ਕੈਲੇ ਬੁੜੇ ਤੇ ਨੂੰਹ ਦਾ ਏਕਾ ਹੋ ਗਿਆ !! ਬੁੜੀ ਕਹਿੰਦੀ ਵਾਧਾ ਵਧੂ ਹੁਣ ਤਾਂ !! EP-173😜Latest Comedy Video 2024

  Рет қаралды 47,952

numberdar ubhia

numberdar ubhia

Ай бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

Пікірлер: 301
@jagdevsingh8335
@jagdevsingh8335 Ай бұрын
ਨੰਬਰਦਾਰ ਉਭਿਆ ਸਾਹਿਬ ਜੀ ਤੁਹਾਡੀ ਵੀਡੀਓ ਬਹੁਤ ਘੈਂਟ ਬਣੀ ਹੈ ਚਲਿੱਤਰ ਸਿੱਖਣੇ ਹੈ ਤਾਂ ਬੇਬੇ ਸੀਬੋ ਕੋਲੋਂ ਸਿੱਖ ਲਵੋ ਧੰਨ ਹੈ ਬਾਪੂ ਨੰਬਰਦਾਰ ਉਭਿਆ ਸਾਹਿਬ ਜੀ ਜੋ ਕਿ ਸਾਰੇ ਟੱਬਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਖੁਸ਼ ਰੱਖੇ ਆਪਸੀ ਏਕਤਾ ਵਿੱਚ ਪਰੋ ਕੇ ਰੱਖੇ ਸਭ ਦਾ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@bapuubhia
@bapuubhia Ай бұрын
ਸੈਅਰ ਕਰਦੋ ਭਈ ਲਾਈਕ ਕਰੋ ਜੀ ਵੱਧੋ ਵੱਧ ਧੰਨਵਾਦ ਜੀ
@kulmindersingh80
@kulmindersingh80 Ай бұрын
ਬਹੁਤ ਹੀ ਵਧੀਆ ਵਿਸ਼ਾ ਸਾਰੇ ਹੀ ਪਾਤਰਾਂ ਨੇ ਬਹੁਤ ਹੀ ਵਧੀਆ ਰੋਲ ਨਿਭਾਇ ਹਨ । ਵਾਹਿਗੁਰੂ ਜੀ ਹੋਰ ਵਧੇਰੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਿਲੋਂ ਅਰਦਾਸ ਕਰਦਾ ਹਾਂ 🎉 ਕੁਲਮਿੰਦਰ ਸਿੰਘ ਪਿੰਡ ਲੰਗ 💞 ਪਟਿਆਲਾ
@officialRupinderchahal
@officialRupinderchahal Ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਮੌਲਾ ਚਾਹੀ ਤਾਂ ਉਨ੍ਹਾਂ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@THE_FUNNY_BOYS377
@THE_FUNNY_BOYS377 Ай бұрын
Parmjeet kour kalawale very very very nice vedoo bapu ji ❤❤❤❤❤❤
@sukhavirdi2040
@sukhavirdi2040 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@baljeetsingh7852
@baljeetsingh7852 Ай бұрын
ਮੈਨੂੰ ਸੋਡੀਆ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਂ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਦੇਖਦਾ ਹਾਂ
@user-wm8sl2ej4h
@user-wm8sl2ej4h Ай бұрын
ਬਹੁਤ ਵਧੀਆ ਵੀਡੀਓ ਹੈ💯💯💯 ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ👌👌👌👌👌👌
@kulmindersingh80
@kulmindersingh80 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ 🌹 ਵਾਹਿਗੁਰੂ ਜੀ ਕੀ ਫ਼ਤਹਿ 🙏
@mallmann8309
@mallmann8309 Ай бұрын
ਬਹੁਤ ਵਧੀਆ ਮੂਵੀ ਪੇਸ ਕੀਤੀ ਹੈ। ਸਾਰੀ ਟੀਮ ਦਾ ਵਧੀਆ ਰੋਲ ਪਰ ਸੈਲਜਾ ਅਤੇ ਚਰਨਜੀਤ ਦਾ ਬਹੁਤ ਘੈਂਟ ਰੋਲ ਹੈ। ਬਾਪੂ - ਮਲ ਮਾਨ ਕਨੇਡਾ।
@balbirsingh-ei6pj
@balbirsingh-ei6pj Ай бұрын
ਬਹੁਤ ਵਧੀਆ ਵੀਡਿਓ ਬਲਬੀਰ ਸਿੰਘ ਅੰਮ੍ਰਿਤਸਰ
@harjitsingh3156
@harjitsingh3156 Ай бұрын
ਹਰਜੀਤ ਸਿੰਘ ਛਾਜਲੀ ਸੰਗਰੂਰ
@GurpreetSingh-mi8jj
@GurpreetSingh-mi8jj Ай бұрын
Vry Good job veer ji 👍👍♥️♥️🥰😍👌👌👌👌
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਰੂਪਾ ਤੇ ਨੰਬਰਦਾਰ ਸਾਹਿਬ ਤੇ ਮੱਘਰ ਮੰਗੇ ਦੀ ਜੋੜੀ ਬਹੁਤ ਹੀ ਵਧੀਆ ਬਹੁਤ ਬਹੁਤ ਹੀ ਵਧੀਆ ਵੀਡੀਓ ਆ
