ਕੀ ਦੇਹਧਾਰੀ ਗੁਰੂ ਤੋਂ ਬਿਨ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ? Sumandeep Kaur ! Adab Maan | 1 TV Channel

  Рет қаралды 108,642

1 TV

1 TV

24 күн бұрын

#spiritualjourney #meditationexperience #geetagyan
ਸਿੱਖ ਬੀਬੀ ਤੇ ਗੀਤਾ ਦਾ ਹੋਇਆ ਅਸਰ, ਗੁਰੂ ਗ੍ਰੰਥ ਸਾਹਿਬ ਨੇ ਵਿਖਾਇਆ ਰਾਹ ! Sumandeep Kaur ! Adab Maan | 1 TV Channel
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
/ 1tvchannelofficial
/ 1tvchannel
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment
#hindu
#sikh
#isai
#muslim
#MysticInvestigations
#spiritualinsights
#SpiritualDetective
#EnlightenmentJourney
#InnerWisdom
#spiritualawakeningtiktok
#DetectiveOfSpirit
#SpiritualGrowth
#IntuitiveInvestigation
#DivineGuidance
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yogagirl
#governmentjobs
#IndianSpirituality
#SpiritualDetective
#MysticIndia
#SpiritualWisdom
#IndianPhilosophy
#SpiritualInvestigation
#SpiritualJourney
#IndianCulture
#DivineQuest
#SpiritualTalk
#SpiritualDiscussion
#SpiritualInsights
#SpiritualWisdom
#SpiritualAwakening
#Mindfulness
#InnerPeace
#SpiritualJourney
#Enlightenment
#SelfDiscovery
#Consciousness
#HigherSelf
#Meditation
#SpiritualHealing
#LifePurpose
#SpiritualTalk
#LifeChange
#WaheguruSimran
#SikhSpirituality
#Gurbani
#Meditation
#Mindfulness
#DivineConnection
#InnerPeace
#SpiritualJourney
#Enlightenment
#Waheguru
#SelfRealization
#Blessings

Пікірлер: 1 200
@honeychaney1845
@honeychaney1845 17 күн бұрын
ਅਸੀਂ ਇੱਕ ਅਰਦਾਸ ਕਰਦੇ ਹੁੰਦੇ ਸੀ ਮਹਾਰਾਜ ਨੂੰ ਕਿ ਜਿਨਾਂ ਮਿਲਿਆ ਤੇਰਾ ਨਾਮ ਅੱਠੇ ਪਹਿਰ ਚੇਤੇ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਅਰਦਾਸ ਇਦਾਂ ਪੂਰੀ ਹੋਊਗੀ ਮਤਲਬ ਇਦਾਂ ਰੱਬੀ ਰੂਪ ਦੇ ਵਿੱਚ ਰੰਗੀਆਂ ਰੂਹਾਂ ਦੇ ਆਪ ਸਾਨੂੰ ਮੇਲ ਕਰਾਉਗੇ ਸੋਚਿਆ ਨਹੀਂ ਸੀ ਕਦੇ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਚੈਨਲ ਦਾ ਤੁਹਾਡੇ ਪੋਟ ਕਾਸਟ ਵਾਲੇ ਵੀਰਾਂ ਦਾ ਕੈਮਰਾਮੈਨ ਦਾ ਸਾਰਿਆਂ ਦਾ ਸਾਰੀ ਟੀਮ ਦਾ ਬਹੁਤ
@learnwithadarsh4654
@learnwithadarsh4654 21 күн бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਪਿਆਰੀਆਂ ਰੂਹਾਂ ਨਾਲ ਮਿਲਾਉਂਦੇ ਹੋ ਤੁਸੀਂ ਸਾਡੀ ਅੱਧੀ ਜਿੰਦਗੀ ਸਤਸੰਗ ਸੁਣਦਿਆਂ ਦੀ ਲੰਘੀ ਪਰ ਇਸ ਤਰਾਂ ਦੇ ਤਜਰਬੇ ਦੱਸਣ ਵਾਲੀ ਕੋਈ ਰੂਹ ਕਦੇ ਨਹੀਂ ਮਿਲੀ ਬੜੀ ਇੱਛਾ ਹੁੰਦੀ ਅਜਿਹੀਆਂ ਰੂਹਾਂ ਨੂੰ ਮਿਲਣ ਦੀ 🙏🏻🙏🏻🙏🏻🙏🏻🥰🧿🧿
@narindersinghsingh6771
@narindersinghsingh6771 7 күн бұрын
ਬੀਬੀ ਜੀ , ਅਗਰ ਗੀਤਾ ਇਕ ਸਸੰਪੂਰਨ ਗ੍ਰੰਥ ਹੈ ਤਾ ਫਿਰ ਗੁਰੂਆਂ ਨੂੰ ਬਾਣੀ ਲਿਖਣ ਦੀ ਲੋੜ ਕਿਉਂ ਪਈ ?
@jotsingh289
@jotsingh289 22 күн бұрын
ਬੀਬੀ bimupreet ਤੋਂ ਬਾਅਦ ਇਹ ਭੈਣ ਜੀ ਜਿਨਾਂ ਦੀ ਗੱਲਬਾਤ ਸੁਣਕੇ ਮਨ ਨੂੰ ਤਸੱਲੀ ਹੋਈ ਕਿ ਇਹ jo ਦੱਸ ਰਹੇ ਹਕੀਕਤ ਚ ਇਹਨਾ ਨਾਲ ਘਟਿਤ ਹੋਇਆ ਇਹਨਾ ਦੇ ਪੂਰਬਲੇ ਜਨਮਾਂ ਦੀ ਵੀ ਕਮਾਈ ਨਾਲ ਹੈ ਜਦੋਂ ਭੈਣ ਹੋਣੀ ਦੱਸ ਰਹੇ ਸੀ ਕੇ ਮੈਨੂੰ ਲੱਗਦਾ ਮੈ ਮਰ ਜਾਣਾ ਜਾ ਮਰ ਰਹੀ ਹਾਂ ਓਹਦੋਂ ਇਹਨਾ ਦੇ ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੌਤ ਹੋ ਰਹੀ ਸੀ ਮਨ ਹੋਰ ਨਿਰਮਲ ਹੋ ਰਿਹਾ ਸੀ ਇਹ ਇਕ ਸਫ਼ਲ ਵਾਰਤਾ ਹੈ ਏਹਦਾ ਦੀਆਂ ਨਾਮ ਰੰਗੀਆਂ ਰੂਹਾਂ ਨਾਲ ਗੱਲਬਾਤ ਕਰਦੇ ਕਰਾਉਂਦੇ ਰਹੋ
@kuljeetkaur3913
@kuljeetkaur3913 19 күн бұрын
Waheguru ji ap ji diya sab gala truth hai
@surinderpalkaur1581
@surinderpalkaur1581 16 күн бұрын
ਭੈਣ ਜੀ ਦੀਆ ਸਾਰੀਆਂ ਗੱਲਾਂ ਬਿਲਕੁਲ ਸਚੀਆਂ ਹਨ। ਕੋਟਿ ਕੋਟਿ ਨਮਸਕਾਰ।
@cutebaby4138
@cutebaby4138 15 күн бұрын
Very true 🙏🏻🙏🏻
@nagarsingh3261
@nagarsingh3261 14 күн бұрын
Whaguru ji kaKhalsaWhaguruJiKeFatha
@indarpalsinghgill1076
@indarpalsinghgill1076 13 күн бұрын
Waheguru ji bless all
@baljitsingh8757
@baljitsingh8757 22 күн бұрын
Waheguru jee ! ਬੀਬਾ ਜੀ ਬਹੁਤ ਵਧੀਆ ਆਪ ਜੀ ਤੇ ਕਿਰਪਾ ਹੋਈ ਹੈ ਸਭ ਤੇ ਹੋਵੇ ਜੀ ਪਰ ਇਤਰਾਜ ਇਸ ਗੱਲ ਦਾ ਕਿ ਸਿਰ ਢੱਕ ਕੇ ਗੁਰੂ ਦੀ ਵਡਿਆਈ ਕੀਤੀ ਜਾਵੇ ਤਾਂ ਬਹੁਤ ਵਧੀਆ ਹੋਰ ਹੋਵੇ ਗਾ ਜੀ 🎉❤
@sarwansingh2506
@sarwansingh2506 10 күн бұрын
ਜਦੋਂ ਮਾਂ ਦੇ ਪੇਟ ਅੰਦਰ ਹੁੰਦਾ ਜੀਵ ਉਹਦੋਂ ਕਿਹੜਾ ਸਿਰ ਢੱਕਿਆ ਹੁੰਦਾ ਉਹਦੋਂ ਰੱਬ ਨਾਲ ਲਿਵ ਲੱਗੀ ਹੁੰਦੀ
@ashokklair2629
@ashokklair2629 6 күн бұрын
​@@sarwansingh2506 ਜੀ! ਇਹ ਕੱਟੜਪੁਣਾ ਹੈ।
@user-no7be5do8n
@user-no7be5do8n 13 күн бұрын
ਪ੍ਰਮਾਤਮਾ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਤੋਂ ਵੀ ਵੱਧ ਪ੍ਰਕਾਸ਼ ਰੂਪ ਵਿੱਚ ਮੌਜੂਦ ਹੈ ਪਰ ਹੈ ਠੰਡਾਂ ਨਾ ਸੂਹਿਆ ਜਾਣ ਵਾਲਾ ਅੰਦਰ ਵਾਹਰ ਇੱਕੋ ਹੀ ਹੈ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ
@ashokklair2629
@ashokklair2629 10 күн бұрын
ਵਾਹ! *@user-no7be5d8n---* ਤੁਹਾਡਾ ਨੰ: ਫੋਨ ???
@baljitsidhu8912
@baljitsidhu8912 22 күн бұрын
ਸੱਚਾ ਗਿਆਨ ਕਿਤੋਂ ਵੀ ਮਿਲੇ ਅਸੀਂ ਸੱਚੇ ਬ੍ਰਹਮ ਗਿਆਨ ਦੇ ਗਾਹਕ ਬਣਨਾ ਹੈ।ਜਦ ਆਪਾ ਪਰਕਾ ਮਿਟ ਗਿਆ ਜਿਤ ਦੇਖਾਂ ਤਿਤ ਤੂੰ।। ਤੂ ਪੂਰਿਓ ਹੈ ਸਭੁ ਸਮਾਨ। ਜਿਉਂ ਜਿਉਂ ਮਨ ਖਾਲੀ ਹੁੰਦਾ ਜਾਵੇਗਾ ਤਿਉਂ ਤਿਉਂ ਇਹ ਗੁਣਾਂ ਦਾ ਆਪਣੇ ਆਪ ਪ੍ਰਕਾਸ਼ ਹੁੰਦਾ ਚਲਾ ਆਵੇਗਾ। ਵਾਹਿਗੁਰੂ ਸਭ ਦੀ ਘਾਲ ਥਾਂਏਂ ਪਾਵੇ।❤❤❤
@gurmejsingh1152
@gurmejsingh1152 20 күн бұрын
K8jjhk😅😊
@singhsaab6476
@singhsaab6476 22 күн бұрын
ਵੀਰ ਨੇ ਬਹੁਤ ਵਧੀਆ ਇੰਟਰਵਿਊ ਲਈ! ਪਹਿਲਾਂ ਕੁਝ ਵੀਡਿਓ ਵਿਚ ਵੀਰ ਗੱਲ ਕੱਟ ਦਿੰਦਾ ਸੀ ਤੇ ਨਵੀਂ ਗੱਲ ਸ਼ੁਰੂ ਕਰ ਦਿੰਦਾ ਸੀ ਜਿਸ ਕਰਕੇ ਅਗਲੇ ਬੰਦੇ ਦੀ ਪੂਰੀ ਅੰਦਰਲੀ ਗੱਲ ਪੂਰੀ ਨਹੀਂ ਸੀ ਹੁੰਦੀ! ਪਰ ਇਸ ਵੀਡਿਓ ਚ ਵੀਰ ਨੇ ਬਿਲਕੁਲ ਸਹੀ ਟਾਈਮ ਤੇ ਸਹੀ ਸਵਾਲ ਕੀਤਾ! ਧੰਨਵਾਦ ਵੀਰ ਜੀ ਬਹੁਤ! ਬਹੁਤ ਸੋਹਣਾ ਉਪਰਾਲਾ ਤੁਹਾਡਾ ! ਰੱਬ ਤਰੱਕੀਆਂ ਬਖਸ਼ੇ ਤੁਹਾਨੂੰ !
