ਕੱਦੂ ਕਰਨ ਵੇਲੇ ਜਰੂਰ ਪਾਓ ਇਹ ਖਾਦ ਝਾੜ ਤੇ ਫੁਟਾਰਾ ਦੋਨੋ ਵੱਧਣਗੇ

  Рет қаралды 9,605

sada kisan ਸਾਡਾ ਕਿਸਾਨ

sada kisan ਸਾਡਾ ਕਿਸਾਨ

Ай бұрын

High yield paddy management
#paddy #farming #agriculture

Пікірлер: 17
@prabhjitsinghbal
@prabhjitsinghbal Ай бұрын
ਮੈੰ ਦੋ ਸਾਲ ਪਹਿਲਾਂ ਮਿੱਟੀ ਚੈੱਕ ਕਰਾਈ ਪਟਾਸ਼ ਦੀ ਬਹੁਤਾਤ ਹੈ ਜੈਵਿਕ ਮਾਦਾ ਦੀ ਘਾਟ ਦੱਸੀ ਨਾੜ ਪਰਾਲ਼ੀ ਵਿਚ ਵਾਹੁਣਾ ਸ਼ੁਰੂ ਕੀਤਾ ਤਿੰਨ ਕੁ ਸਾਲ ਤੋ, ਰੂੜੀ ਨਾਲ ਇਕ ਕਿੱਲਾ ਫੁੱਲ ਕਰ ਦਿੰਦੇ ਹਾਂ ਨਤੀਜੇ ਕਮਾਲ ਦੇ ਮਿਲ਼ੇ ਝੋਨਾ ਲਾ ਕੇ ਲੇਬਰ ਪੈਲ਼ੀ ਚੋਂ ਬਾਹਰ ਨਿਕਲ਼ਦੇ ਹੀ ਇਕ ਬੋਰਾ ਸੁਪਰ ਚ ਨਦੀਨਨਾਸ਼ਕ ਰਲ਼ਾ ਕੇ ਅੱਧਾ ਬੋਰਾ ਯੂਰੀਆ ਵੀ ਨਾਲ਼ ਰਲ਼ਾ ਕੇ ਪਾਈ DAP ਤੋ ਵੀ ਚੰਗੇ ਰਿਜ਼ਲਟ ਮਿਲ਼ਦੇ
@balrajdhillon4072
@balrajdhillon4072 Ай бұрын
Super kahde lyi use hundi aa
@GurpreetSingh-zb8fl
@GurpreetSingh-zb8fl Ай бұрын
Good 👍
@user-lq4dw4oj1v
@user-lq4dw4oj1v Ай бұрын
Kulwinder Gurm tolewal Malarkotla
@tejigrewal9820
@tejigrewal9820 Ай бұрын
🙏🙏
@user-qr1lk6ox8z
@user-qr1lk6ox8z Ай бұрын
Bai ji ki ki pa ke kheta da satiynash kariya piya kinia ku jehra pai jaiye veer cancer vi nal hi futara kar riha kyu jhad vdaun de magar paye a bus karo yar
@ranjodhsaini5078
@ranjodhsaini5078 Ай бұрын
ਸਤਿ ਸ਼੍ਰੀ ਅਕਾਲ ਜੀ
@sadakisan
@sadakisan Ай бұрын
Sat shri akal ji
@jaspalsandhu4065
@jaspalsandhu4065 Ай бұрын
1718 ਬਾਸਪਤੀ ਵਿੱਚ ਕਿੰਨੀ ਯੂਰੀਆ ਪਾਊਣੀ ਹੈ
@HarjinderSingh-lk4nf
@HarjinderSingh-lk4nf Ай бұрын
Ahyf
@arshgillgill3345
@arshgillgill3345 Ай бұрын
Zincu kado pai a
@sadakisan
@sadakisan Ай бұрын
Video a rhi hai
@aishsandhu4481
@aishsandhu4481 Ай бұрын
ਵੀਰ ਜੀ ਕੱਦੂ ਬਣਾ ਕੇ ਫਿਰ ਯੂਰੀਆ ਤੇ ਪਟਾਸ਼ ਪਾ ਸਕਦੇ ਆਂ ਫਿਰ ਝੋਨਾ ਲਾ ਦਈਏ
@sadakisan
@sadakisan Ай бұрын
Last kaddu to phela pao
@aryankush5891
@aryankush5891 Ай бұрын
Aa vi sahi aa chona lan valia ne saara mix kar dena .te khad chone di jad(root) de nede rahuga
@ranyodhsingh7702
@ranyodhsingh7702 Ай бұрын
ਸੁਪਰ ਅਤੇ ਪੋਟਾਸ਼ੀਅਮ ਰਲਾ ਕੇ ਪਾ ਸਕਦੇ ਹਾਂ ਕੇ ਨਹੀ
@sadakisan
@sadakisan Ай бұрын
Ha
Зачем он туда залез?
00:25
Vlad Samokatchik
Рет қаралды 3,2 МЛН
Женская драка в Кызылорде
00:53
AIRAN
Рет қаралды 409 М.
Became invisible for one day!  #funny #wednesday #memes
00:25
Watch Me
Рет қаралды 60 МЛН
ਦੇਖੋ ਝੋਨੇ ਚ ਫਟਕੜੀ ਦਾ ਸਿਰਾਂ ਰਿਜ਼ਲਟ | Sada Kisan
3:40
And who would you choose?👇
0:20
Kitty Power
Рет қаралды 8 МЛН
And who would you choose?👇
0:20
Kitty Power
Рет қаралды 8 МЛН
Детство злой тётки 😂 #shorts
0:31
Julia Fun
Рет қаралды 4,1 МЛН