ਜਿੰਦਰ ਬਣ ਗਿਆ ਚਮਕੀਲਾ । ਲਾਉਣ ਲੱਗ ਗਿਆ ਅਖਾੜੇ । ਕਰਨੈਲ ਨੂੰ ਛੱਡ ਗਿਆ । Latest short movie 2024

  Рет қаралды 121,017

jatt sauda

jatt sauda

Ай бұрын

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 359
@paramjeetKaur-xd2mn
@paramjeetKaur-xd2mn Ай бұрын
ਜਿੰਦਰ ਦੀ ਐਕਟਿੰਗ ਬਹੁਤ ਸੋਣੀ ਐ ਵਹਿਗੁਰੂ ਸਾਰਿਆ ਨੂੰ ਖੁਸ਼ ਰੱਖੇ
@rupinderdhillon2374
@rupinderdhillon2374 Ай бұрын
ਸਾਰੀ ਟੀਮ ਨੂੰ ਪਰਮਾਤਮਾ ਤਰੱਕੀ ਬਖਸਿਸ਼ ਕਰਨ ਭਰਾਵੋ ਬੰਤ ਦੀ ਗੈਰ ਹਾਜ਼ਰੀ ਰੜਕਦੀ ਹੈ।
@HarshPrashar-ix6pi
@HarshPrashar-ix6pi Ай бұрын
Dil Khush krta mitrooo . Canada bethe v eda lagdaaa jve punjab he hunde aaaaa jyonde vsde rho mitro
@sukhkhehra1627
@sukhkhehra1627 Ай бұрын
ਜਿੰਦਰ ਬੀਰੋ ਜੌੜੀ ਹਿੱਟ ਆ❤❤
@jindersingh1220
@jindersingh1220 Ай бұрын
ਜਿੰਦਰ ਦੀ ਐਕਟਿੰਗ ਘੈਂਟ ਆ ਚਮਕੀਲੇ ਆਲੀ,👌👌👌😂
@darshansingh4889
@darshansingh4889 Ай бұрын
से❤❤
@varindersinghbagga8559
@varindersinghbagga8559 Ай бұрын
Jinder chamkila 2 lagda bahut kaint acting y good luck saari team nu
@boharsingh7725
@boharsingh7725 Ай бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ 👍👍👍👍👍 ✌️✌️✌️✌️✌️
@BhupinderSingh-yg8cg
@BhupinderSingh-yg8cg Ай бұрын
ਪ੍ਰੀਤੋ,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,,, ਜਿੰਦਰ,,,, ਬੀਰੋ,,,, ਗੱਰਜਨ,,,, ਲਾਬੋ,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@channalidher9928
@channalidher9928 Ай бұрын
Bant bina ni gal ban di
@sampurangrewal5740
@sampurangrewal5740 Ай бұрын
ਪਰੀਤੋ ਬੀਬਾ ਖੁੱਚਾਂ ਨਹੀਂ ਤੋੜਦੇ,ਲੱਤਾਂ ਤੋੜਦੇ ਆ,ਖੁੱਚਾਂ ਤਾਂ ਵੱਢੀ ਦੀਆਂ,ਟੇਲੈਂਟ ਸਭ ਦਾ ਵਧੀਆ ,ਪਰ ਸੀਬੋ,ਕਰਨੈਲ,ਬੰਤ ਤਾਂ ਸਿਰਾ,ਬੰਤ ਦੀ ਘਾਟ ਮਹਿਸੂਸ ਹੁੰਦੀ ਆ।
@HarpreetSingh-fq7os
@HarpreetSingh-fq7os Ай бұрын
ਬੰਤ ਨੂੰ ਲੈਕੇ ਆਓ ਜੀ
