Journalist Taggar Arrested on Charges of Raping ਪੱਤਰਕਾਰ ਤੱਗੜ 'ਤੇ ਪੱਤਰਕਾਰ ਦਾ ਬਲਾਤਕਾਰ ਕਰਨ ਦਾ ਦੋਸ਼

  Рет қаралды 5,492

Amrit Parsar

Amrit Parsar

24 күн бұрын

ਪੱਤਰਕਾਰ ਰਜਿੰਦਰ ਤੱਗੜ ਨੂੰ Jail ਭੇਜਿਆ ਪੱਤਰਕਾਰ ਦਾ ਬਲਾਤਕਾਰ ਕਰਨ ਦੇ ਦੋਸ਼ 'ਚ
Journalist RAJINDER TAGGAR Send to Judicial for RAPING JOURNLIST
#amritparsar #punjab #dailynews #police #punjabnews #press #court #journalist #jail
Non-fictional. Political analysis. Social developments. Economic reports.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

Пікірлер: 75
@harrykhiva9425
@harrykhiva9425 18 күн бұрын
ਤੱਗੜ ਦਾ ਜਦੋਂ ਟਾਈਮ ਸੀ,,, ਪੂਰੀ ਬਦਮਾਸ਼ੀ ਕੀਤੀ ਇਸਨੇ , ਇਹ ਪੁਲਿਸ ਤੇ ਕੋਰਟ ਕਚਹਿਰੀਆਂ ਨੂੰ ਟਿੱਚ ਜਾਣਦਾ ਸੀ,,, ਇਸਨੂੰ ਲਗਦਾ ਸੀ ਕਿ ਸ਼ਾਇਦ ਮੈਨੂੰ ਕੋਈ ਹੱਥ ਨਹੀਂ ਪਾ ਸਕਦਾ,,, ਹੁਣ ਕਾਨੂੰਨ ਦਾ ਡੰਡਾ ਐਸਾ ਚੱਲਾ ਹੈ ਕਿ ਤੱਗੜ ਦੀ ਸਾਰੀ ਟੀਮ ਅੰਦਰ ਹੈ,, ਤੇ ਕਿਸੇ ਦੀ ਜਮਾਨਤ ਵੀ ਨਹੀਂ ਹੋ ਰਹੀ
@user-ce3md1yx3y
@user-ce3md1yx3y 18 күн бұрын
ਸਰਜੀ ਸਟੋਰੀ ਕਰਨੀ ਜ਼ਰੂਰੀ ਸੀ ਹਰ ਮਹਾਨ ਆਦਮੀ ਦਾ ਮੌਖੌਟਾ ਲੱਥਨਾ ਚਾਹੀਦਾ ਹੈ
@BSMANN-pi1ek
@BSMANN-pi1ek 18 күн бұрын
ਇਹ ਖੱਚ ਸਟੋਰੀਆਂ ਵਿੱਚ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ
@surinderpalkaur1581
@surinderpalkaur1581 19 күн бұрын
ਪੱਤਰਕਾਰਤਾ ਦੇ ਨਾਂ ਤੇ ਕਲੰਕ ਹੈ ਤਗੜ ਵਰਗੇ ਲੋਕ।
@harbinderparmar790
@harbinderparmar790 18 күн бұрын
ਤੱਗੜ ਹੋਇਆ ਰਾਮ ਰਹੀਮ ਹੋਇਆ ਜਾਂ ਲੁੱਚਾ ਲੰਗਾਹ ਹੋਇਆ ਇਹ ਸਾਰੇ ਖਾਂਦੇ ਕੀ ਨੇ ? ਇਹਨਾਂ ਨੂੰ ਧਨੀਆ ਘੋਟ ਕੇ ਪਿਲਾਓ !
