ਕਹਾਵਤ ਹੋਈ ਸੱਚ !! Kahawat Hoyi Sach !! New Punjabi Short Movie 2023 !! Aman dhillon

  Рет қаралды 280,443

Dhillon Film Production

Dhillon Film Production

9 ай бұрын

Kahawat Hoyi Sach !! New Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
ਇਹ ਸੌਟ ਮੂਵੀ ਵਿੱਚ ਦਿਖਾਇਆ ਗਿਆ ਹੈ ਇੱਕ ਘਰ ਦਾ ਜਵਾਈ ਤਿਉਹਾਰ ਮਨਾਉਣ ਆਪਣੇ ਸੋਹਰੇ ਘਰ ਆਉਂਦਾ ਫਿਰ ਵਾਪਸ ਜਾਣ ਦਾ ਨਾਂ ਨਹੀਂ ਲੈਂਦਾ। ਪਹਿਲਾਂ ਸਾਰੇ ਹੱਸਕੇ ਉਸਦੀ ਸੇਵਾ ਕਰਦੇ ਨੇ ਫਿਰ ਸਾਰੇ ਉਸ ਤੋ ਤੰਗ ਆ ਜਾਦੇ ਨੇ ਬਾਅਦ ਵਿੱਚ ਸਾਰੇ ਜਾਣ ਲਈ ਕਹਿੰਦੇ ਨੇ ਫਿਰ ਉਹ ਸਾਰੇਆ ਨੂੰ ਕਹਿੰਦਾ ਮੈਂ ਤਾ ਕਹਾਵਤ ਦੇਖਣੀ ਸੀ ਸੱਚ ਹੁੰਦੀ ਹੈ ਜਾਂ ਝੂਠ ਬਾਕੀ ਵੀਡੀਓ ਵਿਚ ਦੇਖੋ।
Contact no
8872157104
Like My facebook page
/ dhillonmansawala01
Our New Video link Click 👇👇👇👇
Putt Bacheya
• ਪੁੱਤ ਵੇਚਿਆ !! Putt Bac...
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 392
@baljeetgill2676
@baljeetgill2676 Ай бұрын
ਬਾਈ ਜੀ ਬਿਲਕੁਲ ਕਹਾਵਤ ਸਹੀ ਸਾਬਿਤ ਹੋਈ 👌👌
@meetokaur6000
@meetokaur6000 8 ай бұрын
ਬਹੁਤ ਹੀ ਵਧੀਆ vidieo ਧੰਨਵਾਦ 🌹🙏👌ਬਿਲਕੁਲ ਸਹੀ ਹੀ ਕਹਿ ਬਹੁਤ ਦਿਨ ਜੁਵਾਈ ਨਹੀਂ ਸਾਲੇ ਹਾਰੇ ਨਹੀਂ ਜਲਦੀਆਂ ਮਾ ਪਿਉ ਨੂੰ ਜੁਆਈ ਧੀ ਦੇਕੇ ਪੁੱਤ ਲਿਆ ਹੁੰਦਾ ਕੋਈ ਸਮਝ ਏ ਤਾ 🌹🙏👌 uk
@amarjitkaur1849
@amarjitkaur1849 3 ай бұрын
Bahut badhia story aa
@sukhwindersingh8747
@sukhwindersingh8747 7 ай бұрын
Bhut vadhyia
@surindergill8714
@surindergill8714 7 ай бұрын
ਅੰਜਲੀ ਤੇਰਾ ਸੂਟ ਬਹੁਤ ਸੋਹਣੀ ਹੈ ਜੇਕਰ ਮੈਂ ਇੰਡੀਆ ਹੁੰਦੀ ਤਾਂ ਜ਼ਰੂਰ ਤੇਰੇ ਕੋਲੋ ਖੋਹ ਲੈਣਾ ਸੀ 🙏🙏🙏🙏👍👍👍❤️❤️❤️
@user-tb2eb7zx2f
@user-tb2eb7zx2f 5 ай бұрын
very best practices and emotional 😄
@ManjeetKaur-lf4ws
@ManjeetKaur-lf4ws 8 ай бұрын