@davindergroup204
@davindergroup204 Ай бұрын
ਬੰਤ ਨੇ ਨਹੀਂ ਆਉਣਾ ਪੈਸੇ ਦੱਬ ਗਏ ਬੰਤ ਦੇ
@rajwinderghumait8718
@rajwinderghumait8718 Ай бұрын
❤❤❤❤
@tanvirsinghsaini8594
@tanvirsinghsaini8594 Ай бұрын
Pakki gal aa bai bant sira launda c
@sonykhattra8923
@sonykhattra8923 Ай бұрын
​@@davindergroup204Baki kise team wale detan paise dabbe ni kalle Bant de he dabne C. J Bant Sahi hunda koi hor team wala B ohde nl hunda ki pta ohi glt C
@chahaltvpb3128
@chahaltvpb3128 Ай бұрын
Bant nu leke aao
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਜਿੰਦਰ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@PalaAULAKH
@PalaAULAKH Ай бұрын
ਜਿੰਦਰ ਬਾਈ ਤੇਰੀ ਐਕਟਿੰਗ ਤਾਂ ਬਹੁਤ ਵਧੀਆ ਚਮਕੀਲੇ ਆਲੀ ਪਰ ਬੀਰੋ ਤੋ ਅਮਰਜੋਤ ਦੀ ਐਕਟਿੰਗ ਨੀ ਹੁੰਦੀ ਬਹੁਤ ਸੋਹਣੀ ਵੀਡੀਓ ਆ ਕਰਨੈਲ ਵੀ ਜਮਾ ਸਿਰਾ ਕਰਾਉਦਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@Dr.Inder108
@Dr.Inder108 Ай бұрын
ਗਲਤ, ਦੁਬਾਰਾ ਸੁਣ ਕੇ ਦੇਖੋ
@SimisharmaSimran
@SimisharmaSimran Ай бұрын
​@@Dr.Inder108yes ਬੀਰੋ ਨੇ ਸਗੋਂ ਸੁਰ ਤਾਲ ਚ ਗਾਇਆ
@user-gw5tb9bs4o
@user-gw5tb9bs4o Ай бұрын
ਜਿੰਦਰ ਦੀ ਐਕਟਿੰਗ ਜਮਾਂ ਓਵੇਰੈਕਟਿੰਗ ਆ ਐਵੇਂ ਫੂਕ ਦੇਈ ਜਾਂਦੇ ਲੋਕ
@Dr.Inder108
@Dr.Inder108 Ай бұрын
@@SimisharmaSimran sahi dassiya tusi
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਐਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@kuldeepkaur2465
@kuldeepkaur2465 Ай бұрын
ਮੈਨੂੰ ਪਹਿਲਾਂ ਹੀ ਜਜਮੈਟ ਹੋ ਗਈ ਸੀ ਕਿ ਚਮਕੀਲੇ ਵਾਲਾ ਸੀਨ ਜ਼ਰੂਰ ਕਰਨਗੇ ਬਾਕੀ ਜਿੰਦਰ ਦੀ ਵਹੁਟੀ ਨੇਂ ਤਾਂ ਵੱਟ ਕੱਢ ਦਿਤੇ ਇਹ ਸੋਨੀਆਂ ਤੇ ਦੂਸਰੀ ਅਮਰਜੋਤ ਵਾਹ ਕਿਆ ਬਾਤ ਹੈ ❤🎉
@bahalsingh6735
@bahalsingh6735 Ай бұрын
ਕੱਟਿਆ ਤੇਰੀ ਵੀ ਐਕਟਿੰਗ ਘੈਂਟ ਹੈ ❤❤❤❤
@user-wm8sl2ej4h
