No video

ਕਾਲਜ ਪੜ੍ਹਦੀ ਕੁੜੀ ਬਣੀ ਅਣਵਿਆਹੀ ਮਾਂ, ਆਸ਼ਕੀ ਨੇ ਬਰਬਾਦ ਕਰਤੀ ਕੁੜੀ ਮੁੰਡਾ ਛੱਡ ਭਜਿਆ

  Рет қаралды 115,267

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 169
@nishanmarmjeetkour.verygoo1903
@nishanmarmjeetkour.verygoo1903 2 жыл бұрын
ਰੱਬ ਵੀ ਕਦੇ ਆਪਣੇ ਸਿਰ ਦੋਸ਼ ਨਹੀ ਲੈਦਾ ਸੋ ਕਲਯੁਗ ਹੈ ਇਸ ਯੁਗ ਵਿੱਚ ਦੋ ਚੀਜ਼ਾਂ ਦਾ ਜੋਰ ਹੈ। ਪਹਿਲੀ ਹੈਗੀ ਮਾਇਆ। ਤੇ ਦੂਜਾ ਹੈਗਾ ਕਾਮ। ਉਪਰੋਂ ਘਰਦਿਆਂ ਦੀ ਵੱਡੀ ਗਲਤੀ ਜਦੋਂ ਨਵਾਂ ਨਵਾਂ ਵਿਆਹ ਕੁੜੀਆਂ ਦਾ ਕਰਕੇ ਤੋਰ ਦੇਦੇ ਨੇ ਬਾਹਰ ਨੂੰ। ਕੁ ਵਾਰੀ ਕੁੜੀ ਚਾਹੇਂ 50ਸਾਲ ਕੱਢ ਜਾਵੇ ਪਰ ਜਦੋਂ ਅਸੀਂ ਵਿਆਹ ਕਰਕੇ ਛੇ ਮਹੀਨੇ ਪਿਛੋਂ ਉਸਨੂੰ ਕਵਾਗੇੰ ਤਾਂ ਉਹ ਨਹੀਂ ਰਹਿ ਸਕਦੀ।।
@HarjinderBhullar6076
@HarjinderBhullar6076 Жыл бұрын
ਸਿੱਧੂ ਬਾਈ ਦੀ ਗੱਲ ਤੋਂ ਡਾਈਲਾਗ ਤੋਂ ਬਹੁਤ ਹਾਸੀ ਆਉਂਦੀ ਆ,ਯਾਰੀ ਲੱਗੀ ਤੋਂ ਲਵਾ ਲੇ ਤਖਤੇ,ਟੁੱਟੀ ਤੋਂ ਚੁਗਾਠ ਪੱਟ ਲ ਈ
@prabjit7425
@prabjit7425 2 жыл бұрын
ਇਸ ਦੇਸ਼ ਦੇ ਮਰਦ ਪ੍ਰਧਾਨ ਸਮਾਜ ਵਿੱਚ ਤਾਂ ਸਿਹਰੇ ਬੰਨ੍ਹ ਕੇ ਵਾਜਿਆਂ ਨਾਲ ਵਿਆਹ ਕੇ ਲਿਆਂਦੀਆਂ ਨੂੰ ਕੋਈ ਨਹੀਂ ਪੁੱਛਦਾ ਅਤੇ ਮਾਪਿਆਂ ਤੋਂ ਚੋਰੀਂ ਨਿੱਕਲ ਕੇ ਆਈਆਂ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀਆਂ ਹਨ । ਮਾਪਿਆਂ ਦੀ ਇੱਜ਼ਤ ਰੋਲਣ ਵਾਲੀਆਂ ਕੁੜੀਆਂ ਇਸੇ ਤਰ੍ਹਾਂ ਹੀ ਰੁੱਲਦੀਆਂ ਵੇਖੀਆਂ ਜਾਂਦੀਆਂ ਹਨ ।
@maninderjitsingh9783
@maninderjitsingh9783 2 жыл бұрын
Mard pardhaan smaaj hunda tan bhaarat maata ni honi si. Hindustaan baapu kehlana si. Cut the crap of patriachy fake narrative
@prabjit7425
@prabjit7425 2 жыл бұрын
@@maninderjitsingh9783 ਜੇਕਰ ਮਰਦ ਪ੍ਰਧਾਨ ਸਮਾਜ ਨਹੀਂ ਹੈ ਤਾਂ ਸੀਤਾ ਮਾਤਾ ਨੂੰ ਅਗਨੀ ਪ੍ਰੀਖਿਆ, ਜੰਗਲ ਵਿੱਚ ਇਕੱਲੀ ਰਹਿਣ ਵਰਗੀਆਂ ਸਜ਼ਾਵਾਂ ਕਿਉਂ ਦਿੱਤੀਆਂ ਗਈਆਂ ਸਨ ?? ਤੁਲਸੀ ਦਾਸ ਨੇ ਇਹ ਕਿਉਂ ਲਿਖਿਆ ਹੈ ਕਿ:--- ਢੋਰ, ਗਵਾਰ, ਸ਼ੂਦਰ,ਪਸ਼ੂ ਤੇ ਨਾਰੀ ਇਹ ਪੰਜੇ ਪੜਤਾੜਨ ਕੇ ਅਧਿਕਾਰੀ । ਮਰਦ ਪ੍ਰਧਾਨ ਸਮਾਜ ਵਾਲੇ ਭਾਰਤ ਦੇਸ਼ ਵਿੱਚ ਹੀ ਦਾਜ ਘੱਟ ਲਿਆਉਣ ਅਤੇ ਧੀਆਂ ਪੈਦਾ ਕਰਨ ਵਾਲੀਆਂ ਲੜਕੀਆਂ ਨੂੰ ਘਰੋਂ ਕੱਢਿਆ ਜਾਂਦਾ ਹੈ ਜਾਂ ਜਾਨੋਂ ਮਾਰਿਆ ਜਾਂਦਾ ਹੈ ।
