ਕੇਂਦਰੀ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਕੀਤਾ ਗਿਆ ਵਾਧਾ ਅਤੇ ਜਾਰੀ ਕੀਤਾ ਪੱਤਰ By Manpreet Singh

  Рет қаралды 28,045

Manpreet singh official

Manpreet singh official

3 ай бұрын

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੇਂਦਰੀ ਮੁਲਾਜ਼ਮਾਂ ਨੂੰ ਭੱਤਿਆਂ ਵਿੱਚ ਦਿੱਤੇ ਵਾਧੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about some new Allowances given to central government employees
#manpreetsinghofficial
#DailyDose
--------------------------------------------------------------
Our latest videos :-
• PSPCL ਵਲੋਂ ਆਪਣੇ ਖੱਪਤਕਾ...
• Income Tax ਵਿੱਚ ਕੀਤੇ ਗ...
• SBI ਨੇ ਡੈਬਿਟ ਕਾਰਡ ਨੂੰ ...
• 1 ਅਪ੍ਰੈਲ ਤੋਂ ਲਾਗੂ ਹੋ ਜ...
• 30 ਮਾਰਚ ਦਾ ਦਿਨ ਕੇਂਦਰੀ ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram.corq1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZfaq Audio Library)

Пікірлер: 62
@baljitsingh6957
@baljitsingh6957 3 ай бұрын
ਬਦਲਾਅ ਵਾਲੀ ਸਰਕਾਰ ਨੂੰ ਕਦੋਂ ਸੁਮੱਤ ਆਵੇਗੀ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ
@vineysharma7722
@vineysharma7722 3 ай бұрын
ਮਹੰਗਾਈ ਦੀ ਮਾਰ ਬਰਾਬਰ ਤੇ ਫਾਇਦਾ ਕੇਵਲ ਕੇਂਦਰੀ ਮੁਲਾਜ਼ਮਾਂ ਨੂੰ, ਬਹੁਤ ਬੇਇਨਸਾਫ਼ੀ ਹੈ ਜੀ, ਇਹ😢😢😢
@user-sb4yo6hr7j
@user-sb4yo6hr7j 3 ай бұрын
ਪੰਜਾਬ ਸਰਕਾਰ ਦੇ ਕਦੋਂ ਮਨ ਸਮਤਿਆ ਪਵੇਗੀ ਇਹ ਸਭ ਕੁੱਝ ਦੇਣ ਲਈ
@baljiysingh
@baljiysingh 3 ай бұрын
ਪੰਜਾਬ ਵਾਲੇ ਤਾਂ ਭੁੱਲ ਹੀ ਗਏ ਮੁਲਾਜ਼ਮਾਂ ਨੂੰ ਤਾਂ ਜਿਵੇਂ ਵੋਟਾਂ ਨਾ ਲੈਣੀਆਂ ਹਨ । OPS ਤਾਂ ਮੁੱਕਰ ਹੀ ਗਏ
@ShaminderSingh-pv3ec
@ShaminderSingh-pv3ec 3 ай бұрын
ਕੋਈ ਨਾ ਇਸ ਵਾਰੀ ਲੋਕ ਸਭਾ ਚੋਣਾਂ ਵਿੱਚ ਕੱਢ ਲਵੋ ਗੁੱਸਾ ਆਪਣੀਆਂ ਮੰਗਾਂ ਦਾ।
@jatt.isjatt
@jatt.isjatt 3 ай бұрын
ਵੋਟਾਂ ਕੇਵਲ ਕੇਂਦਰ ਦੇ ਪੈਨਸ਼ਨਾਂ ਨੇ ਹੀ ਦੇਣੀਆਂ ਹਨ ਭਲਾਂ..! ਕੋਈ ਨਾਂ ਪੰਜਾਬ ਚ ਬੀਜੇਪੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਹੀ ਜ਼ਬਤ ਕਰਵਾਵਾਂਗੇ.!! ਨਾਂ ਕੇਂਦਰ ਪੰਜਾਬ ਸਰਕਾਰ ਦੇ ਹੀ ਬਕਾਏ ਦਿੰਦੀ ਹੈ। ਐਡੀ ਤਾਨਾਸ਼ਾਹੀ. 🤔😢
