No video

ਜਿਵੇ ਹੁਣ ਸਿਆਸਤ ਚ ਕਿੰਗ ਆ ਸਤੋਜ ਵਾਲਾ ਇਵੇ ਹੀ ਕਾਮੇਡੀ ਚ ਵੀ ਕਿੰਗ ॥Bhagwant Mann & Jagtar jaggi comedy

  Рет қаралды 377,105

Aman Phullanwal (ਅਮਨ ਫੁੱਲਾਂਵਾਲ)

Aman Phullanwal (ਅਮਨ ਫੁੱਲਾਂਵਾਲ)

3 ай бұрын

#cmbhagwantmann #Bhagwantmann #Bhagwantmanncomedy #jagtarjaggi #bhagwantmannjagtarjaggi #jugnu #Jhandaamli
LABEL - SOCH PUNJAB DI LIVE
PRESENTED BY - EKNOOR SINGH {9808000010}
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

Пікірлер: 150
@user-yc8yu1ov7f
@user-yc8yu1ov7f 2 ай бұрын
ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਦੇ ਸੋਚਿਆ ਵੀ ਨਹੀ ਹੋਣਾ ਕਿ ਮੁੱਖ ਮੰਤਰੀ ਪੰਜਾਬ ਬਣੇਗਾ ਜੀ
@SuchaSingh-jw4ss
@SuchaSingh-jw4ss 2 ай бұрын
ਨੀਚਹੁ ਊਚ ਕਰੈ ਮੇਰਾ ਗੋਬਿੰਦੁ, ਕਾਹੂੰ ਸੇ ਨ ਡਰੈ
@pammashah6361
@pammashah6361 Ай бұрын
ਅਸਲ ਕੰਮ ਤਾਂ ਇਹੋ ਸੀ ਗਲਤੀ ਹੋਈ ਸਾਡੇ ਕੋਲੋਂ
@KulwinderSingh-xc5fn
@KulwinderSingh-xc5fn 24 күн бұрын
ਬਿਲਕੁਲ ਠੀਕ
@KulwinderSingh-xc5fn
@KulwinderSingh-xc5fn 24 күн бұрын
ਗਲਤੀ ਨਹੀਂ ਹੋਈ ਬਹੁਤ ਵੱਡੀ ਗ਼ਲਤੀ ਹੋਈ।
@SandeepSingh-g7d
@SandeepSingh-g7d 21 күн бұрын
600 junit free mil gyi
@KashmirSingh-wi9bz
@KashmirSingh-wi9bz Ай бұрын
ਭਗਵੰਤ ਮਾਨ ਦੀ ਇਕ ਇਕ ਗੱਲ ਸੱਚ ਹੁੰਦੀਂ ਹੈ। ਜਦੋਂ ਕਮੇਡੀ ਕਰਦਾ ਸੀ। ਹੁਣ ਮੁੱਖ ਮੰਤਰੀ ਬਣਕੇ ਹੁਣ ਵੀ ਦਿਲ ਦਾ ਸੱਚਾ ਹੈ। ਜੇਕਰ ਚੰਗ਼ਾ ਨਹੀਂ ਕੀਤਾ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਦਾ। 😊❤
@amrindersinghranu932
@amrindersinghranu932 Ай бұрын
ਮੰਜ਼ਲਾ ਸਰ ਕਰਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ, ਕਿਸੇ ਨੂੰ ਮਾੜਾ ਲਿਖਣਾ, ਗਲਤ ਕੁਮੈਂਟ ਕਰਨੇ, ਇਹ ਕੋਈ ਸਿਆਣਪ ਨਹੀਂ, ਚੰੰਗਿਆਂ ਦੀ ਰੀਸ ਕਰਨ ਦੀ ਲੋੜ ਹੈ।
@shivanisharma5562
@shivanisharma5562 28 күн бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ, ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Dullowala
@Dullowala 2 ай бұрын
ਬਹੁਤ ਵਧੀਆ ਜੀ
@lakhbirsingh434
@lakhbirsingh434 3 ай бұрын
ਚੜ੍ਹਦੀ ਕਲਾਂ ਵਿੱਚ ਰਹੋਂ ❤❤❤❤❤❤❤❤
@sandhulahorie604
@sandhulahorie604 3 ай бұрын
