Meet Gurlal Ghanaur | 365 Unfiltered with Pardeep Taina | Kabaddi365

  Рет қаралды 250,870

Kabaddi365.com

Kabaddi365.com

2 жыл бұрын

Gurlal Ghanaur, one of most durable players the game has ever seen. A career spanning over 25 years, he has achieved everything there is to achieve in Kabaddi. He is one of the rare players who has fans from almost all generations. He has played all across the world in countries such as Canada, USA, England, New Zealand etc.
Apart from Kabaddi, he has served the community as a police officer for more than 15 years. Gurlal, a true ambassador of our beloved Kabaddi, has garnered both fame and respect from people. While working in the force, he noticed that the system needs changing and from there onwards he dedicated his life to bring the much needed changes by joining politics. He will be contesting elections this year. We wish him the best of luck.
Let's see the unfiltered perspective of this great one of a kind person.
Meet Gurlal Ghanaur | 365 Unfiltered with Pardeep Taina | Kabaddi365

Пікірлер: 785
@user-vt7nv7eq8o
@user-vt7nv7eq8o 2 жыл бұрын
ਬੁਰਜਾਂ ਵਿੱਚੋਂ ਜਿਵੇੰ ਬੁਰਜ ਲਾਹੌਰ ਦਾ, ਓਵੇ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ, ❤👍🏼👌🏽, love u ਭਲਵਾਨ ਜੀ, 😘, ਅਨਮੋਲ ਹੀਰਾ!
@JaskaranSingh-bp9lr
@JaskaranSingh-bp9lr 2 жыл бұрын
ਬਾਈ ਨੇ ਸਿਰਾ ਹੀ ਕੀਤਾ ਕਬੱਡੀ ਚ।ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਤੇ।
@indianarmysikhregiment1364
@indianarmysikhregiment1364 2 жыл бұрын
ਗੁਰਲਾਲ ਘਨੌਰ ਬਹੁਤ ਵਧੀਆ ਪਲੇਅਰ ਹੈ ਤੇ ਬਹੁਤ ਵਧੀਆ ਇੰਨਸਾਨ ਹੈ
@pardeepbal8468
@pardeepbal8468 2 жыл бұрын
Es bande ne boht lami kabaddi khedi a 2001 vich Canada gya c 2017 tak top khelya Gurlal nu waheguru chardikla ch rakhe 🙏
@jasleenkaur4984
@jasleenkaur4984 2 жыл бұрын
ਗੁਰਲਾਲ ਘਨੌਰ ਬਹੁਤ ਹੀ ਜਿਆਦਾ ਵਧੀਆ ਖਿਡਾਰੀ ਤੇ ਇਨਸਾਨ ਆ
@jasleenkaur4984
@jasleenkaur4984 2 жыл бұрын
ਬਹੁਤ ਜਿਆਦਾ ਵਧੀਆ
@jasleenkaur4984
@jasleenkaur4984 2 жыл бұрын
ਪਰਦੀਪ ਜੀ ਬਹੁਤ ਬਹੁਤ ਧਨਵਾਦ
@RvmHdPhotography
@RvmHdPhotography 2 жыл бұрын
@@jasleenkaur4984 hnji ki hall ne
@dharmindergill9823
@dharmindergill9823 2 жыл бұрын
