EP 604 Why Satnam Singh Daun, who blindly defends Taggar is silent on the case filed by a journalist

  Рет қаралды 7,952

Hind Punjab

Hind Punjab

5 күн бұрын

Пікірлер: 84
@surindersingh22katoch99
@surindersingh22katoch99 3 күн бұрын
ਇੰਝ ਜਾਪਦਾ ਹੈ ਕਿ ਤੱਗੜ ਤੇ ਕੇਸ ਉਨ੍ਹਾਂ ਦੇ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਖਿਲਾਫ ਆਵਾਜ਼ ਚੁੱਕਣ ਕਰਕੇ ਦਰਜ ਹੋਈਆ ਜਾਪਦਾ ਹੈ ਬਾਕੀ ਸੱਚਾਈ ਕੀ ਹੈ ਇਹ ਰੱਬ ਹੀ ਜਾਣਦਾ ਹੈ
@lallynijjar
@lallynijjar 3 күн бұрын
ਬਹੁਤ ਵਧੀਆ ਪਰਮਾਰ ਸਾਬ ਸੱਚ ਦਾ ਸਾਥ ਦੇਣ ਲਈ ❤ ਏਦਾਂ ਹੀ ਵਧੀਆ ਕੰਮ ਕਰਦੇ ਰਹੋ
@Babakot
@Babakot 3 күн бұрын
ਪਰਮਾਰ ਸਹਿਬ ਦਾਊ ਡਰਦਾ ਹੈ ਜੀ ਇਹ ਤਾਂ ਵਿਚਾਰਾ ਆਪ ਐਫੀਡੇਬਟ ਚੁੱਕੀ ਫਿਰਦਾ ਹੈ ਕੇ ਮੈਨੂੰ ਪੁਲਿਸ ਚੁੱਕੇ ਗੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਸਰ 🙏🙏🙏
@NirmalSingh-yf5uu
@NirmalSingh-yf5uu 3 күн бұрын
ਇਹ ਲੋਕ ਜੋ ਸਮਾਜ ਸੇਵਕ ਨੇ । ਹਲਕ ਗਏ।ਇਹਨਾਂ ਈ ਜਾਇਦਾਦ ਅਤੇ ਖਾਤੇ ਚੈਕ ਹੋਣੇ ਚਾਹੀਦੇ ।ਪਰਮਾਰ ਸਾਹਿਬ ਇੰਮੀਗਰੇਸ਼ਨ ਵਾਲਿਆਂ ਤੋਂ ਪੁੱਛੋ ਇਹਨਾਂ ਬਾਰੇ।
@daljitsidhu7149
@daljitsidhu7149 3 күн бұрын
ਬਹੁਤ ਨਾਮ ਸੁਣਿਆ ਸੀ ਬਲਜੀਤ ਪਰਮਾਰ ਜੀ ਦਾ ਪਰ ਅੱਜ ਫੈਨ ਹੋ ਗਿਆ ਮੈਂ ਤਾਂ ਪਰਮਾਰ ‌ਸਹਿਬ ਦਾ ਇੰਨਾ ਨਿਧੜਕ ਤੇ ਸੱਚਾ ਬੰਦਾ ਕਮਾਲ ਹੈ ❤❤❤ ਦਾਊਂ ਦੇ ਪੱਖ ਲੈਣ ਦੇ ਮਸਲੇ ਤੇ ਤੁਸੀਂ ਸੱਚੇ ਸਾਬਤ ਹੋਏ ਪਰਮਾਰ ਜੀ
@narinderkumar969
@narinderkumar969 3 күн бұрын
ਕਬੀਰਾ ਤੇਰੀ ਝੋਪੜੀ ਗਲ ਕਟਿਅਣ ਕੇ ਪਾਸ ਕਰਨ ਸੋ ਭਰਨਗੇ ਤੂ ਕਿੳ ਭੳ ੳਦਾਸ।ਤਗੜ ਨੇ ਤੁਹਾਡੇ ਞਾਰੇ ਅਨਾ ਜਾ ਕਾਣਾ ਕਹਿਣਾ ਗਲਤ ਹੈ।ਤੁਸੀ ਇਸ ਗਲ ਤੋ ਨਰਾਜ ਹੋ।ਇਸੇ ਕਰਕੇ ਤੁਸੀ ਅਪਣੀ ਰਨਜਸ ਕਡ ਰਹਿ ਹੋ।
@HardeepSingh-HH88
@HardeepSingh-HH88 3 күн бұрын
ਇੱਕ ਵਾਰ ਤੱਗੜ ਦੀ ਗੱਲ ਮੈਨੂੰ ਵਧੀਆ ਨਹੀਂ ਲੱਗੀ ਮੈਂ ਲਿਖ ਦਿੱਤਾ ਜਦੋਂ ਵੀ ਇਸ 4.5 ਫੁਟੀਏ ਦੇ ਬਹੁਤ ਮਿਰਚਾਂ ਲੱਗੀਆਂ ਸੀ
@GurjeetSingh-dy3yk
@GurjeetSingh-dy3yk 3 күн бұрын
ਨਜਰਾ ਹੀ ਲਿਆ ਦਿੱਤਾ ਪਰਮਾਰ ਸਾਹਿਬ
@jasmindersingh5966
@jasmindersingh5966 3 күн бұрын
ਇਨਾਂ ਦੀ ਰਿਸਤੇਦਾਰੀ ਠੱਗ ਤੇ ਚੋਰ ਵਾਲੀ ਹੈ😂🎉😢😊😊😅😮😢
@Daske.WaleSahi