@jasmindersingh5966
@jasmindersingh5966 19 күн бұрын
ਸਤਨਾਮ ਦਾਊਂ ਵੀ ਇਸ ਕੇਸ ਵਿੱਚ ਫਸੇਗਾ ਧਮਕੀਆਂ ਵੀ ਊਹ ਹੀ ਦੇ ਰਿਹਾ ਏ😂🎉😢😅😊😊😮😢
@narinderpalsingh5349
@narinderpalsingh5349 21 күн бұрын
ਸ਼ਰਮਨਾਕ ਸ਼ਰਮਨਾਕ 😢😢😢😢😢
@nachattersingh8315
@nachattersingh8315 21 күн бұрын
ਇਸ ਕੇਸ ਚ ਲਗਦੈ ਕੁਝ ਵੀ ਪਲਾਂਟ ਨਹੀਂ ਕੀਤਾ ਗਿਆ
@gurpreetsingh-ri7jw
@gurpreetsingh-ri7jw 22 күн бұрын
Salute to SSP Mohali garag Saab 🎉
@sarakaul9409
@sarakaul9409 21 күн бұрын
Ssp garg is a currupt vop
@gurpreetsingh-ri7jw
@gurpreetsingh-ri7jw 21 күн бұрын
@@sarakaul9409 no I don't think so
@gurpreetsingh-ri7jw
@gurpreetsingh-ri7jw 21 күн бұрын
Aàp is officer ko Blake male nahi kar sakte because he is a honest officer
@harbinderparmar790
@harbinderparmar790 18 күн бұрын
@@sarakaul9409all police officers in India are corrupt
@gurnamdhandhi4741
@gurnamdhandhi4741 10 күн бұрын
ਵਾਹਿਗੁਰੂ ਜੀ ਮਤ ਮਰ ਗਈ
@harminderkaur8127
@harminderkaur8127 17 күн бұрын
Stand up for the truth...salute to you sir
@nachattersingh8315
@nachattersingh8315 21 күн бұрын
ਤੱਗੜ ਦੇ ਨਾਲ ਦੇ ਆਪਣੇ ਆਪ ਨੂੰ ਸਮਾਜਸੇਵੀ ਮੰਨਦੇ ਆ ਪਰ ਜਿਨ੍ਹਾਂ ਨੂੰ ਇਹਨਾਂ ਨੇ ਥਰੈਟ ਕੀਤਾ ਉਹ ਲੱਗਦਾ ਸਾਹਮਣੇ ਆਉਣਗੇ
@harbinderparmar790
@harbinderparmar790 18 күн бұрын
ਇਹ ਤੱਗੜ ਨੂੰ ਸਾਬ ਨਾ ਕਹੋ
@jaspritsinghbrar2053
@jaspritsinghbrar2053 21 күн бұрын
Bahut vadhia story kiti a bapu ji thanks
@nachattersingh8315
@nachattersingh8315 21 күн бұрын
ਜੇ ਤੱਗੜ ਸੱਚਾ ਹੋਇਆ ਤਾਂ ਅਦਾਲਤ ਚੋਂ ਬਰੀ ਹੋਜੇਗਾ ਇਹਦੇ ਸਾਥੀ ਹਮਦਰਦੀ ਕਿਉਂ ਭਾਲਦੇ ਆ
@gurdeepsingh1403
@gurdeepsingh1403 19 күн бұрын
Burri tan ho hi jayega but uddon tak jo USDA charector assignation hoyega USDA ki Bai ji
@NinderGhugianvi
@NinderGhugianvi 20 күн бұрын
ਟੱਗਰ ਨਹੀ। ਤੱਗੜ ਹੈ ਸਹੀ ਨਾਂ।
@harbinderparmar790
@harbinderparmar790 18 күн бұрын
ਹੁਣ ਤਾਂ ਭਾਂਵੇ ਡੰਗਰ ਕਹਿ ਲਵੋ
@parmjitkaurgill8713
@parmjitkaurgill8713 20 күн бұрын
Singh Sb you r moving in right direction. Pl stand by the aggrieved one as this is the duty of every righteous person.....
@user-xm5un1vf7l
@user-xm5un1vf7l 19 күн бұрын
Chanchal Manohar Singh seems to be gentleman
@AvtarSingh-zu5rd
@AvtarSingh-zu5rd 19 күн бұрын
The supporter should read the copy of FIR.
@davindersingh7586
@davindersingh7586 21 күн бұрын
It’s a charge under investigation and consent or otherwise appears to be in doubt. However the timing suggests “Khuh piya vaharka xxx kar Lo.”Saintly Land mafia, politicians and Police, instead of proceeding further in Amrud Scandal, land grabbings will now surely book Satnam Singh Daon and his team of Punjab Against Corruption for their daring public exposures.