Sahi gl siyana bndaa a player us ton v vadia
@vikramsharmalifestory0073
@vikramsharmalifestory0073 2 жыл бұрын
Gurlal bai Zindabad
@mustafakhalid7339
@mustafakhalid7339 2 жыл бұрын
Gurlal Bhai zindabad ❤️❤️❤️👍
@lakhvindersinghmaan6141
@lakhvindersinghmaan6141 2 жыл бұрын
ਸਾਡੀਆਂ ਵੋਟਾਂ ਸਾਰੀਆਂ ਆਮ ਆਦਮੀ ਪਾਰਟੀ ਨੂੰ 🙏 ਸਾਡੀ ਸਪੋਟ ਵੀ ਆਮ ਆਦਮੀ ਪਾਰਟੀ ਨੂੰ ਜੀ 🙏 ਧੰਨਵਾਦ ਜੀ 🙏 ਗੁਰਲਾਲ ਘਨੌਰ ਬਹੁਤ ਵਧੀਆ ਖਿਡਾਰੀ ਆ ਕਬੱਡੀ ਦਾ
@kawaljitsinghkawal2508
@kawaljitsinghkawal2508 2 жыл бұрын
4r4r4443434444r4r4444r4rr4r4344r444r4r44444r4444444444r4r4rrr4e4r4444r4e4444444434444r4343r43r4443r44444r3
@Pavigrewal505
@Pavigrewal505 2 жыл бұрын
T56
@dhaliwal256
@dhaliwal256 2 жыл бұрын
ਮੈਂ ਤੇ ਬਾਈ ਇਕੱਠੇ ਖੇਡਦੇ ਹੁੰਦੇ ਸੀ ਬਠਿੰਡੇ ਬਹੁਤ ਹੀ ਵਧੀਆ ਇਨਸਾਨ ਵੀਰ ਫਿਰ ਨੌਕਰੀ ਵੀ ਇਕੱਠੇ ਕਰਦੇ ਰਹੇ
@ramzanbuttramzanbutt59
@ramzanbuttramzanbutt59 2 жыл бұрын
GREAT PLAYER GREAT BANDA FROM PAKISTAN PUNJAB LAYALPUR FAISALABAD
@Tungwalidairyfarm
@Tungwalidairyfarm 2 жыл бұрын
ਮਾ ਖੇਡ ਕਬੱਡੀ ਦਾ ਅਨਮੋਲ ਹੀਰਾ ਤੇ ਇੱਕ ਗੱਲ ਹੋਰ ਵੀ ਬਹੁਤ ਲੰਮੀ ਸਮਾ ਕਬੱਡੀ ਖੇਡੀ ਆ ਗੁਰਲਾਲ ਨੇ ਤੁਸੀਂ ਹਿਸਾਬ ਲਾ ਲਓ ਵੀ 21 ਸਾਲ ਖੇਡਦਾ ਤਾ ਮੈਂ ਦੇਖਿਆ ਓਸ ਤੋਂ ਪਹਿਲਾਂ ਦਾ ਅਜੇ ਪਤਾ ਨਹੀਂ
@bramptoncity8952
@bramptoncity8952 2 жыл бұрын
Wa
@amrinderbrar7763
@amrinderbrar7763 2 жыл бұрын
Best player forever 🔥
@simransran1030
@simransran1030 2 жыл бұрын
ਜਿੰਨੀ ਬਾਈ ਦੀ ਖੇਡ bht ਵਧੀਆ ਸੀ , ਓਸ ਤੋਂ ਵੀ ਵੱਧ ਨਰਮ ਸੁਭਾਅ ਹੈ ਗੂਰਲਾਲ ਬਾਈ ਦਾ ,,
@gogojp7826
@gogojp7826 2 жыл бұрын
Sachiyan gallan kitiyan veer ne. Love you from Pakistan 🇵🇰
@SS-ls7lg
@SS-ls7lg 2 жыл бұрын
Dabb ke rakho kum, apa punjab kar dene 1
@sukhavlogs0053
@sukhavlogs0053 2 жыл бұрын
Veero ghanaur halke de saare loka nu apeeel hai gurlaal bai nu jive mrji jitvaao kabbadi vadya ho jauga hor gala baad ch ..kabadi da faida ho jauga
@Bajjaad
@Bajjaad 2 жыл бұрын
big fan from west punjab ... aa banda sano apna lagda ...really a nice guy ...salam Gurlaal bro
@jeetagill855
@jeetagill855 2 жыл бұрын
❤️ਤੋਂ 🙏 ਸਾਰਿਆਂ ਨੂੰ ਵੀਰ ਜੀ ਗੁਰਲਾਲ ਬਾਈ ਵਾਸਤੇ ਜ਼ੁਬਾਨ ਚੋ ਲਫ਼ਜ਼ ਨਹੀਂ ਕਹਿਣ ਨੂੰ ਸਪੋਟ ਕਰੋ ਬਾਈ ਦੀ ਸਾਰੇ ਜੋ ਵੀ ਕਰ ਸਕਦੇ ਹੋ ( ਪੰਜਾਬ ਦੀ ਜਵਾਨੀ ਤੇ ਕਿਸਾਨੀ ਵਾਸਤੇ )
@__Manpreet...sidhu...
