ਕਬੂਤਰਾਂ ਲਈ ਸਮਾਨ ਲੈਣ ਲਈ ਇਕ ਵਾਰ ਜਰੂਰ ਅਰਨੇ ਰਾਏਕੋਟ ਵਾਲੀ ਦੁਕਾਨ ਤੇ ਪਹੁੰਚੋ ਤੇ ਵੀਡਿਓ ਚ ਦੇਖੋ ਸਮਾਨ

  Рет қаралды 17,662

Star Kabutarbaaz

Star Kabutarbaaz

4 ай бұрын

Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਸ ਚੈਨਲ ਦੁਵਾਰਾ ਵੀਡਿਉ ਜਾ ਇੰਟਰਵਿਉ ਸਿਰਫ ਜਾਣਕਾਰੀ ਜਾ ਮਨੋਰੰਜਣ ਲਈ ਹੀ ਬਣਾਈ ਜਾਂਦੀ ਹੈ ਕਿਸੇ ਖਿਡਾਰੀ ਜਾ ਕਿਸੇ ਵੀਰ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਨ ਲਈ ਜਾਣਬੁੱਜ ਕਦੇ ਵੀ ਵੀਡਿਉ ਨਹੀ ਕੀਤੀ ਜਾਂਦੀ ।
ਖਿਡਾਰੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਆਪਣੀ ਨਿੱਜੀ ਰੰਜਿਸ ਕੱਡਣ ਲਈ ਮੈਨੂ ਫੋਨ ਨਾ ਕੀਤਾ ਜਾਵੇ ।
ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਕਿਸੇ ਵੀ ਇੰਟਰਵਿਉ ਚ ਜਿਹੜੇ ਵੀ ਵਿਚਾਰ ਕੀਤੇ ਜਾਂਦੇ ਹਨ ਉਹ ਖਿਡਾਰੀ ਦੇ
ਆਪਣੇ ਵੀਚਾਰ ਹੁੰਦੇ ਹਨ ਇਸ ਵਿੱਚ ਚੈਨਲ ਦਾ ਕੋਈ ਆਪਣਾ ਨਿੱਜੀ ਨਹੀ ਹੁੰਦਾ ਇਸ ਕਰਕੇ ਚੈਨਲ ਇਸ ਤੇ
ਸਪੱਸਟੀ ਕਰਨ ਦੇਣ ਦਾ ਹੱਕਦਾਰ ਨਹੀ ਹੈ ਅਤੇ ਨਾ ਹੀ ਚੈਣਲ ਇਸ ਕੋਈ ਸਲਾਘਾ ਕਰਦਾ ਹੈ ਤੇ ਨਾ ਹੀ ਚੈਨਲ
ਇਸ ਦਾ ਜਿੰਮੇਵਾਰ ਹੈ।
#STARKABUTARBAZ
#arnaraikot #ਕਬੂਤਰ

Пікірлер: 96
@Jagga_Dhaliwal__shonk_jatta_de
@Jagga_Dhaliwal__shonk_jatta_de 4 ай бұрын
ਮਹਾ ਠੱਗ ਆ ਵੀਰ ਬਚੋ ਵੀਰੋ
@parvindersingh6029
@parvindersingh6029 19 күн бұрын
VV nice veer
@user-ii6ly8dt1n
@user-ii6ly8dt1n 4 ай бұрын
ਬਹੁਤ ਬਹੁਤ ਧੰਨਵਾਦ ਜੀ
@_1984-
@_1984- 4 ай бұрын
ਬਾਈ ਅੰਕੁਰ ਜੀ ਕੰਮੈਂਟ ਜਰੂਰ ਪੜ੍ਹਿਓ,, ਜੇ ਲੰਮਾ ਸਮਾਂ ਚਲਣਾ ਤਾਂ ਗੌਰ ਕਰਿਓ ਗੱਲਾਂ ਤੇ,, ਜੇ ਬਰਸਾਤੀ ਡੱਡੂ ਬਣਨਾ ਤਾਂ ਵੱਖਰੀ ਗੱਲ ਆ,, ਅੱਜ ਕੱਲ ਸਭ ਨੂੰ ਸਾਰਾ ਪਤਾ,, ਸਭ ਜਾਣਦੀ ਆ ਦੁਨੀਆ 🙏
@lalypaprali2895
@lalypaprali2895 4 ай бұрын
siraaaaa❤
@GurverSingh-zo1io
@GurverSingh-zo1io 4 ай бұрын
👍👍
@Armaankartarpur
@Armaankartarpur 4 ай бұрын
ਬਾਈ ਇਸ ਬੰਦੇ ਦਾ ਰੇਟ ਬਹੁਤ 10 ਰੁ ਵਾਲੀ ਚੀਜ 100 ਰੁ ਦੀ ਦਿੰਦਾ। ਬੱਸ ਯਾਰ ਕੁੱਲ ਮਿਲਾ ਕੇ ਵਧੀਆ ਬੰਦਾ ਨਹੀ। ਐਵੇ ਇਟਰਵਿਉ ਕਰੀ ਦਾਨੇ ਉ
@sashibala2885
@sashibala2885 4 ай бұрын
Apne fayde li kise nu badnam ni krida 🥺😮
@sashibala2885
@sashibala2885 4 ай бұрын
Koi pagal ni hunda 10 di cheez 100 di devega ave jhoot boliJande ho
@amarjitgill5848
@amarjitgill5848 4 ай бұрын
👍👌
@user-tv2rm7ig3c
@user-tv2rm7ig3c 4 ай бұрын
Very nice
@user-cn9ey1zf9f
@user-cn9ey1zf9f 4 ай бұрын