ਬੁੜੀਆਂ ਦੀ ਪਛਾਣ ਅੱਜ ਵੀ ਕਾਇਮ ਹੈ ਸੱਚ ਹੈ
@ddj-en6pr
@ddj-en6pr 2 ай бұрын
ਲੋਕਾਂ ਨੂੰ ਜਲਣ ਬਹੁਤ ਹੁੰਦੀ ਹੈ
@SarbjeetSingh-fg3xp
@SarbjeetSingh-fg3xp 2 ай бұрын
Hamesa tere naal a manna
@santoshrai8437
@santoshrai8437 3 ай бұрын
❤ LOVE YOU MAN ,SADA MAN JINDABAD JINDABAD
@Vijay-sj8wf
@Vijay-sj8wf 3 ай бұрын
Lallu karae kwalia. Rabb sidhia pavae
@gurcharnsingh6959
@gurcharnsingh6959 2 ай бұрын
ਭਗਵੰਤ ਮਾਨ ਇਕ ਪਹਿਲਾਂ ਇਨਸਾਨ ਹੈ ਜੋ ਇਕ ਆਮ ਘਰ ਦਾ ਪੰਜਾਬ ਵਿੱਚ ਮੁੱਖ ਮੰਤਰੀ ਬਣਿਆ ਹੈ
@AURSH-
@AURSH- 2 ай бұрын
ਸਹੀ ਗੱਲ ਆ ਜੀ
@armylover5546
@armylover5546 26 күн бұрын
ਬਣਨ ਤੋਂ ਪਹਿਲਾਂ ਆਮ ਘਰ ਦਾ ਸੀ ਪਰ ਬਣ ਕੇ ਖ਼ਾਸ ਤੋਂ ਵੀ ਉੱਪਰ ਨਿਕਲ਼ਿਆ
@mjsg8476
@mjsg8476 2 ай бұрын
Balle Balle comedians di 🎉
@karamjitkaur2935
@karamjitkaur2935 3 ай бұрын
Good,man,ji,❤❤❤
@manjitsingh3578
@manjitsingh3578 2 ай бұрын
😂😂 good nice performance before and now also
@virenderchamkila2627
@virenderchamkila2627 3 ай бұрын
sirraa cm saab
@nishansingh-lr5hv
@nishansingh-lr5hv 3 ай бұрын
2024 ch Kaun dekh rha 😂😂😂
@ArshDeepkaur310
@ArshDeepkaur310 Ай бұрын
Apun 😅🙋
@BhawansinghAulakh
@BhawansinghAulakh 10 күн бұрын
ਵੇਖੋ ਰੱਬ ਦੇ ਰੰਗ ਮਾਨ ਨੇ ਕਦੇ ਸੋਚਿਆ ਵੀ ਨੀ ਹੋਣਾਂ ਮੈ ਮੁਖ ਮੰਤਰੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਦਾ ਕਿਸੇ ਭੇਦ ਨਹੀਂ ਪਾਇਆ
@bahadursingh5888
@bahadursingh5888 3 ай бұрын
Very good Mann sabb jindabad
@user-nj6fs5tx8u
@user-nj6fs5tx8u Ай бұрын
good job
@sabhirakhra4074
@sabhirakhra4074 Ай бұрын
Dubara wapas ain wala😅😅😅😅😅 lahnti sangrur
@chandsingh8127
@chandsingh8127 3 ай бұрын
V nice g
@lyricsdeepkuldeepwalia4477
@lyricsdeepkuldeepwalia4477 2 ай бұрын
ਪਹਿਲਾਂ ਬਹੁਤ ਇੱਜ਼ਤ ਵੀ ਸੀ, ਪਰ ਹੁਣ ਨਹੀਂ ਇੱਜ਼ਤ ਰਹੀ ਲੀਡਰ ਬਣ ਕੇ
@makhansidhu1693
@makhansidhu1693 15 күн бұрын
ਬਹੁਤ ਵਧੀਆ ਮਾਨ ਸਾਹਿਬ ਜੀ
@ShivKumar-ps1wp
@ShivKumar-ps1wp 2 ай бұрын
15:06 ਤੋ ਬਾਦ ਤੂਹਾਨੂੰ ਸਾਨੂੰ ਪਤਾ ਹੀ ਹੈ ਮੰਤਰੀ ਬਣ ਕੇ ਪੰਜਾਬ ਨੂੰ ਪੈਹਲਾ ਵਾਗ ਹਸਾ ਰੁਅਾ ਰੇਹਾ...