@Daske.WaleSahi 3 күн бұрын
ਵਾਹ ਪ੍ਰਮਾਰ ਸਾਬ੍ਹ ਏਦਾਂ ਜੁਅਰਤ ਨਾਲ ਪੱਤਰਕਾਰੀ ਕਰਦੇ ਹੋ ਸਲੂਟ ਆ
@jsranajsrana5263
@jsranajsrana5263 3 күн бұрын
ਸਤਨਾਮ ਸਿੰਘ ਦਾਉ ਦੇ ਜਵਾਬ ਨਾ ਦੇਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਦਾਉ ਵੀ ਜਾਣਦਾ ਹੈ ਕਿ ਬਲਾਤਕਾਰ ਦਾ ਕੇਸ ਸੱਚਾ ਹੈ.
@sikandersinghboparai8774
@sikandersinghboparai8774 3 күн бұрын
I feel that Daun stands with Tagger because of his good journalism punjab police may be behind the rape case
@jasmindersingh5966
@jasmindersingh5966 3 күн бұрын
ਰੇਪ ਕੇਸ ਵਿੱਚ ਦਾਊਂ ਨੇ ਵੀ ਫਸਣਾ ਹੈ😂😢😮😅😊😮
@cpgill1988
@cpgill1988 2 күн бұрын
Oh Taggar da farh k vich pounda reha hona. .😁😁
@deepindersinghpoonian8899
@deepindersinghpoonian8899 3 күн бұрын
Satnam Daun has a right to remain silent on an issue he is not party to. Do not try to feed words into his mouth through clever verbalogy and corner him to self incriminate himself or anyone else. How can he comment on something which he is not privy to personally.
@guridandrala8344
@guridandrala8344 3 күн бұрын
ਪਰਮਾਰ ਸਾਬ੍ਹ please make playlist on youtube channel with category wise Excellent videos
@kulvirbenipal
@kulvirbenipal 3 күн бұрын
ਸਵਾਦ ਆ ਗਿਆ ਸਾਬ ਜੀ🎉🎉🎉
@bhupindercheema399
@bhupindercheema399 3 күн бұрын
Thanks Ji
@Gurinder8458
@Gurinder8458 3 күн бұрын
ਪਰਮਾਰ ਸਾਹਿਬ ਜੀ. ਹਰ ਕਿਸੇ ਨੂੰ ਬੱਲੇ ਬੱਲੇ ਚਾਹੀਦੀ ਹੈ . ਇਹ ਸਤਨਾਮ ਸਿੰਘ ਦੋ ਤਿੰਨ ਵਾਰ ਸਾਂਝਾ ਟੀ ਵੀ ਕਨੇਡਾ ਜੋ ਕੁਲਦੀਪ ਸਿੰਘ ਚਲਾਉਂਦਾ ਹੈ ਉੱਥੇ ਵੀ ਆ ਚੁੱਕਾ ਹੈ ਕਿ ਮੈਂ ਆਹ ਸਕੈਂਡਲ ਨੰਗਾ ਕਰਤਾ , ਮੈਂ ਆਹ ਕਰਤਾ ਮੈਂ ਵੋਹ ਕਰਤਾ . ਹਵਾ ਦਾ ਭੁੱਖਾ ਹੈ . ਕੋਈ ਪ੍ਰਵਾਹ ਨਾ ਕਰੋ. ਹੁਣ ਇਹ ਦਾਊਂ ਤੇ ਤੱਗੜ ਦਾ ਚੈਪਟਰ ਬੰਦ ਕਰਕੇ ਭੋਗ ਪਾ ਦਿਓ . ਰੱਬ ਰਾਖਾ
@SandeepSingh-gr7ub
@SandeepSingh-gr7ub 3 күн бұрын
Parmar sahab aman bai kithe hunde ne ajj kal...
