ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਾਇਆ ਓਹੀ ਮੰਗ ਰਹੇ ਅੰਮ੍ਰਿਤਪਾਲ ਦਾ ਸਾਥ!

  Рет қаралды 20,656

Punjabi Lok Channel

Punjabi Lok Channel

5 күн бұрын

ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਾਇਆ ਓਹੀ ਮੰਗ ਰਹੇ ਅੰਮ੍ਰਿਤਪਾਲ ਦਾ ਸਾਥ!
ਅਕਾਲ ਤਖ਼ਤ ਸਾਹਿਬ ਜਾ ਕੇ ਮਾਫੀਆਂ ਮੰਗਣ ਵਾਲਿਆਂ ਦੇ ਨਾਲ ਜਥੇਦਾਰ ਵੀ ਦੋਸ਼ੀ!
ਬਾਦਲਾਂ ਦੇ ਨਾਲ ਨਾਲ ਸਰਦਾਰ ਸਾਬ੍ਹ ਨੇ ਰਗੜੇ ਬਾਗੀ ਅਕਾਲੀ
****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #punjabilok_channel
satnam singh , ranjit singh , aap punjab , akali dal , bhagwant mann , sukhbir badal , amritpal singh , amritpal oath , lok sabha , mp , sgpc , sri akal takht sahib, jathedar ,

Пікірлер: 187
@thehunterking8711
@thehunterking8711 3 күн бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ _____________________________
@sabi-mansa
@sabi-mansa Күн бұрын
🪯 Amritpal khalsa 🚩 AAP 🐒🐒 BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
@jilesingh831
@jilesingh831 3 күн бұрын
100 ਪਰ ਸੇਂਟ ਸੱਚਾਈ
@ffguri8816
@ffguri8816 2 күн бұрын
ਸਾਰੀਆਂ ਗੱਲਾਂ ਸੱਚ ਬਾਪੂ ਜੀ ਦੀਆਂ
@thehunterking8711
@thehunterking8711 3 күн бұрын
ਅਜੇ ਵੀ ਮੌਕਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਵਾਉਣ ਲਈ ਇਕਜੁੱਟ ਹੋ ਜਾਓ ________________________________
@singhpunjabvlogs
@singhpunjabvlogs 2 күн бұрын
1000% ਸਹੀ ਕਿਹਾ
@KulwinderSingh-bl9fy
@KulwinderSingh-bl9fy 3 күн бұрын
2027 ਸਰਕਾਰ - ਏ -khalsa
@simratkaurparamjeet1872
@simratkaurparamjeet1872 2 күн бұрын
ਸਹੀ ਕਿਹਾ ਵੀਰ ਜੀ
@sabi-mansa
@sabi-mansa Күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ AAP 🐒🐒 BJP Murdabad
@BadanSingh-dx9ud
@BadanSingh-dx9ud 2 күн бұрын
ਬਹੁਤ ਹੀ ਸਮਝਦਾਰੀ ਨਾਲ ਵਿਚਾਰ ਕਰਨ ਲੲਈ ਧੰਨਵਾਦ ਵੀਰ ਜੀ ਅਕਾਲੀਦਲ ਦੇ ਵੱਖ ਹੋਏ ਧੜੇ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ
@RanjitSingh-ms2yu
@RanjitSingh-ms2yu 3 күн бұрын
ਹੈ ਕੌਈ ਸੰਚ ਬੋਲਣ ਵਾਲੇ ਗੁਰੂ ਦੇ ਸਿੰਘ ਧੰਨਵਾਦ ਜੀ
@sohansingh5456
@sohansingh5456 2 күн бұрын
ਬਹੁਤ ਹੀ ਵਧੀਆ ਬਿਲਕੁਲ ਇਹ ਸਚਾਈ ਹੈ ਜੇਕਰ ਜਥੇਦਾਰ ਸਾਹਿਬ ਅਜ਼ਾਦ ਅਨੋਖ ਗ਼ੈਰਤ ਵਾਲਾ ਹੋਵੇ ਤਾਂ ਕੌਮ ਦੀ ਇਹ ਹਾਲਾਤ ਨਾ ਹੋਵੇ
@MandeepKaur-vy7cb
@MandeepKaur-vy7cb 3 күн бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦੀ ਅਗਵਾਈ ਕਰਨ ਦੇ ਲਾਇਕ ਲੀਡਰ ਹੈ
@jorasingh7476
@jorasingh7476 3 күн бұрын
ਪੱਗ ਬਾਬੇ ਦੀ ਸਿਰਾ ਅਵਾਜ ਵੀ ਸਿਰਾ chadikala ਰੱਖੇ ਬਾਬਾ ਜੀ ਨੂੰ 🙏🙏
@user-mh3hd8wr4e
@user-mh3hd8wr4e Күн бұрын
Ropad to ne aa veer ji vadiya subha de ne.mein mili ha veer ji nu..maharaja Ranjit Singh ji di aakhri chonki..jdo sanu mili c ta othe shukrane vajo aakhand path rakheya c othe te asi gaye c..othe mile c aa veer ji..sarkare khalsa naam hai maharaj ranjeet singh ji di chonki da jao dekh k aao tusi v satluj dareya de uthe hai naal hi Tiba sahab guru ghar hai
@gurdeepkhattra7840
@gurdeepkhattra7840 2 күн бұрын
ਖਾਲਸਾ ਜੀ ਤੁਸੀਂ ਸਹੀ ਗੱਲ ਕਹੀ ਹੈ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@gill-punjab
@gill-punjab 3 күн бұрын
ਬਾਜੇਕੇ ਦੀ ਜਿੱਤ ਪੱਕੀ ਏ
@BalkarSingh-dc1oq
@BalkarSingh-dc1oq 2 күн бұрын
ਸਹੀ ਗਲ ਹੈ ਅਕਾਲੀ ਮਸੰਦਾਂ ਦੀ ਪਾਰਟੀ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@AmarjitSingh-eq3rl
@AmarjitSingh-eq3rl 2 күн бұрын
ਅੰਮ੍ਰਿਤਪਾਲ ਦਾ ਝੁਕਾਅ ਬੀ ਜੇ ਪੀ ਵੱਲ ਹੋ ਜਾਵੇਗਾ ਜਿਸ ਨਾਲ ਬੀ ਜੇ ਪੀ ਨੂੰ ਲਾਭ ਹੋਵੇਗਾ
@satwantsingh4271
@satwantsingh4271 2 күн бұрын
ਚੱਲ ਪਰਾਂ ਕਿਤੇ​@@AmarjitSingh-eq3rl
@gurdipsingh6709
@gurdipsingh6709 3 күн бұрын
💯 💯💯💯💯💯 ਪ੍ਰਸੈਂਟ ਸਹੀ ਪੱਤਰਕਾਰ ਦੀ ਪੱਤਰਕਾਰੀ ਵੀ ਸਹੀ ਅਤੇ ਗੁਰਮੁੱਖ ਭਾਈ ਨੇ ਜੁਆਬ ਵੀ ਸਹੀ ਦਿੱਤੇ ਹਨ ।। ਸ਼ਹੀਦ ਭਾਈ ਦੀਪ ਸਿੱਧੂ ਦੇ ਬੋਲ ਸੱਚ ਹੋ ਰਹੇ ਹਨ ।। ਇਹ ਸਭ ਗੁਰੂ ਸਾਹਿਬ ਦਾ ਵਰਤਾਰਾ ਅਤੇ ਕਲਾ ਹੀ ਵਰਤ ਰਹੀ ਹੈ ।। ✍️🙏🙏🙏🙏🙏✍️
@1_Not_2B_Known....
