ਕੈਲੇ ਬੁੜੇ ਨੇ ਸੀਬੋ ਨੀਦ ਦੀਆਂ ਗੋਲੀਆ ਦੇ ਦੇ ਬੌਲੀ ਕਰਤੀ !! ਪਤਾ ਨੀ ਕੀ ਹੋਇਆ EP-182😝Latest Comedy Video 2024

  Рет қаралды 56,922

numberdar ubhia

numberdar ubhia

26 күн бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

Пікірлер: 160
@jagdevsingh8335
@jagdevsingh8335 23 күн бұрын
ਬੇਬੇ ਸੀਬੋ ਇਹ ਕੰਮ ਬਾਪੂ ਨੰਬਰਦਾਰ ਉਭਿਆ ਸਾਹਿਬ ਜੀ ਨੇ ਚੰਦ ਚੜਾਇਆ ਆ ਜਾ ਪਿਆਰੋ ਖੁਲ ਗਿਆ ਭੇਦ ਫਸਗੇ ਕਸੂਤੇ ਡਿੱਗ ਪਈ ਗਾਜ ਦੱਸ ਦੇ ਬਾਪੂ ਜੀ ਨੂੰ ਬਈ ਫਸਗੇ ਕਸੂਤੇ ਹੁਣ ਕੀ ਬਣੂ ਵੀਡੀਓ ਬਹੁਤ ਰੌਚਿਕ ਬਣੀ ਹੈ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@kavitatomar976
@kavitatomar976 23 күн бұрын
ਮੱਘਰ episode ਚ ਕਿਹੋ ਜਿਹਾ ਮਜ਼ਾਕੀਆ ਰੋਲ ਕਰਦਾ ਹੈ ਤੇ ਜਦੋਂ ਬਾਅਦ ਚ comment ਪੜ੍ਹਨ ਆਦੇ ਕਿੰਨਾ ਸਿਆਣਾ ਲਗਦਾ
@BaljinderKaur-mg7nz
@BaljinderKaur-mg7nz 23 күн бұрын
ਬਹੁਤ ਵਧੀਆ ਵੀਡਿਓ ਬਾਪੂ ਜੀ ❤❤ ਬਲਜਿੰਦਰ ਕੌਰ ਖੱਪਿਆਂ ਵਾਲੀ ਸ੍ਰੀ ਮੁਕਤਸਰ ਸਾਹਿਬ
@kuldeepmalhi2379
@kuldeepmalhi2379 23 күн бұрын
ਬਹੁਤ ਵਧੀਆ ਬਾਪੂ ਜੀ
@sarvansinghgill4702
@sarvansinghgill4702 23 күн бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਸਾਰੀ ਟੀਮ ਬਹੁਤ ਹੀ ਵਧੀਆ ਕਰਦੇ ਨੇ ਮੰਗਾਂ ਤੇ ਮੱਘਰ ਦੀ ਜੋੜੀ ਬਹੁਤ ਹੀ ਵਧੀਆ ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਵੀ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ
@officialRupinderchahal
@officialRupinderchahal 23 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏🙏
@JaswinderSingh-ti5bt
@JaswinderSingh-ti5bt 23 күн бұрын
ਵਾਹ ਜੀ ਵਾਹ ਬਹੁਤ ਵਧੀਆ
@DeshrajSingh-bw1mv
@DeshrajSingh-bw1mv 23 күн бұрын
ਦੋ ਦੇ ਵਿਚਾਲੇ ਤਾਂ ਰੁਪਿਆ ਆਈ। ਸਵਾਦ ਆਉਂਦਾ ਹੈ ਬਹੁਤ ਵਧੀਆ ਜੀ
@beetubeetu3797
@beetubeetu3797 23 күн бұрын
Very nice video bapu ❤ Gurmeet Singh Bittu mohali
@jashan9157
@jashan9157 23 күн бұрын
ਵਿਡੀਉ ਵਧੀਆ ਜੀ
@GurpreetSingh-mi8jj
@GurpreetSingh-mi8jj 23 күн бұрын
So sweet and video veer ji 👍👍♥️♥️🥰😍👌👌👌👌👌
@user-py4lo1os3s
@user-py4lo1os3s 23 күн бұрын
ਬਹੁਤ ਵਧੀਆ ਵੀਡੀਓ ਬਾਪੁ ਜੀ ਗੁਰਪ੍ਰੀਤ ਮਾਨ
@LovePreet-qj3zf
@LovePreet-qj3zf 23 күн бұрын
Bahut wait si es video di ❤👍
@LovePreet-qj3zf
@LovePreet-qj3zf 20 күн бұрын
Part 183 jaldi kro baappu ji ❤👍✌️🙏🏼
@LovePreet-qj3zf
@LovePreet-qj3zf 19 күн бұрын
Part 183 jaldi kro hun bahut din hoge aa ji ❤👍✌️
@jaswindersinghbatth617
@jaswindersinghbatth617 23 күн бұрын
All members ⭐🙏🏻 Jaswinder Singh batth California 🇺🇸 USA (from KHANNA)