@daljitkaurjassa7302
@daljitkaurjassa7302 24 күн бұрын
Bilkul sahi kaha man Sahib jinda baad
@AkvinderKaur-wj2zm
@AkvinderKaur-wj2zm Ай бұрын
Good banda maan
@MAAN_786
@MAAN_786 3 ай бұрын
ਹੁਣ ਵੀ ਕਮੇਡੀ ਕਰਦਾ ਹੁਣ ਕਿਹੜਾ ਫਿਕਰ ਆ ਪੰਜ਼ਾਬ ਦੀ , ਬੇੜਾ ਗਰਕ ਕਰੀ ਜਾਂਦੇ ਆ ਸਾਰੇ ਲੀਡਰ ਰਲ ਕੇ , ਜਿਨ੍ਹਾਂ ਨੇ ਪਹਿਲਾਂ ਦੋ ਨੰਬਰ ਦੇ ਕੰਮ ਕੀਤੇ ਹੁੰਦੇ ਉਹ ਬਾਅਦ ਵਿਚ ਜਾ ਤਾਂ ਲੀਡਰ ਬਣ ਜਾਂਦੇ ਜਾ ਵਿਦੇਸ਼ ਚਲੇ ਜਾਂਦੇ ,
@santoshrai8437
@santoshrai8437 3 ай бұрын
MAN PUNJAB ♥ DI SHAN JINDABAD JINDABAD ❤ LOVE YOU MAN ,
@kindersultanwind24
@kindersultanwind24 3 ай бұрын
😅😅😅😅👏👏👏👏👏👏👏👏
@user-fb9mb7bb2r
@user-fb9mb7bb2r 3 ай бұрын
ਗਲਾ ਦਾ ਕੜਾ ਬਨਾਓਦਾ ਸੁਰੂ ਤੌ ਆਓਦਾ 😅😅
@user-tk8dl8ie9i
@user-tk8dl8ie9i 3 ай бұрын
ਆਪ ਜਿੰਦਾਬਾਦ ਆਪ ਜਿੰਦਾਬਾਦ
@user-gz4of9xy1q
@user-gz4of9xy1q 2 ай бұрын
ਭਿਖਾਰੀ ਸੀ ਲੋਕਾਂ ਨੇ ਰਾਜਾ ਬੰਨਾ ਦਿੱਤਾ ਕੁਝਵੇਖੀਆ ਨਹੀ ਮੁੱਖ ਮੰਤਰੀ ਬੰਨ ਕੇ ਦਿਮਾਗਖਰਾਬ ਜੋਗਿਆਂ ਤਾਂ ਸਕੋਲਟੀ ਕੰਮ ਕੀਤੀ ਮੂਸੇ ਮਾਲ ਮਰਵਾ ਦਿ
@JOHALDESIWEB
@JOHALDESIWEB 3 ай бұрын
ਇਸ ਨੂੰ ਹੀ ਭੰਡ ਪੁਣਾ ਕਹਿੰਦੇ ਹਨ 😂
@nimivlog-hv8yz
@nimivlog-hv8yz 3 ай бұрын
Tu ਥਣ ਫੜ ਲੈ ਭੰਡ ਦਾ ਤੇ ਸੁੱਖੇ ਅਮਲੀ ਦੇ ਟੱਟੇ ਫੜ ਲੈ 😂😂😂😂
@user-tk8dl8ie9i
@user-tk8dl8ie9i 3 ай бұрын
​@nimivlog-hਬਿਲਕੁਲ ਸਹੀ ਕਿਹਾ v8yz
@user-xz3oh6or5u
@user-xz3oh6or5u 3 ай бұрын
ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ
@talwindersinghtalwinder8598
@talwindersinghtalwinder8598 2 ай бұрын
Udo v asak c hun v aski😂😂😢😅
@PBwalegs
@PBwalegs 3 ай бұрын
Comedian hi shi c sanu vi vdiaa lgda c hun ta hankarea firda
@user-tk8dl8ie9i
@user-tk8dl8ie9i 3 ай бұрын
ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ
@user-xz3oh6or5u
@user-xz3oh6or5u 3 ай бұрын
​@@user-tk8dl8ie9iਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ
@harindersingh4502
@harindersingh4502 3 ай бұрын
Shi kaha y​@@user-xz3oh6or5u
@RanjhaGujjar-xo4zu
@RanjhaGujjar-xo4zu 3 ай бұрын