@1_Not_2B_Known.... 3 күн бұрын
ਸ਼ਾਬਾਸ਼ ਵੀਰ ਜੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਬਿਲਕੁਲ ਸੱਚ
@harpreetbilling8690
@harpreetbilling8690 2 күн бұрын
ਬਿਲਕੁਲ ਸਹੀ ਕਿਹਾ ਜੀ ਤੁਸੀਂ
@BhupinderSingh-cn7uk
@BhupinderSingh-cn7uk 2 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਾਥੀ ਸਿੰਘ ਬੰਦੀ ਸਿੰਘ ਰਿਹਾ ਕਰੋ
@amrit17886
@amrit17886 3 күн бұрын
ਹਰੇਕ ਗੱਲ ਬਹੁਤ ਵਧੀਆ ਆ. ਪਰ ਪੰਜਾਬੀਆਂ ਨੂੰ ਅਕਲ ਆ ਜਾਵੇ.
@user-nz7nq5pb6m
@user-nz7nq5pb6m 3 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
@KuldeepSingh-fo9mc
@KuldeepSingh-fo9mc 3 күн бұрын
ਬਾਦਲਾ ਨੂੰ ਕੱਢੋ ਤਾਂ ਹੀ ਸ੍ਰੋਮਣੀ ਅਕਾਲੀ ਦਲ ਬਚੇਗਾ 🙏🙏
@AmarjitSingh-eq3rl
@AmarjitSingh-eq3rl 2 күн бұрын
ਤੁਹਾਡੇ ਨਜ਼ਰ ਵਿਚ ਢੀਂਡਸਾ ਵਰਗੇ ਆਗੂ ਯੋਗ ਜਾਪਦੇ ਹਨ
@satwantsingh4271
@satwantsingh4271 2 күн бұрын
​@@AmarjitSingh-eq3rlਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਹਨ।
@lakhveerbrar7467
@lakhveerbrar7467 2 күн бұрын
ਜੇਲਾਂ ਵਿੱਚ ਬੰਦ ਸਿੱਖ ਬੱਚਿਆਂ ਨੂੰ ਵੋਟਾਂ ਪਾਈਏ
@gurwindersingh-mu2zz
@gurwindersingh-mu2zz 2 күн бұрын
ਸੱਚੀਆਂ ਗੱਲਾਂ ਪਾਪਾ ਜੀ ਦੀਆਂ ਧੰਨ ਧੰਨ ਕਰਵਾ ਦਿੱਤੀ ਤੁਸੀਂ
@gill-punjab
@gill-punjab 3 күн бұрын
ਜੋ ਅਕਾਲੀ ਦਲ ਬਾਦਲ ਦੇ ਬਾਗੀ ਨੇ ਇਹ ਬਾਗੀ ਸਿਰਫ ਨਵੀ ਪਾਰਟੀ ਤਾ ਬਣਾ ਸਕਦੇ ਹਨ ਪਰ ਸੁਖਬੀਰ ਸਿੰਘ ਬਾਦਲ ਤੋ ਅਸਤੀਫਾ ਨਹੀ ਲੈ ਸਕਦੇ
@jewancillcom1244
@jewancillcom1244 2 күн бұрын
ਮੈਂ ਵੀਰ ਜੀ ਮੇਰੇ ਕੰਨਾਂ ਦੇਪੜਦੇ ਖੋਲ ਦਿੱਤੇ ਪੰਜਾਬੀਅਤ ਖਾਸ ਕਰਕੇ ਸਿੱਖਾਂ ਦੇ ਸਾਰੇ ਦੁਸ਼ਮਣ ਹਨ ਭਾਵੇ ਅਕਾਲੀ ਦਲੀਏ ਭਾਵੇ ਕਾਗਰਸੀਏ ਹੋਣ ਭਾਵੇਂ ਭਜਪਾ ਹੋਵੇ ਆਮ ਪਾਰਟੀ ਹੋਵੇ
@sohanjeetsingh7559
@sohanjeetsingh7559 3 күн бұрын
ਇਹ ਹੁੰਦੀਆਂ ਸੱਚੀਆਂ ਗੱਲਾਂ
@amrit17886
@amrit17886 3 күн бұрын
ਸੱਚ ਆ ਸਾਰੀਆਂ ਗੱਲਾਂ. ਇੱਥੇ ਕੌਈ ਵੀ ਲੋਕਤੰਤਰ ਨਹੀਂ ਹੈ. ਜਿਸਦੀ ਲਾਠੀ ਉਸਦੀ ਭੈਸ. ਪਰ ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾ ਸਿੱਖ ਕੌਮ ਕਦੇ ਨਾ ਹਾਰੇ. ਕੌਮ ਦਾ ਜਥੇਦਾਰ ਤਾ ਲਿਫਾਫੇ ਵਿੱਚੋ ਨਿੱਕਲਦਾ. ਜੋ ਉਸਦਾ ਬਾਪ ਨੂੰ ਵੋਟਾਂ ਵਿਚ ਨਿਕਾਰ ਦਿੰਦੇ ਤਾ ਲਿਫਾਫੇ ਵਾਲਾ ਖੋਲ੍ਹਦਾ.