@JagroopSingh-no7xy
@JagroopSingh-no7xy Жыл бұрын
@@prabjit7425 ਕਿਹੜਾ ਮਰਦ ਪ੍ਰਧਾਨ ਸਮਾਜ ਦਿਲ ਤੇ ਹੱਥ ਰੱਖਕੇ ਸੱਚ ਬੋਲ ਤੇਰੀ ਘਰ ਵਿੱਚ ਕੀ ਪੁਜ਼ੀਸ਼ਨ ਹੈ ਤੇਰੇ ਘਰੇ ਜਾ 99 9 ਘਰਾਂ ਵਿੱਚ ਅੱਜ ਹਰ ਫ਼ੈਸਲੇ ਵਿੱਚ ਅੋਰਤ ਦੀ ਚਲਦੀ ਹੈ ਸੁਪਰੀਮ ਕੋਰਟ ਦੇ ਇਕ ਜੱਜ ਨੇ ਕਿਹਾ ਜੇ ਘਰ ਵਿੱਚ ਸ਼ਾਂਤੀ ਰੱਖਣੀ ਤਾ ਜੋ ਜ਼ਨਾਨੀ ਕਹਿੰਦੀ ਉਹ ਕਰੋ ਜੇ ਜ਼ਨਾਨੀ ਰਾਤ ਨੂੰ ਦਿਨ ਕਹਿੰਦੀ ਤੁਸੀ ਬੱਸ ਹਾ ਕਹਿਣੀ ਸੱਚ ਨਹੀ ਬੋਲਣਾ
@JagroopSingh-no7xy
@JagroopSingh-no7xy Жыл бұрын
@@prabjit7425 ਕਰਵਾ ਚੋਥ ਵਰਗੇ ਵਰਤ ਅੋਰਤ ਮਰਦਾ ਦੇ ਵਿਰੋਧ ਕਰਨ ਦੇ ਬਾਵਜੂਦ ਰੱਖਦੀਆਂ ਹਨ ਫਿਰ ਤੇਰੇ ਵਰਗੇ ਫ਼ਿਲਾਫ਼ਫ਼ਰ ਕਹਿੰਦੇ ਮਰਦ ਪ੍ਰਧਾਨ ਸਮਾਜ ਵਿੱਚ ਵਿਚਾਰੀ ਅੋਰਤ ਨੂੰ ਵਰਤ ਰੱਖਣੇ ਪੈਂਦੇ ਹਨ
@yogeshkhanna5173
@yogeshkhanna5173 4 ай бұрын
Kya bakwas hai kehda mard Pradhan samaaj Mard di nahi chaldi Kanun v janani de layi Bane han . Bande di koi buqqat nahi hai
@ilovemomdad2428
@ilovemomdad2428 2 жыл бұрын
ਰਾਜ ਕੁਮਾਰ ਜੀ ਨਾਲੇ ਗਲਤੀ ਕੀਤੀ ਨਾਲੇ ਦੂਰ ਚਲਾ ਗਿਆ ਲਾਹਨਤਾਂ ਤੇਰੇ ਖਾਨਦਾਨ ਤੇ ,ਧੀ ਨੇ ਵਿਸ਼ਵਾਸ ਕਰ ਲਿਆ ਗਲਤੀ ਵੀ ਕਰ ਲਈ
@prabjit7425
@prabjit7425 2 жыл бұрын
ਜਿਹਨਾਂ ਨੇ ਮਾਪਿਆਂ ਨੂੰ ਸਤਾਇਆ ਉਨਾਂ ਨੇ ਕਦੀ ਸੁੱਖ ਨਹੀਂ ਪਾਇਆ ।।
@psingh3851
@psingh3851 2 жыл бұрын
ਇੱਕ ਗੱਲ ਸੱਚ ਵੀ ਕਹਿੰਦੇ ਲੋਕ ਇੱਕ ਹੱਥ ਨਾਲ ਤਾੜੀ ਨਹੀ ਵੱਜਦੀ । ਦੋਵਾਂ ਦੀ ਗਲਤੀ ਆ । ਕੁੜੀ ਤੇ ਮੁੰਡੇ ਦੀ ।
@sonysonu7655
@sonysonu7655 2 жыл бұрын
ਸਹੀ ਢੰਗ ਨਾਲ ਗੱਲ ਕਰਦੇ ਉ ਸਰ ਜੀ
@HarjinderBhullar6076
@HarjinderBhullar6076 Жыл бұрын