Very nice story. God bless you all team members. Sachi khawat purane logan ne bnayi hai
@avtarsinghavtarsingh6417
@avtarsinghavtarsingh6417 8 ай бұрын
ਬਹੁਤ ਵਧੀਆ ਵੀਡੀਓ ❤❤❤
@KulwinderArsh
@KulwinderArsh 8 ай бұрын
Very nice g ❤
@999sachdev
@999sachdev 8 ай бұрын
Very good 👍 ਰਾਜ ਨੇ ਨਜ਼ਾਰਾ ਲਿਆ ਦਿੱਤਾ very nice episode ❤❤❤❤from 🇨🇦
@kuldeeppatto1865
@kuldeeppatto1865 8 ай бұрын
ਦਿਖਾ ਤੇ ਤਾਰੇ ਰਾਜ ਬਾਈ ਨੇ ਸੋਹਰਿਆ ਨੂੰ ਚਾਰ ਦਿਨਾਂ ਵਿੱਚ ਹੀ 😂😂😂😂
@jashankaur3718
@jashankaur3718 8 ай бұрын
best of luck all team
@manormagarg8197
@manormagarg8197 8 ай бұрын
Very nice ❤
@PalSingh-jo2lf
@PalSingh-jo2lf 8 ай бұрын
Very nice vedio Dhillon ਬਾਈ ਅਜੇ ਤੇ ਤਿੱਤਰ ਹੀ ਮਿਲੇ
@user-zg2ug8yh3o
@user-zg2ug8yh3o 8 ай бұрын
Very nice video veer ji bhain ji 🙏🙏👍👍👌👌
@darshansingh5731
@darshansingh5731 8 ай бұрын
ਰਾਜ ਬਾਈ ਸੋਡੀਆ ਫਿਲਮਾ ਸੋਣੀਆ ਨੇ ਤੂੰ ਹਰੇਕ ਫਿਲਮ ਵਿੱਚ ਸਿਰ ਬਹੁਤ ਮਾਰਦਾ ਜਿਆਦਾ ਘੁੰਮਉਣਾ ਸਿਰ ਨੂੰ ਤੈਨੂੰ ਇਹ ਆਦਤ ਪਈ ਹੋਈ ਵੀਰੇ ਅਸੀ ਇਹੀ ਨਿਰਖਾ ਕਰਦੇ ਹੁੰਦੇ ਐ ਧੰਨਵਾਦ ਜੀ
@user-df3jp5xl4z
@user-df3jp5xl4z 8 ай бұрын
Haji veer mai v not kita ja ek eh gal bahli khenda Raj koi na fikr na karo
@KuldeepSingh-nr5ck
@KuldeepSingh-nr5ck 8 ай бұрын
Nice video Aman di 👌❣️❣️🤘
@user-bq2kp3bp7h
@user-bq2kp3bp7h 8 ай бұрын
Very nice video hai ji 🙏😁
@sarojbala7402
@sarojbala7402 8 ай бұрын
Very nice story ❤❤❤❤❤❤❤
@ankush4274
@ankush4274 3 ай бұрын
Video bohat sohni lagi
@harvinderdhillon3389
@harvinderdhillon3389 8 ай бұрын
ਬਹੁਤ ਵਧੀਆ ਵੀਡੀਓ ਹੁੰਦਿਆ ਨੇ ਜੀ
@GurinderSingh-ow5wl
@GurinderSingh-ow5wl 8 ай бұрын
Bht vadiya g 🎉..