@user-wm8sl2ej4h Ай бұрын
ਬਹੁਤ ਵਧੀਆ ਵੀਡੀਓ ਹੈ💯💯💯💯👌👌👌👌👌👌👌👌👌
@hehwwjw3446
@hehwwjw3446 Ай бұрын
Jinder sira lata
@darshimistri6888
@darshimistri6888 Ай бұрын
Very nice 👍👍👌👌
@user-kj2bu4ri6ogg22
@user-kj2bu4ri6ogg22 Ай бұрын
😂😂😂😂😂😂gurchain Singh ❤❤❤❤
@amarjitkaur1849
@amarjitkaur1849 Ай бұрын
Jinder kive Kamal marda
@birchhpalsingh7240
@birchhpalsingh7240 Ай бұрын
ਜਿੰਦਰ ਵੀਰਾ❤❤
@user-gw5tb9bs4o
@user-gw5tb9bs4o Ай бұрын
ਤੂੰਬੀ ਦੀ ਅਵਾਜ ਕਿਹਨੂੰ ਕਿਹਨੂੰ ਸੁਣੀ ਆ 😂😂😂😂😂😂😂😂😂😂😂😂😂😂😂😂
@gurpalbrar1313
@gurpalbrar1313 Ай бұрын
Tu machi chal jinder te, ohnu Rab ne Roti deni aa , tere ton mng k nhi khanda
@gurpalbrar1313
@gurpalbrar1313 Ай бұрын
Tu pishli 4,5 video ch jinder nu target kr reha, etho pta lgda tu mchda
@user-gw5tb9bs4o
@user-gw5tb9bs4o Ай бұрын
@@gurpalbrar1313 ਵੀਰ ਅੱਤ ਬੰਬ ਸਿਰਾ ਕੋਕਾ ਆਹ ਫੂਕ ਦੇਣ ਆਲੇ ਸ਼ੁਭਚਿੰਤਕ ਨੀਂ ਹੁੰਦੇ ਗਲਤ ਗੱਲ ਜਾਂ ਸਮਾਜ ਨੂੰ ਗਲਤ ਸੇਧ ਦੇਣ ਵਾਲੀ ਗੱਲ ਤੇ ਟੋਕਣ ਆਲੇ ਅਸਲੀ ਸ਼ੁਭਚਿੰਤਕ ਤੇ ਫੋਲੋਵਰ ਹੁੰਦੇ ਆ ਤੇਰੀ ਭਾਸ਼ਾ ਚ ਇਹਨੂੰ ਮਚਣਾਂ ਕਹਿੰਦੇ ਆ ਤਾਂ ਸਾਡਾ ਕੋਈ ਕਸੂਰ ਨੀਂ ਮੇਰੇ ਤੋਂ ਤੇਰੇ ਵਾਂਗ ਗਲਤ ਕੰਮ ਤੇ ਪੋਲਿਸ਼ ਨੀਂ ਵੱਜਦੀ ਬਾਕੀ ਤੁਹਾਨੂੰ ਤੂੰਬੀ ਦੀ ਅਵਾਜ ਸੁਣੀ ਤਾਂ ਦੱਸਦੇ
@user-gw5tb9bs4o
@user-gw5tb9bs4o Ай бұрын
@@gurpalbrar1313 ਇੱਕ ਹੋਰ ਸੱਚਾਈ ਦੱਸ ਦਿਆਂ ਸੁਣ ਲਾ ਪ੍ਰੀਤੋ ਦਾ ਰੋਲ ਵੀ ਬੰਤ ਨਾਲ ਹੀ ਫੱਬਦਾ ਸੀ ਹੁਣ ਤਾਂ ਧੱਕੇ ਨਾਲ ਈ ਕਿਸ਼ਤਾਂ ਵਦਾਉਣ ਦੇ ਮਾਰੇ ਨਾਲ ਖਿੱਚੀ ਫਿਰਦੇ ਆ ਤੁਕ ਕੋਈ ਨੀਂ ਬਣਦੀ ਪ੍ਰੀਤੋ ਦੇ ਰੋਲ ਦੀ ਹੁਣ
@gurpalbrar1313
@gurpalbrar1313 Ай бұрын
@@user-gw5tb9bs4o harpal Singh veer pehli gall mera comment vikha de att sirra bamb koka wals kithe kita mai , second galt video kehdi bnai aa ehna ne ,3rd jithe hun bant kmm kr reha oh bhut sohnia video bnaunde aa ds ??