ਜਵਾਕ ਜੰਮਣ ਦਾ ਪਤਾ ਸੀ, ਲਾਵਾਂ ਦਾ ਪਤਾ ਸੀ ਕਿੰਨੀਆਂ ਲੈਂਦੇ ਹੁੰਦੇ ਆ
@punjabiludhiana332
@punjabiludhiana332 Жыл бұрын
ਜਦੋਂ ਟੋਪੇ ਵਾਲਾ ਥੁੱਕ ਲਾਕੇ ਗਰਮ ਗਰਮ ਅੰਦਰ ਜਾਂਦਾ ਤਾਂ ਸਵਾਦ ਵੱਖਰਾ ਹੀ ਆਉਂਦਾ ।
@happyvirk1
@happyvirk1 2 жыл бұрын
Bassi ਨੇ ਵਿੱਚੇ ਹੀ ਢੰਡਰੀਆਂਵਾਲਾ ਵਾਲੇ ਦੀ ਰੇਲ ਬਣਾਤੀ 🤣😂🤣😂🤣
@jasbirjassajatt1513
@jasbirjassajatt1513 Жыл бұрын
😂😂😂
@JagroopSingh-no7xy
@JagroopSingh-no7xy Жыл бұрын
ਉਹ ਨਾ ਮਰਦ ਜਿਹਾ ਬਾਬਾ ਹੈ ਹੀ ਜੁੱਤੀਆਂ ਦੇ ਯਾਰ
@JagroopSingh-no7xy
@JagroopSingh-no7xy Жыл бұрын
ਇਹ ਮੋਗੇ ਕਿਹੜਾ ਗੁਰਦੁਆਰਾ ਸਾਲੇ ਸਾਰੇ ਭਾਟੜੇ ਲੱਗਦੇ ਹਨ
@gianchandbanger263
@gianchandbanger263 Жыл бұрын
ਇਨਸਾਨ ਗ਼ਲਤੀਆਂ ਦਾ ਪੁਤਲਾ ਹੈ ਲੜਕਾ ਭੀ ਗੁਨਾਗਾਰ ਹੈ
@HarjinderBhullar6076
@HarjinderBhullar6076 Жыл бұрын
ਹਰਪ੍ਰੀਤ ਕਹਿੰਦੀ ਹੋ ਜਾਂਦੀ ਬੱਚਿਆਂ ਤੋਂ ਗਲਤੀ ,, ਕਿਉਂ ਗਲਤੀ ਹੋਣ ਨੂੰ ਤੂੰ ਹਰਪ੍ਰੀਤ ਦੁੱਧ ਚੁੰਘਦੀ ਬੱਚੀ ਸੀ ਦੋ ਸਾਲ ਦੀ ਤੁਰਨ ਵੀ ਨੀ ਜਾਣਦੀ ਹੋਣੀ, ਕਹਿੰਦੀ ਬੱਚੇ ਤੋਂ ਗਲਤੀ ਹੋ ਜਾਂਦੀ ਆ, ਸਹੀ ਗੱਲ ਆ ਕਾਲਰਾ ਦੀ, ਤੈਨੂੰ ਐਨੀ ਕਿੰਨੀ ਕੁ ਅੱਗ ਲੱਗੀ ਸੀ,ਰਾਜ ਕੁਮਾਰ ਠੰਡੀ ਦਵਾਈ ਰੱਖ ਕੇ ਅੰਦਰ ਠੰਡੀ ਕਰ ਗਿਆ
@psingh3851
@psingh3851 2 жыл бұрын
ਚਾਰ ਲਾਵਾਂ ਹੁੰਦੀਆਂ ਪਹਿਲੀ ਵਾਰ ਸੁਣਿਆਂ ਪੰਜ ਲਾਵਾਂ ਹੁੰਦੀਆਂ । ਅੱਜ ਕੱਲ ਦੇ ਨਿਆਣਿਆਂ ਨੂੰ ਪਤਾ ਹੁੰਦਾ । ਕਿੰਨੀਆਂ ਲਾਵਾਂ ਹੁੰਦੀਆਂ।ਸੁਣ ਕੇ ਹੈਰਾਨੀ ਹੁੰਦੀ । ਕੁੜੀ ਦੀ ਗੱਲ ।
@jotgrewaluk7438
@jotgrewaluk7438 Жыл бұрын
ਲੈ ਦੱਸ ਇਹੋ ਜਹੀ ਬੌਂਗੀ ਨੂੰ ਕੌਣ ਰੱਖੇ ਕਿਹੜ੍ਹਾ ਕੰਜਰ ਵਿਆਹ ਕਰਾਵੇ ਇਹੋ ਜਹੀ ਬੇਅਕਲ ਨਾਲ ਲਾਵਾਂ ਬਾਰੇ ਤਾਂ ਅੱਜਕੱਲ ਹਰੇਕ ਤੀਜੇ ਗਾਣੇ ਚ ਹੀ ਦੱਸ ਦਿੰਦੇ ਆ
@beautyqueen255
@beautyqueen255 2 жыл бұрын
Insecurities of Mr Bassi kicks in everytime Mr Sidhu speaks up. Mr Bassi should learn to stop interrupting Mr Sidhu.