@gurjotbhinder6680
@gurjotbhinder6680 2 күн бұрын
ਬਿਲਕੁਲ ਸੱਚ ਕਿਹਾ ਵੀਰ ਜੀ ਧੰਨਵਾਦ
@gurwindersingh-mu2zz
@gurwindersingh-mu2zz 2 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@user-nz7nq5pb6m
@user-nz7nq5pb6m 3 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@user-jd5bo3gi4l
@user-jd5bo3gi4l 2 күн бұрын
ਬਹੁਤ ਵਧੀਆ ਜੀ
@Basra4458
@Basra4458 2 күн бұрын
ਏਨਾਂ ਸੱਚ ਅੱਜ ਦੇ ਸਮੇਂ ਵਿੱਚ ,ਮਨ ਗਦ ਗਦ ਹੋ ਗਿਆ , ਬਾਬਾ ਜੀ ਧਿਆਨ ਰੱਖਿਓ ਆਪਣਾ
@armylover5546
@armylover5546 3 күн бұрын
ਵਾਹਿਗੁਰੂ 🙏🙏 ਸ਼ੁਕਰ ਆ ਤੇਰਾ ਕੇ ਇਹ ਲੋਕ ਹਨ ਹਜੇ ਜੋ ਪੰਜਾਬ ਚ ਸਚਾਈ ਨੂੰ ਐਨੇ ਵਧੀਆ ਢੰਗ ਨਾਲ ਬੋਲ ਸਕਦੇ..... 🙏🙏
@balwindersinghsehmbi9101
@balwindersinghsehmbi9101 3 күн бұрын
Good ਸਰਦਾਰ ਸਾਹਿਬ ji
@SatnamSingh-rd7vz
@SatnamSingh-rd7vz 3 күн бұрын
100right
@NirmalSingh-qj9wm
@NirmalSingh-qj9wm 3 күн бұрын
Bilkul Shi Kiha Bai Ji
@user-nz7nq5pb6m
@user-nz7nq5pb6m 3 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ । ਕਬਜਾ ਧਾਰੀ ਰਾਜ ਕਰਦਿਆ ਗੋਲਕਾਂ ਤੇ ਰਾਜ ਕਰਦੇਆ ਗੁਰਦਵਾਰਿਆ ਤੇ ਰਾਜ ਕਰਦੇਆ ਆਕੀ ਔਣ ਹਨ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਧਾਮੀ ਸਾਹਿਬ ਜੀ ਨੂੰ ਪੁੱਛਿਆ ਜੀ ਵਾਹਿਗੁਰੂ ਜੀ
@user-nz7nq5pb6m
@user-nz7nq5pb6m 3 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@dalbarasingh1025
@dalbarasingh1025 3 күн бұрын
Singh Sabb Di Souch Nu Salam Thanks Bahut ASHA Vichar
@AmarSinghKhalsa315
@AmarSinghKhalsa315 2 күн бұрын
ਸੱਚੀਆਂ ਤੇ ਖਰੀਆਂ ਗਰਮ ਤੇ ਸਿਰਾ ਗੱਲਾਂ ਬਾਪੂ ਵੀ ਕਰ ਗਿਆ ਜੇ
@jagdeepkaur8855
@jagdeepkaur8855 2 күн бұрын