@mintusunam6010
@mintusunam6010 23 күн бұрын
Very very nice video mintu sunam🎉🎉🎉🎉
@LovePreet-qj3zf
@LovePreet-qj3zf 20 күн бұрын
Hun hor wait ni ho rahi next part di jaldi le ke ayo ji 👍👍
@user-iy9vv7xz7l
@user-iy9vv7xz7l 23 күн бұрын
Very good Tariq Muhmood Faisalabad Pakistan
@OfficalHarman
@OfficalHarman 23 күн бұрын
ਹਾਏ ਹਾਏ ਕੁੱਟ ਦਿੱਤਾ ਰੂਪਾ ਅੰਕਲ ਤੇ ਚਰਨੋ😂😂😂😂
@KabalChattha-mj8ne
@KabalChattha-mj8ne 21 күн бұрын
Bhut vdiya video hai bapu ji.
@dharamjitsingh6820
@dharamjitsingh6820 23 күн бұрын
Very good ji amazing
@virwalboys5525
@virwalboys5525 23 күн бұрын
ਘੈੰਟ ਗੱਲਬਾਤ
@honeymuktsriya2344
@honeymuktsriya2344 23 күн бұрын
Bahut badhiya video lagi menu
@user-py4lo1os3s
@user-py4lo1os3s 23 күн бұрын
ਬਹੁਤ ਵਧੀਆ ਵੀਡੀਓ ਬਾਪੁ ਜੀ💕💕💕💕💕 ਸਰਬਜੀਤ ਕੌਰ ਮਾਨ
@gurjindersingh3638
@gurjindersingh3638 23 күн бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
@LovePreet-qj3zf
@LovePreet-qj3zf 23 күн бұрын
👍👍👍
@GurpreetSingh-mi8jj
@GurpreetSingh-mi8jj 23 күн бұрын
And GURI DULLAT and Longowal ji
@rachhpalsingh78466
@rachhpalsingh78466 23 күн бұрын
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@LovePreet-qj3zf
@LovePreet-qj3zf 22 күн бұрын
Hun es video da next part di wait aa 👍👍
@jashangrewal9790
@jashangrewal9790 23 күн бұрын
Love you all.Keep it up.Regards to Numberdaar uncle ji and best of luck to team
@GurpreetSingh-mi8jj
@GurpreetSingh-mi8jj 23 күн бұрын
Vry Good job veer ji 👍👍♥️♥️😍🥰👌👌👌👌👌
@randhwa532
@randhwa532 23 күн бұрын
Bhut vadia ji
@karanpreet2352
@karanpreet2352 23 күн бұрын
Very nice vedio karanpreet mavi kalan
@SukhjinderSingh-dx5eh
@SukhjinderSingh-dx5eh 23 күн бұрын
Very nice video Numberdarji
@SantoshKumar-oj2no
@SantoshKumar-oj2no 23 күн бұрын
Very nice video naberdar g santosh Banur
@user-ir5rj8fk1w
@user-ir5rj8fk1w 23 күн бұрын
ਬਹੁਤ ਵਧੀਆ ਵੀਡੀਓ ਬਣਾੳਣ ਵਿਚ ਸਫਲਤਾ ਰਹੋ ਹੋ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ 🎉ਪੰਜਾਬ 😂😢😮😅😊❤❤❤❤❤ 5:32
@LovePreet-qj3zf
@LovePreet-qj3zf 22 күн бұрын
183 jaldi kro ji ❤👍✌️🙏🏼
@sukhdhillonpb4671
@sukhdhillonpb4671 23 күн бұрын
ਰੂਪੇ ਦੇ ਡਾਂਗ ਮਾਰਨ ਨੂੰ ਕੋਈ ਥਾ ਨੀ ਸਾਰਾ ਸਰੀਰ ਸੁੱਕ ਗਿਆ ਉਤੋ ਡਾਂਗ ਫਿਰਗੀ ਸੀਬੋ ਤੇ ਮੱਗਰ ਪੂਰੀ ਜੲਚ ਕਰਨ ਚ ਲੱਗੇ ਸੀਬੋ ਨੂੰ ਨੀਦ ਦੀਆ ਗੋਲੀਆ ਕਿਵੇ ਤੇ ਕਿਸ ਨੇ ਦਿੱਤੀਆ ਵਧੀਆ ਵੀਡੀਓ ਨੰਬਰਦਾਰ ਜੀ ਬਹੁਤ ਵਧੀਆ