@__Manpreet...sidhu... 2 жыл бұрын
ਪਾਲੇ ਨਾਲ ਗੱਲ ਜਰੂਰ ਕਰਨਾ ਪ੍ਰਦੀਪ ਬਾਈ ਜਦੋਂ ਪਾਲਾ ਇੰਡੀਆ ਅਾ ਗਿਅਾ
@AllRounder-xe1so
@AllRounder-xe1so 2 жыл бұрын
aa gia pala india
@amanchechi2695
@amanchechi2695 2 жыл бұрын
ਗੁਰਲਾਲ ਘਨੌਰ ਦੀ ਸੋਚ ਬੁਹਤ ਵਧੀਆ
@subasingh2052
@subasingh2052 2 жыл бұрын
ਗੁਰਲਾਲ ਵੀਰੇ ਦਾ ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ
@user-vt7nv7eq8o
@user-vt7nv7eq8o 2 жыл бұрын
ਪ੍ਰਦੀਪ ਭਾਜੀ ਬਹੁਤ ਧੰਨਵਾਦ ਜੀ 🙏🏼❤.. ਸਿਰਾ ਕਰਤਾ, ਇੰਟਰਵਿਉ ਕਰਕੇ 👍🏼, ਭਲਵਾਨ ਜੀ ਦੇ ਦਰਸ਼ਨ ਹੋਗੇ
@johalsurinder1843
@johalsurinder1843 2 жыл бұрын
My favorite player,,bhut time wait keeti es lyi . Love you pardeep bai 💖 from JANETPURA
@ARSHDEEPSINGH-ec1nq
@ARSHDEEPSINGH-ec1nq 2 жыл бұрын
ਗੁਰਲਾਲ ਘਨੌਰ ਬੇਹੱਦ ਵਧੀਆ ਇਨਸਾਨ ਆ। ਜਿਤਾਓ ਘਨੌਰ ਵਾਲਿਓ ਪਲੀਜ ਯਰ🙏
@niranjanmahoo2045
@niranjanmahoo2045 2 жыл бұрын
ਬੁਰਜਾ ਵਿਚੋਂ ਬੁਰਜ ਜਿਵੇਂ ਬੁਰਜ ਲਹੌਰ ਦਾ ਲਾਲਾਂ ਵਿਚੋਂ ਲਾਲ ਜਿਵੇਂ ਗੁਰਲਾਲ ਘਨੌਰ ਦਾ ਲਵ ਯੂ ਉਸਤਾਦ ਤੁਸੀਂ ਜਰੂਰਜਿਤੋ ਗੇ ✌✌✌🙏🙏
@sukhveer9425
@sukhveer9425 2 жыл бұрын
Bhut vadia player bai ji te usto vadia insaan ne
@khushsidhu1932
@khushsidhu1932 2 жыл бұрын
ਦਿਲ ਖੋਲ ਕੇ ਰੱਖ ਤਾ ਵੀਰ ਨੇ🥰🙏😍
@gurbirsinghsran811
@gurbirsinghsran811 2 жыл бұрын
ਬਹੁਤ ਵੱਦੀਆ ਇਨਸਾਨ ਹੈ ਗੁਰਲਾਲ ਘਨੌਰ ਜੀ
@jagga3715
@jagga3715 2 жыл бұрын
ਬਹੁਤ ਵਧੀਆ ਪਲੇਅਰ ਗੁਰਲਾਲ ਘਨੌਰ ਇਨਸਾਨ ਵੀ ਬਹੁਤ ਵਧੀਆ
@unlimitedpunjab0149
@unlimitedpunjab0149 2 жыл бұрын
ਸਾਰੇ ਰਲ਼ ਕੇ ਆਮ ਆਦਮੀਂ ਪਾਰਟੀ ਦਾ ਸਾਥ ਦੇਵੋ ਨਾਲੇ ਬਾਈ ਘ੍ਨੋਰ੍ ਦਾ
@naviboothgarh9924
@naviboothgarh9924 2 жыл бұрын
ਬਹੁਤ ਇਮਾਨਦਾਰੀ ਨਾਲ ਕਬੱਡੀ ਖੇਡੀ ,, ਵਧੀਆ ਖਿਡਾਰੀ ਰਹੇ
@kuldipfitness9507
@kuldipfitness9507 2 жыл бұрын
Gurlal bai bhut hi nige subha da malak a ❤️❤️
@narindersingh1301
@narindersingh1301 2 жыл бұрын