Good
@NikuElectric
@NikuElectric 14 күн бұрын
Badal sarkar wadeeya si jisne kisana nu free bijli diti
@KarnKumar-iq9mb
@KarnKumar-iq9mb Ай бұрын
👑👑👌👌👌
@SurjitChand-jr6kn
@SurjitChand-jr6kn 20 күн бұрын
Old is gold
@VloggerDesi123
@VloggerDesi123 3 ай бұрын
Chita hle v biki janda moosewala wale di security ghta diti do security guard v ki kr sakde si, je amrit pal sade haqa di gl tahio karda si ene kuch ni karna gla tN bdia imandari dia karda si kithe gyi imandari jna kna rishwat lenda
@RajSidhu1994
@RajSidhu1994 3 ай бұрын
Tere Amritpal Ne Dobara 84 Da Daur Leya Dena C Bus Time Di Nath Paigi..
@user-hb8ci4gt6s
@user-hb8ci4gt6s 3 ай бұрын
😂😂😂😂😂😂😂😂😂😂😂😂
@balwinderkaur-no5vy
@balwinderkaur-no5vy 3 ай бұрын
ਮੈ ਸੋਚਦਾ ਹਾਂ ਇਹੀ ਕੰਮ ਹੁਣ ਕਰ ਰਿਹਾ ਹੈ, ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲੈਕੇ ਕੁੜੀ ਨੂੰ ਫਸਾ ਕੇ ਵਿਆਹ ਕਰਵਾ ਲਿਆ, ਹੁਣ -91- ਕਦੋਂ ਫੱਟੀ ਪੋਚਣਗੇ ਪਤਾ ਨਹੀਂ 😂
@user-tk8dl8ie9i
@user-tk8dl8ie9i 3 ай бұрын
ਆਪ ਜਿੰਦਾਬਾਦ
@BkBk-lo2qh
@BkBk-lo2qh 2 ай бұрын
❤❤❤❤❤❤
@sukhdevsingh-je6hp
@sukhdevsingh-je6hp 3 ай бұрын
बाई जी पंजाब दे विच ऐ ही हो रहा है
@ManpreetSingh-qn9yk
@ManpreetSingh-qn9yk 20 күн бұрын
CM ji a Punjab da😂
@user-bi1dq1xq1k
@user-bi1dq1xq1k 12 күн бұрын
Mukhmantri banke vi akhan hi meech layian maan saab ne.
@randhirsingh9341
@randhirsingh9341 3 ай бұрын
Good.man ji
@lyricsdeepkuldeepwalia4477
@lyricsdeepkuldeepwalia4477 3 ай бұрын
😅
@sukhmindersalh4685
@sukhmindersalh4685 Ай бұрын
ਵੋਟਾਂ ਵੀ ਲੋਕਾਂ ਨੇ ਹੀ ਪਾਈਆਂ ਨੇ
@RadhirSingh-ge6zs
@RadhirSingh-ge6zs 3 ай бұрын
Bahut uch pahich fgia si. Hunh unna hi niche dig pia .
@talwindersinghtalwinder8598
@talwindersinghtalwinder8598 2 ай бұрын
Apne parwar ni banaya pujab ki banu
@agricultureimpliment9525
@agricultureimpliment9525 3 ай бұрын
...