@worldpeacelover5417
@worldpeacelover5417 22 күн бұрын
Bilkul sahi Rab taraki bakhshe.
@amritkhokhar7818
@amritkhokhar7818 21 күн бұрын
Absolutely agreed, slowly he too is progressing, much calmer he was during this podcast, otherwise used to interrupt with some vague question like “ eh tuhadi imagination tah nahi si”to interview such Ruhani souls one has to have intellect and wisdom of that level.
@UNKNOWN-GAMING-Yt-900
@UNKNOWN-GAMING-Yt-900 14 күн бұрын
Dhan Guru Ramdas ji
@sewasingh5444
@sewasingh5444 20 күн бұрын
ਅੱਜ ਤੱਕ ਦੀ ਬਹੁਤ ਵਧੀਆ interview ਅਤੇ ਬੀਬੀ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕਿਤੇ l 🙏🏽🙏🏽🙏🏽🙏🏽🙏🏽
@KulwinderSingh-tp1ho
@KulwinderSingh-tp1ho 21 күн бұрын
ਬਹੁਤ ਬਹੁਤ ਵਧਾਈਆਂ ਭੈਣ ਜੀ ਜੋੜੋ ਸੰਸਾਰ ਨੂੰ ਸੱਚ ਦੇ ਨਾਲ
@deshpremi6295
@deshpremi6295 20 күн бұрын
ਬੇਦ ਪੁਰਾਨ ਸਿਮ੍ਰਿਤਿ ਸਭ ਸੋਧੇ ਸਭੁ ਏਕਾ ਬਾਤ ਪੁਕਾਰੀ।। ( ਗੁਰਬਾਣੀ)
@harviderkaur5348
@harviderkaur5348 20 күн бұрын
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ....ਤੇ ਬੱਸ.....ਰੂਹ ਸਰਸ਼ਾਰ ਹੋ ਗਈ ਇਹਨਾਂ ਪ੍ਰੇਮ ਫੁਹਾਰਾਂ ਨਾਲ਼।
@honeyarora7792
@honeyarora7792 12 күн бұрын
ਪ੍ਰੇਮ ਵੀ ਓਦੋਂ ਹੁੰਦਾ ਜਿਦੋ ਦਰਸ਼ਨ ਹੁੰਦੇ ਰੱਬ ਦੇ। ਬਿਨਾਂ ਦੇਖੇ ਪ੍ਰੇਮ ਨਹੀਂ ਹੋ ਸਕਦਾ ਭੈਣ ਜੀ
@kaurmanjeet336
@kaurmanjeet336 20 күн бұрын
ਵਾਹਿਗੁਰੂ ਜੀ ਨਾਲ ਮਨ ਜੋੜਿਆ ਇਹ ਸਭ ਅਨੰਦ ਆ ਜਾਂਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਭ ਆਤਮਾ ਵਾਹਿਗੁਰੂ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਜੀ ।
@sewasingh5444
@sewasingh5444 19 күн бұрын
ਆਪ ਅਤੇ ਭੈਂਣਜੀ ਦਾ ਬਹੁਤ ਬਹੁਤ ਧੰਨਵਾਦ l Adab sir, ਜੋ ਤੁਸੀ ਇਕ ਪਵਿੱਤਰ ਆਤਮਾ ਦੇ ਦਰਸ਼ਨ ਕਰਾਏ l
@GurbachanSingh-fl2wt
@GurbachanSingh-fl2wt 18 күн бұрын
No
@HarpalSingh-vp6cc
@HarpalSingh-vp6cc 19 күн бұрын
ਵਹਿਗੁਰੂ ਗੁਰ ਮੰਤ੍ਰ ਜਪਣ ਤੋਂ ਬਿਨਾ ਮਨ ਦੀ ਮੈਲ ਨਹੀ ਉਤਰਦੀ ਜਪਣ ਨਾਲ ਹੀ ਬੰਦਾ ਅਪਣੇ ਮਨ ਦੇ ਫੁਰਨਿਆਂ ਨੂੰ ਪੜ੍ਹਨ ਲੱਗਦਾ ਜਪਣ ਨਾਲ ਜੋ ਵਹਿਗੁਰੂ ਅਪਣੇ ਅੰਦਰ ਬੈਠਾ ਹੈ ਉਸ ਦੀ ਬਖ਼ਸ਼ਿਸ਼ ਹੁੰਦੀ ਹੈ
@honeyarora7792
@honeyarora7792 12 күн бұрын
ਜਪਣਾ ਕਿ ਹੈ? ਵੀਰ ਜੀ
@baldevraj3022
@baldevraj3022 16 күн бұрын
ਸਰਦਾਰ ਜੀ interview samjo bibi g ne ਬਤਾਇਆ ਅੰਦਰ ਕੋਈ ਹਿੰਦੂ ਸਿੱਖ ਨਹੀਂ only ਪਰਮਾਤਮਾ ਸਬਦ ਰੂਪ ਵਿਚ ਪ੍ਰਗਟ ਹੁੰਦਾ ਹੈ।
@gurnamkaurdulat3883
@gurnamkaurdulat3883 22 күн бұрын
ਬਹੁਤ ਬਹੁਤ ਧੰਨਵਾਦ ਬੇਟਾ ਜਸਵੀਰ ਸਿੰਘ ਜੀ ਤੁਸੀਂ ਹੀਰੇ ਲੱਭ ਲੱਭ ਕੇ ਸੰਗਤਾਂ ਦੇ ਰੁਬਰੂ ਕਰਵਾ ਰਹੇ ਹੋ।
@sumandeepkaur2607
@sumandeepkaur2607 22 күн бұрын
Dhan Guru Sahib ji 🌺🌺🙏🙏 Dhan Nirankaar 🌺🌺🙏🙏
@KulwantSingh-qg7rs
@KulwantSingh-qg7rs 22 күн бұрын
​@@sumandeepkaur2607😅😅🎉😮😮😮🎉😮😅😮😅😅😅😅😅😅😅😢😅😅😅😅😮😢😅😮😮😮😅😮😅😅😅😅😮😮😅😅😮😮😮😢😅😅😅😅😅😅😅😮😢😅😅😅😮😅😅😅🎉😅😅😅😅😅😅😅
@nihalsingh583
@nihalsingh583 21 күн бұрын
@@sumandeepkaur2607ਕੋਟਿ ਕੋਟਿ ਪ੍ਰਣਾਮ ਭੈਣ ਜੀ 🙏🙏🙏
@sumandeepkaur2607
@sumandeepkaur2607 21 күн бұрын
@@nihalsingh583 ji Waheguru sb te mehr karan 🙏🙏🌺🌺
@neetuarora1011
@neetuarora1011 19 күн бұрын
​@@sumandeepkaur2607 ki tusi aapna mob no share kar sakde ho🙏
@satwindersingh1121
@satwindersingh1121 22 күн бұрын
ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਆਪ ਜੀ ਦਾ ,ਗੁਰੂ ਦੇ ਪਿਆਰਿਆ ਦੇ ਬਚਨ ਸੁਣ ਕੇ ਬਹੁਤ ਹੀ ਅਨੰਦ ਆਉਂਦਾ ਜੀ ,ਗੁਰੂ ਸਾਹਿਬ ਜੀ ਸੱਭ ਤੇ ਕਿਰਪਾ ਕਰਨ ਜੀ 🙏🙏
@sumandeepkaur2607
@sumandeepkaur2607 22 күн бұрын
Dhan Guru Sahib ji 🙏🙏🌺🌺Dhan Nirankaar 🙏🙏🌺🌺
@baggagrewal
@baggagrewal 20 күн бұрын
ਬਾਈ ਜੀ ਆਹ ਕਿਹੋ ਜਿਹਾ ਕੈਪਸਨ ਲਿਖਿਆ ਕੇ ਕੀ ਦੇਹ ਧਾਰੀ ਗੁਰੂ ਤੋਂ ਬਿਨਾ ਰੱਬ ਦੀ ਪ੍ਰਾਪਤੀ ਹੋ ਸਕਦੀ ਆ ??? ਕੀ ਗੱਲ ਤਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਪਰ ਯਕੀਨ ਨੀ ਹੈਗਾ ,ਜੇ ਦੇਹ ਧਾਰੀ ਗੁਰੂ ਦੀ ਐਨੀ ਹੀ ਲੋੜ ਹੁੰਦੀ ਫੇਰ ਗੁਰੂ ਜੀ ਸ਼ਬਦ ਨੂੰ ਗੁਰਤਾ ਗੱਦੀ ਕਿਵੇ ਦੇ ਸਕਦੇ ਸੀ ਜੀ ???? ਕਦੇ ਵੀ ਆਪਣੇ ਮਨ ਦੇ ਪਿੱਛੇ ਲੱਗ ਕੇ ਜਾਂ ਹੋਰ ਟਿਚੁ ਲੋਕਾਂ ਦੀਆਂ ਗੱਲਾਂ ਸੁਣਕੇ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਉਪਰ ਸ਼ੰਕਾ ਨਹੀਂ ਕਰਨੀ ਭਾਈ ਸਾਬ ਜੀ 🙏🙏
@ParamjitKaur-bp4de
@ParamjitKaur-bp4de 11 күн бұрын
ਕਈ ਵਾਰ ਸੁੱਤੇ ਹੋਏ ਮੇਰੇ side ਤੇ ਕੁੱਝ ਘਿਰਨੀ ਵਾਂਗੂੰ ਬਹੁਤ ਤੇਜ ਘੁੰਮਦਾ ਹੈ ਤੇ ਬਹੁਤ ਤੇਜ ਹਵਾ ਮਹਿਸੂਸ ਹੁੰਦੀ ਹੈ। ਮੈਂ ਡਰ ਜਾਂਦੀ ਹਾਂ ਤੇ ਆਵਾਜ਼ ਵੀ ਨਹੀਂ ਨਿਕਲਦੀ ।ਕਿਸੇ ਨੂੰ ਇਸ ਬਾਰੇ ਕੁੱਝ ਪਤਾ ਹੋਵੇ ਤਾਂ ਦੱਸਣਾ ਜੀ ।
@user-kc5ze4mw3d
@user-kc5ze4mw3d 5 күн бұрын
ਕੲਈ ਵਾਰਾਂ ਮੈ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦਾ ਮੈਨੂੰ ਝਹੋਲੇ ਜਹੇ ਪੈਂਦੇ ਜੇਵੇ ਕੋਈ ਹੁੰਦਾ ਜੇ ਮੈਡਮ ਜੀ ਤੁਹਾਨੂੰ ਕੁਝ ਇਸ ਹੋਣ ਦੀ ਜਾਣਕਾਰੀ ਮੈਨੂੰ ਜ਼ਰੂਰੀ ਦੱਸਣਾ
@tarsemverma6606
@tarsemverma6606 22 күн бұрын
ਵਾਹਿਗੁਰੂ ਜੀ ਇੱਕ ਬੇਨਤੀ ਹੈ ਵੀਰ ਜੀ ਜਦੋਂ ਤੁਸੀਂ ਕੋਡ ਕਾਸਟ ਕਰਦੇ ਹੋ ਕਿਰਪਾ ਕਰਕੇ ਉਹਨਾਂ ਨੂੰ ਕਿਹਾ ਕਰੋ ਕਿ ਤੁਸੀਂ ਸਭ ਕੁਝ ਪੰਜਾਬੀ ਵਿੱਚ ਹੀ ਦੱਸੋ ਕੁਝ ਸ਼ਬਦ ਇੰਗਲਿਸ਼ ਦੇ ਲਏ ਜਾਂਦੇ ਹਨ ਜੋ ਕਿ ਮੇਰੇ ਵਰਗੇ ਵੀਰ ਹੋਰ ਬਹੁਤ ਨੇ ਜਿਨਾਂ ਨੂੰ ਉਹ ਚੀਜ਼ ਸਮਝ ਨਹੀਂ ਲੱਗਦੀ
@gurnaaz3848
@gurnaaz3848 22 күн бұрын
Mai ma'am di like like sun irritate hoi sayed e v kaal aa ke mnu achi gal sunnan nai de reha but literally ik gal ch kini kini var like like like bolde maffi ji
@harviderkaur5348
@harviderkaur5348 20 күн бұрын
​@@gurnaaz3848ਜੇ ਲਾਇਕ ਤੋਂ ਉੱਪਰ ਉੱਠ ਕੇ ਸੁਣ ਲੈਂਦੇ ਤਾਂ ਲਾਇਕ ਤਾਂ ਖ਼ਤਮ ਹੋ ਜਾਂਦਾ ਤੇ ਜੋ ਤੁਹਾਡਾ ਹਾਸਲ ਬਣਦਾ ਉਹ ਏਨਾ ਕੀਮਤੀ ਹੈ ਕਿ ਤੁਸੀਂ ਇਸ comment ਨੂੰ ਲਿਖਣਾ ਭੁੱਲ ਕੇ ਉਸ ਸੱਚੇ ਦੇ ਵਿਸਮਾਦ ਰੂਪ ਵਿਚ ਗੁਆਚ ਜਾਂਦੇ।
@user-dr9ey8gh5y
@user-dr9ey8gh5y 12 күн бұрын
​@@gurnaaz3848ਲਾਈਕ ਤਾਂ ਕਿਹਦੇ ਹੀ ਨਹੀਂ ਲੈਕ ਲੈਕ ਕਰੀ ਜਾਂਦੇ ਸੁਣਨ ਵਾਲੇ ਨੂੰ ਕਿੰਨਾ ਬੁਰਾ ਲਗਦਾ
@user-dr9ey8gh5y
@user-dr9ey8gh5y 12 күн бұрын