@yodhvirsingh8841
@yodhvirsingh8841 Ай бұрын
ਜਿੰਦਰ ਵੀਰ ਬਹੁਤ ਵਧੀਆ ਐਕਟਿੰਗ
@jashanjassivollyboll9525
@jashanjassivollyboll9525 Ай бұрын
Jider bhai g❤
@ManminderSingh-bs7jn
@ManminderSingh-bs7jn Ай бұрын
ਕਰਨੈਲ ਜੀ ਦਾ ਹਾਸਾ ਬਹੁਤ ਵਧੀਆ ਜੀ
@SandipDhillon-PB46Vall
@SandipDhillon-PB46Vall Ай бұрын
ਬਹੁਤ ਬਹੁਤ ਵਧੀਆ ਜੀ
@avjindersinghsodha3633
@avjindersinghsodha3633 Ай бұрын
ਬੰਤ ਬੰਤ ਹੀ ਆ
@user-lh3yo3fp6b
@user-lh3yo3fp6b Ай бұрын
Beautiful video
@jawandhalovey8553
@jawandhalovey8553 Ай бұрын
Bhut Vdia video aa y 👍👍👍
@RinkuSingh-de3wc
@RinkuSingh-de3wc Ай бұрын
Jinder veer nice looking ❤❤
@sukhjitsingh1916
@sukhjitsingh1916 Ай бұрын
ਜੋੜੀ ਬੰਤ ਨਾਲ ਈ ਜਚਦੀ ਦੀ ਅਾ ਪਰੀਤੋ ਦੀ 👌
@BaldevSingh-gf3fy
@BaldevSingh-gf3fy Ай бұрын
ATTTTTTT BHUT VADIA BAI JI
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂
@harmandhaliwal2842
@harmandhaliwal2842 Ай бұрын
Very nice Video Bhai ji
@lakhvirsinghdulamsar3
@lakhvirsinghdulamsar3 Ай бұрын
ਬਹੁਤ ਵਧੀਆ ਲੱਗੀ ਐਂ ਕਹਾਣੀ
@DharmpreetChahal
@DharmpreetChahal Ай бұрын
Very nice video bhai ji
@Amandeep-de3uh
@Amandeep-de3uh Ай бұрын
Bhut bhut vidya 😂😂😂😂😂
@GurmeetKaur-kl7zs
@GurmeetKaur-kl7zs Ай бұрын
❤❤😂😂
@Shonkijatt11
@Shonkijatt11 Ай бұрын
❤❤
@DharmpreetChahal
@DharmpreetChahal Ай бұрын
❤❤❤
@sukhpalbhullar2085
@sukhpalbhullar2085 Ай бұрын
ਬਹੁਤ ਵਧੀਆ ਵੀਡੀਓ 👌👌🥰🥰🥰
@SukhdevSingh-ih5qg
@SukhdevSingh-ih5qg Ай бұрын
SIRRRRAAAA GALLL BAAAAAT 22 JI 👌👌👌👌👌
@RinkuSingh-de3wc
@RinkuSingh-de3wc Ай бұрын
😅😅😅😅
@TejwinderSingh-gp7cf
@TejwinderSingh-gp7cf Ай бұрын
Nice video 👍👍👍👍👍📸👍
@hakamsingh6159
@hakamsingh6159 Ай бұрын
First view like nd cmment 😊
@khushdeepsidhu00
@khushdeepsidhu00 Ай бұрын
Bht kainnttt🎉🎉🎉❤❤❤❤
@manidersingh7860
@manidersingh7860 Ай бұрын
Bant nu le ke ayo ji
@Gurpreet_Sarao
@Gurpreet_Sarao Ай бұрын
siraaaa😂😂❤🎉🎉
@user-we8cz5vx1b
@user-we8cz5vx1b Ай бұрын
Very nice video 👌👌
@BaljeetSingh-ft5qh
@BaljeetSingh-ft5qh Ай бұрын
👌👌👌👌👌👌
@rshadmohd.2994
@rshadmohd.2994 Ай бұрын
👌
@gurshantoor3326
@gurshantoor3326 Ай бұрын
Bant is best 👍👍👍👍👌👌👌
@JagtarSingh-cd5tf
@JagtarSingh-cd5tf Ай бұрын