@BhagSinghMandeir
@BhagSinghMandeir 8 ай бұрын
Very Nice Raj 22 ji God Bless You
@kaursukhidhillon9272
@kaursukhidhillon9272 8 ай бұрын
Very nice video aman didi ❤❤❤
@parvinderkaur-fl1ke
@parvinderkaur-fl1ke 8 ай бұрын
Nice lagi video Aman di ❤❤👌👌
@CopycatX01
@CopycatX01 8 ай бұрын
ਰਾਜ ਵਾਈ ਹੁਣ ਤੁ ਘਰ ਵਡ ਹੁਣ ਤੀਤਰ ਨਹੀਂ ਛਤਰ ਪੇਨ ਗੇ ਧਨਵਾਦ ਜੀ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ
@Harmailsingh-gc2ck
@Harmailsingh-gc2ck 2 ай бұрын
ਬਹੁਤ ਵਧੀਆ👍💯❤❤
@manjitkaur-nz9kc
@manjitkaur-nz9kc 8 ай бұрын
Very, very nice video ❤❤❤aman di❤❤❤❤
@tanukaur10
@tanukaur10 8 ай бұрын
❤❤😊😊Very Very Very nice video ji😊😊❤❤
@gurvinderkullar5431
@gurvinderkullar5431 8 ай бұрын
❤❤ ਬਹੁਤ ਵਧੀਆ ਹੱਸਮੁੱਖ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@baljinderbadhan5680
@baljinderbadhan5680 8 ай бұрын
ਕਰਮਾ ਵੀਰਾ ਬਹੁਤ ਮਜਾਕ ਕਰਦਾ ਹੈ 😂😂😂😂😂😂😂😂😂
@taranpreetkaur7968
@taranpreetkaur7968 8 ай бұрын
ਬਹੁਤ ਵਧੀਆ ਸਟੋਰੀ ਸੀ ਅਮਨ ਭੈਨ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ
@kuldeeppatto1865
@kuldeeppatto1865 8 ай бұрын
ਅਮਨ ਭੈਣ ਨੇ ਅਖੀਰ ਤੇ ਐਕਟਿੰਗ ਵਾਲਾ ਸਿਰਾ ਕਰਵਾ ਦਿੱਤਾ ਬਹੁਤ ਵਧੀਆ ਐਕਟਿੰਗ ਕੀਤੀ ਤੁਸੀਂ ਅਮਨ ਭੈਣ
@Santa_singh_
@Santa_singh_ 8 ай бұрын
ਰਾਜ ਵੀਰ ਅੱਜ ਤਾ ਜਮਾ ਹੀ ਸਿਰਾ ਹੋ ਗਿਆ ਆਖਰ ਪ੍ਰੋਹਣਾ ਤਾਂ ਪ੍ਰੋਹਣਾ ਹੀ ਹੂੰਦਾ।
@shazadtaggar1597
@shazadtaggar1597 8 ай бұрын
God bless you all teem❤❤❤❤❤
@MohanSingh-gi7iw
@MohanSingh-gi7iw 7 ай бұрын
ਅਮਨ ਬਾਈ ਕਰਮਾ ਸਚੀ ਦਾਰੂ ਪੈਦਾ ਹੇਊ
@RituRitu-lr5nu
@RituRitu-lr5nu 8 ай бұрын
Ryt Aman diiiii God bless youuuuuu
@jonykambo812
@jonykambo812 8 ай бұрын
Very very very very nice video g God bless you 🙏💯💯💯💯❤❤❤❤❤❤❤
@user-re2hf7fm4t
@user-re2hf7fm4t 8 ай бұрын
ਬਹੁਤ ਵਧੀਆ ਸਟੋਰੀ ਆ ਅਮਨ ਭੈਣ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ ❤
@gurlalsinghaulakhgurlalsin9374
@gurlalsinghaulakhgurlalsin9374 8 ай бұрын
