Meet Sohan Rurki | Kabaddi Player | 365 Unfiltered with Pardeep Taina | Kabaddi365

  Рет қаралды 132,160

Kabaddi365.com

Kabaddi365.com

3 жыл бұрын

Join this channel to get access to perks: bit.ly/3B5oHSA
Sohan Rurki is one of the best players in Circle-style Kabaddi. He is rated very highly by the kabaddi community. Sohan has won countless honors for his performances. This episode of unfiltered brings you a candid look at his life inside and outside kabaddi. Enjoy this video and if you like it share it with your friends and family.
Meet Sohan Rurki | Kabaddi Player | 365 Unfiltered with Pardeep Taina | Kabaddi365

Пікірлер: 543
@avtarsingh1943
@avtarsingh1943 3 жыл бұрын
ਸੋਹਣ ਰੁੜਕੀ ਨੇ ਬਹੁਤ ਜਿਆਦਾ ਸੋਹਣੀ ਤੇ ਸਾਫ ਸੁਥਰੀ ਗਲਬਾਤ ਕੀਤੀ ਆ, ਪਰਦੀਪ 365 ਥੋਡਾ ਵੀ ਬਹੁਤ ਬਹੁਤ ਧੰਨਵਾਦ ਜੀ ਦੂਜੀ ਗਲ ਪਰਦੀਪ ਜੀ ਹਰ ਇੱਕ ਪਲੇਅਰ ਨਾਲ ਗੁਰਜੀਤ ਤੂਤ ਬਾਰੇ ਵੀ ਜਰੂਰ ਗਲਬਾਤ ਕਰਿਆ ਕਰੋ
@Harkiratsingh-tv5re
@Harkiratsingh-tv5re 3 жыл бұрын
Kabaddi king ,,,,ਮੰਗੀ ਨਾਲ ਕਰੌ ਬਾਈ ਜੀ interview🙏🏼😇
@gurdeepsinghgurdeep2528
@gurdeepsinghgurdeep2528 3 жыл бұрын
ਪਰਦੀਪ ਵੀਰ ਤੁਸੀਂ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਜਿੰਦਗੀ ਬਦਲ ਤੀ ਤਹਾਨੂੰ ਦਿਲੋਂ ਸਲੂਟ
@sidhu294z
@sidhu294z 3 жыл бұрын
shi gal aa bai
@jashanterayaar2092
@jashanterayaar2092 3 жыл бұрын
Shi a bai
@rajusteelficser2121
@rajusteelficser2121 3 жыл бұрын
Good ver ji
@jassivirk7832
@jassivirk7832 3 жыл бұрын
Shi gal vere
@hardeepsinghhappy7713
@hardeepsinghhappy7713 3 жыл бұрын
ਰੁੜਕੀ ਵਾਲੇ ਦਾ ਵੀ ਫੱਕਰ ਸੁਭਾਅ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@factspk373
@factspk373 3 жыл бұрын
ਸੋਹਣ ਨੇ ਸੰਦੀਪ ਲੱਲੀਆਂ ਲੱਖਾ ਗਾਜੀਪੁਰ ,ਲੁੱਧਰ, ਦੁੱਲਾ ਸਭ ਰੋਕੇ ਅਾ । ਪੂਰਾ ਤਕਨੀਕ ਵਾਲਾ ਪਲੇਅਰ ਅਾ। 💯💯👏👏👏
@invisibler2556
@invisibler2556 3 жыл бұрын
Lalian wale nu ek adda jfa hou 22. Te 10 raid ch 1 jffa hunda ki a 22?