sera video jinder da role ghant
@TamanTiwana-os8gg
@TamanTiwana-os8gg Ай бұрын
Jinder and bero atttt
@darshansinghcheema6383
@darshansinghcheema6383 Ай бұрын
Very nice video
@sukhchainsarao1865
@sukhchainsarao1865 Ай бұрын
Attrttt
@KashmirSingh-pe7pv
@KashmirSingh-pe7pv Ай бұрын
Jindier good acting
@gaviuppalgaviuppal1475
@gaviuppalgaviuppal1475 Ай бұрын
❤❤❤❤❤
@user-zc9lw5je8i
@user-zc9lw5je8i Ай бұрын
Jਬਂਤ
@lakhwindersidhu1601
@lakhwindersidhu1601 Ай бұрын
Siraaa
@muhmmadismail
@muhmmadismail Ай бұрын
Good 😊😊😊😊😊
@user-xk7jf3eo9i
@user-xk7jf3eo9i Ай бұрын
Very good job ji
@TejwinderSingh-gp7cf
@TejwinderSingh-gp7cf Ай бұрын
Nice video ❤❤❤❤❤❤❤❤❤❤❤
@FaraattaTv
@FaraattaTv Ай бұрын
Beero 😂 bolde bahut vadia 😂
@sukhbitkaursukhbitkaur4113
@sukhbitkaursukhbitkaur4113 Ай бұрын
😂😂bhut ghant ji.gbu
@JagtaarSingh-cg2by
@JagtaarSingh-cg2by Ай бұрын
Very nice 👌 vrro
@BaljitKaur-ej3ue
@BaljitKaur-ej3ue Ай бұрын
Nice video ❤❤❤❤
@sukhjitsingh1916
@sukhjitsingh1916 Ай бұрын
ਰੱਨ ਤਾ ਪਰੀਤੋ ਕਰਨੈਲ ਜਾਣੀ ਲਾਡੀ ਟੈਪੂ ਦੀ ਸੈਲੀ 😂😂😂 👌👌👌
@DharmpreetChahal
@DharmpreetChahal Ай бұрын
🔥
@PrabhjotSohi-hu7eg
@PrabhjotSohi-hu7eg Ай бұрын
Very nice 👌
@GurmeetSingh-rd1vo
@GurmeetSingh-rd1vo Ай бұрын
ਬਹੁਤ ਵਧੀਆ ਵੀਡੀਓ ਹੈ 🎉😢😮😅❤🎉😢😊😅😅😅😅😅😅😅🎉🎉🎉🎉🎉🎉❤😊😊😊😅😅❤❤❤❤
@vickyrai5264
@vickyrai5264 Ай бұрын
Jinder sira ❤❤❤❤❤
@GurmeetSingh-if2gb
@GurmeetSingh-if2gb Ай бұрын
ਜਿੰਦਰ ਵੀ ਵੀਰੋ ਨਾਲ ਲੜਦਾ ਬਹੁਤ।
@sukhjitsingh1916
@sukhjitsingh1916 Ай бұрын
ਲੇ ਵੀ ਲਾਬਾਂ ਕਿੱਥੋ ਅਾ ਗਿਅਾ ਅੋਏ 👌👌👌
@Jatindercheema-is1nc
@Jatindercheema-is1nc Ай бұрын
ਜਿੰਦਰਾ ਬਾਈ ਅਮਰਜੋਤ ਤਾਂ ਲਾਭੋ ਹੀ ਸਹੀ ਲਗਦੀ
@KuldeepSingh-qe3nf
@KuldeepSingh-qe3nf Ай бұрын
❤❤❤❤❤❤❤❤
@rajabrar7879
@rajabrar7879 Ай бұрын
ਜਿੰਦਰ ਬਾਈ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਬਾਈ ਬੰਤ ਪ੍ਰਧਾਨ ਨੂੰ ਵੀ ਲੈ ਆਉ
@karmasinghmsand23wala34
@karmasinghmsand23wala34 Ай бұрын
🚛🚛👍🏻👍🏻😂😂
@movieshub9491
@movieshub9491 Ай бұрын
Nice 🎉❤😮
@HarpalSingh-il9om
@HarpalSingh-il9om Ай бұрын
❤❤❤nincviedeo
@user-kr4ho1me1p
@user-kr4ho1me1p Ай бұрын
Good 🎉🎉🎉🎉
@DharmpreetChahal
@DharmpreetChahal Ай бұрын
Sirrra bro
@ksinghsekhon5148