​@@gurnaaz3848ਲਾਈਕ ਦਾ v koyi ਮਤਲਬ ਹੈ ਕਿੱਥੇ ਲੱਗਣਾ ਕਿੱਥੇ ਨਹੀਂ ਇਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਲਾਈ ਜਾਂਦੀ ਨਮੀ ਨਮੀ ਅੰਗਰੇਜ਼ੀ ਸਿੱਖੀ ਲਗਦੀ
@kashmirsinghbathbath4362
@kashmirsinghbathbath4362 22 күн бұрын
ਪਵਿੱਤਰ ਰੂਹ ਨੂੰ ਕੋਟਿ ਕੋਟਿ ਨਮਨ ।ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਇਸ ਪਵਿੱਤਰ ਰੂਹ ਨਾਲ ਨਾਨਕ ਨਾਮ ਗਰੁਪ ਦੁਆਰਾ ਜੁੜਿਆ ਕੁਛ ਸਮਾਂ ਹੋ ਗਿਆ ਹੈ ਅਤੇ ਇਹ ਰੂਹ ਮੇਰੇ ਸਵਾਲਾਂ ਦਾ ਜਬਾਬ ਬਹੁਤ ਹੀ ਢੁਕਵਾਂ ਅਤੇ ਗੁਰਬਾਣੀ ਰਾਹੀ ਦੇੰਦੇ ਸਨ। ਮੈਂ ਉਸ ਦਿਨ ਤੋਂ ਹੀ ਇਹਨਾਂ ਦਾ ਧੰਨਵਾਦੀ ਮਹਿਸੂਸ ਕਰ ਰਿਹਾ ਸੀ ।ਤੁਸੀਂ ਅੱਜ ਸਾਖਸਾਤ ਦਰਸ਼ਨ ਕਰਵਾ ਦਿੱਤੇ ਹਨ ।ਵਾਹਿਗੁਰੂ ਜੀ,ਮੈਂ ਮਹਿਸੂਸ ਕਰ ਰਿਹਾ ਹਾਂ ਕਿ ਇਹ ਪਵਿੱਤਰ ਆਤਮਾ ,ਮੇਰੇ ਅਧਿਆਤਮਿਕ ਸਫਰ ਦਾ ਰਸਤਾ ਜ਼ਰੂਰ ਹੀ ਪ੍ਰਕਾਸ਼ ਮਈ ਕਰਨਗੇ ।ਭਵਿੱਖ ਚ ਵੀ ਇਸ ਤਰਾਂ ਹੀ ਮੇਹਰ ਕਰਕੇ ,ਦਰਸ਼ਨ ਬਖਸ਼ਿਸ਼ ਕਰਦੇ ਰਹੋਗੇ ।
@shivanisharma5562
@shivanisharma5562 22 күн бұрын
ਆਪ ਨੇ ਸ਼ਹੀ ਕਿਹਾ ਹੈ,
@maasidhashwarisamsanwashni350
@maasidhashwarisamsanwashni350 22 күн бұрын
Number de deo ji
@maasidhashwarisamsanwashni350
@maasidhashwarisamsanwashni350 22 күн бұрын
@@kashmirsinghbathbath4362 jina jina ne interview kiti aa bhen ji ne
@JagtarSingh-kt8ng
@JagtarSingh-kt8ng 22 күн бұрын
Facebook te aa ji eh group
@MrChsingh
@MrChsingh 22 күн бұрын
ਗੁਰੂ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਹੀ ਹਨ ਪਰ ਇੱਕ ਯੋਗ ਗਾਈਡ ਜਾਂ ਸਪਿਰਚੂ ਅਲ ਮਾਸਟਰ ਬਿਨਾਂ ਅੰਦਰ ਦੀ ਬੁਝਾਰਤ ਨਹੀਂ ਬੁੱਝ ਸੱਕਦੇ ਆਹ ਗੱਲਾਂ ਬਾਤਾਂ ਮੁਢੱਲੇ ਵੈਰਾਗ ਪੈਦਾ ਹੋਣ ਸਮੇਂ ਵਾਪਰਦੀਆਂ ਨੇ।ਸਾਡੇ ਦੱਸੇ ਗੁਰੂ ਸਾਹਿਬਾਨ ਵੀ ਤਾਂ ਦੇਹਧਾਰੀ ਸਨ।ਮਨੁੱਖ ਖੁੱਦ ਦੇਹਧਾਰੀ ਏ ਅਤੇ ਦੇਹਧਾਰੀ ਨੂੰ ਇੱਕ ਦੇਹਧਾਰੀ ਹੀ ਸਹੀ ਤਰੀਕੇ ਨਾਲ ਸਮਝਾ ਸੱਕਦਾ ਏ।ਪਰ ਝੂਠੇ ਦੇਹਧਾਰੀਆਂ ਕਰਕੇ ਇਹ ਬਹੁਤ ਬਦਨਾਮ ਹੋ ਚੁੱਕਾ।ਪਰ ਇੱਕ ਗੱਲ ਸੋਚੋ ਕੇ ਅਸਲ ਬਿਨਾਂ ਨਕਲ ਵੀ ਨਹੀਂ ਬਣ ਸੱਕਦੀ।ਸੋ ਅਸਲ ਬੰਦੇ ਵੀ ਹੁੰਦੇ ਹਨ ਭਾਂਵੇ 99.9 ਪਰਸੈਂਟ ਨਕਲ ਤੁਰੀ ਫਿਰਦੀ ਏ।ਇੱਥੇ ਯਾਦ ਰੱਖੋ ਕੇ ਮੈਂ ਦੇਹਧਾਰੀ ਗੁਰੂ ਦੀ ਵਕਾਲਤ ਨਹੀਂ ਕਰ ਰਿਹਾ ਸਗੋਂ ਸ਼ੰਕੇ ਨਵਿਰਤ ਕਰਨ ਦੀ ਕੋਸ਼ਿਸ ਏ।ਮਨੁੱਖ ਵਿੱਚ ਸੱਭ ਤੋਂ ਵੱਡੀ ਘਾਟ ਏ ਕੇ ਉਹ ਸਿਰਫ ਆਪਣੇ ਧਰਮ ਨੂੰ ਹੀ ਵਡਿਆਉਂਦਾ ਅਤੇ ਇਥੇ ਉਹ ਭੁੱਲ ਹੀ ਜਾਂਦਾ ਕੇ ਅਕਾਲ ਪੁਰਖ ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਵੀ ਅਰਬਾਂ ਸਾਲ ਤੋਂ ਇਥੇ ਮੌਜੂਦ ਏ।ਅਤੇ ਉਹ ਤਾਕਤ ਹਰੇਕ ਸੰਸਾਰਕ ਧਰਮ ਨੂੰ ਸਿੱਧੇ ਰਾਹੇ ਪਾਉਣ ਲਈ ਕੋਈ ਨਾ ਕੋਈ ਅੰਬੈਸਡਰ ਬਣਾ ਕੇ ਭੇਜਦੀ ਏ।ਪਰ ਅਸੀਂ ਸ਼ਰਧਾ ਵੱਸ ਜਾਂ ਅਗਿਆਨ ਵੱਸ ਥੋੜ੍ਹੇ ਕੱਟੜ ਹੋ ਜਾਂਦੇ ਹਾਂ ਦੂਜੇ ਦੇ ਤੋਰ ਤਰੀਕਿਆਂ ਨੂੰ ਨਿੰਦਣ ਲਗਦੈ ਹਾਂ।ਬਾਕੀ ਬੀਬੀ ਜੀ ਚੰਗੇ ਹਨ ਅਜੇ ਮੁੱਢਲੇ ਰੰਗ ਵਿੱਚ ਹਨ।ਜਿਆਦਾਤਰ ਬਾਹਰ ਦੀਆਂ ਗੱਲਾਂ ਹੀ ਕਰ ਰਹੇ ਨੇ ਅੰਦਰ ਦੀ ਗੱਲ ਨਿਆਰੀ ਏ
@goguisukwinder617
@goguisukwinder617 2 күн бұрын
ਜਿਸੁ ਨੂੰ ਬਖ਼ਸ਼ੇ ਸਿਫਤਿ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ❤
@satinderkaurgill4007
@satinderkaurgill4007 22 күн бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਨ੍ਹਾਂ ਮਹਾਨ ਰੂਹਾਂ ਨੂੰ ਸਾਡੇ ਰੂਬ ਰੂ ਕਰਦੇ ਹੋ l
@Parminder_Singh85
@Parminder_Singh85 22 күн бұрын
दिव्य दृष्टि नाल की वैखिया kzfaq.info/get/bejne/eNCViLak07urc6s.htmlsi=zT8vwMW3qbuVrPhS
@sarpanchkhalsa735
@sarpanchkhalsa735 16 күн бұрын
ਮਨ ਗਿਆਨ ਨਾਲ ਸਮਝਦਾ ਹੈ ਨਾ ਕਿ ਮੰਤ੍ਰਾਂ ਨਾਲ। ਮਨ ਸਮਝਾਵਨ ਕਾਰਨੇ ਕਛੂਅਕ ਪੜੀਏ ਗਿਆਨ। ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।
@SukhjinderSingh-bk5iu
@SukhjinderSingh-bk5iu 22 күн бұрын
ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ❤
@kamaldipbains3102
@kamaldipbains3102 4 күн бұрын
Whaeguru ji thanks for sharing your experiences ❤️🙏🏻🙏🏻❤️Whaeguru ji bless us as well like you 🙏🏻🙏🏻Whaeguru ji thanks 🙏🏻🙏🏻
@chanjminghmaan8575
@chanjminghmaan8575 19 күн бұрын
ਬਹੁਤ ਹੀ ਅਨੰਦ ਆ ਗਿਆ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤
@baldevraj3022
@baldevraj3022 16 күн бұрын
ਪੱਤਰਕਾਰ ਵੀਰ ਜੀ ਬਾਉਹਤ ਵਧੀਆ ਦੁਨੀਆ ਦੀ ਖਬਰ ਤੋਂ ਪਰੇ ਹੋ ਕੇ interview ਕਰਦੇ ਹੋ ਵੇ ਆਪ ਜੀ ਦਾ ਪਿਛਲੇ ਜਨਮ ਦਾ ਵਧੀਆ ਕਰਮ ਹੈ ਧੰਨਵਾਦ ਜੀ।
@EkamEkamm-h3b
@EkamEkamm-h3b 18 күн бұрын
ਇਕ ਮੇਰੀ ਆਪਬੀਤੀ ਹੈ- ਮੈਂ ਆਪਣੇ ਆਪ ਨੂੰ ਕੋਈ ਮਹਾਨ ਨਹੀਂ ਦੱਸਦਾ , ਨਾ ਹੀ ਚਾਹੁੰਦਾ ਹਾਂ | Mai apni life ਵਿਚ ਬੋਹਤ ਕੁਝ experience ਕੀਤਾ ਮੇਰੀ ਉਮਰ ਬੇਸ਼ੱਕ ਹਾਲੇ 26 ਸਾਲ ਦੀ ਹੈ ਪਰ ਮੈਂ ਜੇਲ੍ਹ to ਲੈ k ਸਭ ਕੁਝ ਦੇਖ aya , ਵੱਖ ਵੱਖ ਤਰਾਂ ਦੇ ਲੋਕ ਮਿਲੇ , ਕਦੀ ਕਿਸੇ nu cast , nationality ਦੇਖ ਕੇ prefer nahi ਕੀਤਾ , ! ਗੱਲ eh ਹੈ ਕੇ ਮੈਂ ਸਿੱਖ pariwar ਵਿਚ ਜੰਮਿਆ ਤੇ ਮੈਂ history ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ. Mere utte parmatma ne kirpa keeti te mainu Bible , quraan, bhagwad geeta te hor granth read krn lyi ਪ੍ਰੇਰਿਤ ਕੀਤਾ- ਜਾ FR keh lao k mere andar thought paida kita read krn lyi . Loka ne boht mazak udaya vich vich k "esai ban gea e ", " le hun pandit bangea e " ,"quraan v prhda e shdai kise tha da " ..... Par menu sachi dsa kise di koi gall ne ni tang kita . Menu pta c k Parmatna Ikk hi a -ohh aape sab kuj karda te dekhda . Kyi vaar shuru shuru ch jdo meri jatt ਮੱਤ ne mnu kehna k aah kehrea kamma ch pea yr tu te naale hor dharam de granth loka to luka luka k read krne kyuke jdo apne bande ne kite dekh lena te fr one sara din ohi gall farhi rakhi k le Father aagea e , pastor saab , maulviii gg kidaaa - ,,,.pr rabb di mehar c chlo k mai parwah ni kiti koi ki kehnda te read kite. ... sach dassa te eh mera hun tak da mai sab to vdhia kamm kita apni life da... te ede to vdhia hor kuj hona v ni te na hi hega . ... loka nu shaddke Parmatma di fikar kro k kite oh na naraz hoje ..