@surjitthapa
@surjitthapa 3 күн бұрын
Parmar Saab it seems you have nothing to share with your viewers except the information on Mr Taggar
@angrejparmar6637
@angrejparmar6637 3 күн бұрын
ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ, ਵਿਚਾਰਾ ਤੱਘੜ ਵਿਚਾਰਾ ਦਾਊਂ ! ਚੱਲੇ ਸੀ ਬੰਬੇ ਦੇ ਘਾਗ ਆਦਮੀ ਨਾਂਲ ਪੰਗੇ ਲੈਣ. ਇਕ ਅੰਦਰ ਦੂਜਾ ਦੌੜ ਗਿਆ ਗ੍ਰਾਉੰਡ ਚੋਂ ਬੜਾ ਇਮਾਨਦਾਰੀ ਦਾ ਝੰਡਾ ਚੁੱਕਿਆ ਸੀ. ਤੇਲ ਦੇਖੋ ਤੇਲ ਦੀ ਧਾਰ ਦੇਖੋ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਪੂਛ ਬਾਕੀ ਹੈ ਜਲਦੀ ਗਰੋਹ ਦੇ ਦੂਜੇ ਸਾਥੀ ਜੇਲ ਦੀ ਹਵਾ ਖਾਣਗੇ ਮੈਨੂੰ ਇਸ ਤਰਾਂ ਮਹਿਸੂਸ ਹੋ ਰਿਹਾ ਹੈ.
@gurwinderlally1551
@gurwinderlally1551 3 күн бұрын
Good job Parmar sahib ❤🇨🇦
@gamdoorgamdoorsra
@gamdoorgamdoorsra 16 сағат бұрын
Satshreea. Akal.ji parmar.sir
@mandhirsinghaulakh9140
@mandhirsinghaulakh9140 3 күн бұрын
What taghar has done very bad. Every one should condemn it. But it is amazing he still has ' garmi' (libido ) at 60 plus age!
@parmindersingh2081
@parmindersingh2081 3 күн бұрын
ਪ੍ਰਮਾਰ ਸਾਹਿਬ ਜੀ ਦਿਮਾਗ ਨੂੰ ਚੜਿਆ ਬੁਖਾਰ ਅਤੇ ਦਿਮਾਗ ਨੂੰ ਚੜੀ ਅੰਧ ਭਗਤੀ ਬੰਦੇ ਨੂੰ ਵਾਕਿਆ ਹੀ ਮਾਰਦੇ ਹਨ ਜੀ ਤੁਸੀਂ ਠੀਕ ਕਿਹਾ ਹੈ ਬਾਕੀ ਰਹੀ ਗੱਲ ਤੱਗੜ ਦੀ ਜੇਕਰ ਕੁੜੀ ਨਾਲ ਗ਼ਲਤ ਹੋਇਆ ਹੈ ਤਾਂ ਇਨਸਾਫ਼ ਮਿਲਣਾ ਈ ਚਾਹੀਦਾ ਹੈ ਪਰ ਸੱਚ ਕੀ ਹੈ ਜੀ ਇਹ ਤਾਂ ਰੱਬ ਹੀ ਜਾਣਦਾ ਹੈ ਜੀ ਇਸ ਦੇਸ਼ ਦੀ ਪੁਲਿਸ ਨੂੰ ਰਾਜਨੀਤੀ ਨੇ ਬਹੁਤ ਵਿਗਾੜ ਦਿੱਤਾ ਹੈ ਜੀ ਬੰਦਾ ਸਤਨਾਮ ਸਿੰਘ ਦਾਊਂ ਸੱਚਾ ਸੀ ਜੀ
@sukhdevsahota1452
@sukhdevsahota1452 3 күн бұрын
Good Job Sir 🙏🙏
@amarjitsinghmavi5084
@amarjitsinghmavi5084 3 күн бұрын
ਪ੍ਰਮਾਰ ਸਾਹਿਬ ਸੱਚ ਕੜਵਾ ਹੁੰਦਾ ਸੁਣਨਾ ਬਹੁਤ ਔਖਾਂ ਹੁੰਦਾ ਹੈ ਜੀ।
@sarbbrar4173
@sarbbrar4173 3 күн бұрын
Sat Shri akal Baljit Singh Ji 🙏🙏
@rdeepsingh1583
@rdeepsingh1583 3 күн бұрын
Main vir ji ikk comrade nal hi kam krda han ji ehna nu knowledge bahut hundi par andron bahut shoti soch de hunde apni galti baad jo hal ehna da duje kise da nhi hunda ji
@gurangadsinghsandhu6205
@gurangadsinghsandhu6205 3 күн бұрын
Parmar sahib you are absolutely right.
