Пікірлер
@YankeeTube01
@YankeeTube01 6 сағат бұрын
ਮੁੱਛਲ ਝੋਨਾ 26 ਦਿਨ ਦਾ ਹੋ ਗਿਆ ਜੀ ਜਿੰਕ ਕੇਹੜੀ ਪਾਈਏ ਜੀ ਜਰੂਰ ਸੁਝਾਅ ਦੇਵੋ
@tejindersingh9310
@tejindersingh9310 8 сағат бұрын
ਕਿੰਨੇ ਦਿਨ ਦੇ ਝੋਨੇ ਤੇ ਸਪਰੇਅ ਕਰਨੀ
@NirmalSingh-ly9ds
@NirmalSingh-ly9ds 8 сағат бұрын
Dr. Saab ji kadu time zinc nahi payi ji ke duji urea nal paa sakde aa ji ja tata wali sprye he kafi aa ji vich- vich thodi jaga cha zinc di kaami lagdi aa ji plz rpl ji...PR -126 ji
@user-gc4ed8si1v
@user-gc4ed8si1v 8 сағат бұрын
ਹੈਲੋ ਸ੍ਰ ,ਆਪਣੇ ਘਰ ਸੰਤਰੇ ਦੇ ਅਮਰੂਦ ਦੇ ਬੂਟੇ ਲੱਗੇ ਆ ,ਉਹਨਾਂ ਨੂੰ ਜ਼ਿੰਕ 21%ਮਿੱਟੀ ਚ ਥੋੜ੍ਹੀ ਵਧ ਪੈ ਗਈ ,,ਕੋਈ ਪ੍ਰੋਬਲਮ ਤਾ ਨ੍ਹੀ ਆਉਂਦੀ ਬੂਟੇ ਨੂੰ ,,,,ਪੱਤੇ ਥੋੜੇ ਥੋੜੇ ਸੁੱਖਦੇ ਲਗਦੇ ਆ ,,plzzzz rplyyyy
@user-bc6wy6ee3g
@user-bc6wy6ee3g 11 сағат бұрын
Hello sr,apne ghar faldaar (fruits) de tree lagye aa ,ohna nu zink payea mitti ch jaade pea gyea zink koi problem ta nhi aundi ohna nu,,plz rply patte suhkde lagde thode
@manpreetsinghmanpreetsingh4111
@manpreetsinghmanpreetsingh4111 17 сағат бұрын
ਡਾਕਟਰ ਸਾਹਿਬ ਜੀ 468 ਲਾਈ ਜੀ ਪੀਲਾ ਹੋਗਿਆ ਥੋੜਾ ਜਾ ਕਿਹੜੀ ਸਪਰੇ ਕਰੀ ਏ
@khetibadi_punjab_di
@khetibadi_punjab_di 21 сағат бұрын
Bansi Gold 5 Quintal rate 7295
@armansinghmaan6840
@armansinghmaan6840 22 сағат бұрын
Sr 12 63 pon da faida hai jah nhi jhona ch pr 126 variety a plz dasyo ji
@GurdeepSingh-tc3cr
@GurdeepSingh-tc3cr Күн бұрын
ਮੈਂ ਸਿੱਧੀ ਬਿਜਾਈ ਕੀਤੀ ਆ ਜੀ ਕੱਖਾਂ ਦੀ ਕਾਫ਼ੀ ਸਮੱਸਿਆ
@jagseerbrar7134
@jagseerbrar7134 Күн бұрын
ਕਣਕ ਵਾਲੇ ਚ ਵਿਜੇਤਾ26ਤੇ ਬੰਸੀ ਗੋਲਡ ਲਾਈ ਸੀ 4:80 ਨਿਕਲੀ ਆ 7900 nu ਵਿਕੀ ਆ ਸ਼ੁਕਰ ਆ ਵਾਹਿਗੁਰੂ ਜੀ ਦਾ
@ramanjeetsingh4838
@ramanjeetsingh4838 Күн бұрын
ਵੀਰ ਜੀ ਤੱਤਾ ਵਾਲੀ ਸਪਰੇਅ ਕਿੰਨੇ ਦਿਨ ਦੇ ਝੋਨੇ ਤੱਕ ਕਰ ਸਕਦੇ ਅਾ
@prabhvirk5212
@prabhvirk5212 Күн бұрын
126 ਲੇਟ ਹੋ ਗਈ ਸੀ 42 ਦਿਨਾਂ ਦੀ ਪਨੀਰੀ ਲਗਾਈ ਹੈ ਪੁੱਟ ਕੇ ਉਸ ਦੀ ਕਿੰਨੇ ਦਿਨਾਂ ਤੱਕ ਯੂਰੀਆ ਖਤਮ ਕਰੀ ਏ ਜਰੂਰ ਦਸਣਾ
@AmitAmit-wv8ms
@AmitAmit-wv8ms Күн бұрын
Mitti mei kayi ki papdi jamti hai or seeds germination hone k baad jade bhuri rang ki ho jati hai to kya use kare sir gypsum kam karega isme
@krishandhaka3745
@krishandhaka3745 Күн бұрын
Kanak wale khet me 4 qutal @7350 verity 1142
@sukhsidhu5951
@sukhsidhu5951 Күн бұрын
Koi labh nai hoia spray da
@AgricultureInformationPunjabi
@AgricultureInformationPunjabi Күн бұрын