@pamamall8274
@pamamall8274 2 жыл бұрын
ਚਸਕੇ ਦੀ ਮਾਰੀ ਮਾ ਬਾਪ ਨੂੰ ਭੱਲਗੀ ਹੁਣ ਖਾ ਧੱਕੇ
@gillb5888
@gillb5888 2 жыл бұрын
ਬਿਲਕੁਲ ਹੈਲਪ ਨ ਕਰੋ ਕੁੜੀਆਂ ਵੀ ਮਾਪਿਆਂ ਨੂੰ ਧੋਖਾ ਦੇ ਰਹੀਆਂ ਪੜਨ ਜਾਂਦੀਆ ਹੈ ਕੀ ਮਿੱਟੀ ਪੱਟਣ ਮੁੰਡੇ ਅਲੱਗ ਫਸ ਜਾਦੇ🙏
@prabjit7425
@prabjit7425 2 жыл бұрын
ਬਾਸੀ ਕੋਲੋਂ ਵੀ ਸਿਰ'ਚ ਸਵਾਹ ਪੁਆਉਣ ਆਉਂਦੀਆਂ ਆ ।
@gillb5888
@gillb5888 2 жыл бұрын
@@prabjit7425 ਹਾਂਜੀ ਮੈ ਹਰ ਰੋਜ live show Bassi sab ਬਹੁਤ ਹੀ A to z Qusਪੁਛਦੇ ਹੈ ਕੁੜੀਆਂ ਨੂੰ ਵੀ line cors ਨਹੀ ਕਰਨੀ ਚਾਹੀਦੀ 🙏
@prabjit7425
@prabjit7425 2 жыл бұрын
@@gillb5888 ਤੁਸੀਂ ਬਿੱਲਕੁਲ ਸਹੀ ਕਿਹਾ ਜੀ। ਸੀਤਾ ਨੇ ਵੀ ਜਦੋਂ ਲਾਈਨ ਕਰੌਸ ਕੀਤੀ ਸੀ ਤਾਂ ਉਸ ਨਾਲ ਕੀ ਕੁੱਝ ਕੀਤਾ ਗਿਆ ਸੀ ਅਤੇ । ਰਾਮ ਨੇ ਸੀਤਾ ਮਾਤਾ ਨੂੰ ਸਤੀ ਸਵਿੱਤਰੀ ਸਾਬਿਤ ਕਰਨ ਲਈ ਅਗਨੀ ਪ੍ਰੀਖਿਆ ਦੇਣ ਲਈ ਕਿਹਾ ਗਿਆ ਸੀ । ਇਥੇ ਹੀ ਬਸ ਨਹੀਂ ਸੀ ਹੋਈ ਕਿ ਧੋਬੀ ਦੇ ਮਿਹਣਾ ਮਾਰਨ ਤ ਸੀਤਾ ਮਾਤਾ ਨੂੰ ਛੋਟੇ ਬੱਚੇ ਸਮੇਤ ਜੰਗਲਾਂ ਵਿੱਚ ਇਕੱਲੀ ਨੂੰ ਰਹਿਣ ਦੀ ਸਜਾ ਸੁਣਾ ਦਿੱਤੀ ਸੀ । ਮਰਦ ਪ੍ਰਧਾਨ ਸਮਾਜ ਵਿੱਚ ਸਭ ਸਜ਼ਾਵਾਂ ਔਰਤ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਕਰਕੇ ਕੁੜੀਆਂ ਨੂੰ ਆਪਣੇ ਮਾਪਿਆਂ ਤੋਂ ਚੋਰੀਂ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਕਰਨਾ ਚਾਹੀਦਾ ਹੈ । ਹਰ ਰੋਜ਼ ਯੂ ਟਿਊਬ ਤੇ ਦੇਖੀਦਾ ਹੈ ਕਿ ਇੱਥੇ ਗੰਦੇ ਸਮਾਜ ਵਿੱਚ ਤਾਂ ਵਿਆਹ ਕੇ ਲਿਆਂਦੀਆਂ ਕੁੜੀਆਂ ਨੂੰ ਦਾਜ ਘੱਟ ਲਿਆਉਣ ਤੇ ਜਾਂ ਧੀਆਂ ਪੈਦਾ ਹੋਣ ਤੇ ਘਰੋਂ ਬਾਹਰ ਕੱਢਿਆ ਜਾਂਦਾ ਹੈ।
@gillb5888
@gillb5888 2 жыл бұрын
@@prabjit7425 ਆਪਾਂ ਬਹੁਤ ਪੁਰਾਣੇ ਯੂ ਟਿਊਬ ਤੇ ਹੈ ਤੁਸੀਂ ਸਹੀ ਹੋv nice g ਸਾਰੀ ਰਾਮਾਇਣ ਸੁਣਨ ਨੂੰ ਮਿਲ ਗਈ Ryt ☺☺😂👍
@karmjeetsingh5580
@karmjeetsingh5580 2 жыл бұрын
Bakshi sab sada bi cais ih hai ikale se jine 2 (4 hjar lai ke karate jathedar noo kaho
@reshamkaur9798
@reshamkaur9798 2 жыл бұрын
ਬਾਸੀ ਜੀ ਕੁੜੀਆ ਤਾ ਕੱਪੜੇ ਵੀ ਪੁਰੇ ਨਹੀ ਪਾਦੀਆ ਪੀਜੀ ਵਿਚ ਕੁੜੀਆ ਮੁਡੇ ਇਕੱਠੇ ਰਹਦੇ ਮਾਵਾ ਨੂੰ ਪਤਾ ਨਹੀ ਕਿਉ ਭੇਜਦੇ ਨੇ ਘਰਦੇ
@diljeetsingh6328
@diljeetsingh6328 2 жыл бұрын
Sahi Gall hai
@JasvirKaur-dm2hj
@JasvirKaur-dm2hj Жыл бұрын
sidhu tuci bahut samaj nal gal karde te sunde ho.bassi no v akal nal gal karne chadi.