@rammaan911
@rammaan911 3 жыл бұрын
@@invisibler2556 jis hisab naal lalliwala start c us time onu touch krna e waddi gll c agg c agg sandeep and shoan vi sirra kinne time tao sirra khed wikha ryea
@harjinderbisla2831
@harjinderbisla2831 3 жыл бұрын
Purana khund
@invisibler2556
@invisibler2556 3 жыл бұрын
@@rammaan911 22 1 jffa koi waddi gal ni
@rammaan911
@rammaan911 3 жыл бұрын
@@invisibler2556 gll shi aww y teri but jo eho j stara ni ik ada vi fdd j o vi maddi moti gll ni canda session ch sandeep ne 250 raid non stop pai c ferr aale dekh ik fdna vi luck aala kmm baki fan main sandeep. da jdo pehle waar kabaddi dekhi c odo sandeep tye lakhe gazipuria da mach dekhyea c keypad mobile ferr khed lge c y mach dekh k srir de knde khade ho ge c ajj vi utune tye lbb k rakhyea hoyea o mach
@factspk373
@factspk373 3 жыл бұрын
ਸੋਹਣ ਪੂਰਾ ਦੇਸੀ ਬੰਦਾ ਫੱਕਰ ਸੁਭਾਅ ਰੱਖਦਾ । ਮਾਣ ਨੀ ਕਰਦਾ ਪਰ ਸਾਰੇ ਵੱਡੇ ਮੱਲ ਠੋਕੇ ਅਾ 👌👌👌👌👌👌
@kpsingh8323
@kpsingh8323 3 жыл бұрын
ਸੋਹਣ ਬੰਦਾ ਦੇਸੀ ਆ ਪਰ ਸਭ ਨੂੰ ਪੁੱਠੀ ਕੈਂਚੀ ਨਾਲ ਡੱਕਿਆ ਹੋਇਆ👏👏👏👏👏👏👏🔥🔥🔥🔥🔥🔥
@kpsingh8323
@kpsingh8323 3 жыл бұрын
ਸਟੀਲ ਮਹਿੰਗੇ ਜੱਫਿਆਂ ਦਾ ਸ਼ੌਂਕੀ 🔥🔥🔥🔥🔥
@factspk373
@factspk373 3 жыл бұрын
ਗੋਗੋ ਰੁੜਕੀ ਮਹਾਨ ਜਾਫੀ ਦੀ ਜਰੂਰ ਕਰੋ ਪਰਦੀਪ ਵੀਰ🙏
@JaskaranSingh-bp9lr
@JaskaranSingh-bp9lr 3 жыл бұрын
ਬਹੁਤ ਹੀ ਚੰਗੀ ਇੰਟਰਵਿਊ।ਨਜ਼ਾਰਾ ਹੀ ਲਿਆ ਦਿੱਤਾ।ਦਿਲ ਹੀ ਖੁਸ਼ ਹੋ ਗਿਆ।ਜਿਉਂਦੇ ਵੱਸਦੇ ਰਹੋ।
@jagroopsingh5686
@jagroopsingh5686 3 жыл бұрын
v.nice veer .ਸੋਹਣ ਰੁੜਕੀ ਦਾ ਵੀ ਸਿੱਕਾ ਚੱਲਿਅਾ....
@karanaujla9667
@karanaujla9667 2 жыл бұрын
Down to earth banda a sohn paji❣️❣️❣️🙏🙏
@user-mh6wp1il6t
@user-mh6wp1il6t 3 жыл бұрын
ਸੋਹਣ ਭਾਜੀ ਬਹੁਤ ਜ਼ਿਅਾਦਾ ਚੰਗਾ ੲਿਨਸਾਨ ਹੈ, ਰੱਬ ਸਦਾ ਹੀ ਖੁਸ਼ੀਅਾਂ ਬਖਸ਼ੇ ਭਾਜੀ ਨੂੰ।
@arshsingh9166
@arshsingh9166 3 жыл бұрын
Fan aa appan sohan veer de .. assi bachpan ton khedde dekhde aa veer nu Love you veer Pind pakhowal district Ludhiana
@user-ev4rq9ll9m
@user-ev4rq9ll9m 3 жыл бұрын