ਸਹੀ ਗੱਲ ਹੈ ਵੀਰ 80 ਵਾਲਾ drikner 150 ਦਾ ਦਿੰਦਾ ਆ ਮਾਹਾ ਠੱਗ ਆ
@arnedihatiraikot
@arnedihatiraikot 4 ай бұрын
ਫੌਟੋ ਨਾਲ ਪਾ ਕੇ ਜਾਣਕਾਰੀ ਦੇ ਦੀਆ ਕਰੋ
@Tejturmari
@Tejturmari 4 ай бұрын
❤❤❤great bro
@preetdullat5759
@preetdullat5759 4 ай бұрын
❤❤❤
@user-pc2uv9tc1s
@user-pc2uv9tc1s 4 ай бұрын
Nice
@lakhveersinghlakhveersingh3358
@lakhveersinghlakhveersingh3358 4 ай бұрын
❤❤❤❤
@sashibala2885
@sashibala2885 4 ай бұрын
Very nice bro👍👍
@SanjeevKumar-jw5hp
@SanjeevKumar-jw5hp 4 ай бұрын
❤❤
@kiranveersinghsarpanch1432
@kiranveersinghsarpanch1432 4 ай бұрын
Nice bro
@sonusingh-uj8sw
@sonusingh-uj8sw 3 ай бұрын
@sashibala2885
@sashibala2885 3 ай бұрын
Nice bro good rate ❤❤❤
@SonuJump-ut5pz
@SonuJump-ut5pz 4 ай бұрын
Bahut hi ne ek Banda
@sashibala2885
@sashibala2885 4 ай бұрын
Very nice
@ektakadyan8338
@ektakadyan8338 Ай бұрын
Laadi wading da interview kro veer g
@SonuJump-ut5pz
@SonuJump-ut5pz 4 ай бұрын
🎉🎉🎉🎉🎉🎉🎉🎉
@Gi.353
@Gi.353 Ай бұрын
Bai swift gadi sale krni 2019 model koi chawan hove len wala
@ParminderSingh-zm5oo
@ParminderSingh-zm5oo 3 ай бұрын
Khushi ram nice banda hai
@Vicky-yy3ed
@Vicky-yy3ed 4 ай бұрын
ਜਿਹੜੇ ਵੀ you tube ਵੀਡੀਓ ਬਣੋ ਦੇ ਨੈ ਉਹ ਇਹ ਵੀਡੀਓ ਵਿੱਚ ਜਿਹੜੇ ਕਮੈਟ ਜਰੂਰ ਪੜਲੇਣ
@khanjandheri1210
@khanjandheri1210 4 ай бұрын
Good work
@arnedihatiraikot
@arnedihatiraikot 2 ай бұрын
live hoke video bnawa ge sirf coment kerke he ਸ਼ੇਰ ਨੀ banida ek baar shop te aoo sara kuch sare bhrawa de age baith ke gala kera ge
@arnedihatiraikot
@arnedihatiraikot 2 ай бұрын
ye alubkhara sambh sambh rakhi da stora ch kade kitho mangva kade kitho mangva uper kharcha bhi painda bus kuch ko log ohi cheez nu lai ke bus rola paunde a chalange a ye koi fark kad dewe rate da mere
@Jagga_Dhaliwal__shonk_jatta_de
@Jagga_Dhaliwal__shonk_jatta_de 4 ай бұрын
ਵੀਰ ਗੱਲਾ ਵਿੱਚ ਨਾ ਆ ਜਿਓ ਰੇਟ ਹੋਰ ਪਨਸਾਰੀ ਤੋ 10 ਗੁਣਾ ਹੈ ਜੋ ਵੀ ਦੁਕਾਨ ਤੇ ਗਿਆ ਸਭ ਨਾਲ ਹੋਈ ਆ ਸਭ ਢੂਈ ਮਰਵਾ ਕੇ ਆਏ ਆ ਬਚੋ ਠੱਗਾ ਤੋ ਕਬੂਤਰਬਾਜ ਵੀਰੋ