@devkinandan9722
@devkinandan9722 2 жыл бұрын
ਇਹ ਅਨਪੜ੍ਹ ਤੇ ਗੁੜ ਦੀ ਚਾਹ
@gurpreet1107
@gurpreet1107 2 жыл бұрын
Thanks Bassi 🙇‍♀️
@pamamall8274
@pamamall8274 2 жыл бұрын
ਪਾਗਲ ਬੰਦੇ ਲਾਵਾ ਤਾ 4. ਹੁੰਦੀ ਆ ਤੁਸੀ ਇਸ ਦੀਆ 5.ਕਰਵਾ ਦਿੳ
@RakeshKumar-kz7ic
@RakeshKumar-kz7ic 2 жыл бұрын
Great basi sir
@ghentindians4306
@ghentindians4306 2 жыл бұрын
ਜੁਰਮ ਕਰਨ ਵਾਲੇ ਦੀ ਕਦੇ ਵੀ ਮੱਦਦ ਨਾ ਕਰੋ॥
@Mimiitaly295
@Mimiitaly295 2 жыл бұрын
😱😱😱very sad 😔
@yadwindersingh6751
@yadwindersingh6751 2 жыл бұрын
Bassi sir zindabad
@aishysarao7698
@aishysarao7698 2 жыл бұрын
Thanks.bassi
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏। ਕਲਯੁੱਗ ਆ ਜੀ, ਤੁਸੀਂ ਸੋਚ ਵੀ ਨਹੀਂ ਸਕਦੇ, ਕਿ ਸਮਾਜ ਵਿੱਚ ਕੀ ਕੁਝ ਹੋ ਰਿਹਾ। ਰੋਜ਼ਾਨਾ ਨਵੀਂ ਹੀ ਕਹਾਣੀ ਸੁਣਨ ਨੂੰ ਮਿਲਦੀ ਆ। ਵਾਹਿਗੁਰੂ ਸਭ ਨੂੰ ਸਮੇਤ ਬਖਸ਼ੇ।
@amarjitkaur7202
@amarjitkaur7202 2 жыл бұрын
😭1q1qqqqqqqq 😭😭 in the same q 😭😭😭😭😭😭😎😎😎 q 😎 qqqqqqaqqqq a ni 😭😭😭😭😎😎😎😎😎😎😎v😎😎😎😎😎😎😎😎😭😎😎😎😎😎😎😎😭😭😭😭 in the same q 😭
@pargatsinghsamra9867
@pargatsinghsamra9867 Жыл бұрын
ਤਤਤਤਤਤਤਤਤਤਤਤਤਤਤਥਤ
@harbansgill
@harbansgill 9 ай бұрын
​@@pargatsinghsamra9867pp😮.
@amanpreetgill773
@amanpreetgill773 2 жыл бұрын
Waheguru Mehar Karan
@HardevSingh-kd6kj
@HardevSingh-kd6kj 2 жыл бұрын
😭😭👍
@SukhwinderGrewal-gb3ei
@SukhwinderGrewal-gb3ei Ай бұрын
ਪੈਲਾ ਲਿਆ ਸੁਆਦ ਬਾਦਚ ਹੋਏ ਬਰਵਾਦ ਮੁਡੇ ਦੀ ਕੋਈ ਗਲਤੀ ਨਹੀ ਕੁੜੀ ਨੇ ਸੈਹਮਤੀ ਦਿਤੀ ਏਹ ਕੇੜਾ ਬਲਾਤ ਕਾਰ ਕੀਤਾ ਮੁਡੇਨੇ ਕੋਈ ਹਿਲਪ ਨੀ ਕਰਨੀ ਚਾਹੀਦੀ ਕੁੜੀਦੀ
@pushpindersingh6645
@pushpindersingh6645 2 жыл бұрын
ਇਸਦਾ ਪਹਿਲਾ ਪਾਰ੍ਟ ਕਿਥੇ ਆ ??? ਨਮਬਰਿੰਗ ਕਰ ਦਿਯਾ ਕਰੋ ਵੀਰੇ, ਲੱਭਣਾ ਸੌਖਾ ਰਹਿੰਦਾ, ਜਾਂ ਡਿਸਕ੍ਰਿਪਸ਼ਨ ਚ ਪਹਿਲੇ ਪਾਰ੍ਟ ਦਾ ਲਿੰਕ ਪਾ ਦਿਯਾ ਕਰੋ
@bobtuipa7911
@bobtuipa7911 2 жыл бұрын
Yes ,will be convenient if numbering is done.
@kgill1365
@kgill1365 2 жыл бұрын
good morning sad story keep up ❤😙😙😏😏🙄🤣
@simarjitkaut9797
@simarjitkaut9797 2 жыл бұрын
5 lavan Kehrian ne 4 lawn hundian ne
@kjacob1232
@kjacob1232 2 жыл бұрын
Caller vi swaad lye jaande aa baasi Saab.
@bobtuipa7911
@bobtuipa7911 2 жыл бұрын
Called are laughing at the girl's wrong act.....shame on them.