@EkamEkamm-h3b
@EkamEkamm-h3b 18 күн бұрын
Pyaar krna te Parmatma naal kar ke dekho , pta lagguga ke pyaar hunda ki a . Hun koi sochuga shayad ke eh kida hojuga Jo mai hun kehan lagga , Parmatma russda v a te manaunda v a , samjaunda v aa te sazaa v dinda aa par kde tuhanu mushkil vich ikalle ni shadd da . Bs ehi gall mnu sab to vdhia lgddi apne guru di , parmatma di , allah di , jesus di , raam di , krishan di.oh ikk hi a ohne menu changgi tra samjhaa ditta. JIS DIN MERA ENCOUNTER HOYA C PARMATMA NAAL MENU EDA HO REHA C K YR BS MAI CHETI CHETI EH DUNIA TO JAVA YA KUJ V EDA DA HOVE K BS MAI PARMATMA DI HAAJURI VICH HI RAHA , ODI PRESENCE VICH HI RAHA ......
@baljinderkaur2725
@baljinderkaur2725 17 күн бұрын
​@@EkamEkamm-h3bਤੁਸੀਂ ਮੇਰੇ ਪੋਤੇ ਦੀ ਉਮਰ ਦੇ ਹੋ ਬੱਚੇ ਜਿਹੜਾ ਇਸ ਅਵਸਥਾ ਚ ਪਹੁੰਚ ਜਾਂਦਾ ਉਹ ਧੰਨਤਾ ਦੇ ਯੋਗ ਹੈ ਕਿਉਂਕਿ ਇਹ ਅਵਸਥਾ ਸਮਝਣੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ, ਅੱਜ ਦੇ ਰਿਸਤੇ ਕਹਿਣ ਵਾਸਤੇ ਆਪਣੇ ਹਨ ਪਰ ਕੋਈ ਨਹੀਂ ਹੈ ਆਪਣਾ ਇਕੱਲੇ ਆਏ ਇਕੱਲੇ ਜਾਣਾ ਕੋਈ ਵੀ ਚਾਹੇ ਕੋਈ ਕਿੰਨਾ ਵੀ ਨੇੜੇ ਹੋਵੇ, ਪਿਆਰਾ ਹੋਵੇ ਕੋਈ ਨਾਲ ਨਹੀਂ ਜਾਂਦਾ ਨਾ ਕੋਈ ਤੁਹਾਡੀ ਉਮਰ ਵਧਾਉਣ ਵਾਸਤੇ ਆਪਣੀ ਘਟਾਵੇਗਾ,, ਇਹ ਐਗਜਾਮਪਲ ਇਸ ਕਰਕੇ ਹੈ ਕਿ ਆਪਣਾ ਅੱਗਾ ਸਵਾਰੋ ਕੋਈ ਨਹੀਂ ਇੱਥੇ ਕਿਸੇ ਦਾ,, ਉਹ ਸਾਡਾ ਅਸੀਂ ਓਹਦੇ ਹੋਰ ਕੋਈ ਨਹੀਂ ਇੰਨੀ ਛੋਟੀ ਉਮਰ ਚ ਇੰਨੀ ਉਪਲਭਧੀ ਹਰੇਕ ਨੂੰ ਨਸੀਬ ਨਹੀਂ ਹੁੰਦੀ, ਬਾਕੀ ਤੁਸੀਂ ਆਪ ਸਿਆਣੇ ਹੋ ਪੁੱਤ 🤗🤗.........
@jeet.72sw
@jeet.72sw 16 күн бұрын
Waheguru ji ka khalsa Waheguru ji ki fateh Waheguru ji 🙏 Thank u so much Waheguru ji sab te Mehar krh ji🙏❤️🙏
@brarsaab3084
@brarsaab3084 13 күн бұрын
❤❤ bhut hi vdiya ji waheguru sab te meher kare ji ❤❤
@EkamEkamm-h3b
@EkamEkamm-h3b 13 күн бұрын
@@baljinderkaur2725 hanji mata g tuhadi gall bilkul theek
@DrManpreetdhaliwalbhadaur
@DrManpreetdhaliwalbhadaur 21 күн бұрын
ਅੱਜ ਦੀ ਇੰਟਰਵਿਊ ਬਹੁਤ ਵਧੀਆ ਜੀ ਵਾਹੇਗੁਰੂ ਜੀ,ਦਿਲੋ ਪਿਆਰ ਵਾਹੇਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਦੀ ਬਖਸ਼ਿਸ਼ ਕਰਨ 🙏🙏🙏❤️❤️❤️
@sukhvirkaur4595
@sukhvirkaur4595 22 күн бұрын
ਧੰਨ ਗੁਰੂ ਧੰਨ ਗੁਰੂ ਪਿਆਰੇ, ਹਉ ਵਾਰੀ ਮੁਖੁ ਫੇਰਿ ਪਿਆਰੇ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ।। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਵਿੱਤਰ ਰੂਹ ਨੂੰ ਕੋਟਿ ਕੋਟ ਪ੍ਰਣਾਮ ਵਾਹਿਗੁਰੂ ਹਰ ਰੂਹ ਨੂੰ ਨਾਮ ਰਸ ਅਨਹਦ ਬਾਣੀ ਦਾ ਪ੍ਰਕਾਸ਼ ਬਖਸ਼ਣ।
@ManinderSingh-br3jg
@ManinderSingh-br3jg 10 күн бұрын
ਮਾਲਕ ਦੀਆ ਅੱਖਾਂ ਮਿਨਸ ਤੀਜੀ ਅੱਖ ਜੋ ਅਦਰੂਨੀ ਹੈ ਦੇ ਨਾਲ ਵੇਖ ਦੇ ਹਾ ਤਾ ਇਹ ਕੂਲ ਅਆਲਮ ਮਿਟਟੀ ਦਾ ਟੇਰ ਦਿਖਾਈ ਦਿੰਦਾ ਹੈ ਮਾਲਕ ਸਭ ਦਾ ਭਲਾ ਕਰਨ
@user-no7be5do8n
@user-no7be5do8n 13 күн бұрын
ਵਾਹਿਗੁਰੂ ਸਭਨਾਂ ਵਿੱਚ ਸਮਾਏ ਹੋਏ ਵੀ ਇੱਕ ਹਨ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਪ੍ਰਗਟ ਵਾਹਿਗੁਰੂ ਜੀ
@GurjitSingh-bc8on
@GurjitSingh-bc8on 22 күн бұрын
ਵੀਰ ਜੀ ਜੋਂ ਤੁਸੀਂ ਇਹ ਪਵਿੱਤਰ ਰੁਹਾਂ ਦੇ ਵਿਚਾਰ ਉਹਨਾਂ ਦੀ ਘਾਲਣਾ ਨੂੰ ਸਨਮੂਖ ਸੁਣਦੇ ਹਾਂ ਤਾਂ ਸਾਨੂੰ ਵੀ ਬਹੁਤ ਅੰਨਦ ਮਹਸੂਸ ਹੁੰਦਾ ਹੈ ਭਟਕਿਆ ਰੂਹਾ ਨੂੰ ਵੀ ਰਾਹ ਮਿਲਦਾ ਹੈ ਵਾਹਿਗੁਰੂ ਜੀਉ ਮੇਹਰਬਾਨੀ ਕਰਕੇ ਇਹ ਪ੍ਰੋਗਰਾਮ ਹੋਰ ਵੀ ਸ਼ਿੱਦਤ ਨਾਲ ਜਾਰੀ ਰਖਣਾ ਜੀਉ।
@luckytanda
@luckytanda 18 сағат бұрын
ਗੀਤਾ ਪੜਨ ਨਾਲ ਗੁਰਮੱਤ ਮਾਰਗ ਨੀ ਮਿਲ ਸਕਦਾ , ਗਿਆਨ ਜ਼ਰੂਰ ਮਿਲ ਸਕਦਾ ❤
@kaurpinu9363
@kaurpinu9363 12 күн бұрын
MN ch bhot swal c jo ansr mily esly tq ji waheguru Meher kry ❤
@Ocean_aus
@Ocean_aus 21 күн бұрын
जैसे देहधारी मां के बिना बचचे का पालन पोशन नही हो सकता
@PargatMaan-ij2lf
@PargatMaan-ij2lf 21 күн бұрын
ਪੱਤਰਕਾਰ ਵੀਰ ਜੀ ਦਾ ਧੰਨਵਾਦ ਬਹੁਤ ਵਧੀਆ ਤਰੀਕੇ ਨਾਲ ਸਵਾਲ ਕਰਦੇ ਆ ਧੰਨਵਾਦ ਵੀਰ ਜੀ
@neeruchandalia7221
@neeruchandalia7221 8 күн бұрын
Jai Guru ji shukrana Guru ji shukrana Waheguru ji Shukrana ji Shukrana ji Shukrana ji🙏❤️
@surindersandhu4107
@surindersandhu4107 13 күн бұрын
Wahe wahe waheguruji ji. You are blessed with divine grace and mercy on you. This is a beautiful soul to be part of universe oneness divine energy.