@rpkapoor8497
@rpkapoor8497 20 күн бұрын
On the same lines like Hind Punjab....All parties sound so honest
@surinderpalkaur1581
@surinderpalkaur1581 19 күн бұрын
ਜੇ ਕਰ ਕੋਰਟ ਜਸਟਿਸ ਨਹੀਂ ਕਰਦੀ ,ਤਾਂ ਪਰਮਾਤਮਾ ਦੀ ਕਚਹਿਰੀ ਵਿੱਚ ਪੀੜਤ ਨੂੰ ਇਨਸਾਫ ਜਰੂਰ ਮਿਲੇਗਾ। ਇਹ ਜਿਹੜੇ ਤਗੜ ਦੇ ਹਮਦਰਦ ਪਤਰਕਾਰ ਹਨ ਉਹ ਤਗੜ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਉਸ ਨਹੀਂ ਜਾਣ ਸਕਦੇ ,ਇਕ ਭਾਈਚਾਰੇ ਦੇ ਤੌਰ ਤੇ ਸਾਥ ਦੇ ਰਹੇ ਹਨ।
@harbinderparmar790
@harbinderparmar790 18 күн бұрын
ਪਰਮਾਤਮਾ ਦੀ ਕਚਹਿਰੀ ਕਿਸੇ ਨੇ ਵੇਖੀ ਹੈ ? ਮੈਂ ਤਾਂ ਵੇਖੀ ਨਹੀਂ !
@GurdevSingh-rn5ct
@GurdevSingh-rn5ct 11 күн бұрын
Eh kih ke god cort nia karugi case te mitti paun Vali gall aa😮 fer ta eh tagad nhi dangar🐖🦬🐃🐂
@AvtarSingh-zu5rd
@AvtarSingh-zu5rd 19 күн бұрын
This allegation shows that Mr.Taggar oes have a very dirty character and does not belong to respectful attitude.
@charangill3324
@charangill3324 21 күн бұрын
ਜ਼ਿੰਦਾਬਾਦ!!
@harpsandhu37
@harpsandhu37 16 күн бұрын
ਔਖਾ ਵੀ ਹੁਣ ਬਾਹਰ ਨਹੀਂ ਆਉਂਦਾ
@AvtarSingh-zu5rd
@AvtarSingh-zu5rd 19 күн бұрын
The lady journalist is mature and allegations seems to be true.
@OnkarSingh-zq7yu
@OnkarSingh-zq7yu 21 күн бұрын
press REPOTER SAHIB EK BAR POLICE THE VIRUD STORU CHALHO. AGLI BAR CASE TUHDE UPER BE HOWEGA.
@gurdeepsingh1403
@gurdeepsingh1403 19 күн бұрын
Omkar ji SAB jande hun Bai ji..
@sukhpalgrewal4388
@sukhpalgrewal4388 19 күн бұрын
How taggar can face with his chicken mostly the daughter like a Suicide
@iskanderabad
@iskanderabad 22 күн бұрын
It is Colleague.
@sultansingh9719
@sultansingh9719 21 күн бұрын
ਇਸ ਦੇਸ਼ ਵਿੱਚ ਕੁਝ ਵੀ ਹੋ ਸਕਦਾ ਹੈ ਆਰੀਅਨ ਖ਼ਾਨ ਦੇ ਕੇਸ ਵਿੱਚ ਕੀ ਹੋਇਆ ਸੀ ਪੂਨੇ ਐਕਸੀਡੈਂਟ ਕੇਸ ਵੀ ਸਾਡੇ ਸਾਹਮਣੇ ਹੈ ਇਥੇ ਹਿੰਦੂਤਵੀ ਨੂਹ ਮੇਵਾਤ ਵਿਚ ਥਾਣੇ ਨੂੰ ਸਾੜ ਦੇਣ ਤਾਂ ਕੋਈ ਕੇਸ ਨਹੀਂ ਦਰਜ ਹੁੰਦਾ ਅੰਮ੍ਰਿਤ ਪਾਲ ਸਿੰਘ ਦੇ ਨਾਲ ਦਿਆਂ ਨੇ ਅਜਨਾਲਾ ਥਾਣੇ ਤੇ ਹਮਲਾ ਕੀਤਾ ਉਨ੍ਹਾਂ ਤੇ ਐਨ ਐਸ ਏ ਲੱਗ ਜਾਂਦੀ ਹੈ ਤੱਗੜ ਦਾ ਡੀ ਆਈ ਜੀ ਨਾਲ ਰੋਲਾ ਸੀ ਕੀ ਪਤਾ ਉਹੀ ਚੱਕਰ ਵਿਚ
@harbinderparmar790
@harbinderparmar790 18 күн бұрын
ਆਰਿਅਨ ਖਾਂ ਤੇ ਬਲਾਤਕਾਰ ਦਾ ਕੇਸ ਸੀ ? ਮੈਂ ਨਹੀ ਪਤਾ ?