ਸਹੀ ਗੱਲ ਐ ਬਾਈ ਰਾਜ,, ਅਸਲੀ ਸੇਵਾ ਤਾਂ 2 ਕੁ ਦਿਨ ਈ ਹੁੰਦੀ ਐ,, ਤੀਜੇ ਦਿਨ ਤਾਂ ਸਾਰੇ ਅੰਦਰ ਵੜ ਕੇ ਘੁੱਸਰ ਮੁੱਸਰ ਜੀਹ ਕਰਨ ਲਗ ਜਾਂਦੇ ਐ,, ਤੇ ਜਦੋਂ ਪਰੌਂਣੇ ਤੋਂ ਫੁੱਫੜ ਬਣ ਜਾਈਦਾ ਏ,,, ਫੇਰ ਤਾਂ ਬਸ ਬਾਈ,,, ਮੂੰਗੀ ਦੀ ਦਾਲ,,,, ਕਦੇ ਸਾਗ,,, ਫੇਰ ਤਾਂ ਜਿਵੇਂ ਬਾਈ ਸੜਿਆ ਟਰਾਂਸਫਾਰਮ ਲਾਹ ਕੇ ਪਾਸੇ ਮਾਰੀ ਦਾ ਏ ,,,,, ਫੇਰ ਤਾਂ ਬਸ ਬਾਈ ਆਂਏਂ ਲਾਹ ਲਾਹ ਕੇ ਸਿੜਦੇ ਐ ,,,, ਫੁੱਫੜ ਆਲੀ ਭਾਸ਼ਾ ਚ ਆਕੇ ਤਾਂ 100 ਚੋਂ 20 ਕੁ ਪਰਸੈਂਟ ਸੇਵਾ ਹੁੰਦੀ ਐ
@kuldipkaur2440
@kuldipkaur2440 8 ай бұрын
Very nice Video always be happy god bless you all team members 👌👌👌👌
@user-np9pw6ci3d
@user-np9pw6ci3d 8 ай бұрын
Bahut badiya video all team good god bless all team
@SurenderSingh-xh4km
@SurenderSingh-xh4km 8 ай бұрын
👌👌👌♥️♥️
@user-vd1mg5vw1h
@user-vd1mg5vw1h 8 ай бұрын
❤❤❤❤best off luck all team
@surjeetkaur8755
@surjeetkaur8755 8 ай бұрын
Superb acting by all......very nice story......happy ending....👌👌👌👌👌
@jaskarnsingh3884
@jaskarnsingh3884 7 ай бұрын
ਜਦ ਕੋਈ ਅਉਦਾ ਚਾਅ ਚੜ੍ਹ ਜਾਂਦਾ ਪਰ ਸਾਨੂੰ ਨੀ ਪੁਛਿਆ ਕਿਸੇ ਅਪਣੇ ਖਰਚੇ
@sonysidhu3855
@sonysidhu3855 6 ай бұрын
Very interesting story❤❤❤❤❤ good job sister❤‍🔥❤‍🔥❤‍🔥❤‍🔥 🌷🌷🌷🥀🥀🥀🥀🥀🌷🌷🌷💓💓💓💓💓
@gurwinderbrar189
@gurwinderbrar189 8 ай бұрын
Bhut bhut vadia story g❤❤sirra hi krata g msg bhut vadia sarea lai 👍👍👍👍
@khuspreetkullar5588
@khuspreetkullar5588 8 ай бұрын
Aman didi tusi sahi keha Sade v gawandiyan da parona Raj Bai warga jehra apde ghare ni janda 12 mahine 30 din Shorey hi rahda 😂😂😂 baki good luck all team
@vmix-ki3zs
@vmix-ki3zs 8 ай бұрын
Bhut vadiya story gbu allteam members
@NirmalSingh-fs2ms
@NirmalSingh-fs2ms 17 күн бұрын
❤❤❤❤❤❤❤❤❤❤
@MandeepKaur-eu2up
@MandeepKaur-eu2up 8 ай бұрын
ਭੈਣੇ ਮੇਰੇ ਘਰ ਵਾਲਾ ਤਾ ਸੋਰੇ ਘਰ ਜਾ ਕੇ। ਚਟਨੀ ਨਾਲ ਵੀ ਰੋਟੀ ਖਾ ਲੈਂਦਾ ਜੀ ਸੱਸ ਨੂੰ ਮਾਂ ਮਾਂ ਕਹਿੰਦਾ ਬਹੁਤ ਚੰਗਾ ਲਗਦਾ ੲ
@pritpalsingh7996
@pritpalsingh7996 8 ай бұрын
Hnji Mera husband v eda da a
@sukhbrar3727
@sukhbrar3727 8 ай бұрын
Sade ala tan jnda e ne ...🤣🤣 Saal ch msa ik war oh v jruri kmm te