@muhammadtariquekahlon
@muhammadtariquekahlon Ай бұрын
Very very good acting of Mrs Maggar I like her acting tooomuch She is my favorite actress ❤ Muhammad Tarique Kahlon Jatt Pakistan
@rajsingh2776
@rajsingh2776 Ай бұрын
ਅਧੂਰੀ ਕਹਾਣੀ ਜ਼ਿੰਦਾਬਾਦ ਨੰਬਰਦਾਰ ਉਭਿਆ ਦਾ ਧੰਨਵਾਦ ਮੱਘਰ ਸੀਬੋ ਸੈਲਜਾ ਦਾ ਰਾਜ ਰੂਪਾ ਚਰਨੋ ਮੰਗਾ ਪੂਰਾ ਧੰਨਵਾਦ ਕਾਲੇ ਵਿਚੋਲੇ ਨੂੰ ਹੋਣਾ ਪਊ ਅੰਡਰਗਰਾਊਂਡ ਨਿਸੂ ਨੂੰ ਬੁਲਾਉ ਵਾਪਸ ਕਿਉਂ ਕਿ ਬਾਪੂ ਜੀ ਬਾਪੂ ਜੀ ਸੁਨਣਾ ਹੈ ਰਾਜ ਖੀਵਾ ਮਾਨਸਾ
@baghelsingh9735
@baghelsingh9735 Ай бұрын
Verynicevideobapujiwaheguruji❤❤❤🎉🎉🎉😢😢😢
@ManiKalyan-fx2iw
@ManiKalyan-fx2iw Ай бұрын
ਬਾਪੂ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਸ਼ੈਲੀ ਦਾ ਵਜ਼ਨ ਘਟਾਉਣ ਨੂੰ ਜ਼ਰੂਰ ਕਹੋ
@deepharika3335
@deepharika3335 Ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਬਹੁਤ ਮਨ ਖੁਸ਼ ਹੁੰਦਾ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ
@beetubeetu3797
@beetubeetu3797 Ай бұрын
Very nice video bapu ji 👌❤️🥰
@user-xb5sf7cq7m
@user-xb5sf7cq7m Ай бұрын
I am Malik Sultan from Australia I love you short movies I could not sleep till i watch every nigh video Specially Magar sebo and numbardar are best charatars
@gurjantsinghdhaliwalshahza5499
@gurjantsinghdhaliwalshahza5499 19 күн бұрын
ਬਹੁਤ ਵਧੀਆ ਜੀ
@muhammadtariquekahlon
@muhammadtariquekahlon Ай бұрын
Very very good acting of all actors actresses in this episode full of clashes story and dialogues very interesting story of all actors actresses ❤ Muhammad Tarique Kahlon Jatt Pakistan
@Vishwakarmaagriworks849
@Vishwakarmaagriworks849 Ай бұрын
ਸੋਨੀ ਸਿੰਘ ਕੁੰਬੜਵਾਲ 👍👍🙏 ਹਰਮਨ ਸਿੰਘ ਕੁੰਬੜਵਾਲ 🙏👍👍❤️🙄🙄
@kusumjain4394
@kusumjain4394 Ай бұрын
Sat Shri Akal ji sb nu Garmi to bache ho sare babu ji garmi bhut h sare apna dhyan rekheyo ji Vdeiya vedio 🎉🎉🎉
@DarbaraSingh-xb6ue
@DarbaraSingh-xb6ue Ай бұрын
बहुत बदिया जी सँगरिया ❤️❤️❤️❤️👍👍
@muhammadtariquekahlon
@muhammadtariquekahlon Ай бұрын
Beautiful House beautiful location beautiful photography ❤️ Muhammad Tarique Kahlon Pakistan
@muhammadtariquekahlon
@muhammadtariquekahlon Ай бұрын
Very very good fighting between Mr Rupa and his 2nd Wife ❤ Muhammad Tarique Kahlon Pakistan
@arslanarshad3629
@arslanarshad3629 Ай бұрын
Randhawa from pakistan nice g
@navjotbal6904
@navjotbal6904 Ай бұрын