@BalkarSingh-og4xb
@BalkarSingh-og4xb 3 ай бұрын
ਅਜਿਹੀਆਂ ਖਬਰਾਂ ਸੁਣੀਆਂ ਕੇ ਪੰਜਾਬ ਦੇ ਮੁਲਾਜਮਾਂ ਦੇ ਜਖਮਾਂ ਤੇ ਲੂਣ ਨਾ ਛਿੜਕਿਆ ਕਰੋ ਜੀ, ਅੱਗੇ ਤੋਂ ਖਿਆਲ ਰੱਖਣਾ ਜੀ।
@desraj1331
@desraj1331 3 ай бұрын
Bhai sab center de mulajam CRP BSF ITBP Army te bhut sare hor ve ohna dian duty ve dekho
@Prabh2221
@Prabh2221 3 ай бұрын
Center di pay punjab di pay according addhi a ok . 12 saal cisf de service kr k 50 thousand pay a ehdar pp di 80 soch lo hje v punjab waliyan nu bhtte di jrurat a
@balwinderbrar213
@balwinderbrar213 3 ай бұрын
ਪੰਜਾਬ ਦੇ ਕਰਮਚਾਰੀਆਂ ਨੂੰ ਕਦੋਂ ਮਿਲੂ ਜੀ।???
@jaswinderkumar34
@jaswinderkumar34 3 ай бұрын
ਹੋਰ ਪਾਓ ਵੋਟਾਂ ਆਮ ਆਦਮੀ ਪਾਰਟੀ ਨੂੰ।
@jaswindersinghgill8225
@jaswindersinghgill8225 3 ай бұрын
ਪੰਜਾਬ ਸਰਕਾਰ ਨੂੰ ਕਦੋਂ ਹੋਸ਼ ਆਏਗੀ ਜੀ 🙏🙏
@sahibsingh4308
@sahibsingh4308 3 ай бұрын
ਮੇਰਾ ਕੋਈ ਵੀ ਵੀਰ ਝਾੜੂ ਨੂੰ ਵੋਟ ਨਾ ਦੇਵੇ। ਜਮਾਨਤਾਂ ਜਬਤ ਕਰਨਾ ਦਿਓ। ਇਨ੍ਹਾਂ ਨੂੰ ਕਰਮਚਾਰੀ ਤੇ ਪੈਨਸਨਰ ਭੁਲ ਗਏ ਨੇ।
@daljitkalia8445
@daljitkalia8445 3 ай бұрын
ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਕਦੋਂ ਜਾਗੇਗੀ।
@SardoolsinghKang
@SardoolsinghKang 3 ай бұрын
ਬਹੁਤ ਗਲਤ ਆ ਆਮ ਮਜ਼ਦੂਰ ਨੂੰ ਕੀ ਮਿਲਦਾ
@PawanKumar-tw4eu
@PawanKumar-tw4eu 3 ай бұрын
Nice information thanks
@baldevsingh4985
@baldevsingh4985 3 ай бұрын
Dhanbad ji
@anilisher7058
@anilisher7058 3 ай бұрын
Good job Manpreet veer g Dhanwaad 🙏
@KaramSingh-lz6cc
@KaramSingh-lz6cc 3 ай бұрын
Sat Sri akal veer ji
@tilakrajparbhaker
@tilakrajparbhaker 3 ай бұрын
Bahut badhiya
@malkitghai4314
@malkitghai4314 3 ай бұрын
ਜੇਕਰ ਕੇਂਦਰ ਸਰਕਾਰ ਚੋਣ ਜਾਬਤਾ ਲੱਗਣ ਤੋਂ ਬਾਅਦ ਵੀ ਕੇਂਦਰ ਦੇ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਵਾਧਾ ਕਰ ਰਹੀ ਹੈ,ਤਾਂ ਪੰਜਾਬ ਸਰਕਾਰ ਕਿਉਂ ਨਹੀਂ,ਅਸਲ ਵਿੱਚ ਕੇਂਦਰ ਸਰਕਾਰ ਨੂੰ ਮੁਲਾਜ਼ਮ ਵਰਗ ਦੀਆਂ ਵੋਟਾਂ ਦੀ ਲੋੜ ਹੈ,ਪੰਜਾਬ ਸਰਕਾਰ ਨੂੰ ਨਹੀਂ,ਹੋਰ ਕੋਈ ਗੱਲ ਨਹੀਂ,ਇਸੇ ਕਰਕੇ ਹੀ ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਦੀ ਸਾਰ ਨਹੀਂ ਲਈ।