ਬਾਈ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ
@parmjit4824
@parmjit4824 2 жыл бұрын
Ever green player ❤️
@JagwinderSingh-sd1fi
@JagwinderSingh-sd1fi 2 жыл бұрын
22 ਪ੍ਰਦੀਪ ਮੱਖਣ ਡੀ ਪੀ ਸਾਬ ਦੀ ਇਟਰਵਿਊ ਜਰੂਰ ਕਰਿਉ
@narinderwaraich5243
@narinderwaraich5243 2 жыл бұрын
Waheguru Mehr kre pehlwan ji nu rajneeti Ch v jitt bakhse✌️✌️✌️
@amankattu5084
@amankattu5084 2 жыл бұрын
One of the bast player bai g
@YaarNakodarToh7412
@YaarNakodarToh7412 2 жыл бұрын
2016 ch world cup , match lga c sada india di team nal , odo mileya c main gurlal bhaji nu , Bhuat nice person aa , love you gurlal bhaji good job
@dilbardhillon7557
@dilbardhillon7557 2 жыл бұрын
ਬਹੁਤ ਹੀ ਵਧੀਆ ਖਿਡਾਰੀ ਅਤੇ ਇਨਸਾਨ ਉਸ ਤੋਂ ਵੀ ਕਿਤੇ ਵਧੀਆ ❤️❤️❤️❤️❤️❤️
@Luna.cupcake
@Luna.cupcake 2 жыл бұрын
My all time favourite two players gurlal and bittu dugal eh end a ess to picho hor kuj ni gural ta bittu warga duja koi ho ni sskda as a man game personality
@akshaygahlot7802
@akshaygahlot7802 2 жыл бұрын
Harek Punjabi ne Kabaddi khedi aa chahe ik minutes lyi khedi Hobe. wah veer rabb thonu bhut tarakkiyan deve future sports minister of punjab.love you ustaad gurlal ghanour 💓 love from haryana.
@jarmandhanju9390
@jarmandhanju9390 2 жыл бұрын
Kbadi jagat daaa Sab to vaddaaa player naa koi maan na koi hankaar te bhut hi vadiyaa Insaan gurlaal veer.waheguru chardi klaaa ch rakhe veer nu🙏
@tejalande
@tejalande 2 жыл бұрын
ਗੁਰਲਾਲ 22 ਤੁਸੀਂ ਆਖਿਆ ਕਿ ਹਰੇਕ ਸਕੂਲ ਵਿੱਚ 1 ਸਪੋਰਟਸ ਦਾ ਅਧਿਆਪਕ ਹੁੰਦਾ, ਏਹ 22 ਆਪਣੇ ਟਾਈਮ ਹੁੰਦਾ ਸੀ ਜਦ ਆਪਾਂ ਪੜ੍ਹਦੇ ਸੀ ਹੁਣ ਹਾਲਾਤ ਏਹ ਆ ਕਿ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰ ਤੇ 1 ਸਪੋਰਟਸ ਦਾ ਅਧਿਆਪਕ ਆ ਤੇ 1 ਬਲਾਕ ਚ ਲਗਪਗ 22 ਸਕੂਲ ਆਉਂਦੇ ਆ..
