Jo Tum Giriwar - Bhai Randhir Singh - Live Sri Harmandir Sahib

  Рет қаралды 118,245

ws3ks3

ws3ks3

12 жыл бұрын

Jo Tum Giriwar - Bhai Randhir Singh - Live Sri Harmandir Sahib

Пікірлер: 42
@shahibaaz
@shahibaaz 5 жыл бұрын
ਭਾਈ ਸਾਹਿਬ ਜੀ ਪੁਰਾਤਨ ਰਵਾਇਤ ਅਨੁਸਾਰ ਕੀਰਤਨ ਕਰਦੇ ਹਨ ਜੋ ਕੀ ਬਹੁਤ ਹੀ ਰਸਭਿੰਨਾ ਤੇ ਆਤਮਕ ਸ਼ਾਂਤੀ ਦੇ ਨਾਲ ਨਾਲ ਆਤਮਕ ਸ਼ੁੱਧੀ ਦੇਣ ਵਾਲਾ ਹੈ।ਵਾਹਿਗੁਰੂ ਸਾਹਿਬ ਜੀ ਭਾਈ ਰਣਧੀਰ ਸਿੰਘ ਜੀ ਨੂੰ ਦੀਰਘ ਆਯੂ ਬਖਸ਼ਿਸ਼ ਕਰਨ ਤੇ ਹਮੇਸ਼ਾ ਸਿਹਤਯਾਬ ਰੱਖਣ ਤੇ ਕੋਈ ਵੀ ਪਰੇਸ਼ਾਨੀ ਯਾਂ ਮੁਸ਼ਕਿਲ ਭਾਈ ਸਾਹਿਬ ਨੂੰ ਨਾ ਆਵੇ।
@kdmgroup3845
@kdmgroup3845 4 жыл бұрын
Waheguru ji waheguru ji waheguru ji waheguru ji waheguru ji waheguru ji
@meratubehai6428
@meratubehai6428 3 жыл бұрын
ਵਾਹਿਗੁਰੂ ਜੀ।
@daljindersingh6605
@daljindersingh6605 2 жыл бұрын
@@kdmgroup3845 Tp
@daljindersingh6605
@daljindersingh6605 2 жыл бұрын
@@kdmgroup3845 Tp
@daljindersingh6605
@daljindersingh6605 2 жыл бұрын
@@kdmgroup3845 Tp
@satindersingh6541
@satindersingh6541 4 жыл бұрын
ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ। If You are the mountain, Lord, then I am the peacock. ਸੋਰਠਿ (ਭ. ਰਵਿਦਾਸ) (੫) ੧:੧ {੬੫੮} ੧੭ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ। If You are the moon, then I am the partridge in love with it. ||1|| ਸੋਰਠਿ (ਭ. ਰਵਿਦਾਸ) (੫) ੧:੨ {੬੫੮} ੧੮ ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ। O Lord, if You will not break with me, then I will not break with You. ਸੋਰਠਿ (ਭ. ਰਵਿਦਾਸ) (੫) ੧:੧ {੬੫੮} ੧੮ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥ ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ। For, if I were to break with You, with whom would I then join? ||1||Pause|| ਸੋਰਠਿ (ਭ. ਰਵਿਦਾਸ) (੫) ੧:੨ {੬੫੮} ੧੯ ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ। If You are the lamp, then I am the wick. ਸੋਰਠਿ (ਭ. ਰਵਿਦਾਸ) (੫) ੨:੧ {੬੫੮} ੧੯ ਜਉ ਤੁਮ ਤੀਰਥ ਤਉ ਹਮ ਜਾਤੀ ॥੨॥ ਜੇਕਰ ਤੂੰ ਯਾਤ੍ਰਾ ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ। If You are the sacred place of pilgrimage, then I am the pilgrim. ||2|| ਸੋਰਠਿ (ਭ. ਰਵਿਦਾਸ) (੫) ੨:੨ {੬੫੮} ੧੯ ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ! I am joined in true love with You, Lord. ਸੋਰਠਿ (ਭ. ਰਵਿਦਾਸ) (੫) ੩:੧ {੬੫੯} ੧ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ। I am joined with You, and I have broken with all others. ||3|| ਸੋਰਠਿ (ਭ. ਰਵਿਦਾਸ) (੫) ੩:੨ {੬੫੯} ੧ ਜਹ ਜਹ ਜਾਉ ਤਹਾ ਤੇਰੀ ਸੇਵਾ ॥ ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ। Wherever I go, there I serve You. ਸੋਰਠਿ (ਭ. ਰਵਿਦਾਸ) (੫) ੪:੧ {੬੫੯} ੨ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ! There is no other Lord Master than You, O Divine Lord. ||4|| ਸੋਰਠਿ (ਭ. ਰਵਿਦਾਸ) (੫) ੪:੨ {੬੫੯} ੨ ਤੁਮਰੇ ਭਜਨ ਕਟਹਿ ਜਮ ਫਾਂਸਾ ॥ ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ। Meditating, vibrating upon You, the noose of death is cut away. ਸੋਰਠਿ (ਭ. ਰਵਿਦਾਸ) (੫) ੫:੧ {੬੫੯} ੨ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ। To attain devotional worship, Ravi Daas sings to You, Lord. ||5||5|| ਸੋਰਠਿ (ਭ. ਰਵਿਦਾਸ) (੫) ੫:੨ {੬੫੯} ੩
@amriknagra3050
@amriknagra3050 2 жыл бұрын
Thanks for sharing
@harjotsinghramgarhia188
@harjotsinghramgarhia188 11 ай бұрын
❤❤
@navjotsandhu7924
@navjotsandhu7924 4 жыл бұрын
ਅੱਜ ਕੱਲ ਪੁਰਾਣੀਆਂ ਰੀਤੀਆਂ ਅਨੁਸਾਰ ਕੀਰਤਨ ਨਹੀਂ ਹੋ ਰਹਾ ।ਜੋ ਕੇ ਆਤਮਿਕ ਸੁੱਖ ਦੇਂਦਾ ਹੈਂ।ਵਾਹਿਗੁਰੂ ਭਾਈ ਸਾਹਿਬ ਦੀ ਆਰਜੂ ਚ ਵਾਧਾ ਕਰਨ
@nishanpalsinghdhillon944
@nishanpalsinghdhillon944 3 жыл бұрын
Indeed they don't use many things i e meend khatka etc
@jaspreetsingh7033
@jaspreetsingh7033 5 жыл бұрын
ਅਜਿਹੇ ਰਾਗੀ ਜਥਿਆਂ ਨੂੰ ਕੀਰਤਨ ਦੀ ਸਿੱਖਿਆ ਵੰਡਣੀ ਚਾਹੀਦੀ ਹੈ।
@godblessyou2720
@godblessyou2720 3 жыл бұрын
ਅਨੰਦ ਆ ਗਿਆ 🙏 ਵਾਹਿਗੁਰੂ ਜੀ,,, ਪਰਮਾਤਮਾ ਕਰੇ ਵਾਹਿਗੁਰੂ ਜੀ ਤੁਹਾਡੀ ਬਾਣੀ ਦੇ ਬੋਲ ਇਵੇਂ ਹੀ ਕੰਨਾਂ ਵਿਚ ਗੁਜਦੇ ਰਿਹਣ , ਰਸਨਾ ਨਾਮ ਜਪੇ ਰਸ ਮਾਣੇ,ਲੋਕ ਚੋ ਉਠ ਕੇ ਪਰਲੋਕ ਸਵਾਰ ਲਈ ਏ,, ਮਾਲਕਾ ਮਿਹਰ ਕਰ, ਅਮਰਿਤ ਵੇਲੇ ਦੀ ਸੰਭਾਲ ਹੋ ਜਾਇਆ ਕਰੇ,ਸਵਾਸ ਸਵਾਸ ਗਰਾਸ ਤੇਰਾ ਨਾਮ ਜਪਾਂ, ਅਨਹਦ ਨਾਦ ਸੁਣਾਈ ਦੇਂਦਾ ਰਹੇ,, ਤੂੰ ਹੀ ਤੂੰ ਹੀ ਹੋਵੇਂ, ਮੈਂ ਰਹਾਂ ਨਾ,, ਤੇਰਾ ਸੁਖ ਵੀ ਕਬੂਲ ਤੇਰਾ ਦੁਖ ਵੀ ਕਬੂਲ ਹੋਵੇ,, ਤੇਰੀਂ ਰਜ਼ਾ ਵਿਚ ਅਨੰਦ ਹੀ ਅਨੰਦ ਆਵੇ 🙏
@surjeetsinghpannu2914
@surjeetsinghpannu2914 3 жыл бұрын
ਸਿੱਖ ਕੌਮ ਦੇ ਕੀਮਤ ਹੀਰੇ ਹਨ ਜੀ
@baldevsingh2483
@baldevsingh2483 3 жыл бұрын
ੴਸਤਿਗੁਰ ਪ੍ਸਾਦਿ।। ਭਾਈ ਰਣਧੀਰ ਸਿੰਘ ਜੀ ਬਹੁਤ ਵਦੀਆ ਰਸਭਿੰਨੀ ਅਵਾਜ਼ ਵਿੱਚ ਕੀਰਤਨ ਕਰਦੇ ਹਨ ਜੀ। ਵਾਹਿਗੁਰੂ ਜੀ ਮੇਹਰ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।।
@HSGill-cw8rs
@HSGill-cw8rs 5 жыл бұрын
Listen him everyday; he is so much blessed
@sarjiwanrandev3262
@sarjiwanrandev3262 3 жыл бұрын
Hey Dyaal laal
@bhaijaimalsinghjiamritsarw2667
@bhaijaimalsinghjiamritsarw2667 3 жыл бұрын
ਹਰਿਮੰਦਰ ਸਾਹਿਬ ਵਿਖੇ ਇਹ ਕੀਰਤਨ ਸ਼ੈਲੀ ਗਾਇਨ ਕਰਨੀ ਫੱਬਦੀ ਹੈ
@meratubehai6428
@meratubehai6428 3 жыл бұрын
No words left to appreciate Bhai sahib bhai Randhir Singh ji's talent, the heavenly soothing nectar filled voice. May Waheguru ji bless him and his companions immortality so they kept serving Satguru ji and Saadh Sangat.
@GurwinderSingh-pe2fi
@GurwinderSingh-pe2fi 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@malkit0246
@malkit0246 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@p2bhullar
@p2bhullar 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ashagandhi6079