@avtars.dhindsa8381
@avtars.dhindsa8381 10 күн бұрын
ਡਰੱਗ ਦਾ ਕੇਸ ਸੀ ਸਾਹਰੁਖ ਖਾਨ ਦਾ ਮੁੰਡਾ ਕੇਸ ਰਫਾ ਦਫਾ
@sarakaul9409
@sarakaul9409 21 күн бұрын
Police Kuss vi kar sakdi he
@AvtarSingh-zu5rd
@AvtarSingh-zu5rd 19 күн бұрын
The statement of the victim was stated to have been recorded before the magistrate
@sukhwantsingh2513
@sukhwantsingh2513 19 күн бұрын
Chanchal,ji,eh,hunda,a,,,jis,police, officer,ne,jthedar,gurdev,singh,kunke,di, reports,diti,c,oss,te,police, officer,hundia,hoia,reap,kes,plant,hoia,bhrrdi,muskil,nal,niklia,c,oh,,,
@harbansbadesha
@harbansbadesha 10 күн бұрын
ਰੌਲਾ ਸੰਤੁਸ਼ਟੀ ਦਾ, ਨਹੀਂ ਤਾਂ ਰੌਲਾ ਦੂਜੇ ਦਿਨ ਕਿਉ ਨਹੀਂ ਪਾਇਆ, ਜੈ ਪਾਇਆ ਹੁੰਦਾ ਤਾਂ ਓਹ ਤੱਗੜ ਕਦੇ ਮੈਸੇਜ ਨਾ ਕਰਦਾ,, ਮਸਲਾ ਸਹਿਮਤੀ ਬਾਦ ਰੌਲੇ ਦਾ,,,ਮੈ ਸਮਜਦਾ ਜੈ ਰੇਪ ਹੋਵੇ ਤਾਂ ਦੂਜੇ ਦਿਨ ਕੇਸ ਦਰਜ ਕਰਨਾ ਚਾਹੀਦਾ,
@BSMANN-pi1ek
@BSMANN-pi1ek 18 күн бұрын
Thank you SIR really jernalist
@sarakaul9409
@sarakaul9409 21 күн бұрын
Galt case Police ne paia
@ranapartap1501
@ranapartap1501 20 күн бұрын
Phansi di sazaa do es budda nu
@harbinderparmar790
@harbinderparmar790 18 күн бұрын
ਕਿਹੜਾ ਕੇਸ ? ਉਸ ਤੇ ਤਾਂ ਕਈ ਕੇਸ ਹੋ ਗਏ ਨੇ !
@GurdevSingh-rn5ct
@GurdevSingh-rn5ct 11 күн бұрын
Tu vakil bann ke jajj nu kih de case galat payea 😡😠
@JagdeepSingh-zg7dc
@JagdeepSingh-zg7dc 19 күн бұрын
ਆਪ ਤੋਂ ਵੱਡੇ ਆ ਨਾਲ ਪੰਗਾ ਲਿਆ ਤੱਗੜ ਨੂੰ ਮਹਿੰਗਾ ਪੈ ਗਿਆ ਲਗਦੈ ਆਈ ਕਹਿੰਦੇ ਸਿਆਣੇ ਉਉਜੜੀਆ ਖੱਡਾਂ ਚ ਹੱਥ ਨੀਤੀ ਪਾਉਣਾ ਚਾਹੀਦਾ
@hskathanian2783
@hskathanian2783 20 күн бұрын
Cm singh ji duji shir da v koi dosh hai k nahi
@MrChsingh
@MrChsingh 22 күн бұрын
ਰਜਿੰਦਰ ਤਗੜ੍ਹ ਦੇ ਪਿੱਛਲੇ ਪਾਸੇ ਕਿਲ੍ਹਾ ਠੋਕੋ ਲੱਖ ਲਾਹਨਤ ਇਸ ਹਰਾਮਜਾਦੇ ਦੇ
@jiwansingh795
@jiwansingh795 21 күн бұрын
Bilkul ji.