@user-mb7rg9xq8o
@user-mb7rg9xq8o 19 күн бұрын
ਇਹੋ ਜਿਹੀ ਧੀ ਘਰ ਘਰ ਜੰਮੇ ਸਰਦੂਲ ਸਿੰਘ ਮਾਂਣੂੰਕੇ ਕਨੇਡਾ
@harbanssingh-xu4zo
@harbanssingh-xu4zo 18 күн бұрын
ਸਤਿ ਸ੍ਰੀ ਅਕਾਲ ਵੀਰ ਜੀ ਆਪ ਵਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਜੋ ਤੁਸੀਂ ਰੱਬੀ ਰਹਾਂ ਨਾਲ ਉਨਾਂ ਦੇ ਸਪਿਰਚੂਅਲ ਸਫਰ ਦੇ ਤਜਰਬੇ ਸਾਂਝੇ ਸੰਗਤਾਂ ਦੇ ਰੂਬਰੂ ਪੇਸ਼ ਕਰ ਰਹੇ ਹੋ ਜੀਜੋ ਕਿ ਸੰਗਤਾਂ ਦਾ ਮਾਰਗਦਰਸ਼ਨ ਕਰਦੇ ਹਨ। ਭੈਣ ਸੁਮਨਦੀਪ ਜੀ ਦੇ ਤਜਰਬੇ/ਅਨੁਭਵ ਵੀ ਸੁਣੇ ਜੋ ਕਿ ਬਹੁਤ ਵਧੀਆ ਲਗੇ । ਮੇਰੇ ਇਕ ਮਿੱਤਰ ਹਨ ਜੋ ਕਿ ਕੈਲੀਫੋਰਨੀਆ ਵਿਚ ਹਨ ਅਤੇ ਉਹ ਵੀ ਨਾਮ ਸਿਮਰਨ ਨਾਲ ਜੁੜੇ ਹੋਏ ਹਨ ਅਤੇ ਉਨਾਂ ਨੂੰ ਵੀ ਕੁੱਝ ਤਜਰਬੇ ਹੋਏ ਹਨ ਇਸ ਲਈ ਆਪ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਹਨ। ਜੇਕਰ ਸੰਭਵ ਹੋਵੇ ਤਾਂ ਆਪ ਜੀ ਆਪਣਾ ਸੰਪਰਕ ਨੰਬਰ ਆਪਣੇ ਚੈਨਲ ਤੇ ਐਡ ਕਰ ਦਿਓ ਉਹ ਤੁਹਾਡੇ ਨਾਲ ਆਪ ਹੀ ਸੰਪਰਕ ਕਰ ਲੈਣਗੇ ਜੀ। ਹਰਬੰਸ ਸਿੰਘ
@user-vy6sw1gw5d
@user-vy6sw1gw5d 17 күн бұрын
ਭੈਣ ਜੀ ਜੇ ਮੁਕਤੀ ਹਾਸਲ ਕਰਨੀ ਹੈ ਤਾਂ ਪੂਰਨ ਗੁਰੂ ਦੀ ਭਾਲ ਕਰਨੀ ਹੀ ਪਵੇਗੀ। ਵਰਨਾ ਆਤਮਾ ਦੀ ਯਾਤਰਾ ਇਸ ਤਰ੍ਹਾਂ ਚੱਲਦੀ ਰਹੇਗੀ। ਗੁਰੂ ਮਾਰਗ ਤੇ ਚੱਲਣ ਵਾਲੇ ਜੀਵ ਆਪਣੇ ਗੁਰੂ ਦੇ ਹੁਕਮ ਬਿਨਾਂ ਸੋਝੀ ਨਹੀਂ ਦੇਂਦੇ। ਜੇਕਰ ਆਪਣੀ ਮਰਜ਼ੀ ਨਾਲ ਦੇਣਗੇ ਤਾਂ ਨਾਮ ਧਨ ਰਿਧੀਆਂ ਸਿਧੀਆਂ ਗਵਾ ਲੈਂਦੇ ਹਨ ਜੀ ਧੰਨਵਾਦ।।
@user-tf5ti8lj9q
@user-tf5ti8lj9q 6 күн бұрын
Waheguru ji. 🌺🌺❤️🙏💞🌹💐🌸🪷🌷🌼🌻🌻🌹🌹🌹❤️🌺🌺🌺🌺🌺🌺🌺🌺
@gurpalsingh3720
@gurpalsingh3720 21 күн бұрын
ਅਸਲੋ ਸੱਚ ਬੋਲਣ ਤੇ ਭਾਂਬੜ ਮਚਦਾ ਵਾ ਵਾ ਨਹੀ ਹੁੰਦੀ ਬਹੁਤੇ ਲੋਕ ਵੀ ਗੱਲ ਨਹੀ ਸੁਣਦੇ ਕਿਉਂਕਿ ਅਸੀਂ ਲੋਕ ਮਾਇਆ ਦੇ ਪੁਜਾਰੀ ਹਾਂ।❤।ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥ ਮੇਲਿਅਨੁ = ਮੇਲੇ ਹਨ ਉਸ (ਪ੍ਰਭੂ) ਨੇ। ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ ਖੁਆਇਅਨੁ = ਖੁੰਝਾਏ ਹਨ ਉਸ ਨੇ। ਬਿਖੁ = ਵਿਹੁ।
@gurpalsingh3720
@gurpalsingh3720 21 күн бұрын
ਗੁਰੂ ਸਾਹਿਬ ਦੀ ਗੱਲ ਕਿਨੇ ਲੋਕਾਂ ਮੰਨੀ ਸੀ ਸੋਚੋ ਜਰਾ ਲੋਕ ਰੱਬ ਦੇ ਪੁਜਾਰੀ ਹੁੰਦੇ ਤਾਂ ਬਾਬੇ ਨੂੰ ਇੰਨਾ ਸਫਰ ਨ ਕਰਨਾ ਪੈਂਦਾ।
@everinside573
@everinside573 21 күн бұрын
ਤ੍ਰੀਕੁਟੀ ਤਕ ਤਾਂ ਠੀਕ ਹੈ, ਉਥੇ ਤਕ ਞੀ ਪਞੀਤਰ ਰੂਹਾਂ ਜਾ ਸਕਦੀਆ ਹਨ । ਤ੍ਰੀਕੁਟੀ ਤੌ ਬਾਅਦ ਗੁਰੂ ਦਾ ਕੰਮ ਸ਼ੁਰੂ ਹੁੰਦਾ ਹੈ ।
@Karan75o
@Karan75o 20 күн бұрын
Bilkul sahi kha apne... Trikuti se phle Mann bhut baar dhokhe bhi krta hai.. bharm me daal deta hai ... Pta hi nhi chlta ki jo anubhav ho rhe hai ye bhrm hai ya asli hai...
@ashokklair2629
@ashokklair2629 9 күн бұрын
ਤ੍ਰਿਕੁਟੀ ਚ, ਧਿਆਤਾ & ਧਿਆਨ ਦੋਨੋ ਖਤਮ, ਸਿਰਫ‌ ਧੇਅ ਬਾਕੀ ਰਹਿ ਜਾਂਦੈ!! 👉🏿ਕਾਚੀ ਮਟੁਕੀ, ਬਿਨਸ ਬਿਨਾਸਾ।। ਜਿਸ ਛੁਟੈ, ਤ੍ਰਿਕੁਟੀ, ਤਿਸੁ ਨਿਜ ਘਰਿ ਵਾਸਾ।। 👉🏿ਤ੍ਰਿਕੁਟੀ ਛੁਟੈ, ਦਸਮ ਦਰ ਖੁਲੈ, ਤਾ ਮਨ ਖੀਵਾ ਭਾਈ।।
@ashokklair2629
@ashokklair2629 9 күн бұрын
1:05:06 ਨੇਰੈ ਨਾਹੀ ਦੂਰਿ।। ਨਿਜ ਆਤਮੈ ਰਹਿਆ ਭਰਪੂਰਿ।। 1:05:06
@dharamvir6357
@dharamvir6357 10 күн бұрын
श्री अदब मान जी इस सुंदर वार्तालाप के लिये बहुत बहुत धन्यावाद। जिन बातों को जानने-समझने के लिए मन की चाह थी वो सब आप सुना रहे हो। ये बहुत प्रेरणादायक है। संत बीबी सुमन दीप जी और आप को अनेको बार नमन।
@Gurvansh429
@Gurvansh429 3 күн бұрын
Waheguru ji sai piyare mel jinamilya tera nam chit aawe
@BhupinderNagra-bb3mg
@BhupinderNagra-bb3mg 22 күн бұрын
ਵਾਹਿਗੁਰੂ ਦੇ ਨਾਮ ਵਿੱਚ ਅਪਾਰ ਸ਼ਕਤੀ ਹੈ ਸੰਗਤ ਜੀ 🙏🏻
@deshpremi6295
@deshpremi6295 20 күн бұрын
ਬੇਦ ਕਤੇਬ ਕਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ।। (ਗੁਰਬਾਣੀ)
@honeyarora7792
@honeyarora7792 12 күн бұрын
ਭੱਜ ਜਾਂਦੇ ਲੋਕ ਵਿਚਾਰ ਕਰਨ ਤੋਂ। ਓ ਲੋਕ ਝੂੱਠੇ ਹਨ😊
@VarinderKumar-uc4qd
@VarinderKumar-uc4qd 23 сағат бұрын
ਵਾਹਿਗੁਰੂ ਜੀ 🙏🌹🙏
@sarabjitkaur5468
@sarabjitkaur5468 22 күн бұрын
Ssa ji 🙏 Suman ji menu tuhadi hr gl or hr experience samj aa rehe ne 🙏waheguru ji sab te apni kirpa bnayi rakhan🙏 Sumanji waheguru ji hr vele tuhanu chardikla bakshde rehn ji 🙏🙏🙏🙏
@surinderpalkaur1581
@surinderpalkaur1581 16 күн бұрын
ਧੰਨਵਾਦ ਭੈਣ ਜੀ , ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ।
@putjatda116
@putjatda116 20 күн бұрын
Well done bro. I cried a lot again after listening to her beautiful experiences. Such a nice pure soul she is. Great is Our VAHEGURU JI who blessed her. CHARAN SHARAN GUR EK PAINDA SATGUR KOT PAINDA AWGE HOT LEIT HAI.. Keep up the good work. May Vaheguru ji bless you and your team more.