ਬਿਲਕੁਲ ਸਹੀ ਕਿਹਾ ਸਿੰਘ ਜੀ ਨੇ ੧੦੦100ਸਹੀ ਕਿਹਾ ਹੈ, ਪੱਤਰਕਾਰ ਵੀਰ ਜੀ ਧੰਨਵਾਦ ਤੁਹਾਡਾ ਵੀ ਸਹੀ ਗੱਲ ਲੋਕਾਂ ਨੂੰ ਦਿਖਾਉਣ ਅਤੇ ਲੋਕਾਂ ਨੂੰ ਜਗਾਉਣ ਲਈ 🎉🎉🎉 ਸਾਰੇ ਜਾਗੋਗੇ ਤਾਂ ਸਿੱਖੀ ਬਚੁਗੀ
@user-nz7nq5pb6m
@user-nz7nq5pb6m 3 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@gurmeetsinghgurmeetsingh2599
@gurmeetsinghgurmeetsingh2599 2 күн бұрын
ਸਿੱਖਾਂ ਦੀਆਂ ਸਹੀਦੀਆ ਕਦੋਂ ਤਕ ਹੁੰਦੀਆਂ ਰਹਿਣਗੀਆਂ।
@BalwinderSingh-vi8pb
@BalwinderSingh-vi8pb 2 күн бұрын
Absolutely Right Bhai Saab ji
@GurjeetSingh-yt4kj
@GurjeetSingh-yt4kj 3 күн бұрын
Bhaut Wadiya Vachar Rakhaya Khalsa Ji Salut 🌹🌹🌹🌹🌹 Tuhada. V. Dhanwad. Pattarkar. Sabb. TA. Thali. Ji.
@jgjit5320
@jgjit5320 2 күн бұрын
ਬਿਲਕੁਲ ਸਹੀ ਗੱਲਾਂ ਜੀ
@jagseerdeol1298
@jagseerdeol1298 2 күн бұрын
ਬਹੁਤ ਵਧੀਆ ਕਹੀ ਗੱਲ ਵਾਹਿਗੁਰੂ ਜੀ
@harjinderkaur5321
@harjinderkaur5321 2 күн бұрын
Bilkul sahi gala bhai de 100%
@kuldeepsingh-sp4mv
@kuldeepsingh-sp4mv 2 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ ਧੰਨਵਾਦ
@user-xg7ct4mi9j
@user-xg7ct4mi9j 2 күн бұрын
ਵਾਹਿਗੁਰੂ ਜੀ। ਜੇਹੜੀ ਕੌਮ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ ਸਾਰੇ ਦੇ ਸਾਰੇ ਹੀ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਪ੍ਰਚਾਰਕ ਭੇਡਾਂ ਕੌਮ ਦੇ ਹੀਰਿਆਂ ਬਾਦਲਕਿਆਂ ਦੇ ਨੌਕਰ ਹਨ। ਸ੍ਰੀ ਆਕਾਲ ਤਖਤ ਜਥੇਦਾਰ ਉਨ੍ਹਾਂ ਦੀ ਜ਼ੇਬ ਵਿਚੋਂ ਨਿਕਲਦੇ ਹਨ। ਵੀਚਾਰ ਜਰੂਰ ਕਰ ਕੇ ਲਿਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@satwantsingh4271
@satwantsingh4271 2 күн бұрын
ਜਿਹੜੀ ਕੌਮ ਗਜਨੀ ਦੇ ਬਜਾਰਾਂ ਚੋਂ ਦੂਸਰੀਆਂ ਕੌਮਾ ਦੀ ਧੀਆਂ ਦੀਆਂ ਇਜਤਾ ਬਚਾ ਸਕਦੇ ਉਹਨਾਂ ਦਾ ਵਾਹਿਗੁਰੂ ਬਹ੍ਰਤ ਸਮਰੱਥ ਹੈ।
@amarjeetsingh90
@amarjeetsingh90 2 күн бұрын
ਵਾਹਿਗਰੂ ਚੜ੍ਹਦੀਕਲਾ ਵਿੱਚ ਰੱਖੇ ਬਾਬਾ ਜੀ ਨੂੰ
@user-hy6hw6mq8v