@HarjinderBhullar6076
@HarjinderBhullar6076 Жыл бұрын
ਹਰਪ੍ਰੀਤ ਕਹਿੰਦੀ ਬਾਸੀ ਸਰ, ਮੈਂ ਜਦੋਂ ਰਾਜ ਕੁਮਾਰ ਨੂੰ ਪੀ ਜੀ ਵਿੱਚ ਬੁਲਾਇਆ,ਉਹਨੇ ਆਉਣ ਸਾਰ, ਮੇਰੀ ਸਲਵਾਰ ਕੁੜਤੀ ਲਹਾ ਕੇ ਕੱਛੀ ਲਹਾ ਕੇ,ਗੋਲ ਮੋਲ ਪੱਟ ਤੇ ਹੱਥ ਫੇਰ ਕੇ 36 ਇੰਚ ਬਰਾ ਆਉਂਦੀ ਵਾਲੇ ਮੂੰਮੇ ਮੂੰਹ ਵਿੱਚ ਪਾ ਕੇ ਖਰਬੂਜੇ ਵਰਗੇ ਚਿੱਤੜਾਂ ਹੇਠ ਸਰਾਣਾ ਲਾ ਕੇ ਧੁੰਨੀ ਤੱਕ ਠੋਕ ਕੇ ਲਾਇਆ,ਉਸੇ ਰਾਤ ਸਰ ਮੇਰੇ ਅੰਦਰ ਮਾਲ ਪਾ ਕੇ ਬੀਜ ਪਾਇਆ
@SandeepSingh-lw4fk
@SandeepSingh-lw4fk Ай бұрын
Ma veer moga tu ha g
@baljinderdhaliwal647
@baljinderdhaliwal647 2 жыл бұрын
Oh camon baby
@ShaminderSingh-pv3ec
@ShaminderSingh-pv3ec 10 ай бұрын
ਤਾਂ ਹੀ ਘੋਰ ਕਲਯੁਗ ਆਇਆ ਹੋਇਆ।
@jahangirsaif2489
@jahangirsaif2489 2 жыл бұрын
Very sad 😱😱😱😱😱
@gurigill5920
@gurigill5920 2 жыл бұрын
Bassi v kai vaar boht bhorda
@villexes8578
@villexes8578 2 жыл бұрын
Munde da Haal esa hona chahida hai ki kudiya naal play karna to pehala sochan
@sunnyverma4718
@sunnyverma4718 Жыл бұрын
caller needs to control themselves. physical relationship is not a crime
@ManpreetKaur-gb1wk
@ManpreetKaur-gb1wk 2 жыл бұрын
Kahindi bachyan ton galti ho jandi . Pregnant hona koi galti ni hai stupid.
@chahat2797
@chahat2797 2 жыл бұрын
Munde v apna shikaar e labhde aa...
@GaganDeep-hh5ik
@GaganDeep-hh5ik 2 жыл бұрын
Je kudi di jga munda hunda kise ne glt nhi kehna c ikli kudi di v glti nhi dowa di aa
@P.s6379
@P.s6379 2 жыл бұрын
Galti munde te ਕੁੜੀ d h hun tension daadi h jo maa bap nal dhokha kita os d ehi sja melegi
@sukhwinderdevgan2120
@sukhwinderdevgan2120 2 жыл бұрын
Odo a v swaad bhalde honi aa fir enj hi huna hun bhukhat
@sunnyverma4718
@sunnyverma4718 Жыл бұрын
callers plz kade munde da vi fault keh dia karo
@maninderkaur6323
@maninderkaur6323 2 жыл бұрын
ਕੁੜੀ ਸਰੇਆਮ ਝੂਠ ਬੋਲਦੀ
@surjitkaur775
@surjitkaur775 2 жыл бұрын
Kudiaa apni maa baap da kheaal nhi kdiaa...maa baap nu saja hai..😢😢
@mannusran3053
@mannusran3053 2 жыл бұрын
Beda Grk mudya da mer nl vi ehi hoya. Mrr nl Hun Dokha keeta. Hun khd..a vihah nhi krona
@gopykaur3922
@gopykaur3922 2 жыл бұрын
Kuri vichari nal bhut Mara kita oss munde ne mundr nu v saja chahede kise kuri di life barbaad karti bassi te haga e brkoof aa danger jea bassi
@JagroopSingh-no7xy
@JagroopSingh-no7xy Жыл бұрын
ਰਾਜਿੰਦਰ ਸਿੰਘ ਭੱਠਲ ਮਹਿਰਾ ਬਰਾਦਰੀ ਦਾ ਲੱਗਦਾ ਇਕ ਨੰਬਰ ਦਾ ਚਵਲ ਬੰਦਾ ਇਸ ਨੂੰ ਕਿਸ ਨੇ ਗੁਰੁ ਘਰ ਦਾ ਪ੍ਰਧਾਨ ਬਣਾ ਦਿੱਤਾ
@AmanSharma-mb3kc
@AmanSharma-mb3kc Жыл бұрын
Ryt girl yrrr klli kudi nhi galt munda v galt a
@Baljitjatt
@Baljitjatt 2 жыл бұрын
Harpreet name waliya eve e hundiya meri v life distroy kri ek Harpreet gill ne Australia ch sometime I Dil krda Bassi Saab naal apni story share kra but ohde parents di insult hoyu eh soch ke nhi share krda
@daljeetsinghsandhu8462
@daljeetsinghsandhu8462 2 жыл бұрын
Bassi ji I'M the witness ek historical Gurdwara Sahib vich kiha giaya ki tusi asli certificate laina hai Jan sirf certificate hi laina hai eh gall mainu os guru ghar de vajeer garnthi singh ne kahi c s s akal sir
@bobtuipa7911
@bobtuipa7911 2 жыл бұрын
Some people commit crime and issue a fake certificate.