ਪਰਦੀਪ ਬਾਈ ਤੇਰੀ ਵੀ ਇੰਟਰਵਿਊ ਲੈਣੀ ਆ ਦੱਸ ਬਾਈ ਕਦੋਂ ਮਿਲੇਗਾ ਬਾਈ,ਅਸੀਂ ਤੇਰੀ ਵੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ,ਪਰ ਬਾਈ ਇੰਟਰਵਿਊ ਲੈਣੀ ਤੇਰੇ ਚੈਨਲ ਤੇ ਹੀ ਆ ਮੇਰੇ ਕੋਲ ਕੁਝ ਨਹੀਂ ਮੈਂ ਤਾਂ 2 ਘੰਟੇ ਲਈ ਪਰਦੀਪ ਟਹਿਣਾ ਬਣ ਜਾਣਾ😀😀
@punjabiboy4161
@punjabiboy4161 3 жыл бұрын
Sahi bai 😊
@LSS53
@LSS53 3 жыл бұрын
Legend Banda ❤️ Waheguru ji Mehar karan 🙏🏻
@chardikalahwale7630
@chardikalahwale7630 3 жыл бұрын
Ustad aa sada sohan Rurki wala , bht dildar , mojhi dil khush banda ,sade nal khel da c littran academy ch
@gagandeepsingh6417
@gagandeepsingh6417 3 жыл бұрын
ਪ੍ਰਦੀਪ ਬਾਈ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਦੁਨੀਆ ਨੂੰ ਪਤਾ ਲੱਗਿਆ ਗੁਰਜੀਤ ਦੇ ਹਲਾਤਾ ਦਾ ਬਹੁਤ ਵੀਰ ਸਪੋਟ ਕਰ ਰਹੇ ਆ ਗੁਰਜੀਤ ਬਾਈ ਦੀ ਜਿਉਂਦੇ ਰਹੋ ਵੱਸਦੇ ਰਹੋ ਵਾਹਿਗੁਰੂ ਤਰੱਕੀ ਦੇਵੇ ਆਪ ਦੇ ਚੈਨਲ ਨੂੰ
@KabootarMalwaclub
@KabootarMalwaclub 3 жыл бұрын
Y g bhut interview dekhiaa par y jo saohn bai ne interview kri end c dil khol k zindgi diaa apne dil diaa sab kuj share kita bai jiunda rhe lamiaa umera maane
@vehlijanta1322
@vehlijanta1322 3 жыл бұрын
pardeep paaji jehda kam tusi gurjeet toot di interview krke kr gye jo oh ta kamaal e krti paaji... waheguru tainu hmesha chardi kla ch rakhe.. dil to salout aaa paaji ap ji nu....
@HarpalSingh-uv9ko
@HarpalSingh-uv9ko 3 жыл бұрын
Good player God bless you
@lakhvindersinghmaan6141
@lakhvindersinghmaan6141 3 жыл бұрын
ਸੋਹਣ ਰੁੜਕੀ ਸਮਝਦਾਰ ਬੰਦਾ ਆ❤️👍
@kdsingh7309
@kdsingh7309 3 жыл бұрын
ਕਿਆ ਬਾਤਾਂ ਨੇ ਬਾਈ ਪਰਦੀਪ ,, ਪੂਰੀ ਸਿਰਾ ਗੱਲਬਾਤ ,, ਸੋਹਣ ਰੁੜਕੀ ਵੀਰ " ਸਟੀਲ ਹੈੱਡ" ਕਬੱਡੀ ਦਾ ,, ਵਧੀਆ ਗੱਲਾਂ ਕੀਤੀਆਂ ਬਾਈ ਨੇ ,, ਪ੍ਰਮੋਟਰਾ ਤੇ ਕਮੇਟੀਆਂ ਨੂੰ ਸਹੀ ਨਸੀਹਤ ਦਿੱਤੀ ,, ਪੁੱਠੀ ਦਾ ਸਰਦਾਰ ਐ ਬਈ ਆਹ ਬੰਦਾ ਨਾਲੇ ਰੇਡਰ ਨੂੰ ਪਤਾ ਹੁੰਦਾ ਫੇਰ ਵੀ ਪਾ ਜਾਂਦਾ ,, ਪੁੱਠੀ ਬਾਰੇ ਨੀ ਕੀਤਾ ਸਵਾਲ ਪਰਦੀਪ ਬਾਈ ,, ਫੇਰ ਵੀ ਟਿਪ ਟੋਪ ਸ਼ੋ ਸ਼ੂਟ ਕੀਤਾ ਭਰਾ ,,ਪੁਰਾਣੇ ਖੁੰਡ ਨੇ ਸਵਾਦ ਲਿਆ ਦਿੱਤਾ ,, ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰੀ ਦਾ ਵੀਰ ਹਰੇਕ ਹਫਤੇ ਇੰਟਰਵਿਊ ਦਾ ,, ਇੰਦਰਜੀਤ ਕਲਸੀਆਂ,, ਫ਼ਰਯਾਦ ,, ਅੰਮ੍ਰਿਤ ਔਲਖ,, ਗਗਨ ਜੋਗੇਵਾਲ,, ਬਾਗੀ ਪਰਮਜੀਤਪੁਰਾ,, ਰਿੰਕੂ ਖਰੈਤੀ ,, ਯੋਧਾ ਸੁਰਖਪੁਰ ,,ਗੋਗੋ ਰੁੜਕੀ,, ਜੇ ਹੋ ਸਕਿਆ ਤਾਂ ਮੋਹਾਲੀ area ਦੇ ਕਿਸੇ ਨਵੇਂ ਪੁਰਾਣੇ ਪਲੇਅਰ ਦੀ ਕੋਸ਼ਿਸ਼ ਕਰੋ ਵੀਰ ਜੀ ਜਿਵੇਂ ਗੱਬਰ ਮੌਲੀ ਬੈਦਵਾਣ,, ਸੇਠੀ ਦੁਸਾਰਨਾ ,, ,, ਧੰਨਵਾਦ ਸਹਿਤ