@er.baljeet_official
@er.baljeet_official 3 ай бұрын
Sir PSPCL ਦੇ ALM ਲਈ 2 April 2024 ਨੂੰ ਮਾਣਯੋਗ High court ਵਲੋਂ ਪੂਰੀ ਤਨਖਾਹਾਂ ਦੇਣ ਲਈ ਆਰਡਰ ਕੀਤੇ ਗਏ ਹਨ ਜੀ ਉਸਤੇ ਵੀਡਿਓ ਜਰੂਰ ਬਣਾਓ ਜੀ। CWP-13159-2020
@ashwani5583
@ashwani5583 3 ай бұрын
Not a single vote from employee and pensioners and their families.
@manigurditpuria6424
@manigurditpuria6424 3 ай бұрын
👍👍👍👍
@rajsharma_30
@rajsharma_30 3 ай бұрын
Thnx for sharing information bete
@modernpublicschoolchauke7988
@modernpublicschoolchauke7988 3 ай бұрын
Disability wale child de government employees parents nu Punjab government v koi bhata dindi hai ja nhi ??
@user-ye4xv3yu2i
@user-ye4xv3yu2i 3 ай бұрын
Sir dc rate wich wadha Hoya g
@amgalsingh5628
@amgalsingh5628 3 ай бұрын
ਪੰਜਾਬ ਸਰਕਾਰ ਮੁਰਦਬਾਦ
@technicalpoint3780
@technicalpoint3780 3 ай бұрын
Sir ek new letter aayi hai for employe joined after 7/2020 fix salary according to 6th pay commission after prohbation us upar ek video banao ji
@rahulbansal7410
@rahulbansal7410 3 ай бұрын
Kya h letter bhai g
@relaxationnaturevideolords606
@relaxationnaturevideolords606 3 ай бұрын
Bhai kya hai letter mai Btao plz
@kaurpreetinderkandhola5026
@kaurpreetinderkandhola5026 3 ай бұрын
Jago Jago bhai punjab valio sang kro ji
@jassajassa2552
@jassajassa2552 3 ай бұрын
Punjab government employees have more holidays than central government employees. It is very difficult to serve in central government
@JaiSaiji-vx7hq
@JaiSaiji-vx7hq 3 ай бұрын
Punjab govt suti payi a
@ajaypandey9799
@ajaypandey9799 3 ай бұрын
❌AAP❌ nu vote na paio loko ......