@jaswirkaur8795
@jaswirkaur8795 2 жыл бұрын
Jiho jihi krni. Oho. Jihi bhrni. Kudi ne. Ma Bap nu dhokha. Dittha 💔💔. Uhna. D haa Pai Gaye. Te. Es. Nal. V dhokha. Ho Gaya eh. Seekh hai SB. Nu. , Jo bijoge voh hi paoge
@kenadams4238
@kenadams4238 2 жыл бұрын
Khalistan zidabad
@balbirthind223
@balbirthind223 2 жыл бұрын
Ithe aa k mil laoo gaa ha haaa pardhan kahda pardhan
@balbirthind223
@balbirthind223 2 жыл бұрын
Laava da ve jhooth bol rahe aa rab naal v dhokha
@SSahib-iq2ro
@SSahib-iq2ro 2 жыл бұрын
Kehdi galti ho jandi bachea to eh bachea da cam bache jamna
@maninderjitsingh9783
@maninderjitsingh9783 2 жыл бұрын
Lo ji court da ik hor sach sahmney aa gya k gwah te lambad daar ehi kam krdey aa te bekasoor di jaan lai lainda aa court system. Eh v ni k judge nyaney aa. Ona ne kisey time school college de koi document lyi v ena courts wich hi rishwat v ditti huni aa but kisi ne sudhaarna ni.
@happyfamilyvlogs446
@happyfamilyvlogs446 2 жыл бұрын
Fer ki Hoya.single mother's are approved legally in canada.i think it's better.she will have family for her old age support and same time no kitchen work of husband.no fights.no inlaws.i wanted to become single mother but india didn't give birth certificates 15 years ago.but if u ask me in canada now I always choose to be financially independent proud single mother.
@suniltaneja9666
@suniltaneja9666 10 ай бұрын
Pyar da pta ya fud......maroun da pta
@Manpreet2510brar
@Manpreet2510brar 2 жыл бұрын
Galti jaroor kudi di a.. Pr jdo aithe sirf kudia di galti kd k munde nu hor honsla de dinde tai a sab dino din vadh da ja ria a
@AmanDeep-zr9xo
@AmanDeep-zr9xo 2 жыл бұрын
Pyar puar sab bakbas aaa apni life na kharb karo kise magar lag k
@sukhvinderkaur3652
@sukhvinderkaur3652 2 жыл бұрын
Eh keh rahe 5 lama hoia lama ta 4 hundia.
@TheArcanaguide1818
@TheArcanaguide1818 2 жыл бұрын
M v ek kudi nu janndi aa jene dhokhe naal sagayi karwayi UK de munde naal hunn India ch galt kaam krdi pyi cheating karke apne honn wale nu
@jasveertung9772
@jasveertung9772 2 жыл бұрын
Raj kumar te. Raj kumari ……..
@jasspinderkaurjasspinderka1747
@jasspinderkaurjasspinderka1747 2 жыл бұрын
Lavan char hundiya ehna panj lyia bera grk e hona fer🙈
@Manpreet2510brar
@Manpreet2510brar 2 жыл бұрын
Hun sare kehnde kudi nu koi insaaf ni dena chaida... Mannya galti kudi di v a par ada munda kr k chadd gya hun ja k munde ne hor kudi di life ch entry kr li.. Kl nu o os nu v chad ju ga fr v kehnge sare v galti kudi di a... Saja ta bandi a munde nu
@bobtuipa7911
@bobtuipa7911 2 жыл бұрын
Agree.He will ruin more innocent girls.
@goldysandhu4630
@goldysandhu4630 10 ай бұрын
Bassi ji aho jihia kudia har pind saher vich hundia ne jina ne sharam hi laayi hundi ihna nu aap ni pata hunda ke kine ku mundia nal sex kita hunda ina ne ihna nu apne ghar walia di izat nal koi kuch farak hunda ihna nu apni hawas nal hunda bus eho jihia phir vyah karwa ke kitho vass jaan gyia
@bobtuipa7911
@bobtuipa7911 2 жыл бұрын
Bassi ji,whatever happened ,is too late for comments.Boy cheated upon the girl.No point shouting at her and criticizing now.She has come to you with regards for rescue..and help....at least she has contacted.eith some hope...so kindly find a way out before some unhoni happens.Save the girl's life.All girls r not clever...she seems too simple.
@mannusran3053
@mannusran3053 2 жыл бұрын
Mera bf krda Dokha merr nl.. Use keeta vihah da Lara la ke..