@ksinghsekhon5148 Ай бұрын
Very nice video 🎉
@KuldeepSingh-lz4iq
@KuldeepSingh-lz4iq Ай бұрын
पुरानी कहानी नाल ऐस विडियो दा कोई मेल नहीं है बस टाईम ही पुरा किता है
@DharmpreetChahal
@DharmpreetChahal Ай бұрын
👍🏻🤟🏻🤟🏻👍🏻
@Tractor_lover_408
@Tractor_lover_408 Ай бұрын
Sirra
@sgr25sikanderali98
@sgr25sikanderali98 Ай бұрын
Nyc vedio ❤❤❤
@user-vy5mp8vq2f
@user-vy5mp8vq2f Ай бұрын
Good 22😂😂
@darabhullar2840
@darabhullar2840 Ай бұрын
200 episode advance ch congratulations sari team nu kde
@MangaGill-vw3wq
@MangaGill-vw3wq Ай бұрын
Bant pardhan nu lake ayo ji❤❤
@darabhullar2840
@darabhullar2840 Ай бұрын
ਬਸ ਸਾਰੀ ਟੀਮ ਇਹ ਬੇਨਤੀ ਏ ਕੇ ਕਹਾਣੀ ਇਸ ਹਿਸਾਬ ਨਾਲ ਚਲਣ ਦੋ ਜਿਮੇ ਚਲ ਰਹੀ ਏ ਬੰਤ ਦੀ ਕੋਈ ਘਾਟ ਮਹਿਸੂਸ ਨਹੀਂ ਹੈ ਹੁਣ ਸੁਰੂ ਚ ਜਰੂਰ ਲੱਗਿਆ ਸੀ ਪਰ ਹੁਣ ਬੰਤ ਬਿਨਾ ਬਹੁਤ ਸੋਹਣਾ ਕੰਮ ਚਲ ਰਿਹਾ ਏ ਦਬ ਕੇ ਰੱਖੋ ਕੰਮ 200 episode ਪੂਰੇ ਹੋਣ ਦੀ ਲੱਖ ਲੱਖ ਵਧਾਈ ਏਡਵਾਂਸ ਚ
@surjitsingh8297
@surjitsingh8297 Ай бұрын
ਬੰਤ ਨੀ ਕੋੲਈ ਬਣ ਸਕਦਾ ਬੰਤ ਸਿਰਾ ਓਹਦੇ ਬਿਨਾ ਕੋਈ ਸਵਾਦ ਨੀ
@GurpreetSingh-mi9mi
@GurpreetSingh-mi9mi Ай бұрын
Nice video veer ji ❤❤❤❤❤❤❤😂😂😂😂😂😂
@Parmindernavjot
@Parmindernavjot Ай бұрын
vv nice video
@MandeepKaur-if7kw
@MandeepKaur-if7kw Ай бұрын
🙏👌👌👌
@jashandeep9623
@jashandeep9623 Ай бұрын
Sirra Lata 😂😂
@surendersheoran1696
@surendersheoran1696 Ай бұрын
Surender sheoran kheowali sirsa nice video
@BaljitSingh-rx3me
@BaljitSingh-rx3me Ай бұрын
😮
@neetugold6136
@neetugold6136 Ай бұрын
Nice video
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ
@Sukhwindersingh-bq6vi
@Sukhwindersingh-bq6vi Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਪੋਸਟ ਬੈਠ ਗਿਆ ਪੋਸਟ ਉਪਰ ਸੰਤ ਦੀ ਫੋਟੋ
@ManveerSingh-ps4sx
@ManveerSingh-ps4sx Ай бұрын
❤❤❤❤❤❤
@ManveerSingh-ps4sx
@ManveerSingh-ps4sx Ай бұрын
❤❤❤❤❤❤❤❤❤
@kulvirdullat9876
@kulvirdullat9876 Ай бұрын
Good bro 👍👌🌹👌 Longowal Walia
Khó thế mà cũng làm được || How did the police do that? #shorts
01:00
MEGA BOXES ARE BACK!!!
08:53
Brawl Stars
Рет қаралды 34 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 19 МЛН
ਬੱਸ ਦਾ ਕੰਡਕਟਰ
3:58
Official Raman PRTC
Рет қаралды 33 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 291 М.