@PTZ1313
@PTZ1313 15 күн бұрын
Patwaria ne koi ehdi changi manji thoki jehra shuru to weri reha patwariaa da
@daljitkaurjassa7302
@daljitkaurjassa7302 24 күн бұрын
Nahi sochiya te c ki mantri banuga eh te pta hi c
@Ranjitsingh-bm9fw
@Ranjitsingh-bm9fw 3 ай бұрын
👌👍
@jagrasinghsra999
@jagrasinghsra999 3 ай бұрын
Good night
@malkitsingh3577
@malkitsingh3577 22 күн бұрын
KISMAT KUJ VI BNA DINDI MEHANT KARO AND VAHEGURU JAPO , PER SINGH NU JAIL NA BHEJIO
@LabhSingh-xk1se
@LabhSingh-xk1se 2 ай бұрын
Bus... Hun.....tera .. it ....hal....hovega.....
@KalaSingh-sh1oz
@KalaSingh-sh1oz 3 ай бұрын
Good singer good cm
@user-ju9ph7cx2h
@user-ju9ph7cx2h 26 күн бұрын
2026 Amritpal ji Khalsa Punjab da bro
@harrypreet3846
@harrypreet3846 2 ай бұрын
hun vi comedy karla bus hun vi gallan hee hai kam ta koi hona nhi
@SandeepSingh-g7d
@SandeepSingh-g7d 21 күн бұрын
Kinni mehnat kri ah cm tk bnde ne
@sabi-mansa
@sabi-mansa 3 ай бұрын
ਜਿਨਾ ਹਸਾਇਆ ਓਨਾ ਲਹੂ ਵੀ ਪੀ ਲਿਆ ਪੰਜਾਬ ਦਾ ਹੁਣ ਤਾਂ ਸ਼ਰਮ ਕਰ ਬਾਕੀ ਐਤਕੀਂ ਅਕਲ ਆ ਜਾਣੀ ਭੰਡ ਗਿਰੋਹ ਨੂੰ
@ravisaini83
@ravisaini83 3 ай бұрын
Sukhbir da lelo fer😅
@harinderpreethani8147
@harinderpreethani8147 3 ай бұрын
​S​@@ravisaini83sukhvir badal da gappa wala record todta moot pene nachar chadi veer keji de gulaam maan ne
@maluksingh5489
@maluksingh5489 3 ай бұрын
ਬੈ ਜਾ ਉਏ ਕੂਚੀ ਦਿਆਂ ਚਮਚਿਆਂ
@mechanictv8886
@mechanictv8886 3 ай бұрын
Best comment
@sikandersingh6507
@sikandersingh6507 3 ай бұрын
ਜਿਹੋ ਜਿਹਾ ਭਾਰਤੀ ਕੁੱਤਾ ਸੁਖਬੀਰ ਉਦੋਂ ਗੰਦਾ ਕੁੱਤਾ ਭੰਡ ਸ਼ਰਾਬੀ ਭੈਣ ਚੋਦ ਤੇਰੇ ਵਰਗੀਆਂ ਭੇਡਾਂ। ਦੇ ਸਿਰ ਤੇ ਮੌਜ ਕਰਦੇ ਹਨ ਭੇਡਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਮੁਨੀਆਂ ਜਾ ਸਕਦੀਆਂ ਹਨ​@@ravisaini83
@JagdevSingh-vr4qt
@JagdevSingh-vr4qt 2 ай бұрын
C
@BaljinderSingh-xs6bq
@BaljinderSingh-xs6bq 3 ай бұрын