@villexes8578
@villexes8578 2 жыл бұрын
Girl di help bandi hai
@satnamsingh-sz9ml
@satnamsingh-sz9ml Жыл бұрын
Bassi sahib aapa kuri nu mar ta nahi dena kuri di maddad karo
@lovetiwana4539
@lovetiwana4539 2 жыл бұрын
bassi saaf jehda jhakad jhola hunda toofan aunda jdo oh sir khee paunda matha nai chumda
@manjitsehjal165
@manjitsehjal165 Жыл бұрын
Ane ne hahi cot Vich viah karvaeya
@jaswinderrai7484
@jaswinderrai7484 2 жыл бұрын
Bachian tu galti ho jandi aj Kal bachey jamde galty nai bf nu Pura resta bana lia
@Avreendhillon123
@Avreendhillon123 2 жыл бұрын
Gyan dein waliya app bhame roj kisi nll khe khande houn ….ehhnu mai shi nhi khenda but ehh sab heee krde aa joo call krde sab de kisi na kisi nll galbaat honi aa ja rhi honi aa
@navneetkaur8331
@navneetkaur8331 Жыл бұрын
A jedi kudiya o kudi nu bol rii a naa aap kini kuu chngi a naa is to vdia koi kisa nu na bola
@AmanDeep-zr9xo
@AmanDeep-zr9xo 2 жыл бұрын
Dono glt aa jo apne mom dad nu dukhi karde oh kadi ne KhusH reh sakde
@deepbrar6357
@deepbrar6357 2 жыл бұрын
Eh thodi glti hundi aa pgl jyi
@vikramjeetvicky783
@vikramjeetvicky783 2 жыл бұрын
Bassi saab tvanu vi kai vaar bolan da pta nhi lagda. Hankar chnga nhi ena mnya 40 saal hogye. Oh kudi help vaste ayi tere kol
@veera449
@veera449 Жыл бұрын
Yaar kinni kmli a kudi tu lavan lyia ya nhi but a ta pta hona chahi da k lavan humesha 4 hundia..name sardarni rakh k hadd a yaar
@vikramjeetvicky783
@vikramjeetvicky783 2 жыл бұрын
Bassi saab je loka to ene dukhi and tang ho ta apna show band kro and moja kro ok
@rajwantmangat4724
@rajwantmangat4724 2 жыл бұрын
Canadians bache dhokha nhi dinde
@PardeepSingh-gd9md
@PardeepSingh-gd9md Жыл бұрын
A
@rajrani8172
@rajrani8172 Жыл бұрын
Ih kiwen ho skda k Granthi Singh ne Anand Karj da koi pesa nhi lia.Granthi Singh ta Alahniya da path vi pese lae bger nhi krde.hun ethe pta nhi kion aapni beizti kron ayi a.changi rhi jidan chup chap shadi kiti odan tlak de k agge life shuru kre
@jaskaransinghvirkcool2041
@jaskaransinghvirkcool2041 2 жыл бұрын
Kudi jhuth boldi a hun pind de numberdar to bina registration hundi nhi mohar lagdi a
@HarjinderBhullar6076
@HarjinderBhullar6076 Жыл бұрын
ਹਰਪ੍ਰੀਤ ਕਹਿੰਦੀ ਇਹਦੇ ਵਿਚ ਮੇਰੀ ਕੀ ਗਲ਼ਤੀ ਆ,ਤੈ ਲੱਤਾਂ ਮੋਢੇ ਤੇ ਰੱਖ ਕੇ ਚਿੱਤੜਾਂ ਹੇਠ ਸਰਾਣਾ ਰੱਖਕੇ ਧੁੰਨੀ ਤੱਕ ਠੋਕ ਕੇ ਕਾਲਜ਼ੇ ਤੱਕ ਲਵਾਉਦੀ ਰਹੀ ਘੋੜੀ ਬਣਕੇ ਘੋੜਾ ਉਪਰ ਚੜਾਉਂਦੀ ਰਹੀ ਤੇਰੀ ਇਹ ਗਲਤੀ ਆ, ਲੌਂਡੀ ਤੀਵੀਂ ਹਰਪ੍ਰੀਤ ਦੇ ਅੰਦਰ ਅੱਗ ਲੱਗੀ ਸੀ,ਤਾਹੀ ਪੀ,ਜੀ ਵਿੱਚ ਘੋੜਾ ਸੱਦਿਆ
@darshansingh6143
@darshansingh6143 2 жыл бұрын
pehla chori gur khandi rahi. Hun agla sawad laike chala gaya
@reshamkaur9798
@reshamkaur9798 2 жыл бұрын
Sade v mohali a dekho Kudhi munde ak room ch rhde
@jaspreetvirk6976
@jaspreetvirk6976 2 жыл бұрын
O my God Sara kuch kar liya es ne baby nu v kill kar dita nd still saying menu ni pta.seroiiusly she said she didn't know she was pregnant nd he gave her medication she is surly hiding something.
@bobtuipa7911
@bobtuipa7911 2 жыл бұрын
I don't think so....boy is cunning and cheater.
@JasbirKaur-nj3sr
@JasbirKaur-nj3sr 2 жыл бұрын
Very complicated story, but you are great sir🙏🙏🙏
@balkarsingh2161
@balkarsingh2161 2 жыл бұрын
Esdemaddtnaketejawe
@avtarkaur4662
@avtarkaur4662 2 жыл бұрын
Ok
@RajeshKumar-xf8zd
@RajeshKumar-xf8zd 2 жыл бұрын
No help this girl 100% wrong
@harcharangrewal181
@harcharangrewal181 Жыл бұрын
Bnc
@satnamsingh-sz9ml
@satnamsingh-sz9ml Жыл бұрын
Kuri nu hor jaida beijet na karo
@khushimajumder4334
@khushimajumder4334 2 жыл бұрын
Ess munde ne tere naal waise v nai rehna
@babymomi1799
@babymomi1799 2 жыл бұрын
Khoti jehi 27 Sal da koe bachi ta nhi
@rajwantmangat4724
@rajwantmangat4724 2 жыл бұрын
Jhooth te jhooth 🤔🤔🤔😡
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
ISSEI & yellow girl 💛
00:33
ISSEI / いっせい
Рет қаралды 24 МЛН