@1tvchannelofficial
@1tvchannelofficial 20 күн бұрын
ਸ਼ੁਕਰੀਆ ਜੀਓ🙏🏻💐💕
@DavinderKaur-qw3pd
@DavinderKaur-qw3pd 11 күн бұрын
Waheguru ji dhanwad 🙏🙏❤️❤️
@ramsharanprashar1154
@ramsharanprashar1154 2 күн бұрын
Adab mann Ji ap pr bhi noor baras rha e Khat gae je
@bhupinderkaur51
@bhupinderkaur51 16 күн бұрын
ਵਾਹਿਗੁਰੂ ਜੀ। ਬਿਲਕੁੱਲ ਸਹੀ ਕਹਿ ਰਹੇ ਬੀਬੀ ਜੀ । ਪਰਮਾਤਮਾ ਦੀ ਕਿਰਪਾ ਹੋਈ ਹੈ ਜੀ।♥️🙏♥️🙏
@RoopsinghDhiman
@RoopsinghDhiman 17 күн бұрын
ਬੀਬਾ ਜੀ ਕਦੇ ਵੀ ਗੁਰੂ ਸਾਹਿਬ ਤੇ ਗੁਰਬਾਣੀ ਦੇ ਵਾਰੇ ਵਿਚਾਰ ਕਰਨ ਸਮੇਂ ਸਿਰ ਢੱਕ ਲੈਣਾ ਚਾਹੀਦਾ ਜੀ 🙏🙏🙏🙏🙏
@jaspaljaspal7971
@jaspaljaspal7971 12 күн бұрын
ਬਿਲਕੁਲ ਠੀਕ
@honeyarora7792
@honeyarora7792 12 күн бұрын
ਮਰਿਯਾਦਾ ਦੇ ਹਿਸਾਬ ਨਾਲ ਤੇ ਸਿਰ ਢੱਕ ਲੈਣਾ ਚਾਹੀਦਾ ਹੈ ਪਰ ਜੇ ਭਾਵ ਸੱਚੇ ਹਨ ਤੁਹਾਡੇ ਤੇ ਪਰਮਾਤਮਾ ਇਹ ਸਬ ਨਹੀਂ ਦੇਖਦਾ ਵੀਰ ਜੀ
@harvinderubhi5540
@harvinderubhi5540 10 күн бұрын
Correct, god may not see it as important, but does that mean communal traditions dhould be thrown out. ​@@honeyarora7792
@user-gu3wj7ip6r
@user-gu3wj7ip6r 9 күн бұрын
Really speaking the truth thank you very much sister
@BALVINDERSINGH-cw3sj
@BALVINDERSINGH-cw3sj 12 күн бұрын
#सच्चा_सतगुरु_कौन 🪕गुरू बिन काहू न पाया ज्ञाना, ज्यों थोथा भुष छड़े मूढ़ किसाना। गुरू बिन वेद पढ़े जो प्राणी, समझे न सार रहे अज्ञानी। कबीर, नौ मन सूत उलझिया, ऋषि रहे झख मार। सतगुरू ऐसा सुलझा दे, उलझै ना दूजी बार।। Sant Rampal Ji Maharaj
@satvinderkaurgill7841
@satvinderkaurgill7841 20 күн бұрын
Dhanvaad ji.. mai is time kyi ehsaasa cho gujar Rahi aa..tuhadi gallan nal menu bahut honsla miliya ❤❤
@Kiranpal-Singh
@Kiranpal-Singh 22 күн бұрын
ਭੈਣ-ਬੇਟੀ ਸੁਮਨਦੀਪ ਕੌਰ *ਤੁਹਾਡੇ ਤੇ ਗੁਰੂ ਸਾਹਿਬ-ਪਰਮਾਤਮਾ ਦੀ ਰਹਿਮਤ ਹੈ, ਬਹੁਤ ਸਾਦੇ-ਸਰਲ ਤਰੀਕੇ ਨਾਲ ਆਪਣੇ ਅਧਿਆਤਮਿਕ ਜੀਵਨ ਬਾਰੇ ਵਿਚਾਰ ਪਰਗਟ ਕੀਤੇ* ਸੁਣਨ ਨੂੰ ਬਹੁਤ ਸਕੂਨ ਦੇਣ ਵਾਲੇ ਲੱਗੇ, ਪਰ ਸਨਿਮਰ ਬੇਨਤੀ ਹੈ ਕੇ ਪੂਰੀ ਜਿੰਦਗੀ ਇਸ ਨਿਆਮਤ ਨੂੰ ਸੰਭਾਲ ਕੇ ਰੱਖਦੇ ਹੋਏ-ਵਾਹਿਗੁਰੂ ਦੇ ਨਾਲ ਮਿਲਾਪ-ਪਿਆਰ ਦੇ ਪਾਤਰ ਬਣੇ ਰਹਿਣਾ ! *ਸ਼ੁਹਰਤ ਆਦਿ ਤੋਂ ਬਚ ਕੇ ਰਹਿਣਾ* ਮੇਰਾ ਤਾਂ ਅਨੁਭਵ ਨਾ ਮਾਤਰ ਹੈ, ਪਰ ਬੰਦਗੀ ਵਾਲੇ ਅੰਗਰੇਜੀ ਦੇ ਲੈਕਚਰਾਰ, ਜੋ ਬਜੁਰਗ ਹੋ ਕੇ ਸੰਸਾਰ ਤੋਂ ਗਏ, ਉਹਨਾਂ ਤੋਂ ਸੁਣੇ ਬਚਨਾਂ ਕਰਕੇ ਕਹਿਣ ਦੀ ਗੁਸਤਾਖੀ ਕਰ ਰਿਹਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ-ਦਸ ਗ੍ਰੰਥੀ ਪੜ੍ਹਦੇ ਸਨ *ਪਹਿਲਾਂ ਦਰਬਾਰ ਸਾਹਿਬ ਕਈ ਵਾਰ ੭-੮ ਘੰਟੇ ਤੱਕ ਸ਼ਬਦ ਨੂੰ ਉੱਪਰ ਲੈ ਕੇ ਅਨੰਦ ਮਾਣਦੇ ਰਹੇ, ਸੁਰਤ ਵਿੱਚ ਹੀ ਸਿਮਰਦੇ ਸਨ-ਬੋਲ ਕੇ ਕਰਦੇ ਨਹੀਂ ਦੇਖਿਆ* ਬਚਪਨ ਤੋਂ ਵਾਹਿਗੁਰੂ ਵੱਲ ਖਿੱਚ ਸੀ, ਉਹਨਾਂ ਨੇ ਗੀਤਾ ਦਾ ਵੀ ਅਧਿਐਨ ਕੀਤਾ ਸੀ-ਇਸ ਵਿੱਚ ਕੁਝ ਗਲਤ ਨਹੀਂ, *ਅਗਰ ਕੋਈ ਰੱਬ ਦੇ ਰਾਹ ਦੀ ਜਗਿਆਸਾ ਵਾਲਾ ਗੰਭੀਰ ਪਾਂਧੀ ਆਵੇ ਤਾਂ ਸੇਧ ਪ੍ਰਦਾਨ ਕਰਨਾ-ਗੁਰਬਾਣੀ ਦੇ ਲੜ ਲਾਉਣਾ ਜਾਂ ਉਸਦੇ ਧਰਮ ਅਨੁਸਾਰ ਸੇਧ ਦੇਣੀ* ਲੋਕ ਸੰਸਾਰਕ ਲੋੜਾਂ ਦੀ ਪੂਰਤੀ ਲਈ ਬਹੁਤ ਆਉਣਗੇ, ਗੁਰੂ-ਗੁਰਬਾਣੀ ਨਾਲ ਜੋੜ ਕੇ, ਆਪਣੀ ਮੰਜਲ ਵੱਲ ਸੇਧਤ ਰਹਿਣਾ ! ਤੁਹਾਡਾ ਅਤੇ ਅਦਾਬ ਸਿੰਘ ਦਾ ਧੰਨਵਾਦ ਕਰਦਾ ਹੋਇਆ, ਆਪਣੀ ਔਕਾਤ ਤੋਂ ਵੱਧ ਲਿਖਣ ਲਈ ਮੁਆਫੀ ਚਾਹੁੰਦਾ ਹਾਂ !
@sumandeepkaur2607
@sumandeepkaur2607 22 күн бұрын
Sat bachan Waheguru ji 🙏🙏🌺🌺
@sumandeepkaur2607
@sumandeepkaur2607 22 күн бұрын
Guru Sahib ji sb te bakhshish karan ji 🙏🙏💐💐 Aap ji da bahut bahut dhanwad! 🙏🙏🌺🌺
@harbhajandhaliwal4966
@harbhajandhaliwal4966 20 күн бұрын
Thinks
@meetkaur8507
@meetkaur8507 4 күн бұрын
Waheguru ji 🙏
@user-xy8lq1jh5u
@user-xy8lq1jh5u 6 күн бұрын
waheguru ji sade te v mehar karan🙏🙏🙏🙏🙏
@user-vy6sw1gw5d
@user-vy6sw1gw5d 20 күн бұрын
ਸਤਿਗੁਰ ੳਪਦੇਸਕ ਸਤਪੂਰਖ ਗੁਰਮਖਿ ਸਾਧੂ ਇਹ ਸਬ ਦੇਹਧਾਰੀ ਭਾਵ ਮਨੁੱਖ ਜੂਨ ਵਿਚ ਹੀ ਆਏ ਹਨ। ਜਿਵੇਂ ਸਾਡੇ ਦਸ ਗੁਰੁ ਸਾਹਿਬਾਨ ਅਤੇ ਅੱਜ ਅਸੀਂ ਦੇਹਧਾਰੀ ਨੂੰ ਗੁਰੁ ਮੰਨਣ ਤੋਂ ਮੁਨਕਰ ਹਾਂ ਜਦਕਿ ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ। ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਇਹ ਬਚਨ ਅਸੀਂ ਭੁੱਲ ਜਾਂਦੇ ਹਾਂ ਜੀ ਧੰਨਵਾਦ।।
@udhaysingh2015
@udhaysingh2015 18 күн бұрын
@@user-vy6sw1gw5d ਤਿੰਨ ਲੋਕ ਤਕ ਜਾ ਸਕਦਾ ਹੈ ਬਹੁਤ ਮਿਹਨਤ ਨਾਲ ੳਸ ਤੋ ਅਗੇ ਜਾਣਕਾਰ ਪੂਰਾ ਹੋਣਾ ਚਾਹੀਦਾ ਹੈ ਤਾ ਹੀ ਅਗੇ ਰਸਤਾ ਲੱਭ ਦਾ ਹੈ
@honeyarora7792
@honeyarora7792 12 күн бұрын
ਬੀਨਾ ਸੰਤ ਤੋ ਭਾਵ ਸਾਗਰ ਨਹੀਂ ਪਾਰ ਕੀਤਾ ਕਿਸੇ ਨੇ ਵੀ ਨਾ ਹੋਣਾ
@charanjitkaur9230
@charanjitkaur9230 10 күн бұрын
🙏🏼
@gurshabadguraya4284
@gurshabadguraya4284 22 күн бұрын
ਹੇ ਵਾਹਿਗੁਰੂ ਅਕਾਲ ਜੀ ਮੈਨੂੰ ਆਪਣੇ ਨਾਮ ਨਾਲ ਜੋੜੋ ਮੈਂ ਭੁੱਲਿਆ ਹਾਂ ਪਾਪੀ ਹਾਂ।ਮੈਨੂੰ ਆਪਣੀ ਮੱਤ, ਬੁੱਧ , ਦੇਦੇ।
@jasbirkaur7567
@jasbirkaur7567 22 күн бұрын
Veerji. Tusi. Apni. Friad guru. Granth. Sahib agge. Arras. Kro
@honeyarora7792
@honeyarora7792 12 күн бұрын
​@@jasbirkaur7567 ਅਰਦਾਸ ਕਰਦੇ ਕਰਦੇ ਬਚਪਨ ਤੋਂ ਜਵਾਨੀ ਆਈ ਫਿਰ ਜਵਾਨੀ ਤੋ ਬੁਢਾਪਾ ਆਇਆ ਪਰ ਪਰਮਾਤਮਾ ਦਾ ਕੋਈ ਪ੍ਰੈਕਟਿਕਲ ਨਹੀਂ ਲੋਕਾਂ ਨੂੰ। ਜਿਨ੍ਹਾਂ ਚਿਰ ਗੁਰੁਬਾਣੀ ਦੇ ਉਤੇ ਚਲਦੇ ਨਹੀਂ ਅਮਲ ਨਹੀਂ ਕਰਦੇ ਉਣਾ ਚਿਰ ਓ ਮਿਲਣ ਵਾਲਾ ਨਹੀਂ ਅਤੇ ਨਾ ਹੀ ਕਿਸੇ ਨੂੰ ਪੜਨ ਲਿਖਣ ਬੋਲਣ ਨਾਲ ਰੱਬ ਮਿਲਿਆ😊
@honeyarora7792
@honeyarora7792 12 күн бұрын
ਬਿਨ ਬੋਲੀਆਂ ਸਬ ਕੁਛ ਜਾਂਦਾ ਕਿਸ ਆਗੇ ਕੀਜੀਐ ਅਰਦਾਸ