@HSsingh741
@HSsingh741 3 жыл бұрын
ਬਹੁਤ ਹੀ ਵਧੀਆ ਖਿਡਾਰੀ ਵੀਰ ਸੋਹਣ ਸਿੰਘ ਰੁੜਕੀ। ਵੀਰ ਜੀ ਤੁਸੀਂ ਪੁੱਠੀ ਮਾਰਨ ਵਿੱਚ ਜਾਫੀਆਂ ਦੇ ਉਸਤਾਦ ਹੋ।।
@gurbirsingh6760
@gurbirsingh6760 3 жыл бұрын
ਪੁੱਠੀ ਬਾਜੀ ਵਾਲਾ ਉਸਤਾਦ ਸੋਹਣ ਰੁੜਕੀ ਵਾਲਾ
@gindagill4028
@gindagill4028 3 жыл бұрын
Top khadari 22 sohan ✨✨✨🔥🔥🔥🔥
@dawindermaan2610
@dawindermaan2610 3 жыл бұрын
mast moula player puthi kainchy da king
@bagamann5324
@bagamann5324 3 жыл бұрын
@@dawindermaan2610 right
@gurbirsingh6760
@gurbirsingh6760 3 жыл бұрын
ਮਾਝੇ ਵਾਲੇ ਸ਼ੋਅ ਮੈਚ ਸਭ ਤੋਂ ਤਕੜੇ ਤੇ ਵਧੀਆ ਹੁੰਦੇ ਨੇ
@desraaj3560
@desraaj3560 Жыл бұрын
Jere match tuci hun krode aa Doaba ale ne 2004 ch kra dete ok 👍
@sukhdevsingh217
@sukhdevsingh217 3 жыл бұрын
bhot wadia lagga bai sohan diya galla batta sun k very nice person yarra da yar aa
@dharmindershergill154
@dharmindershergill154 3 жыл бұрын
ਬਹੁਤ ਚੰਗਾਂ ਇਨਸਾਨ ਤੇ ਪਲੇਅਰ #ਸੋਹਨ#
@chahalsaab123
@chahalsaab123 3 жыл бұрын
Y tuc jma kamal he krti eni vdia andaj ch interview krde o tuc
@gurbirsingh6760
@gurbirsingh6760 3 жыл бұрын
ਸਹੀ ਕਿਹਾ ਸੋਹਣ ਬਾਈ ਨੇ ਮਿਹਨਤ ਚੋਰੀ ਹੋਵੇ ਵਿਖਾਵਾ ਨਾ ਹੋਵੇ
@ishq_da_waaris
@ishq_da_waaris 3 жыл бұрын
ਪ੍ਰਦੀਪ ਭਾਜੀ ਗੁਰਜੀਤ ਤੂਤ ਬਾਰੇ ਵੀ ਪੁੱਛਿਆ ਕਰੋ ਜਿਸ ਨਾਲ਼ ਵੀ ਇੰਟਰਵਿਊ ਕਰਦੇ ਹੁੰਦੇ ਤੁਸੀਂ ਗੁਰਜੀਤ ਤੂਤ ਦੀ ਜ਼ਿੰਦਗੀ ਬਣਾ ਦਿੱਤੀ
@sukhloveman8680
@sukhloveman8680 3 жыл бұрын
Bhot vdia keta veer ji tuc
@GurpreetSingh-sf2fw
@GurpreetSingh-sf2fw 3 жыл бұрын
Bilkul jaroor puchea kro har kise nu gurjeet toot bare
@DarshanSingh-qj4uj
@DarshanSingh-qj4uj 3 жыл бұрын
Sahi gall aa Bai interview ne chak ta
@ishq_da_waaris
@ishq_da_waaris 3 жыл бұрын
@@DarshanSingh-qj4uj ਕਿਸਮਤ ਹੀ ਬਦਲ ਦਿੱਤੀ ਪ੍ਰਦੀਪ ਬਾਈ ਨੇ ਤੂਤ ਦੀ