@Raajveersingh11
@Raajveersingh11 3 күн бұрын
Parmar sahib eh andhbhakat kehna theek nahi hai... Eh ne right winger jo rashtrawadi ne .. ehna lai desh pehle hai. Baki sab baad vich... Jad desh to pehle koi v cheez jageh le legi te pher takraav hoyega hi soch da... Desh nu toran wali har awaz zehar lagdi hai... Apne apne vichar han... Te je eh andhbhakat hai te pher baki Mullebhakt hai... Har insaan nu apna vichar rakhan di aazadi hai ... Ehda matlab eh nahi ke jo assi kehta ohi pathar te lekeer hai... Tusi te Anne sujhwan patarkaar hon pher eh shabadawali kyun wartde hon? Tusi bura na manna main bahut respect kardaan tohadi.. bas eh umeed kardaan ke jini paak tohadi rooh hai bol v odaan de hi hon.🙏🏿
@user-vt7rh3py1c
@user-vt7rh3py1c 3 күн бұрын
Bai ji parmar Saab true information done well
@parmindersingh2081
@parmindersingh2081 3 күн бұрын
ਪ੍ਰਮਾਰ ਸਾਹਿਬ ਜੀ ਉਸ ਲੜਕੀ ਦਾ ਚੈਨਲ ਕਿਸ ਨਾਂ ਤੇ ਬਣਿਆ ਹੈ ਜੀ
@sukhwinderbling1330
@sukhwinderbling1330 3 күн бұрын
ਕਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦੈ ਤਗੜ ਨਾਲ ਆਮ ਲੋਕਾਂ ਨੂੰ ਕੀ ਕੇਸ ਬਾਰੇ ਜਾਣਕਾਰੀ ਦੇਣੀ ਜਾਇਜ ਹੈ
@rdeepsingh1583
@rdeepsingh1583 3 күн бұрын
Hun taggarh nu kaho police custody ch dono lattan bahan charo upar chuk pae jaya kre te ehi manni jaye ke eh sansar meriyan lattan bahan te kharha ji 😂😂😂😂😂😂
@user-sy2xk1tq2q
@user-sy2xk1tq2q 3 күн бұрын
Sir thvadiya sariya gla sachiya punjab ch sare vaade banda eeh corrupt na........u keep it uup sir very good work......