@birbhangoyal999
@birbhangoyal999 3 ай бұрын
Share letters for increasing of gratuity
@pardeepsharma8302
@pardeepsharma8302 3 ай бұрын
What about Punjab
@baljindersinghbrar5138
@baljindersinghbrar5138 3 ай бұрын
AAp nu vote pa k baut dukh hunda
@narinderpalsingh9691
@narinderpalsingh9691 3 ай бұрын
Order de copy send kardo
@user-rm7tg1wf2h
@user-rm7tg1wf2h 3 ай бұрын
ਪੰਜਾਬ ਵਾਲਿਓ ਫਿਰ ਕੀ ਦੇਖਦੇ ਹੋ ਪਾ ਦਿਓ ਵੋਟਾਂ ਇਸ ਵਾਰੀ ਸੈਂਟਰ ਦੇ ਨਾਂ ਤੇ
@charanjitsinghsodhi7606
@charanjitsinghsodhi7606 3 ай бұрын
We r no vote Punjab govt ehna kol sirf gallan hi hun
@PardeepKumar-kx3lj
@PardeepKumar-kx3lj 3 ай бұрын
Punjab gout da khajana Khali he
@jagdishsingh3017
@jagdishsingh3017 3 ай бұрын
Punjab government DA……???
@ashwani5583
@ashwani5583 3 ай бұрын
Hun vote BJP nu.
@surajparkash6294
@surajparkash6294 3 ай бұрын
Punjab sarkar sb to nakami sarkar sawat hoi h .mulazna naal sb to bura bartab kr rhi h .sarkar mulazma to viswas koh chuki h .
@jagdishpuri4166
@jagdishpuri4166 3 ай бұрын
Kise greeb the dhari vadi kade ajj tak
@madanlalsharma2
@madanlalsharma2 3 ай бұрын
ਇਸ ਵਾਰ AAP ਨੂੰ ਜ਼ੀਰੋ-13 ਪਰ ਮੁਲਾਜ਼ਮ ਹਰਾ ਦੇਣਗੇ l
@lakhbirsingh7485
@lakhbirsingh7485 3 ай бұрын
ਪੰਜਾਬ ਸਰਕਾਰ ਪਿੱਛੇ ਹੈ ਡੀ ਏ ਵਲੋਂ
@ranvirsingh3639
@ranvirsingh3639 3 ай бұрын
ਪੰਜਾਬ ਨੰਗ ਆ
@amansingh-qw8ey
@amansingh-qw8ey 3 ай бұрын
No vote to AAP
@user-bg9yz9ui7q
@user-bg9yz9ui7q 3 ай бұрын
ਪੰਜਾਬ ਸਰਕਾਰ ਚੁੱਪ ਕਿਉਂ ਆ।
@bikramjitsingh7835
@bikramjitsingh7835 3 ай бұрын
Muljama nu jine vi pay commission te grade revise hoe oh Badal sarkar ne hi dite ne je ops te D.A di lor hai ta SAD nu vote kro
@lovingallreligions1949
@lovingallreligions1949 3 ай бұрын
Apne aalya nu aandi o ni sarkar chalaoni..😅😅😅😅
@ashwani5583
@ashwani5583 3 ай бұрын
Apney waale Tey Mar hi gey. Naa DA naa ops.
@jasbirkaur7567
@jasbirkaur7567 3 ай бұрын
ਪੰਜਾਬ। ਸਰਕਾਰ। murdabad
@vishav06
@vishav06 3 ай бұрын
Saade waale taa Manpreet badal da jutha khaa baithe ne!! Oh peepa c eh Khali drum
@vickydutta3744
@vickydutta3744 3 ай бұрын
13 = 0 jhadu wale chora nu
@balwinderbrar213
@balwinderbrar213 3 ай бұрын
Nota ji
@er.baljeet_official
@er.baljeet_official 3 ай бұрын
Sir PSPCL ਦੇ ALM ਲਈ 2 April 2024 ਨੂੰ ਮਾਣਯੋਗ High court ਵਲੋਂ ਪੂਰੀ ਤਨਖਾਹਾਂ ਦੇਣ ਲਈ ਆਰਡਰ ਕੀਤੇ ਗਏ ਹਨ ਜੀ ਉਸਤੇ ਵੀਡਿਓ ਜਰੂਰ ਬਣਾਓ ਜੀ। CWP-13159-2020
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
ਜੱਗੀ ਕੰਡਕਟਰ । PUNJABI SHORT MOVIE 2022 @RajuPumar
26:56