@a_s2801
@a_s2801 22 күн бұрын
Bahut badiya video
@user-mw3fh5qs3q
@user-mw3fh5qs3q 23 күн бұрын
ਬਹੁਤ ਘੈਂਟ ਵੀਡੀਓ। ਚੜ੍ਹਦੀ ਕਲਾ ਰਹੇ
@rachhpalsingh78466
@rachhpalsingh78466 23 күн бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@LovePreet-qj3zf
@LovePreet-qj3zf 22 күн бұрын
Baappu ji kal nu part 183 le ke ayo ji 👍❤
@balwantsinghsekhon5218
@balwantsinghsekhon5218 23 күн бұрын
Director deserves congratulations and thanks for keeping high standard of direction and execution
@numberdarubhia
@numberdarubhia 23 күн бұрын
Thnx g
@ramanbrar4983
@ramanbrar4983 23 күн бұрын
Bht Sohani video aw 😅😅
@mandeepgosalmandeepgosal4839
@mandeepgosalmandeepgosal4839 23 күн бұрын
NC acting a uncle ji sarian di
@mallmann8309
@mallmann8309 23 күн бұрын
Nice vdo. ਸਾਰੀ ਟੀਮ ਨੇ ਆਪਣੀ ਆਪਣੀ ਥਾ ਪਰ ਬਹੁਤ ਵਧੀਆ ਰੋਲ ਨਿਭਾਇਆ ਹੈ। ਬਾਪੂ - ਮਲ ਮਾਨ ਕਨੇਡਾ।
@SoniSingh-ww1jy
@SoniSingh-ww1jy 21 күн бұрын
Very nice video bapu Ji
@user-uf8od3zi4q
@user-uf8od3zi4q 23 күн бұрын
Very nice video acting all family friends and beautiful family members thanks you bro 😚😍😍😍❤️😚❤️❤❤❤😂😂😂😅😅😅😊
@charanjitkaur4551
@charanjitkaur4551 23 күн бұрын
We was waiting that show . Thanks for .. ❤❤
@harjitsingh3156
@harjitsingh3156 23 күн бұрын
ਹਰਜੀਤ ਸਿੰਘ ਛਾਜਲੀ ਸੰਗਰੂਰ
@VipinKumar-xh6yj
@VipinKumar-xh6yj 23 күн бұрын
Nice🎉❤❤🎉🎉
@MayaDevi-ow2ur
@MayaDevi-ow2ur 23 күн бұрын
Aaj ta maza hi aa gaya vidio dekh ke lal muhi te mange ne taa kamaal hi kar ti 👌👌👌👌👌👌👌👌👌👌
@mukesharora9944
@mukesharora9944 23 күн бұрын
Funny video.👍
@mashrafsaqi8360
@mashrafsaqi8360 23 күн бұрын
Thanks Very good Love you all team ❤ Chichawatni Punjab pakistan Seebo Maan g salam
@rajsingh2776
@rajsingh2776 23 күн бұрын
ਮੱਘਰ ਨੂੰ ਹੱਗਣ ਤੋਂ ਬਿਨਾਂ ਹੋਰ ਕੋਈ ਕੰਮ ਹੈ ਹੀ ਨਹੀਂ ਜਦੁ ਸੀਨ ਆਉਂਦਾ ਉਦੋਂ ਹੀ ਕਹਿੰਦੇ ਚੰਗਾ ਮੈਂ ਆਉਣਾ ਮਾੜਾ ਜਿਹਾ ਉਧਰ ਜਾ ਆਵਾਂ
@punjabitarang
@punjabitarang 23 күн бұрын
ਪੁਰਬਾ ਚੌਕੇ
@mandeepgosalmandeepgosal4839
@mandeepgosalmandeepgosal4839 23 күн бұрын
Very nice video a uncle ji
@navjotbal6904
@navjotbal6904 23 күн бұрын
Always amazing acting uncle ji and the team thank you for the volg.👌👌👏👏👍👍