@nanaksingh2734
@nanaksingh2734 3 күн бұрын
Prabhu ji joga gril bare navi update davo ji
@rdeepsingh1583
@rdeepsingh1583 3 күн бұрын
Tusi andhbhakt kehnde main kehna ajj de samay ch ehna da zamir mar chuka te eh lahñat jiwi ho chuke ne jehrhe ikk insan di galti na mann ke osnu bhagwan hi bna dinde ne ji ya mann baithde ne ji
@kulwantsingh9563
@kulwantsingh9563 3 күн бұрын
🙏🙏
@rdeepsingh1583
@rdeepsingh1583 3 күн бұрын
Comred hud ton vadh galat hunde te galat nal kharhde ji mere bachpan ton wah ehna nal ji
@hindpunjab2400
@hindpunjab2400 3 күн бұрын
@naunihalsingh4108 ਕੰਪਨੀ ਦਾ ਨਾਂ ਦੱਸੋ ਜੀ
@rdeepsingh1583
@rdeepsingh1583 2 күн бұрын
@@hindpunjab2400 vir ji esdi koi company nhi lawyer hai eh ji
@mohinderjhajj3315
@mohinderjhajj3315 Күн бұрын
@kartarsingh6328
@kartarsingh6328 3 күн бұрын
Sir ji tusi sache patarkar hoo❤
@satnamchandi8905
@satnamchandi8905 3 күн бұрын
ਪ੍ਰਮਾਰ ਸਾਹਿਬ ਇੱਕੋ ਕੈਟਾਗਰੀ ਵਾਲਿਆਂ ਦਾ ਜਿਹੜਾ ਹੁੰਦਾ ਹੈ।
@gagandeep9352
@gagandeep9352 3 күн бұрын
ਪਰਮਾਰ ਸਾਬ episode 435 ਮਿਲ ਨੀਂ ਰਿਹਾ ਹੋਰ ਤਾ ਪਏ ਹਨ youtube ਤੇ
@Punjara1947Ram-lg2jz
@Punjara1947Ram-lg2jz 3 күн бұрын
Mr Tagad IS inviting Mr.Parmar tö co habit with him just for a week a s a guest
@AmritSingh-ju3cx
@AmritSingh-ju3cx 3 күн бұрын
Tuhadi Gal sahi a Eh lottu Tolla hai Kuch Nahi Ehna De Pale
@sardarasingh7017
@sardarasingh7017 3 күн бұрын
I was also having good views about satnam singh but changed .I suggest you leave this issue .They are exposed.
@user-xz2df3yy8z
@user-xz2df3yy8z 3 күн бұрын
Parmar ji Please stop your rant on Taggar. You are lowering yourself further and further. The rape allegations are merely allegations and still have to go before courts for final determination and may be found to be untrue. Please stop it.
@gurjotkahlon1556
@gurjotkahlon1556 Күн бұрын
ਪੱਤਰਕਾਰ ਭਾਰਤੀ ਭਾਈਚਾਰੇ ਦਾ ਮਾਣ ਹਨ ਜਦੋਂ ਕੁਝ ਮਾੜੇ ਪੱਤਰਕਾਰਾਂ ਨੇ ਗੋਡੀ ਮੀਡੀਆ ਨੂੰ ਆਪਣੀ ਆਤਮਾ ਵੇਚ ਦਿੱਤੀ ਹੈ। ਖੋਜੀ ਪੱਤਰਕਾਰ ਤੱਗਰ ਦੀ ਖ਼ਬਰ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਉਮੀਦ ਹੈ ਕਿ ਅਦਾਲਤਾਂ ਵਿੱਚ ਉਨ੍ਹਾਂ ਦਾ ਕੋਈ ਹੱਲ ਹੋਵੇਗਾ।
@jasvindersingh4813
@jasvindersingh4813 3 күн бұрын
Parmar Sahib Daund Sahib kee Jabab Den Ji Choor Dee Maa Kothi Wich Mooh Daund Sahib Nu Apna Fikar Piya Kite Police Black Mail Karn Da Parcha Na Kar Den ji
@GurleenBhullar-tr1ly
@GurleenBhullar-tr1ly 3 күн бұрын
Putt tu jamiya ve nhi se jado de parmar sab patarkari krde ny.fir keh parcha sacha a ke jhoota hai.
@jasvindersingh4813
@jasvindersingh4813 3 күн бұрын
Parmar Sahib Sare Choora Dee Eko Nani Hundi Aa Veer ji
@narinderkumar969
@narinderkumar969 3 күн бұрын
ਅਸੀ ਆਪਣੇ ਦੂਖਾ ਤੋ ਇਨੇ ਦੁਖੀ ਨਹੀ ਜਿਨੇ ਦੂਜੇ ਦੇ ਸੂਖਾ ਤੋ ਦੁਖੀ ਹੈ।
@hindpunjab2400
@hindpunjab2400 3 күн бұрын
Meinu koyi dukh nahin g.
@nachattersingh8315
@nachattersingh8315 3 күн бұрын
ਜਾਗ ਦੀਆ ਜਮੀਰਾਂ ਵਾਲੇ ਸੱਚ ਬੋਲ ਸਕਦੇ ਆ ਨਾ ਕਿ ਸਮਾਜ ਸੇਵੀ ਦਾ ਮਖੌਟਾ ਪਾ ਕਿ ਸਮਾਜ ਨੂੰ ਲੁੱਟਣ ਵਾਲੇ
@tejaspreetsingh6090
@tejaspreetsingh6090 3 күн бұрын
ACTIVISM WICHO TAA PAISA BLACKMAIL KAR K HI KAMAYA JA SAKDA HAI...KISE AFSAR DI RTI MANG LO,FER USS TOU PAISE LAI K CHUP HO JAO...THIS IS NOT ACTIVISM...THIS IS EXTORTION.