@user-hy6hw6mq8v 2 күн бұрын
ਬਾਈ ਜੀ ਕਮਾਲ ਕਰਤੀ ਤੁਹਾਡੇ ਚ ਲੱਗਦਾ ਰੱਬ ਬੋਲਦਾ ਏ ਤੋਸੀ ਨਹੀਂ ਬੋਲ ਰਹੇ ਚੜ੍ਹਦੀ ਕਲਾ ਚ ਰਹੋ
@kamaljitkianindianjindabad1638
@kamaljitkianindianjindabad1638 2 күн бұрын
Bilkul shi gal kiti bhay ji
@Devinder_1971
@Devinder_1971 2 күн бұрын
Bilkul sahi babe di gal
@user-ni8ou5lb9s
@user-ni8ou5lb9s 2 күн бұрын
101 true
@gurjitsingh9807
@gurjitsingh9807 2 күн бұрын
Sach keha uncle ji
@meetsran4266
@meetsran4266 2 күн бұрын
ਜਵਾ ਸਹੀ ਗੱਲਾਂ ਆ ਬਾਪੂ ਜੀ ਦੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@KuldeepSingh-rj2tj
@KuldeepSingh-rj2tj 2 күн бұрын
Very, very, very nice ਬਿਲਕੁੱਲ ਸੱਚ
@JarnailSingh-ew4on
@JarnailSingh-ew4on Күн бұрын
ਭਾਈ ਅੰਮਿ੍ਤਪਾਲ ਸਿੰਘ ਰਿਹਾਅ ਕਰੋ।
@HarpreetSingh-on6qr
@HarpreetSingh-on6qr 2 күн бұрын
ਪਤਿਆਲਾ ਸਾਹਿਬ ਜੀ ਬਹੁਤ ਸੂਝਵਾਨ ਤੇ ਸਿਆਣੇ ਤੇ ਸੱਚੇ ਇਨਸਾਨ ਹਨ,,,,, ਬਹੁਤ ਸਿਆਣੀਆਂ ਗੱਲਾਂ ਕੀਤੀਆਂ ਧੰਨਵਾਦ ਬਾਬਾ ਜੀ,,,, ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਬਹਿਰੂਪੀਆ ਨੂੰ ਨਕਾਰ ਦਿੱਤਾ ਜਾਵੇ,,,, ਸਾਰੇ ਪੰਜਾਬ ਵਾਸੀ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਸਾਰੇ ਧਰਮ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਰਹੇਗੇ ਸਭ ਧਰਮਾਂ ਦੀ ਗੱਲ ਹੋਵੇਗੀ,,,,, ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਗੰਦੀਏ ਸਰਕਾਰੇ ਜਲਦੀ ਰਿਹਾਅ ਕਰੋ
@jaspalaulakh2893
@jaspalaulakh2893 2 күн бұрын
bilkul such
@GurriSingh-rp2di
@GurriSingh-rp2di 2 күн бұрын
ਵੀਰ ਜੀ ਏਦਾ ਦੇ ਬੰਦਿਆਂ ਦਾ ਸਾਥ ਦੇਵੋ।।।
@HarbansSingh-im8nm
@HarbansSingh-im8nm Күн бұрын
Very Very Good Veer Ji.
@HarbansSingh-im8nm
@HarbansSingh-im8nm Күн бұрын
All Right verr Ji.