@PinderSidhuBiruwalaGudha
@PinderSidhuBiruwalaGudha 23 күн бұрын
Very nice video
@Basra4458
@Basra4458 23 күн бұрын
ਸਤਿ ਸ਼੍ਰੀ ਆਕਾਲ ਜੀ ਸੱਭ ਨੂੰ, ਵਧੀਆ ਵੀਡੀਓ ਸਾਰੇ ਕਲਾਕਾਰ ਵਧੀਆ ਪਰ ਰਾਜ ਕੌਰ Best , ਰੰਮੀ ਬਸਰਾ
@KashmirSingh-mu4cy
@KashmirSingh-mu4cy 21 күн бұрын
Very nice video ji 🙏
@amarjitkaur3694
@amarjitkaur3694 22 күн бұрын
ਬੇਬੇ ਵਛੀ ਬਹੁਤ ਸੁੰਦਰ ਹੈ ਚੋਰੀ ਕਰਨ ਵਾਲੀ ਹੈ
@YadwinderSingh-gl9on
@YadwinderSingh-gl9on 23 күн бұрын
Very nice vedio🙏
@sukhbitkaursukhbitkaur4113
@sukhbitkaursukhbitkaur4113 23 күн бұрын
Very nice video ji
@RajRani-qu6md
@RajRani-qu6md 23 күн бұрын
👍👍👍♥️
@user-iy9vv7xz7l
@user-iy9vv7xz7l 23 күн бұрын
😢very good Tariq Muhmood Faisalabad Pakistan
@brarjatt9127
@brarjatt9127 23 күн бұрын
Nice video komalpreet kaur
@user-vi9ve1zw4n
@user-vi9ve1zw4n 22 күн бұрын
Nice video 👍🏻
@muhammadtariquekahlon
@muhammadtariquekahlon 23 күн бұрын
Piyaro / wife of Mr Maggar is my favorite actress I like her acting tooomuch ❤ Muhammad Tarique Kahlon Jatt Pakistan
@happytelecom6359
@happytelecom6359 20 күн бұрын
.👍👍
@Harpreetkaur12977
@Harpreetkaur12977 23 күн бұрын
Kurta pjama bahut sohna lagda raj de
@paramjeetkor
@paramjeetkor 23 күн бұрын
Ohoo aah taan ksota kamm kr ditta roope huna naal 😂😂😂 bapu ji bhut chlaak ne 😂😂😂😂attttt video hundiya ne sachi ❤❤❤❤❤❤❤❤❤
@ButakatariyaButa
@ButakatariyaButa 23 күн бұрын
Nice vedio
@deepharika3335
@deepharika3335 23 күн бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਜਦੋਂ ਰੂਪੇ ਹੋਰਾਂ ਨੂੰ ਕੁਟਾਪਾ ਚਾੜ੍ਹਿਆ ਗਿਆ ਉਦੋਂ ਮੰਗੇ ਹੋਰਾ ਨੂੰ ਬੋਲਣਾ ਨੀ ਚਹਿੰਦਾ ਸੀ😂😂 ਅਮਰਜੀਤ ਕੌਰ ਚੋਟੀਆ ਤੋਂ ਜੀ
@parminderbhullar998
@parminderbhullar998 22 күн бұрын
Nice 👌 👌 👌 🎉🎉❤❤😮😮😊😊
@BaljitKaur-ej3ue
@BaljitKaur-ej3ue 23 күн бұрын
Good video ❤❤
@NarinderkaurKaur-jn3tg
@NarinderkaurKaur-jn3tg 19 күн бұрын
Nice❤❤
@manjitvirk8548
@manjitvirk8548 23 күн бұрын
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂😂❤❤❤
@SatpalSinghSata
@SatpalSinghSata 23 күн бұрын
😅😅😅😅😅😅😅😅😅😅
@shabbirhussain8383
@shabbirhussain8383 23 күн бұрын
Nice❤❤❤❤❤
@jaskarandhindsa6818
@jaskarandhindsa6818 23 күн бұрын
❤❤
@user-dx3od9jf8l
@user-dx3od9jf8l 23 күн бұрын
Bhuhat hi vdhia vedio.... Kaka bijli wala maksudra....