ਬਹੁਤਵਧੀਆਮੁਖਮੰਤਰੀਆਹੁਣਨਹੀਲੋੜਕਮੈਡੀਦੀ25ਸਾਲਪੱਕਾਹੈ
@armylover5546
@armylover5546 26 күн бұрын
ਬੇਈਮਾਨ ਸਾਹਿਬ ਤੁਸੀ ਦੁਵਾਰਾ ਕੌਮੇਡੀ ਕਰੋ
@user-ze6qi2tc7t
@user-ze6qi2tc7t 24 күн бұрын
Puri. Duniya Riswat. Khor. Hai
@harindertung4635
@harindertung4635 3 ай бұрын
comedi da badshah❤
@user-fb9mb7bb2r
@user-fb9mb7bb2r 3 ай бұрын
ਭਡ ਪੁਣਾ ਕਰਵਾਓ ਇਸ ਕੌਲੌ 😅😅😅2027
@user-tk8dl8ie9i
@user-tk8dl8ie9i 3 ай бұрын
ਆਪ ਜਿੰਦਾਬਾਦ
@gurujisingh584
@gurujisingh584 3 ай бұрын
ਭਗਵੰਤਾ ਪਹਿਲਾਂ ਵੀ ਇਹ ਕੰਮ ਕਰਦਾ ਕਾਲਜ ਦੀਆਂ ਕੁੜੀਆਂ ਪਟਦਾ ਹੁਣ ਹਰਿਆਣਾ ਦੀ ਕੁੜੀ ਪੱਟ ਲੀ ਪਹਿਲਾਂ ਕਮੇਡੀ ਕਰ ਕੇ ਫੱਟੀ ਪੋਚਦਾ ਰਿਹਾ ਹੈ ਹੁਣ ਪੰਜਾਬ ਦੀ ਅਤੇ ਪੰਜਾਬ ਦੇ ਲੋਕਾਂ ਦੀ ਫੱਟੀ ਪੋਚੀ ਜਾਂਦਾ ਹੁਣ ਇਹਦੀ ਫੱਟੀ 91ਵੇਂ ਵੇਖੋ ਕਦੋਂ ਪੋਚਦੇ ਆ
@user-pk8yt9ns4o
@user-pk8yt9ns4o 3 ай бұрын
Raajneeti.vich.v.comedy.kar.reha.hai.master.da.munda.
@shalindermatt7331
@shalindermatt7331 3 ай бұрын
ਭੰਡ ਭੰਡ ਹੀ hunda
@user-tk8dl8ie9i
@user-tk8dl8ie9i 3 ай бұрын
ਸ਼ੇਰ ਸ਼ੇਰ ਹੀ ਹੁੰਦਾ। ਭਗਵੰਤ ਮਾਨ ਬੱਬਰ ਸ਼ੇਰ
@user-xz3oh6or5u
@user-xz3oh6or5u 3 ай бұрын
ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ
@sabhirakhra4074
@sabhirakhra4074 12 күн бұрын
Hoon v kuhsa Banda hai
@jagrasinghsra999
@jagrasinghsra999 3 ай бұрын
Good yaar
@honeysingh2868
@honeysingh2868 3 ай бұрын
Punjab de vFayti Pach diti
@user-ub4yg3fc8e
@user-ub4yg3fc8e 3 ай бұрын
Bhand nu bna lo C M 😂
@GurjantSingh-ng3oy
@GurjantSingh-ng3oy 3 ай бұрын
ਭਗਵੰਤ ਮਾਨ ਬੱਬਰ ਸ਼ੇਰ ਜ਼ਿੰਦਾਬਾਦ
@MeetHundalHundal
@MeetHundalHundal 3 ай бұрын
Golamsaiji
@HappySingh-pi4wh
@HappySingh-pi4wh 3 ай бұрын
ਮਾਨ ਸਾਹਿਬ ਕਮੇਡੀ ਦੁਬਾਰਾ ਸ਼ੁਰੂ ਕਰ ਦਿਓ ਮੁੱਖਮੰਤਰੀ ਦੇ ਸੁਪਨੇ ਸਡੋ
@gurdeepranu4375
@gurdeepranu4375 3 ай бұрын
ਹੁਣ ਤਾ ਸੁਪਨੇ ਪੂਰੇ ਹੋ ਗਏ ਮੁੱਖ ਮੰਤਰੀ ਬਣ ਗਿਆ ਸੁਪਨੇ ਲੈਣ ਵਾਲੀ ਤਾ ਕੋਈ ਗੱਲ ਨੀ
@giftysingh7075
@giftysingh7075 3 ай бұрын
🎉​@@gurdeepranu4375
@YadwinderSingh-cx5lu