@ranjitkhalsa0243
@ranjitkhalsa0243 2 жыл бұрын
ਬਹੁਤ ਡੂੰਗੀ ਸੋਚ ਦਾ ਮਾਲਕ ਗੁਰਲਾਲ ਵੀਰ
@lalrandhawa9392
@lalrandhawa9392 2 жыл бұрын
Bohat vdia soch a bai de waheguru ji taraki den...
@AmanKumar-wc8qn
@AmanKumar-wc8qn 2 жыл бұрын
Legend player ♥️♥️
@BadBoy-pk4xf
@BadBoy-pk4xf 2 жыл бұрын
Dil khus ho giya bai di interview sunh ke ❤️❤️love you aa bai sirrrra baba mehar rakhe bai te🙏🙏
@navnavcheema4713
@navnavcheema4713 2 жыл бұрын
Down to earth bnda soch bhut vdhia te insaan v bhut vdhia legend player wmk
@babbibrar3686
@babbibrar3686 2 жыл бұрын
ਬਹੁਤ ਵਧੀਆਂ ਪਲੇਅਰ ਤੇ ਬਾਈ ਉਸਤੋ ਵੀ ਵਧੀਆ ਇਨਸਾਨ❤️🙏
@MuhammadKashif-ll6bs
@MuhammadKashif-ll6bs 2 жыл бұрын
Nice g from pakistan
@user-yl4ur4in1m
@user-yl4ur4in1m 2 жыл бұрын
Bilkul shi kiha tucy veerree ✌️❣️
@user-yl4ur4in1m
@user-yl4ur4in1m 2 жыл бұрын
@@MuhammadKashif-ll6bs well come vereee ✌️❣️
@dhaliwalsquad4306
@dhaliwalsquad4306 2 жыл бұрын
Very high thinking for sports waheguru meher kare
@satishkumar-xu2ht
@satishkumar-xu2ht 2 жыл бұрын
Salute u gurlal sir..I like ur all matches..ur game is net and clean.......congrats for start new innings 👏
@gurpreetsidhu4395
@gurpreetsidhu4395 2 жыл бұрын
Gurlal bai Diyan gallan ba kamaal ne , Koi ress ni kr Skda , game tan bai di hai hi Siraa c, Bahut vadia Soch Da malak a bai, Rab mehar Rakhe, Election tan Bai ne jitna hi a koi Shuck ni God bless You Bai Gurlal
@user-uo9tt8pq4g
@user-uo9tt8pq4g 2 жыл бұрын
ਬਹੁਤ ਹੀ ਵਧੀਆ ਬਾਈ ਜੀ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ।
@billasingh6639
@billasingh6639 2 жыл бұрын
gurlal bai de sapeech changi lagi menu salute veer nu
@gurpreetsingh5331
@gurpreetsingh5331 2 жыл бұрын
waheguru chardikalan vich rakhe gurlaal veer sach keha veer ne 🙏
@HardeepSingh-le6gg
@HardeepSingh-le6gg 2 жыл бұрын
Sb player naalo bdya interview bai da👌👌bahut bdya gallan kriaa ..bdya knowledge diti bai ne👌🙏
@AS-ot1ng
@AS-ot1ng 2 жыл бұрын
Off ground on ground...sher ee rhna paji ne...❤️
@lovekumar3008
@lovekumar3008 2 жыл бұрын
Best of luck palwan ji 🙏 Jit aap di haa gurlal veer ji jinda baad palwan ji
@baljindersinghbrar5138
@baljindersinghbrar5138 2 жыл бұрын
Mai ardass krda Waheguru g de dar te gurlal 22 jitt k sports manister bne
@kabbadidajanoon8665