@amannavjot9282
@amannavjot9282 3 күн бұрын
Hr bandy vich main hai koun shi aour kaoun glt rub janda hai
@gurangadsinghsandhu6205
@gurangadsinghsandhu6205 3 күн бұрын
Ho sakda hai Tagar dau nu hee appne naal fasa lawe.ekathe na galat kam karde hon.
@user-oj5wy3dh8r
@user-oj5wy3dh8r 3 күн бұрын
Best of luck uncle ji 💕🙏
@nahalamarjeet
@nahalamarjeet 3 күн бұрын
YOU MUST BE UNBIASED BEING VERY SENIOR JOURNALIST. YOU HAVE PRESENTED ONE SIDE STORY . PRESENT VIEWS OF TAGGAR ALSO. THIS STORY NEEDS DEEP INVESTIGATION. JUDGEMENT CANT BE PASSED TAKING BIASED VIEW. I AM BEING UNBIASED THERE ARE MANY BLANKS IN STORY.
@harmohanjitbains7166
@harmohanjitbains7166 3 күн бұрын
Bhaji Ssa ji
@AvtarGujjar-je8hj
@AvtarGujjar-je8hj 3 күн бұрын
Jyada krke jine vi smaj sava vake ehna di inkuari honi chahidi ki ehna da ki km kar ae kitho ghr chalda ithe asi ta 4din ghr vich ruk jaiye km na kriye ta sara sistym hil janda
@user-eo9md9gu2f
@user-eo9md9gu2f 3 күн бұрын
Taggar te case jhootha hai
@gurangadsinghsandhu6205
@gurangadsinghsandhu6205 3 күн бұрын
Chor te jhoothe lok wrong hee hunde han.
@kulbirdhillon243
@kulbirdhillon243 3 күн бұрын
Parmar sahib tusi jo sadde varge tuhanno roj sunnan wallea de comment barre jo jawaab de rhe o sanu uste itraj hai assi tagherh te dhaar nhi marde.he will bear the brunt for what he did.par tuhade journalism te taggerh da episode bhut bhari pe riha hai leave it n move on
@balrajsandhu6161
@balrajsandhu6161 3 күн бұрын
🌷🙏🌷💟🌷🌷
@kamaldeepsingh6944
@kamaldeepsingh6944 3 күн бұрын
Parmar sahab tusin Daun noon nanga karta.
