਓ
Cat Corn?! 🙀 #cat #cute #catlover
00:54
Stocat
Рет қаралды 17 МЛН
Heartwarming Unity at School Event #shorts
00:19
Fabiosa Stories
Рет қаралды 20 МЛН
Does size matter? BEACH EDITION
00:32
Mini Katana
Рет қаралды 20 МЛН
Cat Corn?! 🙀 #cat #cute #catlover
00:54
Stocat
Рет қаралды 17 МЛН