@kabbadidajanoon8665 2 жыл бұрын
Gurlal lami pari da Ghora Vadda Rustam A Veer Sadda.... 🔥🔥🔥🔥💪💪💪👌👌
@HarmeetSingh-dx8uo
@HarmeetSingh-dx8uo 2 жыл бұрын
Bittu dugal, gurlal ghanaur eh ne bai ehe ne bai asli hero change insaan, je aaj bittu dugal b jeonda hunda gal hor e honi c💯💔
@jagroopsinghbenipal870
@jagroopsinghbenipal870 2 жыл бұрын
ਵੀਰ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ 🙏🙏🙏
@amankhattra954
@amankhattra954 2 жыл бұрын
ਬਹੁਤ ਸੋਹਣੀ ਸੋਚ ਏ ਗੁਰਲਾਲ ਬਾਈ ਦੀ ਪੰਜਾਬ ਦੇ ਲਈ ਏਸ ਵਕਤ ਪੰਜਾਬ ਦੀ ਹਾਲਤ ਬੜੀ ਬੁਰੀ ਏ ਆਮ ਆਦਮੀ ਪਾਰਟੀ ਤੇ ਬੜੀਆਂ ਉਮੀਦਾਂ ਨੇ ਲੋਕਾਂ ਨੂੰ ਪਰਮਾਤਮਾ ਕਰੇ ਇਹ ਪਾਰਟੀ ਖਰੀ ਉੱਤਰੇ ਲੋਕਾਂ ਦੀਆਂ ਆਸਾ ਉਮੀਦਾ ਤੇ
@baljindersingh2241
@baljindersingh2241 2 жыл бұрын
Legend aa bai gurlal bai lyi jaan v hazar aa politics vich ja ke bai players layi bhut kamm kr skda bai ne bhut lamba time Kabaddi nu ditta te punjab da naa pure india da naam roshan kitta bai saaf suche dil da banda
@jasvirmaan9625
@jasvirmaan9625 2 жыл бұрын
Salut aw sir ji thodhi gem nu.....na tah koi khedhya a na hi koi khedhuga ani saaf sudri gem..... love u aw
@ranjeetrana1079
@ranjeetrana1079 2 жыл бұрын
ਬਾਈ ਜੀ ਗਗਨ ਜੋਗੇਵਾਲ ਦੀ ਇੰਟਰिਵੳੂ ਕਰੋ ਬਹੁਤ ਵਧੀਅਾ ਪਲੇਅਰ ਅਾ ਵੀਰ
@DHINDSA-mu6im
@DHINDSA-mu6im 2 жыл бұрын
ਮਾਂ ਖੇਡ ਕਬੱਡੀ ਦਾ ਲੰਬੀ ਪਾਰੀ ਦਾ ਮਹਾਨ ਰੇਡਰ ਉਸਤਾਦ ਗੁਰਲਾਲ ਘਨੌਰ ਜੀ ❤️🙏✌️ ਬਹੁਤ ਸ਼ੁਭਕਾਮਨਾਵਾਂ ਨਵੀਆਂ ਸ਼ੁਰੁਆਤਾ ਦੀਆਂ
@bikkarjatt2827
@bikkarjatt2827 2 жыл бұрын
ਹੁਣ ਸਾਡੇ ਲੋਕਾਂ ਦਾ ਫਰਜ ਏ ਗੁਰਲਾਲ ਵਰਗੇ ਬਾਈ ਉਹਨਾ ਨੂੰ ਜਤਾਉਣਾ ਜਰੂਰ ਚਾਹੀਦਾ ਸੋਚ ਬਹੁਤ ਵੱਖਰੀ ਤੇ ਘੈਟ ਵਾਹਿਗੁਰੂ ਜਤਾਵੇ ੨੨ ਨੂੰ
@Multiplayer7
@Multiplayer7 2 жыл бұрын
Bht vdia msg Dita gurlal saab ne kabaddi nu te players nu level up krn lyi🙏🙏🙏🙏❤️
@user-ez3nf8zs4e
@user-ez3nf8zs4e 9 ай бұрын
ਕੱਬਡੀ ਦਾ ਯੁੱਗ ਬਾਈ ਗੁਰਲਾਲ ਘਨੌਰ ਕਿੰਗ ਟਾਈਗਰ ਪੰਜਾਬ ਦਾ
@thakursaabdisister3103
@thakursaabdisister3103 2 жыл бұрын
Wah ji Wah 🙏🏻🙏🏻Bahut Vdiya kita kabbadi 365 waleyo tadi team ne 🙏🏻🙏🏻🙏🏻
@harmandeepsingh833
@harmandeepsingh833 2 жыл бұрын
ਬਹੁਤ ਪਿਆਰਾ ਇਨਸਾਨ ਤੇ ਰੁਸਤਮ ਕਬੱਡੀ ਪਲੇਅਰ 🙏🙏🙏🙏
@mastergirl5283
@mastergirl5283 2 жыл бұрын
Very nice person I mean to say gurlal is allrounder we miss those days when he was in bathinda college blessings of ur all friends are with u keep on I'm sure gurlal is not only shiny 🌟 he is like rising Sun 🌞 also "waheguru ji hamesha tuhada sath den.