@naibsingh_1235
@naibsingh_1235 17 күн бұрын
ਇਹ ਰਿਧਿ ਸਿਧਿ ਆਪ ਹੀ ਆ ਜਾਂਦੀ ਹੈ। ਦਾਸ ਨਾਲ਼ ਇਹ ਸਭ ਕੁਝ ਹੋਇਆ ਹੈ। ਦਾਸ ਨੇ ਭੀ ਆਪਣੇ ਕਪੜੇ ਉਤਾਰ ਕੇ ਸਫੇਦ ਪਾਉਣੇਂ ਸ਼ੁਰੂ ਕਰ ਦਿੱਤੇ ਸਨ। ਕਈਆਂ ਦੇ ਫਾਇਦੇ ਭੀ ਉਸ ਮਹਾਨ ਤਾਕਤ ਵਲੋਂ ਹੈਏ ਸਨ।
@Inderjeet-qi4gd
@Inderjeet-qi4gd 20 күн бұрын
सत्य कह रहे ने बहन ,,,बहुत जन्म बाद ही इस तरह का आशीर्वाद मिलता है हमारे तीसरे नेत्र खुलता है ,,एक पवित्र आत्मा निवास करती जन्मों जन्मों 🙏🏼कलयुग में देह धारी गुरु भी अच्छे कर्म से मिलते है जो हमे सही मार्ग दिखा सके
@agnostic4806
@agnostic4806 21 күн бұрын
ਬੀਬੀ ਜੀ ਇਕ ਸਵਾਲ ਦਾ ਜਵਾਬ ਦਿਓ ਕੇ ਬਹੁਤਾਤ ਬੱਚੇ ਜਨਮ ਲੈਂਦੇ ਹੀ ਮਰ ਜਾਂਦੇ ਹਨ ਉਨ੍ਹਾਂ ਨੂੰ ਵੱਡਮੁੱਲਾ ਜੀਵਨ ਕਿਉਂ ਨਹੀਂ ਮਿਲਦਾ ਕੇ ਉਹ ਵੀ ਰੱਬ ਨੂੰ ਪਾ ਲੈਣ ??? ਜਿੰਨਾ ਨੇ ਪਾਇਆ ਓਨਾ ਨੇ ਰੌਲਾ ਨਹੀਂ ਪਾਇਆ , ਇਹ ਸਭ ਦੇਖੋ ਦੇਖੀ ਝੂਠ ਬੋਲ ਰਹੇ ਝਣ ਲੋਕ ਕਿਉਂਕਿ ਇਹ ਜਾਣਦੇ ਹਨ ਕੇ ਹੁਣ ਇਹ ਧੰਦਾ ਬਣ ਚੁੱਕਾ ਹੈ ਤੇ ਇਸ ਵਿਚ ਬਿਨਾ ਕੰਮ ਕੀਤੇ ਪੈਸੇ ਹੀ ਪੈਸੇ ਹੈ ....ਰੱਬ ਨੂੰ ਪਾਉਣਾ ਜਾ ਰੱਬ ਹੋ ਜਾਣਾ ਕੋਈ ਨਿਆਣਿਆਂ ਦੀ ਖੇਡ ਨਹੀਂ ਜਿਵੇ ਇਹ ਲੋਕ ਖੇਡ ਰਹੇ ਹਨ ....ਝੂਠ ਬੋਲ ਰਹੇ ਹਨ , ਗੁਰਬਾਣੀ ਏਨਾ ਸਭ ਪਖੰਡਾਂ ਦਾ ਵਿਰੋਧ ਕਰਦੀ ਹੈ ਇਹ ਸਭ ਯੋਗ ਮੱਤ ਹੈ ਤੇ ਯੋਗ ਮੱਤ ਤੁਹਾਨੂੰ ਰੱਬ ਨਾਲ ਮਿਲਾਪ ਨਹੀਂ ਕਰਵਾ ਸਕਦਾ !!! ਲੋਕ ਗੁਰਬਾਣੀ ਪੜਨ ਤਾਂ ਕੇ ਜਾਗਰੂਕ ਹੋਣ ਤੇ ਇਹਨਾ ਪਖੰਡਾਂ ਤੋਂ ਮੁਕਤ ਹੋਣ !!!! ਜਦ ਇਨਸਾਨ ਰੱਬ ਹੋ ਜਾਂਦਾ ਤਾਂ ਰੌਲਾ ਪਾ ਪਾ ਦਸਕੇ fame ਨਹੀਂ ਭਾਲਦਾ !!!!
@DaljitSingh-kj6yl
@DaljitSingh-kj6yl 19 күн бұрын
Is chanal 1 TV da kotan,kotan Dhanyawad hai Dil se Jo bahut hi Rab naal Rangiya Rooha naal Mila reha hai 🙏🙏🙏🙏🙏🙏🙏
@Jais369yasali
@Jais369yasali 15 күн бұрын
Shukriya ji...
@harbhajansinghharbhajansin6781
@harbhajansinghharbhajansin6781 21 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਹੁਣ ਮੈਨੂੰ ਵੀ ਅਮਰਿਤ ਦੀ ਦਾਤ ਬਖਸ਼ੋ ਕੀ ਗਲ ਇਨਾ ਰੂਹਾਂ ਨੂੰ ਕਦੇ ਮਹਿਸੂਸ ਨੀ ਹੋਇਆ ਕਿ ਅਮਰਿਤ ਤੋਂ ਬਿਨਾ ਅਸੀ ਅਧੂਰੇ ਹਾਂ ਜਿੰਨਾ ਕੁਝ ਇਹ ਸਾਰੇ ਦਸ ਰਹੇ ਹਨ ਇਹ ਤਾਂ ਸਭ ਗੁਪਤ ਹੈ ਅਧੂਰਾ ਹੀ ਕੁਝ ਦਸ ਸਕਦਾ ਹੈ ਪੂਰਾ ਤਾਂ ਚੁਪ ਹੀ ਰਹੇਗਾ ਪਤਰਕਾਰ ਵੀ ਫੋਕੇ ਮਜੇ ਲੈ ਰਿਹਾ ।।
@deshpremi6295
@deshpremi6295 20 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਕੇ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਸੀ ਅਤੇ ਫਿਰ ਪੰਜ ਪਿਆਰਿਆਂ ਕੋਲੋਂ ਖੁਦ ਛਕਿਆ ਸੀ। ਮਤਲਬ ਸਾਫ ਹੈ ਕਿ ਅੰਮ੍ਰਿਤ ਤਾਂ ਗੁਰੂ ਨੇ ਆਪਣੀ ਭਗਤੀ ਦੀ ਸ਼ਕਤੀ ਨਾਲ ਹੀ ਬਣਾਇਆ ਸੀ। ਅੱਜ ਕੱਲ੍ਹ ਤਾਂ ਲੋਕ ਬਿਨਾਂ ਗੁਰੂ ਤੋਂ ਹੀ ਅੰਮ੍ਰਿਤ ਤਿਆਰ ਕਰੀ ਜਾਂਦੇ ਹਨ ਅਤੇ ਛਕਾਈ ਜਾਂਦੇ ਹਨ। ਅੰਮ੍ਰਿਤ ਤਾਂ ਸਿਰਫ ਗੁਰੂ ਹੀ ਬਣਾ ਸਕਦਾ ਹੈ।
@asharani6758
@asharani6758 20 күн бұрын
@@deshpremi6295 bilkul eda de lok guru di lor nu jruri ni smjde kehde bani pd k aap he rab milda jine mrji granth pad lo eda rabb kde v nai mil skda. School ja k kitaba pd k teacher di lor hundi aa. Ese tra rabb nal miln lai guru jo panj nam shbd dinda hai usda simran krke he mukti mildi hai. Bani pad ke sirf jivan swar skde aa smj ke pr guru jruri aa
@asharani6758
@asharani6758 20 күн бұрын
@@harbhajansinghharbhajansin6781 aiwe lagi aa eder uder dia galla krn. Kehdi guru di lor nj school ja teacher to bina koi bacha pd skda kalla. Guru de panj nam shabd to bina mukti kida milu. Bani padan nal rabb milda hunda fr jehre din rat parde una ne raula pauna c bano padi jau rabb milda. Bani ta ap kehdi guru bina gyan nj. Sukhmani sahib ch bramgyani nu uchh darja milea aa oh kon fr eh das deve. Aiwe aa jnde boln
@jasminedhillon8617
@jasminedhillon8617 18 күн бұрын
Guru shabad hi h jisda aapa abhiyas Krna shabad guru Surat dhun chela jis din surti te shabad da mel ho gya age tuhanu aap hi pta chl ji ji waheguru ji 🙏🙏
@asharani6758
@asharani6758 17 күн бұрын
@@jasminedhillon8617 panj nam da shbad he mukti de skda hai pooran guru he panj shabd de ke nam di daat dinda hai. Guru granth ch v guru di gal kiti hai k guru kol jau . Bramgyani ki sat ved na jane.jine mrji granth ved pad lo guru to bina gyan ni milna.
@user-fh6yh5uh7e
@user-fh6yh5uh7e 22 күн бұрын
ਵਾਹਿ ਗੁਰੂ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਕਿਰਪਾ। ਕਰੀ।
@notepro5972
@notepro5972 21 күн бұрын
ਸੁਮਨਦੀਪ ਜੀ ਆਪ ਜੀ ਦੀ ਸਾਰੀ ਮੁਲਾਕਾਤ ਸੁਣਕੇ ਬਹੁਤ ਖੁਸ਼ੀ ਹੋਈ , ਆਪ ਵਹਿਗੁਰੂ ਜੀ ਦੇ ਬਹੁਤ ਨੇੜੇ ਹੋ ਗਏ ,ਆਪ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਮਾਤਮਾ ਨੂੰ ਪਾ ਲਿਆ, ਨਹੀਂ , ਆਪ ਵਹਿਗੁਰੂ ਜੀ ਦੇ ਵਹਿੜੇ ਵਿਚ ਹੀਪਹੁੰਚੇਹੋ ਇਸ ਨੂੰ ਕਹਿੰਦੇ ਵੈਰਾਗ
@AshaKumari-mo8ke
@AshaKumari-mo8ke 11 күн бұрын
Waheguru waheguru waheguru ji,bahut fruit ful vedio hai 🎉🎉
@pinder16
@pinder16 22 күн бұрын
Bai ji Rooh nu khush kar den wali video hai… bhenji huna ne kini simplicity vich sab dasya… Anand a geya sun ke.. waheguru 🙏
@Kiranpal-Singh
@Kiranpal-Singh 22 күн бұрын
ਬਿਲਕੁਲ ਏਦਾਂ ਹੀ ਹੋਣਾ ਚਾਹੀਦਾ ਹੈ, ਨਹੀਂ ਤਾਂ ਖੇਡ ਵਿਗੜ ਵੀ ਜਾਂਦੀ ਹੈ !