@Honey_singh07
@Honey_singh07 3 жыл бұрын
Thenks Pardeep bro Puthi kenchi da badsah Y sohn rurki ❤️❤️❤️🙏🏻🙏🏻🙏🏻🙏🏻
@nathamann5509
@nathamann5509 3 жыл бұрын
Vah bai shoan. good player te insaan aw ..keep smile 😀😀always ..wmk🙏🙏
@khizarhayyat4997
@khizarhayyat4997 3 жыл бұрын
Dhandwad 365 walyo aida Changi Changi interview lyaondy rya kro Rab mehar kry twady SB ty love u from Pakistan
@harjotsidhusidhu8011
@harjotsidhusidhu8011 3 жыл бұрын
Best interview in my life
@takdirbhuker8026
@takdirbhuker8026 3 жыл бұрын
Best 👍 of sports person during interview sohan
@sidhu7718
@sidhu7718 3 жыл бұрын
Bhuri channa di interview kro ji bhut time ho gya wait krde nu kro like sare
@sukhjinderdhillon8170
@sukhjinderdhillon8170 3 жыл бұрын
ਬਹੁਤ ਵਧੀਆ ਜੀ🙏
@javigarcha3711
@javigarcha3711 3 жыл бұрын
Bht ghaint banda 22 sachi aw gallan dsi aw 22 ne waheguru chardi kala ch rakhe
@HarjinderSingh-jp3wn
@HarjinderSingh-jp3wn 3 жыл бұрын
v nice player sohan bhai bhai Pardeep. Tusi v Siraaaaa e ho ❤❤❤❤❤❤❤❤❤❤ Love. you veer
@GURPREETSINGH-jn6fb
@GURPREETSINGH-jn6fb 3 жыл бұрын
dildaar banda te top da jaffi ae sohan rurki
@user-mk4bl3hk3s
@user-mk4bl3hk3s 3 жыл бұрын
ਪਰਦੀਪ ਵੀਰ ਜੀ ਤੇ ਸੋਹਣ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਗੱਲਬਾਤ
@gurjindersinghdhesi758
@gurjindersinghdhesi758 3 жыл бұрын
Sarre Star Raider nuu paji ne jaffe ley aa Steel body krke janya janda paji vadiya player hoone dey naal naal paji da subhaa bhut vadiya aa g 👌👌👌👌👌 baba chardi kalan ch rakhe sare players nuu ....
@avtarpunia7978
@avtarpunia7978 3 жыл бұрын
ਬਲੇ ਸੋਹਣ ਰੁੜਕੀ ਤੇਰੀਆ ਕਿਆ ਬਾਤਾ
@gaganmaan5407
@gaganmaan5407 Жыл бұрын
Shi gal a sohan bhai di
@dhandaboyz7986
@dhandaboyz7986 3 жыл бұрын
Sirra Sirra sohan rurki 👌👌👌💯💯💯💯💯👌👌👌👌👌👌
@gopidhillon581
@gopidhillon581 2 жыл бұрын
Bht vdia player nd insan v.. A Sohan paji..