@sashibala2885
@sashibala2885 4 ай бұрын
Tera ki thugea o dus ave Boli jana
@isinghchamdal7194
@isinghchamdal7194 4 ай бұрын
ਕੁਲਦੀਪ ਭਰਾ ਵੀਡੀਓ ਸੁਰੂ ਕਰਨ ਤੋ ਪਹਿਲਾ ਦਰਸ਼ਕਾ ਨੂੰ ਜਰੂਰ ਦੱਸੋ ਕੇ ਇਹ ਵੀਡੀਓ ਤੁਹਾਡੇ ਮੰਨੌਰਜਨ ਲਾਈ ਹੈ ਇਸ ਨਾਲ ਸਾਡਾ ਕੋਈ ਲੇਣ ਦੇਣ ਨਾਹੀ ਹੈ ਕਿਸੇ ਦਾ ਨੁਕਸਾਨ ਨਾ ਹੋਵੇ ਂਂਂਂਂਂਂਂਂਵਚਨਾ ਚੰਗਾ ?
@StarKabutarbaaz
@StarKabutarbaaz 4 ай бұрын
Hm shi kiha tusi bai
@brar2161
@brar2161 4 ай бұрын
ਦੋ ਵਾਰੀ ਰਿੰਗ ਬਣਵਾਈ ਸੀ ਦੋਨੋਂ ਵਾਰੀ ਨਾ ਗਲਤ ਲਿਖ ਤੇ
@natureofpunjab868
@natureofpunjab868 4 ай бұрын
Koi ni 22 galti lagg gyi honi.
@arnedihatiraikot
@arnedihatiraikot 3 ай бұрын
work mere kol 5 wala bhi a chandi da ek work 20 wala ek 50 wala har dukan wala nhi rakhda mehnga mai hamesha asli cheez he dena pehla
@tejibenipal8972
@tejibenipal8972 4 ай бұрын
ਇਕੱਲਾ ਅਰਨੇ ਦੀ ਹੱਟੀ ਪਰਮੋਟ ਕਰ ਰਹੇ ਨੇ ਸਾਰੇ ਕੀ ਹੋਰ ਕੋਈ ਨਹੀਂ ਹੈ
@_1984-
@_1984- 4 ай бұрын
ਬਾਈ ਜਦੋ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕਰਿਆ ਸੀ ਓਦੋ 1200 ਦੀ 100 ਠੱਲ ਦੇ ਰਿਹਾ ਸੀ ਲੇਜਰ ਆਲੀ, ਮੈਂ 200 ਬਣਵਾਈ ਸੀ,, ਹੁਣ ਮੈਂ ਬਦਾਮ ਲੈਣ ਗਿਆ ਜਦੋ ਓਦੋ ਪਤੰਦਰ ਜਮਾ ਜਾਲੀ ਜੀ ਪਲਾਸਟਿਕ ਦੀ ਠੱਲ ਜਿਸਤੇ ਸਿਰਫ 1 ਤੋਂ 100 ਤੱਕ ਨੰਬਰ ਲਿਖਿਆ ਸੀ ਓਹਦਾ 800 ਮੰਗ ਰਿਹਾ ਸੀ ਤੇ ਪਹਿਲਾ ਬਾਈ ਨੇ ਪੂਰਾ ਨਾਂ ਤੇ ਨੰਬਰ ਲਿਖ ਕੇ ਵਧੀਆ ਠੱਲ ਵੀ 1200 ਦੀ 100 ਦਿਤੀ ਸੀ,,, ਬਾਈ ਜੇ ਲੰਮਾ ਸਮਾਂ ਚਲਣਾ ਤਾਂ ਯਰ ਇਮਾਨਦਾਰ ਬਣ ਕੇ ਚੱਲੀ,, ਅੱਜ ਕੱਲ ਬਹੁਤ ਬੰਦੇ ਕਬੂਤਰਾਂ ਦੇ ਸਮਾਨ ਦਾ ਕੰਮ ਕਰਦੇ ਨੇ ਤੇ ਕਬੂਤਰਬਾਜ਼ ਵੀ ਪੂਰੇ ਹੰਡੇ ਹੋਏ ਨੇ,,, ਕੋਈ ਅਣਜਾਣ ਨੀਂ ਅੱਜ ਕੱਲ ਦੇ ਸਮੇ ਚ ਜੇ ਗਾਹਕ ਬਣ ਸਕਦਾ ਤੇ ਗਾਹਕ ਟੁੱਟ ਵੀ ਬੜੀ ਛੇਤੀ ਜਾਂਦਾ,,, ਬਾਕੀ ਸੋਡੀ ਆਪਣੀ ਸਮਝ ਆਂ 🙏🙏🙏
@arnedihatiraikot
@arnedihatiraikot 2 ай бұрын
nal photo bhi pa diya kero
@arnedihatiraikot
@arnedihatiraikot 2 ай бұрын
bina gal to bolan to pehla 800 wali koi tha ne mere kol
@arnedihatiraikot
@arnedihatiraikot 2 ай бұрын
ya 1200 lazer wali ya 700 plastic wali da rate aiwe gunhrah ne keri da kise nu
@arnedihatiraikot
@arnedihatiraikot 3 ай бұрын
naal yaar das bhi diya kero ah cheez layi si ah rate lagi a
@LakhveerSingh.
@LakhveerSingh. 4 ай бұрын