Goodmorning from Canada. Awesome acting uncle ji and the team. Thank you for sharing 👏👏🏿👏🏿
@punjabitarang
@punjabitarang Ай бұрын
ਸਤਿ ਸ਼੍ਰੀ ਅਕਾਲ ਜੀ ਪੁਰਬਾ ਟੇਲਰ ਚੌਕੇ ਬਠਿੰਡਾ
@navjotkaur2443
@navjotkaur2443 Ай бұрын
ਬਹੁਤ ਵਧੀਆ ਵੀਡੀਓ ਜੀ
@kumarsahani1514
@kumarsahani1514 Ай бұрын
Love your videos! - Sahani from , California, USA 🇺🇸
@kumarsahani1514
@kumarsahani1514 Ай бұрын
Ki tuhadi team mera naam boligi hun ?
@user-yr6qs2uf2t
@user-yr6qs2uf2t Ай бұрын
Nice video 😊😊
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@mashrafsaqi8360
@mashrafsaqi8360 Ай бұрын
Very nice Very good Very super Love you all team Punjab pakistan ❤
@THE_FUNNY_BOYS377
@THE_FUNNY_BOYS377 Ай бұрын
ਵੀਰ ਜੀ ਆਪ ਨੂੰ ਸੱਤ ਸ਼੍ਰੀ ਆਕਾਲ ਜੀ ਕਲਾਵਲੀ ਰਾਜਿੰਦਰ ਸਿੰਘ
@kuldeepsingh2046
@kuldeepsingh2046 Ай бұрын
Nice video g
@user-bs7qf5pv6y
@user-bs7qf5pv6y Ай бұрын
Rupa Bhai manga piaro Sunita magar te nabardar ji Puri teem atat parmatma Lambi umar kre vpo kala bakra Jalandhar
@manjitvirk8548
@manjitvirk8548 Ай бұрын
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਜੀ 😂😂😂❤❤❤
@sukhdevsinghdhaliwal-oh9rz
@sukhdevsinghdhaliwal-oh9rz Ай бұрын
Super all team ❤❤❤❤❤
@AyubPathan-eo2tu
@AyubPathan-eo2tu Ай бұрын
Zabardast jinab peechay sal se Apke tamam episodes dekh Raha hon khetta wale jatt
@ManiKalyan-fx2iw
@ManiKalyan-fx2iw Ай бұрын
ਸੁਰਜੀਤ ਸਿੰਘ ਮੱਲ੍ਹੀ ਕਲਿਆਣ ਪਿੰਡ ਤੋਂ। ਬਾਪੂ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸੀਬੋ ਤੇ ਨੰਬਰਦਾਰ ਦੀ ਨੋਕ ਝੋਕ ਬਹੁਤ ਵਧੀਆ ਲੱਗਦੀ ਆ
@jogiverma990
@jogiverma990 Ай бұрын
Bhutt Vdiya jnab
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@muhammadtariquekahlon
@muhammadtariquekahlon Ай бұрын
Very very good acting and dialogues of 2nd Wife of Mr Roopa ❤ Muhammad Tarique Kahlon Pakistan
@gurmeetkour-cs3le
@gurmeetkour-cs3le Ай бұрын
Very nice video ❤❤
@user-ii8gd4gg3r
@user-ii8gd4gg3r Ай бұрын
❤❤
@GurpreetSingh-ui7vq
@GurpreetSingh-ui7vq Ай бұрын
ਬਹੁਤ ਸਿਰਾ ਐਕਟਿੰਗ ਉਭਿਆ ਵਾਲਿਓਂ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ
@gurjindersingh3638
@gurjindersingh3638 Ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਪਰ ਹੋਰ ਨਵੀ ਵੀਡਿਉ ਲੈ ਕੇ ਆੳ ਜੀ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@user-uz9xp5jz4t
@user-uz9xp5jz4t Ай бұрын
ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਹੈ ਗਗਨਦੀਪ ਸਿੰਘ ਜਲਵੇੜਾ ਨੰਬਰਦਾਰ ਉਭਿਆ ਨਾਲ ਬਹੁਤ ਪਿਆਰ ਕਰਦੇ ਹਨ ਬਾਪੂ ਜੀ
@user-mw3fh5qs3q
@user-mw3fh5qs3q Ай бұрын
ਬਹੁਤ ਘੈਂਟ ਵੀਡੀਓ ਹੈ।ਚੜ੍ਹਦੀ ਕਲਾ ਰਹੇ
@muhammadtariquekahlon
@muhammadtariquekahlon Ай бұрын
Very very good acting of all actors actresses in this episode ❤ Muhammad Tarique Kahlon Pakistan
@SantoshKumar-oj2no
@SantoshKumar-oj2no Ай бұрын
Very nice video naberdar g santosh Banur ❤❤❤❤❤❤❤❤❤❤
@GurpreetDandiwal-gu5uu
@GurpreetDandiwal-gu5uu Ай бұрын
Very nice video bapu ji parmatma thunu hamesha khush rakhe❤❤❤❤❤
@seemabansal1671
@seemabansal1671 Ай бұрын
🌹 Jai 🙏 mata 💛 di 🌹🙏💛💐🌹🌹💐🌹🌹💐🌹🌹
@HarbhajanKaur-mo5oe
@HarbhajanKaur-mo5oe Ай бұрын
Very nice video g 👌 Harbhajan kaur punjkula y
@uroojurooj7839
@uroojurooj7839 Ай бұрын
Bhut mazy dar video hi well done
@sukhavirdi2040
@sukhavirdi2040 Ай бұрын
Very nice video bapu ji waheguru ji
@sukhavirdi2040
@sukhavirdi2040 Ай бұрын
Dhan dhan Shri guru Ramdas ji
@kulwantsinghbadwal9398
@kulwantsinghbadwal9398 Ай бұрын
🙏🌷🏵🌲🏵🌷🙏 Waheguru ji kirpa Karan Ji.
@GurpreetSingh-ui7vq
@GurpreetSingh-ui7vq Ай бұрын
ਬਹੁਤ ਵਧੀਆ ਜੀ ਘੈਂਟ ਵੀਡੀਓ ਜੀ ਬਾਪੂ ਉਭਿਆ ਵਾਲਿਓਂ ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ
@PinderSidhuBiruwalaGudha
@PinderSidhuBiruwalaGudha Ай бұрын
💯💯💯💯
@gurichahal1704
@gurichahal1704 Ай бұрын
Bht bht vadiya video
@navjotnavu510
@navjotnavu510 Ай бұрын
bahut vdia g
@dharamjitsingh6820
@dharamjitsingh6820 Ай бұрын
Good job sir
@sukhvirk6009
@sukhvirk6009 Ай бұрын
Bahot badya video aa ji
@sukhavirdi2040
@sukhavirdi2040 Ай бұрын
Very nice video bapu ji
@PinderSidhuBiruwalaGudha
@PinderSidhuBiruwalaGudha Ай бұрын
Nice video ❤💖💝💓💞💕🤩😘😍🥰
@sukhbitkaursukhbitkaur4113
@sukhbitkaursukhbitkaur4113 Ай бұрын
Ghant video ji. Gbu
@jasbirkaur9127
@jasbirkaur9127 Ай бұрын
Bhut badhiya g❤❤❤❤❤❤❤
@Amandeepsingh-ds2sy
@Amandeepsingh-ds2sy Ай бұрын
Very nice
@a_s2801
@a_s2801 Ай бұрын
Sat sari aakal all team members
@HardeepsinghDeol-ww2ps
@HardeepsinghDeol-ww2ps Ай бұрын
👌👌👌
@sukhavirdi2040
@sukhavirdi2040 Ай бұрын
Buhat vadia video Bai ji 📸📸📸📸📸
@veerpal_lehra_mohabbat
@veerpal_lehra_mohabbat Ай бұрын
Nice
@RajRani-qu6md
@RajRani-qu6md Ай бұрын
👌👌👌👌♥️