@YadwinderSingh-cx5lu 3 ай бұрын
Saleya supne khade agla mukhmantri a lun fad lo ohda tuhi fuddu lok
@singhbillu1178
@singhbillu1178 3 ай бұрын
ਮੁੱਖ ਮੰਤਰੀ ਬਣ ਗਿਆ ਹੁਣ ਦਸ
@user-fq6jo4kp8c
@user-fq6jo4kp8c 3 ай бұрын
0😅😅😅😅😢À À 😮 qaqqq❤❤qqqqq111q ❤​@@gurdeepranu4375
@sukhrajsandhu9657
@sukhrajsandhu9657 3 ай бұрын
ਬੁੱਚੜ ਬੰਅਤੇ ਨਾਲੋ ਅੱਟ ਨਹੀ ਇਹ
@HappyHappygill-gp5mf
@HappyHappygill-gp5mf 3 ай бұрын
Man Mohan Baba ke gane
@honeysingh2868
@honeysingh2868 3 ай бұрын
HA HA HA HA Balle Bhand jo
@TAKDEER.973
@TAKDEER.973 3 ай бұрын
ਆਹ ਢਿਡ੍ਹ ਪੀੜ੍ਹ ਕਿੰਨਾ ਦੇ ਹੁੰਦੀ ਆ
@bestforyou23
@bestforyou23 Ай бұрын
Punjab barbad karke jao
@nathasingh1520
@nathasingh1520 2 ай бұрын
Sire da bhand
@user-gz4of9xy1q
@user-gz4of9xy1q 2 ай бұрын
ਦਿਹਾੜੀਆਂ ਲਗਾਉਂਦਾ ਸੀ ਪੈਸੇ ਦਾ ਮੂੰਹ ਨਹੀ ਵੇਖੀਆਂ ਮੰਤਰੀ ਬੰਨ ਕੇ ਮੁੱਖ ਮੰਤਰੀ ਬੰਨ ਕੇ ਪੰਜਾਬ ਲੁੱਟ ਗਿਆ ਦੋ ਸਾਲ 35 ਹਜ਼ਾਰ ਕਰੋੜ
@Rtyuigc
@Rtyuigc 7 күн бұрын
Bhand
@RanjeetSingh-ii9kc
@RanjeetSingh-ii9kc 3 ай бұрын
Bad bhagwant Maan
@amrikwahla
@amrikwahla 3 ай бұрын
He is doing the same comedy as CM, which was done in early age . Dont expect any thing for punjab from him.
@mechanictv8886
@mechanictv8886 3 ай бұрын
True ਇਹ ਬੰਦੇ ਨੂੰ ਅਹਿਸਾਸ ਹੀ ਨਹੀਂ ਕਿ ਮੁੱਖ ਮੰਤਰੀ ਬਣ ਗਿਆ
@user-gz4of9xy1q
@user-gz4of9xy1q 2 ай бұрын
ਧਿਆਣਨਾਲ ਸੁਣੋ ਮਰਾਸੀ ਹੁਣ ਵੀ ਮੁੱਖ ਮੰਤਰੀ ਬੰਨ ਕੇ ਵੀ ਮਰਾਸੀ ਪੁਣਾਂ ਕਰਦਾ
@meenatharajwala7344
@meenatharajwala7344 3 ай бұрын
ਭੰਡ ਮੁੱਖ ਮੰਤਰੀ, ਬੇਕਾਰ ਸਰਕਾਰ ਮਾਨ ਦੀ, ਹੁਣ ਨਹੀਂ ਜਿੱਤ ਦੇ ਝਾੜੂ ਵਾਲੇ , ਬੁੱਚੜ ਸਰਕਾਰ ਮਾਨ ਦੀ, ਤੁਸੀਂ ਭੇਡਾਂ ਦੇ ਛਿੱਟੇ ਮਾਰੀਂ ਜਾਉ, ਜਿੰਨਾ ਨੇ ਇਹ ਚੈਨਲ ਤੇ ਵੀਡੀਓ ਪਾਈ ਹੈ ਉਹ ਵੀ ਮੈਨੂੰ ਭੇਡਾਂ ਦਾ ਯਾਰ ਲੱਗਦਾ, ਚੈਨਲ ਵਾਲੇ ਨੂੰ ਬੇਨਤੀ ਹੈ ਕਿ ਬੁੱਚੜ ਸਰਕਾਰ ਦੇ ਛਿੱਟੇ ਨਾਂ ਮਾਰੋਂ, ਨਾਂ ਅਸੀਂ ਅਕਾਲੀ ਤੇ ਨਾ ਅਸੀਂ ਕਾਂਗਰਸ ਤੇ ਨਾ ਅਸੀਂ ਝਾੜੂ ਵਾਲੇ ਤੇ ਨਾ ਅਸੀਂ ਮੋਦੀ ਵਾਲੇ, ਅਸੀਂ ਪੰਜਾਬ ਬਾਰੇ ਸੋਚ ਦੇ ਆ, ਬਾਕੀ ਗੱਲ ਭੰਡ ਮੁੱਖ ਮੰਤਰੀ ਹੈ