ਨਾ ਕਰੋ ਪਰ ਤੁਸੀਂ ਕਿਸੇ ਕੰਪਨੀ ਵਾਲੇ ਤਾਂ ਨਹੀ। ਕਿਉਂਕਿ ਸਪਰੇਅ ਦਾ ਨਤੀਜਾ ਨਾ ਮਿਲੇ ਇਹ ਹੋ ਨਹੀਂ ਸਕਦਾ ਜੀ
@sukhsidhu5951
@sukhsidhu5951 Күн бұрын
@@AgricultureInformationPunjabi nai bai g tusi kiha c double dwai na ae asi dedh kile ch kite halka fuara rakia k jhona sar na jae pr koi result nai milia aokhe kiti v 5 tanki lai ik fuhare te v fuara nai jan dita fr ap hi dedh kila niklna c
@balkardhillon572
@balkardhillon572 Күн бұрын
ਡ,PR31 ਝੋਨਾ 35 ਦਿਨ ਹੋ ਗਿਆ ੳਸਦੀਆ ਸਫੇਦ ਜੜ੍ਹ ਉਪਰ ਨੂੰ ਨਿਕਲ ਰਹੀ ਆ ਕਿਤੇ ਕਿਤੇ
@ksdeep8918
@ksdeep8918 Күн бұрын
Y ਜੀ ਬਾਹਣ ਵਿਚ ਲੀਹਾ ਪੈ ਗਿਆ ਕੋਈ ਹਲ ਦਸੋ ਜੀ ਆਪਣਾ ਨੰਬਰ ਦਿਓ ਜੀ
@palwindersinghsingh8922
@palwindersinghsingh8922 2 күн бұрын
Sir g : 1121 ਵਿੱਚ ਝੰਡਾ ਰੋਗ ਆ ਰਿਹਾ ਕਿ ਕਰਾ ? ਜਿਸਨੂੰ ਰੋਗ ਪੈਦਾ ਉਸਨੂੰ ਵੀ ਪੁੱਟ ਦਿੰਨਾ ..ਕੋਈ ਹੱਲ ਦੱਸੋ ਕਿਰਪਾ ਕਰਕੇ …
@BaljeetSinghKhosa-d7f
@BaljeetSinghKhosa-d7f 2 күн бұрын
ਨਰਮੇ ਦੀ ਥਾਂ ਅੱਧਾ ਝੋਨਾ ਲਾਈਆ ਐਤਕੀਂ ਰੱਬ ਰੱਸ ਗਿਆ
@GurdevSingh-jz6xc
@GurdevSingh-jz6xc 2 күн бұрын
ਜਿਕ ਲੋਹੇ ਦੀ ਸਪਰੇਅ ਨਾਲ ਸੁੰਡੀ ਵਾਲੀ ਦਵਾਈ ਵੀ ਪਾਈ ਜਾ ਸਕਦੀ ਹੈ
@bindergill30
@bindergill30 2 күн бұрын
@Pb29Malwabelt
@Pb29Malwabelt 2 күн бұрын
25 june nu lai a
@jassdahiya3740
@jassdahiya3740 2 күн бұрын
Sir 3 dina baad pani aa rea jhone nu koi problm te nhi
@shabnamkahlon
@shabnamkahlon 2 күн бұрын
PR131 ਵਿੱਚ ਬੂਟੇ ਸੁੱਕ ਰਹੇ ਸਨ। ਇੱਕ ਮਹੀਨਾ ਦਾ ਹੋਗਿਆ ਝੋਨਾ। ਇਸਦਾ ਇਲਾਜ ਦਸੋ ਵੀਰ ਜੀ। ਪਹਿਲੋ ਮੀਂਹ ਦਾ ਪਾਣੀ ਰਿਹਾ ਹੈ 15 k ਦਿਨ ਤੱਕ। ਜਦੋਂ ਪਾਣੀ ਸੁਕਿਆ ਤਾ ਬੂਟੇ ਸੁੱਕਣ ਲੱਗ ਗਏ। ਇਹ ਦੀਮਕ ਨਾਮਕ ਕੀੜੇ ਦੇ ਕਾਰਨ ਹੈ ਜਾ ਕੋਈ ਹੋਰ ਬਿਮਾਰੀ ਹੈ ਵੀਰ ਜੀ। Reply jroor krna veer g 🙏🏻🙏🏻
@preetpandher2883
@preetpandher2883 2 күн бұрын
❤dhure menh ni pea
@preetpandher2883
@preetpandher2883 2 күн бұрын
Tuhade muh ghee sakar
@ranjodhsaini5078
@ranjodhsaini5078 2 күн бұрын
ਸਤਿ ਸ਼੍ਰੀ ਅਕਾਲ ਜੀ
@user-wf8fe1jq4s
@user-wf8fe1jq4s 2 күн бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ
@surinderpalsingh485
@surinderpalsingh485 2 күн бұрын
Koi meh nahi pai reha veer g
@parkashrandhawa7423
@parkashrandhawa7423 3 күн бұрын
Hello sir 1692 di paneeri 37 din di hogi Ki assi esnu hun transplant kar sakde aa ya nahi? Pls reply sir
@kuldeepnain7362
@kuldeepnain7362 3 күн бұрын
Good job
@GurpreetSingh-pr6nb
@GurpreetSingh-pr6nb 3 күн бұрын
Zinc .loha. sapray vich sundi bali sapray kr sakde ha g dseo jrur g ?