@jaggusinghpamal4207
@jaggusinghpamal4207 8 ай бұрын
Mere husband v eda E ne
@MandeepKaur-nc5dm
@MandeepKaur-nc5dm 8 ай бұрын
Very nice video aa God bless you parmatma Tarki bakshe all family members are good acting 🎉🎉🎉🎉
@h_sgaming2291
@h_sgaming2291 8 ай бұрын
Raj bai di akteng bhut vadia aa aman di video bhut bhut vadia aa god bless you all family members ❤️ ♥️ 🙏 💖 akteng all members di bhut bhut vadia aa ❤️ 💖
@user-mu2mm9qs1i
@user-mu2mm9qs1i 8 ай бұрын
Very good story thankyou
@sukhdeepsidhu2342
@sukhdeepsidhu2342 8 ай бұрын
Very nice video, Rajveer Dhillon veer, Aman dhillon sister ji 👍👍👍👌👌👌
@kushdeepbrar-id5wl
@kushdeepbrar-id5wl 8 ай бұрын
Very nice video
@kulvirjaid5029
@kulvirjaid5029 8 ай бұрын
Very nice video gd bless you all teams ❤❤❤❤❤😂😂😂😂😂👌👌👌👌👍👍👍💖❤️❤❤
@kirnakumari3015
@kirnakumari3015 8 ай бұрын
Very nice ji
@beantsinghbeantsingh3994
@beantsinghbeantsingh3994 6 ай бұрын
Very nice 👍
@harwinderkaur6468
@harwinderkaur6468 8 ай бұрын
ਬਹੁਤ ਵਧੀਆ ਵੀਡੀਓ ਰਾਜ ਨੇ ਤਾਂ ਹੱਦ ਕੀਤੀ ਸਾਰਾ ਟੱਬਰ ਨੂੰ ਦੁਖੀ ਕਰਕੇ ਪਿਛੋ ਖੁੱਸ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਤੋਂ ਬੇਬੇ ਭੰਗੂ
@meharsingh2450
@meharsingh2450 7 ай бұрын
Very nice
@amrikkhokhar2970
@amrikkhokhar2970 8 ай бұрын
ਬਹੁਤ ਵਧੀਆ ਵੀਡੀਓ ਵੀਰ ਜੀ।ਰਾਜ ਤਾ ਦਿਵਾਲਾ ਕੱਢਣ ਲਈ ਆਇਆ ਹੋਇਆ ਸੀ।
@Virk-2022
@Virk-2022 8 ай бұрын
ਕਹਾਣੀ ਸਿਖਿਆ ਦਿੰਦੀ ਆ 👍👍 ਪਰ ਹਰ ਪਰੋਣਾ ਕੁੱਤਾ ਨਹੀ ਹੁੰਦਾ ਅਤੇ ਹਰ ਪਰੋਣਾ ਰੋਜ ਮੀਟ ਖਾਂਦਾ ਚੰਗਾ ਨੀ ਲਗਦਾ ਜਿਵੇ ਅਮਨ ਨੇ ਸਹੀ ਹੀ ਕਿਹਾ ਹੈ👌❤ 🙏🙏🙏🙏🙏🙏🙏
@user-nf5wp3wl9y
@user-nf5wp3wl9y 8 ай бұрын
Nice 👍👍👍😊
@rajawarring9389
@rajawarring9389 8 ай бұрын
❤very nice ❤️
@rajupanjola
@rajupanjola 8 ай бұрын
ਵਾਕਿਆ ਹੀ ਸੋਹਰੇ ਸੱਸ ਨਾਲ ਹੀ ਹੁੰਦੇ ਨੇ
@baljitkaur6940
@baljitkaur6940 8 ай бұрын
Hmesha di tran fantastic video excellent msg. Performance mind blowing. ❤ Aman sis u are a great actress.