@gurvirsingh4418
@gurvirsingh4418 3 жыл бұрын
Good man sohan bai.thanks
@singhjasvir6416
@singhjasvir6416 3 жыл бұрын
Siraaa player legend steel man of kabaddi gbu wmk 🙏🙏🙏🙏
@gurvinderbrar9574
@gurvinderbrar9574 3 жыл бұрын
Sira plare a 22sohan love you
@amanbawa2880
@amanbawa2880 2 жыл бұрын
Bai g diya galla bht sohniya
@Heybrohowru
@Heybrohowru 3 жыл бұрын
ਬਹੁਤ ਵਧੀਆ ਤੇ ਸਿਆਣੀਆ ਗਲਾ ਕੀਤੀਆਂ ਚਿਟੀ ਟੀ ਸ਼ਰਟ ਵਾਲੇ ਵੀਰ ਨੇ ਲਗਦਾ ਕੈਨੇਡਾ ਅਮੇਰਿਕਾ ਚ ਕਾਫੀ ਟਾਈਮ spend ਕੀਤਾ। ਜੇ ਆਪਣੇ ਨੂ ਸੁਧਾਰ ਲੈਣਗੇ ਨਿਕੀ ਨਿਕੀ ਗਲ ਦਾ ਪਾਲਣ ਕਰਨਗੇ ਓਦਾਹਰਨ ਵਜੋ ਸੀਟ ਬਿਲਟ ਆਲਾ ਦੁਆਲਾ ਸਾਫ ਰਖਣਾ ਦਰਖਤਾ ਵਲ ਧਿਆਨ ਲਾਈਨ ਵਿਚ ਖੜਨ ਦਾ disciplined ਹੋਰ ਅਨੇਕਾਂ ਨਿਕੀਆ ਨਿਕੀਆ ਗਲ । ਤੇ ਬਾਬਿਓ ਸਚ ਜਾਣਿਓ ਪੰਜਾਬ ਤਾ ਬਾਹਰਲੇ ਦੇਸ਼ਾ ਦੀ ਢੂਈ ਭਨਦਾ ਪਿੰਡਾ ਨਾਲ ਦਾ ਸਵਰਗ ਕਿਤੇ ਨਹੀ
@JagjitSingh-ps9bp
@JagjitSingh-ps9bp 3 жыл бұрын
Thanks pardeep veer gurjeet lyi dilo salute a
@lakhdeepsingh9837
@lakhdeepsingh9837 3 жыл бұрын
Nice bai g bhaut Changi soch a tuhadi waheguru tahanu hamesha khus rakhe bai g
@rajatwarval2645
@rajatwarval2645 3 жыл бұрын
ਕਬੱਡੀ ਦਾ ਮਸਤ ਮੌਲਾ ਜਾਫੀ ❤️❤️
@rakkarjatt
@rakkarjatt 3 жыл бұрын
By pardeep tuc bht vadiya kam karde a 👍 Gurjit di help tude karke hoyi ver ji 🙏🙏🙏
@parmitsingh9473
@parmitsingh9473 2 жыл бұрын
Good vir ji..
@mannsahiapb3156
@mannsahiapb3156 3 жыл бұрын
ਬਾਈ ਪਰਦੀਪ ਰੱਬ ਬੰਦਾ ਦਿਲੋ ਸਲੂਟ ਐ 💗💗💗💗💗💗💗❤❤❤❤
@rj31aale57
@rj31aale57 3 жыл бұрын
Great interview 👍👍
@randhirdhaliwal6548
@randhirdhaliwal6548 3 жыл бұрын
Sira plare a bai SOHN
@gurjeetkang6623
@gurjeetkang6623 3 жыл бұрын
Balle rurki walya galln siraaaa sohan bhaji dia baba lambhi kabbadi khidaye 🙏🙏
@truckerlife2384
@truckerlife2384 3 жыл бұрын
Sohan rurki bhaji att jaafi aa kabbadi da
@fankhushidugganda2239
@fankhushidugganda2239 3 жыл бұрын
Bhut vadia interview a sirra player a sohan
@GurdeepSingh-uh4eq
@GurdeepSingh-uh4eq 3 жыл бұрын
NYC player sohan 22
@amritsinghrandhawa5489
@amritsinghrandhawa5489 3 жыл бұрын
Ajj v kaint c baba nanak mehr kre sb te
@preet1472
@preet1472 3 жыл бұрын
Sirra galbat❤️👌
@Cutelikhari
@Cutelikhari 2 жыл бұрын
Bohut vdiya gl bat jii
@gujjarajay6074
@gujjarajay6074 3 жыл бұрын
Steel body Sohan rurkeee siraaa player insan v bht Vdia a
@RonitSandal-io9ny
@RonitSandal-io9ny 3 жыл бұрын
Buhat Ghaint Video Bhraa
@veerbhalmajra967
@veerbhalmajra967 3 жыл бұрын
Sohan ustad v siraa he kronda sab nu jaffe laye aw
@parmindersinghparmindersin238
@parmindersinghparmindersin238 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖੁਸ਼ ਰਹੋ
@hardeepsingh-vo9ij
@hardeepsingh-vo9ij 2 жыл бұрын
Gud interview and giant banda sohan rurki
@billasingh6639
@billasingh6639 3 жыл бұрын
love you paji ji sohan rudki
@pinkupinkuk461
@pinkupinkuk461 3 жыл бұрын
ਵਧੀਅ। ਸਭਾਅ।।.।ਸੋਹਣ ।।ਦਾ
@udaibirdhaliwal5950
@udaibirdhaliwal5950 3 жыл бұрын