@parkashrandhawa7423
@parkashrandhawa7423 3 күн бұрын
Nhi veere bilkul nhi Eh Fertilizers di spray aa only for growth
@GurpreetSingh-pr6nb
@GurpreetSingh-pr6nb 3 күн бұрын
@@parkashrandhawa7423 ok veer bhut bhut thanvand g
@user-ng3zn3tk1o
@user-ng3zn3tk1o 3 күн бұрын
Rejant theek a sir pr 126 t 30day
@GurpreetSingh-pr6nb
@GurpreetSingh-pr6nb 3 күн бұрын
Hg bahut ho gai sade rupnagar near morinda ik mehna ho chleya phali bar eda hoeya ki mehna meh na pawe
@myselfsukha8727
@myselfsukha8727 3 күн бұрын
ਜਿ ਨਾ ਨੇ 26 ਨਹੀ ਲਾਇਆ ਚੰਗੇ ਰਹਿਗੇ, ਹੁਣ ਤਾ ਕੱਦੂ ਹੀ ਨਹੀ ਹੁੰਦਾ
@billubraar4436
@billubraar4436 2 күн бұрын
Koi no bai, meeh paijaanaa, lgg jaani saareya ki, niklnaa taa 26 ne vddd hi aaaa,
@sukhmindersingh7565
@sukhmindersingh7565 3 күн бұрын
Well done 👍✅
@user-tt7rc2bl8v
@user-tt7rc2bl8v 3 күн бұрын
ਡਾਕਟਰ ਸਾਬ ਤਲਵੰਡੀ ਸਾਬੋ ਮੋਸਮ ਸਾਫ ਹੈ ਜੀ
@NirmalSingh-ly9ds
@NirmalSingh-ly9ds 3 күн бұрын
Sat Sri akkal ji
@SukhwinderSingh-jg1je
@SukhwinderSingh-jg1je 3 күн бұрын
ਡਾਕਟਰ ਸਾਹਿਬ, ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਵੀ ਔੜ ਦੀ ਮਾਰ ਝੋਨੇ ਝਲ ਰਹੇ ਹਨ
@gurindersingh6055
@gurindersingh6055 3 күн бұрын
Good
@tractor_kicks007
@tractor_kicks007 3 күн бұрын
Bhai teri video vadia hundi
@user-ki7sc4ji1x
@user-ki7sc4ji1x 3 күн бұрын
ਪ੍ਰਮਾਤਮਾ ਤੁਹਾਡੇ ਬਚਨ ਪੂਰੇ ਕਰੇ ਡਾ:ਸਾਬ ਹਰਨੇਕ ਸਿੰਘਫਾਜਿਲਕਾ🙏ਵਾਕਿਆ ਹੀ ਫਾਜਿਲਕਾ ਤੋਂ ਅਬੋਹਰ ਵਾਲਾ ਪਾਸੇ ਹੁਣ ਤੱਕ ਇੱਕ ਵੀ ਬਾਰਿਸ਼ ਨਾ ਹੋਣ ਕਾਰਨ ਸਥਿਤੀ ਬਹੁਤ ਹੀ ਨਾਜੁਕ ਬਣੀ ਹੈ।
@shindabrar1283
@shindabrar1283 3 күн бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ
@makhanmahant5707
@makhanmahant5707 3 күн бұрын
ਨਾਭਾ ਦੇ ਵਿੱਚ ਵਿਲਕੁਲ ਵੀ ਨਹੀਂ।
@makhanmahant5707
@makhanmahant5707 3 күн бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। 🙏🙏
@baljinderrai4
@baljinderrai4 3 күн бұрын
ਫਿਰੋਜ਼ਪੁਰ ਤਾਂ ਮਾਨਸੂਨ ਚ ਸਿਰਫ਼ ਇੱਕ ਮੀਂਹ ਪਿਆ 15 ਦਿਨ ਹੋ ਗਏ ਉਸਤੋਂ ਬਾਅਦ ਕਣੀ ਨਹੀਂ ਡਿੱਗੀ
@jagseersinghbrar6305
@jagseersinghbrar6305 3 күн бұрын
Good
@buta978
@buta978 3 күн бұрын
Good jankari ji
@akashjohal3107
@akashjohal3107 3 күн бұрын
1692 5 August tak la skde aa ???
@AgricultureInformationPunjabi
@AgricultureInformationPunjabi 3 күн бұрын
Yes
@akashjohal3107
@akashjohal3107 3 күн бұрын
First view, First comment ❤❤❤