@balivinderkaur8883
@balivinderkaur8883 8 ай бұрын
Very nice video God bless you ❤❤
@SandeepKaur-qf1xf
@SandeepKaur-qf1xf 8 ай бұрын
Bht vdya video GBU all team always be happy 😌❤️
@manjindersingh1822
@manjindersingh1822 8 ай бұрын
Very nice video ji waheguru bless u all team members ji
@BalwinderSingh-zb6gc
@BalwinderSingh-zb6gc 8 ай бұрын
ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
@harpreetsinghsra7253
@harpreetsinghsra7253 8 ай бұрын
ਬਹੁਤ ਵਧੀਆ ਸੁਨੇਹਾ
@ParamjitKaur-wc2ot
@ParamjitKaur-wc2ot 8 ай бұрын
❤❤Dhillon Sahib Aman ji and all the team waheguru bless you all .very good mgs. Make more fast thanks.
@user-et5ej2ty8e
@user-et5ej2ty8e 8 ай бұрын
Very nice story aa didi g gbu rabb sonu hmesha khush rakhe 😊😊
@gurmansidhu4257
@gurmansidhu4257 8 ай бұрын
Sonia your acting is very 222222222 original, face impression body language fantastic.you are number one
@user-yi7gp1qs5k
@user-yi7gp1qs5k 8 ай бұрын
Exallent Aman didi te Raj veer ji di acting mind blowing Wmk all team members te
@boharsingh7725
@boharsingh7725 8 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@user-er3pq1zv7h
@user-er3pq1zv7h 8 ай бұрын
God bless you to your all family ji 💗💗💗
@kyamwiller2576
@kyamwiller2576 8 ай бұрын
99 % RIGHT, ajkal rishtedari MATLAB di hai... Risteydari Vi ,hotel vaang ney rupees sutti jaa, izat karvai jaa.... good message But Remember Punjab Punjabi Hal Khalistan KISSAN Hal Khalistan Jobs Hal Khalistan Voting soon in united Punjab Sikh Muslim hindu ESSAi Appa sarey BHAI BHAI Khalistan jindabad
@GurpreetSingh-xg2rc
@GurpreetSingh-xg2rc 8 ай бұрын
Very nice video ji 👍👍👌👌♥️♥️🌹🌹💯💯💯💯💯🥀🥀🥀🎉🎉🎉🎉🎉🎉🎉
@palwinderkaur5461
@palwinderkaur5461 8 ай бұрын
God bless you all family
@sukhjitsinghkhattra8261
@sukhjitsinghkhattra8261 8 ай бұрын
ਬਹੁਤ ਵਧੀਆ ਲੱਗੀ ਜੀ❤❤
@user-gw5tb9bs4o
@user-gw5tb9bs4o 8 ай бұрын
ਕਰਮੇਂ ਤੇ ਸੋਨੀਆਂ ਦੀ ਜੋੜੀ ਬਹੁਤ ਵਧੀਆ ਰੰਗ ਲਾਉਂਦੇ ਆ ਇਕ ਗੱਲ ਜ਼ਰੂਰ ਦਸਿਓ ਇਹ ਅਸਲ ਜੋੜੀ ਆ ਜਾਂ ਵੀਡਿਓ ਚ ਹੀ ਆ
@soniasonia1865
@soniasonia1865 8 ай бұрын
ਨਹੀਂ ਜੀ ਵੀਡਿਓ ਵਿੱਚ ਹੀ ਆ
@dhundle_Sitare
@dhundle_Sitare 8 ай бұрын
Thank you so much Ji 🙏😊😊💞❤❤
@AmritpalSingh-vt9sy
@AmritpalSingh-vt9sy 8 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ❤❤❤
@pardeepsinghharika9499
@pardeepsinghharika9499 4 ай бұрын
Nice di
@manjotkaur9523
