ਕੱਦੂ ਚ ਯੂਰੀਆ ਜਰੂਰਤ ਜਾ ਨਹੀਂ urea application in pudling good or worst?

  Рет қаралды 17,261

Crops Information

Crops Information

Ай бұрын

#crop #farming #paddy

Пікірлер: 64
@parwindersingh2838
@parwindersingh2838
ਵੀਰ ਪ੍ਰਗਟ ਇਕ ਬਹੁਤ ਸਾਰੇ ਕਿਸਾਨਾਂ ਨੂੰ ਭਰਮ ਆ ਕੇ ਯੂਰੀਆ ਪਏ ਕਿਆਰੇ ਵਿੱਚੋ ਕੇ ਅਗਲੇ ਕਿਆਰੇ ਨੂੰ ਪਾਣੀ ਲਗਾਈਏ ਤਾਂ ਯੂਰੀਆ ਅਗਲੇ ਕਿਆਰੇ ਚ ਤਾਂ ਨੂੰ ਜਾਂਦੀ ਜਾ ਜਾਂਦੀ ਆ ਏਦੇ ਬਾਰੇ ਜਰੂਰ ਦਸਿਓ
@karamjeetchahal4630
@karamjeetchahal4630
ਬਾਈ ਸਾਡੇ 2-3 ਕਿਲੇ ਪਾਣੀ ਬਹੁਤ ਘੱਟ ਪੀਦੇ ਆ ਜੀਰੀ ਵੇਲੇ ਵੀ ਤੇ ਕਣਕ ਵੇਲੇ ਵੀ ਸਲਫਰ ਵੀ ਪਾਉਣੇ ਆ ਇਸ ਦਾ ਹੱਲ ਦੱਸੋ ਪਲੀਸ ਤੇ ਜਿਲਬ ਬਣ ਜਾਦੀ ਐ ਪਾਣੀ ਵਿਚ 2 ਕਿਲੇ ਚ ਹੀ ਪਲੀਸ ਦੱਸਿਉ ਜਰੂਰ
@kewalkanjlasongsofficial7813
@kewalkanjlasongsofficial7813
ਪ੍ਰਗਟ ਬਾਈ ਸਾਡੇ ਪਿੰਡ ਸੈਮੀਨਾਰ ਕਰਦੋ ਇਕ ਪਲੀਜ,,,ਸਾਰਾ ਪਿੰਡ ਪਾਉਂਦਾ ਥੱਲੇ ਯੂਰੀਆ,, ਕੋਈ ਕੱਦੂ ਚ, ਕੋਈ ਮਸੀਨ ਨਾਲ ਬੀਜਦਾ ਹੈ,, ਪਿੰਡ ਕਾਂਝਲਾ ਜ਼ਿਲ੍ਹਾ ਸੰਗਰੂਰ,, ਆਵੋਗੇ ਕਿ ਨਾ ਦੱਸਿਓ ਜਰੂਰ ਬਾਈ ਬਹੁਤ ਵੱਡਾ ਪਿੰਡ ਐ ਸਾਡਾ ।
@SatnamSingh-ky1kg
@SatnamSingh-ky1kg
7 ਦਿਨ ਤੇ ਯੂਰੀਆ ਖਾਦ ਕਿਦਾ ਪਾ ਸਕਦੇ ਆ,ਝੌਨੇ ਦੀ ਗ੍ਰੋਥ ਵੀ ਨਹੀ ਹੋਈ ਹਜੇ ਤੇ । reply sir
@sukhdevsingh6069
@sukhdevsingh6069 28 күн бұрын
ਮਾਈਕੋਰਾਝਾ ਕਦੋ ਪਾਉਣਾ ਚਾਹੀਦਾ ਹੈ ਜੀ
@MalkeetSingh-gi1eq
@MalkeetSingh-gi1eq
ਵੀਰ ਜ਼ੀ ਮੈ ਇਸ ਵਾਰ ਬਿਨਾ ਤੂੜੀ ਬਣਾਏ ਕਣਕ ਦੀ ਸਾਰੀ ਪਰਾਲੀ ਵਿੱਚ ਵਾਹੀ ਹੈ
@preetsingh4082
@preetsingh4082
Tricoderma kive paa sakde a ਰੂੜੀ ਨਹੀਂ ਹੈ
@deepkang4017
@deepkang4017
ਸਹੀ ਕਿਹਾ 3000 ਨੂੰ ਹੋਵੇ ਫਿਰ ਪਤਾ ਲੱਗੂ
@AtinderSingh-lo2ku
@AtinderSingh-lo2ku
ਵੀਰ ਜੀ 31 ਝੋਨੇ ਨੂੰ 12 32 16 ਕਦੋ ਪਾਈਏ
@user-xq4qi9ui5o
@user-xq4qi9ui5o
ਬਾਈ ਪਰਗਟ ਇਕ ਗੱਲ ਜ਼ਰੂਰ ਦੱਸੋ ਮੇਰੇ ਕੋਲ਼ 4 ਕਿਲੇ ਰੇਸਲੇ ਬਹਨ a ਕਿ ਮੈ ਓਹਦੇ ਵਿਚ ਪੋਟਾਸ਼ ਪਾ ਦੇਵਾ ਝੋਨਾ ਲੋਣ ਵੇਲ਼ੇ ਜਾ fr kdo pava ਇਹ ਦਸ ਦਿਓ ਜਰੂਰ
@TarsemdultTarsemdult