Apna Banda saman lain Aya c onu kehnda ikk war dsde ki Lena mere to war war ni suni da odi GL ni suni chaj NL kehnda laina saman Laila nhi rehnde
@RamSingh-mu6fq
@RamSingh-mu6fq 3 ай бұрын
Veer Ave na madican Lavo udna ta nasla ne a je kabutar bhaj hi gya bharluya goliya ki karn giya
@IqbalSingh-ve4nl
@IqbalSingh-ve4nl 4 ай бұрын
ਇਹ ਦਕਾਨ ਸਾਨੂੰ ਲਁਭੀ ਨੀ ਐਤੀਆਣੇ ਦੀਆ ਦੁਕਾਨਾ ਬਹੁਤ ਨੇ
@anmol962
@anmol962 4 ай бұрын
ਅੰਦਰਲੇ ਬਾਜਾਰ ਦੇ ਵਿਚਕਾਰ ਚੌਰਸਤਾ ਏ ਨਾਲ ਹੀ ਦੁਕਾਨ ਹੀ ਆ ਇੱਕ ਇਹਦੀ ਦੁਕਾਨ ਦੇ ਨਾਲ ਮਹਿੰਦੀ ਲਗਾਉਣ ਵਾਲੇ ਬੈਠਦੇ ਆ
@kakasingh...
@kakasingh... 4 ай бұрын
rs vich jma att
@ekammattu2003
@ekammattu2003 4 ай бұрын
Warmout da price ki a vere
@amrikhalwara5202
@amrikhalwara5202 4 ай бұрын
ਖੁਸ਼ੀ ਰਾਮ ਪਨਸਾਰੀ ਇਹਦੇ ਨਾਲ 8 ਦੁਕਾਨਾਂ ਛੱਡ ਕੇ
@jagvirsingh511
@jagvirsingh511 4 ай бұрын
Veer ji sare kehde n ,,,,,,,, sahe aaa asy jana c
@sashibala2885
@sashibala2885 4 ай бұрын
Nice
@kabootarking9416
@kabootarking9416 4 ай бұрын
,ਮੈ ਠੱਲਾ ਬਣਵਾਈਆ ਪਰ ਫੌਟੌ ਨਹੀ ਲਾਈ 1200 ਲੈ ਲਿਆ ਠੱਗ
@gujjeraachaudhary7862
@gujjeraachaudhary7862 4 ай бұрын
Kuldeep bai 17 din ho gye order dittey nu aapa nu hun tk apna sman nai milha Bai
@Singh_367
@Singh_367 4 ай бұрын
ਦੁਕਾਨ ਤੇ ਆ ਕੇ ਜਲੂਸ ਕੱਢ ਇਹਦਾ ਮਲੰਗ ਦਾ
@arnedihatiraikot
@arnedihatiraikot 3 ай бұрын
kad lai ye dam ek da ta aja
@arnedihatiraikot
@arnedihatiraikot 3 ай бұрын
roomi mastagi ek 50 rs tola 10 gm ek 300 rs 10 gm ye asli cheez dene a ta mehngi lagdi he hundi a
@kalamann1325
@kalamann1325 4 ай бұрын
Ladu Arana
@arnedihatiraikot
@arnedihatiraikot 4 ай бұрын
call keri bakwas phone te ker msg te karan da ki fiyada
@BOTGAMER610
@BOTGAMER610 3 ай бұрын
Y bolN laga soch laya karo akha 10 wali 100 rupya dee y layan wala da mitti bhari dimag ch ayna farak dukandar kiva pAlugA
@GurveerSingh-fp1de
@GurveerSingh-fp1de 4 ай бұрын
Do war thinner lea rang ala oo panni warga rang he ne charda😂
@RamSingh-yn8zr
@RamSingh-yn8zr 4 ай бұрын
Thag banda
@SanjeevKumar-jw5hp