@sohansingh1544
@sohansingh1544 Ай бұрын
Very Nice video sohan manjal 😂
@PinderSidhuBiruwalaGudha
@PinderSidhuBiruwalaGudha Ай бұрын
👌👌👌👌
@MandeepSinghDandiwal
@MandeepSinghDandiwal Ай бұрын
Baapu the best
@MayaDevi-ow2ur
@MayaDevi-ow2ur Ай бұрын
Very very nice👍👍👍👍👍
@Simransingh388Simran
@Simransingh388Simran Ай бұрын
ਰੂਪੇ,ਤੇ,ਚਰਨੋ,ਦੀ, ਲੜਾਈ 😂😂😂😂
@manmohandhawan2773
@manmohandhawan2773 Ай бұрын
V good 174 v bhejo ji
@varindersingh4617
@varindersingh4617 Ай бұрын
Veri nice gurnam Telugu shushk wala
@kamalsaggar6224
@kamalsaggar6224 Ай бұрын
Aap jee da Har video hai Acha honde hai
@RanvirKaur-gu5wd
@RanvirKaur-gu5wd Ай бұрын
ਸਤਿ ਸ੍ਰੀ ਅਕਾਲ ਬਾਪੂ ਜੀ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਹਨ ਤੁਹਾਡੀਆਂ ਸਾਰੀਆਂ
@parmodhkumar5897
@parmodhkumar5897 Ай бұрын
Vvv good
@PinderSidhuBiruwalaGudha
@PinderSidhuBiruwalaGudha Ай бұрын
🔥🔥🔥🔥
@Basra4458
@Basra4458 Ай бұрын
First like first comnt, ਰੰਮੀ ਬਸਰਾ hoshiarpur ਤੋਂ
@mukesharora9944
@mukesharora9944 Ай бұрын
👌
@PinderSidhuBiruwalaGudha
@PinderSidhuBiruwalaGudha Ай бұрын
👍👍👍👍
@PinderSidhuBiruwalaGudha
@PinderSidhuBiruwalaGudha Ай бұрын
👍👌👍👌
@nitakumar1793
@nitakumar1793 Ай бұрын
Verynicevideobapuji
@PinderSidhuBiruwalaGudha
@PinderSidhuBiruwalaGudha Ай бұрын
🤩🤩🤩🤩
@PinderSidhuBiruwalaGudha
@PinderSidhuBiruwalaGudha Ай бұрын
🤩💯🤩💯
@PinderSidhuBiruwalaGudha
@PinderSidhuBiruwalaGudha Ай бұрын
Good video 🥰😍😘🤩💕💞💓💝💖❤
@satpalsingh6820
@satpalsingh6820 Ай бұрын
Very good 👍 ji
@rachhpalsingh78466
@rachhpalsingh78466 Ай бұрын
ਤਸੀਂ ਬਹੁਤ ਹੀ ਵਧੀਆ ਵੀਡੀਓ ਬਣਾਉਦੇ ਹੋ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@PinderSidhuBiruwalaGudha
@PinderSidhuBiruwalaGudha Ай бұрын
Very good video 👌👍
@user-py4lo1os3s
@user-py4lo1os3s Ай бұрын
ਬਹੁਤ ਵਧੀਆ ਵੀਡੀਓ ਬਾਪੁਜੀ ਅਸੀਂ ਹੀਰੋ ਕਲਾ ਤੋ❤❤
Please be kind🙏
00:34
ISSEI / いっせい
Рет қаралды 183 МЛН
We Got Expelled From Scholl After This...
00:10
Jojo Sim
Рет қаралды 73 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
सतजुग सच त्रेता जगी
50:58
Rajeev Anju
Рет қаралды 6 М.
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 3,3 МЛН
ToRung short film: 😭i'm not blind😢
0:58
ToRung
Рет қаралды 73 МЛН
СОБАКИ АТАКОВАЛИ МЕДВЕДЯ🐻
0:18
MEXANIK_CHANNEL
Рет қаралды 11 МЛН