@ravigurdaspuria8361
@ravigurdaspuria8361 2 жыл бұрын
Gurlal ghnor best playar❤️❤️❤️❤️❤️🔥🔥🔥🔥
@sukhrajsingh8791
@sukhrajsingh8791 2 жыл бұрын
legend bai gurlaal ghanor💪💪
@gurjindersinghshambhu794
@gurjindersinghshambhu794 2 жыл бұрын
ਬਹੁਤ ਹੀ ਵਧਿਆ ਵਿਚਾਰ ਨੇ ਵੱਡੇ ਬਾਈ ਗੁਰਲਾਲ ਸਿੰਘ
@awrinderchahal3729
@awrinderchahal3729 2 жыл бұрын
sirra banda Bahot pyara banda
@galaxygamer734
@galaxygamer734 2 жыл бұрын
World of the one palyer aa veer very nice 👍
@baljindersingh1898
@baljindersingh1898 2 жыл бұрын
God bless Both of you forever vir👍👍❤️❤️🙏🙏
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ। ਗੁਰਲਾਲ ਘਨੌਰ ਦੀ ਬਹੁਤ ੍ਰਚੜਤ ਰਹੀ੍ ਆ
@ByAir.travel
@ByAir.travel 2 жыл бұрын
Love u gurlal paji form pakistan Gujrat punjab
@singhjasvir6416
@singhjasvir6416 2 жыл бұрын
Very good legend player and very good speech and experience of kabaddi and speak it’s experience to public and that everyone and player of youth and junior player of Kabaddi can learn and follow gbu wmk 🙏🙏🙏🙏
@goldygoldy9055
@goldygoldy9055 2 жыл бұрын
Salute a gurlal veer g
@sardarwaqasdogar8033
@sardarwaqasdogar8033 2 жыл бұрын
Good bahi Asha banda wa Kabadi dy shareef paler Ghurlal ty mashrif Tkr vkhan vali hondi a🇵🇰🇵🇰🇵🇰🇵🇰
@sarbarkhan3634
@sarbarkhan3634 2 жыл бұрын
ਜਿਨਾ ਵਧੀਆਂ player Onna ਵਧੀਆਂ ਇਨਸਾਨ ਗੁਰਲਾਲ ਘਨੌਰ
@balvirpherurain5301
@balvirpherurain5301 2 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਾਈ ਗੁਰਲਾਲ ਬਹੁਤ ਵਦੀਆ ਇਨਸਾਨ ਨੇ ਸਾਰੇ ਮਿਲ ਕੇ ਬਾਈ ਨੂੰ ਵੇਟ ਕਰਕੇ ਕਾਮਯਾਬ ਕਰੀਏ
@balkarsingh3173
@balkarsingh3173 2 жыл бұрын
ਗੁਰਲਾਲ ਬਾਈ ਤੇ ਘਨੌਰ ਵਾਸੀਆ ਨੂੰ ਪੁਰਾ ਮਾਣ ਹੈ
@simarjeet2046
@simarjeet2046 2 жыл бұрын
Best player❤️❤️❤️❤️❤️
@sukhjindersingh6279
@sukhjindersingh6279 2 жыл бұрын
ਬਹੁਤ ਹੀ ਸੁਲਝੀਆਂ ਹੋਈਆਂ ਗੱਲਾਂ👌🙏🏻
@vickysarpanch2426
@vickysarpanch2426 2 жыл бұрын