@karmindersingh7257
@karmindersingh7257 2 күн бұрын
Wah bhai ji Wah bhahut khub sahi kaha hai ap ji ne❤
@parminderkaur9753
@parminderkaur9753 2 күн бұрын
Bilkul sahi hai
@manjitkaurmanjit1729
@manjitkaurmanjit1729 2 күн бұрын
ਸਹੀ ਕਿਹਾ ਜੀ ਹੁਣ ਵੀ ਮਰਨ ਵਰਤ ਤੇ ਬੈਠਣਾ ਚਾਹੀਦਾ ਤਾ ਕਿ ਭਾਈ ਸਾਹਿਬ ਜੀ ਛੇਤੀ ਬਾਹਰ ਆ ਜਾਣ❤🎉
@GurpreetSingh-wj8ch
@GurpreetSingh-wj8ch 3 күн бұрын
Good
@SonuSingh-nd5gr
@SonuSingh-nd5gr 2 күн бұрын
Right 👍 khalsa ji
@JS9h
@JS9h 3 күн бұрын
🙏🙏🙏🙏👍
@user-sj7uz4vs3d
@user-sj7uz4vs3d 2 күн бұрын
@@JS9h ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@HarpreetSingh-wh7cp
@HarpreetSingh-wh7cp 3 күн бұрын
Very good 👍 baba ji
@sukhdevsinghjudge4403
@sukhdevsinghjudge4403 2 күн бұрын
.ਜੋ ਸ਼੍ਰੀ ਗੁਰੂ ਅਰਜਨ ਦੇਵ ਨਾਲ ਖਾਰ ਖਾਂਦੇ ਸਨ. ਉਹਨਾ ਸ਼ਾਕਾਇਤਾਂ ਕੀਤੀਆਂ. ਜੋ ਸਿੱਖੀ ਤੋਂ ਦੁੱਖੀ ਸਨ.... ਜੰਦੋ ਗੁਰੂ ਅਮਰਦਾਸ ਜੀਂ ਨੇ ਬਾਉਲੀ ਦੀ ਉਸਾਰੀ ਕੀਤੀ ਤਾ ਵੀ ਸ਼ਇਕਾਇਤ ਕੀਤੀ ਗਈ ਸੀ. ਚੰਦੂ.. ਨਗਆਈਏ.. ਪ੍ਰਿਥਈ.. ਅਤੇ ਹੋਰ ਤਾ ਹੀ ਜਹਾਂਗੀਰ ਨੇ ਆਪਣੀ ਕਿਤਾਬ ਵਿਚ ਲਿਖਿਆ ਸੀ..
@GurwinderSingh-zi4fd
@GurwinderSingh-zi4fd 3 күн бұрын
ਸਪੋਕਸਮੈਨ ਅਖਬਾਰ ਵਿੱਚ ਪਿਛਲੇ ਸਮੇਂ ਦੌਰਾਨ ਜਰਾਇਮ ਪੇਸ਼ਾ ਕੌਮਾ ਬਾਰੇ ਲੜੀਵਾਰ ਲੇਖ ਛਪੇ ਹਨ,ਜੋ ਅੰਗਰੇਜ ਰਾਜ ਵੇਲੇ ਤੋਂ ਹਨ,,ਉਸ ਵਿੱਚ ਮੁਸਲਿਮ ਲੇਖਕ ਨੇ ਲਿਖਿਆ ਕਿ ਸਿੱਖ ਕਦੇ ਵੀ ਜਰਾਇਮ ਪੇਸ਼ਾ ਕੌਮ ਨ੍ਹੀਂ ਰਹੀ,,
@AmarjitSingh-bv6fl
@AmarjitSingh-bv6fl Күн бұрын
True
@bachitervirk
@bachitervirk 2 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ। ਖ਼ਾਲਿਸਤਾਨ ਜ਼ਿੰਦਾਬਾਦ।🦅 ਸਿੱਖ ਫਾਰ ਜਸਟਿਸ ਜ਼ਿੰਦਾਬਾਦ।✒️🗳️
@sonuwalia4775
@sonuwalia4775 2 күн бұрын
Swaad Aa gaya
@karamjitsingh7760
@karamjitsingh7760 Күн бұрын
Very good
@singhmandeepsingh1749
@singhmandeepsingh1749 12 сағат бұрын
Bahut vdiya lageya aaa sara Sikhis bare history
@inderjitsingh6076
@inderjitsingh6076 2 күн бұрын
100% sach keh rho ho vir ji
@gorayasingh6930
@gorayasingh6930 2 күн бұрын
200% ਸੱਚ ਕਿਹਾ ਭਾਈ ਸਾਬ ਨੇ
@rajkumarsingh-hd5yt
@rajkumarsingh-hd5yt 2 күн бұрын
Bahut vadhia vichar ne Baba g de. Waheguru mehar kare
@HUNTREZ123
@HUNTREZ123 3 күн бұрын
Ryt
@amrindersingh1859
@amrindersingh1859 2 күн бұрын
Ik ik gal sahi bapu g tuhadi