@GurleenBhullar-tr1ly
@GurleenBhullar-tr1ly 3 күн бұрын
Parmar saab tusi eh video kyu banie .eh lok view bhalde aa.thuda ki mukabla a ehna nal jinu koi janda nhi
@harbinderparmar790
@harbinderparmar790 3 күн бұрын
ਤੁਹਾਡੇ ਵ😮 ਹੋਣਗੇ
@gurpreetatwal7765
@gurpreetatwal7765 3 күн бұрын
Link for the taggar's episode 435 kzfaq.info/get/bejne/b8t8qNt_l6eZm5c.htmlsi=HHVu6lXD48-knyhu
@dasaundhasinghpannu6612
@dasaundhasinghpannu6612 3 күн бұрын
ਪਰਮਾਰ ਸਾਹਿਬ ਮੁਆਫ ਕਰਨਾ,ਅਜ ਤਾਂ ਸਵੇਰੇ ਸਵੇਰੇ ਸਿਰਫ ਟਾਈਮ ਖਰਾਬ ਕੀਤਾ। ਇਹਨਾਂ ਗਲਾਂ ਦਾ ਪਬਲਿਕ ਨਾਲ ਕੀ ਲੈਣਾ ਦੇਣਾ ।ਧੰਨਵਾਦ।
@narinderkumar969
@narinderkumar969 3 күн бұрын
ਜੇ ਤਗੜ ਨੇ ਬਲਾਤਕਾਰ ਕੀਤਾ ਤਾ ਬੋਹਤ ਗਲਤ ਹੈ।ਬਾਕੀ ਇਹ ਪੁਲਸ ਅਤੇ ਅਦਾਲਤ ਦਾ ਕਮ ਹੈ। ਨਾ ਇਹ ਕਮ ਆਮ ਲੋਕਾ ਦਾ ਕੰਮ ਹੈ।
@paramvirkaur2714
@paramvirkaur2714 2 күн бұрын
ਬਾਪੂ ਜੀ,ਤੁਸੀਂ "ਮੈਂ " ਦੇ ਚੱਕਰ ਚ ਬਹੁਤ ਫਸੇ ਹੋਏ ਹੋ😅 !ਗੱਲ ਗੱਲ ਨਾਲ ਮੈਂ ਮੈਂ ਮੈਂ ਮੈਂ ,ਮੇਰਾ ਮੇਰੇ😅 ਆਪਣੇ ਆਪ ਨੂੰ ਤੁਸੀਂ perfect ਵਿਅਕਤੀ ਸਾਬਤ ਕਰਨ ਤੇ ਪੂਰਾ ਜ਼ੋਰ ਤਾਨ ਲਾ ਛੱਡਦੇ ਓ ਅੰਕਲ ਜੀ ?!? ਬਾਕੀ ਤੱਗੜ ਦੇ ਖਿਲਾਫ ਐਵੀਡੈਂਸ ਪੁਲਿਸ ਨੂੰ ਮਿਲ ਚੁੱਕੇ ਹਨ ਤੇ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ।ਉਹ ਵੀ ਖੁਦ ਨੂੰ ਖ਼ੁਦਾ ਵਜੋਂ ਹੀ ਪੇਸ਼ ਕਰਦਾ ਹੁੰਦਾ ਸੀ ।
@amandeeptung5964
@amandeeptung5964 3 күн бұрын
SSA sir Have been following your channel. Can you please share your contact details
@hindpunjab2400
@hindpunjab2400 3 күн бұрын
My WhatsApp no is 7681910638. Tks
@Q-singh526
@Q-singh526 15 сағат бұрын
ਬਾਬੂ ਜੀ ਬੇਸ਼ਕ ਤਹਾਡੇ ਬਹੁਤੇ ਵਿਚਾਰਾ ਨਾਲ ਸਹਿਮਤ ਨਹੀ ਹੋਈਦਾ ਜਿਵੇ ਤੁਹੀ ਸਿੱਖ ਨਸਲਕੁਸ਼ੀ ਨੂੰ ਦੰਗੇ ਕਿਹਾ,ਦੰਗੇ ਤੇ ਨਸਲਕੁਸ਼ੀ ਦਾ ਫਰਕ ਸਮਝਾਵਾ ਤਹਾਨੂੰ ਇਹ ਤਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ.ਤੇ ਐਵੇ ਦੇ ਹੋਰ ਬਹੁਤ ਸਾਰੀਆ ਗੱਲਾ,ਪਰ ਆਪਾ ਕਦੇ ਤਹਾਨੂੰ ਗਲਤ ਨਹੀ ਬੋਲੇ,ਅਗਰ ਕੁਮੈਟ ਕਰਨਾ ਵੀ ਤਾ ਤਰੀਕੇ ਨਾਲ.