Рет қаралды 26,670
"ਸਾਡਾ ਉਦੇਸ਼ ਕਿਸਾਨਾਂ ਦੇ ਖੇਤੀ ਖਰਚੇ ਘੱਟ ਕਰਕੇ ਓਹਨਾ ਦੀ ਆਮਦਨ ਵਿੱਚ ਵਾਧਾ ਕਰਨਾ ਹੈ ਤੇ ਵਾਤਾਵਰਣ ਨੂੰ ਬਚਾਉਣਾ ਹੈ"
1.ਕਿਸਾਨ ਵੀਰ ਜ਼ਿੰਕ ਅਤੇ ਫਾਸਫੋਰਸ ਤੱਤ ਵਾਲੀ ਖਾਦ ਜਿਵੇਂ ਡੀ ਏ ਪੀ ਅਤੇ ਸੁਪਰ ਇੱਕਠੀਆਂ ਨਾ ਪਾਉਣ।
2. ਲੋਹੇ ਦੀ ਇਕੱਲੀ ਸਪਰੇਅ ਹੀ ਹੁੰਦੀ ਹੈ।
3. ਜ਼ਿੰਕ ਦੀ ਸਪਰੇਅ ਵੀ ਕਰ ਸਕਦੇ ਹੋ ਅਤੇ ਧਰਤੀ ਵਿੱਚ ਵੀ ਪਾਈ ਜਾ ਸਕਦੀ ਹੈਂ।
#paddycrop #agricultural #agriculture #farming #punjabi #zinc sulphate#ferrous sulphate #phosphorus fertilizer #fertilizer #pesticides #seed #food #camp #trees #organicfarming #nature