ਬਾਈ ਜੀ ਸਵਾਦ ਆ ਗਿਆ ਇੰਟਰਵਿਉ ਦੇਖ ਕੇ 👍🏻
@HarjinderSingh-jp3wn
@HarjinderSingh-jp3wn 2 жыл бұрын
Siraaaaa ਬਾਈ ਜੀ ❤️❤️🙏🙏
@FaraattaTv
@FaraattaTv 2 жыл бұрын
Thanks pardeep veere gurlal bai di interview karn lyi bahut time ton favorite apna bai
@gindagill4028
@gindagill4028 2 жыл бұрын
DUNYA da Mahaan plyar aa 22 Gurlal 👌👌👌👍👍👍👍👍
@Gagan-qk3pv
@Gagan-qk3pv 2 жыл бұрын
Waheguru mehar kre bai te ♥️
@gurpreetsharma2111
@gurpreetsharma2111 2 жыл бұрын
Jind jann kabbadi respected vr gurlal Ghanaur lvu vr ji
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@kalamaan3708
@kalamaan3708 2 жыл бұрын
Bhut vdia ❤️👍
@VikramSingh-ky6jo
@VikramSingh-ky6jo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Harpreetsingh-zd1ch
@Harpreetsingh-zd1ch 2 жыл бұрын
ਬਹੁਤ ਵਧੀਆ ਵਿਚਾਰ ਨੇ ਵੀਰ ਦੇ
@jeetgur5637
@jeetgur5637 2 жыл бұрын
ਗੁਰਲਾਲ ਘਨੌਰ 💪💪
@ksidhuksidhu9983
@ksidhuksidhu9983 2 жыл бұрын
ਮੈਂ ਸ਼ੁਰੂ ਤੋਂ ਫੈਨ ਰਿਹਾਂ ਘਨੌਰ ਵਾਲੇ ਦੀ ਖੇਡ ਦਾ ਪਰ ਮੈਂ ਅੱਜ ਪਹਿਲੀ ਵਾਰ ਵੇਖਿਆ ਵੀ ਇਹ ਬੰਦਾ ਐਨਾ ਪੜਿਆ ਲਿਖਿਆ ਤੇ ਏਸ ਤਰ੍ਹਾਂ ਦੀ ਸਮਝ ਰੱਖਦਾ ਧੰਨਵਾਦ ਪ੍ਰਦੀਪ ਜੀ 🙏
@malkitsidhu7343
@malkitsidhu7343 2 жыл бұрын
ਬਾਈ ਦੀਆ ਗੱਲਾਂ ਦਿਲ ਤੇ ਲਾਂਗਿਆਂ
@jasvirsandhu4916
@jasvirsandhu4916 2 жыл бұрын
Bhut vdia veer
Mama vs Son vs Daddy 😭🤣
00:13
DADDYSON SHOW
Рет қаралды 47 МЛН
Викторина от МАМЫ 🆘 | WICSUR #shorts
00:58
Бискас
Рет қаралды 4,4 МЛН
Получилось у Миланы?😂
00:13
ХАБИБ
Рет қаралды 4,7 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 21 МЛН
Honey Sethi- Interview
34:04
ludhiana lokawaj
Рет қаралды 9 М.
❌BOY🧵100m vs KID🧵50m | Who did win!? 🏆
0:16
ag_soccer team
Рет қаралды 10 МЛН
РЕЗУЛЬТАТЫ КАЗАХСТАНА
0:29
Travelove 100
Рет қаралды 23 М.
Mbappe recreates CR7#football #art #creative #shorts
0:13
Artzy
Рет қаралды 1,1 МЛН
Скромный парень НАКАЗАЛ ЧЕЧЕНЦА за дерзость 😡
1:00