Legend kabaddi player aa sare 😍😍😍🤘🤘🤘
@babbukhan453
@babbukhan453 3 жыл бұрын
Siraaaaa 22
@gurindersinghgakhal3594
@gurindersinghgakhal3594 3 жыл бұрын
Boht sohniya galla kitiya sohan ney 👍🏻👍🏻👍🏻
@VijayKumar-xu4fo
@VijayKumar-xu4fo 3 жыл бұрын
Bhuat vadhia banda
@varunguptagarggupta3318
@varunguptagarggupta3318 3 жыл бұрын
Bhot shoni interview aa Pardeep VEERE
@jaskransingh1890
@jaskransingh1890 3 жыл бұрын
Y ji yarr jini vadia interview eh ta mokni o ni chaihdi c bouhat vadia interview purana playera di interview sonka dill khush honda sikhan nu milda bouhat kuch
@tindermaan7434
@tindermaan7434 Жыл бұрын
Salute bai sohan ruurrki nu
@KuldeepSingh-ly5me
@KuldeepSingh-ly5me 3 жыл бұрын
Waheguru Ji Kirpa krn 🙏
@varindersandhu243
@varindersandhu243 3 жыл бұрын
Bhut wadia gall batt kette
@taridhillon3890
@taridhillon3890 3 жыл бұрын
Good veer ji ❤️❤️❤️
@Sidhudev
@Sidhudev 3 жыл бұрын
Sohan bai angreji de chibb kadi janda 👌 Sohan bai sari interview pata nahi ki khai gya
@pardeepbrar9565
@pardeepbrar9565 3 жыл бұрын
bht vdia bai
@gurmejsinghkooner4682
@gurmejsinghkooner4682 2 жыл бұрын
God bless you sohan veer
@narinderbrar7473
@narinderbrar7473 2 жыл бұрын
Ghaint Banda 👌👌👌👌👌👌
@movie_junction63091
@movie_junction63091 3 жыл бұрын
Gogo rurki naal kro ji interview pls
@gagangill3453
@gagangill3453 3 жыл бұрын
Bilkul g
@vickybhullar9169
@vickybhullar9169 3 жыл бұрын
Kamaal da banda.aa nice interview
@makhankalas660
@makhankalas660 2 жыл бұрын
God bless you
@kabaddilover5471
@kabaddilover5471 3 жыл бұрын
Legend❤️
@tejisandhu7905
@tejisandhu7905 3 жыл бұрын
Gud player gud thinking God bless u bro
@Ssandhu198
@Ssandhu198 3 жыл бұрын
Sohan bahut vadhia player aa
@harrymirpuri6595
@harrymirpuri6595 2 жыл бұрын
motivate ਕਰਨ ਵਾਲਿਆਂ ਗੱਲਾਂ
@Cutelikhari
@Cutelikhari 2 жыл бұрын
Sirra intervew
@harmanjotsingh1461
@harmanjotsingh1461 3 жыл бұрын
Thanks 22 di interview krn vaste
@gurjinderkuwait8917
@gurjinderkuwait8917 3 жыл бұрын
Legend Sohan bhaji 👌👌👌👌
@NishanSingh-ch9pw
@NishanSingh-ch9pw 3 жыл бұрын
Bai sbb too vadiyaa interview aa bai di Boht interview suniaa aa best aa
MISS CIRCLE STUDENTS BULLY ME!
00:12
Andreas Eskander
Рет қаралды 19 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Best KFC Homemade For My Son #cooking #shorts
00:58
BANKII
Рет қаралды 69 МЛН
INTERVIEW | KABADDI RAIDER | KALA HATHUR | WITH SWARAN SANDHU( ☆.13)
56:52
Competição de Low kicks #competition #chutes #pernas #kickboxing #karate
0:43
BJJ Techniques and News
Рет қаралды 15 МЛН
КТО СИЛЬНЕЕ❓️ Качёк vs Роналду vs Лифтер
0:38
vladosmirnyy😈
Рет қаралды 2,1 МЛН
KARATE JANGI VAQTIDA HALOK BOLDI YOKI XUSHINI YUQOTDI
0:23
XO'JA UZ
Рет қаралды 3,1 МЛН