@Punjabitadkawithsaru
@Punjabitadkawithsaru 22 күн бұрын
ਭੈਣ ਜੀ ਮੇਰੇ ਮਨ ਚ ਪਰਸੋ ਹੀ ਇਹ ਸਵਾਲ ਆਏ ਸੀ ਮੈ ਕਿਸੇ ਨਾਲ ਉਲਜ ਗਈ ਸੀ ਦੇਹ ਧਾਰੀ ਗੁਰੂ ਬਾਰੇ ਪਰ ਸਾਰੇ ਸਵਾਲ ਹਲ ਕਰਤੇ ਤੁਸੀ ਧੰਨਵਾਦ ਵੀਰ ਜੀ ਬਹੁਤ ਬਹੁਤ
@sandhuclinic1890
@sandhuclinic1890 22 күн бұрын
Sahi gal tuhadi mera nal v ave hoya
@naibsingh_1235
@naibsingh_1235 17 күн бұрын
ਇਹ ਭਗਤੀ ਰੱਬ ਦੀ ਭਗਤੀ ਨਹੀਂ ਹੈ ਇਹ ਸਿਰਫ ਮਨ ਦੀ ਭਗਤੀ ਹੈ। ਰੱਬ ਦੀ ਭਗਤੀ ਜਾ ਤਾ ਪੁਰਾਣੇ ਕਰਮਾਂ ਕਰਕੇ ਸ਼ੁਰੂ ਹੁੰਦੀ ਹੈ ਜਾ ਫੇਰ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦੀ ਹੈ
@avtarcheema1572
@avtarcheema1572 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵਾਧ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਆਪ ਜੀ ਪਾਸੋਂ ਲੰਮੀ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hardevsinghkalsi-v6t
@hardevsinghkalsi-v6t 20 күн бұрын
ਭੈਣ ਜੀ ਤੁਹਾਡੀ ਅਧਿਆਤਮਿਕ ਅਵਸਥਾ ਤੋਂ ਬਲਿਹਾਰੇ ਜਾਂਦਾ ਹਾਂ। ਕਿਰਪਾ ਕਰਕੇ ਆਪਣਾ ਸਿਰਨਾਵਾਂ ਜ਼ਰੂਰ ਦਸੋ। ਧੰਨਵਾਦ। ਹਰਦੇਵ ਸਿੰਘ ਕਲਸੀ
@jasveerprajapatee
@jasveerprajapatee 14 күн бұрын
Many many thanks behan ji
@user-ew4xl1nj3r
@user-ew4xl1nj3r 13 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JagjeetSinghGhazals
@JagjeetSinghGhazals 21 күн бұрын
ਬਹੁਤ ਸੋਹਣਾ video ਬੜੀ ਚੰਗੀਆਂ ਗੱਲਾਂ ਬਹੁਤ ਸੋਹਣਾ conversation ਦਿਖਾਇਆ ਇਸਨੂੰ ਦੇਖਕੇ ਹੋਰ ਸਾਰੇ ਸਿੱਖਾਂ ਨੂੰ ਗਿਆਨ ਪ੍ਰਾਪਤ ਕਰਨਾ ਨਾਮ ਜਪਣਾ ਤੇ ਉਦੇ ਮਹੱਤਵ ਬਾਰੇ ਦੱਸਿਆ ਗੀਤਾ ਪੜ੍ਹਨਾ ਯ ਹੋਏ ਕੋਈ ਗ੍ਰੰਥ ਪੜ੍ਹਨਾ ਅਤੇ ਉਸ ਦੇ ਸਿਧਾਂਤ ਨੂੰ ਸਮਝਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਵ ਨੂੰ ਸਮਝਣਾ ਚੰਗੀ ਗੱਲ ਹੈ । ਪੰਜਵੇਂ ਨਾਨਕ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਦੇ ਬਾਅਦ ਸਲੋਕ ਵਿਚ ਕਿਹਾ ਬਹੁ ਸਾਸਤ੍ਰ ਬਹੁ ਸਿਮ੍ਰਿਤਿ ਪੇਖੇ ਸਰਬ ਢੰਢੋਲ ਪੂਜਸਿ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ । ਸੁਖਮਨੀ ਸਾਹਿਬ ਵਿੱਚ ਹਰਿ ਨਾਮ 179 ਵਾਰ ਦਰਜ਼ ਹੈ । ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ,( 18th ashta PADI ) ਮਨ ਮਹਿ ਰਾਖੈ ਹਰਿ ਹਰਿ ਏਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਛਾਰ ਹਰਿ ਹਰਿ ਨਾਮ ਕਮਾਵਣਾ ਨਾਨਕ ਇਹ ਧਨ ਸਾਰ (ਸਲੋਕ 18 ਵਿਨ ਅਸ਼ਟਪਦੀ ) ਸਾਸ ਗ੍ਰਾਸ ਹਰਿ ਨਾਮ ਸੰਭਾਲ (19th (Ashta PADI) ਆਠ ਪਹਰ ਜਾਂ ਹਰਿ ਹਰਿ ਜਪੈ (2nd ashtapadi) Dhan dhan Guru Nanak
@PardeepPassi1
@PardeepPassi1 18 күн бұрын
ਕਤ ਜਾਈਓ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲੈ ਮਨ ਭੲਇਉ ਪੰਗ ਜਦੋ ਇਹ ਸਟੇਜ ਬਣ ਗਈ ਫਿਰ ਕਿਤੇ ਜਾਣ ਦੀ ਲੋੜ ਨਹੀ ਰਹਿੰਦੀ
@nkaur5565
@nkaur5565 14 күн бұрын
Waheguru ji 🙏 ਜੇਕਰ ਭੈਣ ਜੀ ਸਿਰ ਤੇ ਚੁਨੀ ਲੈ ਕੇ ਗਲ ਕਰੀਏ ਤਾ ਚੰਗਾ ਸੀ
@kawaljeet672
@kawaljeet672 4 күн бұрын
Thank ji
@sukhjudge8201
@sukhjudge8201 9 күн бұрын
Thank you so much for this video
@baldevbhullar3062
@baldevbhullar3062 20 күн бұрын
ਬਹੁਤ ਅਛਾ ਲਗਿਆ 🙏
@sahilbaisal7374
@sahilbaisal7374 22 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@GautamKumar-lq7tz
@GautamKumar-lq7tz 7 күн бұрын
Beautiful said by mdm ji..
@sikhiismylife8311
@sikhiismylife8311 8 күн бұрын
Waheguru ji simran itself will change our behave and then Guru will enligten us
@balvindersinghbalvindersin7165
@balvindersinghbalvindersin7165 22 күн бұрын
Respect for you .my age is 42 . Mai bi aabhyas shuru kita hai pichle 3 months . Bouhat kuch feel hunda .but fill hall chup hi reahn ch Anand aa reaha hai simran hi chalda hai .hor bi bouhat kuch. So respect for yours
@NarinderKaur-hd6ez
@NarinderKaur-hd6ez 22 күн бұрын
Tuhada Simran krn da time kehda hai dear?????
@listenpocketnovels8611
@listenpocketnovels8611 22 күн бұрын
ਭੈਣ ਜੀ ਮੇਰੀ ਅਰਦਾਸ ਕਰਿਆ ਜੀ, ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰੇ, bhuit ਚੰਗਾ ਲੱਗਾ ਤੁਹਾਡੇ ਵਿਚਾਰ ਸੁਣ ਕੇ
@user-on5bs3bf7i
@user-on5bs3bf7i 22 күн бұрын
Wehaguru ji tusi sant Baba maskeen ji nu suneaa kro one headphone laa k
@rajwant28
@rajwant28 12 күн бұрын
Sach bhain ji boht vadia lga sun k guru sahb Sade te v kirpa krn🙏
@user-kc5ze4mw3d
@user-kc5ze4mw3d 5 күн бұрын
ਇਹ ਨਵਾਂ ਹੀ ਕੰਮ ਚੱਲ ਪਿਆ ਸੋਸ਼ਲ ਮੀਡੀਆ ਤੇ ਆਪਣੀ ਆਪਣੀ ਮਸ਼ਹੂਰੀ ਕਰਨ ਵਾਸਤੇ ਮੈਨੂੰ ਉਹ ਦਿਸ ਪਿਆ ਮੈਨੂੰ ਆ ਦਿਸ ਪਿਆ 😊😊😊😊
@gurpyarsingh1011
@gurpyarsingh1011 22 күн бұрын
ਅਣਪੜ੍ਹ ਪੇਂਡੂ ਜੀਵਨ ਬਾਲੀਆ ਰੂਹਾਂ ਵੀ ਤੁਹਾਨੂੰ ਸੁਣਦੀਆਂ ਹਨ ਇਸ ਲਈ ਅੰਗਰੇਜ਼ੀ ਦੀ ਥਾਂ ਪਿਉਰ ਪੰਜਾਬੀ ਭਾਸ਼ਾ ਵਿਚ ਹੀ ਬੋਲਣ ਦੀ ਬੇਨਤੀ ਕਰਿਆ ਕਰੋ ਏਹੋ ਜਿਹੇ ਗੁਰਮੁਖਾਂ ਨੂੰ
@jaimallab1949
@jaimallab1949 16 күн бұрын
ਰੂਹਾਨੀਅਤ ਨੂੰ ਪਾਉਣ ਲਈ ਸਾਨੂੰ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਹੀ ਜਾਣਾ ਪਵੇਗਾ, ਇਸ ਭੈਣ ਨੇ ਵੀ ਇਹੀ ਇਸ਼ਾਰਾ ਕੀਤਾ ਕਿ ਮੈਨੂੰ ਸਮਝਾਇਆ ਕਿ ਸੰਤਾਂ ਦੀ ਸ਼ਰਨ ਵਿੱਚ ਜਾਓ, ਤੇ ਜੋ ਵੀ ਸੰਤ ਹੁੰਦੇ ਨੇ ਉਹ ਦੇਹਧਾਰੀ ਹੀ ਹੁੰਦੇ ਨੇ, ਜੇਕਰ ਦੇਹਧਾਰੀ ਗੁਰੂਆਂ ਦੀ ਜਰੂਰਤ ਨਾ ਹੁੰਦੀ ਤਾਂ ਕਦੇ ਵੀ ਕਿਸੇ ਵੀ ਸਮੇਂ ਵਿੱਚ ਦੇਹਧਾਰੀ ਗੁਰੂ ਪ੍ਰਗਟ ਨਹੀਂ ਹੋਣੇ ਸੀ, ਸੋ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਜਾਇ ਬਗੈਰ ਰੂਹਾਨੀਅਤ ਪ੍ਰਾਪਤ ਨਹੀਂ ਹੋ ਸਕਦੀ 🙏
@gurindersingh-j2i
@gurindersingh-j2i 15 күн бұрын
ਵੀਰ ਜੀ ਸਤਿਸੰਗਤ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਚ ਵਾਰ ਵਾਰ ਕੀਤੀ ਗਈ ਹੈ। ਪਰ ਸ਼ਬਦ ਹੀ ਸਾਡਾ ਗੁਰੂ ਹੈ। ਸ਼ਾਇਦ ਤੁਸੀਂ ਪੜ੍ਹਦੇ ਵੀ ਹੋਵੋ ਪਰ ਮਤ ਇਕਾਗਰ ਕਰਕੇ ਗਹੁ ਨਾਲ ਪੜ੍ਹਿਓ। ਫੇਰ ਵਾਪਸ ਆ ਕੇ ਕਮੈਂਟ ਕਰਿਓ ਕਿ ਦੇਹਧਾਰੀ ਗੁਰੂ ਦੀ ਕਿੰਨੀ ਕੁ ਲੋੜ ਹੈ
@SuhkrajSingh
@SuhkrajSingh 14 күн бұрын
ਉਸਤਾਦ ਮਹਾਂਪੁਰਖ ਕਹਿ ਸਕਦੇ ਆ, ਗੁਰੂ ਸਾਡੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਜੁੱਗੋ ਜੁੱਗ ਅਟੱਲ ਹੈ
@gurjitsidhu9982
@gurjitsidhu9982 13 күн бұрын
Ryt bro100%
@harjinderkaur4093
@harjinderkaur4093 14 күн бұрын
Thank you so much l like your views for God.waheguru ji ka khalsa Waheguru ji ki Fateh 🙏🏿🙏🏿🙏🏿🙏🏿
@Kaurbhinder1988
@Kaurbhinder1988 17 күн бұрын
Thanks for sharing your views...... I love the podcast
@Sukhatheri
@Sukhatheri 22 күн бұрын
ਕਲਯੁੱਗ ਨਾਮ ਪ੍ਰਧਾਨ ਹੈ ਜੋ ਇੱਕ ਮਿੰਟ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਦਿਉ ਤਾਂ
@honeyarora7792
@honeyarora7792 12 күн бұрын
ਮਨਮਤਿ ਕਰਦੇ ਤੁਸੀ। ਇਹ ਸਬ ਕਿਥੇ ਲਿਖਿਆ ਦਸੋਗੇ ਵੀ ਭਾਈ ਸਾਬ
Lakhan roman vichu simran kive shuru hunda hai ? Day 2 | Haridwar Smagam | Pmkc Tohana |
59:25
Женская драка в Кызылорде
00:53
AIRAN
Рет қаралды 511 М.
|| Trekuti te dheyan kadun lage ga || Bhai Hardev Singh khalsa kotfatuhi wale ||
18:15
Dhadi Hardev Singh Khalsa (KF)
Рет қаралды 31 М.
Женская драка в Кызылорде
00:53
AIRAN
Рет қаралды 511 М.