@manjotkaur9523 8 ай бұрын
ਬਹੁਤ ਵਧੀਆ 👌
@sarbjitkaur9202
@sarbjitkaur9202 8 ай бұрын
God bless you all family 🙏🙏💓💞
@user-wx5hn8pl5f
@user-wx5hn8pl5f 8 ай бұрын
God bless you to your all family g ❤
@gurjindersingh3638
@gurjindersingh3638 8 ай бұрын
Sari team nu sat Shri akal amandhillon and Raj g 🙏 bahut vadia story all team good acting waheguru g chardi klla rakhe g 🙏🥀💙🥀👌
@GurpreetSingh-ri3yh
@GurpreetSingh-ri3yh 8 ай бұрын
Very nice video
@nirmalsinghbhathal980
@nirmalsinghbhathal980 8 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਅਮਨ ਭੈਣੇ ਕਰਮਾ ਵੀਰ ਬਹੁਤ ਹਸਮੁੱਖ ਹੈ ਸਾਰੀ ਟੀਮ ਨੂੰ ਵਾਹਿਗੁਰੂ ਖੁਸੀਆਂ ਦੇਵੇ
@dhundle_Sitare
@dhundle_Sitare 8 ай бұрын
Thank you so much Ji 🙏☺️🙏❤️❤
@santoshmehra9801
@santoshmehra9801 8 ай бұрын
Video bahut badhiya se
@parmjeetkaur6247
@parmjeetkaur6247 8 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@Lovepreet87084
@Lovepreet87084 8 ай бұрын
Very nice video ji ❤
@gurlalsinghaulakhgurlalsin9374
@gurlalsinghaulakhgurlalsin9374 8 ай бұрын
❤ਬਾਈ ਜੀ ਤੁਹਾਡੀ ਸਾਰੀ ਟੀਂਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ,,, ❤ ਬਾਈ ਰਾਜ ਇਕ ਬੇਨਤੀ ਕਰਦਾ ਤੁਹਾਨੂੰ,,,❤ ਤੁਸੀਂ ਜਦੋਂ ਵੀਡੀਓ ਦੇ ਐਂਡ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ,,, ❤ ਤਾਂ ਇਕ ਇਹ ਗੱਲ ਵੀ ਜਰੂਰ ਕਹਿ ਦਿਆ ਕਰੋ,, , ,, ਕੇ ਕੁਮੈਂਟ ਪੰਜਾਬੀ ਵਿੱਚ ਕਰਿਆ ਕਰੋ,,❤ ਕੇ ਪੰਜਾਬੀ ਆਪਣੀਂ ਮਾਂ ਬੋਲੀ ਐ,,,,❤ ਇਸ ਬੋਲੀ ਨੂੰ ਆਪਾਂ ਮਾਂ ਦਾ ਦਰਜਾ ਦਿੱਤਾ ਏ,,,, ❤ ਫੇਰ ਕੁਮੈਂਟ ਆਪਾਂ ਹੋਰ ਭਾਸ਼ਾ ਵਿੱਚ ਨਾਂ ਕਰੀਏ,,, ❤ ਧੰਨਵਾਦ ❤
@Reetkhokhar
@Reetkhokhar 8 ай бұрын
Kaintt video❤👌🏻👌🏻
@Gurjeetkaurgill111
@Gurjeetkaurgill111 8 ай бұрын
Very nice video aman didi raj veer ji ❤❤❤❤❤
@gurjeetkaurdhaliwal3559
@gurjeetkaurdhaliwal3559 8 ай бұрын
ਬਾਹੁਤ ਵਧੀਆ ਸਟੋਰੀ ਐ ਭੈਣ ਅਮਨ। ਵਾਹਿਗੁਰੂ ਜੀ ਤੁਹਾਡੀ ਟੀਮ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@amanpreetkaur8249
@amanpreetkaur8249 8 ай бұрын
Bahut vadhi story aa aman didi Waheguru Tuhanu kush rakhe
@beena4851
@beena4851 8 ай бұрын
Very very very very very very very very very nice video ji 👌👌👌👌👌👌👌👌👌 Aman Di ❤️❤️❤️
Iron Chin ✅ Isaih made this look too easy
00:13
Power Slap
Рет қаралды 36 МЛН
Inside Out 2: Who is the strongest? Joy vs Envy vs Anger #shorts #animation
00:22
Фильм про побег от родителей
0:59
Holy Baam
Рет қаралды 4 МЛН
MAGIC DRINK TRICK TUTORIAL 😱😳
0:20
Milaad K
Рет қаралды 60 МЛН
бим бам бум💥💥 типа..
0:18
Ma1x1
Рет қаралды 7 МЛН