@SanjeevKumar-jw5hp 4 ай бұрын
Kajariwal de kol bhaejo maha thang ❤😂😊
@sashibala2885
@sashibala2885 4 ай бұрын
More tenu la dena
@arshdeepsingh2260
@arshdeepsingh2260 4 ай бұрын
50 rupye di ikk dinda bai eh bacho es thug ton
@pb10tophorseclub74
@pb10tophorseclub74 4 ай бұрын
ਬੇਨਤੀ ਆ ਨਾ ਕਰੋ ਪਰਮੋਟ ਯਾਰ
@MANDEEPKUMAR-ro9fj
@MANDEEPKUMAR-ro9fj 2 ай бұрын
Bai Phone no ????
@Singh_367
@Singh_367 4 ай бұрын
ਕੁਲਦੀਪ ਵੀਰੇ ਚਲੋ ਥੋਡਾ ਤਾ ਕੰਮ ਆ ਜਾਣਾ ਪੈਦਾ ਪਰ ਵੀਰੇ ਇਹ ਸਹੀ ਨੀ ਬੰਦਾ ਨਾ ਸਮਾਨ ਝੂਠ ਆ ਰੇਚ ਬਹੁਤ ਆ ਤੁਸੀਂ ਵੀ ਫੁੱਲ ਰੁਪਏ ਲੈਣੇ ਸੀ ਇਹਦੋ ਤੋ ਸਾਲੇ ਤੋ ਪਰਮੌਸਣ ਦੇ ਭਰਾ
@arnedihatiraikot
@arnedihatiraikot 2 ай бұрын
khawat ta suni hou hathi lang jande a kute bhokde rehnde a
@sashibala2885
@sashibala2885 4 ай бұрын
Ek gl not kiti kise ne loka ne ek hi comment kita thug eh kise da apna nijji maksad c
@happysharma3549
@happysharma3549 4 ай бұрын
Thag bandeya di video na kreya kro yr awe ki fhedya kyu kise da nuksaan krona vr paid kar sahi bandeya di kar
@pb10tophorseclub74
@pb10tophorseclub74 4 ай бұрын
Thag nu promote na kro yr
@SatnamSingh-dc1it
@SatnamSingh-dc1it 4 ай бұрын
ਮਹਾਂ ਠੱਗ ਬੰਦਾ ਸਮਾਨ ਆਮ ਬੰਦੇ ਨੂੰ ਤਾਂ ਹਲਕਾ ਹੀ ਦਈ ਜਾਂਦਾ ਚੱਕ ਚੱਕ je ਕੋਈ ਵਾਲਾ ਜਾਣਕਾਰ ਬੰਦਾ ਆਪ ਕਹਿ ਕੇ ਪਵਾ ਲਵੇ ਜੀਨੂ ਪਰਖ ਓਤਾਂ ਬਚ ਸਕਦਾ ਨਹੀਂ ਨੀ ਕੁਲਦੀਪ ਬਾਈ ਤੂੰ ਕਾਨੁ ਲੋਕਾਂ ਦੀਆਂ ਗਾਲਾ ਸੁਣ ਦਾ ਪਹਿਲਾਂ ਗੱਗਾ ਕਰਕੇ ਗਏ ਸੀ ਏਥੇ ਮੁੜਕੇ ਓਹਨੇ ਵੀ ਨੀ ਪਾਈ ਵੀਡਿਉ ਏਦੀ
@StarKabutarbaaz
@StarKabutarbaaz 4 ай бұрын
Bus hun Ni ਕਰਦੇ ਕਿਸੇ ਦੇ ਭਾਈ
@sashibala2885
@sashibala2885 4 ай бұрын
100 da saman 75 nu bhalde o agle ne roti ni khani
@arshdeepsingh2260
@arshdeepsingh2260 4 ай бұрын
Bai bhut thug banda eh maha thug aa, deworming wali goli lyi c kamm hi nhi kita, bechara kabootar bhukha mrya
@sashibala2885
@sashibala2885 4 ай бұрын
Kabootar ghatia kism da hona
@arshdeepsingh2260
@arshdeepsingh2260 4 ай бұрын
Nhi bai top da kabootar c
@arshdeepsingh2260
@arshdeepsingh2260 4 ай бұрын
Ghatia kisam de kabutar nhi hai ge sade kol 💪💪🔥🔥
@arshdeepsingh2260