@user-gz4of9xy1q
@user-gz4of9xy1q 2 ай бұрын
ਫਟੀ ਪੋਚੋ 2027ਲੋਕੋ ਵੇਖ ਲ ਉ ਨਕਲਾ ਜੁਵਲੇ ਸੁਨਾਉਦਾ
@nathasingh1840
@nathasingh1840 Ай бұрын
Only bakwas
@santoshrai8437
@santoshrai8437 3 ай бұрын
MAN DI JUTTI DE BARABAR NAHI BADAL CAPTAN MAJITHA SIMRO KHANDAN BAKI DE JUTTI CHAT TAT CHUNG TAT PUNJ ,,,,,,SADA MAN CM ❤ LOVE ❤ U PUNJAB MAN
@rajinderthakur5680
@rajinderthakur5680 3 ай бұрын
Eh hale v ohi a mng uth ke daru ghar wali bache chad ge sarm ta hai ni enu
@DHALIWAL303
@DHALIWAL303 2 ай бұрын
2027 ਫੇਰ ਏਹੀ ਭੰਡ ਪੁਣਾ ਕਰਨਾ ਪੈਣਾ ਇਹਨੂੰ ਤਾ ਏਹਦੇ ਘਰ ਚੱ ਚੁੱਲਿਆ ਚੱ ਅੱਗ ਆਉ ਗੀ
@user-vc1xs2cr2y
@user-vc1xs2cr2y 3 ай бұрын
Good night
Bhagwant Mann Non Stop (Gustakhi Maaf) | Halvaldar Jugnu | Clip No. 1
21:44
T-Series Apna Punjab
Рет қаралды 12 МЛН
Dhaba Te Dhamaka | Bhagwant Mann | Jugnu Haazir Hai
21:41
MH One Music
Рет қаралды 2,1 МЛН
НЫСАНА КОНЦЕРТ 2024
2:26:34
Нысана театры
Рет қаралды 1,1 МЛН
Stay on your way 🛤️✨
00:34
A4
Рет қаралды 21 МЛН
Задержи дыхание дольше всех!
00:42
Аришнев
Рет қаралды 3,6 МЛН
Опасность фирменной зарядки Apple
00:57
SuperCrastan
Рет қаралды 10 МЛН
Naukar Piche Ladai |  Bhagwant Mann | Jugnu Haazir Hai
18:14
MH One Music
Рет қаралды 4,6 МЛН
Bhagwant Mann Jaggi Live in Miss Punjaban 1994 Best Comedy  156
11:48
Miss World Punjaban
Рет қаралды 1,5 МЛН
Hawaldar Di Report | Bhagwant Mann | Jugnu Haazir Hai
21:49
MH One Music
Рет қаралды 7 МЛН
Bhagwant Mann Non Stop (Gustakhi Maaf) | Jugnu & Ranjha | Clip No. 5
10:26
T-Series Apna Punjab
Рет қаралды 7 МЛН
Best Comedy of Kamaljit Anmol | B N Sharma | Bhola
45:48
Ballewood
Рет қаралды 330 М.
Doctor Bhagwant Mann | Jugnu Haazir Hai |
17:32
MH One Music
Рет қаралды 1,1 МЛН
НЫСАНА КОНЦЕРТ 2024
2:26:34
Нысана театры
Рет қаралды 1,1 МЛН