@satwantsingh4271
@satwantsingh4271 2 күн бұрын
ਸਾਰੀਆਂ ਹੀ ਗੱਲਾਂ ਸੱਚੀਆਂ ਕੀਤੀਆਂ ਹਨ।
@kamalpreetkaur8052
@kamalpreetkaur8052 2 күн бұрын
Very nice 👍
@davindersinghminhas8213
@davindersinghminhas8213 2 күн бұрын
ਬਿਲਕੁੱਲ ਸਹੀ ਭਾਈ ਸਾਹਿਬ
@kuldipdhak7972
@kuldipdhak7972 3 күн бұрын
Honest interested truly conversation thanks bhaisahib ji
@jasvirsingh-mb3bx
@jasvirsingh-mb3bx 2 күн бұрын
Vir ji bhut wadia inter,.....Bil kul chach ( aakali sire de bagle )
@rajwantkaursran7777
@rajwantkaursran7777 Күн бұрын
Bahut hi sachiaa glan kr rahe bhay ji ...
@barinderpabla7962
@barinderpabla7962 2 күн бұрын
100 persent
@hakamskngh7223
@hakamskngh7223 2 күн бұрын
Right
@culprit_but_innocent
@culprit_but_innocent Күн бұрын
Uncle di ekk.ekk gal sach
@meerabsidhu4392
@meerabsidhu4392 Күн бұрын
Dil jitt lya baba ji 31.42 te jo gall khi aa jathedaar wali ..bilkul sach khia
@SukhwinderSingh-lx6cv
@SukhwinderSingh-lx6cv 2 күн бұрын
Vir ji sach te sach hunda
@keenatt2492
@keenatt2492 2 күн бұрын
100,! Ok ji
@palvindersingh7702
@palvindersingh7702 2 күн бұрын
ਭਾਈ ਸਾਹਿਬ ਜੀ ਨੇ ਸਾਰੀ ਗੱਲਾਂ ਸੱਚ ਕਿਹੀਆ ਹਨ ਬਹੁਤ ਹੀ ਚੱਗੀ ਸੋਚ ਦੇ ਮਾਲਕ ਨੇ ਭਾਈ ਸਾਹਿਬ ਫਤਿਹ ਪ੍ਰਵਾਨ ਕਰੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏
@paramjeetsinght4743
@paramjeetsinght4743 2 күн бұрын
Good better best
@amrindersingh1859
@amrindersingh1859 2 күн бұрын
Bilkul sahi baba g ena sarya ne ral mil ke andr kraya bhai saab nu
@harmandeepsingh833
@harmandeepsingh833 2 күн бұрын
👍💯
@gurjindersingh5391
@gurjindersingh5391 2 күн бұрын
Sat bachn
MEU IRMÃO FICOU FAMOSO
00:52
Matheus Kriwat
Рет қаралды 44 МЛН
Became invisible for one day!  #funny #wednesday #memes
00:25
Watch Me
Рет қаралды 38 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
Мы никогда не были так напуганы!
00:15
Аришнев
Рет қаралды 5 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
Amritpal Singh's Political Moves: NSA Removal & SGPC Elections Controversy
19:19
MEU IRMÃO FICOU FAMOSO
00:52
Matheus Kriwat
Рет қаралды 44 МЛН