@arshdeepsingh2260 4 ай бұрын
@@sashibala2885 te bai nasal da goli nal ki Mel a, dss ta shi
@vishalvaidya1725
@vishalvaidya1725 4 ай бұрын
Thag banda verr bacho es to asi thagy gy tusi bacho vero rate bohat landa
@AmanSingh-jv9jh
@AmanSingh-jv9jh 4 ай бұрын
ਠੱਗ ਬੰਦਾ ਹੈ
@pb10tophorseclub74
@pb10tophorseclub74 4 ай бұрын
ਠੱਗ ਬੰਦਾ ਯਾਰ ਨਾ ਕਰੋ ਠੱਗ ਬੰਦੇ ਨੂੰ ਪਰਮੋਟ ਬੇਨਤੀ ਆ
@user-tv4tj9bf4y
@user-tv4tj9bf4y 4 ай бұрын
Kuldeep veer ehna di video hni banuoni c,eh mha thag ne
@StarKabutarbaaz
@StarKabutarbaaz 4 ай бұрын
Hun ਅਪਾ ਕਿਸੇ ਦੀ ਵੀ ਨੀ ਕਰਦੇ ਯਾਰਾ
@sidhuxxx1
@sidhuxxx1 4 ай бұрын
ਠੱਗ ਬੰਦਾ ਇਕ ਨੰਬਰ ਦਾ ਬਾਈ ਫ਼ੋਨ ਤੇ ਰੇਟ ਕੁੱਝ ਹੋਰ ਦਸਦਾ ਦੁਕਾਨ ਤੇ ਕੁੱਝ ਹੋਰ 😂😢
@drhalwarapigeongroupdhaliw181
@drhalwarapigeongroupdhaliw181 4 ай бұрын
Bilkul sahi gall
@PinderRalla
@PinderRalla 4 ай бұрын
shi gl a
@kamalbains9938
@kamalbains9938 4 ай бұрын
Sahi
@kabootarking9416
@kabootarking9416 4 ай бұрын
Haji yaar
@sashibala2885
@sashibala2885 4 ай бұрын
Ave jhooth boil janda
@sashibala2885
@sashibala2885 4 ай бұрын
👍👍
@AMANDEEPDHILLON-pb5mp
@AMANDEEPDHILLON-pb5mp 4 ай бұрын
Very nice
@user-gj3wt3lv1h
@user-gj3wt3lv1h 4 ай бұрын
Thag banda
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Pani kabootar wala ohdi tasir te ohde kam
23:56
Gagga Raisar
Рет қаралды 55 М.
水溜まりで見つけた青色の蛙を観察して心を癒した
0:11
ナイスマンniceman
Рет қаралды 7 МЛН
puppy vs chick playing, ❤️ pollito vs perrito jugando 🐶 adorable.
0:15
Amantes a los animales
Рет қаралды 8 МЛН
Mom stayed up late sewing a dress for her daughter, only to have the daughter criticize it... #cat
0:59
Meow Mow Cat Story 喵毛貓咪故事
Рет қаралды 14 МЛН
القطة الشجاعة 😭😭🐱 #shorts
0:30
7amoda Gaming
Рет қаралды 10 МЛН
Cat litter factory in China. Cat litter china supplier. Mineral cat litter factory price #pets
0:18
Belgian Malinois training dog #malinois #becgie#germanshepherd #chó #pets #dog
0:11
Trại chó giống becgie - Thái Bình
Рет қаралды 13 МЛН