@satindrapaulsingh9329
@satindrapaulsingh9329 21 күн бұрын
This case shows Mr.Taggar,s unproffessional behaviour.How foolish it was to give message on the whats app.Further,its strange to force somebody for sex.This case is going to create great difficulties for Mr.Taggar.Investigative journalist must not involve in such activities.
@lovie5h271
@lovie5h271 21 күн бұрын
ਚੰਚਲ ਮਨੋਹਰ ਸਿੰਘ ਜੀ ਤੁਸੀ ਵੀ ਪੁਲਿਸ ਦੀਆਂ ਮਨਘੜ੍ਹਤ ਕਹਾਣੀਆਂ ਤੇ ਵਿਸ਼ਵਾਸ ਕਰ ਰਹੇ ਓ। ਬਲਾਤਕਾਰ ਬੰਦਾ ਆਪਣੀ ਘਰ ਵਾਲੀ ਨਾਲ ਵੀ ਨਹੀ ਕਰ ਸਕਦਾ। ਸਹਿਮਤੀ ਹੋ ਸਕਦੀ ਹੈ।ਮੈ ਸਰਦੂਲਗੜ੍ਹ ਦੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਪਰਮਾਰ ਦੀ ਉਦਾਹਰਣ ਦੇ ਸਕਦਾ ਚੋਰੀ ਦੀਆਂ ਲੱਕੜਾ ਖਰੀਦਣ ਵਾਲੇ ਆਰੇ ਵਾਲੇ ਨੇ ਖਬਰ ਲਾਉਣ ਤੋ ਔਖੇ ਹੋ ਕੇ ਪੁਲੀਸ ਨਾਲ ਮਿਲ ਕੇ ਰੇਪ ਦਾ ਕੇਸ ਦਰਜ ਕੀਤਾ।ਜਿਹੜਾ ਪੱਤਰਕਾਰਾ ਦੇ ਦਬਾਅ ਕਰਕੇ ਵਾਪਸ ਕਰਵਾਇਆ ਸੀ।
@jagmindersingh1361
@jagmindersingh1361 17 күн бұрын
Gande pathde baltej pannu rape case is prime example of false rape case so false rape case registration is not a big thing for police,govt for malign the character of any individual especially journalist.
@user-mc3ur7tv7x
@user-mc3ur7tv7x 19 күн бұрын
Sazish hai 60 saal da bjurag ih kuj nhi kar sakda
@harbinderparmar790
@harbinderparmar790 18 күн бұрын
ਕਿਉਂ ਨਹੀ ਕਰ ਸਕਦਾ ?
@avtars.dhindsa8381
@avtars.dhindsa8381 10 күн бұрын
ਤੱਗੜ ਵੀ ਬੜੀਆ ਗੱਲਾਂ ਬਣਾ ਕੇ ਗੱਲਾਂ ਕਰਦਾ ਸੀ ,ਹੁਣ ਆਪ ਹੀ ਫਸ ਗਿਆ
@karama709
@karama709 21 күн бұрын
Ritesh Lakhi always supported Rajinder Taggar and Ritesh Lakhi is honest journalist means cases r false against Taggar
@user-xl7wm7qb3l
@user-xl7wm7qb3l 21 күн бұрын
Tagar sahib te eh ilzam menu yakin ni hunda Ena bada patar car eda kar sakda gall kush hor lagdi aa
@ranapartap1501
@ranapartap1501 20 күн бұрын
ban vaigra in India
@user-xm5un1vf7l
@user-xm5un1vf7l 19 күн бұрын
Right
@gurdeepsingh1403
@gurdeepsingh1403 19 күн бұрын
Taggar sahib IKK nidharak,te saccha patarkar hai,te eh V sach hai ki sach bahut kaura hunda hai... Punjab police ki nahi kar sakdi kaun nahi janda... waheguru ji ka khalsa waheguru ji ki Fateh...
@gurdeepsingh1403
@gurdeepsingh1403 19 күн бұрын
BAKWAS. BAKWAS SIRF N BAKWAS....
Does size matter? BEACH EDITION
00:32
Mini Katana
Рет қаралды 20 МЛН
Clown takes blame for missing candy 🍬🤣 #shorts
00:49
Yoeslan
Рет қаралды 39 МЛН