@navneetkaurkaler5507
@navneetkaurkaler5507 23 күн бұрын
❤❤❤❤❤😂😂😂😂😂😂
@GurdasSingh-mb8sn
@GurdasSingh-mb8sn 23 күн бұрын
Bapu,ji,nay,bebe,nu,Kamal,la,ta,
@jantsandhu1851
@jantsandhu1851 23 күн бұрын
⚘️⚘️⚘️⚘️⚘️
@mewasingh9362
@mewasingh9362 23 күн бұрын
Ek goliyan Jo BBC bolu datiya Gaiya Ne 900 Di Gal hai
@NirmalGaur-fr5qu
@NirmalGaur-fr5qu 23 күн бұрын
🥰🥰🥰🥰🥰🥰🥳🥳🥳🥳👌👌👌👌👌👌❤️❤️❤️❤️❤️❤️🥁🥁🥁bot sunder vidio bapu ji❤❤❤❤🎉🎉🎉🎉🎉🎉🎉🎉
@seemabansal1671
@seemabansal1671 23 күн бұрын
💐 Jai 🌹 mata 🌹 di 💐🌹🌹🌹💐💐💐💐🌹🌹💐🌹🌹
@kulwantsinghbadwal9398
@kulwantsinghbadwal9398 23 күн бұрын
Wonderful Jnab.
@sohansingh1544
@sohansingh1544 23 күн бұрын
Very Nice ji
@upindersingh6218
@upindersingh6218 23 күн бұрын
Very nice ji
@HardeepsinghDeol-ww2ps
@HardeepsinghDeol-ww2ps 23 күн бұрын
Nice 👌👌👌
@aabbccdd-mz6xh
@aabbccdd-mz6xh 23 күн бұрын
Bapo where is nnisho I love you and your family
@gurmeetsohi6256
@gurmeetsohi6256 23 күн бұрын
ਨੰਬਰਦਾਰ ਸਾਬ ਨੀਸੂ ਕਿਧਰ ਗਾਇਬ ਹੋ ਗਈ ਉਸ ਦੇ ਬਿਨਾਂ ਰੌਣਕ ਨਹੀਂ ਵੀਡੀਓ ਵਿਚ ਜ਼ਰੂਰ ਲੈਕੇ ਆਉ
@sumanjay2417
@sumanjay2417 23 күн бұрын
🎉🎉🎉👌👌🌹⭐
@MagharSingh-of2hy
@MagharSingh-of2hy 23 күн бұрын
😍😍😍
@rachhpalsingh78466
@rachhpalsingh78466 23 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@rupinderbhatti9082
@rupinderbhatti9082 23 күн бұрын
❤❤😊
@LakhwinderKaur-lp4bk
@LakhwinderKaur-lp4bk 23 күн бұрын
Very nice video ❤
Haha😂 Power💪 #trending #funny #viral #shorts
00:18
Reaction Station TV
Рет қаралды 14 МЛН
I’m just a kid 🥹🥰 LeoNata family #shorts
00:12
LeoNata Family
Рет қаралды 18 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Bhajna Badal Gaya Part 2
17:58
Goyal Music Official
Рет қаралды 422 М.
Did you believe it was real? #tiktok
0:25
Анастасия Тарасова
Рет қаралды 6 МЛН
ПРИДУМАЛ ВЫХОД (@inaciomundoafora - Instagram)
0:21
В ТРЕНДЕ
Рет қаралды 5 МЛН
Smart Sigma Kid #funny #sigma #comedy
0:25
CRAZY GREAPA
Рет қаралды 5 МЛН