@ashagandhi6079 2 жыл бұрын
God bless bhai Randhir singh ji.My day is not complete without listening to his divine raags and shabads .The shabads are always ringing my mind.source of solace to the soul. the
@HarjeetSingh-vq6my
@HarjeetSingh-vq6my 5 жыл бұрын
Bhai sahib ji te VAHEGURU JI di kirpa hai
@NirmalSingh-xk9iq
@NirmalSingh-xk9iq 8 ай бұрын
ਵਾਹਿਗੁਰੂ
@kdmgroup3845
@kdmgroup3845 4 жыл бұрын
Waheguru ji waheguru ji waheguru ji waheguru ji waheguru ji waheguru ji
@leelatalwar
@leelatalwar 6 жыл бұрын
soul contentment shabads
@gurvinderksangha6734
@gurvinderksangha6734 5 жыл бұрын
I just love love love Bhai Saab Jiz voice and they way he recite Gurbani... so much love and contentment in his voice... Vaheguru ji bless him with long life 🙏🏻🙏🏻🙏🏻🙏🏻🙏🏻
@Singh-ou5tb
@Singh-ou5tb 4 жыл бұрын
ਇਹਨਾਂ ਤੇ ਗੁਰੂ ਜੀ ਦੀ ਕਿਰਪਾ ਵਾ
@KulwinderSingh-cs1pt
@KulwinderSingh-cs1pt 3 жыл бұрын
ਵਾਹਿਗੁਰੂ ਜੀ
@harrysingh1195
@harrysingh1195 2 жыл бұрын
Thanks guys for uploading Gurbani
@manjotkaur8658
@manjotkaur8658 2 жыл бұрын
🙏🏻🙏🏻🌹🌹🌹🌸🌸🌺🌺
@humbharatwasi1542
@humbharatwasi1542 2 жыл бұрын
Melodious, traditional Sikhism way of reciting Gurubani in classical way. I love to listen bhai Sahib, a true follower of Sikhism way of classical Kirtan. Waheguru ji ka khalsa Waheguru ji ki Fateh. Malkiat Singh Bajwa
@godblessyou2720
@godblessyou2720 3 жыл бұрын
Wahu wahu waheguru ji 🙏🙏🙏🙏🙏🙏
@harrysingh1195
@harrysingh1195 2 жыл бұрын
Thanks waheguru for blessing us
@harrysingh1195
@harrysingh1195 2 жыл бұрын
Great Gurbani
@jasraj6884
@jasraj6884 2 жыл бұрын
Anand hi anand waheguru g
@Elfsimmuoffical
@Elfsimmuoffical 2 жыл бұрын
Vaheguru ji
@sowbhagyads2323
@sowbhagyads2323 3 жыл бұрын
So beautiful presentation words insufficient to express its glory.
@NirmalSingh-kq8ur
@NirmalSingh-kq8ur 2 жыл бұрын
Waheguru ji
@jassvirk4273
@jassvirk4273 3 жыл бұрын
🙏
A pack of chips with a surprise 🤣😍❤️ #demariki
00:14
Demariki
Рет қаралды 52 МЛН
Please be kind🙏
00:34
ISSEI / いっせい
Рет қаралды 165 МЛН
Bhai Randhir Singh, Mithi dhund jag chanan hoya
10:10
vidhiaveechari
Рет қаралды 50 М.
Bhai Randhir Singh, Zahar pir jagat gur baba
14:06
vidhiaveechari
Рет қаралды 128 М.
Bhai Randhir Singh, Sri Raag, Anhad kinguree bajai
19:55
vidhiaveechari
Рет қаралды 53 М.
Asa Di War - Bhai Randhir Singh - Live Sri Harmandir Sahib
2:58:49
A pack of chips with a surprise 🤣😍❤️ #demariki
00:14
Demariki
Рет қаралды 52 МЛН