@TarsemdultTarsemdult
Parat veer g uria 10din bad vich pao jona laun to vaad sodi jankari 100%sahi hondi hai
@jinderpoohla
@jinderpoohla
ਖਾਦਾਂ ਦੀ ਵਰਤੋ ਸਿਰਫ ਘਾਟ ਆਉਣ ਤੇ ਹੀ ਕਰਨ ਦੀ ਜਰੂਰਤ ਲਈ ਤਿਆਰ ਕੀਤੀਆਂ ਸੀ ਜੇ ਲੋੜ ਨਹੀ ਜਮੀਨ ਨੂੰ ਉਹਨਾ ਵਿੱਚ ਅੰਨੇ ਵਾਹ ਖਾਦਾਂ ਨਾ ਸਿੱਟੋ ਉਹਨਾ ਨੇ ਨੁਕਸਾਨ ਹੀ ਕਰਨਾ ਫਾਇਦਾ ਕੋਈ ਨੀ ਉਹਦਾ
@hardeepbaba7036
@hardeepbaba7036
Shi gal bi ji asi satha liaa ci kovi spri nhi kiti nisar Chuka va
@singhgurdeep5050
@singhgurdeep5050
You are great veer ji.veer ji pr 114 basre aruri gallan jo dyan rakhan jog ne oha baare jaankari dena ji.please
@jinderpoohla
@jinderpoohla
ਬਾਈ ਦੀ ਜਾਣਕਾਰੀ ਹਮੇਸ਼ਾਂ ਬਹੁਤ ਵਧੀਆਂ ਤੇ ਲਾਹੇਵੰਦ ਹੁੰਦੀ ਆ ਖੇਤੀ ਵਿਚ ਥੋੜੀ ਜਾਗਰੂਕਤਾ ਦੀ ਜਰੂਰਤ ਆ ਜਾਣਕਾਰੀ ਪੂਰੀ ਹਾਸਿਲ ਕਰੋ ਕਿਸੇ ਮਗਰ ਲੱਗ ਕੇ ਕੋਈ ਕੰਮ ਨਾ ਕਰੋ ਤੇ ਜਮੀਨ ਤੇ ਪਾਣੀ ਦੀ ਹਰ ਥਾਂ ਤੇ ਵੱਖ ਵੱਖ ਲੋੜ ਹੁੰਦੀ ਆ
@jinderpoohla
@jinderpoohla
ਖੇਤੀ ਨੂੰ ਸੌਕ ਨਾਲ ਕਰੋ ਕਿਉਂਕਿ ਖੇਤੀ ਇੱਕੋ ਇੱਕ ਧੰਦਾ ਜੋ ਸਦੀਆਂ ਤਕ ਚੱਲ ਸਕਦਾ ਜੇ ਪਾਣੀ ਤੇ ਖਾਦਾ ਦੀ ਲੋੜ ਅਨੁਸਾਰ ਵਰਤੋ ਹੋਵੇ
@kuldeepnain7362
@kuldeepnain7362
Good information ji
@nareshkohli3118
@nareshkohli3118
Pargat veer ji jhone vich moti ghath wala della hunda ji ki roktham kriye ji please reply
@jobangill9633
@jobangill9633
very good information sir
@gurpreetbhullarbhullar5016
@gurpreetbhullarbhullar5016
Very nice veer jee
Nastya and SeanDoesMagic
00:16
Nastya
Рет қаралды 43 МЛН
Они так быстро убрались!
01:00
Аришнев
Рет қаралды 2,3 МЛН
路飞太过分了,自己游泳。#海贼王#路飞
00:28
路飞与唐舞桐
Рет қаралды 38 МЛН
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ
9:26
kheti gyan ate vikas ( ਖੇਤੀ ਗਿਆਨ ਅਤੇ ਵਿਕਾਸ)
Рет қаралды 991
Nastya and SeanDoesMagic
00:16
Nastya
Рет қаралды 43 МЛН