ਤੁਸੀ ਕਾਮਰੇਡ ਹੋ ਅਸੀ ਤਹਾਡੇ ਵਿਚਾਰਾ ਦੀ ਕਦਰ ਕਰਦੇ ਹਾ,ਤਹਾਡੀ ਜਿੰਦਗੀ ਤਹਾਡੀ ਸੋਚ,ਪਰ ਮੈ ਨਿੱਜੀ ਤੋਰ ਤੇ ਤਹਾਡੀ ਇੱਜਤ ਕਾਮਰੇਡ ਹੋਣ ਕਰਕੇ ਨਹੀ ਬਲਕਿ ਤਹਾਡੀ ਜਿੰਦਗੀ ਦਾ ਇਤਿਹਾਸ ਜੋ ਤੁਸੀ ਕੀਤਾ ਤਹਾਡਾ ਕੰਮ ਜੋ ਤੁਸੀ ਕੀਤਾ ਉਸ ਕਰਕੇ ਕਰਦਾ ਹਾ,ਮੈ ਬਹੁਤ ਲੰਮੇ ਸਮੇ ਤੋ ਤਹਾਨੂੰ ਜਾਣਦਾ ਹਾ ਜਦੋ ਤੋ ਸੰਜੇ ਦੱਤ ਵਾਲਾ ਕੇਸ ਹੋਇਆ ਸੀ ਉਦੋ ਤੋ ਮੈ ਤਹਾਡੀਆ ਬਹੁਤ ਸਾਰੀਆ ਰਿਪੋਟਾ,ਇੰਟਰਵਿਊ ਸੁਣਦਾ ਆ ਰਿਹਾ ਹੁਣ ਤਾ ਖੈਰ ਤੁਹੀ ਬਹੁਤ ਸੋਖੇ ਲੱਭ ਜਾਦੇ ਹੋ.ਅਸੀ ਜੋ ਵੀ ਕਾਮਰੇਡ ਦੇਖੇ ਹਨ ਸਾਰੇ ਬਹੁਤ ਘਟੀਆ ਮਾਨਸਿਕਤਾ ਦੇ ਲੋਕ ਦੇਖੇ,ਸਿੱਖ ਧਰਮ ਨੂੰ ਨਫਰਤ ਕਰਨ ਵਾਲੇ,ਇਸ ਕਰਕੇ ਕਾਮਰੇਡ ਲਫਜ ਸੁਣ ਆਪਣੇ ਆਪ ਨਫਰਤ ਜਹੀ ਆ ਜਾਦੀ ਪਰ ਤਹਾਡੇ ਲਈ ਇਸ ਤਰਾ ਨਹੀ ਹੈ ਬਾਬੂ ਜੀ, ਇਹ ਜੋ ਬਲਜੀਦ ਦਾਉ ਜਾ ਤੱਗੜ ਇਹਨਾ ਦੀ ਬੋਲਬਾਣੀ,ਕੰਮ ਦਾ ਤਰੀਕਾ ਅਤੇ ਤਹਾਡੀ ਬੋਲਬਾਣੀ ਤੇ ਕੰਮ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਪਰਮਾਰ ਸਾਬ.ਤਹਾਡੇ ਕੰਮ ਵਿੱਚ ਜੋ ਵੀ ਗੱਲ ਹੁੰਦੀ ਚਾਹੇ ਕਿਸੇ ਬੰਦੇ ਦੀ ਹੋਵੇ ਤੁਸੀ ਨਿਰਪੱਖ ਗੱਲ ਰੱਖਦੇ ਹੋ. ਇਹਨਾ ਲੋਕਾ ਨੂੰ ਸਿਰਫ ਇੰਨੀ ਗੱਲ ਸਮਝ ਆ ਜਾਵੇ ਕੇ ਬਲਜੀਤ ਪਰਮਾਰ ਨੇ ਆਪਣੇ ਕੰਮ ਵਿੱਚ ਕਦੇ “ਗੈਗਸਟਰ” “ਪੁਲਿਸ” “ਐਕਟਰ” ਜਾ “ਦਾਉਦ” ਜਾ ਕਿਸੇ ਛੋਟਿਆ ਵੱਡਿਆ ਚੇਤਨਾ ਨਾ ਲਿਹਾਜ ਰੱਖੀ ਤੇ ਨਾ ਪੱਖਪਾਤ ਕੀਤਾ ਤਾ ਦਾਉ ਤੇ ਤੱਗੜ ਵਰਗੇ ਬਦਤਮੀਜ ਪੱਤਰਕਾਰਾ ਦੀ ਕੀ ਰੱਖਣੀ,ਇੰਨਾ ਹੀ ਸਮਝ ਜਾਣ ਤਾ ਇਹਨਾ ਦੀ ਜਿੰਦਗੀ ਸੋਖੀ ਹੋ ਜਾਉ ਜੋ ਹਰ ਟਾਇਮ ਦਿਲ ਚ ਨਫਰਤ ਲੈਕੇ ਘੁੰਮਦੇ ਹਨ ਕੇ ਬਲਜੀਤ ਪਰਮਾਰ ਸਾਡੇ ਮੁਤਾਬਿਕ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਆਖੇ ਇਹ ਕਦੇ ਕਹਿਣਾ ਤਾ ਕੀ ਸੋਚਣਗੇ ਵੀ ਨਹੀ.
@hindpunjab2400
@hindpunjab2400 14 сағат бұрын
Dhanvaad g
Did Modi really kill black money in India? : Economic case study
27:40
Пробую самое сладкое вещество во Вселенной
00:41
🤔Какой Орган самый длинный ? #shorts
00:42
Show with Gurpartap Singh Wadala | Political | EP 461 | Talk With Rattan
42:16
New Japan will rule the World
23:04
Study Glows
Рет қаралды 797 М.